Mere Jazbaat Episode 31 ~ Prof Harpal Singh Pannu ~ Meghdoot Shakuntla ~ Mintu Brar

  Рет қаралды 45,175

Pendu Australia

Pendu Australia

Күн бұрын

Пікірлер: 81
@MitBhaashi
@MitBhaashi Жыл бұрын
ਪੰਨੂ ਜੀ, ਤੁਹਾਡੇ ਸ਼ਬਦਾਂ ਵਿਚ ਸਚ ਦੀ ਓਹ ਮਿੱਠੀ ਆਵਾਜ਼ ਹੈ ਜਿਸ ਨੂੰ ਸੁਣ ਕੇ ਤੁਹਾਡੇ ਲਈ ਮਨ ਵਿਚ ਸ਼੍ਰੱਦਾ ਪੈਦਾ ਹੁੰਦੀ ਹੈ। ਮੈਂ ਕਾਲਿਦਾਮ ਜੀ ਦਿਆਂ ਰਚਨਾਵਾਂ ਸਂਸਕ੍ਰਿਤ ਵਿਚ ਪਢ਼ੀਆਂ ਹਨ। ਉਹਨਾਂ ਦੀ ਭਾਸ਼ਾ ਸ਼ਕਤੀ ਨੂੰ ਮਹਸੂਸ ਕੀਤਾ ਹੈ। ਹੁਣ ਤੋਂ ਲਗਾਤਾਰ ਤੁਹਾਡੇ ਵਿਚਾਰ ਸੁਣ ਕੇ ਆਨਂਦ ਲਵਾਂਗਾ। ਜਿਵੇਂ ਤੁਸੀਂ ਕਿਹਾ ਹੈ ਮਹਾਪੁਰੁਸ਼ਾਂ ਦੀ ਸੰਗਤ ਮਨ ਨੂੰ ਸਿਹਤ ਦਿੰਦੀ ਹੈ।
@NarinderSingh-um2xc
@NarinderSingh-um2xc 11 ай бұрын
ਸਰਦਾਰ ਜੀ ਹੁਣ ਸੁਣੇ ਬਗੈਰ ਇਉ ਲੱਗਦਾ ਕੋਈ ਕੀਮਤੀ ਜਹੀ ਵਸਤ ਕਿਤੇ ਰਹਿ ਗਈ ਤੁਹਾਡੇ ਸੁਭਾਅ ਨਾਲ ਤੁਹਾਡੇ ਸ਼ਬਦ ਪੂਰਾ ਇਨਸਾਫ ਕਰਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@punjab798
@punjab798 11 ай бұрын
ਬਿਲਕੁਲ ♥️
@Kaurpabla3495
@Kaurpabla3495 Жыл бұрын
ਪੱਨੂੰ ਸਾਹਿਬ ਨੂੰ ਸੁਣ ਕੇ ਜੋ ਮਿਠਾਸ ਕੰਨਾਂ ਵਿੱਚ ਘੁਲ ਜਾਂਦੀ ਉਹ ਰੂਹ ਤੱਕ ਵੀ ਪਹੁੰਚਦੀ🙏🏻
@harinderkaur7218
@harinderkaur7218 Жыл бұрын
KZbin becomes a boon after watching such an amazing programme ... . Kudos !!
@harinderkaur7218
@harinderkaur7218 Жыл бұрын
Wonderful !
