ਪੰਜ+ਆਬ ਦਾ ਵਾਰਿਸ (ਭਾਗ-6)Punjaab da waris (Ep-6)New Punjabi web series 2024 Dhillon mansa wala

  Рет қаралды 109,471

Dhillon mansa wala

Dhillon mansa wala

28 күн бұрын

PUNJ+AAB DA WARIS (Ep-6) !! New Punjabi Web Series 2024 !! Dhillon mansa wala! Aman dhillon
#Dhillonmansawala #Amandhillon #dhillonfilmproduction #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
CHANGI NANAD
• ਚੰਗੀ ਨਣਦ ! CHANGI NAN...
Mare hakk da pani (Ep-7)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-8)
• ਮੇਰ ਹੱਕ ਦਾ ਪਾਣੀ (ਭਾਗ-8...
Mare hakk da pani (Ep-9)
• ਮੇਰੇ ਹੱਕ ਦਾ ਪਾਣੀ (ਭਾਗ-...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 285
@KamaljeetAulakh-l2y
@KamaljeetAulakh-l2y 25 күн бұрын
ਮੈਨੂੰ ਜੈਸਮੀਨ ਬਹੁਤ ਵਧੀਆ ਲੱਗੀ ਮੈਨੂੰ ਬੋਲਦੀ ਬਹੁਤ ਸੋਹਣੀ ਲੱਗਦੀ ਐ
@ParneetJassi
@ParneetJassi 27 күн бұрын
ਭੈਣੇ ਸੋਨੀਆ ਤੇਰੇ ਨਾਲ ਤਾ ਮੇਰੇ ਵਾਲੀ ਹੋ ਰਹੀ ਆ ਮੇਰੀਆ ਨਣਦਾ ਵੀ ਅੇਵੇ ਕਰਦੀਆ ਨੇ
@karanpreetsinghbehla2639
@karanpreetsinghbehla2639 27 күн бұрын
ਦੀਦੀ ਅਪਣੇ ਗੁਰੂ g ਦਸ ਕੇ ਤਾਂ ਗੇ ਨੇ ਜੁਲਮ ਕਰਨਾ ਵੀ ਪਾਪ ਹੈ ਸਹਿਣਾ ਵੀ ਪਾਪ ਹੈ ਡਰਦੇ ਨੂੰ ਡਰੋੜੀ ਹੈ ਦੁਨੀਆ daro mat ਅਪਣੇ ਲਈ ਲੜੋ
@avtarsinghavtarsingh6417
@avtarsinghavtarsingh6417 26 күн бұрын
ਸੋਨੀਆ ਦੀ ਮਾਂ ਬਹੁਤ ਘੈਂਟ ਆ ❤❤ਕਢੂ ਵਟ ਇਹਨਾਂ ਦੇ
@GurkeeratdhillonSaab
@GurkeeratdhillonSaab 26 күн бұрын
ਇਹ ਪੱਟੂ ਝਾਟਾ ਇਹਨਾਂ ਦਾ😂😅
@satnamkaur2435
@satnamkaur2435 27 күн бұрын
ਜੈਸਮਿਨ ਨੇ ਆਈਲੈਟਸ ਕਰਲੀ ਪਰ ਪਾਣੀ ਫੜਾਉਣਾ ਨੀ ਆਇਆ, ਪਿੱਠ ਪਿਛੋ ਦੀ ਕੌਣ ਪਾਣੀ ਫੜਾਉਂਦਾ ਹੁੰਦਾ
@gurpreetbrar3284
@gurpreetbrar3284 27 күн бұрын
ਸਹੀ ਗੱਲ ਹੈ
@rameshkumari9837
@rameshkumari9837 27 күн бұрын
Bhai canada ek desh h raaj nhi
@balpreetkaur8961
@balpreetkaur8961 27 күн бұрын
Shi gll h jii😂😂😂😂
@AmritpalSingh-vt9sy
@AmritpalSingh-vt9sy 27 күн бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤
@happyjoshi5426
@happyjoshi5426 27 күн бұрын
Sonia di Mata Ji di acting zaberdast ❤❤🎉🎉🎉
@user-bq2kp3bp7h
@user-bq2kp3bp7h 26 күн бұрын
ਬਹੁਤ ਹੀ ਸੋਹਣੀ ਵੀਡੀਓ ਹੈ ਜੀ 🙏🙏
@dhillonmansawala
@dhillonmansawala 23 күн бұрын
ਸ਼ੁਕਰਾਨੇ ਜੀਉ🙏
@babybansal7679
