Pali Detwalia Interview | ਦੱਸਿਆ ਕਿਵੇਂ ਗੀਤਕਾਰੀ ਕਾਰਨ ਜੇਬ ਖਾਲੀ ਰਹੀ ਤੇ Kuldeep Manak ਕਾਰਨ ਬਣਿਆ Singer

  Рет қаралды 69,124

Bolly Holly Baba

Bolly Holly Baba

Күн бұрын

Пікірлер
@pramsingh6538
@pramsingh6538 4 жыл бұрын
ਪਾਲੀ ਦੇਤਵਾਲੀਆ ਬਹੁਤ ਵਧੀਆ ਗਾਇਕ ਹਨ ਜੀ ਰੱਬ ਇਹਨਾਂ ਨੂੰ ਲੰਬੀ ਉਮਰ ਬਖਸੇ
@DaljeetSingh-qe8pf
@DaljeetSingh-qe8pf Жыл бұрын
😂😂😂thank you
@lalybhullar2648
@lalybhullar2648 5 жыл бұрын
Vadia Veer good asal lok giyak ਸਮਾਜਿਕ ਗੀਤ ਕਾਰ ਤੇ ਕਲਾਕਾਰ ਹੈ ਪਾਲੀ ਦੇਤਵਾਲੀਆ ਵਧੀਆ ਵੀਰ ਜੀ ਮਿਹਰਬਾਨੀ ਕਬੂਲ ਕਰਨੀ ਜੀ ਵਾਹਿਗੁਰੂ ਜੀਉ ਆਪ ਜੀ ਨੂੰ ਚੜਦੀਆਂ ਕਲਾਂ ਵਿੱਚ ਰੱਖੇ ਉਮਰਾਂ ਬਖਸ਼ਿਸ਼ ਕਰੇ ਵਾਹਿਗੁਰੂ ਜੀਉ ਆਪ ਜੀ ਨੂੰ
@BollyHollyBaba
@BollyHollyBaba 5 жыл бұрын
Thanks Ji. Please Share This Video and Support This Legendary Singer.
@jasmersinghbhinder4069
@jasmersinghbhinder4069 4 жыл бұрын
ਪਾਲੀ ਇਕ ਵਧੀਆ👍💯 ਕਲਾਕਾਰ🎨🎭🙋 ਅਤੇ ਵਧੀਆ ਗੀਤਕਾਰ ਹੈ👍👍 ਧੰਨਵਾਦ😘💕
@DaljeetSingh-cp2cs
@DaljeetSingh-cp2cs 5 жыл бұрын
ਬਹੁਤ ਹੀ ਵਧਿਅਾ ਤੇ ਸਾਫ ਸੁਥਰਾ ਗੀਤਕਾਰ ਨੇ....ਬਾਈ ਜੀ
@yadvindermann4334
@yadvindermann4334 4 жыл бұрын
ਸੁਖ ਲਈਆ ਪੰਜ ਮੱਸਿਆ ਪਹਿਲੀ ਮੱਸਿਆ ਕੰਨਾ ਨੂੰ ਹੱਥ ਲਾਵੇ (ਸੁਰਿਦਰ ਛਿੰਦਾ ਦਾ) ਗਾਇਆ ਹੈ ਇਹ ਗੀਤ ਪਾਲੀ ਦੇਤਵਾਲੀਆ ਦਾ ਲਿਖੇਆ ਹੈ ਵਧੀਆ ਗੀਤ ਹੈ ਹੋਰ ਵੀ ਹੈ
@ajaibsingh3283
@ajaibsingh3283 4 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ੇ
@AvtarSingh-rg9hy
@AvtarSingh-rg9hy Жыл бұрын
ਵਾਹਿਗੁਰੂ ਤੁਹਾਡੇ ਤੇ mehara ਬਕਸ਼ੇ 🌹🙏❤️🌹.