@prabjit7425
@prabjit7425 Жыл бұрын
ਪੰਨੂ ਸਾਹਿਬ ਜੀ ਨੂੰ ਸੁਣਨ ਦਾ ਇੱਕ ਅਜਿਹਾ ਨਸ਼ਾ ਲੱਗ ਚੁੱਕਾ ਹੈ ਕਿ ਹੁਣ ਸੁਣਨ ਤੋਂ ਬਗੈਰ ਰਿਹਾ ਨਹੀਂ ਜਾਂਦਾ। ਇਸ ਨਸ਼ੇ ਨੂੰ ਪੂਰਾ ਕਰਨ ਲਈ ਅਗਲੇ Episode ਦੀ ਸ਼ਿੱਦਤ ਨਾਲ ਉਡੀਕ ਕਰਨ ਲੱਗ ਜਾਈਦਾ ਹੈ । ਬਹੁਤ ਹੀ ਸੋਹਣਾ ਲਿਖਦੇ ਹਨ 🙏 ।
@kirpalsingh1737
@kirpalsingh1737 10 ай бұрын
ਮਹਾਨ ਕਵੀ ਕਾਲੀਦਾਸ ਦੇ ਗਰੰਥ ਮੇਘਦੂਤ ਬਾਰੇੇ ਪੰਨੂ ਸਾਹਿਬ ਦੇ ਮੁਖਾਰ ਬਿੰਦ ਸਰਵਣ ਕੀਤਾ ਬਹੁਤ ਅਨੰਦ ਆਇਆ ਧੰਨਵਾਦ ਆਪ ਜੀ ਦਾ 💐🙏
@satpal2004
@satpal2004 Жыл бұрын
ਬਹੁਤ ਸ਼ਾਨਦਾਰ। ਨਾ ਕੋਈ ਮੁਕਾਬਲਾ ਮਹਾਨ ਕਾਲੀਦਾਸ ਦਾ,ਨਾ ਹੀ ਪੰਨੂ ਸਾਹਿਬ ਦਾ।
@kulbirsinghsandhu6472
@kulbirsinghsandhu6472 Жыл бұрын
ਬਹੁਤ ਵਧੀਆ ਵਿਸਥਾਰ ਨਾਲ ਮਹਾਨ ਕਵੀ ਕਾਲੀ ਦਾਸ ਬਾਬਤ ਦੱਸਿਆ ਧੰਨਵਾਦ
@HS-vd6in
@HS-vd6in Жыл бұрын
ਕਵੀ ਦੀ ਰਚਨਾ ਅਤੇ ਉਸ ਦੀ ਸੋਚ ਉਡਾਰੀ। ਲਾਜਵਾਬ।
@sahmmasingh6248
@sahmmasingh6248 Жыл бұрын
ਮੈਂ ਤਾਂ ਬਾਬਾ ਜੀ ਫੇਸਬੁੱਕ ਤੇ ਸੁਣਿਆ ਸੀ ਫਿਰ ਇਥੇ ਲੱਭਿਆ ਕਿਆ ਕਮਾਲ ਦੀਆਂ ਗੱਲਾਂ ਕਰਦਾਂ ਹੈਂ ਬਾਪੂ ਜੀ 🙏💐
@gurdialsingh7806
@gurdialsingh7806 Жыл бұрын
Pannu sahib Waheguru Tuhanu lambi ummer bakhshey Te chardikla ch rakhey
@tirlochanmadan4652
@tirlochanmadan4652 Жыл бұрын
Most convincing and soul touching style of narrating important and forgotten facts of history. May you live long proffesor Pannu ji. LOVE YOU ALWAYS.
@iqbalsingh-dl7kh
@iqbalsingh-dl7kh Жыл бұрын
ਮੇਰਾ ਖਿਆਲ ਹੈ ਸਾਹਿਬ ਦੇ ਸਾਹਮਣੇ ਕੁੱਝ ਨਹੀਂ ਲਿਖਿਆ ਜਾ ਸਕਦਾ ।
@satnambawa0711
@satnambawa0711 Жыл бұрын
प्रोफेसर साहब जी नू सब मुखजबानी बहुत चंगी तरां याद है। बहुत खूब।आजे तक मेघदूत दा नाम ही सुनया जी आज सुन वी लिया।🙏
@dheerusamra6200
@dheerusamra6200 Жыл бұрын
ਸਤਿ ਸ਼ੀ ਅਕਾਲ ਜੀ ਬਾਈ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏
@charanjitgill215
@charanjitgill215 Жыл бұрын
ਵਾਹਿਗੁਰੂ ਤੁਹਨੂੰ ਲੰਮੀਆਂ ਉਮਰਾਂ ਦੇਵੇ ਤੁਸੀਂ ਗਿਆਨ ਦਾ ਪ੍ਰਸਾਦ ਵੰਡਦੇ ਰਹੋਂ।
@guppidhillon4252
@guppidhillon4252 Жыл бұрын
bhut bhaaga ala mintu bai pannu sahib nal inia galla krde o
@Amrik8278
@Amrik8278 Ай бұрын
❤❤ਵਾਹ ਵਾਹ❤ ❤
@harbhajanmalhi7269
@harbhajanmalhi7269 3 ай бұрын
Thanks for sharing 👍
@harpreetkaur9268
@harpreetkaur9268 Жыл бұрын
Bahut khoobsurat anuvadh
@rajkumarkumarverma7703
@rajkumarkumarverma7703 Жыл бұрын
Very nice professor sahib purani yad ayi Mai bhi meghdoot kumarsmbhv pdhiya c thanx g u r great scholar
@angrejparmar6637
@angrejparmar6637 9 ай бұрын
ਧੰਨਵਾਦ
@harbhajanmalhi7269
@harbhajanmalhi7269 3 ай бұрын
ਆਪਣੀ ਆਤਮਾ ਨੂ ਲੱਭਦੇ ਫਿਰਦੇ ......
