PART - 2 ਗੁਰਬਾਣੀ ਸ਼ੁੱਧ ਉਚਾਰਨ ਵਿੱਚ (ਇ , ਹਿ) ਸਿਹਾਰੀ ਦੀ ਮਾਤਰਾ ਉਚਾੱਰਨ ਕਰਨਾ ਸਿੱਖੋ

  Рет қаралды 41,092

AAO GURBANI SIKHIYE

AAO GURBANI SIKHIYE

5 жыл бұрын

PART - 2 ਗੁਰਬਾਣੀ ਸ਼ੁੱਧ ਉਚਾਰਨ ਵਿੱਚ (ਇ , ਹਿ) ਸਿਹਾਰੀ ਦੀ ਮਾਤਰਾ ਉਚਾੱਰਨ ਕਰਨਾ ਸਿੱਖੋ By.Prof. Sukhvinder Singh Ji
ਇਹ ਚੈਨਲ ਕੇਵਲ ਗੁਰਬਾਣੀ ਸਿੱਖਣ ਦੇ ਚਾਹਵਾਨ ਪਰੇਮੀਆਂ ਲਈ ਚਲਾਇਆ ਗਿਆ ਹੈ !
ਗੁਰਬਾਣੀ ਸ਼ੁੱਧ ਉਚਾੱਰਨ ਦੇ ਪਰਚਾਰ ਹਿਤ ਦਸਵੰਧ ਭੇਜਣ ਵਾਸਤੇ ਸੰਪਰਕ ਕਰੋ
PUNJAB NATIONAL BANK ( PUNJAB )
ACCOUNT NO-: 3457000101250679
IFCS Coad :- PUNB0345700
FOR MORE VIDEO :- SUBUSCRIBE CHANNEL ( AAO GURBANI SIKHIYE )
CONTECT NO:- 97819-99696

Пікірлер: 75
@tanveerpal4490
@tanveerpal4490 10 ай бұрын
ਬਹੁਤ ਵਧੀਆ ਕੰਮ ਕੀਤਾ ਹੈ, ਵਾਹਿਗੁਰੂ ਜੀ ਤੁਹਾਨੂੰ ਲੰਬੀ ਅਤੇ ਤੰਦਰੁਸਤ ਉਮਰ ਬਖਸ਼ਣ।
@g.p.singhkhalsa9874
@g.p.singhkhalsa9874 4 жыл бұрын
ਲਾਭ ਉਠਾ ਰਹੇ ਹਾਂ ਜੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਇਹ ਅੰਨ੍ਹਿਆਂ ਨੂੰ ਰਾਹ ਵਿਖਾਉਣ ਵਾਂਗ ਬਹੁਮੁੱਲਾ ਕੀਮਤੀ ਕੰਮ ਹੈ ਜੀ।
@GurpreetKaur-fs9jg
@GurpreetKaur-fs9jg 3 жыл бұрын
🙏🏼
@mohansingh-rn3bj
@mohansingh-rn3bj 2 жыл бұрын
ਗਲਤ ਉਚਾਰਨ
@bhupindersinghsaini2186
@bhupindersinghsaini2186 2 жыл бұрын
ਸੁਖਵਿੰਦਰ ਜੀ ਧੰਨਵਾਦ, ਬਹੁਤ ਅੱਛਾ ਉਪਰਾਲਾ ਕਰ ਰਹੇ ਹੋ। ਅਕਸਰ ਘੱਟ ਜਾਂ ਗਲਤ ਜਾਣਕਾਰੀ ਕਰਕੇ ਸਾਡੇ ਪਾਠੀ ਸਿੰਘ ਗੁਰਬਾਣੀ ਦਾ ਸ਼ੁੱਧ ਉਚਾਰਨ ਨਹੀਂ ਕਰਦੇ। ਦੂਸਰਾ ਮੁੱਖ ਵਾਕ ਜਾਂ ਹੁਕਮਨਾਮਾ ਲੈਂਦੇ ਸਮੇਂ ਆਪਣੀ ਮਰਜ਼ੀ ਨਾਲ ਚੋਣ ਕਰਦੇ ਹਨ। ਅਕਸਰ ਸੋਰਠ ਮਹਲੇ ਚੋਂ ਹੀ ਹੁਕਮਨਾਮਾ ਲੈਂਦੇ ਹਨ। ਜੋ ਕਿ ਕਿਸੇ ਤਰ੍ਹਾਂ ਵੀ ਠੀਕ ਨਹੀਂ ਤੇ ਹੁਕਮਨਾਮੇ ਦੀ ਅਹਿਮੀਅਤ ਤੇ ਭਾਵਨਾ ਨੂੰ ਪੂਰਾ ਨਹੀਂ ਕਰਦਾ। ਉਮੀਦ ਕਰਦੇ ਹਾਂ ਕਿ ਪਾਠੀ ਸਿੰਘ ਆਪ ਵਲੋਂ ਦੁਹਰਾਈ ਮਰਿਆਦਾ ਦੀ ਪਾਲਣਾ ਕਰਨਗੇ।
@karamjeetkaur8376
@karamjeetkaur8376 Жыл бұрын
Waheguru Waheguru Waheguru jo 🙏🙏🙏🙏🙏
@NarinderSingh-bg7ey
@NarinderSingh-bg7ey 5 жыл бұрын
Professor Saab ji aap ji ne jive sudh gurbani ucharan the tareeka samjayia h oh ba Kamaal hai
@khalsa_G111
@khalsa_G111 5 жыл бұрын
Thanks
@mandeepkaur6873
@mandeepkaur6873 2 жыл бұрын
Waheguru ji
@karamjeetkaur8376
@karamjeetkaur8376 2 жыл бұрын
ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ🙏🙏🙏🙏🙏🙏🙏🙏🙏🙏
@bikramjeetsingh7634
@bikramjeetsingh7634 5 жыл бұрын
ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀl.ਞੰਞਾ.ਖਾਲਸਾ ਜੀ ਇਸ ਤਰ੍ਹਾਂ ਦੇ ਜੋ ਸਬਦ ਆਉਂਦੇ ਨੇ ਗੁਰਬਾਣੀ ਵਿੱਚ ਉਹਨਾਂ ਬਾਰੇ ਵੀ ਦੱਸੋ
@harwindersinghsaini5318
@harwindersinghsaini5318 Жыл бұрын
Boha changi jankari mili hai ji. Dhanwad ji
@gurubani_vichaar
@gurubani_vichaar Жыл бұрын
Bhut vdhiya ji waheguru ji🙏🙏
@inderjitarora549
@inderjitarora549 3 жыл бұрын
ਬਹੁਤ ਵਧੀਆ ਹੈਜੀ ।ਬੜੇ ਸੁਚੱਜੇ ਢੰਗ ਨਾਲ ਸਾਰੀ ਗੱਲ ਵਿਸਥਾਰ ਨਾਲ ਸਮਝਾਈ ਹੈ
@narinderkaur1567
@narinderkaur1567 3 жыл бұрын
Waheguru ji bohat bohat sukarana ji
@BhagwanSingh-xz8zd
@BhagwanSingh-xz8zd 2 жыл бұрын
Sihari well explained.Thanks too much. Ok
@gursharansandhu289
@gursharansandhu289 2 жыл бұрын
Thanks whaguru ji
@seemaseema4793
@seemaseema4793 5 жыл бұрын
Vry nys g
@namyapathry448
@namyapathry448 2 ай бұрын
Waheguru ji aap ji te Maher karanji. Aap ji ne meri confusion door kiti ehi akhar mai sungat vich tokni ha teh mande hi nahi 🙏🏼🙏🏼🌹🌹
@surinderkaur8999
@surinderkaur8999 11 ай бұрын
Waheguru ji.
@shindersidhu1890
@shindersidhu1890 5 жыл бұрын
Bhot shona uprala vèet
@prabhjitkaurdhillon
@prabhjitkaurdhillon 2 жыл бұрын
Waheguru ji 🙏
@NavdeepKaur-ot9pu
@NavdeepKaur-ot9pu 5 жыл бұрын
Bhut dhanvad veerji 🙏🙏
@user-ch8cv8kw2l
@user-ch8cv8kw2l 4 ай бұрын
❤❤
@gsdhaliwaldhaliwal6074
@gsdhaliwaldhaliwal6074 2 жыл бұрын
Waheguru ji🙏🙏🙏🙏🙏🙏🙏🙏
@Narindersingh-gq5ed
@Narindersingh-gq5ed 3 жыл бұрын
ਖਾਲਸਾ ਜੀ ਮਾਫ਼ ਕਰਨਾ ਜੀ ਤੂਸੀਂ ਬੀਹਾਰੀ ਨੂੰ ਵੀ ਸੀਹਾਰੀ ਬੋਲ ਗਏ ਜੀ
@JjJj-zx8hq
@JjJj-zx8hq 2 жыл бұрын
Vvgood.ji.thanks
@renukaur7008
@renukaur7008 5 жыл бұрын
Waheguru ji bhut hi baddia upralla 🙏🏻🙏🏻
@ritukaur9224
@ritukaur9224 5 жыл бұрын
Bhot sohna uprala veer ji wmk 🙏🙏
@sahibsandhu87
@sahibsandhu87 4 жыл бұрын
ਸਞੇਰੇ ਸਹਿਜ ਪਾਠ ਕਰਨ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਹੈ
@jatinderjassar1678
@jatinderjassar1678 Жыл бұрын
Thanks ji
@gorakaler1252
@gorakaler1252 4 жыл бұрын
Waheguru ji 🙏🙏 🙏🙏 🙏
@mohinderpalsidhu2625
@mohinderpalsidhu2625 5 жыл бұрын
Waheguru Ji
@satinderkler1921
@satinderkler1921 5 жыл бұрын
You made everything very clear and easy for everybody 🙏🙏
@gurmansingh2590
@gurmansingh2590 3 жыл бұрын
dhanvaad ji waheguru ji
@kulwantbasi9912
@kulwantbasi9912 3 жыл бұрын
🙏🙏
@sardarsandheysaab1743
@sardarsandheysaab1743 4 жыл бұрын
Waheguru waheguru ji
@jawaharsingh2770
@jawaharsingh2770 2 жыл бұрын
Thanks veer ji
@kanwaljitsingh2803
@kanwaljitsingh2803 4 жыл бұрын
WAHEGURU ji
@pinder3807
@pinder3807 3 жыл бұрын
Waheguru 🌿🍃🌷🙏
@harsimratkaur3619
@harsimratkaur3619 4 жыл бұрын
Bhut dhanvaad bhai sahib ji
@ramindergandhi4995
@ramindergandhi4995 5 жыл бұрын
Appreciate too approach to explain gur Anu pronunciation for novice people. It will help us to do Sahej path with making mistakes 🙏
@thesingh57
@thesingh57 3 жыл бұрын
ਸਾਹਿ ਸਾਹਿ ਰਹਿਰਾਸ ਸਾਹਿਬ ਚ ਕਿਦਾ ਉਚਾਰਨਾ
@jaslamba6408
@jaslamba6408 4 жыл бұрын
🙏🏻🙏🏻
@InderjitKaurSingh
@InderjitKaurSingh 3 жыл бұрын
Thank you veerji 🙏🙏
@tarlochansingh2491
@tarlochansingh2491 4 жыл бұрын
Waheguru g
@kuldipsingh9289
@kuldipsingh9289 3 жыл бұрын
Really good deed. May bless you with more vigour.
@JasvirKaur-nq3eq
@JasvirKaur-nq3eq 4 жыл бұрын
Waheguru ji. Can pls tell us seh nu sha kadon parna hai Assa de vaar vich pauri hai Seh tothe naal
@ManjitSingh-cr3hc
@ManjitSingh-cr3hc 3 жыл бұрын
CT PM By
@SahilpreetSingh-xy2nd
@SahilpreetSingh-xy2nd 4 жыл бұрын
ਗਿਆਨੀ ਜੀ ਤੁਸੀ ਮੋਹਿ ਸ਼ਬਦ ਦੀ ਸਿਹਾਰੀ ਨੀ ਬੋਲੀ
@jhirmalsingh9132
@jhirmalsingh9132 5 жыл бұрын
Wehguru ji Apne phone receive Nahi kiya Mera sawal c sehskriti Bani ch jinna sabda de akhir te haha mukta hai kive ucharan howega
@AAOGURBANISIKHIYE
@AAOGURBANISIKHIYE 5 жыл бұрын
Dubara call karo ji
@kulwantbasi9912
@kulwantbasi9912 3 жыл бұрын
ਜਿ please tell us how you pronounce this Thanks ji
@gurmailsingh916
@gurmailsingh916 5 жыл бұрын
Kalsa ji pure japji sahib da eis tra hi ucaran te likthi CD tray Karo you tube upper lode kardo you thanks
@GurpreetKaur-fs9jg
@GurpreetKaur-fs9jg 3 жыл бұрын
Right
@sarbjitjandu7321
@sarbjitjandu7321 3 жыл бұрын
ਹਰਿ ਨੂੰ ਕੀ ਬੋਲਿਆ ਜਾਵੇਗਾ ਜੀ
@BalwinderSingh-ql1de
@BalwinderSingh-ql1de 5 жыл бұрын
ਪੋ੍ਫ. ਸਾਹਿਬ ਜੀ ਜੇਕਰ "ਿ"ਦੀ ਵਰਤੋ ਬਾਰੇ ਜਾਣਕਾਰੀ ਦੇ ਰਹੇ ਹੋ ਤਾਂ ਇਸ ਦੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਸੀ ਜਿਸ ਤਰਾਂ ਉਦਾਹਰਣ ਵਜੋਂ ਕੁਝ ਕੁ ਸ਼ਬਦ; ਸਤ , ਸਤੁ , ਸਤਿ ਇਥੇ ਪਹਿਲੇ ਸਤ ਦਾ ਅਰਥ ਗਿਣਤੀ ਵਾਲਾ 7" ਹੈ ਦੂਸਰੇ ਸਤੁ ਦਾ ਅਰਥ "ਜਤੁ" "ਸਤੁ" ਵਾਲਾ ਸਤੁ ਅਤੇ ਤੀਸਰੇ ਸਤਿ ਦਾ ਅਰਥ ਸੱਚ"(ਸਤਿਨਾਮੁ) ਵਾਲਾ ਸਤਿ ਹੈ ।ਇਸੇ ਤਰਾਂ ਭਗਤ, ਭਗਤੁ, ਭਗਤਿ ਦਾ ਉਚਾਰਣ ਇਕ ਹੀ ਹੈ(ਭਗਤ) ।ਪਰ ਅਰਥ ਅਲੱਗ2 ਹਨ ਭਗਤ ਤੋ ਭਾਵ ਭਗਤਾਂ ਤੋ ਹੈ ਭਗਤੁ ਦਾ ਅਰਥ ਇਕ ਵਚਨ ਭਗਤੁ ਤੋ ਹੈ(ਖਾਸ ਇਕ ਭਗਤ) ਅਤੇ ਭਗਤਿ ਤੋ ਭਾਵ ਹੈ ਭਗਤੀ। ਉਚਾਰਰਣ ਇਕ ਹੀ ਹੈ ਪਰ ਅਰਥ ਵੱਖ ਵੱਖ ਹਨ । ਇਸੇ ਤਰਾਂ: ਕੋਟ , ਕੋਟੁ ਕੋਟਿ , ।ਇਥੇ ਵੀ ਉਚਾਰਣ ਇਕ ਹੀ ਹੈ"ਕੋਟ" ਪਰ ਅਰਥ ਵਖਰੇ ਹਨ ਜਿਸ ਤਰਾ ਕੋਟ ਤੋ ਭਾਵ ਹੈ ਕਿਲੇ_(fort) ਕੋਟੁ ਤੋ ਭਾਵ ਹੈ ਇਕ ਕਿਲਾ।ਅਤੇ ਕੋਟਿ ਤੋ ਭਾਵ ਹੈ ਗਿਣਤੀ ਵਾਲਾ ਕਰੋੜ। ਹੋਰ ਵੀਰ ਜੀ ਤੁਸੀ ਜਦੋ ਬਹੁਤ ਨੂੰ ਬੋਤ ,ਚਾਹੁੰਦਾ ਹਾ ਨੂੰ ਚੋਨਾ ਵਾਂ, ਅੌਰਤ ਨੂੰ ਓਰਤ, ਪਉੜੀ ਨੂੰ ਪੋੜੀ ਬੋਲਦੇ ਹੋ ਤਾਂ ਅਜੀਬ ਲੱਗਦਾ ਹੈ
@asingh6155
@asingh6155 5 жыл бұрын
Bilkul sahi keha, aj kal Gurbani de arth bodh di samjh ghat he hai. Koi nastikta de asar heth arth te koi viyakarn ton ulat ja k saadhan santan de arth karda. Gurmat Bibek valya de arth sb ton theek lagde hn.
@JaswinderKaur-mr6ok
@JaswinderKaur-mr6ok 4 жыл бұрын
Waheguru g ka khalsa waheguru g ki fate veer g bouht vadia h samjan da tarika WMK
@BalwinderSingh-qn4zv
@BalwinderSingh-qn4zv 4 жыл бұрын
🙏🙏🙏🙏waheguru g bhot vdia veer g
@sukhninderkaurmomi5040
@sukhninderkaurmomi5040 3 жыл бұрын
ਮਾਹਵਾਰੀ ਆਉਣ ਬੀਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਾ ਸਹਿਜ ਪਾਠ ਕਰ ਸਕਦੀਆਂ ਜਾ ਨਹੀਂ
@narinderjitkaurkaur2244
@narinderjitkaurkaur2244 3 жыл бұрын
Ji kar sakde aa Koi manihe nahi ji
@KulwinderKaur-ly5vt
@KulwinderKaur-ly5vt 11 ай бұрын
ਸੁਖਮਨੀ ਸਾਹਿਬ ਦੇ ਪਾਠ ਵਿੱਚ ਹਿ ਨੂੰ ਅਸੀਂ ਕਿਉ ਬੋਲਦੇ ਇਹ ਕਿਉ ਬੋਲਦੇ ਹਾ
@singhrasal8483
@singhrasal8483 4 жыл бұрын
Video enjoyed gndu
@mohansingh-rn3bj
@mohansingh-rn3bj 2 жыл бұрын
ਇਹ ਠੀਕ ਨਹੀਂ ਹੈ
@amritsingj878
@amritsingj878 2 жыл бұрын
Baba your bank account name Bhai sukhvubder Singh hai jii
@prabhjitkaurdhillon
@prabhjitkaurdhillon 2 жыл бұрын
Waheguru ji 🙏
@darshanbirsingh3138
@darshanbirsingh3138 Жыл бұрын
Waheguru ji
@kulwantbasi9912
@kulwantbasi9912 4 жыл бұрын
Waheguru ji 🌹🙏🌹🙏
@satinderkler1921
@satinderkler1921 5 жыл бұрын
Waheguru ji🙏🙏
@nirmalkaur3015
@nirmalkaur3015 5 жыл бұрын
Waheguru ji
@pritamsingh9222
@pritamsingh9222 4 жыл бұрын
Waheguru ji
@BalwinderSingh-tz4ev
@BalwinderSingh-tz4ev 4 жыл бұрын
Waheguru ji
@sarwansingh3952
@sarwansingh3952 4 жыл бұрын
Waheguru ji
@jagrajdahliwal8359
@jagrajdahliwal8359 4 жыл бұрын
Waheguru ji
Does size matter? BEACH EDITION
00:32
Mini Katana
Рет қаралды 20 МЛН
A clash of kindness and indifference #shorts
00:17
Fabiosa Best Lifehacks
Рет қаралды 112 МЛН
Does size matter? BEACH EDITION
00:32
Mini Katana
Рет қаралды 20 МЛН