@Handa_interior
@Handa_interior 5 жыл бұрын
ਬਹੁਤ ਵਧੀਆ ਗੀਤਕਾਰੀ ਦੇ ਮਾਲਕ ਨੇ ਇਕ ਗੀਤ ਕੁਲਦੀਪ ਮਾਣਕ ਸਾਹਿਬ ਨੇ ਗਾਇਆ ਇਨ੍ਹਾ ਦਾ ਲਿਖਿਆ "ਇਕ ਵੀਰ ਦੇਈ ਵੇ ਰਬਾ ਸੌਂਹ ਖਾਣ ਨੂੰ ਬੜਾ ਹੀ ਚਿੰਤ ਕਰਦਾ'
@heerasingh9544
@heerasingh9544 Жыл бұрын
Very good palli Datvaia
@nirmaljeetsinghkhosa9887
@nirmaljeetsinghkhosa9887 3 жыл бұрын
ਪਾਲੀ ਵੀਰ ਜੀ ਤਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਵੀਰ ਜੀ
@jaggirampura555
@jaggirampura555 5 жыл бұрын
ਜੁੱਗ ਜੁੱਗ ਜੀਓ ਪਾਲੀ ਬਾਈ ਜੀ
@parmjitlegha9892
@parmjitlegha9892 2 жыл бұрын
ਦੇਤਵਾਲੀਆ ਸਾਹਿਬ ਤਹਾਨੂੰ ਬੇਨਤੀ ਹੈ ਮਾੜਾ ਮੋਟਾ ਧੀਆਂ ਭੈਣਾਂ ਨੂੰ ਵੀ ਥੋੜਾ ਬਹੁਤ ਸਮਝਾ ਕੇ ਮੋੜ ਲਵੋ ਕਿਉਂਕਿ ਪਹਿਲਾਂ ਇਨ੍ਹਾਂ ਨੇ ਸਿਰੋਂ ਚੁੰਨੀ ਲਾਹ ਕੇ ਘਰਾਂ ਵਿੱਚ ਰੱਖ ਦਿੱਤੀ , ਅੱਜ ਇਨ੍ਹਾਂ ਨੇ ਸੁੱਥਣਾਂ ਤੇ ਘੱਗਰੀਆਂ ਲਾਹ ਕੇ ਵੀ ਘਰਾਂ ਰੱਖਕੇ ਨਿੱਕੇ-ਨਿੱਕੇ ਕੱਛੇ ਪਾਕੇ ਬਜ਼ਾਰਾਂ, ਦੁਕਾਨਾਂ ਤੇ ਸ਼ੌਪਿੰਗ ਕਰਨ ਲਈ ਜਾਂਦੀਆਂ ਨੇ ਜਦਕਿ ਆਦਮੀ ਨੇ ਪੈਂਟ ਪਾੲੀ ਹੁੰਦੀ ਏ ਦੇ ਇਹੀ ਹਾਲ ਰਿਹਾ ਤਾਂ ਦਸ ਕੁ ਸਾਲਾਂ ਤੱਕ ਸਾਡਾ ਸਮਾਜ ਗਾਂਵਾਂ, ਮੱਝਾਂ ਵਾਂਗ ਬਿਨਾਂ ਕੱਪੜਿਆਂ ਤੋਂ ਨੰਗਾ ਹੀ ਘੁੰਮਣ ਨਾਂ ਲੱਗ ਜਾਵੇ
@Parvinder_Singh.
@Parvinder_Singh. Жыл бұрын
Satt vachan ji
@gorakaileynewzealand834
@gorakaileynewzealand834 5 жыл бұрын
Putt jinna de fauji karma waliaa mawa ne my favourite song 🙏🏻🙏🏻 paali sir god bless you
@BollyHollyBaba
@BollyHollyBaba 5 жыл бұрын
Thanks Ji. Please Share This Video and Support This Legendary Singer.
