Part 2 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)

  Рет қаралды 39,414

Baba ratan dev sewa society marhana  tarn taran

Baba ratan dev sewa society marhana tarn taran

28 күн бұрын

Part 2 ਵੇਖੋ ਕਿਵੇ ?? 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)
PART 1 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ ( ਪਿੰਡ ਵਰਾਣਾ ਜਿਲਾ ਤਰਨ ਤਾਰਨ) • PART 1 ਵੇਖੋ ਕਿਵੇ 3 ਸਾਲ...

Пікірлер: 103
@babaratandevsewasocietymarhana
@babaratandevsewasocietymarhana 27 күн бұрын
Part 1 kzbin.info/www/bejne/hWnYdWyQm5yrr6ssi=JhnZCbdeqWTjDjf3
@IqbalSingh-lr5rq
@IqbalSingh-lr5rq 27 күн бұрын
baba ji agli vedio kl pavoge
@rambostory
@rambostory 27 күн бұрын
Bai Jaggi tu Sacha insan aa par gujran nu salary maf kar dinde ho par jimidar bhra hunda tussin salary jroor Leni c jiwen digri Wale ton lai c bai banda dugri wala v Ganda c tussin ta sarean ton ban da hak divaya karo chahe gujar ya jimindar baki tussin siyane ho samagdar ho sat Siri akal veer
@gurbazsinghaulakh6078
@gurbazsinghaulakh6078 24 күн бұрын
Wmk
@Bapla.baldevBapla.baldev
@Bapla.baldevBapla.baldev 22 күн бұрын
BHA.JI.RAAT.TUSI.SARI.RAAT.SUPNE.VICH.MERE.NAAL.HOLLAND.GHUM.RHE.SI❤❤❤❤❤
@BalkerDhanday
@BalkerDhanday 27 күн бұрын
ਇਹਨਾਂ ਨੇ ਰੱਖਣਾ ਹੀ ਮੰਦਬੁਧੀ ਨੇ ਜੱਗੀ ਵੀਰੇ ਤੁਹਾਡੇ ਚੋ ਰੱਬ ਦੀ ਝਲਕਾਂ ਆਉਂਦੀ ਹੈ ਬੱਚਿਆਂ ਦੀ ਸੌਂਹ ਤਾਂ ਇਹ ਜੇਬਾਂ ਵਿੱਚ ਹੀ ਰੱਖਦੇ ਹਨ💯 👌👌👌🙏
@kiranpalkaur9565
@kiranpalkaur9565 27 күн бұрын
ਚਿੱਟੇ ਕਪੜੇ ਪਾ ਕੇ ਬੁਢਾ ਆਪ ਰਾਮ ਨਾਲ ਬੈਠਾ ਆ ਪਰ ਗਰੀਬ ਦਾ ਖੂਨ ਪੀਤਾ ਲੇਖਾ ਤਾ ਦੇਣਾ ਪੈਣਾ ਤਰਸ ਕਰਨ ਦਾ ਕੋਈ ਮਤਲਬ ਹੀ ਨਹੀ
@_Amritsar_california_
@_Amritsar_california_ 27 күн бұрын