@ranjitsingh_
@ranjitsingh_ Жыл бұрын
ਆਨੰਦ ਹੀ ਆਨੰਦ
@amarjitkaur3467
@amarjitkaur3467 Жыл бұрын
Waheguru ji bless you Pannu ji sir
@swaransingh483
@swaransingh483 Жыл бұрын
Bahot badiya jankari ditti gyi pannu saab walo Ji 🙏🙏🙏
@bharatarora3516
@bharatarora3516 Жыл бұрын
🙏🏻Sat Shri AKAL 🙏🏻 Love you from New Zealand 🇳🇿
@rooprupal7497
@rooprupal7497 Жыл бұрын
Sir Tuhanu sunna ik adat je pa ge.... Proud feel hunda ede de adat to 🥰🥰....
@sonachenab
@sonachenab Жыл бұрын
Wah sir, very informative, maza aa gaya.
@swaransinghbehl1672
@swaransinghbehl1672 Жыл бұрын
You are great veer ji. I can't explain my feelings .
@harjeetsandhu7410
@harjeetsandhu7410 Жыл бұрын
Very nice, very interesting, very informative video
@shashisharma3807
@shashisharma3807 2 ай бұрын
Very beautiful
@parmvirsinghgill04
@parmvirsinghgill04 Жыл бұрын
Wonderful
@jaspaljaspal7971
@jaspaljaspal7971 Жыл бұрын
ਸੁਕਰਾਨੇ ਸਤਿਕਾਰਯੋਗ
@SukhwinderSingh-wq7fp
@SukhwinderSingh-wq7fp Жыл бұрын
Bahot vadhiya ji
@PawanRekha1998
@PawanRekha1998 Жыл бұрын
🙏 Sir ji sat shri akal tusi sade meghdut o jo sade kna vich apne Gian di mithas golde o
@kewaljeetkaur2076
@kewaljeetkaur2076 Жыл бұрын
Ji Thankss sar koi javab nai thodi soac da
@satti-pabla
@satti-pabla Жыл бұрын
Bohat khoob
@PANKAJSHARMA-qh4mh
@PANKAJSHARMA-qh4mh Жыл бұрын
Unmatchable explanation 🙏⚘🙏
@ShamsherSingh-ny9zx
@ShamsherSingh-ny9zx Жыл бұрын
Satkaaryog Pannu sahib Pata ni mai aap ji d shaan ch ki arz kara Aap ji di vaartak te shaily Dil tumbdi hai Mere ikaaliya kol beh k jekar tusi ura aarha v bolde raho ta mainu us vichon v rass aawe Aap ji shubh karmi ho aap ji te waheguru ji di bahut kirpa hai Assees dio aap ji warga bana
@DavinderSingh-nj2qk
@DavinderSingh-nj2qk Жыл бұрын
Tuhanu miln nu jea karda pannu sahab
@ManpreetSingh-kb5xe
@ManpreetSingh-kb5xe Жыл бұрын
Sir sahibjazzea te episode bano
@lovelysharma721
@lovelysharma721 Жыл бұрын
Bhut khoob hor ida de episod kro bhaji eho jahe mahan kavi nu sunan ch mza anda
@sukhpreetsinghartist6080
@sukhpreetsinghartist6080 Жыл бұрын
Changi cheez harr dharm di suno,,,Prof pannu,,is best
@jobandeepsingh4933
@jobandeepsingh4933 Жыл бұрын
bahut pyaar ate satikaar pendu australia team te sarotea da 😊💝
@prabjit7425
@prabjit7425 Жыл бұрын
Harpal Pannu ji's all videos are superb and very informative 🙏 .
