ਪੰਜ ਦਿਨ 'ਚ ਤਿੰਨ ਕੈਸਿਟਾਂ ਦੇ ਗਾਣੇ ਲਿਖਤੇ ਸੀ - Bhinder Dabwali || Bittu Chak Wala || Aaj Mere Naal

  Рет қаралды 343,532

BoloBolo Show

BoloBolo Show

Күн бұрын

Пікірлер
@sukhmandersran584
@sukhmandersran584 4 жыл бұрын
ਭਿੰਦਰ ਡੱਬਵਾਲੀ ਦੇ ਸਦਾਬਹਾਰ ਪੁਰਾਣੇ ਗੀਤ ਸੁਣਕੇ ਨਜਾਰਾ ਆ ਜਾਂਦਾ ਹੈ ਧੰਨਵਾਦ
@sonupunjabi201
@sonupunjabi201 4 жыл бұрын
ਬਚਪਨ ਵਿੱਚ ਸੁਣੇ ਭਿੰਦਰ ਡੱਬਵਾਲੀ ਸਾਹਿਬ ਦੇ ਗੀਤ ਸਚਮੁੱਚ ਅੱਜ ਵੀ ਧੁਰ ਅੰਦਰ ਤੱਕ ਰੂਹ ਵਾਂਗੂ ਵੱਸੇ ਹੋਏ ਨੇ।
@balbirsinghraikoti2707
@balbirsinghraikoti2707 5 жыл бұрын
ਅੰਬਰਾਂ ਦੇ ਤਾਰੇ ਤੋੜ ਗੀਤਾਂ ਦੇ ਵਿੱਚ ਮੜ ਜਾਂਦਾ //ਦਿਲ ਦੇ ਅਲਫਾਜਾਂ ਨੂੰ ਦਿਲ ਨਾਲ ਹੀ ਜੜ ਜਾਂਦਾ/ ਨਾਂਮ ਭਿੰਦਰ ਤੇ ਪਿੰਡ ਡੱਬਵਾਲੀ ਦੁਨੀਆਂ ਉੱਤੇ ਛਾ ਗਿਆ/ਧਰਮਪ੍ਰੀਤ/ ਹਰਦੇਵ/ਜਸਵਿੰਦਰ/ਜਸ਼ਨਦੀਪ/ਵੀਰ ਦਵਿੰਦਰ/ਅਕਾਸ਼ਦੀਪ/ਹਰਮਨਦੀਪ/ਭਿੰਦਰ ਜੌਹਰੀ ਹੀਰੇ ਇਹਨਾਂ ਨੂੰ ਬਣਾ ਗਿਆ//
@tractorloverjatt6537
@tractorloverjatt6537 5 жыл бұрын
End
@tractorloverjatt6537
@tractorloverjatt6537 5 жыл бұрын
ਵਧੀਆ ਲਿਖਿਆ
@balbirsinghraikoti2707
@balbirsinghraikoti2707 5 жыл бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@Rishmaan
@Rishmaan 5 жыл бұрын
ਬਿੱਟੂ ਵੀਰ ਬਹੁਤ ਬਹੁਤ ਧਨਵਾਦ ਬਹੁਤ ਵਧੀਆ ਭਿੰਦਰ ਡੱਬਵਾਲੀ ਦੀ ਇੰਟਰ ਵਿਊ
@harmansooch3767
@harmansooch3767 5 жыл бұрын
Vakvaes corr r 2 pain wala Valerie wala
@WalthersWorld........90M
@WalthersWorld........90M 5 жыл бұрын
ਆਪ ਰੋਈ ਨਾਲ ਮੈਨੂੰ ਵੀ ਰੁਆ ਕੇ ਤੁਰ ਗਈ ਬਹੁਤ ਹੀ ਜਬਰਦਸਤ ਗੀਤ ਹੈ ਅੱਜ ਵੀ ਸੁਣਦਾ ਮੈਂ।
@navdeepnonu7089
@navdeepnonu7089 4 жыл бұрын
ਭਿੰਦਰ ਜੀ ਲਿਖਾਰੀ ਦੀ ਜਿੰਦਗੀ ਤਜਰਬਿਆ ਤੇ ਸੰਘਰਸ਼ ਨਾਲ ਭਰੀ ਹੁੰਦੀ ਹੈ
@lakhveersingh339
@lakhveersingh339 3 жыл бұрын
ਭਿੱਦਰ ਸਾਬ ਤਹਾਨੂ ਮਿਲਨ ਨੂ ਜੀ ਕਰਦਾ ਤੁਹਾਡੈ ਲਿਖੇ ਗਿੱਤ ਅੱਜ ਵੀ ਹਿੱਟ ਨੈ ਬਹੂਤ ਧਨਵਾਦ ਜੀ
@bikkarsingh6014
@bikkarsingh6014 4 жыл бұрын
ਬਿੱਟੂ ਬਾਈ ਜੀ ਲਾਭ ਹੀਰੇ ਨਾਲ ਮੁਲਾਕਾਤ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਹੋ ਵੇਗਾ।
@JagdeepSinghJachak
@JagdeepSinghJachak 3 ай бұрын
Very nice g ਮਨ ਖੁਸ਼ ਹੋ ਗਿਆ ਕਿ ਦੀਪਕ ਸਾਹਿਬ ਦਾ ਸ਼ਗਿਰਦ ਵੀ ਹੈ ਜੀਉ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ੇ
@gursharnsingh5841
@gursharnsingh5841 5 жыл бұрын
ਚਿਰਾਂ ਦੀ ਮੰਗ ਅੱਜ ਪੂਰੀ ਕਰਤੀ ਬਹੁਤ ਧੰਨਵਾਦ ਬਿੱਟੂ ਵੀਰ ਭਾਜੀ ਹੁਰਾਂ ਨੂੰ ਸੁਣ ਕੇ ਵੱਡੇ ਹੋਏ ਆਂ ।