@babybansal7679 27 күн бұрын
Bhut vadia video aa nest video jaldi to jaldi aawaye
@Somasoma-gf2fz
@Somasoma-gf2fz 27 күн бұрын
Soniea di maa bahut acting sohni aa
@mandeepgarcha6662
@mandeepgarcha6662 27 күн бұрын
ਬਾਪੂ ਇਹਨਾ ਦੇ ਡੰਡਾ ਕਿੳ ਨੀ ਫੇਰ ਦਾ ਇਹ ਤਾ ਭੋਰਾ ਨੀ ਡਰਦੀਆ ਤੇਰੇ ਤੋ
@KulwinderShergillShergil-tb7jj
@KulwinderShergillShergil-tb7jj 26 күн бұрын
@@mandeepgarcha6662 ਡੰਡਾ ਨੀ ਮਿਲਿਆ ਹੋਣਾਂ 😀
@sanjeevsharma4454
@sanjeevsharma4454 26 күн бұрын
Bohut hi badiya episode ji beautiful story ji sab da part Bohut hi pyara lga ji par bapu ji da part Bohut hi badiya lga ji super supar very super
@BalbirSingh-ji6vv
@BalbirSingh-ji6vv 27 күн бұрын
ਇਥੇ ਕੋਈ ਨਹੀਂ ਕਿਸੇ ਬੇਲੀ। ਜਿਥੇ ਪੈਸੇ ਮਿਲਣ ਆਸ ਹੋਵੇ ਉਥੇ ਰਿਸ਼ਤਿਆਂ ਦੀ ਕੋਈ ਵੀ ਅਹਿਮੀਅਤ ਨਹੀਂ ਰਹਿ ਜਾਂਦੀ।
@GurkeeratdhillonSaab
@GurkeeratdhillonSaab 26 күн бұрын
ਹਾਂ ਵੀਰ ਕੋਈ ਨੀ ਪੁੱਛਦਾ ਪੈਸੇ ਬਿਨਾਂ
@Virk-2022
@Virk-2022 27 күн бұрын
ਸੋਨੀਆ ਦੀ ਮਾਂ ਨੇ ਚੰਗਾ ਠੋਕੀ ਆ ਚਰਨੋ ਤੇ ਅੰਜਲੀ ਅੰਜਲੀ ਤਾਂ ਅਪਦੇ ਭਰਾ ਦੇ ਘਰ ਤੇ ਅੱਖ ਰਖਦੀ ਆ 😮ਲਾਲਚ ਬਹੁਤ ਭੈੜਾ ਭਾਈ ,ਜਵਾਈ ਤਾਂ ਹੁੰਦੇ ਹੀ ਭੁਖੜ ਨੇ ਇਹ ਧੀ ਵੀ ਭੁਖੜ ਆ
@tanveergrewal4630
@tanveergrewal4630 27 күн бұрын
ਅੰਜਲੀ ਤੇਰਾਢਿੱਡ ਨੀ ਦਿਖਦਾ ਤੈਨੂੰ ਸੁੱਜੇ ਬੂਥੇ ਵਾਲੀਏ ਮੋਟੋ jehi😂😂😂😂😂😂😂
@KulwinderShergillShergil-tb7jj
@KulwinderShergillShergil-tb7jj 26 күн бұрын
@@tanveergrewal4630 ਐਵੇਂ ਬਿਨਾਂ ਵਜਾ ਕਿਸੇ ਨੂੰ ਗਲਤ ਨਹੀ ਬੋਲੀ ਦਾ ਨੈਗਿਟਿਵ ਰੋਲ ਦਿੱਤਾ ਗਿਆ ਫਿਰ ਉੱਵੇ ਕਰਨਾਂ ਹੀ ਪੈਂਦਾਂ ਹੈ
@manjitkaur-nz9kc
@manjitkaur-nz9kc 26 күн бұрын
V good story aman di ❤❤❤❤
@GursewakSingh-rx7xd
@GursewakSingh-rx7xd 27 күн бұрын
ਚਰਨੋ ਤੇ ਅੰਜਲੀ ਨੂੰ ਜਮਾ ਹੀ ਸਰਮ ਨੀ ਬਹੁਤੀ ਸ਼ਰੀਫ਼ bndia ਨੇ ਸੋਨੀਆ ਦੀ ਮਾਂ ਦੇਊ ਹੁਣ ਇਹਨਾਂ ਨੂੰ ਸਾਬਾਸ ਹੁਣ ਮਜ਼ਾ ਆ ਗਿਆ ਚੰਗੀ ਤਰ੍ਹਾਂ ਕਰੋ ਇਹਨਾਂ ਨੂੰ ਲੋਟ ਹੁਣ
@KulwinderShergillShergil-tb7jj
@KulwinderShergillShergil-tb7jj 26 күн бұрын
@@GursewakSingh-rx7xd ਲੋਟ ਤਾਂ ਕੀ ਕਰਨਾ ਜਾਂਣ ਲੱਗੇ ਨੀਵੀ ਹੋਕੇ ਗਈ ਕਿ ਮੇਰੀ ਧੀ ਨੂੰ ਵਧੀਆ ਰੱਖਣ
@GursewakSingh-rx7xd
@GursewakSingh-rx7xd 26 күн бұрын
@@KulwinderShergillShergil-tb7jj shi gall aa ਸੋਨੀਆ ਹੀ ਲੋਟ krde fhir 😂
@GurkeeratdhillonSaab