@anubhavkrikhi
@anubhavkrikhi 3 ай бұрын
Waaaahhh ❤
@uttamsinghsandhu5279
@uttamsinghsandhu5279 Жыл бұрын
Very nice
@harvindersinghrode5153
@harvindersinghrode5153 Жыл бұрын
ਕਮਾਲ ਹੀ ਕਮਾਲ ਹੈ ਜੀ
@sukhdevkaur816
@sukhdevkaur816 Жыл бұрын
Nice
@kulbirsinghdhanju3768
@kulbirsinghdhanju3768 Жыл бұрын
Very good, as usual.
@rajneeshsharma566
@rajneeshsharma566 Жыл бұрын
Pannu sahib ik bahut hi nighi shaksiat de malak han
@ਇਕਬਾਲ
@ਇਕਬਾਲ Жыл бұрын
mintoo ji bhai balaji barre pannu sahib ton puchhna onha barre bahut ghat jankari hai lokan nu ki koi visthar mil sakda hai
@sukhrandhawa4766
@sukhrandhawa4766 Жыл бұрын
Bahot Vadhiya episode as usual... Thanks Pendu Australia Team eho jehe Mahapurakh naal Sadi saanjh paon lai 🌹🌹🌹
@angrejparmar2250
@angrejparmar2250 Жыл бұрын
Thanks
@gurdeepmand9302
@gurdeepmand9302 Жыл бұрын
ਕਿਰਪਾ ਕਰਕੇ ਰਾਮ ਚਰਿੱਤਰ ਵਾਰੇ ਜਾਣਕਾਰੀ ਦਿਉ
@sarabjitsinghsoora5616
@sarabjitsinghsoora5616 Жыл бұрын
💝😍👍🏻
@arshpb84
@arshpb84 11 ай бұрын
🙏🏻
@HarjinderSINGH-gh6hr
@HarjinderSINGH-gh6hr 4 ай бұрын
ਮੁਆਫ਼ੀ ਚਾਹੂੰਗਾ, ਮੇਰੇ ਮਨ ਨੂੰ ਨਹੀਂ ਟੁੰਬ ਸਕੀ ਕਾਲ਼ੀ ਦਾਸ ਦੀ ਮੇਘਦੂਤ!
@jitsingh402
@jitsingh402 Жыл бұрын
atinderpal singh khalastani c5 yuotube te dekho mahabhart bich ki likha punjab bare
@jassandhu3869
@jassandhu3869 Жыл бұрын
Ai ptaa legea hi megdoot kee hi
@rajkumarkumarverma7703
@rajkumarkumarverma7703 Жыл бұрын
Heere di pr kh johri nu hondi hai
@gurmeetsinghbudhasingh7744
@gurmeetsinghbudhasingh7744 Жыл бұрын
Qatar
@varunsharma3532
@varunsharma3532 4 ай бұрын
11:00 5 vikaar vaali sati ki kare?