@Creative_Handmade_diariez
@Creative_Handmade_diariez 5 жыл бұрын
ਬਿੱਟੂ ਚੱਕਵਾਲਾ ਵੀਰ ਜੀ ਆਹ ਤਾਂ ਤੁਸੀਂ ਮੇਰੇ ਦਿਲ ਦੀ ਪੁਗਾ ਤੀ...ਬੱਸ ਹੁਣ ਦਵਿੰਦਰ ਕੋਹਿਨੂਰ ਨਾਲ ਮੁਲਾਕਾਤ ਦਿਖਾ ਦਿਓ..🙏
@harbhjannandayli3304
@harbhjannandayli3304 5 жыл бұрын
Very very great geetkar ho veer tusi God bless you
@manipanjwar6269
@manipanjwar6269 5 жыл бұрын
Hnji shi kha vr
@harmansooch3767
@harmansooch3767 5 жыл бұрын
Darmpreet ba Na keda hai
@sonusonu3558
@sonusonu3558 5 жыл бұрын
.@@manipanjwar6269
@sandeepsinghsandhu9884
@sandeepsinghsandhu9884 5 жыл бұрын
Jagdeep Singh
@JAKHEPALTVNEWS9315
@JAKHEPALTVNEWS9315 5 жыл бұрын
ਭਿੰਦਰ ਡੱਬਵਾਲੀ ਨੇ ਬਹੁਤ ਹੀ ਵਧੀਆ ਗੀਤ ਸਰੋਤਿਆਂ ਦੀ ਝੋਲੀ ਪਾਏ ਨੇ ਜਿਉਂਦਾ ਵਸਦਾ ਰਹੇ ਪੰਜਾਬੀ ਗੀਤਕਾਰ
@lakhbirsinghgill8724
@lakhbirsinghgill8724 Жыл бұрын
Qexe
@arshdeepsingh5494
@arshdeepsingh5494 5 жыл бұрын
ਜਿਉਂਦਾ ਰਹਿ ਵੀਰ ,,, ਲੰਮੇਂ ਸਮੇਂ ਤੋਂ ਉਡੀਕ ਸੀ ਇਸ ਇੰਟਰਵਿਊ ਦੀ
@sukhansinghdeepsukhansingh524
@sukhansinghdeepsukhansingh524 5 жыл бұрын
very nice y
@SukhwinderSingh-fv6sy
@SukhwinderSingh-fv6sy 4 жыл бұрын
ਪੰਜਾਬੀ ਸੰਗੀਤ ਜਗਤ ਦੇ ਵੱਡੇ ਗੀਤਕਾਰ ਸਵ,ਦਿਦਾਰ ਸੰਧੂ ਜੀ ਨੇ ਵੀ ਇਹਨਾਂ ਦਾ ਲਿਖਿਆ ਗੀਤ ਗਾਇਆ, ਡੱਬਵਾਲੀ ਵਾਲੀ ਵਾਲਾ ਭਿੰਦਰ ਨਾ ਕਿਸੇ ਭੜੂਏ ਦੀ ਗੱਲ ਕਰਦਾ ਨੀ ਉਹ ਪਿਛਲੀ ਉਮਰੇ ਨਾਰ ਜੁੜੀ ਦੀ ਖਾਤਰਦਾਰੀ ਕਰਦਾ ਨੀ ਉਹ ਪਿਛਲੀ ਉਮਰੇ,,, ਇਸ ਮਾਣ ਵਾਲੀ ਗੱਲ ਦਾ ਜਿਕਰ ਕਰਿਆ ਹੀ ਨਹੀਂ,, ਨੱਛਤਰ ਛੱਤੇ ਨੇ ਵੀ ਇਨ੍ਹਾਂ ਦੇ ਗੀਤ ਗਾਏ ਜਦੋਂ ਇਹ ਭਿੰਦਰ ਖੁਰਮੀਂ ਲਿਖਦੇ ਸੀ,ਉਹ ਵੀ ਗੱਲ ਕਰੀ ਨਹੀਂ, ਉਂਝ ਬਿੱਟੂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਨਤ ਕਰਦੇ ਹੋ,,👍👍👍👍👍
@pbx0325
@pbx0325 5 жыл бұрын
ਇੱਕ ਐਪੀਸੋਡ ਹੋਰ ਕਰੋ ਬਿੱਟੂ ਬਾਈ ਜੀ , ਅੰਮ੍ਰਿਤਾ ਵਿਰਕ ,ਕੁਲਦੀਪ ਰਸੀਲਾ , ਕਈ ਹੋਰ ਸਿੰਗਰਾਂ ਵਾਰੇ ਵੀ ਦੱਸੋ। ਧੰਨਵਾਦ
@shamshersidhu3729
@shamshersidhu3729 5 жыл бұрын
Bittu 22 kehre lafjan ch thoda dhanbaad Karan sachi 22 g dil di reej puri karti bahut 2 dhanbaad.thankyou veer.eve hor v geetkaar te singran naal mulakat dikhande reha karo thank you
@navdeepnonu7089
@navdeepnonu7089 4 жыл бұрын
ਭਿੰਦਰ ਜੀ ਦੇ ਤਜਰਬੇ ਤੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ
@sukhmansanghavlogs6617
@sukhmansanghavlogs6617 5 жыл бұрын