@fanjassapattidejassajindab3063
@fanjassapattidejassajindab3063 4 жыл бұрын
pali ji da contect no deo
@aaspassbudhlada6353
@aaspassbudhlada6353 5 жыл бұрын
ਚੰਗੇ ਗਾਇਕ ਕਿਵੇਂ ਤਰਸੇ ਪਏ ਆ ਵਧੀਆ ਗੀਤ ਸੁਣਾਉਣ ਲਈ। ਪਾਲੀ ਜੀ ਜੁਗ ਜੁਗ ਜੀਓ
@brijlal6352
@brijlal6352 5 жыл бұрын
Very nice pali ji
@khalidna7843
@khalidna7843 3 жыл бұрын
ViREE NIC PALEE G
@JasbirSingh-lu1hv
@JasbirSingh-lu1hv Жыл бұрын
Jasbir good song🎉🎉🎉🎉🎉❤❤❤❤❤
@sukhwindermoom2439
@sukhwindermoom2439 5 жыл бұрын
Very nice Pali detvalia ji ghaint singer ne bhut vadia song hunde ne ji tuhade
@gurmailsinghgill4971
@gurmailsinghgill4971 3 жыл бұрын
Very good Pali Detwalia Ji 👌👌🙏🙏
@AmberdeepSingh721
@AmberdeepSingh721 3 жыл бұрын
ਅੱਜ ਕੱਲ੍ਹ ਦੇ ਗਾਇਕ ਤਾਂ ਫੁੱਕਰੇ ਨੇ ਬਹੁਤ ਥੋੜ੍ਹੇ ਅੱਜ ਕੱਲ੍ਹ ਦੇ ਗਾਇਕ ਪੰਜਾਬੀ ਸੱਭਿਆਚਾਰਕ ਦੇ ਗਾਣੇ ਗਾਉਂਦੇ ਨੇ।
@randholsingh2694
@randholsingh2694 Жыл бұрын
ਪਾਲੀ ਦੇਤਵਾਲੀਆ ਇੱਕ ਬਹੁਤ ਹੀ ਸਤਿਕਾਰ ਜੋਗ ਗਾਇਕ ਹਨ ਜਿਸ ਨੂੰ ਪ੍ਰਵਾਰ ਦੇ ਮੈਂਬਰਾਂ ਦੇ ਮੈਂਬਰਾਂ ਦੇ ਬੈਠ ਸੁਣਨਾ ਬੱੜਾ ਚੰਗਾ ਲੱਗਦਾ ਹੈ ਆਪ ਜੀ ਨੇ ਪੰਜਾਬੀ ਬੋਲੀ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦਾ ਮੰਨੋਰੰਜਨ ਕੀਤਾ ਹੈ ਅਸੀਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਚੰੜਦੀ ਕਲਾਂ ਬਖਸ਼ੇ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਜੀ
@JarnalSingh-w9w
@JarnalSingh-w9w Жыл бұрын
ਪਾਲੀ ਦੇਤਵਾਲੀਆ ਜੀ ਬਹੁਤ ਹੀ ਸ਼ਲਾਘਾਯੋਗ ਵਧੀਆ ਢੰਗ ਨਾਲ ਲਿਖਦੇ ਤੇ ਖਾਂਦੇ ਹੋ ਪ੍ਰਮਾਤਮਾ ਤੁਹਾਨੂੰ ਬਲ ਕਦਮ ਬਕਸੇ ਬਹੁਤ ਵਧੀਆ ਜੀ
@nippyjeepmodificationssing4885
@nippyjeepmodificationssing4885 4 жыл бұрын
Ik veer dayee ve rbba buht sohna song c
@mraunaksangeet7384
@mraunaksangeet7384 Жыл бұрын
ਬਹੁਤ ਹੀ ਵਧੀਆ ਲੱਗੀ ਇੰਟਰਵਿਊ,ਪਾਲੀ ਦੇਤਵਾਲੀਆ ਥੱਕਦਾ ਨਹੀਂ, ਜਿੰਨਾ ਚਿਰ ਮਰਜ਼ੀ ਗਵਾਈ ਜਾਓ ਅਸੀਂ ਵੀ ਥੋੜ੍ਹਾ ਹੋਰ ਜਾਨਣਾ ਚਾਹੁੰਦੇ ਸੀ ਪਰ ਭਾਅ ਜੀ ਗਾਉਣ ਨੂੰ ਜ਼ਿਆਦਾ ਤਰਜੀਹ ਦੇਂਦੇ ਰਹੇ। ਇੰਟਰਵਿਊ ਤੋਂ ਪਹਿਲਾਂ ਸਿੰਗਰ ਨੂੰ ਦੱਸ ਦਿਆ ਕਰੋ ਕਿ ਜ਼ਿਆਦਾ ਤਰ ਤੁਸੀਂ ਸਾਡੇ ਕੀਤੇ ਸਵਾਲਾਂ ਦਾ ਜਵਾਬ ਦਿਓ। ਮੇਹਰਬਾਨੀ ਜੀ ਪਾਲੀ ਭਾਅ ਜੀ ਨੂੰ ਰੂਬਰੂ ਕਰਾਉਣ ਲਈ।
@ManjitSingh-qo1gv
@ManjitSingh-qo1gv 5 жыл бұрын
thanks ... legend ho tushi. my all Time favart ho Pali ji....jog jog vasde raho
@thegamerguy1462
@thegamerguy1462 5 жыл бұрын
Ajj di interview is best from all interviews....pali detwalia is really a best singer
@BollyHollyBaba
@BollyHollyBaba 5 жыл бұрын
Thanks Ji. Please Share Video and Support Pali Detwalia ji.