@GurkeeratdhillonSaab 26 күн бұрын
ਅੰਜਲੀ ਦਾ ਸਿਰ ਕੁੱਟ ਇਹਦੇ ਨਾਲ ਰਲ ਪਤੰਦਰਾ ਤੂੰ ਵੀ ਚਲਾਕੀਆਂ ਵਿੱਚ ਮਿਲ ਗਿਆ
@amarjeetkaur1007
@amarjeetkaur1007 26 күн бұрын
Sibo ਭੈਣ ਕੋਈ ਗੱਲ ਨੀ ਮੇਰੀ ਅਮਨ ਵੀ ਕੱਲੀ ਗਈ ਹੈ ਬਹੁਤ ਵਧੀਆ ਹੈ ਸਿਆਣੀਆਂ ਕੁੜੀਆਂ ਪੁੱਤਾਂ ਤੋਂ ਵੱਧ ਹੁੰਦੀਆਂ ਹਨ 🙏
@gurjeetkaurdhaliwal3559
@gurjeetkaurdhaliwal3559 26 күн бұрын
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@kulwinder169
@kulwinder169 27 күн бұрын
ਸੋਨੀਆ ਦੀ ਮਾਂ ਨੇ ਤਾਂ ਜਾਨ ਪਾਤੀ ਵੀਡੀਓ ਵਿਚ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤🎉🎉🎉
@GurkeeratdhillonSaab
@GurkeeratdhillonSaab 26 күн бұрын
ਤਕੜੀ ਐਕਟਿੰਗ ਕਰਦੀ ਹੈ ਬੇਬੇ
@SimranKaur-xp8xy
@SimranKaur-xp8xy 15 күн бұрын
very nice god bless you team members 🙏🙏👍👍👌🏻👌🏻
@user-eq7kq6hr1p
@user-eq7kq6hr1p 27 күн бұрын
Very nice video Aman didi 👌👌
@bhupindergaddu4562
@bhupindergaddu4562 27 күн бұрын
Bohot hi chalak angeli 😮😮😮 Greedy both harjit and anjali😮😮
@ytcuber4603
@ytcuber4603 26 күн бұрын
ਬਹੁਤ ਵਧੀਆ ਹੈ ਜੀ ਮੈਨੂੰ ਬਹੁਤ ਉਡੀਕ ਹੁੰਦੀ ਆ ਤੁਹਾਡੀ ਵੀਡਿਓ ਦੀ
@jaswinderkaur4152
@jaswinderkaur4152 27 күн бұрын
Nyc 😊aman didi ❤god bless all good 🎉
@Veerpalbrar0
@Veerpalbrar0 27 күн бұрын
ਬਾਪੂ ਜੀ ਨੇ ਸਹੀ ਗਲ ਕਹੀ ਅੰਜਲੀ ਨੂੰ 👍 ਵੀਡਿਓ ਬਹੁਤ ਵਦੀਆ ਅਮਨ
@gagandeepkaur-ll4hg
@gagandeepkaur-ll4hg 27 күн бұрын
Buth vadia video a aman ਦੀਦੀ ji wmk ❤❤❤
@hardeepkaurnutritionhub7126
@hardeepkaurnutritionhub7126 27 күн бұрын
ਸਹੀ ਕਿਹਾ 😊
@tanukaur10
@tanukaur10 27 күн бұрын
❤❤😊😊Very Very Very nice video ji😊😊❤❤
@BhinderKaur-vl8qk
@BhinderKaur-vl8qk 27 күн бұрын
ਅਵੀ,ਬਾਈ, ਜੀ,ਦੀ, ਸੱਸ,ਹੁਣ, ਲੜਾਈ, ਸ਼ੁਰੂ,ਕੀਤੀ,ਆ,ਆਵੀ,ਦੀ, ਮਾਂ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤❤❤❤❤❤❤❤❤❤❤❤❤❤
@sukheinder-sv2rd
@sukheinder-sv2rd 27 күн бұрын
❤❤❤❤❤❤❤❤❤❤❤
@ajaibsingh1165
@ajaibsingh1165 26 күн бұрын
Yes❤😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤
@NavjotKaur-po1uj
@NavjotKaur-po1uj 26 күн бұрын
Mera v village Banera khurd aa but video very nice❤
@ramanbhullar3638
@ramanbhullar3638 26 күн бұрын