ਬਾਈ ਬਿੱਟੂ ਬਹੁਤ ਵਧੀਆ ਕੀਤਾ ਭਿੰਦਰ ਡੱਬਵਾਲੀ ਨਾਲ ਮੁਲਾਕਾਤ ਕਰਕੇ ਬਹੁਤ ਟਾਇਮ ਤੋਂ ਉਡੀਕ ਸੀ ਇਨਾਂ ਨੂੰ ਸੁਣਨ ਦੀ
@singarnathjandjandwala9837
@singarnathjandjandwala9837 4 жыл бұрын
ਬਹੁਤ ਵਧੀਆ ਗੀਤਕਾਰ ਬਹੁਤ ਵਧੀਆ ਵਿਦਵਾਨ ਬਾਈ ਬਹੁਤ ਪਿਆਰ ਕਰਦੇ ਜਦੋਂ ਮਿਲੀਦਾ ਸੀ
@sukhmansanghavlogs6617
@sukhmansanghavlogs6617 5 жыл бұрын
ਬਾਈ ਬਿੱਟੂ ਬਹੁਤ ਵਧੀਆ ਕੰਮ ਕਰਦੇ ਓ ਤੁਸੀਂ ਸੁਰਜੀਤ ਭੁੱਲਰ ਨਾਲ ਵੀ ਮੁਲਾਕਾਤ ਕਰੋ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ
@kuldipdharma9444
@kuldipdharma9444 5 жыл бұрын
ਭਿੰਦਰ‌ ਭਾਜੀ ਬਹੁਤ ਵਧੀਆ ਇਨਸਾਨ ਨੇ।
@indrajbadesha4013
@indrajbadesha4013 5 жыл бұрын
ਭਿੰਦਰ ਭਾਜੀ ਅੱਜ ਕੱਲ੍ਹ ਤਾਂ ਰਾਇਟਰ ਤੇ ਸਿੰਗਰ ਤਾਂ ਲਾਈਵ ਹੋ ਕੇ ਬਦਨਾਮ ਕਰਨ 'ਤੇ ਅੱਡੀ ਚੋਟੀ ਦਾ ਜ਼ੋਰ ਦਿੱਤਾ ਹੋਇਆ ਹੈ
@SonuSingh-kv2ng
@SonuSingh-kv2ng 3 жыл бұрын
Bhinder BHI g nice God bless you ❤️😉🔥
@Baaj77
@Baaj77 5 жыл бұрын
ਬਹੁਤ ਖੂਬ 👌👌 ਲਾਜਵਾਬ 👌👌 ਬਾਕਮਾਲ 👌👌 ਭਿੰਦਰ ਡੱਬਵਾਲੀ ਬਾਈ ਜੀ ਦੁਆਰਾ ਤੋਂ ਸ਼ੁਰੂ ਕਰੋ ਜੀ ਪ੍ਜੈਕਟ ਸ਼ੁੱਭ ਇਛਾਵਾਂ ਜੀ ✌✌
@anmolsidhu8031
@anmolsidhu8031 4 жыл бұрын
ਬਾਈ ਬਿੱਟੂ ਬਿੱਕਰ ਮਹਾਰਾਜ ਜੀ ਨਾਲ ਮੁਲਾਕਾਤ ਜਰੂਰ ਕਰਾਊ
@gandeepsingh3817
@gandeepsingh3817 5 жыл бұрын
ਬਾਈ ਬਹੁਤ ਵਧੀਆ ਤੁਸੀਂ ਡੱਬਵਾਲੀ ਸਾਬ ਨਾਲ ਇੰਟਰਵਿਊ ਕੀਤੀ..... ਬਹੁਤ ਵਧੀਆ
@navdeepnonu7089
@navdeepnonu7089 4 жыл бұрын
ਭਿੰਦਰ ਡੱਬਵਾਲੀ ਬਹੁਤ ਚੰਗੇ ਇਨਸਾਨ ਤੇ ਗੀਤਕਾਰ ਨੇ
@jashandeepsingh6142
@jashandeepsingh6142 5 жыл бұрын
ਬਹੁਤ ਖ਼ੂਬ ਜੀ ਭਿੰਦਰ ਸਾਬ ਜੀ ਬਹੁਤ ਵਦੀਆਂ।।
@harpreetdhailwal4405
@harpreetdhailwal4405 5 жыл бұрын
ਬਿਟੂ ਭਰਾ ਕਬਡੀ ਖਿਡਾਰੀ ਸੀਰਾ ਪਿਥੋ ਨਾਲ ਮੁਲਾਕਾਤ ਜਲਦੀ ਕਰੋ
@nishaangill8430
@nishaangill8430 5 жыл бұрын
ਬਿਟੂ ਵੀਰ ਜੀ ਬਹੁਤ ਵਦੀਅਾ ਭਿਦਰ ਡਬਵਾਲੀ ਬਹੁਤ ਵਦੀਅਾ ਗੀਤਕਾਰ ਹੈ ਜੀ
@KuldeepSingh-nm1mc
@KuldeepSingh-nm1mc 5 жыл бұрын
ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਨਾਂ ਹੋਣਾ। ਸਾਲ 1998,99 ਚ੍ ਟੀਵੀ ਤੇ ਬਹੁਤ ਚਲਦਾ ਹੁੰਦਾ ਸੀ।
@usbaljindersi
@usbaljindersi 5 жыл бұрын
miss you dabwali g,,,,,, siraaa writer g,,,,,, ਵਾਹਿਗੁਰੂ ਜੀ ਮੇਹਰ ਕਰੀ
@jorasinghsingh3585
@jorasinghsingh3585 5 жыл бұрын
ਭਾਜੀ ਮੈਂ ਵੀ ਲਿਖਦਾ ਥੋੜਾ ਬਹੁਤ ਪਰ ਸਹੀ ਗੱਲ ਹੈ ਸਾਰੇ ਇਸ ਤਰ੍ਹਾਂ ਹੀ ਕਰਦੇ ਹਨ ਗੀਤਕਾਰ ਨਾਲ
@jobansandhu5846
@jobansandhu5846 5 жыл бұрын
ਬਹੁਤ ਵਧੀਆ ਬਿਟੂ ਜੀ।ਭਿਦਰ।ਡਬਵਾਲੀ।ਨਾਲ।ਮੁਲਾਕਾਤ ਕਰਕੇ।ਬਹੁਤ ਚੰਗਾ।ਲਗਾ
@RAMESHKUMAR-ks5mt