@harbhajansingh2620
@harbhajansingh2620 3 жыл бұрын
ਦੇਤਵਾਲੀਆ ਜੀ ਬਹੁਤ ਮੇਹਨਤ ਕੀਤੀ ਹੈ ਤੁਸੀਂ ! ਮਾਣਕ ਸਾਹਿਬ ਨੇ ਤਾਂ ਥੋਨੂੰ ਚੋਟੀ ਤੇ ਪਹੁੰਚਾਅ ਦਿੱਤਾ ਐ !! ਬੜੀ ਇਤਿਹਾਸਕ ਦੇਣ ਐ ਥੋਡੀ ! ਬੇਸ਼ਕ ਕੁਝ ਖੱਟੀਆਂ ਗੱਲਾਂ ਭੀ ਕਰੀਆਂ ਤੁਸੀਂ !ਪਰ ਤੁਸੀਂ ਸੰਭਾਲ ਲਿਆ ਅਪਣੇ ਆਪ ਨੂੰ !! ਧੰਨਵਾਦ ਜੀ !!
@AvtarSingh-rg9hy
@AvtarSingh-rg9hy Жыл бұрын
ਪਾਲੀ ਜੀ ਤੁਹਾਡੇ ਗੀਤ ਬਹੁਤ ਪਿਆਰੇ ਹਨ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਪਿਆਰ ਬਕਸ਼ੇ.
@Nimreet173
@Nimreet173 4 жыл бұрын
ਜੁਗ ਜੁਗ ਜੀਓ ਪਾਲੀ ਬਾਈ
@gdhanoa7393
@gdhanoa7393 4 жыл бұрын
We r Love Pali ji .....
@balwinderkainthmoga993
@balwinderkainthmoga993 Жыл бұрын
Very nice song may you live long ਪੱਤਰਕਾਰ ਅਤੇ ਗੀਤਕਾਰ ਬਲਵਿੰਦਰ ਕੈਥ ❤
@jobanjoban8243
@jobanjoban8243 2 жыл бұрын
ਪਾਲੀ ਸਾਬ ਜੀ ਬਹੁਤ ਵਧੀਆ ਗਾਇਕ ਤੇ ਗੀਤਕਾਰ ਹੈ ।ਰਹਿੰਦੀ ਦੁਨੀਆਂ ਤੇ ਜਿਉਂਦੇ ਰੈਹਿਣ ਰੱਬ ਚੜਦੀ ਕਲਾ ਚੋਂ ਰੈਹਿਣ
@gurmeetchand3419
@gurmeetchand3419 5 жыл бұрын
Very Good Writter Very Good Singer Paali Detwaliya ji
@pardeepsinghpardeep2727
@pardeepsinghpardeep2727 3 жыл бұрын
Wah Ji Wah nahin risha teriyan date Walia ji very very nice singer
@jagtarchahal2541
@jagtarchahal2541 4 жыл бұрын
ਬਹੁਤ ਖੂਬ ਦੇਤਵਾਲੀਆ ਸਾਹਿਬ ਪਰਮਾਤਮਾਂ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ਣ
@AvtarSingh-mn1wp
@AvtarSingh-mn1wp Жыл бұрын
Pali detwalia ji tuhadi kalakari ate gaun di kalla nu kotenkot parnam hai .may you live long.....best wishes
@ravinderrai1734
@ravinderrai1734 5 жыл бұрын
Very nice 👍🏼
@tatigamer7921
@tatigamer7921 5 жыл бұрын
Great singer
@AmberdeepSingh721
@AmberdeepSingh721 3 жыл бұрын
ਅੱਜ ਕੱਲ੍ਹ ਦੇ 98% ਪ੍ਰਤੀਸ਼ਤ ਗਾਇਕਾਂ ਦੇ ਗੀਤ ਬੇਕਾਰ,ਬੇਆਰਥੇ,ਅਸ਼ਲੀਲ,ਲੱਚਰ ਅਤੇ ਨੌਜਵਾਨ ਪੀੜ੍ਹੀ ਨੂੰ ਬਰਾਬਦ ਕਰਨ ਵਾਲੇ ਗੀਤ ਹਨ।
@heerataintpalia7564