] ⁰a❤❤😊Pqppppppppppppppppppppppppppppppppppppppppppppppppppppppppppppppppppppp0​@@sukheinder-sv2rd
@GurkeeratdhillonSaab
@GurkeeratdhillonSaab 26 күн бұрын
​@@NavjotKaur-po1ujyas
@swarnjeetkaur5726
@swarnjeetkaur5726 26 күн бұрын
Very Very nice vedio Very nice acting sonia mom god bless 🙌 you always Amn beta keep it up
@Kulwindermatta
@Kulwindermatta 27 күн бұрын
Very nice video g ❤❤
@gurvinderkullar5431
@gurvinderkullar5431 27 күн бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@Maninder_brar
@Maninder_brar 27 күн бұрын
ਹੁਣ ਟੱਕਰੀ ਸ਼ੇਰਨੀ ਨੂੰ ਸਵਾ ਸ਼ੇਰਨੀ ਸੋਨੀਆ ਦੀ ਮਾਂ ਨੇ ਬੋਲਣ ਨਹੀਂ ਦਿੱਤੀਆ ਮਾਂਵਾਂ ਧੀਆਂ,,,ਅੰਜਲੀ ਤੇ ਹਰਜੀਤ ਤਾਂ ਹੋਰ ਹੀ ਰੰਗ ਦਿਖਾ ਰਹੇ ਆ,, ਬਾਈ ਕਰਮਾ ਵੀ ਹਾਜ਼ਰ ਹੋ ਗਏ ❤❤❤❤ਬਹੁਤ ਵਧੀਆ ਵੀਡਿਓ ❤❤❤ ਮਨਿੰਦਰ ਬਰਾੜ
@sidhusidhu1511
@sidhusidhu1511 27 күн бұрын
Sonia di mummy di acting very good eno har 1 video vich leo
@AmandeepKaur-fu3vi
@AmandeepKaur-fu3vi 26 күн бұрын
Sonia di maa very nice🎉🎉🎉
@RituRitu-lr5nu
@RituRitu-lr5nu 27 күн бұрын
❤❤❤❤❤❤❤❤❤❤nice aman dii
@amarjeetkaurreeta
@amarjeetkaurreeta 27 күн бұрын
ਜੈਸਮੀਨ ਪਾਣੀ ਅੱਗੇ ਖੜਕੇ ਫੜਾਉਂਦੇ ਹੁੰਦੇ ਆ। ਪਿੱਛੇ ਖੜਕੇ ਨਹੀਂ ਫੜਾਉਂਦੇ ਹੁੰਦੇ
@sukhdevsingh-je6hp
@sukhdevsingh-je6hp 27 күн бұрын
Good nice ji 🙏 good masaj je 🙏
@waitloseandgain44
@waitloseandgain44 27 күн бұрын
Bahut vadia video hai ji tuhadi agla bhag jaldi bejna ❤❤❤❤
@lakhvirsingh9614
@lakhvirsingh9614 27 күн бұрын
Harjeet tay anjli kiney chalk a apna bhi the gher khen nu phir da 😮😮
@BhinderKaur-vl8qk
@BhinderKaur-vl8qk 27 күн бұрын
ਬਾਈ ਜੀ, ਸਾਰੀ ਟੀਮ ਦਾ ਧੰਨਵਾਦ ਵਾਈ ਜੀ ਰੁਪਿੰਦਰ ਕੌਰ, ਧੀਮਾਨ ❤❤❤❤❤❤
@JaspreetSingh-jy2pj
@JaspreetSingh-jy2pj 27 күн бұрын
ਭਿੰਦਰ ਕੌਰ ਜੀਆਂ ਦਾ ਵੀ ਕੋਟਾਨਿ ਕੋਟਿ ਧੰਨਵਾਦ ਕੀਮਤੀ ਸਮੇਂ ਚ ਸਮਾਂ ਕੱਢ ਕੇ ਕੁਮੈਂਟ ਕਰਨ ਲਈ
@mandeepmann8730
@mandeepmann8730 27 күн бұрын
Very very beautiful video ji God bless you family ❤❤❤💕🌹💕💕
@kaurjotmehndidesign23
@kaurjotmehndidesign23 27 күн бұрын
Always best your video ❤❤
@user-by2vv5jz9v
@user-by2vv5jz9v 27 күн бұрын
Very nice 👍 Aman sdhilon
@sukhdeepsidhu2342