@RAMESHKUMAR-ks5mt 5 жыл бұрын
Sir menu bi likhan da shok hai ramesh dabwali bhi der dabwali de geet bahut change ne
@jaggakotli4799
@jaggakotli4799 5 жыл бұрын
ਬਿੱਟੂ ਵੀਰ ਮੇਜਰ ਰਾਜਸਥਾਨੀ ਦੇ ਗੀਤਕਾਰ ਜਸਵੰਤ ਬੋਪਾਰਾਏ ਬੂਟਾ ਭਾਈਰੂਪਾ ਦੀਪਾ ਘੋਲੀਆ ਬਿੱਕਰ ਮਹਿਰਾਜ ਗੀਤਾਂ ਦਿਆਲਪੁਰਾ ਅਤੇ ਹੋਰ ਪੁਰਾਣੇ ਗੀਤਕਾਰ ਅਤੇ ਗਾਇਕ ਨਾਲ ਮੁਲਾਕਾਤ ਕਰੋ ਚੰਗਾ ਲੱਗਦਾ ਧੰਨਵਾਦ
@cheemafazilka7973
@cheemafazilka7973 5 жыл бұрын
ਸਹੀ ਗੱਲ ਹੈ ਵੀਰ ਜੀ, ਜਸਵੰਤ ਬੋਪਾਰਾਏ ਨੂੰ ਮਿਲਣ ਨੂੰ ਵੀ ਬੜਾ ਦਿਲ ਕਰਦੈ... ਕਾਸ਼ ੳੁਹਨਾਂ ਦੀ ਇੰਟਰਵਿੳੂ ਵੀ ਦੇਖਣ ਨੂੰ ਮਿਲੇ
@jimmybhaika2907
@jimmybhaika2907 5 жыл бұрын
Right veer butta bhai Rupa te deppa gholiya mere pind de a bhai Rupa de
@jitenderkumar-rw9rr
@jitenderkumar-rw9rr 4 жыл бұрын
boota bhai roopa te deepe ji nu lai k aayo plzz
@rajpreetkaunke8302
@rajpreetkaunke8302 5 жыл бұрын
ਭਿੰਦਰ ਡੱਬਵਾਲੀ ਸਾਹਿਬ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਹੈ ਜੀ
@lakhveersingh2420
@lakhveersingh2420 5 жыл бұрын
ਮੇਹਰਬਾਨੀ ਬਿੱਟੂ ਵੀਰੇ ਦਵਿੰਦਰ ਕੋਹਿਨੂਰ ਨੂੰ ਮਿਲਾ ਦੋ ਬਾਈ ਜੀ
@baldevsinghbaldevsingh4419
@baldevsinghbaldevsingh4419 5 жыл бұрын
ਸਹੀ ਗੱਲ ਆ ਵੀਰ ਜੀ
@jitenderkumar-rw9rr
@jitenderkumar-rw9rr 4 жыл бұрын
veer g ohna di ik interview hegi aaw u tube te...
@gagandeepsinghriar1678
@gagandeepsinghriar1678 5 жыл бұрын
ਜਦੋ ਇਹ ਕੈਸਿਟ ਆਈ ਸੀ ਦਿਲ ਨਾਲ ਖੇਡਦੀ ਰਹੀ ਉਦੋ ਮੇਰੇ ਭਰਾ ਦੀ ਕਲਾਸ ਵਿੱਚ ਮੁੰਡਾ ਪੜਦਾ ਸੀ ਤੇ ਕੈਸਿਟ ਲੈਣ ਗਿਆ ਧਰਮਪ੍ਰੀਤ ਦੀ ਤੇ ਜਾ ਕਹਿੰਦਾ ਮੈਨੂੰ ਧਰਮਰਾਜ ਦੀ ਕੈਸਿਟ ਦਿਓੁ ਤੇ ਦੁਕਾਨ ਦਾਰ ਕਹਿੰਦਾ ਮੈਨੂੰ ਤੇ ਪਤਾ ਨਹੀਂ ਧਰਮਰਾਜ ਕਿਹੜੀ ਕੈਸਟ ਆ ਜਿਹੜੀ ਹੈ ਦੁਕਾਨ ਤੋ ਵੇਖ ਕੇ ਲੈ ਲੋ
@GurpreetSingh-ep5jx
@GurpreetSingh-ep5jx 5 жыл бұрын
Dabwali dabwali karwati si ik baar ta 22 ne 👍👌🌹
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 4 жыл бұрын
ਬਹੁਤ ਵਧੀਆ ਜੀ 10------7----------2020
@truckdriverraju9569
@truckdriverraju9569 5 жыл бұрын
ਬਹੁਤ vahDeea interBuh nahzaraa ਆਂ geyeA ਗੁਡ ਪਿੰਦਰ DABWALI
@AMRITPALSINGH-us2ti
@AMRITPALSINGH-us2ti 5 жыл бұрын
ਬਿੱਟੂ ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ...ਪੁਰਾਣੇ ਥੰਮਾਂ ਨਾਲ ਮੁਲਾਕਾਤ ਕਰ ਰਹੇ ਹੋ,ਕਿਰਪਾ ਕਰਕੇ ਦਵਿੰਦਰ ਕੋਹੀਨੂਰ ਨਾਲ ਜਲਦੀ ਮਿਲਾਉ ਵੀਰੇ...
