Panchayat Election 2024: ਪੰਚਾਇਤੀ ਚੋਣਾਂ ਤੇ ਲੱਗੇਗੀ ਰੋਕ ? PULAANGH TV | LATEST | UPDATE |

  Рет қаралды 35,339

Pulaangh - Ik Umeed

Pulaangh - Ik Umeed

Күн бұрын

#PanchayatElection2024 #hamirsingh #pulaanghlatest
#punjabnews #drpyarelalgarg #sarpanch #viralvideo #punjabi #village
#ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
----
ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
• EXCLUSIVE: ਤਿੰਨ ਕਾਨੂੰਨ...
• DELHI ਦੇ ਪ੍ਰਦੂਸ਼ਣ ਲਈ PU...
• Episode3: ਗ੍ਰਾਮ ਸਭਾ ਦੇ...
• DELHI ਦੇ ਪ੍ਰਦੂਸ਼ਣ ਲਈ PU...
• Episode5:ਪੰਚਾਇਤਾਂ ਦੀ ਬ...
• Episode2: ਗ੍ਰਾਮ ਸਭਾ ਦੀ...
ਸਾਡੀਆਂ ਕੁਆਰੀਜ਼ ਹਨ :
#PUNJABNEWS
#PUNJABSTORIES
#farmersuicide
#manrega
#grampanchayat
#middaymealscheme
#womenissues
#waterissues
ਪੁਲਾਂਘ ਨੂੰ ਇਨ੍ਹਾਂ ਕੀ-ਵਰਡਜ਼ ਨਾਲ ਵੀ ਸਰਚ ਕੀਤਾ ਜਾਂਦਾ ਹੈ।
‪@Pulaanghtv‬ #PUNJAB #update #sarpanch #election ‪@Pulaanghtv‬
PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG
ਹੋਰ ਵੀਡਿਓ ਦੇਖਣ ਲਈ:
‪@Pulaanghtv‬update news
#pulaangh #pulaanghtv
#pulaanghlatest
#pulaanghinterviews
#pulaanghnews
#pulaanghtvupdate
#hamirsingh
ਪੰਜਾਬ ਦੇ ਇਨ੍ਹਾਂ ਸਾਰੇ 23 ਜ਼ਿਲ੍ਹਿਆਂ ਦੇ ਮਾਮਲਿਆਂ ਨੂੰ ਅਸੀਂ ਕਵਰ ਕਰਦੇ ਹਾਂ।
#moganews #gurdaspurupdate #chandigarhnews #updatesnews #update #patialanews #mansanews #ludhiananews #mohaliupdatenews #barnalaletestnews
#Ferozepurupdatenews #Faridkotlatestnews #Bathindaupdatenews #Kotakpuraupdatenews #Pathankotlatestnews #TarnTaranupdate #Malotlatestnews #muktsarnews #sangrurnews #barnalanews #malerkotlanews #pathankotnews #amritsarnews #ludhiananews panchayat elections 2024,panchayat election punjab 2024,punjab panchayat election 2024,panchayat elections,panchayat elections punjab,panchayat election 2024,panchayat election punjab,panchayat elections date,panchayat elections in punjab,panchayat election,punjab panchayat elections,punjab panchayat election 2024 date,punjab panchayat election date,panchayat nomination,punjab panchayat election update,punjab panchayat election 2024 voting

Пікірлер: 86
@zaildarcheema106
@zaildarcheema106 Ай бұрын
ਡਾਕਟਰ ਪਿਆਰੇ ਲਾਲ ਗਰਗ ਜੀ ਤੇ ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਜਾਣਕਾਰੀ ਦਿੱਤੀ ਆ
@palasinghsandhujatsikh9929
@palasinghsandhujatsikh9929 Ай бұрын
ਚੋਣਾਂ ਦਾ ਐਲਾਨ ਬਹੁਤ ਹੀ ਗਲਤ ਸਮੇ ਤੇ ਹੋਇਆ ਹੈ, ਪੰਚਾਇਤੀ ਚੋਣਾਂ 10 ਦਸੰਬਰ ਨੂੰ ਕਰਵਾਈਆ ਜਾਣ।
@NirmalSingh-ju6ub
@NirmalSingh-ju6ub Ай бұрын
Very good Dr.shab G.
@shallysingh829
@shallysingh829 Ай бұрын
ਦੋਵੇਂ ਸਤਿਕਾਰਯੋਗ ਵੀਰਾਂ ਨੂੰ ਕਿਸਾਨ ਚਰਨਜੀਤ ਸਿੰਘ ਸ਼ੈਲੀ ਵੱਲੋਂ ਦੋਵੇਂ ਹੱਥ ਜੋੜ ਕੇ 🙏 ਜੀ 👍
@gurdevram6447
@gurdevram6447 Ай бұрын
Very nice debate on panchyat Election in Punjab& new trends in SARPANCH election means Boli
@HSMaan-hy5yt
@HSMaan-hy5yt Ай бұрын
ਦੋਵਾਂ ਸਨਮਾਨ ਯੋਗ ਸਖ਼ਸ਼ੀਅਤਾਂ ਨੂੰ ਚੋਣਾ ਵਾਰੇ ਵਧੀਆ ਜਾਣਕਾਰੀ ਦੇਣ ਲਈ ਨਮਸਕਾਰ ਜੀ 🙏🌹
@anishbansal6059
@anishbansal6059 Ай бұрын
ਦੋਂਵੇਂ ਅਸਲੀ ਪੰਜਾਬੀ❤
@atmasinghatma7125
@atmasinghatma7125 Ай бұрын
ਸਹੀ ਗੱਲ ਆ ਜੀ ਵਾਰਡ ਬਦਲ ਦਿੱਤੇ ਗਏ ਹਨ
@sukhraj7930
@sukhraj7930 Ай бұрын
ਇਸ ਬਾਰ ਸਾਡੇ ਧਾਨਕੇ ਪੰਜਾਬੀ ਭਰਾ ਮੈਂਬਰ ਸਰਪੰਚ ਬਣ ਕੇ ਝੋਨਾ ਤੋਲਨਗੇ ਬੈਸਟ ਆਫ 🙏🙏🙏🙏ਲੱਕ ਪੰਜਾਬੀ ਓ
@jagseerchahaljag687
@jagseerchahaljag687 Ай бұрын
ਸੱਤ ਸ਼੍ਰੀ ਆਕਾਲ ਜੀ ਮੇਰੇ ਪਿੰਡ ਮੌਜੂਦਾ ਸਰਪੰਚ ਨੇ ਵਾਰਡਾਂ ਦੀ ਹੱਦਬੰਦੀ ਆਪ ਸਰਕਾਰੀ ਅਧਿਕਾਰੀਆਂ ਦੇ ਕੋਲ ਬੈਠ ਕੇ ਆਪਣੀ ਮਰਜ਼ੀ ਨਾਲ ਵਾਰਡਾਂ ਦੀ ਹੱਦਬੰਦੀ ਕੀਤੀ ਐ। ਹੁਣ ਸਰਪੰਚ ਦੇ ਸਾਰੇ ਮੈਂਬਰ ਪੰਚਾਇਤ ਜਿੱਤ ਰਹੇ ਹਨ । ਵਿਰੋਧੀ ਧੜੇ ਦੇ ਹੱਥ ਖਾਲੀ ਹਨ ਕੋਈ ਮੈਂਬਰ ਪੰਚਾਇਤ ਨਹੀਂ ਜਿੱਤ ਰਿਹਾ। ਇਸ ਵਾਰਡਬੰਦੀ ਤੇ ਵੀ ਸਰਕਾਰ ਨੂੰ ਕੋਈ ਸਹੀ ਫ਼ੈਸਲਾ ਲੈਣਾ ਚਾਹੀਦਾ ਹੈ। ਧੰਨਵਾਦ ਜੀ।
@DharamjitSehgal
@DharamjitSehgal Ай бұрын
ਪੰਜਾਹ ਸਾਲ ਹੋ ਗਏ ਅਜ ਤੱਕ ਐਸ ਸੀ ਸੀਟ ਨਹੀਂ ਹਲ ਦੱਸੋ😢😢
@SatpalSingh-mg8sh
@SatpalSingh-mg8sh Ай бұрын
ਡਾਕਟਰ ਸਾਬ ਇਹ ਜਰੂਰੀ ਨਹੀਂ ਕਿ ਹਰ ਪਿੰਡ ਜਿਥੇ ਸਰਵ ਸੰਮਤੀ ਹੋਈ ਹੈ ਉਥੇ ਬੋਲੀ ਲੱਗੀ ਹੋਵੇ
@JagroopSingh-fh9dp
@JagroopSingh-fh9dp Ай бұрын
ਚੌਣ ਦਾ ਸਹੀ ਸਮਾ ਦਸੰਬਰ ਮਹੀਨਾ ਦਾ ਪਹਿਲਾ ਹਫਤਾ ਬਿਲਕੁੱਲ ਸਹੀ ਸਮਾ ਹੈ ਜੀ
@JagroopSingh-fh9dp
@JagroopSingh-fh9dp Ай бұрын
ਬਿਲਕੁੱਲ ਬੋਲੀਆ ਦੇਣ ਵਾਲਿਆ ਨੂੰ ਸਰਪੰਚ ਨਹੀ ਬਣਨੇ ਚਾਹੀਦੇ ਸਰਪੰਚ ਪੜਿਆ ਲਿਖਿਆ ਬਣਨਾ ਚਾਹੀਦਾ ਬੋਲੀ ਦੇਣ ਵਾਲੇ ਨੂੰ ਅੰਦਰ ਕਰੋ
@gurdeepsinghofficial1961
@gurdeepsinghofficial1961 Ай бұрын
ਸੀ੍ ਮਾਨ ਜੀ, ਡੇਰਾ ਬਾਬਾ ਨਾਨਕ ਹਲਕੇ ਵਿੱਚ ਪੰਚਾਇਤ ਸੈਕਟਰੀ ਗੁੰਮ ਹਨ, ਉਮੀਦਵਾਰਾਂ ਨੂੰ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਮਿਲ ਰਹੀਆਂ, ਅਖੌਤੀ ਇੰਨਕਲਾਬੀਆਂ ਦੀ ਸਰਕਾਰ ਬਿਲਕੁਲ ਉਵੇਂ ਕਰ ਰਹੀ ਹੈ ਜਿਵੇਂ ਪਹਿਲਾਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਕਰਦੀਆਂ ਰਹੀਆਂ ਹਨ।।
@LakhvirSingh-e5s
@LakhvirSingh-e5s Ай бұрын
ਇਹ ਲੋਕ ਸੰਵਿਧਾਨ, ਲੋਕਤੰਤਰ ਦੀਆਂ ਧੱਜੀਆਂ ਉਡਾਉਣ ਲੱਗੇ ਹੋਏ ਨੇ
@reshamsingh5449
@reshamsingh5449 Ай бұрын
ਬਹੁਤ ਹੀ ਘਟੀਆ ਸੋਚ ਵਰਤੀ ਗਈ ਹੈ ਅਨੇਕਾਂ ਹੀ ਲੋਕ ਪੰਜਾਬ ਵਿੱਚੋਂ ਦੂਸਰੇ ਸੂਬਿਆਂ ਵਿੱਚ ਸੀਜ਼ਨ ਲਈ ਗਏ ਹਨ,ਵਾਰਡ ਬਣਦੀ ਬਦਲ ਦਿੱਤੀ ਗਈ ਹੈ ਹੋਰ ਪਾਰਟੀ ਦੇ ਆਗੂਆਂ ਨੂੰ ਕਾਗਜ ਭਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਝੋਨੇ ਦਾ ਸੀਜ਼ਨ ਕਿਸਾਨ ਮਜ਼ਦੂਰ ਦੇ ਪ੍ਰੀਵਾਰ ਲਈ ਵੰਗਾਰ ਹੈ ਮੁੱਕਦੀ ਗੱਲ ਚੋਣਾਂ ਦਾ ਪੰਜਾਬ ਵਿੱਚ ਸਹੀ ਸਮਾ ਬਿਲਕੁੱਲ ਨਹੀਂ ਹੈ
@sukhjitsingh4169
@sukhjitsingh4169 Ай бұрын
.. m.... Mn.
@sukhjitsingh4169
@sukhjitsingh4169 Ай бұрын
😊 😊 😊 .jj
@MehakPreet-g9g
@MehakPreet-g9g Ай бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ❤
@SandhuSandhu-e2y
@SandhuSandhu-e2y Ай бұрын
ਦਸੰਬਰ ਵਿੱਚ ਠੀਕ ਵੋਟਾਂ ਦਾ ਟਾਈਮ
@DharamjitSehgal
@DharamjitSehgal Ай бұрын
ਪੰਚਾਇਤ ਪੜੀ ਲਿਖੀ ਹੋਵੇ ਵੋਟਾਂ ਖਰੀਦੀਆਂ ਜਾਂਦੀਆ ਨੇ
@JasvinderSingh-ev4uq
@JasvinderSingh-ev4uq Ай бұрын
Good job sir 🎉
@DharamjitSehgal
@DharamjitSehgal Ай бұрын
ਮੇਰਾ ਪਿੰਡ ਸ਼ਾਮਪੁਰਾ ਰੋਪੜ 50 ਹੋਗੇ ਹੋਣੇ ਜਰਨਲ ਹੀ ਚਲਦੀ ਆਰਹੀ ਐਸੀ ਵੋ ਟ 500ਤੋੋ ਵੀ ਵੱਧ ਹੈ ਗਰੀਬਾਂ ਨੂੰ ਦਵਾਇਆ ਜਾਂਦਾ ਵਾਰਡਾਂ ਵਿੱਚ ਵੀ ਘਪਲਾ ਜਿਸ ਵਾਰਡਾਂ ਵਿੱਚ ਰਹਿ ਰਹੇ ਹਾਂ ਉਥੇ ਵੋਟਾਂ ਹੈ ਹੀ ਨਹੀਂ😢😢😢
@ਖਾਲਸਾਰਾਜ-ਛ8ਤ
@ਖਾਲਸਾਰਾਜ-ਛ8ਤ Ай бұрын
ਚੌਣਾਂ ਰੱਦ ਹੋਣੀਆਂ ਚਾਹੀਦੀਆਂ ਨੇ ਝੋਨੇ ਦੀ ਵਡਾਈ ਸ਼ੁਰੂ ਹੋ ਗਈ ਹੈ ਇਸ ਲਈ ਅੱਗੇ ਪਾਈਆਂ ਜਾਣ
@harmandersinghcheema6102
@harmandersinghcheema6102 Ай бұрын
ਪੜੇ ਲਿਖੇ ਲੋਕਾਂ ਵਧੀਆਂਪੰਚਾਇਤਾਂਚੁਣੋ ਪੰਜਾਬ ਨੂੰ ਨਮੂਨੇ ਦੀ ਸਟੇਟ ਬਣਾਓ ੍ਪਾਰਟੀਬਾਜੀ ਖਤਮ ਕਰੋ ਨੌਜਵਾਨੋ ਅੱਗੇ ਆਓ ਵੋਟਾਂ ਵਿੱਚ ਨਸੇ਼ ਨਾ ਵੰਡੋ
@swaranverygoodsingh8501
@swaranverygoodsingh8501 Ай бұрын
ਹਾਈ ਕੋਰਟ ਵਿੱਚ ਹੋਰ ਵੀ ਬੰਦਿਆ ਨੂੰ ਇਸ ਪੰਚਾਇਤ ਇਲੈਕਸ਼ਨ ਧੱਕੇ ਸ਼ਾਹੀ ਮਾਮਲੇ ਦੀ ਰਿਟ ਲਾਉਣੀ ਚਾਹੀਦੀ ਹੈ
@JagjitSingh_
@JagjitSingh_ Ай бұрын
ਪਿਆਰੇ ਲਾਲ ਇਸ ਨੂੰ ਇੱਜ਼ਤ ਵੇਚਣੀ ਨਹੀਂ ਕਹਿੰਦੇ ਪੈਸੇ ਲੈਕੇ ਵੋਟਾਂ ਪਾਉਣੀਆਂ ਨੂੰ ਜਮੀਰ ਵੇਚਣੀ ਕਹਿੰਦੇ ਹਨ ਸ ਹਮੀਰ ਸਿੰਘ ਜੀ ਤੁਹਾਨੂੰ ਗਰਾਉਂਡ ਲੈਵਲ ਵਾਲੀਆਂ ਗੱਲਾਂ ਦਾ ਵਧੀਆ ਪਤਾ ਹੁੰਦਾ ਹੈ ਡਾ ਪਿਆਰੇ ਲਾਲ ਵੀ ਸਤਿਕਾਰ ਯੋਗ ਇਨਸਾਨ ਹਨ
@surindersyal6575
@surindersyal6575 Ай бұрын
ਪੰਜਾਬ ਰਾਜ ਵਿੱਚ ਪੰਚਾਇਤੀ ਚੋਣਾਂ ਦੌਰਾਨ ਭਾਰਤ ਦੇ ਸੰਵਿਧਾਨ ਅਤੇ ਲੋਕਤਾਂਤਰਿਕ ਪ੍ਰਣਾਲੀ ਦਾ ਘੋਰ ਅਪਮਾਨ ਹੋ ਰਿਹਾ ਹੈ। ਪੰਜਾਬ ਰਾਜ ਕਮਿਸ਼ਨ ਨੂੰ ਇਸ ਸਬੰਧੀ ਸਖਤ ਕਦਮ ਉਠਾਉਣਾ ਚਾਹੀਦਾ ਹੈ।
@GurdevSingh-ck1mh
@GurdevSingh-ck1mh Ай бұрын
Both man have unbelievable knowledge I proud of Dr Pyarelal Garg ji and Hamir Singh Ji
@malkitsinghmalkitsingh6952
@malkitsinghmalkitsingh6952 Ай бұрын
ਕੋਰਟ ਦਾ ਹੁਕਮ ਸੀ 20 ਅਕਤੂਬਰ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ
@MehakPreet-g9g
@MehakPreet-g9g Ай бұрын
ਇਹ ਪੰਚਾਇਤੀ ਚੋਣਾਂ ਵਿੱਚ ਜਿਹੜੇ ਪਿੰਡਾਂ ਵਿੱਚ ਸਰਬਸੰਮਤੀ ਦੇ ਨਾਂ ਉੱਤੇ ਬੋਲੀਆਂ ਲੱਗ ਰਹੀ ਹੈ ਇਹ ਆਉਂਣ ਦਿਨਾਂ ਵਿੱਚ ਪੰਚਾਇਤੀ ਚੋਣਾਂ ਵਿੱਚ ਚੰਗੇ ਬੰਦੇ ਨਹੀਂ ਆਉਣ ਗੇ ਜੀ
@GurmukhSingh-xc6uw
@GurmukhSingh-xc6uw Ай бұрын
ਹਮੀਰ ਸਿੰਘ ਜੀ ਸਾਡਾ ਪਿੰਡ ਨਿਆਮਤ ਪੁਰ ਬਲਾਕ ਨਵਾਂ ਸ਼ਹਿਰ ਦੀ ਪੰਚਾਇਤ ਚੋਣਾ ਦੀ ਵੋਟਰ ਸੂਚੀ ਦੇ ਮੂਹਰਲੇ ਪੰਨੇ ਤੇ ਲੱਗੀ ਵਾਰਡ ਵਾਇਜ ਰਿਜਰਵੇਸ਼ਨ ਦੀ ਸੂਚੀ ਤਾਂ ਰਟੇਸ਼ਨ ਅਨੁਸਾਰ ਸਹੀ ਕਰ ਦਿੱਤੀ ਪਰ ਪਿਛਲੀ 2018 ਦੀ ਪੰਜ ਨੰਬਰ ਦੀ ਵਾਰਡ ਜਨਰਲ ਮੇਲ ਸੀਟ ਸੀ ਇਸ ਵਾਰਡ ਦੇ ਵੋਟਰਾ ਨੂੰ ਹੁਣ 3 ਵਾਰਡ ਵਿੱਚ ਪਾਕੇ ਵਾਰਡ ਨੂੰ ਐਸ ਸੀ ਰਿਜਰਵ ਕਰ ਦਿੱਤਾ ਦੂਜੇ ਵਾਰਡਾ ਵਿੱਚ ਵੀ ਗੜਬੜ ਕਰਕੇ ਪਿੰਡ ਦੇ 90/. ਜਨਰਲ ਨੂੰ ਬਣਦਾ ਹਿੱਸਾ ਨਹੀ ਦਿੱਤਾ ਚਾਰ ਨੰਬਰ ਵਾਰਡ ਜਿਸ ਵਿੱਚ 100/. ਐਸ ਸੀ ਹਨ ਉਸ ਨੂੰ ਜਨਰਲ ਕਰ ਦਿੱਤਾ ਇਸ ਬੇਨਿਯਮੀ ਬਾਰੇ ਅੱਜ ਅਸੀ ਐਸ ਡੀ ਐਮ ਸਾਹਿਬ ਨਵਾਂ ਸ਼ਹਿਰ ਜੀ ਮਿਲੇ ਉਹਨਾ ਤਿੰਨ ਦਿਨ ਦਾ ਸਮਾਂ ਦਿੱਤਾ ਜਦ ਕੇ ਸਿਰਫ ਚਾਰ ਦਿਨ ਦਾ ਸਮਾ ਬਾਕੀ ਹੈ ਕੀ ਸਾਨੂੰ ਇਨਸਾਫ ਮਿਲ਼ੂ ਕੋਰਟ ਜਾਣ ਦਾ ਖਰਚਾ ਝੱਲਣ ਜੋਗੇ ਅਸੀ ਹੈ ਨਹੀ ਜਵਾਵ ਦੇਣਾ ਜੀ
@harjapsingh6945
@harjapsingh6945 Ай бұрын
Save Democracy
@rishldharan622
@rishldharan622 Ай бұрын
Waheguru thaude vrge insana nu lambi umar bakhshe .sardar hmeer singh ji atte peyare lal garg ji both of u mai sare din ch thuadi koi v khabar awe mai sun.da ji from italy
@karamchand6659
@karamchand6659 Ай бұрын
ਪਿਆਰੇ ਲਾਲ ਨੂੰ ਇਲੈਕਸਨ ਕਮੀਸਨਰ ਬਣਾ ਦਿਓ
@pendu5610
@pendu5610 Ай бұрын
😂😂
@raghbirsinghdhindsa3164
@raghbirsinghdhindsa3164 Ай бұрын
Good discussion
@AmritSingh-hf7rl
@AmritSingh-hf7rl Ай бұрын
ਵਿਰੋਧੀ ਧਿਰ ਨੂੰ ਚੁੱਲਾ ਟੈਕਸ ਰਸੀਦਾਂ ਹੀ ਨਹੀਂ ਮਿਲ ਰਹੀਆਂ । ਬਹੁਤ ਜਿਆਦਾ ਧੱਕੇਸਾਹੀ ਹੋ ਰਹੀ । ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਇਨਸਾਫ ਨਹੀਂ ਦੇ ਪਾ ਰਹੀ ।
@nachattarsingh6217
@nachattarsingh6217 Ай бұрын
ਪਿੰਡ ਭੈਣੀ ਮਹਿਰਾਜ (ਬਰਨਾਲਾ ) ਦੇ ਵਾਰਡ ਨੰਬਰ "2 ਵਿਚ ਇੱਕ ਪ੍ਰੀਵਾਰ ਸਿਰਫ 4 ਵੋਟਾਂ ਵਾਲਾ sc ਪ੍ਰੀਵਾਰ ਹੈ ਬਾਕੀ ਸਭ ਜਰਨਲ ਵਰਗ ਦੀਆਂ ਤਕਰੀਬਨ 350 ਵੋਟਾਂ ਹਨ ਪਰ ਇਸਨੂੰ ਪੱਕਾ ਰੀਜਰਵ ਕਰ ਦਿੱਤਾ ਗਿਆ ਹੈ।
@jagtarbrar00
@jagtarbrar00 Ай бұрын
Dr. Sahb very good view
@narindersingh3140
@narindersingh3140 Ай бұрын
ਪਿਆਰੇ ਲਾਲ ਜੀ ਸਾਰਿਆਂ ਨਾਲ ਪਿਆਰ ਕਰ ਕਿਸੇ ਨੂੰ ਨਰਾਜ਼ ਨਾ ਕਰਿਆ ਕਰ
@narindersinghkang6601
@narindersinghkang6601 Ай бұрын
ਪਿੰਡਾਂ ਦੇ ਵਾਰਡ ਬਦਲ ਦਿੱਤੇ ਗਏ ਹਨ। ਵਾਰਡਾਂ ਦੀ ਤਬਦੀਲੀ ਵਿੱਚ ਬਹੁਤ ਬੇਨਿਯਮੀਆਂ ਕੀਤੀਆਂ ਗਈਆਂ ਹਨ। ਕਿਸੇ ਵਾਰਡ ਵਿੱਚ 335 ਵੋਟਾਂ ਤਾਂ ਕਿਸੇ ਵਾਰਡ ਵਿੱਚ 105 ਵੋਟਾਂ ਹਨ ਜੋ ਕਿ ਬਹੁਤ ਧੱਕੇਸ਼ਾਹੀ ਕੀਤੀ ਗਈ ਹੈ।
@harjapsingh6945
@harjapsingh6945 Ай бұрын
Respect the peoples views
@cheema5056
@cheema5056 Ай бұрын
ਬਾੜਬੰਦੀ ਵਿੱਚ ਗੜਬੜ ਕੀਤੀ ਗਈ ਹੈ
@raghubirsinghdhillon2992
@raghubirsinghdhillon2992 Ай бұрын
ਸਾਡੇ ਪਿੰਡ ਪਿਛਲੇ 10 ਸਾਲਾ ਤੋਂ ਲਗਾਤਾਰ sc ਰਿਜਰਵ ਰਹਿ ਚੁੱਕੀ ਹੈ ਫਿਰ ਵੀ ਇਸ ਵਾਰ sc ਰਿਜਰਵ ਹੋ ਕਰ ਦਿੱਤੀ ਗਈ ਪਿੰਡ ਦੀ 60 % ਵੋਟ ਜਨਰਲ ਹੈ dc ਆਫਿਸ ਵੀ ਗਏ ਫਿਰ ਕੋਈ ਹੱਲ ਨਹੀਂ ਹੋਇਆ
@manpreetsingh1971
@manpreetsingh1971 Ай бұрын
👍👍🙏🙏
@KuldeepSingh-mh4rc
@KuldeepSingh-mh4rc Ай бұрын
Punjabi puttar jindabad