ਮੇਰਾ ਭਰਾ ਤੇ ਸਾਰੀ ਟੀਮ ਬਹੁਤ ਹੀ ਵਦੀਆ ਸੇਵਾ ਕਰਨ ਡਏ ਨੇ ਬਾਬਾ ਜੀ ਸਾਰੀਆਂ ਨੂੰ ਤੱਦਰੁੱਸਤੀ ਤੇ ਚੱੜਦੀ ਕਲਾ ਬਖਛਛ ਕਰੇ ਜੀ 🫶🙏🏻💫
@user-kc5ze4mw3d
@user-kc5ze4mw3d 26 күн бұрын
ਬੱਲੇ ਬਾਬੇ ਜਗਜੀਤ ਸਿੰਘ ਜਿਉਂਦੇ ਰਹੋ 🙏
@amarjitkaur3694
@amarjitkaur3694 27 күн бұрын
ਖਰਚੇ ਨੂੰੲਇਹ ਗੁਜਰ ਮਰਿਆ ਹੋਇਆ
@parmveersinghhothi4616
@parmveersinghhothi4616 27 күн бұрын
ਇਹਨਾਂ ਲੋਕਾਂ ਤੇ ਕਦੀ ਯਕੀਨ ਨਾ ਕਰੋ ਇਹ ਲੋਕ ਤਾਂ ਕੁਰਾਨ ਦੀ ਵੀ ਸੋ ਖਾ ਲੈਂਦੇ ਆ
@BalkerDhanday
@BalkerDhanday 27 күн бұрын
ਇਹ ਲੋਕ ਨਹੀਂ ਸੁਧਰ ਸਕਦੇ ਇਹਨਾਂ ਤੇ ਤਾਂ ਕਾਨੂੰਨੀ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਪਰ ਇਹਨਾਂ ਨੂੰ ਲੱਗਦਾ ਹੈ ਕਿ ਸੰਸਥਾ ਵੱਲੋਂ ਤਾਂ ਛੁਟਕਾਰਾ ਹੋ ਹੀ ਜਾਦਾ ਹੈ👍👍🙏
@kiranpalkaur9565
@kiranpalkaur9565 27 күн бұрын
ਇਹ ਲੋਕ ਜਿਵੇ ਜਿਵੇ ਕਸਮਾ ਖਾਣਗੇ ਸਮਝ ਲਵੋ ਉਨਾ ਹੀ ਝੂਠ ਬੋਲ ਦੇ ਆ
@RanjeetSandhu-ne4wr
@RanjeetSandhu-ne4wr 27 күн бұрын
ਗੁੱਜਰੀ ਬਹੁਤ ਤੇਜ਼ ਆ ਦੋਵਾਂ ਪਾਸਿਆਂ ਤੋਂ ਸੱਚੀ ਹੋ ਗਈ
@sadhsingh2036
@sadhsingh2036 26 күн бұрын
ਬਾਬਾ ਜੀ ਕਾਰਾ ਟਰੱਕ ਗੱਡੀਆ ਕੋਠੀਆ ਇਹਨਾ ਮੱਝਾ ਤੋ ਬਣਾਏ ਹਨ ਜਿਮੀਦਾਰਾ ਦੀਆ ਫਸਲਾ ਤੇ ਸੜਕਾ ਦੇ ਸਾਰੇ ਦਰੱਖਤ ਇਹਨਾ ਡੰਗਰਾ ਨੁੰ ਖਵਾ ਦਿੱਤੇ ਸਾਰੇ ਜੰਗਲ ਥਾਵਾ ਕਬਜੇ ਕਰ ਲੲਏ ਵਾੜ ਕਰਤੀ ਤੇ ਸੇਰ ਚੀਤੇ ਸੱਪ ਤਾ ਹੀ ਪਿੰਡਾ ਚ ਦੋੜਦੇ ਹਨ,,,ਰਹੀ ਸੋਹ ਦੀ ਗੱਲ ਕੁਛ ਲੋਕ ਇਹ ਗੁਜਰ ਲੋਕ ਤਾ ਬੱਚੇ ਨੁੰ ਪੈਸੇ ਪਿੱਛੇ ਪੁਠਾ ਵੀ ਲਟਕਾ ਸਕਦੇ ਹਨ । ਇਹ ਕੰਜਰ ਦੁਧ ਚੋਣ ਤੋ ਬਾਦ ਜੁਠਾ ਕਰਦੇ ਹਨ ,ਇਸ ਕਰਕੇ ਇਹਨਾ ਤੋ ਵਿਸਵਾਸ ਕਰਨਾ ਸਭ ਤੋ ਵੱਡਾ ਚਲੋ ਜਿਹੜਾ ਫੋਨ ਤੇ ਗੱਲ ਕਰ ਰਿਹਾ ਉਹ ਵੀ ੲਏਸ ਕੰਜਰ ਦਾ ਭਰਾ ਲਗਦਾ,,ਇਹਨਾ ਉਸ ਬੰਦੇ ਨੁੰ ਨੁਹਾ ਧੁਆ ਕੇ ਪੱਕਾ ਤੁਹਾਡੇ ਸਾਹਮਣੇ ਪੇਸ ਕਰਨਾ , ਬੜੇ ਕੱਜਰ ਲੋਕ ਨੇ ਗਰੀਬ ਨਹੀ ਇਹਨਾ ਤੇ ਖ੍ਰਚਾ ਪਾਉ ਸਪਾਰਸ ਨਾ ਮੰਨੋ ਉਸ ਗਰੀਬ ਦਾ ਹੱਕ ਤਾ ਮਾਰ ਲਿਆ ਇਹਨਾ ,ਇੱਕ ਸਾਲ ਨਹੀ ਤਾ ,ਛੇ, ਮਹੀਨੇ ਦੇ 50,60 ਦਿਵਾ ਦਿੰਦੇ ਹਨ ,ਬਾਕੀ ਤੁਸੀ ਵਧਾਈ ਦੇ ਪਾਤਰ ਉ ,ਕਾਰਵਾਈ ਨਹੀ ਪੈਸੇ ਦਿਵਾਉਣ ਚ ਅਸਫਲ ਰਹੇ ਹੋ ਏ ਗਲਤ ਲੱਗਾ ਭਰਾ
@tarsemmannp5499