@heerataintpalia7564 5 жыл бұрын
very good interview ustad ji
@KhushalSingh-im3wo
@KhushalSingh-im3wo Жыл бұрын
ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਹੀਂ ਇਹ ਗੀਤ ਉਦੋਂ ਟੀ ਵੀ ਬਲੈਕ ਐਂਡ ਵਾਈਟ ਹੁੰਦੇ ਮੈਂ ਪਹਿਲਾਂ ਆਪਣੇ ਗੁਆਂਢੀ ਦੇ ਘਰ ਸੁਣਿਆ ਸੀ ਪਾਲੀ ਦੇਤਵਾਲੀਆ ਜੀ ਨੂੰ ਸਾਡਾ ਸਾਰਾ ਪਰਿਵਾਰ ਬਹੁਤ ਪਿਆਰ ਕਰਦੇ ਹਨ
@jandwalianath7279
@jandwalianath7279 2 жыл бұрын
ਬਿਲਕੁਲ ਉਸਤਾਦ ਜੀ ਜੋ ਬੋਲਿਆ ਸਚ ਬੋਲਿਆ ਪਾਲੀ ਦੇਤ ਵਾਲੀਆ ਜੀ
@MohanSingh-ed1od
@MohanSingh-ed1od Жыл бұрын
Very nice h g kelakar veheguri Ena de met lambi kere g. Ena de lachker geet nahi h g jossn rag
@gschauhan96
@gschauhan96 4 жыл бұрын
Love u detwalia g
@NirmalSingh-jg6bm
@NirmalSingh-jg6bm Жыл бұрын
ਦੇਤਵਾਲੀਆ ਸਾਹਿਬ ਹਰ ਪੱਖੋ ਸਿਫਤਾਂ ਦੇ ਪਾਤਰ ਹਨ।ਮੈਂ ਹਮੇਸ਼ਾ ਹੀ ਇਨ੍ਹਾਂ ਦਾ ਰਿਣੀ ਹਾਂ । ਗੀਤਕਾਰ ਨਿਰਮਲ ਟਪਿਆਲਾ
@Khrido
@Khrido 3 жыл бұрын
Waheguru g hmesha kirpa karan tuhade te
@sonifirozpuria7776
@sonifirozpuria7776 Жыл бұрын
My favourite singer Pali sahab ji❤❤❤❤❤
@bikkarsingh1968
@bikkarsingh1968 2 жыл бұрын
Veer pali very nice ❤🌺🌺🌺
@mandeepmaan200
@mandeepmaan200 5 жыл бұрын
Siraaa Singer
@yashpalchopra240
@yashpalchopra240 3 жыл бұрын
Putr jinna de fouzi.... I like..
@nanakchandkamboj5844
@nanakchandkamboj5844 2 жыл бұрын
ਜਿਓੰਦੇ ਰਹੋ ਪਾਲੀ ਦੇਤਵਾਲੀਆ ਜੀ, ਤੁਸੀਂ ਜੋ ਵੀ ਲਿਖਿਆ ਸਾਫ ਸੁਥਰਾ ਲਿਖਿਆ। ਕਈ ਸਿੰਗਰਾਂ ਨੇ ਤੁਹਾਡੇ ਗੀਤ ਗਾਏ ਜੋ ਬਹੁਤ ਮਕਬੂਲ ਹੋਏ। ਖਾਸ ਕਰ ਧੀਆਂ ਭੈਣਾੰ ਦੇ ਹੱਕ ਵਿੱਚ ਤੁੁਸੀੰ ਬਹੁਤ ਵਧੀਆ ਲਿਖਿਆ। ਜਾਦਾਤਰ ਮਣਕ ਸਾਹਿਬ ਵੱਲੋੰ ਗਾਇਆ ਗਿਆ ਹਰ ਗੀਤ ਹਿੱਟ ਹੋਇਆ।
@jasmanjitsingh3401
@jasmanjitsingh3401 5 жыл бұрын
ਘੈਂਟ ਕਲਾਕਾਰ
@jeetgill1896
@jeetgill1896 5 жыл бұрын
ਵਾਹ ਜੀ ਪਾਲੀ ਦੇਤਵਾਲੀਆ
@BollyHollyBaba
@BollyHollyBaba 5 жыл бұрын
Thanks Ji. Please Share Video and Support Pali Detwalia ji.