@jitenderkumar-rw9rr
@jitenderkumar-rw9rr 4 жыл бұрын
veer ji ohna di ik interview hegi aa u tube te
@gagandeepsinghriar1678
@gagandeepsinghriar1678 5 жыл бұрын
ਸਹੀ ਗੱਲ ਆ ਗਾਇਕ ਧਰਮਪ੍ਰੀਤ ਨੂੰ ਮਸਹੂਰ ਕਰਵਾਉਣ ਵਾਲਾ ਗੀਤਕਾਰ ਭਿੰਦਰ ਡੱਬਵਾਲੀ ਦਾ ਲਿਖਿਆ ਗੀਤ ਕਨੇਡਾ ਜਾਣੋ ਰੋਕ ਪੁੱਤ ਨੂੰ
@aryanrajivsinghal4517
@aryanrajivsinghal4517 5 жыл бұрын
ਬਹੁਤ ਹੀ ਵਧੀਆ ਗੱਲਬਾਤ ਬਿੱਟੂ ਜੀ🌷
@gaganjitsingh8736
@gaganjitsingh8736 5 жыл бұрын
ਡੰਬਵਾਲੀ ਸਾਬ ਜੀ ਤੁਹਾਡੀ ਕਲਮ ਨੂੰ ਸਲਾਮ
@shamindersingh410
@shamindersingh410 4 жыл бұрын
ਮਾਹੀ ਚਾਹੁੰਦਾ ਕਿਸੇ ਹੋਰ ਨੂੰ 👌👌👌
@jagtarchahal2541
@jagtarchahal2541 2 жыл бұрын
ਬਿੱਟੂ ਵੀਰ ਇਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਘੱਟ ਗੱਲ ਕੀਤੀ ਐ, ਬੱਚਿਆਂ ਬਾਰੇ ਜਾਂ ਘਰ ਬਾਰ ਬਾਰੇ
@jassighumaan8625
@jassighumaan8625 5 жыл бұрын
ਬਹੂਤ ਵਧੀਆ ਗੀਤਕਾਰ ਨੇ ਭਿੰਦਰ ਜੀ
@bootasinghinsa9623
@bootasinghinsa9623 2 жыл бұрын
ਸਿਰਾ ਗੀਤਕਾਰ ਭਿੰਦਰ ਡੱਬਵਾਲੀ
@jarnailchahal8891
@jarnailchahal8891 5 жыл бұрын
First time I have seen Jatoi Sahib in 1968 at Maur Mandi. When I came to know his health is not good and finacially is also tight. I started pension Rs.1000/month for jatoi Sahib but after 24 months Jatoi Sahib left this planet. He was a great writer.
@KuldeepSingh-xx8fu
@KuldeepSingh-xx8fu 5 жыл бұрын
ਬਿਟੂ.ਵੀਰੇ.22ਲਾਭ.ਹੀਰੇ.ਨਾਲ.ਮੁਲਾਕਾਤ.ਕਰਵਾ.ਦਿੳੁ
@HarjinderSingh-ui7pv
@HarjinderSingh-ui7pv Жыл бұрын
ਬਹੁਤ ਗੀਤ ਸੁਣੇ ਵੀਰ ਭਿੰਦਰ ਡੱਬਵਾਲੀ ਦੇ
@dilpreet5135
@dilpreet5135 5 жыл бұрын
ਵਾਈ ਜੀ ਬਹੁਤ ਵਧੀਆ ਲੱਗਿਆ ਦਵਿੰਦਰ ਕੋਹਿਨੂਰ ਦੇ ਦਰਸ਼ਨ ਦਬਾਓ ਪਰ ਧਰਮਪ੍ਰੀਤ ਦੀ ਯਾਦ ਬਹੁਤ ਆਉਂਦੀ ਹੈ ਭਿੰਦਰ ਵਾਈ ਜੀ ਦਰਸ਼ਨ ਕਰ ਕੇ ਬਹੁਤ ਖੁਸ਼ੀ ਹੋਈ ਬਿੱਟੂ ਵੀਰ ਬਹੁਤ ਧੰਨਵਾਦ
@gr3324-br
@gr3324-br Жыл бұрын
ਵਧੀਆ ਲੱਗਿਆ ਭਿੰਦਰ ਡੱਬਵਾਲੀ ਜੀ ਮੇਰਾ ਪਿੰਡ Pakka Kalan
@mangalmatta3691
@mangalmatta3691 5 жыл бұрын
ਵਾਹ ਵਾਹ ਬਚਪਨ ਯਾਦ ਆ ਗਿਆ
@Singh-sv3ng
@Singh-sv3ng 5 жыл бұрын
ਬਹੁਤ ਬਹੁਤ ਧਨਵਾਦ ਬਾਈ ਭਿੰਦਰ ਜੀ
@RajSingh-is3ls
@RajSingh-is3ls 5 жыл бұрын
: ਪੰਜਾਬੀ ਚ ਕਹਾਂ ਤਾਂ ਸਿਰਾ ਹੀ ਲਾ ਤਾ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ*** ਪਤੰਦਰਾ ਤੂੰ ਨੀ ਹਟਦਾ atttt ਕਰਾਉਣ ਤੋ ਤੇਰੀਆ ਸਾਰੀਆਂ ਪੋਸਟਾ ਹੀ attttt ਹੁੰਦੀਆ ਨੇ*** Facebook ਦਾ ਰਾਜਾ ਆ ਤੂੰ ਗਾਹ ਈ ਪਾ ਦਿਨਾ ਆ ਤੇਰਾ ਵੀਰ SARTAJ ਦਾ fan ਸੀ ਪਰ ਆ ਫੋਟੋ ਦੇਖਣ ਸਾਰ ਹੀ ਤੇਰਾ fan ਹੋ ਗਿਆ** ਸਾਨੂੰ ਹਮੇਸ਼ਾ ਹੀ ਓਡੀਕ ਰਹਿੰਦੀ ਆ ਕਦੋ ਤੂੰ ਕੋਈ ਫੋਟੋ upload ਕਰੇ ਅਤੇ ਅਸੀ ਕੋਈ ਕਮੈਂਟ ਕਰੀਏ$ਇਸ ਕਮੈਂਟ ਨੂੰ ਰੈਡੀਮੇਡ ਨਾ ਸਮਝੀ special ਤੇਰੇ ਵੀਰ ਨੇ ਤੇਰੇ ਲਈ ਤਿਆਰ ਕੀਤਾ ਆ ਨਾ ਨਾ ਮੇਰਾ ਵੀਰ thanks ਨਾ ਕਹੀ ਬੈਜਾ ਬੈਜਾ ਕਰਾ ਤੀਆ ਚਕ ਪੁਰੇ 100/100 number.....
