Pardeep Kaler EXCLUSIVE Interview | ਬੇਅਦਬੀ ਕੇਸ ਦੇ ਮੁਲਜ਼ਮ ਦੇ Akali Dal ਬਾਰੇ ਖੁਲਾਸੇ | News18 Punjab

  Рет қаралды 212,077

News18 Punjab

News18 Punjab

Күн бұрын

Пікірлер: 200
@ranjitSingh-dj5pr
@ranjitSingh-dj5pr 5 ай бұрын
ਬਾਈ ਜੀ ਬੇਅਬਦੀ ਵਿਚ ਇਕੱਲਾ ਸੁਖਵੀਰ ਹੀ ਦੋਸ਼ੀ ਨਹੀਂ ਇਸ ਵਿਚ ਰਾਮਰਹੀਮ ਹਣੀ ਪ੍ਰੀਤ ਪ੍ਰਦੀਪ ਕਲੇਰ ਧੂਰੀ ਬਰੇਟਾ ਸਾਰਿਆ ਨੂੰ ਸਖ਼ਤ ਤੋਂ ਸਖ਼ਤ ਸਜਾ ਹੋਣੀ ਚਾਹੀਦੀ ਹੈ
@JagdeepSingh-k8w
@JagdeepSingh-k8w 5 ай бұрын
Veerey es sab jiaada faida kis da c
@AmandeepSingh-bu4wn
@AmandeepSingh-bu4wn 6 ай бұрын
ਸੁਖਬੀਰ ਬਾਦਲ ਗਦਾਰ ਏ
@mkbskb1
@mkbskb1 6 ай бұрын
PANTH DA HEERA PUNJAB DI AAN BAAN TE SHAN SIKHI DA DHURA GREAT SARDAR SUKHBIR BADAL kirpa karke the great visionary leader nu gaddar keh k bakwas na karo
@sabi-mansa
@sabi-mansa 6 ай бұрын
Shukhbir gadar c Bhand bucher gadar hun aa
@mkbskb1
@mkbskb1 6 ай бұрын
@@sabi-mansa veer ji panth di shaan baray es tara de bol na bolo. Panth = SUKHBIR BADAL Sukhbir badal = panth + punjab
@sabi-mansa
@sabi-mansa 6 ай бұрын
@@mkbskb1 ok vir sorry
@AmarjitSingh-zt8cb
@AmarjitSingh-zt8cb 5 ай бұрын
ਇਹਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾ ਲਵੋ ! ਜੇ ਕਰ ਤੁਹਾਨੂੰ ਏਨਾ ਦੀਆ ਗੱਲਾਂ ਸੱਚਿਆ ਲਗਦੀਆ
@ManjitSingh-cl6qy
@ManjitSingh-cl6qy 6 ай бұрын
ਬਿਲਕੁਲ ਸ਼ੁਧ ਸੱਚ ਕਿਹਾ ਹੈ। ਅਸੀਂ ਵੀ ਭਰਾਵੋ ਧਾਰਮਿਕ ਅਸਥਾਨ ਵਿਖੇ ਕੰਮ ਕਰ ਚੁੱਕੇ ਹਾਂ ਕੁੱਝ ਗਲਾਂ ਵਿੱਚ ਰਹਿੰਦਿਆਂ ਨਹੀ ਕਰ ਸਕਦੇ ਸੀ। ਹੁਣ ਅਜਾਦ ਹਾਂ ਅੰਦਰ ਦੀ ਸਾਰੀ ਗੱਲ ਦੱਸੀ ਜਾ ਸਕਦੀ ਹੈ।
@BhinderSran-ky8ok
@BhinderSran-ky8ok 5 ай бұрын
@@ManjitSingh-cl6qy ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ
@SandeepSingh-rf8tg
@SandeepSingh-rf8tg 5 ай бұрын
221
@gulzarsingh5405
@gulzarsingh5405 5 ай бұрын
ਪੰਜਾਬ,ਸਿੱਖ ਕੌਮ,ਪੰਥ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ,ਨਸ਼ਾ,ਝੂਠੇ ਪੁਲਸ ਮੁਕਾਬਲਿਆਂ ਚ ਨੌਜਵਾਨੀ ਦਾ ਖਾਤਮਾਂ,ਗੁਰੂ ਸਾਹਿਬ ਜੀ ਦੇ ਘਰਾਂ ਦੇ ਪੈਸੇ ਦੀ ਗਲਤ ਵਰਤੋਂ ਆਦਿ ਦਾ ਸੱਭ ਤੋਂ ਵੱਡਾ ਦੋਸ਼ੀ ਬਾਦਲ ਪ੍ਰੀਵਾਰ ਹੈ