@parmjitlegha9892
@parmjitlegha9892 2 жыл бұрын
ਵੀਰ ਵਿਯੂ ਤਾਂ ਫਾਰਮੈਲਿਟੀ ਏ ਬੱਸ ਹੋਰ ਕੁੱਝ ਵੀ ਨਹੀਂ ਕਿਉਂਕਿ ਇੱਕ ਭੈਣ ਅਨੀਤਾ ਸਮਾਣਾ ਨਾਲ ਪੱਤਰਕਾਰ, ਸਿੰਗਰ ਤੇ ਸਰੋਤੇ ਬਹੁਤ ਦੇਰ ਤੋਂ ਇੰਟਰਵਿਊ ਕਰਕੇ ਉਸ ਦੇ ਮਾੜੇ ਹਾਲਾਤਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ,ਜੇ ਉਸਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਹਜ਼ਾਰ-ਹਜਾਰ ਰੁਪਏ ਤੇ ਸਿੰਗਰ ਆਪਣੇ ਇੱਕ ਅਖਾੜੇ ਦੇ ਪੈਸੇ ਉਸ ਭੈਣ ਦੇ ਖਾਤੇ ਵਿੱਚ ਪਾ ਦਿੰਦੇ , ਫੇਰ ਕਹਿ ਸਕਦੇ ਸੀ ਕਿ ਲੋਕ ਸਿੰਗਰਾਂ ਨੂੰ ਪਿਆਰ ਕਰਦੇ , ਇਕੱਲੇ ਵਿਉ ਨਾਲ ਤਾਂ ਢਿੱਡ ਨਹੀਂ ਭਰਦਾ ਹੁੰਦਾ , ਇਹ ਸੁੱਕਾ ਲਾਡ ਕਿਸ ਕੰਮ ਹੋਰ ਵੀ ਕਾਫੀ ਸਿੰਗਰਾਂ ਨਾਲ ਪਹਿਲਾਂ ਇਹੀ ਕੁੱਝ ਹੋਇਆ ਔਖੇ ਸਮੇਂ ਕੋਈ ਦੋ ਦਿਲਾਂ ਵਾਲੇ ਹੀ ਸਾਥ ਦਿੰਦੇ ਨੇ
@gurcharansingh6373
@gurcharansingh6373 7 ай бұрын
Bhut khoobsurat
@jindaginama9322
@jindaginama9322 5 жыл бұрын
ਜਿਨ੍ਹਾਂ ਕਲਾਕਾਰਾਂ ਨੇ ਚਮਕੀਲੇ ਨਾਲ਼ ਕੰਮ ਕੀਤਾ ਹੈ, ਹੁਣ ਉਨ੍ਹਾਂ ਨੂੰ ਵੀ ਚਮਕੀਲੇ ਦਾ ਨਾਮ ਲੈਣ ਤੇ ਮੋਤ ਪੈਦੀਂ ਹੈ, ਉਵੇ ਹੀ ਇਸ ਇਟਰੂਵਿਊ ਵਿੱਚ ਜੇ ਅਐਕਰ ਚਮਕੀਲੇ ਦਾ ਨਾਮ ਨਾਂ ਲੈਂਦਾਂ ਤਾਂ ਪਾਲ਼ੀ ਨੇਂ ਵੀ ਚਮਕੀਲੇ ਦਾ ਕੋਈ ਜ਼ਿਕਰ ਨਹੀਂ ਕਰਨਾਂ ਸੀ,ਜਦੋਂਸੰਗੀਤ ਸਮਾਰਟ ਚਰਨਜੀਤ ਆਹੂਜਾ ਜੀ ਨੇ ਚਮਕੀਲਾ ਸਾਹਿਬ ਨੂੰ 16 ਕਲਾ ਦਾ ਸੰਪੂਰਨ ਗਾਇਕ, ਗੀਤਕਾਰ,ਕੰਮਪੋਜਰ ਕਹਿਆ ਹੈ
@Apna-punjab.
@Apna-punjab. 5 жыл бұрын
baple.wala.baldeb.holald
@1993sidhu
@1993sidhu 5 жыл бұрын
Sahi gal a veer....... Babbu Maan live ch bhaut sanmaan dinda chamkila nu ... Ohne keha v truckan de stereo hilla te kalakar jina marji khi jan par jina chamkile nu sunya ohna kise nu Ni Punjab ch sunya geya....
@bhurasingh1871
@bhurasingh1871 2 жыл бұрын
ਸਹੀ ਗੱਲ ਕੀਤੀ ਬਾੲੀ
@Avtarsinghdnl
@Avtarsinghdnl Жыл бұрын
ਸਹੀ ਕਿਹਾ ਜੀ
@HarwinderSingh-sb5lu
@HarwinderSingh-sb5lu 8 ай бұрын
ਪਾਲੀ ਬਾਈ ਬਹੁਤ ਵਧੀਆ ਗਾਇਕ
@filmifocusinterviews5546
@filmifocusinterviews5546 5 жыл бұрын
good job bai g
@amarjitkaursingh7708
@amarjitkaursingh7708 5 жыл бұрын
Very nice
@gurpreetdagru659
@gurpreetdagru659 5 жыл бұрын
Good veer
@sanjujaipal8295
@sanjujaipal8295 5 жыл бұрын
Very nice singer
@raviattri2276
@raviattri2276 5 жыл бұрын
Pali paji v good adeet
@Deeps62
@Deeps62 4 жыл бұрын
Siraaa bai
@gurcharansinghgill7515
@gurcharansinghgill7515 5 жыл бұрын
Good Pali ji
@KuldeepSingh-nw1po
@KuldeepSingh-nw1po Жыл бұрын
ਬਹੁਤ ਵਧੀਆ ਵੀਰ ਜੀ
@dharampal9994
@dharampal9994 4 жыл бұрын
Very nice singer God bless
@jaskarangill4705
@jaskarangill4705 5 жыл бұрын
Nice
@balwinderkainthmoga993
@balwinderkainthmoga993 Жыл бұрын
Very nice song may you live long ❤🎉
@PuranSingh-kl5ho
@PuranSingh-kl5ho Жыл бұрын
Very good song god bless you
@gursimarpannu5267
@gursimarpannu5267 4 жыл бұрын
Good bhai ji
@King_jatt_855
@King_jatt_855 5 жыл бұрын
Gud ji 😊 ❤️❤️
@luckyraikotluckyraikot3817
@luckyraikotluckyraikot3817 5 жыл бұрын
mahaan geet ji
@kahlon7793
@kahlon7793 Жыл бұрын
ਬੁਹਤ ਬੁਹਤ ਆਦਰ ਸਨਮਾਨ ਪਾਲੀ ਦੇਤਵਾਲੀਆ ਲੀ ਪਰ ਉਹ ਮਾਂਵਾ ਬਦਨਸੀਬ ਬੇ ਪੁੱਤ ਜਿੱਨਾ ਦੇ ਫੋਜੀ ਹਿੰਦੂਸਥਾਨ ਆਰਮੀ ਚ
@khalidna7843
@khalidna7843 2 жыл бұрын
PALEE VIREE GOOD
@kashmirlal6057
@kashmirlal6057 5 жыл бұрын
Pali detwalia good song
@BollyHollyBaba
@BollyHollyBaba 5 жыл бұрын
Thanks Ji. Please Share Video and Support Pali Detwalia ji.
@harmanderbawa7424
@harmanderbawa7424 3 жыл бұрын
@bolly holly baba plz veere bhinder Dabwali di interview jrur lyo
@jagjitjaid5908
@jagjitjaid5908 4 жыл бұрын
Sat sri akaal ji 🙏🙏 main ik vaar bus chla reha c te main thoda gana bus ch lgayea ik veer deyi ve rabba te ik kudi oh gaana sunke ron lag pyi te fr swaariyan ne keh ke gaana band karwayea shyd ohde bhai nhi hona
@lakhbirsingh5116
@lakhbirsingh5116 Жыл бұрын
very good good .