@lucky55358
@lucky55358 5 жыл бұрын
ਮੈ ਤੁਹਾਡਾ ਧੰਨਵਾਦ ਨਹੀਂ ਕਰਦਾ ਪਰ ਉਸ ਰੱਬ ਦਾ ਕਰਦਾਂ ਹਾਂ ਜਿਸ ਨੇ ਤੁਹਾਡੇ ਵਰਗੇ ਦਿੱਲਦਾਰ ਇਨਸਾਨ ਪੈਦਾ ਕੀਤੇ ਨੇ ਮੇਰਾ ਹੌਸਲਾ ਵਧੋਨ ਲਈ
@navdeepnonu7089
@navdeepnonu7089 4 жыл бұрын
ਵਤਨਵੀਰ ਜਖਮੀ ਨੂੰ ਇਹ ਇੰਟਰਵਿਉ ਬਹੁਤ ਚੰਗੀ ਲੱਗੀ ਧੰਨਵਾਦ ਇਸ ਇੰਟਰਵਿਉ ਨੂੰ ਪੇਸ਼ ਕਰਨ ਲਈ
@GurvinderSidhu-mu9ou
@GurvinderSidhu-mu9ou 5 жыл бұрын
ਵੀਰ ਜੀ ਜਸਵੰਤ ਬੋਪਾਰਾਏ (ਜੋ ਮੇਜਰ ਰਾਜਸਥਾਨੀ ਦੇ ਗੀਤ ਲਿਖਦੇ ਸੀ ) ਓਹਨਾ ਨਾਲ ਮੁਲਾਕਾਤ ਜਰੂਰ ਕਰਾਯੋ ਬੜਾ ਧੰਨਵਾਦ ਹੋਵੇਗਾ
@karanbraich444
@karanbraich444 5 жыл бұрын
sahi 22 ji
@hanumanrajasthani7766
@hanumanrajasthani7766 5 жыл бұрын
Sahi ke ya bai
@maninderSingh-hk7cc
@maninderSingh-hk7cc 5 жыл бұрын
Yari lake tu amira nl soniye grib da tu dil tord gyi
@Karmjitalika
@Karmjitalika 5 жыл бұрын
Bittu ver ji 20 sal piche la ge......Nice falling love you bro
@ParveshKumar-gb3gt
@ParveshKumar-gb3gt 5 жыл бұрын
Bittu Paji Bohat vadia program a ji, sanman jog shakhshiyta de Darshan krke rooh khush ho ja do a,
@rajwindersingh5941
@rajwindersingh5941 5 жыл бұрын
ਬਹੁਤ ਵਧੀਅਾ ਰਹੀ ੲਿਹ ੲਿੰਟਰਵਿੳੂ..ੲਿੱਕ ਪਲ ਵੀ ਅੱਖ ਝਮਕਣ ਨੂੰ ਦਿਲ ਨੀ ਕੀਤਾ..
@AjayAjay-xt8ts
@AjayAjay-xt8ts 5 жыл бұрын
ਦਰਦਾਂ ਦਾ ਸਮੁੰਦਰ "ਭਿੰਦਰ ਡੱਬਵਾਲੀ
@singhdeep6641
@singhdeep6641 5 жыл бұрын
ਦਿਲੋ ਲਵ ਜੂ ਉਸਤਾਦ ਜੀ 😘🙏
@gurpreetgurpreet4182
@gurpreetgurpreet4182 4 жыл бұрын
bhaut sohne geet kete san bhinder dabwli hardev mahinagal dharmpreet akshdeep bhuat sohni avaaj si
@lakhveersingh339
@lakhveersingh339 3 жыл бұрын
ਬਹੂਤ ਬਦਿਆ ਭਿੱਦਰ ਜੀ ਮੈ ਤੁਹਾਡੇ ਗਾਣੈਆ ਨੂ ਬਹੂਤ ਸੂਣਿਆ ਬਹੂਤ ਬਦਿਆ ਨੈ ਆਸੀ ਬਚਪਨ ਵਿੱਚ ਬਹੂਤ ਸੂਣਦੈ ਸੀ ਲੱਖੀ ਫੋਰਮੇਨ ਲੁਧਿਆਣਾ
@jagtarchahal2541
@jagtarchahal2541 2 жыл бұрын
ਬਿੱਟੂ ਬਾਈ ਜੀ ਬਹੁਤ ਸੋਹਣੀ ਇੰਟਰਵਿਊ ਕਰਦੇ ਔ,ਟੇਹਣੇ ਵਰਗੇ ਤੁਹਾਡਾ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੇ।
@channghubayasinger
@channghubayasinger 5 жыл бұрын
ਮਹਾਨ ਗੀਤਕਾਰ ਭਿੰਦਰ ਡੱਬਵਾਲੀ ਜੀ
@jaswinderpal9754
@jaswinderpal9754 5 жыл бұрын
Bittu veer thanks for interview asi ik war Delhi Gurudwara Sisganj kujh saman jma kraya ta puchhia kithon ho jad dabwali dassia ta sewadar khush jihe ho k bole ' Binder Dabwali , dil bda khush hoia
@BabuBabu-zn6pz
@BabuBabu-zn6pz 4 жыл бұрын
Haryana di dabwali da duniya ch name roshan karta bhinder ji ne
@navdeepnonu7089
@navdeepnonu7089 4 жыл бұрын
ਬਿੱਟੂ ਜੀ ਧੰਨਵਾਦ ਜੀ
@mandeepkaur6359
@mandeepkaur6359 5 жыл бұрын
Nice ਇੰਟਰਵਿਊ ਵੀਰ ਜੀ
@gurpreetgill8093
@gurpreetgill8093 5 жыл бұрын
Bittu veer bhut wadia interview karde ooo love u bai ji bhut bhut..