@gurpreetrandhawa2230
@gurpreetrandhawa2230 5 ай бұрын
ਪ੍ਰਦੀਪ ਕਲੇਰ ਨੂੰ ਫਾਂਸੀ ਲਾਓ , ਬੇਅਦਬੀ ਕਰਨ ਵਾਲਾ ਇਹ ਪਾਪੀ ਹੈ, ਛੱਡਿਆ ਦੂਜਿਆਂ ਨੂੰ ਵੀ ਨਾ ਜਾਵੇ
@madanlalsharma2
@madanlalsharma2 5 ай бұрын
ਇਕੱਲਾ ਸੁਖਬੀਰ ਬਾਦਲ ਹੀ ਗਦਾਰ ਨਹੀਂ ਹੈ, ਸਾਰੇ ਹੀ ਸਿਆਸੀ ਪਾਰਟੀਆਂ ਵਾਲੇ ਗਦਾਰ ਹਨ l ਸਿਆਸੀ ਲੋਕ ਲੁੱਕ ਛੁੱਪਕੇ ਸਰਸੇ ਵਾਲੇ ਨੂੰ ਮਿਲਦੇ ਰਹੇ ਹਨ ਤੇ ਹੁਣ ਵੀ ਡੇਰੇ ਨਾਲ ਤਾਲ ਮੇਲ ਰੱਖਦੇ ਹਨ l
@amarjitsingh2775
@amarjitsingh2775 5 ай бұрын
ਮਾਫੀ ਨਾਲੋ ਸੋਧਾਂ ਚੰਗਾ ਸੀ
@AvtarSingh-rg9hy
@AvtarSingh-rg9hy 4 ай бұрын
ਅਮਲਾਂ ਤੇ ਹੋਣਗੇ ਨਬੇੜੇ।❤🎉 ।
@tehalsinghsherkhan901
@tehalsinghsherkhan901 5 ай бұрын
ਇਹ ਰੱਬ ਦੀ ਚੱਕੀ
@sabi-mansa
@sabi-mansa 5 ай бұрын
@@tehalsinghsherkhan901 ਪਹਿਲਾ ਬਾਦਲ ਫੇਰ ਕੈਪਟਨ ਹੁਣ ਬੁੱਚੜ ਵੀ ਓਹੀ ਸਿਆਸਤ ਖੇਡ ਰਿਹਾ
@randhirchahal2363
@randhirchahal2363 6 ай бұрын
ਇਹ ਸੱਚ ਬੋਲ ਰਿਹਾ ਇਹਦੀ ਜ਼ਮੀਰ ਜਾਗ ਚੁੱਕੀ ਆ ਸੁਖਬੀਰ ਬਾਦਲ ਦੇ ਪਾਪ ਸਾਹਮਣੇ ਆ ਰਹੇ ਨੇ
@sabi-mansa
@sabi-mansa 6 ай бұрын
ਕਿਉ ਇਹ ਹੁਣ ਆਮ ਆਦਮੀ ਕੰਪਣੀ ਵਿੱਚ ਆ ਗਿਆ 😂
@beantsingh8251
@beantsingh8251 5 ай бұрын
ਪਾਪੀ ਨੂੰ ਮਾਫ ਵੀ ਕਰਤਾ ਤੈਂ
@DavinderpalSingh-c6i
@DavinderpalSingh-c6i 5 ай бұрын
​@@beantsingh8251ਫੁੱਦੂ ਲੋਕ! ਸੱਚ ਸਾਹਮਣੇ ਲਿਆਉਣ ਵਾਲੇ ਲਈ ਤੁਹਾਡੀ ਧਾਰਨਾ ਤੁਹਾਨੂੰ ਮੂਰਖ ਸਿੱਧ ਕਰਦੀ ਐ
@harjitgill5019
@harjitgill5019 5 ай бұрын
ਇਹ ਬੰਦਾ ਸੱਚ ਬੋਲ ਰਿਹਾ
@romanagurjit2344
@romanagurjit2344 5 ай бұрын
ਇਹ ਵਿਕਾਉ ਮਾਲ ਹੈ।ਵੀਰ ਲੋਕਾ ਨੂੰ ਬੇਵਕੂਫ਼ ਨਾ ਸਮਝੋ।ਇਸ ਤੋ ਕੁੱਤਾ ਵੀ ਚੰਗਾ ਹੁੰਦਾ।ਇਹ ਕਲੇਰ ਨਹੀਂ ਕਲੰਕ ਹੈ।
@CharanjitSingh-d2j
@CharanjitSingh-d2j 5 ай бұрын
ਸੁਕਲਾ ਸਾਹਿਬ ਜੀ ਕਿਨਾ ਚੰਗਾ ਹੋਵੇ ਜੇ ਅਕਾਲੀ ਦਲ ਪਰਧਾਨ ਖੁਦ ਕਲੇਰ ਨਾਲ ਚੈਨਲ ਤੇ ਆ ਕੇ ਦੁਧ ਦਾ ਜਦ ਪਾਣੀ ਦਾ ਪਾਣੀ ਕਰੇ ਨਾਲ ਹੋਰ ਕੋਈ ਨਾ ਆਵੇ
@harvindersingh4429
@harvindersingh4429 4 ай бұрын
Bai sach ahi hai k Badal soda Saad nu milyaa c. Tan kaler 9 waje milan di gal te jawaab bi de sakyaaa
@BhinderSran-ky8ok
@BhinderSran-ky8ok 5 ай бұрын
ਏਨੂੰ ਥੋੜ ਥੋੜ ਕਰਕੇ ਵੱਢੋ ਪਾਪੀ ਨੂੰ ਕੋਈ ਵੀ ਤਰਸ ਨਾ ਕਰੋ
@sukh-u3s
@sukh-u3s 5 ай бұрын
ਸਹੀ ਕਿਹਾ ਕੁਲਦੀਪ ਨੇ ਐਦੂ ਵੱਡੀ ਗੱਲ ਦੁਨੀਆਂ ਤੇ ਹੋ ਨਹੀਂ ਸਕਦੀ ਬੇਅਦਬੀ ਦੀ ਖੁਦ ਆਵੇ ਸੁਖਬੀਰ ਬਾਦਲ