@sukhdeepsidhu2342 27 күн бұрын
Very nice story, Rajveer Dhillon veer, Aman dhillon sister ji 👍👍
@KaramjeetDhillon-l7u
@KaramjeetDhillon-l7u 27 күн бұрын
Very good team members ❤
@babybansal7679
@babybansal7679 27 күн бұрын
God bless you all team members
@ShwetaSharma-fi1wy
@ShwetaSharma-fi1wy 27 күн бұрын
Very very nice video ji
@jashandeepsingh7068
@jashandeepsingh7068 27 күн бұрын
Very nice video Aman didi 👍🏽👍🏽👍🏽👍🏽👍🏽👍🏽
@SandeepKaur-zz5dq
@SandeepKaur-zz5dq 27 күн бұрын
God bless you Aman dhilon ❤
@gaganbilling5152
@gaganbilling5152 27 күн бұрын
Very nice video ji 🎉
@user-mm4ol2kz4k
@user-mm4ol2kz4k 27 күн бұрын
Very very nice episode aw ❤❤❤❤❤
@mandeeppanesar7135
@mandeeppanesar7135 27 күн бұрын
Nice video mandeep from Canada 🇨🇦
@jatinkummar7686
@jatinkummar7686 27 күн бұрын
❤❤❤❤ thodi do na Di Jodi menu bahut badhiya lag Diya I love Aman ji
@sarbjitkaur9202
@sarbjitkaur9202 27 күн бұрын
Very nice God bless you 🙏🙏
@KuljeetGill-dl6qy
@KuljeetGill-dl6qy 27 күн бұрын
Very nice video Aman dhillon ji❤❤❤🎉🎉🎉
@paramjeetkaur5570
@paramjeetkaur5570 27 күн бұрын
Nice video❤❤❤❤❤❤❤❤❤❤❤🎉🎉🎉🎉
@hardeepkaur4995
@hardeepkaur4995 27 күн бұрын
First like cmt ji❤❤❤❤❤
@babybansal7679
@babybansal7679 27 күн бұрын
Good job
@harpreetsharma4125
@harpreetsharma4125 26 күн бұрын
ਬਹੁਤ ਵਧੀਆ ਵੀਡੀਓ ਹੈ ਜੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ
@SandeepKaur-qf1xf
@SandeepKaur-qf1xf 26 күн бұрын
Bht vdya video GBU all team always be happy 😌❤❤
@babbuchahal704
@babbuchahal704 27 күн бұрын
Nice bro
@user-kf2sg3en1i
@user-kf2sg3en1i 27 күн бұрын
Nice ji Mandeep Portugal 😊
@vmix-ki3zs
@vmix-ki3zs 27 күн бұрын
Gbu all team members ❤❤
@user-dg4hr6tx6w
@user-dg4hr6tx6w 27 күн бұрын
Very nice video ❤❤❤❤❤ Jassi kaur rangi bathinda 🎉🎉🎉🎉
@SukhjinderSingh-dx5eh
@SukhjinderSingh-dx5eh 27 күн бұрын
Kaka singh charno de anjli de dang fer
@user-yw2hl8uq1r
@user-yw2hl8uq1r 27 күн бұрын
Good video.