@sonifirozpuria7776
@sonifirozpuria7776 7 ай бұрын
Very nice ❤❤❤
@khushwantsingh2964
@khushwantsingh2964 3 жыл бұрын
ਪਾਲੀ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਤਹਾਨੂੰ ਬਹੁਤ ਵਧੀਆ ਜੀ ਪਤਰਕਾਰ ਜੀ ਥੋੜਾ ਜਿਹਾ ਟਿਕ ਕੇ ਸਵਾਲ ਪੁੱਛੋ ਕਾਹਲੀ ਨਾਂ ਕਰੋ
@sukhdeepsingh1797
@sukhdeepsingh1797 5 жыл бұрын
Good luck 👍
@SewakCheemavlogs
@SewakCheemavlogs 3 жыл бұрын
Very nice song j
@sukhvirsandhey7935
@sukhvirsandhey7935 Жыл бұрын
Jug Jug jio Bai ji
@LalababaSingh
@LalababaSingh 8 ай бұрын
Pali. Bai. G. Good
@gurmelsingh7297
@gurmelsingh7297 3 жыл бұрын
Bahut vdhia veer ji
@ButaSingh-ff6pu
@ButaSingh-ff6pu 2 жыл бұрын
Very good veer
@manjitsinghbajwa3636
@manjitsinghbajwa3636 2 жыл бұрын
Very nice Pali ji
@GurSingh-uq2ix
@GurSingh-uq2ix 3 жыл бұрын
Love you bai g
@RAMSINGH-ph6sm
@RAMSINGH-ph6sm Жыл бұрын
Mahan singer te geetkar,veer Sanu sadgi pasand a te saade geet Sanu bhut pasand aa,yug yug jiunda reh veere,aci force de passout te fucntion vich "rah te theka dekh k yaro kolo langh na hove,lal pari hadan vich rach gayi na peeva dil Rove":-peeni chhad de sardara,pee k tu fire awara,pee k na daru menu maar ve sharabia,peke tur jau Teri naar.
@GulabChacha-t6n
@GulabChacha-t6n 6 ай бұрын
Bahut bahut mubarak Bhai ji
@ashaverma3233
@ashaverma3233 Жыл бұрын
Veer g s s akal main fuhaday ganay bhut pasand krdi han
@jagseerchahal1866
@jagseerchahal1866 5 жыл бұрын
Pali det waliya varga kise ne Saaf suthra ni gaya hona good writer te good singer aw
@BollyHollyBaba
@BollyHollyBaba 5 жыл бұрын
Thanks ji
@phoolpur.m.d1819
@phoolpur.m.d1819 5 жыл бұрын
👍👍👍
@karanbaraich2300
@karanbaraich2300 2 жыл бұрын
Bahut vadia ji 👍
@KaramjitSingh-vo1cq
@KaramjitSingh-vo1cq Жыл бұрын
Pali saheb l salute you nd your Gàieki.Waheguru chardian kalan vich rakhan Karamjit KAKA
@bakhtwarsingh1250
@bakhtwarsingh1250 Жыл бұрын
Very very nice ji
@sukhwantsingh8772
@sukhwantsingh8772 2 жыл бұрын
Leznd lyrics Pally Sab
@nippyjeepmodificationssing4885
@nippyjeepmodificationssing4885 4 жыл бұрын
Wah ji wah buht sunder
@AmritpalSingh-pw7pv
@AmritpalSingh-pw7pv 3 жыл бұрын
Love you uncle ji
@rashpalsandhu2141
@rashpalsandhu2141 5 жыл бұрын
Att bhai att
@BollyHollyBaba
@BollyHollyBaba 5 жыл бұрын
Thanks ji
@vindudhillon6969
@vindudhillon6969 5 ай бұрын
Vvvvvvv. Nice. Bro. Rana dhillon
@harmindersingh6451
@harmindersingh6451 Жыл бұрын
Brother vary good
@phoolpur.m.d1819
@phoolpur.m.d1819 5 жыл бұрын
🙏🙏🙏
@gurdeepchahal9411
@gurdeepchahal9411 5 жыл бұрын
Good singer
@BollyHollyBaba
@BollyHollyBaba 5 жыл бұрын
Thanks ji
@palidetwalia-sb1jt
@palidetwalia-sb1jt Жыл бұрын
Sabh dostan da thax je
@JAGJEETSINGH-tb7vb
@JAGJEETSINGH-tb7vb 4 жыл бұрын
good
@karnailatwal3941
@karnailatwal3941 2 жыл бұрын
ਵਾਹ ਜੀ ਵਾਹ ਬਾਕਮਾਲ ਸਰ
@JasveerSingh-dc3nj
@JasveerSingh-dc3nj 2 жыл бұрын
🙏🙏🙏🙏🙏🙏good👌👌👌👌👍👍👍
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Caleb Pressley Shows TSA How It’s Done
0:28
Barstool Sports
Рет қаралды 60 МЛН
pali detwalia &simran simmi ||bebe nu atack|| LATEST SONG 2019
4:51
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.