@jasmergiri6058
@jasmergiri6058 5 ай бұрын
ਵਿਰਸਾ ਸਿੰਘ ਵਲਟੋਹਾ ਸੁਖਬੀਰ ਬਾਦਲ ਦਾਂ ਚਾਮਚਾ ਹੈ
@RobinSingh-sg1xi
@RobinSingh-sg1xi 5 ай бұрын
ਇਸ ਬਨਦੇ ਨੂ jail karo ਪਾਪੀ pardeep kaler ਨੂ
@Mrindia699
@Mrindia699 5 ай бұрын
ਸੋਧਾ
@DavinderpalSingh-c6i
@DavinderpalSingh-c6i 5 ай бұрын
ਕਲੇਰ ਦੀ ਗੱਲ ਸਹੀ ਐ ਅਕਾਲੀ ਦਲ ਪ੍ਰਧਾਨ ਵੱਲੋਂ ਸਪੱਸ਼ਟੀਕਰਨ ਲਾਜ਼ਮੀ ਹੈ,ਸੁਖਬੀਰ ਬਾਦਲ ਜੇਕਰ ਸੱਚਾ ਐ ਤਾਂ ਉਸਦਾ ਆਪ ਸਾਹਮਣੇ ਆ ਕੇ ਬੋਲਣਾ ਲਾਜ਼ਮੀ ਬਣ ਜਾਂਦਾ ਐ। ਜੇਕਰ ਸੁਖਬੀਰ ਬਾਦਲ ਆਪਣੇ-ਆਪ ਨੂੰ ਸਿੱਖ ਨਹੀਂ ਸਮਝਦਾ ਫੇਰ ਉਹ ਕਿਸੇ ਨੂੰ ਵੀ ਬਿਆਨ ਦੇਣ ਲਈ ਕਹਿ ਸਕਦਾ ਐ,ਕਿਉਂਕਿ ਇੱਕ ਸਿੱਖ ਲਈ ਗੁਰੂ ਗ੍ਰੰਥ ਸਹਿਬ ਤੋਂ ਪਰੇ ਸਭ ਉਜਾੜ ਹੈ,ਗੁਰੂ ਸਾਹਿਬ ਦੀ ਬੇਅਦਬੀ ਹੋਣਾ ਅਤੇ ਪਾਰਟੀ ਪ੍ਰਧਾਨ ਸੁਖਬੀਰ ਦਾ ਲੁਕੇ ਰਹਿਣਾ ਸਭ ਸਾਫ ਹੈ। ਸੁਖਬੀਰ ਬਾਦਲ ਦਾ ਹਸ਼ਰ ਗੁਰੂ ਗ੍ਰੰਥ ਸਾਹਿਬ ਜੀ ਤੈਅ ਕਰ ਚੁੱਕੇ ਹਨ।
@JagjitsinghBangarh
@JagjitsinghBangarh 5 ай бұрын
ਇਹ ਤਾ ਸਾਰੇ ਮੋਹਰੇ ਹਨ ਅਸਲੀ ਤਾ ਕੋਈ ਹੋਰ ਹੈ
@mukhtiarsingh9005
@mukhtiarsingh9005 5 ай бұрын
ਵਲਟੋਹਾ ਝੂਠਾ ਹੈ ਜੀ
@BalwinderSingh-md4is
@BalwinderSingh-md4is 5 ай бұрын
ਵਲਟੋਹਾ ਕੁੱਤਾ ਭੋਂਕੂ ਹੈ,
@balvirslnghsahokesingh7446
@balvirslnghsahokesingh7446 5 ай бұрын
ਵਾਹ ਜੀ ਵਾਹ,,,,,, ਪਰਦੀਪ ਕਲੇਰ ਬਿਲਕੁਲ ਸਚਾਈ ਪੇਸ਼ ਕੀਤੀ ਹੈ ਜੀ। ਕਿਉਂਕਿ ਇਹ ਡੇਰੇ ਵਿੱਚ ਯੂਥ ਵਿੰਗ ਦੇ ਪ੍ਰਧਾਨ ਅਤੇ ਡੇਰਾ ਦੇ ਰਾਜਸੀ ਵਿੰਗ ਦੇ ਖ਼ਾਸ ਨੁਮਾਇੰਦੇ ਹਨ ਜੀ। ਇਸ ਕਰਕੇ ਕਲੇਰ ਦੀ ਹਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਅਕਸਰ ਹੀ ਗੱਲਬਾਤ ਕਰਦਾ ਸੀ। ਇਹ ਪੱਕਾ ਡੇਰਾ ਸਿਰਸਾ ਦਾ ਪ੍ਰੇਮੀ ਹੈ ਅਤੇ ਇਹ ਲੋਕ ਝੂਠ ਨਹੀਂ ਬੋਲਦੇ। ਸ਼ਾਬਾਸ਼ ਕਲੇਰ ਜੀ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।।
@tapindersingh4151
@tapindersingh4151 5 ай бұрын
@@balvirslnghsahokesingh7446baki tusse babe de chele o oh 164 de confess karda ke mai baba honeypreet babe the gf ne saree chal challi te beadvi karai pher daler dassde wah g wah
@singhgurdeep5407
@singhgurdeep5407 6 ай бұрын
ਬੇ ਅਦਬੀ ਬਾਰੇ ਕੁੱਝ ਨਹੀਂ ਬੋਲਿਆ ਤੇ ਨਾ ਬੋਲੇਗਾ ਇੱਕ ਹੋਰ ਸਵਾਲ ਕਿ ਡੇਰੇ ਦਾ ਇੱਕ ਡਾਕਟਰ ਅਦਿੱਤਿਆ ਇੰਸਾ ਕੌਣ ਸੀ ਕਿੱਥੋਂ ਆਇਆ ਸੀ ਤੇ ਹੁਣ ਕਿੱਥੇ ਹੈ ?