@gagandeepsidhu3602
@gagandeepsidhu3602 5 жыл бұрын
ਬਹੁਤ ਵਧੀਆ ਜੀ
@SatnamSingh-fv4or
@SatnamSingh-fv4or 5 жыл бұрын
ਵੀਰ ਜੀ ਸੁਣਨ ਚ਼ ਆਇਆ ਕੁੱਝ ਗਾਣੇ ਤੁੰਹਾਡੀ ਭੈਣ ਲਿਖਦੀ ਆ ਸਹੀ ਗੱਲ ਆ
@technicalanuji802
@technicalanuji802 5 жыл бұрын
Jeona reh bittu veere jehra tu bhinder y rabb varge bande de darshan krate
@jagtarchahal2541
@jagtarchahal2541 2 жыл бұрын
ਜਿਵੇਂ ਡੱਬਵਾਲੀ ਸਾਹਿਬ ਖੁੱਬ ਕੇ ਲਿਖਦੇ ਸੀ ਬਿੱਟੂ ਬਾਈ ਨੇ ਖੁੱਬ ਕੇ ਇੰਟਰਵਿਊ ਕੀਤੀ ਐ
@jagtarsingh1186
@jagtarsingh1186 5 жыл бұрын
ਡੱਬਵਾਲੀ ਸਾਬ ੳੁਹ ਸਮੇਂ ਕਿਥੇ ਰੁਸ ਕੇ ਚਲੇ ਗਏ ਜਦੋ ਮਹੀਨੇ ਚ 2 2 ਕੈਸਟਾਂ ਆਉਂਦੀਆਂ ਸੀ ਧਰਮਪ੍ਰੀਤ ਤੇ ਹਰਦੇਵ ਮਾਹੀਨੰਗਲ ਦੀਆਂ
@SandeepKumar-vt3mf
@SandeepKumar-vt3mf 5 жыл бұрын
22ji tusi bot sirra laya ganea vich.. thanks
@cheemafazilka7973
@cheemafazilka7973 5 жыл бұрын
Sad songs ਦਾ trend ਤਾਂ ਰਣਜੀਤ ਮਣੀ ਨੇ ਚਲਾਇਅਾ ਸੀ.. ਮੇਰੇ ਰਾਂਝੇ ਦਾ ਪਿ੍ੰਸੀਪਲ ਜੀ, ਹਾੜੈ ਕੱਟਿੳੁ ਨਾ ਕਾਲਜ ਚੋਂ ਨਾਂ... ਪਲੀਜ ਬਿੱਟੂ ਵੀਰ ਜੀ ਬਚਨ ਬੇਦਿਲ ਸਾਬ, ਰਣਜੀਤ ਮਣੀ ਤੇ ਦਵਿੰਦਰ ਕੋਹਿਨੂਰ ਦੀ ਇੰਟਰਵਿੳੂ ਵੀ ਕਰਦੋ
@BalkarSingh-le2ph
@BalkarSingh-le2ph 5 жыл бұрын
dharmpreet varga koi singer na hai na koi hona I love dharmpreet miss u always time
@RaviRavi-j9r6k
@RaviRavi-j9r6k 9 ай бұрын
Bittu veer ji jineeya vi interview karde ooo lyrics diya glla sun ke hosla vad daa sada thanks veer ji
@pammabouk9680
@pammabouk9680 4 жыл бұрын
हरियाणे दा मान भिनदर डबवाली LOVE U
@Footballover-x7
@Footballover-x7 4 жыл бұрын
Sannn aa Haryana Di bhinder veer she gal aa
@arshdeepsingh5494
@arshdeepsingh5494 5 жыл бұрын
ਗੀਤਕਾਰ ਲਖਵਿੰਦਰ ਮਾਨ ਮਰਾੜਾ ਵਾਲੇ ਦੀ ਇੰਟਰਵਿਊ ਕਰੋਂ
@bikramjitsingh3131
@bikramjitsingh3131 5 жыл бұрын
Arsh veere babu Singh mann ji ta sunya but lakhwinder mann phale var sunya main veer ji da koi song das sakde o veer ji
@arshdeepsingh5494
@arshdeepsingh5494 5 жыл бұрын
Lovely Nirman Parveen bharta di locket castee suno
@Gurpreetmontreal
@Gurpreetmontreal 5 жыл бұрын
ਹਾਂ ਜੀ ਬਾਈ।।ਸਹੀ ਕਿਹਾ। ਓਹਨਾ ਦੀ ਇੰਟਰਵੀਊ ਜਰੂਰ ਕਰੋ
@theharpreetsra9208
@theharpreetsra9208 5 жыл бұрын
ਸਹੀ ਕਿਹਾ ਬਾਈ
@jitenderkumar-rw9rr
@jitenderkumar-rw9rr 4 жыл бұрын
hnji jroor milwao ji
@arshdeepsingh4852
@arshdeepsingh4852 5 жыл бұрын
Bhinder g best gitkar lvu bittu 22 g
@baljitsinghvirk4656
@baljitsinghvirk4656 5 жыл бұрын
Good luck bittu veer Bahut vadia interview bhinder dhabwali ji di Bahut vadia person ne dhabwali saab jina ne punjab nu bahut vadia singer te bahut makbool geet dite