@tarsemmannp5499 27 күн бұрын
ਬਾਬਾ ਜੀ ਹੁਣ ਸੂੰਹ ਖਾਦੀ ਆ ਭੂਗਤਣੀ ਤਾ ਪੳਗੀ ❤
@RanjeetSandhu-ne4wr
@RanjeetSandhu-ne4wr 27 күн бұрын
ਬਹੁਤ ਤੇਜ਼ ਆ ਗੁੱਜਰੀ ਹਜ਼ਾਰਾਂ ਸੌਹਾਂ ਖਾ ਰਹੀ ਸੀ ਹੁਣ ਪੁਛੋ ਕਿਥੌਂ ਆਇਆ ਬੱਦਾ ਕਹਦੀ ਮੇਰਾ ਬੰਦਾ ਭਜਾ ਤਾ
@user-uw4lh1jx2m
@user-uw4lh1jx2m 27 күн бұрын
ਸਾਡੇ ਲੋਕ ਮਰੂ-ਮਰੂ ਕਰਦੇ ਆਹ ਵੇਖ ਲਵੋ ਗੁਜਰਾ ਨੇ ਕੋਠੀਆਂ, ਟਰੈਕਟਰ, ਗੱਡੀਆਂ ਤੇ ਜ਼ਮੀਨਾਂ ਬਣਾਈਆਂ ਕਿਥੋਂ ਡੰਗਰਾਂ ਤੋਂ।
@RanjeetSandhu-ne4wr
@RanjeetSandhu-ne4wr 27 күн бұрын
ਬਾਬਾ ਜੀ ਤੁਹਾਨੂੰ CBI ਵਿੱਚ ਹੋਣਾਂ ਚਾਹੀਦਾ ❤❤❤❤
@Jagroop3021
@Jagroop3021 26 күн бұрын
ਇਹੋ ਜਿਹੇ ਲੋਕ ਕਦੀ ਨਹੀਂ ਸੁਧਰ ਸਕਦੇ 🙏🙏🙏
@tarsemmannp5499
@tarsemmannp5499 27 күн бұрын
ਬਾਬਾ ਜੀ ਇਕ ਗੱਲ ਦੱਸੀ ਇਸ ਦੀ ਘਰਵਾਲੀ ਨੇ ਤਾ ਪੈਰਾ ਤੇ ਪਾਣੀ ਨੀ ਪੈਣ ਦਿੱਤਾ ਕਿੰਨੀਆ ਸੂੰਹਾ ਖਾਈ ਜਾਦੀ ਸੀ ਹਦ ਹੀ ਹੌ ਗਈ ਇਸ ਸਾਬ ਨਾਲ ਇੰਨਾ ਤੇ ਕੋਈ ਞੀ ਯਾਕੀਨ ਨਈ ਕੀਤਾ ਜਾ ਸਕਦਾ ਮੇਰੇ ਞਰਗਾ ਨਾਲ ਹੂੰਦਾ ਤਾ ਯਾਕੀਨ ਕਰ ਲੈਣਾ ਸੀ ਮੰਨਗੇ ਬਾਬਾ ਜੀ ❤❤❤❤❤❤❤
@prabhveer611
@prabhveer611 27 күн бұрын
Aa ta guru granth sahib ji di v so kah rahi c
@pavitarsingh389
@pavitarsingh389 26 күн бұрын
💖🙏SATNAAM SHRI WAHEGURU JI🙏💖
@ManjeetSingh-sopu
@ManjeetSingh-sopu 26 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕੀ ਤੇਲ ਵਾਲੀ ਬਾਂਹ ਨੂੰ jine ਤਿਲ ਲੱਗ ਜਾਂਦੇ ਆ ਏਹ ਓਨੀਆ ਵੀ ਸੋਹਾ ਖਾਨ ਤਾਂ ਵੀ ਏਨਾ ਤੇ ਯਕੀਨ ਕਰਨਾ ਕਦੇ ਵੀ ਏਹ ਸੋਹਾ ਖਾ ਜਾਂਦੇ ਆ ਜੀ ਝੂਠੀਆਂ ਏਹ ਕੁਰਾਨ ਦੀ ਵੀ ਝੂਠੀ ਖਾ ਜਾਂਦੇ ਆ ਜੀ ❤
@LoveWariach
@LoveWariach 25 күн бұрын
koi na sade pind to gurudwara jihna di jhoothi sonh khadi baba raja ram ji shaheed bhut jehri jagah
@onkarnath8416
@onkarnath8416 27 күн бұрын
Great work babba rattan dev sewa socity
@jaspreetsingh-bs1qm
@jaspreetsingh-bs1qm 26 күн бұрын
ਬਾਬਾ ਸਾਡਾ ਫੁੱਫੜ v ਗੁੰਮ ਹੋਇਆ ਪਿੰਡ ਦੇਲੇਆਨਾ ਤੋਂ jaiton ਤੋਂ
@kiranpalkaur9565
@kiranpalkaur9565 27 күн бұрын
ਬਾਬਾ ਜੀ ਇਹ ਲੋਕ ਸੁਦਰਣ ਵਾਲੇ ਨਹੀ ਕਾਰਵਾਈ ਕਰਾਉ ਬਾਕੀ ਨਰਕ ਤਾ ਕੱਟਣਗੇ ਹੀ
@Makhan-r1j
@Makhan-r1j 27 күн бұрын
❤ ਵਾਹਿਗੁਰੂ ਜੀ ਸ਼ੁਕਰ ਹੈ ਤੇਰਾ ❤
@RanjeetSandhu-ne4wr
@RanjeetSandhu-ne4wr 27 күн бұрын
FIR ਕਰਵਾਓ ਬਾਬਾ ਜੀ ਬਹੁਤ ਕੱਜਰ ਨੇ ਇਹ ਗੁੱਜਰ
@JaipeeradiJi
@JaipeeradiJi 27 күн бұрын
Jagi 22 Sikander vr nu naal laike jaya kro tuc sikander vr ghaint aa aiho jehya bandaya nu sikander vr hee sidha krda
@AmitKumar-cv2eh
@AmitKumar-cv2eh 26 күн бұрын
Waheguru ji waheguru ji 🙏
@SidhuAvtar-rh3id
@SidhuAvtar-rh3id 27 күн бұрын
🙏🙏Waheguru Ji Waheguru Ji 🙏🙏
@RajuShah-zr3om
@RajuShah-zr3om 26 күн бұрын
ਰਾਜੂ ਸਾਹ ਸਾਨੀਪੁਰ ❤🌹🙏🙏🌹👏👏🌹🕋🤲🤲🌹❤👍
@NirmalSingh-by3dp
@NirmalSingh-by3dp 26 күн бұрын
Good
@VijayKumar-qi1gx
@VijayKumar-qi1gx 27 күн бұрын
22 G ehna de danda Laajmi chadiya kro. Baaki Mera love sare bhara wa nu❤❤❤❤❤❤❤❤❤❤
@amarjitkaur3694
@amarjitkaur3694 27 күн бұрын
ਨਾਲੇ ਕਹਿੰਦੇ ਹਨ ਮੁਸਲਮਾਨ ਮੋਮ ਦਿਲ ਹੋਵੇ ੲਇਹ ਕੀ ਹਨ
@shaddafullpunjabimoviedilj5370
@shaddafullpunjabimoviedilj5370 27 күн бұрын
Baba ji shamsher ton biina gall nahi bandi
@gurpreetsuman503
@gurpreetsuman503 Күн бұрын
ਸਿਕੰਦਰ ਵੀਰੇ ਨੂੰ ਵੀ ਨਾਲ ਲੈਕੇ ਆਇਆ ਕਰੋ
@sarbjitsingh5131
@sarbjitsingh5131 26 күн бұрын
ਬੜਾ ਔਖਾਂ,,,, ਬੜਾਂ ਔਖਾ ਸੁਪਨਿਆਂ ਦੇ,,ਘਰ,, ਵਾਂਗ,,, ਸਫ਼ਰ ਤੈਅ ਕਰਨਾ,,,,,।।
@user-ht2ci5mh2j
@user-ht2ci5mh2j 6 күн бұрын
Waheguru ji Mehar karna sab sewedara te❤❤❤❤
@stephenkhuttan5184
@stephenkhuttan5184 27 күн бұрын
Harjap great desi crime and thankyou for saying the truth about everything we all ways like your video everytime keep the great work up and have great weekend.
@sarfarazali7114
@sarfarazali7114 23 күн бұрын
Great Job Veer g Allah Palla Kray
@amanjeetsingh9368
@amanjeetsingh9368 27 күн бұрын
Waheguru ji 🙏🙏🙏
@RanjeetSingh-ls6xv
@RanjeetSingh-ls6xv 27 күн бұрын
Baba ji bhut vdiya km kr rehe ho..waheguru mehr kre saari team te ❤❤❤❤❤
@gurmailsingh-qk5ov
@gurmailsingh-qk5ov 26 күн бұрын
ਇਹ ਜਾਂਦਾ ਮਾਝੇ ਲੋਕ ਹੀ ਕਰਦੇ ਆ
@amarjitkaur3694
@amarjitkaur3694 27 күн бұрын
ਕਿਡੇ ਮੋਟੇ ਹਨ ਗੁਜਰ ਅਆਪ ਗਡੀਆਂ ਰਖੀਆ ਹਨ ੲਇਨਾ ਦਾਬੁਰਾ ਹਾਲ ਹੋਵੇ
@jasnoorsingh6457
@jasnoorsingh6457 27 күн бұрын
Waheguru ji
@PreetKaur-kg4ym
@PreetKaur-kg4ym 27 күн бұрын
Ment be paise ta Laine c thus ta onj hi Chad ta baba g a kam galat hai soda
@charnkaila5698
@charnkaila5698 27 күн бұрын
Waheguru Ji Maher Karenge ❤
@harwinder-b1p
@harwinder-b1p 27 күн бұрын
Baba ji sikander bai dekhda nhi oh ajj kal
@user-uh6uz4lh3p
@user-uh6uz4lh3p 26 күн бұрын
Waheguru ji Waheguru ji Waheguru ji Waheguru ji Waheguru ji Waheguru
@user-rv4ul2yq6o
@user-rv4ul2yq6o 26 күн бұрын
Waheguru ji waheguru ji
@karanaujla_11
@karanaujla_11 24 күн бұрын
ਸਿਕੰਦਰ ਭਰਾ ਕਿੱਥੇ ਹੁੰਦਾ ਏ
@LovePuri-hm1ej
@LovePuri-hm1ej 23 күн бұрын
WAHEGURU JI
@malakdeol2249
@malakdeol2249 27 күн бұрын
Kiniya jhoothiya sounha khandi c jnani. Kmaal ho gyi. Jaggi veer mn gye tuhani yaar. Asi tuhadi jagah hunde ta jnani diya gla te bhrosa kr lende
@PreetGur-dl2dw
@PreetGur-dl2dw 27 күн бұрын
🙏🙏🙏🙏🚩🚩💯✔️✔️
@IqbalSingh-lr5rq
@IqbalSingh-lr5rq 27 күн бұрын
jis hisab nl soh pa rhy c lgda sach a pr insaniyat ktm ho gyi hun ni ykeen rha kise te baba ji
@amansandhu4864
@amansandhu4864 27 күн бұрын
Waheguru Ji 🙏
@gurmaildhaliwal9510
@gurmaildhaliwal9510 25 күн бұрын
🙏🙏🙏🙏🙏🙏🙏🙏🙏🙏🙏🙏🙏
@user-sd2sx9vl6r
@user-sd2sx9vl6r 27 күн бұрын
Musalman hai jhooth bolna to inki aadat hai
@HoneySingh-ic8kx
@HoneySingh-ic8kx 25 күн бұрын
kive rab diyaaa sounhaa khandi c es bhande di gharwali ??? bai ji ehnaa loka da koi dheeen amaan nai aa , koi dharam nai ehna loka da ,,,, kida paap krde aa eh lok yr haad hi aa
@Totakhan-ln5qv
@Totakhan-ln5qv 27 күн бұрын
🙏🙏🙏🤲🤲
@sukhdevsingh-je6hp
@sukhdevsingh-je6hp 26 күн бұрын
रब दे घर देर इंसाफ इस आपे ही हुंदा है
@harmanbrar2774
@harmanbrar2774 27 күн бұрын
Web series hi bna dai 😂 pal tai gurpreet shi a oh sewa krde ehde wangu video di web series nhi bnonde part one part two part three ik video ch gal nehbhaid pr channel chlona sewa tai name tai
@BalkerDhanday
@BalkerDhanday 27 күн бұрын
ਲਾਇਕ ਨੰਬਰ ੧੨੦
@theupandup18
@theupandup18 26 күн бұрын
baba ji KZbin toh paise ayunde ji oh bhi sewa che lgde ji
@jassgrewal386
@jassgrewal386 25 күн бұрын
bhut glt kita tu ehna to passe kyu nhi le eh koi greeb nhi eh lok bai ehna nu free ch na chaddo yr
@shaddafullpunjabimoviedilj5370
@shaddafullpunjabimoviedilj5370 27 күн бұрын
Kall te janani apne bachian di son khandi c
@Amitchauhan-du9id
@Amitchauhan-du9id 25 күн бұрын
Eh gareeb ne sare sandh ne ehna kol jdd ke appne bhote jimidaraan kol ni enna kuj .baki 15 -20 saal baad ehna kuj bol v ni skkange.
@RADHIKA-zs8cp
@RADHIKA-zs8cp 8 күн бұрын
Ki pta jnani da gharwala hi le gya howe te jnanni nu vi ni pta bhain nu pta hi lggeya kdo ohda ghrwala bhella wa
@gurtejsingh9710
@gurtejsingh9710 26 күн бұрын
वाहेगरुजी।रब।सबदा।भला।करे।ऐना।कोल।सारे।मत।बुदी।आऊदेने।ऐना।कोल।कोई।दवाई।ऐहो।जी।आ।जेडे़।बंदे।ऐना।कोल।आके।कमले।हो।जांदे।आ।बंदेनु।कमले।कर।दीदेंआ
@jaspreetsingh-bs1qm
@jaspreetsingh-bs1qm 26 күн бұрын
ਦੱਸਿਓ ਜੇ ਪਤਾ ਲੱਗੇ
@LoveWariach
@LoveWariach 25 күн бұрын
kharcha kyo ni paunde veer thok ke parcha deo eh nhi sudarde sonha kida kha rahi si sade guru nal dhoka kar sakde
@harjinderthiara3311
@harjinderthiara3311 27 күн бұрын
These gugar they all have same stories.
@mastram4122
@mastram4122 26 күн бұрын
Gujjar kabi sach nahi bolde
@PreetKaur-kg4ym
@PreetKaur-kg4ym 27 күн бұрын
Paise ta lainde kam de
@RanjeetSandhu-ne4wr
@RanjeetSandhu-ne4wr 27 күн бұрын
ਹੁਣ ਨੀ ਆਉਂਦੀ ਘਰ ਗੁੱਜਰੀ ਮੱਝਾਂ ਲੈਕੇ ਭੱਜ ਗਈ
@JarnailSingh-xk7qs
@JarnailSingh-xk7qs 27 күн бұрын
Gurpreet veer mnukhta di seva wala ta lackani wala singh satpal singh ehojehia kreema da jutia ferda han koi hor mohtvar banda kha deva juda gall ha tusi Bai ek barr nahi keha ka kreem eh ki gal karda tu tu ta pakh Patt karan lag gaya asi teria saria video dekda c ajj ta Bai tu dil hi Tod deta jva hi dosh mukat kar deta ek kach buchar banda nu
@babaratandevsewasocietymarhana
@babaratandevsewasocietymarhana 27 күн бұрын
ਵੀਰ ਜੀ ਬੰਦੇ ਦਾ ਅਜਾਦ ਹੋਣਾ ਸਬ ਤੋ ਜਰੂਰੀ ਸੀ ਸੋ ਮੈ ਉਸ ਦੀ ਅਜਾਦੀ ਨੂੰ ਪਹਿਲ ਦਿੱਤੀ , ਬਾਕੀ ਗਲਤ ਹੋਵਾ ਤਾਂ ਮਾਫ ਕਰਨਾ
@JarnailSingh-xk7qs
@JarnailSingh-xk7qs 27 күн бұрын
Ja Bai tera nal kreem di Jann pahchan ha ta ehda gunah dota gaya greeb di mehnat dekho tu ta baba kreem nal jaria NVA reha eh ta Bai Teri sastha da tera koi asool nahi ka ja tera kreem jarur ha ta greeb di mehnat marr deo ehda matlav ta kreem nal sodi satting ha jo banda sadan lai v farmash kar reha eh baba sraam pakh Patt karya es tra sasthta da koi asool nahi
@babaratandevsewasocietymarhana
@babaratandevsewasocietymarhana 27 күн бұрын
ਨਹੀ ਵੀਰੇ ਤੁਸੀ ਗੱਲ ਨਹੀ ਸੀ ਸਮਝੇ ਮੈ ਮਿੱਠਾ ਪਿਆਰਾ ਹੋ ਕੇ ਸਬ ਤੋ ਪਹਿਲਾਂ ਬੰਦਾ ਲੈਣਾ ਚਾਹੁੰਦਾ ਸੀ ,, ਅਗਲੇ ਹਿੱਸੇ ਚ ਵੇਖ ਲਿਉ ਜਦੋ ਮੈ ਬੰਦਾ ਲੈ ਲਿਆ ਸੀ ਫਿਰ ਮੈ ਕਹਿ ਦਿਤਾ ਸੀ ਕਿ ਜੋ ਸੰਗਤ ਕਹੂੰਗੀ ਮੈਨੂੰ ਮਨਜੂਰ ਵਾ ਮੈ ੳਦੋ ਕਰੀਮ ਦਾ ਫੂਨ ਵੀ ਨਹੀ ਸੀ ਸੁਣਿਆ ਜਦੋ ਬੰਦਾ ਮਿਲ ਗਿਆ ਸੀ
@mannirajput6526
@mannirajput6526 16 күн бұрын
Shabd koi galat ni bolya...bs bacheya di or rab di kasm chuthiyaa chaki jaa ryi c...
@amarjitkaur3694
@amarjitkaur3694 27 күн бұрын
ਭੈਣ ਹੁਣ ਝੂਠ ਬੋਲਿਆ ਸੀ ਲੁਕਗੲਈ
@user-et7ke3ee8o
@user-et7ke3ee8o 27 күн бұрын
Ena ghande dunya kinya Soha khadya ess ne ouss din mnu 100 jkeen c ki Banda ena kol ni aa par dikh laa yar ena kolo eh niklia wha ji wha
@KrishanKumar-vo9uf
@KrishanKumar-vo9uf 26 күн бұрын
Waheguru ji 🙏🙏
@SukhwinderSingh-qn4rj
@SukhwinderSingh-qn4rj 22 күн бұрын
Waheguru ji
@sandhusaabsinghsaab6213
@sandhusaabsinghsaab6213 27 күн бұрын
Waheguru ji🙏🙏🙏🙏🙏🙏
@saabsingh3736
@saabsingh3736 26 күн бұрын
Waheguru ji
@jagdishram6460
@jagdishram6460 27 күн бұрын
Waheguru ji🙏🙏🙏🙏
@GurjitSingh-wz8tq
@GurjitSingh-wz8tq 27 күн бұрын
Waheguru ji
@SatnamSingh-su3kq
@SatnamSingh-su3kq 27 күн бұрын
Waheguru ji
@roshangrover144
@roshangrover144 27 күн бұрын
Waheguru ji🙏🙏🙏🙏
@user-mg8qk2hv3e
@user-mg8qk2hv3e 27 күн бұрын
Waheguru ji
Alex hid in the closet #shorts
00:14
Mihdens
Рет қаралды 19 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 13 МЛН
WORLD'S SHORTEST WOMAN
00:58
Stokes Twins
Рет қаралды 136 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
IL’HAN - Bir aida (official video) 2024
4:01
Ilhan Ihsanov
Рет қаралды 211 М.
Jaloliddin Ahmadaliyev - Kuydurgi (Official Music Video)
4:49
NevoMusic
Рет қаралды 13 МЛН
Aq Koilek
2:51
Algyt - Topic
Рет қаралды 211 М.
Duman - мен болмасам кім? (Mood Video)
2:35
Duman Marat
Рет қаралды 255 М.
Jaloliddin Ahmadaliyev - Erta indin (Official Music Video)
4:32
NevoMusic
Рет қаралды 3,1 МЛН
Sadraddin - Taxi | Official Music Video
3:10
SADRADDIN
Рет қаралды 1,7 МЛН
Erkesh Khasen -  Bir qyz bar M|V
2:43
Еркеш Хасен
Рет қаралды 1,3 МЛН