@RaiSingh-vn4yo
@RaiSingh-vn4yo 27 күн бұрын
ਬਹੁਤ ਵਧੀਆ ਵੀਡੀਓ ਰਾਏ ਸਿੰਘ ਲੌਂਗੋਵਾਲ
@gurpreetkaur9216
@gurpreetkaur9216 27 күн бұрын
Anjali please stop it 😅😅 u r very overacter 😅😅😅
@maansaab4490
@maansaab4490 24 күн бұрын
Sahi gll aa .....anjali bht jada overacte krdi aa..
@user-bb3jf6zo4j
@user-bb3jf6zo4j 23 күн бұрын
Sonia di maa di acting jma sirra ronak la di vedio ch har vedio ch Lea kro and good work all team❤️
@harsimrankaursimran8262
@harsimrankaursimran8262 27 күн бұрын
Very nice GBU all😂😂😂😂😂😂
@jasvirsingh8096
@jasvirsingh8096 27 күн бұрын
anjli te eedi maa nu sarm ni oandi avi to mgro odi ghr paten lgiaa
@devinderpalsingh8340
@devinderpalsingh8340 27 күн бұрын
ਬਹੁਤ ਵਧੀਆ ਵੀਡਿਓ ❤❤
@user-xi4fm2vq9g
@user-xi4fm2vq9g 27 күн бұрын
ਕਰਮੇਂ ਤੋਂ ਬਿਨਾਂ ਵਿਡੀਉ ਅਧੂਰੀ ਹੁੰਦੀ ਆ ਕਰਮਾ ਬਾਈ ਰੰਗ ਬਣਦਾ ਵਿਡੀਉ ਚ ਅੰਜਲੀ ਥੋੜਾ ਜਿਹਾ over acting ਘਟਾ ਬਹੁਤ over acting ਕਰਦੀ ਆ
@dhundle_Sitare
@dhundle_Sitare 26 күн бұрын
ਬਹੁਤ ਬਹੁਤ ਧੰਨਵਾਦ ਜੀ 🙏👍🥰♥️
@riyasanjeevbajaj
@riyasanjeevbajaj 23 күн бұрын
Soniya de maa de acting superb 👍🏻
@babybansal7679
@babybansal7679 27 күн бұрын
Waiting for nest video
@Harjinder_x01
@Harjinder_x01 25 күн бұрын
Bahut sohni video aa ji God bless you all
@RanjitKaur-iv2dz
@RanjitKaur-iv2dz 26 күн бұрын
sonia di mummi gaint te acting v gaint❤❤❤❤❤❤
@msf5937
@msf5937 27 күн бұрын
ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@babybansal7679
@babybansal7679 27 күн бұрын
Sat sri akal ji
@kaurdeepinder9667
@kaurdeepinder9667 26 күн бұрын
sonia is mother wowwww acting
@kukkaddhaliwal7599
@kukkaddhaliwal7599 27 күн бұрын
bhuth vadia video aa ji vad to vad comments like nd share kro ji ❤thanks ji❤
@sukhjeetkaur5397
@sukhjeetkaur5397 27 күн бұрын
Jasmine aini prhi likhi aa ...pani piccho di liyaa k fdayaa...aggo di fdayi da hunda😂
@KulwinderShergillShergil-tb7jj
@KulwinderShergillShergil-tb7jj 27 күн бұрын
ਕੋਈ ਨੀ ਹੋ ਜਾਂਦਾ ਕਦੇ ਕਦੇ 😊
@gurbhinder_01
@gurbhinder_01 27 күн бұрын