@prabhjotsandhu2184
@prabhjotsandhu2184 5 ай бұрын
Ehna ne maar diya hona jaaehde waang hi kute dere vich betha hona
@chamkaursinghhappy4342
@chamkaursinghhappy4342 5 ай бұрын
ਬਾਈ ਜੀ ਖਬਰਾਂ ਵਾਲਿਓ ਸਾਡ ਸਾਡੀਆਂ ਮੋਟਰਾਂ ਤੇ ਇਹੋ ਜਿਹੇ ਸਾਧੂਆਂ ਦੇ ਪ੍ਰੇਮੀਆਂ ਦੇ ਨਿਰੋਧ ਨਹੀਂ ਗਿਣੇ ਜਾਂਦੇ ਆ ਜਓ ਜਿਦੇ ਮਰਜੀ ਦੇ ਸੰਗਤ ਲੱਗੀ ਹੁੰਦੀ ਉਸਨੂੰ ਫੜਾ ਦੂਗਾ ਸਮਝ ਗਏ
@jagtarsingh-bh2ns
@jagtarsingh-bh2ns 5 ай бұрын
ਜਿਵੇ ਐਸ ਆਈ ਟੀ ,ਪੁਲਿਸ ਕਹੇ ਗੀ,ਮੈ ਉਵੇ ਹੀ ਕਰਾਗਾ ਸੱਚ ਦੱਸ ਗਿਆ ਪਰਦੀਪ,,,,,ਬਿੱਟੂ ਵਾਗ ਬੱਕਰਾ ਬਣਾਇਆ ਗਿਆ ਪਟੇਆ ਤੋ ਬਚ ਗਿਆ,ਮਾਰ ਵਾਲਾ ਸਰੀਰ ਨਹੀ 😂😂😂😂😂
@Sukhvirsingh-qk5qh
@Sukhvirsingh-qk5qh 6 ай бұрын
Daljit Cheema nu face to face karo
@jagjitsingh4360
@jagjitsingh4360 5 ай бұрын
Badla ne Punjab da bara gark karta
@FatehDeol-yw1go
@FatehDeol-yw1go 5 ай бұрын
ਪਰਮਾਤਮਾ। ਦਾ। ਸੁ ਕਰ। ਕਰੋ। ਸਿੱਖੀ। ਦਾ। ਸਤਿਕਾਰ। ਕਰੋ
@atmasingh5372
@atmasingh5372 5 ай бұрын
ਬੇਅਦਬੀ ਦੀਆਂ ਬਾਦਲ ਪਰਿਵਾਰ ਨੇ ਕਰਾਈਆਂ ਨੇ ਇਹਦਾ ਮਤਲਬ ਹੈ ਸਰਸੇ ਵਾਲੇ ਦਾ ਗਨਾ ਘੱਟ ਹ ਬਾਦਲਾਂ ਦਾ ਜਿਆਦਾ ਬਾਦਲਾਂ ਦੇ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਕੁਛ ਵੀ ਕੀਤਾ ਬਾਦਲਾਂ ਨੇ ਕੀਤਾ
@chamkaursinghhappy4342
@chamkaursinghhappy4342 5 ай бұрын
ਬਾਈ ਜੀ ਹੁਣ ਤੱਕ ਸਸੇ ਦਾ ਡੇਰਾ ਸਭ ਠੇਕੇ ਤੇ ਦਿੱਤਾ ਹੋਇਆ ਸਭ ਦਾਰੂ ਪਹਿਲੇ ਪੀਂਦੇ ਆ ਆਖੋ ਤਾਂ ਮੇਰੇ ਕੋਲ 8 ਵਜੇ ਆ ਜੋ 6 ਵਜੇ ਪੰਜ ਵਜੇ ਆ ਜਾਓ ਮੈਂ ਦਾਰੂ ਫੜਾ
@kiransinghgill1793
@kiransinghgill1793 5 ай бұрын
ਇਹ ਕਹਿੰਦਾ ਕਿ ਮੁਆਫੀ ਵਾਲੀ ਗੱਲ ਤੋ ਵੱਡੀ ਸਿੱਖਾਂ ਲਈ ਹੋਰ ਕੋਈ ਗੱਲ ਹੀ ਨਹੀ ਹਰਾਮੀ ਆਪ ਬੇਅਦਬੀ ਦਾ ਦੋਸ਼ੀ ਹੈ ਤੇ ਸਿੱਖਾਂ ਲਈ ਬੇਅਦਬੀ ਸਭ ਤੋ ਵੱਡੀ ਘਟਨਾ ਹੈਂ ਤੇਰੀਆਂ ਚਲਾਕੀਆਂ ਨਹੀਂ ਚੱਲਣੀਆਂ
@DPSMAKKAR
@DPSMAKKAR 6 ай бұрын
ਅਕਾਲੀ ਦਲ ਦੇ ਚੌਧਰੀਆਂ ਨੂੰ ਤਾਂ ਜੁੱਤੀਆਂ ਵਿੱਚ ਪਾਣੀ ਪੀਣਾ ਪਊਗਾ, ਇਹੋ ਜਿਹੀ ਹਾਲਤ ਹੋਣ ਵਾਲੀ ਹੈ, ਦੇਖਦੇ ਜਾਓ।
@sabi-mansa
@sabi-mansa 6 ай бұрын
✅ਹੋਣੀ ਭੰਡ ਟੋਲੇ ਨਾਲ ਵੀ ਏਦਾ ਈ ਆ ਬੁੱਚੜ ਨੇ 24 ਘੰਟੇ ਡਰਾਮਾ ਕਰਕੇ ਸਰਕਾਰ ਬਣਾਈ ਹੁਣ ਫੇਰ ਸਿਆਸਤ ਖੇਡ ਰਿਹਾ ਭੰਡ
@HappyGill-u1r
@HappyGill-u1r 5 ай бұрын
​@@sabi-mansa 🐑🐑🌶🌶
@baljinderaulakh5540
@baljinderaulakh5540 5 ай бұрын
ਬਿਲਕੁਲ ਸੱਚ ਆ ❤❤❤❤
@aaachannel6586
@aaachannel6586 5 ай бұрын
ਮੁਆਫੀ ਵਾਲੇ ਮੁੱਦੇ ਤੋ ਵੱਡਾ ਮੁੱਦਾ ਬੇਅਦਬੀ ਦਾ ਪਰ ਬਾਈ ਮਿੰਟ ਮੁਆਫੀ ਵਾਲੇ ਮੁੱਦੇ ਤੇ ਸੁਖਬੀਰ ਸੁਖਬੀਰ ਕਰੀ ਗਏ ਤਿੰਨੋੰ ਇੰਟਰਵਿਊ ਦਾ ਮਕਸਦ ਸਮਝ ਆ ਰਿਹਾ ਸਾਫ ਸਾਫ
@amanpreetsingh3797
@amanpreetsingh3797 6 ай бұрын
ਸੱਚ ਤਾਂ ਬੋਲੇ ਆ ਸੁਖਬੀਰ ਬਾਦਲ ਵਰਗਾ ਤਾਂ ਨਹੀਂ
@ravinderravi8257
@ravinderravi8257 5 ай бұрын
ਹੈ ਤਾਂ ਬਾਬੇ ਦਾ ਸੰਧ ਹੀ
@amanpreetsingh3797