@gurpriitKaaur708
@gurpriitKaaur708 10 ай бұрын
Khda rahu ya chala jau .. hahaha
@chetan1008
@chetan1008 Жыл бұрын
ਮਹਾਂਮੂਰਖਾਂ ਦੇ ਸਾਹਮਣੇ ਕਿਸੇ ਹੋਰ ਇਲਾਕੇ ਦੀ ਬੋਲੀ ਵਿੱਚ ਲਿਖੀ ਕਿਸੇ ਰਚਨਾਂ ਦੀ, ਜਿਸ ਵਿੱਚ ਹੋਰ ਧਰਮ ਦੇ, ਮੱਤ ਦੇ ਮਹਾਂਪੁਰਖਾਂ ਨੂੰ ਵਡਿਆਉਣ ਵਾਲੀਆਂ ਗੱਲਾਂ ਦਾ ਜਿਕਰ ਕੀਤਾ ਗਿਆ ਹੋਵੇ ਉਸ ਵਿੱਚਲੀ ਗਹਿਰਾਈ ਦੀ ਅਤੇ ਉਸ ਨੂੰ ਲਿਖਣ ਵਾਲੇ ਲੇਖਕ ਯਾਂ ਕਵੀ ਦੀ ਵਡਿਆਈ ਕਰਨ ਦਾ ਹਰਪਾਲ ਸਿੰਘ ਪੰਨੂ ਸਾਹਿਬ ਨੇ ਜੋ ਗੈਰ ਮੁਆਫ਼ੀ ਯੋਗ ਜੋ ਅਪਰਾਧ ਕੀਤਾ ਹੈ ਉਸਦੀ ਸਜ਼ਾ ਵਜੋਂ ਇਹਨਾ ਨੂੰ ਤਿਉਹਾਰ ਵਾਲੇ ਦਿਨ ਦਿਨੇ ਦੁਪਹਿਰੇ ਭੀੜ ਭਰੇ ਚੌਂਕ ਵਿੱਚ ਕਿਸੇ ਪੁੱਲ ਨਾਲ ਲਟਕਾ ਕੇ ਫਾਂਸੀ ਹੋਣੀ ਚਾਹੀਦੀ ਹੈ। ਹੈਂਗ ਟਿੱਲ ਡੈਥ। ਇਹਨਾ ਦੇ ਜੁਰਮ ਵਿੱਚ ਸਾਥ ਦੇਣ ਦੇ ਦੋਸ਼ਾਂ ਤਹਿਤ ਆਹ ਇੰਟਰਵਿਊ ਕਰਨ ਵਾਲੇ ਨੂੰ ਵੀ ਤਿੰਨ ਸਾਲ ਕੈਦ ਬਾ ਮਸ਼ੱਕਤ ਦੀ ਸਜ਼ਾ ਦਿਉ ਤਾਂ ਕਿ ਅਗਾਂਹ ਤੋਂ ਕੋਈ ਸਾਡੇ ਤੋਂ ਇਲਾਵਾ ਕਿਸੇ ਵੀ ਹੋਰ ਦੁਆਰਾ ਕੀਤੀਆਂ ਚੰਗੀਆਂ ਗੱਲਾਂ, ਕੰਮ, ਜਾਂ ਰਚਨਾਵਾਂ ਨੂੰ ਮਹਾਨ ਕਹਿ ਕੇ ਸਾਨੂੰ ਦੱਸਣ ਦੀ ਜੁਰਤ ਨਾ ਕਰ ਸਕੇ ਇੰਝ ਤਾਂ ਕੱਲ ਨੂੰ ਹੋਰ ਲੋਕ ਵੀ ਸਾਨੂੰ ਸੱਚ ਵਿਖਾਉਣ ਦੀ ਕੋਸ਼ਿਸ਼ ਕਰਨ ਲੱਗ ਪੈਣਗੇ ਫਿਰ ਸਾਡੇ ਵੱਲੋਂ ਏਨਾਂ ਸਮਾਂ ਲਾ ਕੇ, ਏ ਏਨੀ ਮਿਹਨਤ ਨਾਲ ਘੜਿਆ ਸੱਚ ਕਿਸ ਕੰਮ ਦਾ ਰਹਿ ਜਾਵੇਗਾ ? ਇਹਨਾ ਲੋਕਾਂ ਦਾ ਤਾਂ ਇਹ ਕਸੂਰ ਵੀ ਮਾਫ਼ ਕਰਨਯੋਗ ਨਹੀਂ ਕਿ ਇਹਨਾ ਇਸ ਇਲਾਕੇ ਵਿੱਚ ਪ੍ਰਚਲਿਤ ਪ੍ਰੰਪਰਾਗਤ ਸਾਡੇ ਆਪਣੇ ਘੜੇ ਹੋਏ ਸੱਚ ਨੂੰ ਛੱਡ ਕੇ ਕਿਸੇ ਹੋਰ ਸੱਚ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਹੀ ਕਿਉਂ ਕੀਤੀ ਔਰ ਜੇ ਜਾਣ ਹੀ ਗਏ ਸਨ ਤਾਂ ਉਸ ਸੱਚ ਨੂੰ ਸਾਡੇ ਇਲਾਕੇ ਵਿੱਚ ਸਥਾਪਿਤ ਸੱਚ ਦੇ ਮੁਕਾਬਲੇ ਵਿੱਚ ਸ਼ਰੇਆਮ ਲਾਂਚ ਕਰਨ ਦੀ ਕੋਸ਼ਿਸ਼ ਸਾਜਿਸ਼ਨ ਕਿਉਂ ਕੀਤੀ ਬੇਵਕੂਫ਼ਾਂ ਦਾ ਅਜਿਹੇ ਸਮਝਦਾਰਾਂ ਵਿਰੁੱਧ ਲਾਮਬੰਦ ਹੋ ਜਾਣਾ ਹੀ ਬੇਵਕੂਫ਼ਾਂ ਦੇ ਸਰਵਾਈਵਲ ਦਾ ਇੱਕਮਾਤਰ ਇਲਾਜ ਹੈ ਆਉ ਆਪਣੀ ਆਜ਼ਾਦੀ ਅਤੇ ਹੋਂਦ ਨੂੰ ਬਚਾਉਣ ਲਈ ਹਮੇਸ਼ਾਂ ਦੀ ਤਰ੍ਹਾਂ ਇਹਨਾਂ ਤੇ ਕੋਈ ਝੂਠੇ ਇਲਜ਼ਾਮ ਲਾ ਕੇ ਇਹਨਾਂ ਤੋਂ ਪਿੱਛਾ ਛੁਡਾ ਲਈਏ ਅਸੀਂ ਬਹੁਗਿਣਤੀ ਹਾਂ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਜਿੱਤ ਸਾਡੀ ਹੀ ਹੋਵੇਗੀ 😜 ਨੋਟ : ਹੋ ਸਕੇ ਤਾਂ ਕਮੈਂਟਸ ਵਿੱਚ ਵੀਡੀਓ ਦੀ ਤਾਰੀਫ ਕਰਨ ਵਾਲਿਆਂ ਨੂੰ ਵੀ ਫੜ ਫੜ ਕੇ ਤਿੰਨ ਕੁ ਮਹੀਨੇ ਅੰਦਰ ਦਿਉ 😜😜😜
@engineers8088
@engineers8088 Жыл бұрын
ਅੱਜ ਤਾਂ ਜੱਜਾਂ ਵਾਲੀ ਗੱਲ ਕੀਤੀ। ਪੰਨੂ ਸਾਹਿਬ ਨੂੰ ਫਾਸੀ ਤੇ ਇੰਟਰਵਿਊ ਲੈਣ ਵਾਲੇ ਨੂੰ 3 ਸਾਲ ਦੀ ਸ਼ਜਾ।🤣🤣 ਮਹਾਨ ਲੋਕ (ਗੁਰੂ, ਦੇਵਤੇ, ਰਿਸ਼ੀ, ਮੁਨੀ) ਸਾਰਿਆਂ ਨੂੰ ਸਾਂਝਾਂ ਉਪਦੇਸ਼ ਦਿੰਦੇ, ਪਰ ਚੇਲੇ ਉਪਦੇਸ਼ ਨੂੰ ਪ੍ਰਾਪਤ ਕਰਕੇ ਆਪਣੇ-ਆਪ ਨੂੰ ਉੱਚ-ਜਾਤ ਦਾ ਸਮਝਦੇ, ਗਰੀਬ ਲੋਕਾਂ ਉੱਤੇ ਅਤਿਆਚਾਰ ਕਰਦੇ। ਮੇਰੇ ਮਨ ਵਿੱਚ ਆਉੰਦਾ ਉਹਨਾਂ ਲਈ ਕੀ ਸ਼ਜਾ ਹੋਵੇ?
@chetan1008
@chetan1008 Жыл бұрын
@@engineers8088 ਉਹਨਾਂ ਤੋਂ ਨਗਦ ਜੁਰਮਾਨਾ ਵਸੂਲ ਲੈਣਾ ਚਾਹੀਦਾ ਹੈ ਤਾਂ ਕਿ ਰੈਵੀਨਿਊ ਦਾ ਮਸਲਾ ਵੀ ਹਲ ਹੁੰਦਾ ਰਹੇਗਾ 😜😆😆 ਅਸਲ ਵਿਅੰਗ ਤਾਂ ਪੰਨੂੰ ਸਾਹਿਬ ਦੇ ਨਾਮ ਨੂੰ ਵਰਤ ਕੇ ਉਹਨਾ ਲੋਕਾਂ ਤੇ ਕੀਤਾ ਗਿਆ ਹੈ ਜੋ ਮੋਨੋਂਟੋਨਸ ਹਨ ਭਾਵ ਇੱਕਰੰਗੀ ਹਨ ਅਤੇ ਆਪਣੀ ਬੋਲੀ, ਆਪਣੇ ਧਰਮ, ਆਪਣੇ ਮਹਾਂਪੁਰਖਾਂ ਤੋਂ ਇਲਾਵਾ ਕਿਸੇ ਹੋਰ ਦਾ ਸਤਿਕਾਰ ਕਰਨਾ ਗੁਨਾਹ ਸਮਝਦੇ ਹਨ
@engineers8088
@engineers8088 Жыл бұрын
@@chetan1008 ਵਿਅੰਗ ਕਰਨਾ ਦਾ ਤਰੀਕਾ, ਮੈਨੂੰ ਵਧੀਆ ਲੱਗਾ। ਦੁਨੀਆ ਕਦੇ ਵੀ ਇੱਕਰੰਗੀ ਨਹੀਂ ਹੋ ਸਕਦੀ, ਤੇ ਨਾਂ ਹੀ ਹੋਣੀ ਚਾਹੀਦੀ। ਪਰ ਤਾੜੀ ਦੋਂਨੇ ਹੱਥਾਂ ਨਾਲ ਵੱਜਦੀ ਤੇ ਉਹ ਵੱਜ ਰਹੀ ਹੈ।
@chetan1008
@chetan1008 Жыл бұрын
@@engineers8088 🙏🏻🙏🏻🙏🏻 ਆਪਜੀ ਦੇ ਵਿਚਾਰ ਜਾਣ ਕੇ ਖੁਸ਼ੀ ਹੋਈ ਇਸ ਰੌਸ਼ਨਦਿਮਾਗੀ ਦੀ ਵਜਹ ਜਰੂਰ ਆਪਜੀ ਨੂੰ ਪਰਿਵਾਰ ਵਿੱਚੋਂ ਮਿਲੇ ਚੰਗੇ ਸੰਸਕਾਰ ਹੀ ਹੋਣਗੇ ਇਸ ਵਿਚਾਰਕ ਅਮੀਰੀ ਲਈ ਮੇਰੇ ਵਲੋਂ ਵਧਾਈ ਕਬੂਲ ਕਰੋ ਅਤੇ ਸੰਸਕਾਰਾਂ ਦਾ ਖਜ਼ਾਨਾ ਤੁਹਾਡੇ D.N.A. ਰਾਹੀਂ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲੇ ਤੁਹਡੇ ਮਾਤਾ ਪਿਤਾ ਅਤੇ ਵਡੇਰਿਆਂ ਨੂੰ ਚਰਣਵੰਦਨਾ 🙏🏻🙏🏻🙏🏻
@varunsharma3532
@varunsharma3532 3 ай бұрын
10:58 Gur Paarbati Maai
@varunsharma3532
@varunsharma3532 3 ай бұрын
Jai Jai Harpaal Singh Pannu ji
@varunsharma3532
@varunsharma3532 3 ай бұрын
चाम्पेयगौरार्धशरीरकायै कर्पूरगौरार्धशरीरकाय । धम्मिल्लकायै च जटाधराय नम: शिवायै च नम: शिवाय ।।
@satpalkhullar2302
@satpalkhullar2302 Жыл бұрын
ਕਮਾਲ!
@ashokkumar-se5sl
@ashokkumar-se5sl Жыл бұрын
SAB RSS DE MITHIAS DIA GLAN H.BED VYAS 3000 SAL PHLA DA K KALIDASS 5 SDEE CH HOA OHDAA SABOOT DEDO
@amrikkaur7753
@amrikkaur7753 Жыл бұрын
Youaregratr
@HarpreetSingh-iw1ro
@HarpreetSingh-iw1ro Жыл бұрын
Very nice
@JasvirKaur-sk3fq
@JasvirKaur-sk3fq Жыл бұрын
Very nice
How Many Balloons To Make A Store Fly?
00:22
MrBeast
Рет қаралды 149 МЛН
Thank you Santa
00:13
Nadir Show
Рет қаралды 36 МЛН
Dr. Harpal Singh Pannu Dasam Granth Sahib Seminar, Sacramento, Ca
46:10
Panth Khalsa :: Panthic
Рет қаралды 64 М.