good video
@beantrenatus4291
@beantrenatus4291 27 күн бұрын
Very nice video g
@user-ks1qm3et2j
@user-ks1qm3et2j 27 күн бұрын
❤❤❤very nice
@KaramjeetDhillon-l7u
@KaramjeetDhillon-l7u 27 күн бұрын
❤❤❤❤❤
@babybansal7679
@babybansal7679 27 күн бұрын
Nest video jaldi to jaldi aawaye
@BikramjeetSingh-xy3wn
@BikramjeetSingh-xy3wn 26 күн бұрын
ਕਰਮਾ ਕਿਸੇ ਵੀ ਵੀਡੀਓ ਚ ਅਕਲ ਦੀ ਗੱਲ ਨੀ ਕਰਦਾ
@usharani-or1sl
@usharani-or1sl 26 күн бұрын
Very nice video🎉
@gamingwithvansh6507
@gamingwithvansh6507 26 күн бұрын
Bahut badhiya video ❤️❤️❤️👌🏻
@khushreetkaur8014
@khushreetkaur8014 27 күн бұрын
Nice ❤❤
@ksi8560
@ksi8560 27 күн бұрын
Very. Niec
@ritiaggarwal678
@ritiaggarwal678 27 күн бұрын
Very very nice video
@AmandeepKaur-dg1qk
@AmandeepKaur-dg1qk 25 күн бұрын
Very nice video aman dee or raj veerji ❤❤❤❤🎉🎉🎉
@saini_vlogz
@saini_vlogz 27 күн бұрын
Sonia di ma da rol best
@punjab-info-pb07
@punjab-info-pb07 27 күн бұрын
❤❤❤❤
@sukhdeepkaur7989
@sukhdeepkaur7989 27 күн бұрын
Jaismeen band te le Lye per adicates nai. Guest nu pani samneo offer kri da.na ke pisho di.
@RamanKaur-qu4mu
@RamanKaur-qu4mu 27 күн бұрын
😍😍
@HarpreetKaur-ny3lc
@HarpreetKaur-ny3lc 27 күн бұрын
ਮੇਰਾ ਤਾਂ ਜੀ ਕਰਦਾ ਏ ਅੰਜਲੀ ਨੂੰ ਚੂਹੇ ਮਾਰਨ ਵਾਲੀਆਂ ਗੋਲੀਆਂ ਪਾ ਦੋ
Doing This Instead Of Studying.. 😳
00:12
Jojo Sim
Рет қаралды 26 МЛН
Mama vs Son vs Daddy 😭🤣
00:13
DADDYSON SHOW
Рет қаралды 52 МЛН
A little girl was shy at her first ballet lesson #shorts
00:35
Fabiosa Animated
Рет қаралды 18 МЛН
ਧੀਆ ਦੀ ਪੇਕੇ ਘਰ ਸਰਦਾਰੀ ।
9:51
Amanpreet Kaur Toor
Рет қаралды 7 М.
Главное вовремя передумать🤣
0:22
Garri_Vanui
Рет қаралды 5 МЛН
КАКАЯ ИЗ НЕГО ЖЕНА? #тесты #вызовы
0:38
Stark Enigmatik
Рет қаралды 1,7 МЛН
За девочкой гонится бандит😳
1:00
Trailer Film
Рет қаралды 5 МЛН
Стюардесса спасла пассажирку😳
1:00
Kinooff
Рет қаралды 2,3 МЛН
The Joker betrayed Harley Quinn!! #Harley Quinn #joker
0:31
Harley Quinn with the Joker
Рет қаралды 7 МЛН