@amanpreetsingh3797 5 ай бұрын
@@ravinderravi8257 ਗੁਨਾਹ ਤਾ ਸੁਖਬੀਰ ਬਾਦਲ ਤੇ ਕਲੇਰ ਦਾ ਇੱਕੋ ਹੈ ਇੱਕ ਮੰਨ ਦਾ ਇੱਕ ਨਹੀਂ! ਗੱਲ ਇਹ ਸੀ
@RatanSingh-yc2cv
@RatanSingh-yc2cv 5 ай бұрын
ਹੁਣ ਬੇਅਦਬੀ ਵਾਲੇ ਫਸ ਚੁੱਕੇ ਹਨ ਰੁਣ ਸਰਸੇ ਵਾਲੇ ਵੀ ਨਾਲ ਨਹੀਂ ਹੁਣ ਕਿਥੇ ਜਾਵੇਗਾ
@GurnamSingh-ll5xp
@GurnamSingh-ll5xp 5 ай бұрын
ਜਿਹੜਾ ਆਪ ਬੇਅਦਬੀ ਦਾ ਦੋਸ਼ੀ ਹੋਵੇ ਉਸ ਦੇ ਬਿਆਨ ਨੂੰ ਕਿਵੇਂ ਸਹੀ ਮੰਨਿਆ ਜਾ ਸਕਦਾ ਹੈ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਦਿੱਤਾ ਗਿਆ ਹੈ ਇੱਕ ਵਿਆਕਤੀ ਨੂੰ ਟਾਰਗੇਟ ਕੀਤਾ ਗਿਆ ਹੈ
@najarsingh3234
@najarsingh3234 5 ай бұрын
Not kaler ਸੱਚ ਬੋਲਦੇ ਨੇ. ਏਹ Sara ਕਾਰਾਂ ਬਾਦਲ parwar ਕੁੱਤਾ parwar Haram ਦੀ olad ਮੂਤਰ pini jat gandu ਬਾਦਲ gadar. C.ha
@jagmohansingh4079
@jagmohansingh4079 5 ай бұрын
ਡਿਪਟੀ ਸੀ ਐਮ ਸੀ ਗ਼ਲਤੀ ਹੀ ਸਾਰੀ ਸੁਖਵੀਰ ਦੀ ਏ ਮਾਫੀਆ ਦਿਤੀਆਂ
@malkitsingh8608
@malkitsingh8608 5 ай бұрын
It's speaking true.
@lakhvirsingh8033
@lakhvirsingh8033 6 ай бұрын
Kull - mila k Badal family ne sachi punjab te sikhi nal dhokha kita..proof sahmne baitha
@bakhshishsingh9645
@bakhshishsingh9645 5 ай бұрын
ਦੋਨੋ ankar ਜੱਜ ਬਣ ਕੇ ਬੈਠੇ ਹਨ ਫਜ਼ੂਲ ਗੱਲਾਂ karde ਨੇ
@dhanwantmoga
@dhanwantmoga 6 ай бұрын
Jo sikh panth da nuksaan BADAL kya ne keeta Meer Mannu nahi ce kar sakya
@sabi-mansa
@sabi-mansa 6 ай бұрын
AAP Drama Compny kar ta rahi aa Panth ki sare punjab de loka da
@sabi-mansa
@sabi-mansa 6 ай бұрын
Bhand sarea nalo kuta niklu Deep sidhu sahi das gya
@dhanwantmoga
@dhanwantmoga 5 ай бұрын
@@sabi-mansa oh kahda panth di theakedar hai …na he jhande de ghar kise program te SGPC langar laondi hai
@sabi-mansa
@sabi-mansa 5 ай бұрын
@@dhanwantmoga 2 sal wich e delhi wale dalle punjab wich pusha chaki firde, thekedar bne firde punjab de, panth tak v koshisha ho rahia, sade loka nu samjh let aundi aa Bhai Amritpal khalsa te NSA Sultanpur goli kaand Hun fer beadbi te seast, pehla 24 ghante wich doshi farn da drama krke sarkar bnai, Darbar sahib suhn chak Fer Chita 4 guna krta,chade drug delar ne. Rss sikhea niti lagu Baki langer bhand ghre v loka da Drame greba nu 5kg Dane den de krda
@madanlalsharma2
@madanlalsharma2 5 ай бұрын
ਪ੍ਰਦੀਪ ਕਲੇਰ ਦੀ ਹਰੇਕ ਗੱਲ ਦਾ ਯਕੀਨ ਨਹੀਂ ਕੀਤਾ ਜਾ ਸਕਦਾ, ਦਾਲ ਵਿੱਚ ਕੁਝ ਕਾਲਾ ਲੱਗਦਾ ਹੈ, ਜੇ ਕਰ ਸੁਖਬੀਰ ਬਾਦਲ 2017 ਵਿੱਚ ਸਰਸੇ ਵਾਲੇ ਨੂੰ ਮਿਲਿਆ ਹੁੰਦਾ ਤਾਂ ਅਕਾਲੀ ਦਲ ਦੀ ਇਹਨੀ ਬੁਰੀ ਹਾਰ ਨਾਂ ਹੁੰਦੀ, ਮੈਨੂੰ ਤਾਂ ਇਸਦੇ ਪਿੱਛੇ ਵੀ ਸਿਆਸਤ ਲੱਗਦੀ ਹੈ l