@jagwantsingh8245
@jagwantsingh8245 Ай бұрын
Dr sir barga koi ne ❤❤
@GurpreetSingh-jl1eg
@GurpreetSingh-jl1eg Ай бұрын
Sade pind vich pichle das sal ton s.c di seat a Rahi hai, hun fer a gai
@sukhmanderbrar3313
@sukhmanderbrar3313 Ай бұрын
ਗਰੀਬ ਤਾਂ ਹੋਰ ਸੁਬਿਆ ਚ ਨਰਮੇ ਚੁਗਣ ਗੲਏ ਐ
@cheema5056
@cheema5056 Ай бұрын
November last week ਸਹੀ ਸਮਾ ਹੈ
@satpalbhaini195
@satpalbhaini195 Ай бұрын
ਸਾਡੇ ਪਿੰਡ ਭੈਣੀ ਬਾਘਾ ਵਿੱਚ ਸਰਪੰਚੀ ਦੀ ਲਗ ਰਹੀ ਬੋਲੀ ਦਾ ਔਰਤਾਂ ਵਲੋਂ ਤਿਖਾ ਵਿਰੋਧ ਕਰਨ ਤੇ ਬੋਲੀ ਨਹੀਂ ਹੋਣ ਦਿੱਤੀ ਚੋਣ ਦਾ ਰਾਹ ਪੱਧਰਾ ਹੋ ਗਿਆ
@AmritpalSingh-cn4xs
@AmritpalSingh-cn4xs Ай бұрын
First time good government.....
@rajwantmarahar5937
@rajwantmarahar5937 Ай бұрын
Sat shri akal ji
@punjabilivekustihub
@punjabilivekustihub Ай бұрын
Oh pl ssss
@jasvirkang8447
@jasvirkang8447 Ай бұрын
ਸਾਡਾ ਪਿੰਡ 4 th. ਵਾਰ sc ਆ (Ramdaspur teh dasuya Hoshiarpur
@jarnailsingh9949
@jarnailsingh9949 Ай бұрын
233rd like Jarnail Singh Khaihira Retired C H T Seechewaal ❤
@grewalgrewalpreet9471
@grewalgrewalpreet9471 Ай бұрын
Sahi gal sara vard change kar dita ne sara pinda ch
@AmarjitKhabara
@AmarjitKhabara Ай бұрын
ਬਾੜ ਬਿਲਕੁਲ ਬਦਲ ਦਿੱਤੇ ਨੇ
@anishbansal6059
@anishbansal6059 Ай бұрын
ਪਿਆਰਾ ਲਾਲ ਘੈਂਟ👍🏻
@RamanKumar-mi2xk
@RamanKumar-mi2xk Ай бұрын
Good vichar ji tusi kuz kar sakda ho te Karo ji
@ਕੱਚਾਕੋਠਾਰੈਸਟੋਰੈਂਟ
@ਕੱਚਾਕੋਠਾਰੈਸਟੋਰੈਂਟ Ай бұрын
Hoo jaan de
@mukhtiarsinghsandhu7348
@mukhtiarsinghsandhu7348 Ай бұрын
December vich chona karvao, nahi ta assembly chona vich AAP da bycott karange ???
@kuldeepsinghgill2078
@kuldeepsinghgill2078 Ай бұрын
Election 15 dt he hove gee
@LAKHWINDERSINGH-mj8nh
@LAKHWINDERSINGH-mj8nh Ай бұрын
Panchayat election vich
@gulzarsinghdhillon484
@gulzarsinghdhillon484 Ай бұрын
Wards vich Bari voter the ek ghar the char member noo vand ke 2ek ward vich 2 ek ward vich pa dite gaye han ek pati the dusri pati vich pa ke garbari keeti haa jo galat keeta haa ward bandi bahot galat keeti haa. Vadi garbar hoi haa panchayat samtian ne bahot galat sarpanchana They khan te keeta haa wardbandi dobara honi chaidi haa.
@naibsingh7290
@naibsingh7290 Ай бұрын
Kott. Te chon kamisan ne date rakhi hae na ke sarkar ne
@mukhtiarsinghsandhu7348
@mukhtiarsinghsandhu7348 Ай бұрын
Hamir sahib garg sahib di puri gal sunane diya karo, vich hi disturb kar dende ho.
@naibsingh7290
@naibsingh7290 Ай бұрын
Patar kara ta pahila kahide siKe cchona ni karode je karudea takio kradea
@balvirsingh6563
@balvirsingh6563 Ай бұрын
Block sahind vilage rurki vich ward vich vota badel Tia sv ladis rejarv honi chahidi si
@Aman2111
@Aman2111 Ай бұрын
Sonu seeti vaale nu banao cm hunn.. te deputy lao dukh ratia nuu
@rajuarora3163
@rajuarora3163 Ай бұрын
Good do ਪਿਆਰੇ ਲਾਲ ਸਾਹਿਬ ❤👍
@anmoldeepsingh6161
@anmoldeepsingh6161 Ай бұрын
Sade pind sare ward badal dite tc ta kehnde c purani wardbandi aa sade sare ghar tod mrod dite
@gursewakdhillon2621
@gursewakdhillon2621 Ай бұрын
Ward badla gha han
@DarshanSingh-l2d
@DarshanSingh-l2d Ай бұрын
You. Are. Live. In. Chandigarh. No. Village. Live. In. Garib. House
@tarsemdulay9748
@tarsemdulay9748 Ай бұрын
ਕਾਂਗਰਸੀ ਇੱਕਠੇ ਹੋ ਗਏ
@dssidhu7122
@dssidhu7122 Ай бұрын
Not believable.
@ਕੱਚਾਕੋਠਾਰੈਸਟੋਰੈਂਟ
@ਕੱਚਾਕੋਠਾਰੈਸਟੋਰੈਂਟ Ай бұрын
Bsss kar bharawa
@DarshanSingh-l2d
@DarshanSingh-l2d Ай бұрын
You. Anparh. Ho. Chd. Vich. Gall.
@LAKHWINDERSINGH-mj8nh
@LAKHWINDERSINGH-mj8nh Ай бұрын
Bc category di koe reverse nahi hai sir
@pyaralalgarg1467
@pyaralalgarg1467 Ай бұрын
please read section 11(4)
@pyaralalgarg1467
@pyaralalgarg1467 Ай бұрын
punjab panchayat act 1994
@MohanSingh-uq7ej
@MohanSingh-uq7ej Ай бұрын
ਗੁਮਰਾਹਕੁੰਨ ਪ੍ਰਚਾਰ ਕਰਦਾ ਰਹਿੰਦਾ ਬੇਹਲੜ
@jatindersingh6091
@jatindersingh6091 Ай бұрын
Sardar Hamir Singh ji contact number display Karo ji apna
Hoodie gets wicked makeover! 😲
00:47
Justin Flom
Рет қаралды 127 МЛН
小丑揭穿坏人的阴谋 #小丑 #天使 #shorts
00:35
好人小丑
Рет қаралды 54 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН
From December 15, buying a house in Canada will be even easier!
12:37
Prime Asia Canada
Рет қаралды 19 М.
Manipur’s Shocking Reality, My Crazy Experience Inside the Conflict
37:04
UNFILTERED by Samdish
Рет қаралды 365 М.
Hoodie gets wicked makeover! 😲
00:47
Justin Flom
Рет қаралды 127 МЛН