@gurrajohal8044
@gurrajohal8044 5 жыл бұрын
Bai ji koi te hor song laoo ji bhut miss krde aa tade songa nn
@Baljindersingh-dx9tk
@Baljindersingh-dx9tk 5 жыл бұрын
Brilliant interview bittu Veer Ji. With binder dabwali nal
@ranviraujla8757
@ranviraujla8757 5 жыл бұрын
Kya bat ah veere jeyoda reh ਪ੍ਰਮਾਤਮਾ ਲੰਮੀਆਂ ਉਮਰਾ ਬਕਸੇ
@gillguri1556
@gillguri1556 5 жыл бұрын
ਡੂੰਘੀ ਸੋਚ ਵਾਲੇ ਗੀਤਕਾਰ ਸੀ ਓਸ ਸੱਚੇ ਜਮਾਨੇ ਦੇ... ਬਹੁਤ ਡੂੰਘੇ ਪੱਤਣਾ ਚੋ ਸ਼ਬਦ ਕੱਢ ਦੀ ਸੀ ੲਿਹਨਾਂ ਗੀਤਕਾਰਾਂ ਦੀ ਕਲਮ.. ਨਾ ਹੁਣ ਅੈਨੇ ਸੁਰੀਲੇ ਗਾੳੁਣ ਵਾਲੇ ਰਹਿ ਗੲੇ ਨਾ ਡੂੰਘੀ ਸੋਚ ਵਾਲੇ ਗੀਤਕਾਰ... ਬਸ ਗਧੀ ਗਾਅ ੲੇ
@Guriking93
@Guriking93 3 күн бұрын
Shi gal aa veer
@tejwantsingh1338
@tejwantsingh1338 5 жыл бұрын
ਬਹੁਤ ਖੂਬ ਹੁਣ ਬਿੱਟੂ ਜੀ ਹਰਦੀਪ ਚੰਡੀਗੜ ਵਾਲੇ ਦੀ ਇੰਟਰਵੀਊ ਵੀ ਵਿਖਾਓ ਜੀ ਉਹਨਾਂ ਦਾ ਗੀਤ ਸੀ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਜਰੂਰ ਕਰੋ ਜੀ
@sattasingh564
@sattasingh564 5 жыл бұрын
ਪਾਕਿਸਤਾਨ ਦਾ ਇੱਕ ਗੀਤਕਾਰ ਜਿੰਨ੍ਹਾਂ ਦਾ ਨਾਮ ਸਾਦਿਕ ਸਾਬ ਹੈ ਉਹਨਾਂ ਦੇ ਲਿਖੇ ਬਹੁਤ ਸਾਰੇ ਗੀਤਾਂ ਵਿਚ ਭਿੰਦਰ ਡੱਬਵਾਲੀ ਨੇ ਆਪਣਾ ਨਾਮ ਲਿਖ ਦਿੱਤਾ ਤੇ ਉਹ ਗੀਤ ਜ਼ਿਆਦਾ ਅਕਮਰ ਰਾਹੀਂ ਜੀ ਨੇ ਗਾਏ ਨੇ
@amandeepgill2238
@amandeepgill2238 3 жыл бұрын
Sahi gal ae mei v sunia c. Eh nave geet kara to geet rakh lenda c ..fir kat vad ke naam apna pa lenda c....
@jassjass2103
@jassjass2103 5 жыл бұрын
Thanks ਬਿੱਟੂ ਬਰੋ nice
@yadmahal2137
@yadmahal2137 5 жыл бұрын
ਕਰਮਜੀਤ ਭਗਤਾ ਭਾਈ ਦੀ ਵੀ ਇੰਟਰਵਿਊ ਕਰੋ ਬਾਈ
@HarwinderSingh-hg4zz
@HarwinderSingh-hg4zz 5 жыл бұрын
Bhot vadia interview kita bai g .sare duets bhot att a
@navdeepnonu7089
@navdeepnonu7089 4 жыл бұрын
ਜਨਾਬ ਦੀਪਾ ਘੋਲੀਆ ਦੀ ਇੰਟਰਵਿਉ ਜਰੂਰ ਦਿਖਾਵੋ ਜੀ
@jagtarsingh1186
@jagtarsingh1186 5 жыл бұрын
ਇਕ ਮਹਾਨ ਗੀਤਕਾਰ
@stylishboy4665
@stylishboy4665 5 жыл бұрын
Very nice bittu veere Davinder kohinoor NAL milawo
@DYLON007USA
@DYLON007USA 5 жыл бұрын
Legendary writer of punjabi industry. Who agrees with me?
@HarpalSingh-dk9ne
@HarpalSingh-dk9ne Жыл бұрын
ਬਾਈ ਭਿੰਦਰ ਡੱਬਵਾਲੀ ਜੀ ਇੰਟਰਨੈਸ਼ਨਲ ਗੀਤਕਾਰ ਹਨ
@sippydhaliwal7184
@sippydhaliwal7184 5 жыл бұрын
ਦੂਸਰਾ ਭਾਗ ਕਦੋਂ ਆਵੇਗਾ । ਦੱਸੋ । ਬਹੁਤ ਇੰਤਜਾਰ ਹੈ ।
@JotPb31
@JotPb31 4 жыл бұрын
Wha ji bda vdiya laga ਡੱਬਵਾਲੀ ji interview sun k kya writer a umar lami hove hor projects vi le k on
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
"Идеальное" преступление
0:39
Кик Брейнс
Рет қаралды 1,4 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН