No video

ਨਵਾਂਸ਼ਹਿਰ : ਟਰਾਲੀ ਦਾ ਚਲਾਨ ਕੱਟਣ ਪਿਛੇ ਵੱਧ ਗਿਆ ਮਸਲਾ !! ਗੁੱਸੇ ਵਿੱਚ ਆਏ ਬਜੁਰਗ ਨੇ ਸੜਕ ਵਿਚਾਲੇ ਲਾ ਤਾ ਜਾਮ।

  Рет қаралды 240,665

PB-32 Nawanshahr

PB-32 Nawanshahr

Күн бұрын

ਨਵਾਂਸ਼ਹਿਰ : ਟਰਾਲੀ ਦਾ ਚਲਾਨ ਕੱਟਣ ਪਿਛੇ ਵੱਧ ਗਿਆ ਮਸਲਾ !! ਗੁੱਸੇ ਵਿੱਚ ਆਏ ਬਜੁਰਗ ਨੇ ਸੜਕ ਵਿਚਾਲੇ ਟਰੈਕਟਰ-ਟਰਾਲੀ ਲਾ ਕੇ ਚੱਕਾ ਕਰਤਾ ਜਾਮ !! ਜਾਣੋ ਕਿਉਂ ਆਇਆ ਬਜੁਰਗ ਬਾਪੂ ਨੂੰ ਮੁਲਾਜ਼ਮ ਤੇ ਗੁੱਸਾ।
#PB_32_Nawanshahr
New Entertainments ਵੀਡੀਓਜ਼ ਅਤੇ Nawanshahr ਦੀ ਹਰ ਇਕ ਖ਼ਬਰਸਾਰ ਹੁਣ PB-32 Nawanshahr ਚੈੱਨਲ ਤੇ ਦੇਖੋ। ਚੈਨਲ Subscribe ਜ਼ਰੂਰ ਕਰ ਲਯੋ ਸਾਰੇ ਤੇ 🔔 ਘੰਟੀ ਵਾਲਾ ਬਟਨ ON ਕਰ ਲਯੋ।
ਖ਼ਬਰ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ : 83601-01573 98784-43970
Email-- pb32nawanshahr@gmail.com
Subscribr Us On KZbin :
/ @pb-32nawanshahr
Like Us On Facebook : / pb-32-nawanshahr-22034...
Follow Us On Instagram :
...

Пікірлер: 374
@harpreetharpreetsingh6483
@harpreetharpreetsingh6483 Ай бұрын
ਬਾਈ ਵਧੀਆ ਤਰੀਕੇ ਨਾਲ ਗੱਲ ਕਰ ਰਿਹਾ
@user-em5nl5tx2b
@user-em5nl5tx2b Ай бұрын
ਸਿੱਖਾਂ ਤੇ ਅਤੇ ਜੱਟਾਂ ਤੇ ਸਰਕਾਰ ਜ਼ੁਲਮ ਕਰ ਰਹੀ ਹੈ।
@baljindershah9373
@baljindershah9373 Ай бұрын
ਪੁਲਿਸ ਦੀ ਵਰਦੀ ਵਿੱਚ ਇਨਸਾਨ ਥੋੜ੍ਹੇ ਨੇ ਤੇ ਰਾਖਸ਼ ਜਿਆਦਾ ਨੇ।ਪਰ ਆਮ ਲੋਕਾਂ ਨੂੰ ਵੀ ਆਵਾਜਾਈ ਦੇ ਨਿਯਮਾਂ ਦਾ ਖ਼ਿਆਲ ਰੱਖਣਾ ਚਾਹੀਦਾ ।ਜੇ ਟਰਾਲੀ ਦਾ ਲੋਡ ਨਿਯਮ ਅਨੁਸਾਰ ਨਹੀ ਤਾਂ ਚਲਾਨ ਬਣਦਾ ਹੈ ।ਕਿਓਂਕੇ ਸੜਕ ਸਾਰਿਆਂ ਲਈ ਹੈ ।
@HarwinderSingh-yy3co
@HarwinderSingh-yy3co Ай бұрын
ਬਿਲਕੁਲ ਗਲਤ ਕੀਤਾ ਮੁਲਾਜ਼ਮ ਨੇ
@sarabjitSingh-vd2lz
@sarabjitSingh-vd2lz Ай бұрын
ਭਗਵੰਤ ਮਾਨ ਨੇ ਪੰਜਾਬ ਦਾ ਰੰਗਲਾ ਪੰਜਾਬ ਬਣਾ ਦਿੱਤਾ ਹੈ। ਪੰਜਾਬ ਪੁਲੀਸ ਤੇ ਪਰਚਾ ਹੋਣਾ ਚਾਹੀਦਾ ਹੈ।
@arnsthans8850
@arnsthans8850 Ай бұрын
ਇਹਨਾਂ ਨੂੰ ਪੁੱਛੋ ਤੁਸੀਂ ਤਾਂ ਇਕ ਕਨੂੰਨ ਲਾਗੂ ਕੀਤਾ ਸੀ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਡਰਾਈਵਰੀ ਕਰਦਾਂ ਫ਼ੜਿਆ ਜਾਵੇ ਉਸ ਨੂੰ ਜੁਰਮਾਨਾ ਤੇ ਸਜ਼ਾ ਮਿਲੂਗੀ ਇਹਨਾਂ ਪੁਲਿਸ ਵਾਲਿਆਂ ਦਾਂ ਕੀ ਕਰਨਾ ਇਹ ਝੂਠੇ ਇਲਜਾਮ ਲਾ ਕੇ ਬੱਦਿਆ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦੀ ਕਾਰਵਾਈ ਹੋਣੀ ਚਾਹੀਦੀ ਹੈ 😂😂😂
@kajaljalandhar8176
@kajaljalandhar8176 Ай бұрын
ਸ਼ਰਾਬ ਵਾਲੀ ਗਲ ਤਾ ਸੱਚੀ ਸਰਦਾਰ ਜੀ ਦੀ ਪੰਜਾਬੀ ਮੁਲਾਜਮ ਦਾਰੂ ਪੀ ਕੇ ਕਰਦੇ ਗਲ , ਫਿਰ ਕਿਹਦੇ ਤੇਰੇ ਤੇ ਪਰਚਾ ਪਾ ਦੋ ਮੈਂ, ਜਦੋਂ ਕੋਈ ਗਲ ਨਾ ਮਣੇ ਇਹਨਾਂ ਦੀ
@ajayajayajayajay5672
@ajayajayajayajay5672 Ай бұрын
ਮੈ ਵੀ ਦੋ ਸੌ ਨਹੀਂ ਦਿੱਤੀ ਐਂਟਰੀ ਚਲਾਣ ਕਟ ਦਿੱਤਾ ਸੀ ਸ਼ਰਾਬੀ ਮੁਲਾਜ਼ਮ ਨੇ ਰੱਬ ਰਾਖਾ ਪੰਜਾਬ ਦਾ ਗਰੀਬ ਦੇ ਡੰਡੇ ਅਮੀਰ ਨੂੰ ਜੀ ਜੀ
@rachitarora793
@rachitarora793 Ай бұрын
ਇਸ਼ੂ ਕੋਈ ਨਹੀਂ ਬੱਸ ਇਹ ਜੌ ਮਰਜ਼ੀ ਕਰਨ ਇਹਨਾਂ ਲਈ ਸੰਵਿਧਾਨ ਵੱਖਰਾ ਹੀ ਲਿਖਣਾ ਪੈਣਾ ਭਾਰਤ ਸਰਕਾਰ ਨੂੰ,,
@sukhwindersidhu9105
@sukhwindersidhu9105 Ай бұрын
ਵੀਰ ਜੀ ਜੇਕਰ ਪੁਲਿਸ ਕਰਮਚਾਰੀ ਦਾ ਗਨੁਹ ਹੈ ਹੈ ਤਾਂ ਤਰੁੰਤ ਕਰਵਾਈ ਕੀਤੀ ਜਾਵੇ
@jashpalsingh1875
@jashpalsingh1875 Ай бұрын
ਕੁਝ ਨਹੀਂ ਹੁੰਦਾ ।ਸਾਰੀ ਦਾਲ ਹੀ ਕਾਲੀ ਆ
@jagjeetsingh8282
@jagjeetsingh8282 Ай бұрын
ਅਜੇ ਪੁਲਿਸ ਕਹਿੰਦੀ ਹੈ ਸਾਨੂੰ ਆਜ਼ਾਦ ਕਰਾਉ ਮੰਤਰੀਆਂ ਤੋਂ। 😅
@LakhwinderSingh-xb4id
@LakhwinderSingh-xb4id Ай бұрын
ਪੰਜਾਬ ਦੀ ਪੁਲਿਸ ਤੋਂ ਕੋਈ ਉਮੀਦ ਨਹੀਂ ਸੁਧਰ ਜਾਣ ਦੀ।
@mangakalkat5141
@mangakalkat5141 Ай бұрын
ਦਾਰੂ ਪੀਤੀ ਵਾਲੇ ਮੁਲਾਜ਼ਮ ਨੂੰ ਸਾਹਮਣੇ ਕਰਨਾ ਚਾਹੀਦਾ ਸੀ
@RajinderSingh-tj3zl
@RajinderSingh-tj3zl 24 күн бұрын
bakwas kar reha e
@jashansidhu6381
@jashansidhu6381 Ай бұрын
ਇਹਨੂ ਦਲੇ ਨੂੰ ਘਰ ਘਲੋ ਬਹੁਤ ਬੇਰੁਜ਼ਗਾਰ ਨੌਜਵਾਨ ਫਿਰਦੇ ਨ
@balwindersingh4464
@balwindersingh4464 29 күн бұрын
ਪੁਲਿਸ ਹੈ ਹੀ ਗੁੰਡਾਗਰਦੀ ਕਰਨ ਲਈ। । ਸੇਵਾ ਲਈ ਥੋੜੀ ਨਾ ਇਹ
@rana7018josan
@rana7018josan Ай бұрын
Bhagwant maan ਜਿੰਮੇਵਾਰ ਹੈ ਇਸ ਸਭ ਓਹਦੇ ਆਰਡਰ ਤੇ ਹੁੰਦਾ ਜੌ ਹੁੰਦਾ
@sadhusinghbhullar7339
@sadhusinghbhullar7339 25 күн бұрын
ਵੀਰੇ ਤੇਰੇ ਇਲਜ਼ਾਮ ਵਿੱਚ ਕੋਈ ਸਚਾਈ ਨਹੀਂ ਲੱਗਦੀ ਇਹ ਸਾਰੀ ਪੁਲਿਸ ਬਾਦਲਕਿਆਂ ਦੀ ਵਿਗਾੜੀ ਹੋਈ ਰੱਲ ਮਿਲ ਕੇ ਭੋਲਾ ਪਹਿਲਵਾਨ ਡੀ ਐਸ ਪੀ,ਇਹ ਧੰਧਾ ਇਹੀ ਕਰਦੇ ਹੁੰਦੇ ਨੇ
@shivanisharma5562
@shivanisharma5562 Ай бұрын
ਗ਼ਲਤ ਗੱਲ ਹੈ ਗੂੰਡਾ ਗਰਦੀ ਖਤਮ ਹੋਣੀ ਚਾਹੀਦੀ ਹੈ ਪੂਲਿਸ ਦੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਮੰਗਦਾਂ ਜਿਲਾ ਮੋਹਾਲੀ ਖਰੜ ਗੂਲ ਮੋਹਰ 😮😮😮
@RanjitSingh-ul4gc
@RanjitSingh-ul4gc Ай бұрын
ਜੋਂ ਨੋਕਰੀ ਕਰ ਰਹੇ ਹਨ ਉਹ ਤਨਖਾਹ ਲੈ ਰਹੇ ਹਨ ਕੋਈ ਫਰੀ ਕਮ ਨਹੀਂ ਕਰਦੇ ਆਮ ਬੰਦਾ ਗਲਤੀ ਕਰਦਾ ਹੈ ਮੁਲਾਜ਼ਮਾਂ ਨੂੰ ਗਲਤੀ ਦੀ ਸਜ਼ਾ। ਡਵਲ ਚਾਹੀਦੀ ਹੈ ਕਿਉਂਕਿ ਉਹ ਸਿਖਲਾਈ ਲੈਕੇ ਲਗੇ ਹਨ
@JassS634
@JassS634 Ай бұрын
ਟਰੈਕਟਰ ਟਰਾਲੀ ਦਾ ਤਾ ਚਲਾਨ ਨਹੀਂ ਕੱਟੇ ਆ ਜਾਂਦਾ ਬਾਦਲ ਨੇ ਟਰੈਕਟਰ ਨੂੰ ਗੱਡਾ ਕਿਹਾ ਸੀ ਕਿੱਤੇ ਵੀ ਜਾ ਸਕਦਾ
@RajKumar-tj8je
@RajKumar-tj8je Ай бұрын
Badal de kahan nal tractor trolly gadda ta nahi ban jau. Pher gadda hi lai auna si es ne. Challan na hunda esda.
@malawipb05wale36
@malawipb05wale36 21 күн бұрын
ਪੰਜਾਬ ਪੁਲਿਸ ਇਦਾ ਹੀ ਧੱਕਾ ਕਰਦੀ ਆ ਪਰਚਾ ਦਰਜ ਕਰਨਾ ਚਾਹੀਦਾ ਇਹ ਵਰਦੀ ਦਾ ਫਾਇਦਾ ਚੁੱਕ ਦੇ ਪੱਤਰਕਾਰ 🥄 🥄🥄🥄🥄
@BalkarSingh-dc1oq
@BalkarSingh-dc1oq Ай бұрын
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
@happysharma933
@happysharma933 Ай бұрын
Right bro 😂😂
@kindasingh6235
@kindasingh6235 Ай бұрын
ਭੋਸੜੂ ਇਹ ਪਹਿਲਾ ਦਾ ਹੁੰਦਾ ਆ ਰਿਹਾ ਅੱਜ ਕੱਲ ਦਾ ਨੀ
@premsandhu1031
@premsandhu1031 Ай бұрын
ਪੱਤਰਕਾਰ ਪੁਲਿਸ ਦਾ ਯਾਰ ਆ
@sardarsaab1007
@sardarsaab1007 Ай бұрын
ਹਰਿਆਣਾ ਵਿੱਚ ਨੈਸ਼ਨਲ ਹਾਈਵੇ ਤੇ ਕੋਈ ਬੈਰੀਕੇਟ ਨਹੀਂ ਲੱਗੇ ਹੁੰਦੇ ਪੰਜਾਬ ਵਿੱਚ ਹਾਈਵੇ ਰੋਡ ਤੇ ਵੀ ਬੈਰੀਕੇਟ ਲਾ ਕੇ ਬੈਠ ਜਾਂਦੇ ਨੇ ਅਸੀਂ ਰੋਡ ਟੈਕਸ ਟੋਲ ਟੈਕਸ ਇੰਨਸ਼ੋਰੈਂਸਾ ਕਿਸ ਲਈ ਦੇਂਦੇ ਹਾਂ
@DARSHANSINGH-fs8kd
@DARSHANSINGH-fs8kd Ай бұрын
Haryana Walia ne border band kita hoya,
@sardarsaab1007
@sardarsaab1007 Ай бұрын
@@DARSHANSINGH-fs8kd ਬੋਰਡਰ ਤਾਂ ਹੁਣ ਬੰਦ ਹੋਏ ਨੇ ਮੈਂ ਤਾਂ ਕਦੇ 25 ਸਾਲ ਵਿੱਚ ਨਾਕਾ ਦੇਖਿਆ ਨਹੀਂ
@DARSHANSINGH-fs8kd
@DARSHANSINGH-fs8kd Ай бұрын
@@sardarsaab1007 speed da permanent naka si Gurudwara Manji Sahib Ambala
@sardarsaab1007
@sardarsaab1007 Ай бұрын
@@DARSHANSINGH-fs8kd ਜੇ ਕਿਸੇ ਵ੍ਹੀਕਲ ਓਵਰ ਸਪੀਡ ਹੁੰਦੀ ਹੈ ਤਦ ਰੋਕਦੇ ਨੇ ਬਗੈਰ ਮਤਵਲ ਤੋਂ ਕਦੇ ਨਹੀਂ ਰੋਕਦੇ ਮੈਂ ਪਾਣੀਪੱਤ ਤੋਂ ਪੰਜਾਬ ਨੂੰ 10 ਸਾਲ ਟਰੱਕ ਚਲਾਇਆ ਇਕ ਰੁਪਈਆ ਕਦੇ ਐਂਟਰੀ ਨਹੀਂ ਦਿੱਤੀ ਪੰਜਾਬ ਵਿੱਚ ਸ਼ੰਬੂ ਬਾਡਰ ਤੋਂ ਹੀ ਸ਼ੁਰੂ ਹੋ ਜਾਂਦੇ ਸੀ ਚਾਹੇ ਤੁਹਾਡੇ ਵ੍ਹੀਹਲ ਕਾਗਜ ਪੂਰੇ ਵੀ ਨੇ ਤਦ ਵੀ ਐਂਟਰੀ ਲੈਣੀ
@DARSHANSINGH-fs8kd
@DARSHANSINGH-fs8kd Ай бұрын
@@sardarsaab1007 aithe vi ehi haal e,tusi addike nahi aaye hone
@Kidsentertainment597
@Kidsentertainment597 Ай бұрын
ਜੇ ਕੀਤੇ ਦਿਨੇਸ਼ ਸੁਰੀ ਦੇ ਪਿਉ ਦੇ ਥਾਪੜ ਬਜਾ ਹੁੰਦਾ ਤਾਂ ਫਿਰ ਟਰੈਫਿਕ ਨਹੀਂ c ਦਖਣੀ। ਨਾ ਕਿਸੇ ਦਾ ਫੇਸ ਦਿਖਣਾ ਸੀ
@jagtarsingh9829
@jagtarsingh9829 Ай бұрын
ਪੱਤਰਕਾਰ 🥄🥄🥄🥄🥄🥄
@JagirSingh-xw9pc
@JagirSingh-xw9pc Ай бұрын
ਵੈਸੇ ਪਤਰਕਾਰਾ ਤੂੰ ਤਾਂ ਪੁਲਿਸ ਦਾ ਪਿੱਠੂ ਆਂ.ਪਰ ਤੂੰ ਉਹ ਸਿਆਣਾ ਬੰਦਾ ਤੇਰਾ ਪਿਓ ਆ ਓਹਦੀ ਵੀ ਨਾ ਸੁਣ ਕੇ ਪੁਲਿਸ ਸ਼ਰਾਬੀ ਦਾ ਸਾਥ ਦਿੱਤਾ.
@user-vn3sr7ec6q
@user-vn3sr7ec6q Ай бұрын
ਪੱਜਾਬ ਪੁਲਿਸ ਨੈ‌ ਗੱਦ ਪਾਇਆ ਪੂਰਾ
@jatindersingh9255
@jatindersingh9255 20 күн бұрын
ਪੁਲਸ ਬਹੁਤ ਧੱਕਾ ਕਰਦੀ ਹੈ
@jaibheemjaiambedkarsahib6863
@jaibheemjaiambedkarsahib6863 22 күн бұрын
Real 🦁 Sant K P S GILL Jindabaad
@RajinderSingh-nr6wl
@RajinderSingh-nr6wl Ай бұрын
ਬਹੁਤ ਵਧੀਆ ਕੀਤਾ
@avtarkasoulino.1363
@avtarkasoulino.1363 Ай бұрын
Kisan majdur ikta jindabad ji...
@surjitsingh7789
@surjitsingh7789 Ай бұрын
ਜੇਕਰ ਪੁਲੀਸ ਕਾਰਵਾਈ ਕਰੇ ਤਾ ਪੁਲੀਸ ਮਾੜੀ... ਜਦ ਪਰਾਲੀ ਵਾਲੀਆ ਟਰਾਲੀਆ ਸਾਰਾ ਜੀ ਟੀ ਮੱਲੀ ਜਾਣ ਤਾ ਇਹ ਸਾਧ ਹਨ ਬੱਸਾ ਕੋਲ ਟਾਈਮ ਖਿਚਵੇ ਹੁੰਦੇ ਹਨ ਤਾ ਇਹ ਰਾਹ ਨਹੀ ਦਿੰਦੇ ਹੁਣ ਤੁਸੀ ਕਹੋਗੇ ਕਿ ਬੱਸਾ ਵਾਲੇ ਗੁੰਡਾਗਰਦੀ ਕਰਦੇ ਹਨ ਹੁਣ ਕਿਸੇ ਟਰੱਕ ਵਾਲੇ ਨੂੰ ਪੁੱਛ ਲਓ ਕਿ ਪਰਾਲੀ ਵਾਲੀਆ ਟਰਾਲੀਆ ਵਾਲੇ ਰਾਹ ਦਿੰਦੇ ਹਨ ਕਿ ਨਹੀ । ਜੇਕਰ ਯਕੀਨ ਨਹੀ ਆਉਦਾ ਤਾ ਮੁਕਤਸਰ ਸਾਹਿਬ ਤੋ ਮਲੋਟ ਰੋਡ ਤੇ ਜਾ ਕੇ ਵੇਖ ਲਓ ਕਿ ਕਿੰਨੀਆ ਟਰਾਲੀਆ ਪਰਾਲੀ ਵਾਲੀਆ ਸਾਰਾ ਦਿਨ ਚੱਲਦੀਆ ਹਨ। ਟਰੈਕਟਰ ਤੇ ਟੈਕਸ ਤਾ ਸਰਕਾਰ ਨੇ ਮਾਫ ਕੀਤਾ ਸੀ ਕਿ ਟਰੈਕਟਰ ਜਿੰਮੀਦਾਰ ਦਾ ਗੱਡਾ ਹੈ ਇਹ ਟਰਾਲੀਆ ਵਾਲੇ ਕਰਾਇਆ ਢੋਅ ਰਹੇ ਹਨ ਕੀ ਇਹ ਟੈਕਸ ਚੋਰੀ ਨਹੀ ਹੈ ਸਵੇਰੇ ਸਵੇਰੇ ਮੋਗੇ ਤੋ ਜਲੰਧਰ ਵਾਲੇ ਰੋਡ ਤੇ ਟਰੈਕਟਰ ਇੱਟਾ ਨਾਲ ਓਵਰ ਲੋਡ ਟਰਾਲੀਆ ਕਰਕੇ ਟਰੈਕਟਰ ਫੁੱਲ ਸਪੀਡ ਤੇ ਚਲਾਉਦੇ ਹਨ ਬਹੁਤ ਟਰਾਲੀਆ ਜਲਾਲਾਬਾਦ ਪੂਰਬੀ ਤੋ ਜਲੰਧਰ ਇੱਟਾ ਲੈ ਕੇ ਜਾਦੀਆ ਹਨ ਕੀ ਇਹ ਟੈਕਸ ਚੋਰੀ ਨਹੀ ਇਹਨਾ ਨੇ ਤਾ ਟਰੱਕਾ ਦਾ ਕੰਮ ਬੰਦ ਕਰ ਦਿੱਤਾ ਹੈ ਸਿਰਫ ਤੇ ਸਿਰਫ ਪੁਲੀਸ ਨੂੰ ਬਦਨਾਮ ਨਾ ਕਰਿਆ ਕਰੋ ਜਮੀਨੀ ਹਕੀਕਤ ਪਹਿਲਾ ਵੇਖੋ ਫਿਰ ਕਸੂਰ ਕੱਢੋ ਕਿ ਸਹੀ ਕੋਣ ਹੈ ਗਲਤ ਕੋਣ ਹੈ
@HarindersinghDhaliwal-ku4ft
@HarindersinghDhaliwal-ku4ft Ай бұрын
ਲੇ ਕਹਿੰਦਾ ਹੋਇਆ ਕਿ ਐ 😂😂 ਵਾਹ ਵੀ ਅਫ਼ਸਰਾਂ ਵਾਹ ghannt ਬੰਦਾ ❤❤
@PritamSingh-js6ok
@PritamSingh-js6ok Ай бұрын
SHO ਬੰਦਾ ਬਹੁਤ ਵਧੀਆ ਆ ਜੀ।
@KuldeepSingh-lv6nj
@KuldeepSingh-lv6nj 27 күн бұрын
ਨਹੀਂ ਜੀ ਸ਼ਿਫਾਰਸ਼ ਤੇ ਚੱਲਦਾ ‌ਆਪ ਵਾਲਿਆਂ ਦੀ ਸੁਣਵਾਈ ਕਰਦਾ ਚਾਹੇ ਝੂਠੇ ਹੀ ਹੋਣ।
@ParveenKumar-cs2ow
@ParveenKumar-cs2ow Ай бұрын
ਓਵਰਲੋਡ ਦਾ ਮਤਲਬ ਜ਼ਿਆਦਾ ਭਾਰ ਨਹੀਂ ਮੰਨਜੂਰ ਸ਼ੁਦਾ ਚੋੜਾਈ ਤੇ ਬਾਹਰ ਕੱਢ ਕੇ ਲੱਦਣਾ ਵੀ ਓਵਰ ਲੋਡ ਹੀ ਹੁੰਦਾ ਹੈ ਭਾਰ ਭਾਵੇਂ ਘੱਟ ਕਿਉਂ ਨਾ ਹੋਵੇ
@rana7018josan
@rana7018josan Ай бұрын
Trector ਟਰਾਲੀ ਦਾ ਚਲਾਨ ਬਣਦਾ ਹਿ ਨਹੀਂ ,,bhagwant Maan ne beda gark krta punjab da
@ramanjit8392
@ramanjit8392 Ай бұрын
Mota challan Banda tractor tralli road layi bani hi nahi
@ramanjit8392
@ramanjit8392 Ай бұрын
Baaki police nu b hath ni lagana chahida
@meetsaini7315
@meetsaini7315 Ай бұрын
i​@@ramanjit8392 lagda Y fr tuhade kol Trector huna ni
@rana7018josan
@rana7018josan Ай бұрын
Dekho kheti da koi v ਸੰਧ ਹੋਵੇ ਚਲਾਨ ਨਹੀਂ ਹੁੰਦਾ ,,ਭਗਵੰਤ ਮਾਨ ਨੇ ਹਿ ਦੁਨੀਆ ਤੋਂ ਅਲਗ knon ਬਣਾਤਾ ਪੰਜਾਬ ਚ
@PritemSingh-fu2sg
@PritemSingh-fu2sg Ай бұрын
ਗੰਨਾ ਮਿੱਲਾਂ ਕਿਸਾਨਾਂ ਤੋਂ ਗਨਾ ਚਕ ਲਿਆਉਣ​@@ramanjit8392
@japmankulvir4177
@japmankulvir4177 Ай бұрын
Very good 👍
@cheemastudio4617
@cheemastudio4617 13 күн бұрын
ਚਲਾਨ ਕੈਂਸਲ ਨਹੀਂ ਹੋਣਾ ਚਾਹੀਦਾ ਪਰ ਇਸ ਚਲਾਨ ਦਾ ਜੁਰਮਾਨਾ ਇਸ ਮੁਲਾਜ਼ਮ ਕੋਲੋਂ ਭਰਵਾਉ ਜ਼ੋ ਸ਼ਰਾਬ ਪੀ ਕੇ ਗੁੰਡਾਗਰਦੀ ਕਰ ਰਹੇ
@user-nt4qo5tv9z
@user-nt4qo5tv9z Ай бұрын
ਆਹ ਪੱਤਰਕਾਰ ਕਤੀੜ ਸੱਭ ਤੋਂ ਵੱਡਾ ਬਣਿਆ ਫਿਰਦਾ ਪੁਲੀਸ ਦੀ ਐਨੀ ਚਮਚਾ ਗਿਰੀ ਲੱਖ ਲਾਹਨਤ ਹੈ ਤੇਰੀ ਪੱਤਰਕਾਰੀ ਨੂੰ।
@avtarsingh4833
@avtarsingh4833 Ай бұрын
ਕੀ ਟਰਾਲੀ ਦੀ ਲੰਬਾਈ ਚੌੜਾਈ ਅਤੇ ਪਰਾਲੀ ਦੀ ਉਚਾਈ ਟ੍ਰੈਫਿਕ ਨਿਯਮਾਂ ਮੁਤਾਬਿਕ ਠੀਕ ਹੈ।
@avtarkasoulino.1363
@avtarkasoulino.1363 Ай бұрын
India dy punjab dy kisan majdhur ikta jindabad... Ji
@user-dw2gi3qv3i
@user-dw2gi3qv3i Ай бұрын
Very nice veer ji
@user-jz1mb9vs4q
@user-jz1mb9vs4q Ай бұрын
Police wale lanti NE
@user-lw1gr6lc2i
@user-lw1gr6lc2i Ай бұрын
पंजाब पुलिस जिंदाबाद
@harrymehat2932
@harrymehat2932 Ай бұрын
Kisan majdoor akta jindabad 👍👍
@user-fv8un1rs2g
@user-fv8un1rs2g Ай бұрын
ਇਹ ਟਰਾਲੀ ਵਾਲੇ ਸਾਰੇ ਨਹੀਂ ਮੇਰੇ ਖੁਦ ਕੋਲ tractor ਆ , ਇਹ ਪਰਾਲੀ ਦੇ ਬੰਡਲ ਵਾਲੀ ਟਰਾਲੀ ਮਗਰ ਆ ਰਹੀਂਆਂ ਗੱਡੀਆਂ ਨੂੰ ਰਸਤਾ ਨਹੀਂ ਦਿੰਦੇ ਨਾ side ਕਰਦੇ ਨੇ, bije to ਸਮਰਾਲੇ ਵਾਲੇ ਰੋਡ ਤੋਂ ਬਹੁਤ ਔਖੇ ਹੁੰਦੇ ਜਦੋਂ side ਨਹੀਂ ਦਿੰਦੇ,,,,,ਇੰਝ ਹੋਰ ਬਹੁਤ ਥਾਵਾਂ ਤੇ rong ਚਲਦੇ ਵੇਖੇ
@NarinderSingh-qu9gy
@NarinderSingh-qu9gy Ай бұрын
ਪਰਾਲੀ ਵਾਲੀਆਂ ਟਰਾਲੀਆਂ ਹੱਦੋਂ ਵੱਧ ਚੌੜੀਆਂ ਹੁੰਦੀਆਂ ਨੇ, ਬਾਕੀ ਆਮ ਪਬਲਿਕ ਨੂੰ ਪ੍ਰੇਸ਼ਾਨ ਕਰਨਾ ਗਲਤ ਹੈ,
@swarnjeetkaurmattu1315
@swarnjeetkaurmattu1315 22 күн бұрын
ਕੁਟਿਆ ਪੁਲਿਸ ਨੇ ਲੋਕਾਂ ਦੀ ਕੀ ਗਲਤੀ ‌ਸੜਕ ਰੋਕ ਤੀ
@gurcharansinghgill8093
@gurcharansinghgill8093 Ай бұрын
ਵਾਹਿਗੁਰੂ ਜੀ ।
@KulwinderSingh-hw6tx
@KulwinderSingh-hw6tx 16 күн бұрын
ਇਸ।ਟਰਾਲੀ। ਟਰੈਕਟਰ।ਥਾਣੇ।ਚੌ।ਬੰਦ।ਹੋਣਾ। ਚਾਹੀਦਾ ਐ
@KuljitKaur-hm3jd
@KuljitKaur-hm3jd Ай бұрын
Shame.on.Punjab.police..Respect your.Farmars..
@bm-qu3zc
@bm-qu3zc Ай бұрын
👍
@KulwinderSingh-hw6tx
@KulwinderSingh-hw6tx 16 күн бұрын
ਇਹ। ਟਰੈਕਟਰ। ਟਰਾਲੀ।ਸੜਕ।ਤੇ।ਐਕਸੀ।ਡੰਟ।ਕਰਾਉਦੇ। ਨੇ
@sukhjitsingh1916
@sukhjitsingh1916 18 күн бұрын
ਬੋਤ ਵਦੀਅਾ ਕਿੱਤਾ ਇਸ ਕਸਾਨ ਵੀਰ ਨੇ ਪਰ ਇਕ ਬੂਚੜ ਪੁਲਿਸ ਵਾਲੇ ਦੀ ਵਜਾ ਨਾਲ ਸਾਰਾ ਮਹਿਕਮਾ ਬਦਨਾਮ ਕਰ ਦਿੱਦੇ ਅਾ 🙏🙏🙏
@user-mn2fc5gb8g
@user-mn2fc5gb8g Ай бұрын
ਪੁਲੀਸ ਪਤਰਕਾਰ ਘਟਿਆ ਚੈਨਲ
@singhsukhwinder7354
@singhsukhwinder7354 Ай бұрын
Good Sardar Ji ... Good Action..... Fainsla On Tha Spot ...🎉🎉🎉🎉🎉
@AmanVirk-re6ml
@AmanVirk-re6ml 27 күн бұрын
Bapu ne sahi kita a
@sarbjitpritam3233
@sarbjitpritam3233 15 күн бұрын
ਚਲਾਨ ਹੋਣਾ ਚਾਹੀਦਾ ਇਹ ਟਰਾਲੀਆ pa k ਏਨਾ ਨੂੰ ਪਿੱਛੇ dikda ਕੁਝ ਨਈ ਇੰਡੀਆ ਦੋ ਤਾਂ ਟ੍ਰੈਕ ਹੁੰਦੇ ਆ 1%5 ਏਨਾ ਨੇ khereya ਹੁੰਦਾ ਨਾ ਫੇਰ side ਦਿੰਦੇ ਨਾਲੇ ਇਹ ਕੰਮ ਟਰੈਕਟਰਾਂ ਦਾ ਨਈ ਟਰੱਕ da ਆ
@BharatBhushan-tv6cm
@BharatBhushan-tv6cm Ай бұрын
Pulies.Vacarei.😅😅😅 Hun.Aambaydkar.Ji. To.Puchoo.😂😂😂😅😅😅😅😅😅😅😅😅Namaste ji 🙏
@aashmsidhu7217
@aashmsidhu7217 Ай бұрын
ਭਗਬੰਤ ਮਾਨਾ ਏਥੇ ਤੇਰਾ ਫਰਜ ਬਣਦਾ ਐਕਸਣ ਲੈਣ ਦਾ
@user-co1mt5dv9x
@user-co1mt5dv9x Ай бұрын
ਪੱਤਰਕਾਰ ਨੂੰ ਬੱਸ ਦਿਸਦੀ ਆ ।। ਬਜ਼ੁਰਗ ਦਾ ਚਿਹਰਾ ਨਹੀਂ ਦਿੱਸਦਾ
@ranuranu1083
@ranuranu1083 Ай бұрын
Eh parali bale bahaut dukhi karde a loka nu
@user-tv5bd8ii5d
@user-tv5bd8ii5d Ай бұрын
PP Good duty salutes❤
@sonubodal465
@sonubodal465 Ай бұрын
ਬਿਲਕੁਲ challan ਕੱਟੋ...ਏਹ trolley ਵਾਲੇ over load ਚਲਦੇ ਨੇ. ਸਾਡੇ ਇਲਾਕੇ ਦੇ ਵਿੱਚ 4 ਮੌਤ ਹੋ ਗਈ ਨੇ ਪਰਾਲੀ ਦੀਆਂ ਗੰਢਾਂ ਵਾਲੇ ਬਹੁਤ ਗ਼ਲਤ ਨੇ. ਏਹ ਬੰਦ ਕਰੋ
@gauravsharma6894
@gauravsharma6894 Ай бұрын
traly da na licence te insurance na tol sab to jiyada hase trecktor traly naal hunde hai kanoon sariyaa leyi eek hona chahida hai
@SohanSingh-yt2pn
@SohanSingh-yt2pn Ай бұрын
ਇਹ ਰਾਕਸ਼ ਹਨ ਬਦਲੇ ਦੇਣੇ ਪੈਣੈ ਪੁੱਤਰੋ ।ਤੁਸੀ ਦੇਖਿਆ ਹੀ ਆ ਕੀੜੈ ਪੈ ਪੈ ਕੇ ਮਰੇ।ਘੋਟਣੇ ਛੋਟਣੇ,ਕਿਸੇ ਨੇ ਨਹੀ ਪੁੱਛਣਾ ਬਾਹਰਲੀ ਨਾਲੀ ਕੋਲ ਛੇਕੜੋਂ ਮੰਜਾ ਹੋਊ।
@BalwinderSingh-tk6hc
@BalwinderSingh-tk6hc Ай бұрын
Waheguru ji RAAKHA hai ji
@jattsingh4973
@jattsingh4973 17 күн бұрын
ਸਾਰਾ ਕੰਮ ਕਰਾਏ ਦਾ ਟਰੇਟਰ ਕਰੀ ਜਾਂਦੇ ਹਨ ਟਰੰਕਾਂ ਵਾਲੇ ਟੈਕਸ ਭ,ਦੇ ਹਨ ਫਿਰ ਕਹਿਦੇ ਜੱਟ ਦਾ ਗੱਡਾ ਹੇ
@KaramjeetKaur-w2s
@KaramjeetKaur-w2s Ай бұрын
@HarpreetSingh-ij1ij
@HarpreetSingh-ij1ij Ай бұрын
ਪੁਲਿਸ ਦੀ ਗਲਤੀ ਆਮ ਜਨਤਾ ਦਾ ਕੀ ਕਸੂਰ
@JaswinderSingh-yr2ri
@JaswinderSingh-yr2ri 27 күн бұрын
ਪੱਤਰਕਾਰ ਆਪਣੇ ਪਿਤਾ ਦੀ ਅਲਾਦ ਨਹੀਂ ਹੈ
@baljinderkumar4479
@baljinderkumar4479 Ай бұрын
All the people of Punjab support the farmers and do not hurt them🙏
@5911fullpower
@5911fullpower Ай бұрын
ਜੋਂ ਮਿਹਨਤ ਕਰਦਾ ਇਹ ਨੀ ਕਰਨ ਦਿੰਦੇ
@Punjabdiawaz07
@Punjabdiawaz07 Ай бұрын
ਸ਼ਰਾਬ ਨਾਲ rajje ਹੁੰਦੇ ਮੁਲਾਜਮ gl schi aaa
@user-cj2tn3ff7m
@user-cj2tn3ff7m Ай бұрын
ਇਹ ਵੀ ਬਹੁਤ ਗੁੰਡਾਗਰਦੀ ਆ ਸੈਂਟਰ ਚ ਟਰਾਲੀ ਲਾ ਕੇ ਇੱਕ ਤਾਂ ਪਹਿਲਾਂ ਹੀ ਕਿੰਨਾ ਵਜਨ ਪਾਇਆ ਲੋਕਾਂ ਨੂੰ ਪਰੇਸ਼ਾਨ ਕਰਦੇ ਅਸੀਂ ਕਿਹੜਾ ਟੈਕਸ ਦਿਨੇ ਆ
@PARGATSINGH-fz6ek
@PARGATSINGH-fz6ek Ай бұрын
Police Wale te karwai honi chahidi hai Ji
@lyricalera4138
@lyricalera4138 Ай бұрын
ਪੱਤਰਕਾਰ ਸ਼ਿੱਟੇ ਮਾਰਦਾ ਪੁਲਸ ਆਲੇ ਦੇ
@kuldeeptakher4503
@kuldeeptakher4503 Ай бұрын
ਧਰਨਾ ਨਾਂ ਲਾਵੋ ਛਿੱਤਰ ਖਾ ਕੇ ਘਰ ਆ ਜਾਵੋ ਪੁਲਿਸ ਵਾਲੇ ਕਾਰਵਾਈ ਹੋਣੀ ਚਾਹੀਦੀ ਹੈ
@Sohansingh-qg7ow
@Sohansingh-qg7ow Ай бұрын
ਟਰਾਲੀ ਦਾ ਚਲਾਨ ਕਿਉਂ ਨਹੀਂ ਹੋਵੇਗਾ ? ਹੋਣਾ ਚਾਹੀਦਾ ਆ । ਕਿਸੇ ਭੀ ਖੇਤੀ ਦੇ ਸੰਦਾਂ ਨੂੰ ਸੜਕ ਰੋਕਣ ਦਾ ਹੱਕ ਨਹੀਂ ਆ।
@rashpalsinghkhakh4635
@rashpalsinghkhakh4635 Ай бұрын
ਬਾਬਾ ਜੀ ਸੈਡ ਤੇ ਕਰ ਦੋ ਮੈਂ ਇੱਕ ਟਰੱਕ ਡਰਾਈਵਰ ਆ ਦਬਕੇ ਦਪਕੇ ਖਾ ਕੇ ਹੀ ਕੰਮ ਚਲਾਉਣਾ ਪੈਂਦਾ ਵਾ ਏ ਦਾ ਹੀ ਕਰਦੇ ਆ ਕੋਈ ਨਹੀਂ ਕਿਸੇ ਦੀ ਸੁਣਦਾ ਤੇ ਸ਼ਰਾਬ ਪੀ ਕੇ ਡਿਊਟੀ ਕਰੇ ਕੋਈ ਜੋ ਮਰਜ਼ੀ ਕਰੇ ਇਹਨਾਂ ਨੂੰ ਕਰਨ ਤਾਂ ਉਹ ਇਹਨਾਂ ਦੀ ਚਲਦੀ ਆ ਇਹਨਾਂ ਦਾ ਟੋਰ ਆ ਆਪਾਂ ਕੌਣ ਆ ਆਪਾਂ ਨੂੰ ਕੌਣ ਪੁੱਛਦਾ ਆਪਾਂ ਜਿੰਨਾ ਬੋਲਾਂਗੇ ਉਨੇ ਡੰਡੇ ਜਿਆਦੇ ਸਾਰਾਂਗੇ ਉਹਦੇ ਨਾਲੋਂ ਇਹਨਾਂ ਨੂੰ ਕਹੋ ਠੀਕ ਆ ਭਾਜੀ ਹੋਰ ਇੱਕ ਪਊਗਾ ਪੀ ਉਧਰ ਆਰਾਮ ਨਾਲ ਟਕਰਾਕੇ ਤੇ ਬਹਿ ਜਾਓ
@DarshanSingh-ox1up
@DarshanSingh-ox1up Ай бұрын
ਜ਼ਿਮੀਂ, ਦਾ ਰਾ, ਨੂੰ ,ਅਤੇ,ਬਦੀਆਂ,ਕਰਨਗੇ
@KhushwantSingh-ht5qe
@KhushwantSingh-ht5qe Ай бұрын
ਚਲਾਨ, ਓਵਰ ਸਾਇਜ
@satieshsingh2333
@satieshsingh2333 Ай бұрын
ਪੰਜਾਬ ਦਾ ਏਕੋ ਇਕ ਹੱਲ ਖਾਲਿਸਤਾਨ🎉
@surjitsinghbajwa1720
@surjitsinghbajwa1720 Ай бұрын
ਸ਼ਰਾਬ ਮੁੱਖ ਕਾਰਨ ਹੈ। ਕਿਸੇ ਦੋਸ਼ ਨਾ ਦਿਓ ਜੀ।
@AhujaAhuja-g6w
@AhujaAhuja-g6w Ай бұрын
P. P. Balkol chai
@sukhmindersingh7880
@sukhmindersingh7880 Ай бұрын
ਚੱਜ ਦਾ ਕੰਮ ਤਾ ਘੜਾਮ ਚੌਧਰੀ ਨੀ ਹੋਣ ਦਿਂਦੇ ਲੋਕਾਂ ਨੂੰ ਨਜਾਇਜ਼ ਤੰਗ ਕਰਦੇ
@user-mf8fp2os9g
@user-mf8fp2os9g Ай бұрын
Indispline community of Punjab
@JhammatSaab
@JhammatSaab 3 күн бұрын
Sardar ji neSehi Desigen lya
@deepsandhu9442
@deepsandhu9442 Ай бұрын
ਇਸ ਸਿਆਪੇ ਤੋਂ ਅੱਗ ਲਾ ਕੇ ਯੱਭ ਮੁਕਾਓ,
@JatinderSingh-fl1ve
@JatinderSingh-fl1ve Ай бұрын
Sardar ji sahi a
@HarindersinghDhaliwal-ku4ft
@HarindersinghDhaliwal-ku4ft Ай бұрын
ਸੁਆਦ ਲਿਆ ਕਿ ਭੁੱਖ ਲੁਆ ਤੀ 😂😂😂 ਬਾਬੇ ਨੇ
@user-xn2ep2yx7y
@user-xn2ep2yx7y Ай бұрын
Good Bro
@AvtarSingh-gx8sf
@AvtarSingh-gx8sf Ай бұрын
Tractor di bi RC insurance banao te driving license bi te jeh tracter hi chalana phir karz car da kion maaf hona chahida
@varunpalchopra1083
@varunpalchopra1083 Ай бұрын
125 ਕਵਿੰਟਲ ਤਾਂ ਘੱਟ ਹੀ ਹੈ
@partapsingh904
@partapsingh904 Ай бұрын
Police is not doing policing this is not way to deal with public
@harjinder.s.cheema6757
@harjinder.s.cheema6757 19 күн бұрын
ਕਿਸਾਨ ਤਾ ਪਰਾਲੀ ਦੀ ਸੰਭਾਲ ਕਰਦੇ ਨੇ ਇਹ ਲੋਕ
@sukhjitsinghsidhu6116
@sukhjitsinghsidhu6116 20 күн бұрын
Punjab police sari da doop test karvoo
@sgl8191
@sgl8191 Ай бұрын
Mr reporter, why do u side police even when they r wrong? Be a gentleman.
@baldevsingh9330
@baldevsingh9330 Ай бұрын
TRactor Trolleys, with over loading and over consignment size create problem for Traffic and vehicle movements Should be challaned. These trolleys should be allowed bet 10.00 PM to 6.00 A M.
@baldevsingh9330
@baldevsingh9330 Ай бұрын
Manhandled by policemen is condemnable...
@GurdevSingh-mz7sf
@GurdevSingh-mz7sf Ай бұрын
Both Vidya kar babu ji
Violet Beauregarde Doll🫐
00:58
PIRANKA
Рет қаралды 48 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
Секрет фокусника! #shorts
00:15
Роман Magic
Рет қаралды 62 МЛН
Bend The Impossible Bar Win $1,000
00:57
Stokes Twins
Рет қаралды 40 МЛН
Violet Beauregarde Doll🫐
00:58
PIRANKA
Рет қаралды 48 МЛН