@CharanjitSingh-d2j
@CharanjitSingh-d2j 5 ай бұрын
ਕਲੇਰ ਦੇ ਸਬੂਤਾਂ ਦਾ ਜਬਾਬ ਸੁਖ ਵੀਰ ਖੁਦ ਦੇ ਸਕਦਾ ਹੈ
@ParwinderSinghAdvocate
@ParwinderSinghAdvocate 5 ай бұрын
2017 ch badal ta harya ohna Guru Sahib di beadbi kiti c jede mrji babe kol chla jnda jitt da nhi c
@diljeetsingh83
@diljeetsingh83 5 ай бұрын
ਡੇਰਾ ਸਿਰਸਾ ਦੇ ਬਿਰੋਧੀ ਕਿਸੇ ਪਾਪੀ ਨੇ ਬੇਅਦਬੀ ਦੀ ਘਟਨਾ ਨੂੰ ਇੰਜਾਮ ਦਿਤਾ ਗਿਆ ਫੁੱਟ ਪਾਉ੍ਣ ਵਾਸਤੇ ਗੁਰੂ ਗਰੰਥ ਸਾਹਿਬ ਤੇ ਸਾਰੀ ਆਲ ਬਰਡ ਦੀ ਦੁਨੀਆਂਸ਼ਰਧਾ ਰਖਦੀ ਹੈ ਜੀ
@GurveerSinghhappy
@GurveerSinghhappy 5 ай бұрын
ਹਰੀਮ ਨੂੰ ਗੋਲੀ ਮਾਰਨੀ ਚਾਹੀਦੀ ਸੀ ਸਾਡੇ ਗੁਰੂ ਦੀ ਰੀਸ ਕਰਦਾ ਹੈ ਬੁਚੜ ਉਸ ਨੇ ਸਾਰਾ ਪਰਿਵਾਰ ਹੀ ਵਾਰ ਦਿੱਤਾ ਸੀ।
@manvirsekhon6598
@manvirsekhon6598 5 ай бұрын
Rab rakha
@JashanPreet-s4b
@JashanPreet-s4b 5 ай бұрын
ਗੋਰਵ ਜੀ ਟੋਗੀ ਡਾਬੇ ਨੂੰ ਸਿੰਘ ਨਾ ਕਹੋ ਇਹ ਬਹੋਤ ਵੱਡਾ ਪਾਪੀ ਹੈ ਇਹ ਜਦੋਂ ਵੀ ਮਰੇ ਗਾ ਕਿੜੇਪੇਕੇ ਮਰੇ ਗਾ
@armylover5546
@armylover5546 5 ай бұрын
ਇਹਦਾ ਹੁਣ ਅੱਗੇ ਆਉਣਾ ਵੀ ਸਰਕਾਰਾਂ ਦੀ ਚਾਲ ਆ ਪਹਿਲਾਂ ਦੀਆ ਸਰਕਾਰਾਂ ਨੇ ਇਸਤੋਂ ਗ਼ਲਤ ਕੰਮ ਕਰਵਾਈ ਤੇ ਹੁਣ ਦੀ ਸਰਕਾਰ ਇਸਨੂੰ ਸਜਾ ਦੇਣ ਦੀ ਵਜ੍ਹਾ ਵਰਤ ਰਹੀ ਆ..... ਮਤਲਬ ਲੋਕਾਂ ਦੀਆਂ ਭਾਵਨਾਵਾਂ ਜਾਂ ਸਾਡੇ ਗੁਰੂ ਸਾਹਿਬਾਨ ਦੀ ਕਿਸੇ ਸਰਕਾਰ ਨੂੰ ਕੋਈ ਫ਼ਿਕਰ ਨਹੀਂ .... ਪਿਛਲੀਆ ਸਰਕਾਰਾਂ ਨੇ ਜੋ ਕੀਤਾ ਸਭ ਨੂੰ ਪਤਾ ਸੀ ਇਸੇ ਲਈ ਤਾਂ ਇਸ ਪਾਪ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਗਲਤੀ ਹੋਈ
@RanjitHari-yp7sz
@RanjitHari-yp7sz 5 ай бұрын
ਇਸ ਦਾ ਨਾਰਕੋ ਟੈਸਟ ਕਰਵਾ ਦੇਵੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪਣੇ ਆਪ ਹੋ ਜਾਵੇਗਾ
@ParminderkumarJassi
@ParminderkumarJassi 5 ай бұрын
ਪਹਿਲਾਂ ਕਾਲੀ ਗੱਡੀ ਕਹਾ
@khazansingh7501
@khazansingh7501 5 ай бұрын
िਵਰਸੇ ਨੁ ਲੋਕ ਕੀਸਮਜਦੇ ਚੋਰ ਹੇ ਜਮਾਨਤ ਜ ਬਤ ਕਰਾੲੀ ਪਜਾਬ ਦੀ ਜਨਤਾ िੲਹਨਾ ਨੁ ਮੁਹ ਨਹੀ ਲਾੳਣਗੇ
@DeepPawa
@DeepPawa 5 ай бұрын
ਵਾਹਿਗੁਰੂ ਜੀ ਸੱਭ ਨੂੰ ਸਜਾ ਦੇਣਗੇ ਜਿਹੜੇ ਦੋੋਸ਼ੀ ਹਨ.ਬੱਸ ਦੇਖੀ ਜਾਉ
@ParminderkumarJassi
@ParminderkumarJassi 5 ай бұрын
2 ਮਿੰਟ ਚ ਰੰਗ ਬਦਲ ਦਿੱਤਾ ਗੱਡੀ ਦਾ
@cheema1096
@cheema1096 5 ай бұрын
ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਨੇ ਗੁਰੂ ਸਾਹਿਬ ਦੀ ਬੇਅਦਬੀ ਕੇਤੀ ਹੁਣ ਏਨਾ ਦਾ ਬੇੜਾ ਗਰਾਕ ਹੋਣ ਦੀਆਂ ਮਜੀਠੀਆ ਨੇਪੰਜਾਬ ਵਿਚ ਚੇਟਾ ਵਾਰ ਤਾ ਅਰਮਿੰਦਰ ਕੈਪਟਨ ਨੇ ਗੋਲੀ ਵੜ ਤੀ ਅਰਮਿੰਦਰ ਨੇ ਪੰਜਾਬ ਨਾਲ ਬਹੁਤ ਵੱਡਾ ਦੋਖਾ ਕਿਤਾ ਘਰ ਘਰ ਨਸ਼ੇ ਵਾਲੀ ਗੋਲੀ ਲਾ ਤੀ ਜੋਂ ਅੱਜ ਕਲ ਸਰਕਰੀ ਹਸਪਤਾਲ ਤੋਂ ਸ਼ਰੇਆਮ ਮਿਲ ਦੀ
@BalwinderSingh-md4is
@BalwinderSingh-md4is 5 ай бұрын
ਸਿੱਖੀ ਤੇ ਸਿੱਖ ਪੰਥ ਦਾ ਸਭ ਤੋਂ ਵੱਡੇ ਗੱਦਾਰ ਹੀ ਸੁਖਬੀਰ ਬਾਦਲ, ਪ੍ਰਕਾਸ਼ ਬਾਦਲ ਨੇ, ਕੀ ਇਹਨਾਂ ਖੁਲਾਸਿਆਂ ਤੋਂ ਬਾਅਦ ਅਕਾਲ ਤਖ਼ਤ ਦਾ ਜਥੇਦਾਰ ਸੁਖਬੀਰ ਤੇ ਕੋਈ ਠੋਸ ਐਕਸ਼ਨ ਲੈਣਗੇ।
@AjaibSingh-q2k
@AjaibSingh-q2k 5 ай бұрын
ਬਾਈ ਜੀ ਗੁਰੂ ਗ੍ਰੰਥ ਸਾਹਿਬ ਵਾਲੇ। ਦਸ ਬਾਈ। ਜੀ ਕਾਲੀਆਂ ਵਾਰੇ। ਤਾਂ ਪਤਾ
@DavidBeckham-nb4dl
@DavidBeckham-nb4dl 5 ай бұрын
ਬਿਲਕੁਲਸੁਖੇਬਾਦਲਨੂੰਸਾਮਣੇਬਿਠਾਉਸੱਚਨਿਕਲਜਾਉਗਾਚਮਚਿਆਂਨੇਤਾਝੂਠਤੁਫਾਨਬੋਲਣਾੲਇਨਾਂਦਾਕਿਤਾਹੈ
@RatanSingh-yc2cv
@RatanSingh-yc2cv 5 ай бұрын
ੲਿਹ ਪਾਪੀ ਸੁਭਾਅ ਦੇ ਲੋਕ ਹਨ ਜਾਨਬੁਝ ਕੇ ਝੂਠ ਬੋਲਦੇ ਨੇ ਲੋਕੋ ਤੁਸੀਂ ੲਿਸ ਦੀ, ਕੌੲੀ ਗੱਲਾਂ ਦਾ ਯਕੀਨ ਨਾ ਕਰੋ
@baljindersinghsandhu6401
@baljindersinghsandhu6401 5 ай бұрын
RSd
@nishansran7672
@nishansran7672 6 ай бұрын
Sukhbir noo cheeme noo chanel te bulao
@BabluBoparai
@BabluBoparai 5 ай бұрын
News 18 Walia da jawai
@charansingh3917
@charansingh3917 5 ай бұрын
ਪੱਤਰਕਾਰ ਸਾਹਬ ਤੁਹਾਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਕੌਣ ਕਹਿੰਦਾ ਜੈਡ ਪਲਸ ਸਕਿਉਰਟੀ ਵਾਲਾ ਇਕੱਲਾ ਕਿਤੇ ਜਾਂਦਾ ਨਹੀਂ ਸੁਖਬੀਰ ਬਾਦਲ ਬਠਿੰਡੇ ਦੇ ਵਿੱਚ ਇਕੱਲੇ ਹੀ ਘੁੰਮਦਾ ਰਿਹਾ ਉਦੋਂ ਪ੍ਰਾਈਵੇਟ ਗੱਡੀ ਦੇ ਵਿੱਚ ਬਿਲਕੁਲ ਇਕੱਲਾ ਇੱਕ ਇਹਦੇ ਨਾਲ ਬੰਦਾ ਹੋਰ ਹੁੰਦਾ ਸੀ ਉਹ ਇਹਦਾ ਕੋਈ ਨਿੱਜੀ ਬੰਦਾ ਸੀਗਾ ਨਾ ਕਿ ਕੋਈ ਲੀਡਰ ਸੀ ਤੇ ਇਹ ਦੋਨੇ ਭੁੱਚੋ ਵੀ ਜਾਂਦੇ ਰਹੇ ਆ ਰਾਮਪੁਰੇ ਵੀ ਜਾਂਦੇ ਰਹੇ ਆ ਮਾਨਸਾ ਤੱਕ ਵੀ ਜਾਂਦੇ ਰਹੇ
@rajwantkaur3508
@rajwantkaur3508 5 ай бұрын
Kaler sahib sach da sath den vale de meet hundee a
@GurmeetSingh-eb6ce
@GurmeetSingh-eb6ce 5 ай бұрын
Guru garanth sahib da Doshi hai kaler
@gursharansingh385
@gursharansingh385 5 ай бұрын
Beadhbi dey Sarey Doshiyaaan Ram Rahim Badhal Pariwar tey hor sbh nu nu skht ton skht sjaaa Deni chahidhi
@Dhillon677
@Dhillon677 5 ай бұрын
yar A banda galta ha ma v news vich c News18 nu Hun TRP de nhi BAS money de Lord ha hor kuj nhi
@baljeetsingh4782
@baljeetsingh4782 5 ай бұрын
ਇਰ ਵੀ ਖੱਟੇ ਦਾ ਭਰਾ ਈ ਲ਼ਗਦਾ
@pcheekupadda
@pcheekupadda 6 ай бұрын
ਬਰਾੜ ਸਾਹਿਬ ਤੁਸੀਂ ਜਰੀਆ ਨੀਂ ਪੰਜਾਬੀ ਚ ਐਦਾਂ ਕਹੋ ਕਿ ਤੁਸੀਂ ਆਪਣੇ ਚੈਨਲ ਉੱਤੇ ਚੁਗਲੀ ਕਰਦੇ ਓ
@GurmailSingh-tj2il
@GurmailSingh-tj2il 5 ай бұрын
Kuldeep Do not tell a lie
@sukhvirsingh1706
@sukhvirsingh1706 5 ай бұрын
Sikh qoam layi tasak shuru ho chuka
@bhupindersing6347
@bhupindersing6347 6 ай бұрын
Reporters nu pata hona chahiye ke jadon politicians khedan khedde tan security nu chad ke kai baar burqa pa ke nikal jande.
@lakhbirsingh7485
@lakhbirsingh7485 5 ай бұрын
ਦੋਸ਼ੀ ਤਾਂ ਹੈ ਇਹ ਬੰਦਾ ਵੀ ਬੇਅਦਬੀ ਦਾ
@Samargaming-dq4we
@Samargaming-dq4we 5 ай бұрын
Sab rajniti hai ,ik case ch ta baba bri ho gya bakia ch vi bdi jldi riha honge.
@ramdeepsingh7111
@ramdeepsingh7111 6 ай бұрын
ਝੂਠ ਬੋਲਦਾ
@palchahal8158
@palchahal8158 5 ай бұрын
Zdo do khrb paty judiciry ch v pahuch rkhnh wale honh a vichare prdeep verge de kaunh sunh,court marshal hove es case da fir clear h0u
@rajindergupta2235
@rajindergupta2235 5 ай бұрын
Shukla ji, tusi kler nu uljha k Badlan di help kar rahe ho.
@ਰੱਬਦਾਯਾਰ
@ਰੱਬਦਾਯਾਰ 5 ай бұрын
😅😅😅😅
@SurinderSingh-l6l
@SurinderSingh-l6l 5 ай бұрын
Sukla te Brar nu sit vich add karo
@palchahal8158
@palchahal8158 5 ай бұрын
Eh chanel v prdeep ni glt preesirise kr ryha
@Khushwakhat
@Khushwakhat 6 ай бұрын
Bad news
@RamanShergill-v2f
@RamanShergill-v2f 5 ай бұрын
Jisnu hindi ni aundi......o ki maafinamaa kruuu
@SandeepBrar-p3m
@SandeepBrar-p3m 5 ай бұрын
Ahe ta gapp Mari janda Hai
@Jethuke
@Jethuke 6 ай бұрын
Brar shi a🎉
@KamaljiSingh-mc6yl
@KamaljiSingh-mc6yl 5 ай бұрын
Ki App da Channel Sukhbir da Hamati hai
@bhullarshop3642
@bhullarshop3642 5 ай бұрын
sarkar badala de se,es le doshi ve badal hai
@anmolsingh1416
@anmolsingh1416 5 ай бұрын
Sukhe gapi nu v camre muhre le k gal krao
@Jethuke
@Jethuke 6 ай бұрын
Physical lga prdep kmm tera v hoyea lgde😢😅
@paramdevsingh4544
@paramdevsingh4544 5 ай бұрын
Eh Banda bol riha hai k babe nu pbi nahi aoundi oh kewal Hindi hi jaanda hai.Rajasthan de hanumaangarh te ganganagar zilian ch sarkari te private schools ch Punjabi padhai jandi hai 2nd language de tahat taa ki oh Punjab ch v job lai sakan.Even most of the population of these districts are wel conversant with pbi.
@babbuyou
@babbuyou 5 ай бұрын
2 jane puchi jande dowein uljhe hoye Hor e gallan tori jande Ik bande nu sawaal puchne chahide
@Jethuke
@Jethuke 6 ай бұрын
Kiwan ykeen krya bai klar deya galan ta
@rajindergupta2235
@rajindergupta2235 5 ай бұрын
Ek veer de comment hai k je Dera premian ne SAD di help kiti, phir SAD live haha gya, SAD di eni marrh halat
@avtaarsingh9032
@avtaarsingh9032 5 ай бұрын
ਸਬ ਝੂਠ
@teenumalhi2956
@teenumalhi2956 5 ай бұрын
Gaurav shukla de sawaal bakwass
@gurpreetsidhu3194
@gurpreetsidhu3194 5 ай бұрын
"]"
@ManjinderSekhon-db6wx
@ManjinderSekhon-db6wx 5 ай бұрын
Papi kullat di kuri no baba na up dara ch namdan le par rol ta aia na😮🎉
@bhupindetsingh9214
@bhupindetsingh9214 5 ай бұрын
Eh sabb hunn chuth da perchar honaa Rabb ne app thodee matt marr denee je
@gaganchahal8969
@gaganchahal8969 5 ай бұрын
Ehnu ki zrurat pe gyi hun bolan di
@charanjitsingh162
@charanjitsingh162 6 ай бұрын
He is speaking truth. Badal gang is responsible for all this.
@Jethuke
@Jethuke 6 ай бұрын
Pardeep sahi LG rahya
@surindersingh-f6v
@surindersingh-f6v 5 ай бұрын
Kler sahi bol Reha .Kali jhuthe ne
@Jethuke
@Jethuke 6 ай бұрын
Koi gal bni patrkar shab question oei fudu.
@satgursinghkhattra988
@satgursinghkhattra988 5 ай бұрын
Eh ta bhiya lgda
@gurpejsingh5784
@gurpejsingh5784 5 ай бұрын
ਸੁੱਖ ਵਿਲਾਸ ਹੋਟਲ ਯੂ ਟਯੂਬ ਵਿਚ ਲਿਖ ਇਹ ਦੇਖੋ ਸੁਖਬੀਰ ਬਾਦਲ ਦਾ ਹੋਟਲ ਚੰਡੀਗੜ੍ਹ ਕਿਤਨੇ ਪੈਸੇ ਲਗ ਕੇ ਬਣਿਆ ਹੋਇਆ ਹੈ ਇਕ ਦਿਨ ਦਾ ਕਿਰਾਇਆ ਹੀ 35000ਤੋਂ ਉਪਰ ਉਪਰ ਹੈ
Сестра обхитрила!
00:17
Victoria Portfolio
Рет қаралды 958 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН