Mere Jazbaat Episode 16 ~ Prof Harpal Singh Pannu ~ My Life Journey Part 1

  Рет қаралды 49,636

Pendu Australia

Pendu Australia

Күн бұрын

Пікірлер: 153
@manoranjansingh6060
@manoranjansingh6060 Жыл бұрын
Pannu ji ਦਾ ਗਲ ਕਰਨ ਦਾ style ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲਾ ਹੁੰਦਾ ਹੈ l ਦਿਲ ਕਰਦਾ ਸੁਣੀ ਜਾਓ ਤੇ ਰੁਕੋ ਹੀ ਨਾ l Manoranjan Singh Boparai
@SABDABOSS
@SABDABOSS 2 жыл бұрын
ਪੰਜਾਬ ਤੇ ਪੰਜਾਬੀਅਤ ਨੂੰ ਮਾਣ ਹੈ ਥੋਡੇ ਤੇ ਪ੍ਰੋ ਸਰਦਾਰ ਹਰਪਾਲ ਸਿੰਘ ਪੰਨੂ ਜੀ।। (ਰੋਪੜ)
@vishaldeep2674
@vishaldeep2674 Жыл бұрын
ਹਜ਼ਾਰਾਂ ਵੀਡਿਉ ਦੇਖੀਆਂ ਮੈ ਪਰ ਇਹ ਸਭ ਤੋਂ ਸ਼ਾਨਦਾਰ ਹੈ ਅੱਜ ਤੋ ਪਹਿਲਾਂ pannu ਜੀ ਨੂੰ ਨਾਂ ਜਾਨਣ ਦਾ ਬਹੁਤ ਅਫ਼ਸੋਸ ਹੋ ਰਿਹੈ।
@thakurjit1972
@thakurjit1972 Жыл бұрын
ਇਹ ਇਨਸਾਨ ਨੀ ਜਿਸ ਤੇ ਤਰਾਂ ਇੰਨਾ ਦਾ ਸਵਾਹ ਤੇ ਲਹਿਜ਼ਾ ਸ਼ਾਂਤੀ ਵਾਲਾ ਹੈ ਇਹ ਇੱਕ ਮਹਾਂਪੁਰਖ ਜਾਂ ਇੱਕ ਵੱਧੀਆ ਅਧਿਆਪਕ ਹੋਣ ਨਾਤੇ ਸਾਡੇ ਸਮਾਜ ਨੂੰ ਬਹੁਤ ਬਹੁਤ ਕੁੱਝ ਦੇ ਚੁੱਕੇ ਹਨ। ਹੁਣ ਸਾਡੇ ਫਰਜ਼ ਬਣਦਾ ਹੈ ਇੰਨਾ ਦਾ ਮਾਣ ਸਤਿਕਾਰ ਕਰਨ ਦਾ ਅਤੇ ਇੰਨਾ ਤੋ ਬਹੁਤ ਕੁੱਝ ਸਿੱਖਣ ਦਾ। ਵਾਹਿਗੁਰੂ ਜੀ ਕਿਰਪਾ ਕਰਨ ਇੰਨਾ ਦੀ ਉਮਰ ਲੰਬੀ ਕਰਨ ।
@khushdhilllon3164
@khushdhilllon3164 3 жыл бұрын
ਰੂਹ ਖੁਸ਼ ਹੋ ਗਈ ਜੀ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਜਿੰਦਗੀ ਦੀ ਕਿਤਾਬ ਸਰੋਤਿਆਂ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਡਾ ਪੰਨੂ ਜੀ ਨਾਲ ਰੂਬਰੂ ਕਰਵਾਇਆ
@chahalsingh4892
@chahalsingh4892 Жыл бұрын
ਪੰਨੂ ਸਾਹਿਬ ਅਤੇ ਬਰਾੜ ਸਾਹਿਬ ਬਹੁਤ ਰੌਚਿਕ ਗੱਲਾਂਬਾਤਾਂ ਸੁਣਾਉਣ ਲਈ ਧੰਨਵਾਦ। ਪਰ ਮਿੰਟੂ ਜੀ ਆਹ ਕੀ ਇੱਕ ਦਮ ਰੂਪ ਬਦਲ ਗਏ।
@shyamnagpal419
@shyamnagpal419 5 ай бұрын
🎉🎉🎉🎉🎉🎉❤❤❤❤❤❤❤❤❤ आभार अभिनंदन आपका प्रभु जी।सरल सहज होना सबसे मुश्किल काम है जो आप है। कोटि कोटि नमन पंजाब।
@jeetkumar5771
@jeetkumar5771 4 жыл бұрын
ਸ. ਹਰਪਾਲ ਸਿੰਘ ਪੰਨੂੰ ਜੀ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਮਾਲਕ ਹਨ ..ਮੈਂ ਇਸ ਵਾਰ ਆਪਣੇ ਬੇਟੇ ਦੇ ਜਨਮ ਦਿਨ ਤੇ ਉਨ੍ਹਾਂ ਦੀ ਪੁਸਤਕ ਗੌਤਮ ਤੋਂ ਤਾਸਕੀ ਤੱਕ ਉਪਹਾਰ ਵਜੋਂ ਦਿੱਤੀ ...ਬਰਾੜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਇਹ ਯਤਨਾਂ ਸਦਕਾ ਸਾਨੂੰ ਇਨ੍ਹਾਂ ਦੇ ਬਾਰੇ ਜਾਣਕਾਰੀ ਮਿਲ ਸਕੀ..
@ਹਰਜਿੰਦਰਕੌਰ-ਡ3ਦ
@ਹਰਜਿੰਦਰਕੌਰ-ਡ3ਦ Жыл бұрын
ਬਹੁਤ ਖੂ਼ਬ ਬਾਪੂ ਜੀ
@gurdialsingh2232
@gurdialsingh2232 2 жыл бұрын
ਪੰਨੂ ਸਾਹਿਬ ਜੀ ਦੇ ਰੂ ਬਰੂ ਹੋਣ ਦਿਲ ਕਰਦਾ।
@harphanjra1211
@harphanjra1211 3 жыл бұрын
🙏🏻ਬਹੁਤ ਚੰਗਾ ਲੱਗਾ ਪੰਨੂ ਸਾਬ੍ਹ ਤੁਹਾਡੀ ਬਚਪਨ ਦੀ ਅੱਵਲ ਆਉਣ ਦੀ ਕਹਾਣੀ ਸੁਣਕੇ …॥🙏🏻
@sherbajbrar7401
@sherbajbrar7401 4 жыл бұрын
ਸਰਦਾਰਹਰਪਾਲ ਸਿੰਘ ਜੀ ਪੰਨੂੰ ਸਾਹਿਬ ਦੇ ਠੰਡੇ ਠਾਰ ਹਵਾ ਬੁਲ੍ਹੇ ਵਰਗੇ ਮਿੱਠੇ ਬੋਲ ਸੁਣਕੇ ਮਨ ਨੂੰ ਇਕ ਵਖਰੀ ਜਿਹੀ ਸ਼ਾਂਤੀ ਮਿਲਦੀ ਹੈ
@GurcharanSingh-pr9xo
@GurcharanSingh-pr9xo 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amandeepkaur8533
@amandeepkaur8533 4 жыл бұрын
ਬਹੁਤ ਬਹੁਤ ਧੰਨਵਾਦ ਐਸੇ ਹੀਰੇ ਇਨਸਾਨ ਬਾਰੇ ਸੁਣਨ ਦਾ ਮੌਕਾ ਮਿਲਿਆ
@ravinderkaur2433
@ravinderkaur2433 4 жыл бұрын
ਬਹੁਤ ਬਹੁਤ ਬਹੁਤ ਜ਼ਿਆਦਾ ਵਧੀਆ ਨੇ,,,ਪ੍ਰੋ, ਹਰਪਾਲ ਸਰ,,, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ,,,ਚ ਰੱਖਣ,, ਖੁਸ਼ ਰੱਖਣ,,, ਕਾਸ਼,, ਮੈਨੂੰ ਵੀ ਪੰਨੂ ਸਰ ਵਾਂਗ ਬਖਸ਼ਿਸ਼ਾਂ ਮਿਲ ਜਾਣ
@bhupinderkaur7740
@bhupinderkaur7740 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ
@parminderkaurnagra7235
@parminderkaurnagra7235 Жыл бұрын
ਬਹੁਤ ਸੋਹਣੀ ਗੱਲਬਾਤ...ਬਾਰ ਬਾਰ ਸੁਨਣ ਨੂੰ ਦਿਲ ਕਰਦਾ👏👏
@azamchaudhary3511
@azamchaudhary3511 4 жыл бұрын
M ty bra fan ban gya punu sahib da.love from lahore Pakistan
@gurashish9232
@gurashish9232 4 жыл бұрын
Azam Chaudhary 🙏🏻🙏🏻
@toonice3494
@toonice3494 4 жыл бұрын
Eh saadi boli te sakafat te in fact khoon di saan karke hain Chaudhary saheb, akhir Jatta di naani te ik hundi hain.
@ratanpalsingh
@ratanpalsingh 2 жыл бұрын
ਬਹੁਤ ਵਧੀਆ ਲੱਗਿਆ ਪੰਨੂੰ ਸਾਹਿਬ ਦੀਆਂ ਗੱਲਾਂ ਸੁਣ ਕੇ ਧੰਨਵਾਦ
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਗਲਬਾਤ ਦੌਰਾਨ ਪੰਨੂ ਸਾਹਿਬ ਉਸ ਸਮੇਂ ਦ੍ਰਿਸ਼ ਅੱਖਾਂ ਸਾਹਮਣੇ ਦਿਖਾ ਦਿੰਦੇ।ਧੰਨਵਾਦ।
@GagandeepSingh-of6ip
@GagandeepSingh-of6ip 4 жыл бұрын
Dr. Pannu Ji is truly a great inspiration, wish I could meet him one day.
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@BharatBhushan-xp4dg
@BharatBhushan-xp4dg Жыл бұрын
प्रोफेसर साहब पैरी पौना. मेरे जज्बात नामक इस सीरीज कौ मैं उसे बहुत शौक से देख सुन रहा हूं आप की कहानियां और किस्से बहुत रोचक हैं. आपका अंदाज ए बयां भी बहुत खूबसूरत है. इस सीरीज में दी गई जानकारी भी बहुत ज्ञानवर्धक होती है मैं नियमित रूप से यह पूरी सीरीज सुनूंगा
@ਸੁਖਵਿੰਦਰਕੌਰਮੋਗਾ
@ਸੁਖਵਿੰਦਰਕੌਰਮੋਗਾ 4 жыл бұрын
ਸਤਿ ਸ੍ਰੀ ਅਕਾਲ ਵੀਰ ਹਰਪਾਲ ਸਿੰਘ ਪੰਨੂ ਜੀ।
@amritkaur8981
@amritkaur8981 10 ай бұрын
Sir diyan gallan sun k mnu khiyal aaya k kash ma v sir nl bus ch safar kr diyan ma ohna di naal di seat te baithi howa te mnu ohna to kuch sikhan nu mile ✨🙏 pannu sir oh giyaan da khazana ne jis di ajj di generation nu zrruat hai😊 ma pannu sir wrgi bn ta ni skdi but koshish jrrur kragi❤ meri wish e k ma sir nu zrrur mila 🙏🥺
@kirtandhillon965
@kirtandhillon965 4 жыл бұрын
ਮੈਂ ਅੱਜ ਪੰਨੂ ਸਾਹਿਬ ਚੌਥੀ ਵਾਰ ਸੁਣਨਾ ਸ਼ੁਰੂ ਕੀਤਾ
@deepthink1610
@deepthink1610 4 жыл бұрын
ਬਹੁਤ ਵਧੀਆ ਗੱਲਾਂ ਜੀ ਏਦਾਂ ਹੀ ਲੱਗੇ ਰਹੋ
@Farmer0019
@Farmer0019 4 жыл бұрын
ਸੱਤ ਸ੍ਰੀ ਅਕਾਲ ਜੀ, ਪੇਂਡੂ ਆਸਟ੍ਰੇਲੀਆ ਦੀ ਸਮੁਚੀ ਟੀਮ ਨੂੰ ਦਿਲੋਂ ਧੰਨਵਾਦ ।
@gurnamsingh5343
@gurnamsingh5343 4 жыл бұрын
ਬਹੁਤ ਵਧੀਅਾ ਜੀ ਕੰਮ ਸੇ ਕੰਮ ਇੱਕ ਘੰਟੇ ਦਾ ਇਤਿਹਾਸ ਸੁਣਾਇਅਾ ਕਰੋਜੀ ਬਹੁਤ ਬਹੁਤ ਵਧੀਅਾ ਪੰਨੁੰ ਜੀ ਦਾ ਵੀ
@allrounderpunjabi3855
@allrounderpunjabi3855 4 жыл бұрын
I love you Pannu sahab ji 🙏🙏🙏
@baljitkaur5898
@baljitkaur5898 2 жыл бұрын
we want to meet u ,Pannu sahib
@asbajwa5553
@asbajwa5553 4 жыл бұрын
ਬਹੁਤ ਵਧੀਆ ਜੀ, ਗਿਆਨੁ ਭੰਡਾਰ
@GurpreetSingh-fw3fe
@GurpreetSingh-fw3fe Жыл бұрын
ਬਹੁਤ ਵਧੀਆ ਜੀ ਪੰਨੂ ਸਾਹਿਬ 🙏🏼🙏🏼🙏🏼🙏🏼
@balbeerbharaj8531
@balbeerbharaj8531 4 жыл бұрын
पन्नू साहेब बहुत ही ईंसपायरिंग हैं... लाजवाब!!
@jagtarsingh-go8fk
@jagtarsingh-go8fk 4 жыл бұрын
ਬਹੁਤ ਵਧੀਆ ਜ਼ੁਬਾਨ ਤੇ ਸੋਚ ਦੇ ਮਾਲਕ ਬਾਈ ਮਿੰਟੂ ਬਰਾੜ। 🙏🙏🙏🙏🙏
@gurlalsinghsingh3365
@gurlalsinghsingh3365 4 жыл бұрын
ਸਤਿ ਸ੍ਰੀ ਅਕਾਲ ਜੀ
@amarjeetsingh2346
@amarjeetsingh2346 2 жыл бұрын
ਜਿਸ ਪੰਜਵੀਂ ਦੇ ਇਮਤਿਹਾਨ ਦੀ ਗੱਲ ਪੰਨੂ ਸਾਹਿਬ ਕਰਦੇ ਨੇ ਅੱਜ ਇਹ ਮਿਆਰ ਮੈਂ ਨੂੰ ਕਾਲਿਜਾਂ ਵਿਚ ਵੀ ਨਹੀਂ ਜਾਪਦਾ
@MegaSachinder
@MegaSachinder 4 жыл бұрын
Bahut hi shukrana thoda es laddi nu agge torn vaste brar sir te host ji da
@DineshKumar-jz7qq
@DineshKumar-jz7qq 4 жыл бұрын
Bahut he wadiya sir ..dr pannu saab da main fan ho gaya ..
@barindersingh7593
@barindersingh7593 Жыл бұрын
My Dear Bhai Sahib, Dr Pannu Sahib. I am yours big fan. I heard many time yours life story. I like your way of talking performance and presentation skills. I cried many times because heart touching story to remember my childhood. I do Ardas for yours good health and long life. Master Barinder Singh Zakhmi. Presenter SIKH CHANNEL 768 England.
@khakhchannel5144
@khakhchannel5144 4 жыл бұрын
ਸੱਤ ਸ਼੍ਰੀ ਆਕਾਲ ਜੀ, ਧੰਨਵਾਦ ਜੀ, ਬਹੁਤ ਵਧੀਆ ਪ੍ਰੋਗਰਾਮ ਹੈ
@amankaur5929
@amankaur5929 2 жыл бұрын
pannu sabb koi sift ni tuhadi kr skde bht mhan ensan tuc
@gurcharansarao3361
@gurcharansarao3361 4 жыл бұрын
ਬਹੁਤ ਵਧੀਆ ਜੀ , ਧੰਨਵਾਦ
@gjsinghtung3916
@gjsinghtung3916 Жыл бұрын
Waheguru ji app ji noo chadi kala baksha ji ati sunder vichar and great person
@nirbhaibrar9738
@nirbhaibrar9738 4 жыл бұрын
ਬਹੁਤ ਵਧੀਆ ਜੀ 🙏
@navdeepsinghsuggal4423
@navdeepsinghsuggal4423 4 жыл бұрын
ਬਹੁਤ ਵਧੀਆ ਧਨਵਾਦ
@balrajsingh4182
@balrajsingh4182 Жыл бұрын
Very nice ji bahut wadhia ji ❤❤❤❤❤
@hmaancreations9901
@hmaancreations9901 Жыл бұрын
Bahut hi parsansa like come car rahe ho veer
@karamjitsingh9040
@karamjitsingh9040 Жыл бұрын
Waheguru
@sukhrandhawa4766
@sukhrandhawa4766 4 жыл бұрын
Wahhhhhhh Ji wahhhhhhh... very nice..
@JagjitSingh-fh2tb
@JagjitSingh-fh2tb 4 жыл бұрын
Thanks; Pendu Australia. Ludhiana.
@Vaheguru_g
@Vaheguru_g 4 жыл бұрын
All teem nu lakh lakh wadian
@avtarsinghhundal7830
@avtarsinghhundal7830 Жыл бұрын
VERY GOOD performance
@angrejparmar6637
@angrejparmar6637 4 жыл бұрын
Very nice pannu ji and brar team
@PindtoCanada
@PindtoCanada 4 жыл бұрын
boht badia waiting second part
@nayyarsons
@nayyarsons 4 жыл бұрын
Pannu Sahib you are Gem in our world, May God give you infiniteLong Life.....
@amardeepsinghbhattikala189
@amardeepsinghbhattikala189 2 жыл бұрын
Sat shri akal ji veer ji tusi bahut wda ehsaan kar dita panjabia te professor sahib de jajbat record kar ke
@samarveersingh1244
@samarveersingh1244 4 жыл бұрын
ਵੀਰ ਮੈ ਉਦੋਂ ਵੀਡੀਉ ਦੇਖਦਾ ਜਦੋਂ ਪੂਰੀ ਵੀਡੀਉ ਦੇਖ ਸਕਾਂ। ਧੰਨਵਾਦ ਜੀ
@satnambawa0711
@satnambawa0711 4 жыл бұрын
बहुत खूब ।सुनदे सुनदे सारी अखां विच फिल्म बन गई।
@surinderpaul8593
@surinderpaul8593 4 жыл бұрын
Salute to pannu Sahib Ji
@hlhi8387
@hlhi8387 4 жыл бұрын
ਵਾਹਿਗੁਰੂ ਬਹੁਤ ਵਧੀਆ ਵਿਚਾਰ ਕਰ ਰਹੇ ਹੋ ਭਾਜੀ
@001Gurri
@001Gurri 4 жыл бұрын
Sat shri akal teacher pannu ji 🙏 bhut vadiya lagya sun k tuse bol rehe se te mere dimag ch film ban rehe se te me v tohdi suni har sakhi friends share kar da ha sun k te bhut vadiya laga da ha thanks so much te sikhan bhut kuch mil da again thankyou pendu Australia team da 🙏🙏🙏🙏
@kirnpalkaur12
@kirnpalkaur12 3 жыл бұрын
Thank you 😊 💓
@inderjitsingh2133
@inderjitsingh2133 4 жыл бұрын
Very very good
@gjsinghtung3916
@gjsinghtung3916 Жыл бұрын
Wish I could meet him one day. Sukhjit kaur Bahut aasha vichar han
@kuldipmann8015
@kuldipmann8015 5 ай бұрын
I am very impressed the style of dr panu sahib.very interesting the way of sakhi sunaun da.
@punjabagrochemical2909
@punjabagrochemical2909 4 жыл бұрын
Thanks pendu Australia
@JagdeepSingh-ei6qy
@JagdeepSingh-ei6qy 3 жыл бұрын
Sir g tusi ek nhi ek library ho Thanks for motivation
@economicswithdr.manjeetmaa1250
@economicswithdr.manjeetmaa1250 4 жыл бұрын
Bahut wadiaaa...Dr.Pannu ji to bahut kuj milda he sikhan lai..ah saadi sb di prernaa hn... .... Gurpreet Maan ji da v bahut dhanwaad...bahut pyari awaaj d naal naal bahut gud luking v ne.....thanku every one....
@gsmaan77
@gsmaan77 4 жыл бұрын
Thank u Mam🙏😊
@surjitsingh-xx2yu
@surjitsingh-xx2yu 4 жыл бұрын
Bahut vdia ji
@missionpunjab6755
@missionpunjab6755 4 жыл бұрын
Too good Brar Sahib and team. Bow to Pannu Sahib.
@vikramjitsingh2817
@vikramjitsingh2817 4 жыл бұрын
Waheguru pannu saab nu tandrusti te lammi umar bakshey 🙏🙏
@maninderjitdulay6261
@maninderjitdulay6261 2 жыл бұрын
😢😢😅😅😮😅😅😅😅😅😅😅😅😮j😅o😅yuk😅xszzzzzzzzzzzzzzzzzzzzzzzzzzzzzzzzzzzz😅😅😅😅😅z😅z😅d
@singhrasal8483
@singhrasal8483 4 жыл бұрын
Very much interested Gndu
@daljeetsingh7754
@daljeetsingh7754 4 жыл бұрын
Wah jee wah Pannu Sahib you are great
@sukhmindersinghjohal7612
@sukhmindersinghjohal7612 Жыл бұрын
ਬਹੁਤ ਵਧੀਆਂ ਲੱਗਿਆ
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@nonasingh.hisaryoutubevlog3208
@nonasingh.hisaryoutubevlog3208 4 жыл бұрын
Good confidence
@iqbalmann3949
@iqbalmann3949 Жыл бұрын
🙏 🙏🙏🙏🙏🌹
@mandeepgill4931
@mandeepgill4931 4 жыл бұрын
Too good...punjabi youth needs this.
@manmohantehri2295
@manmohantehri2295 11 ай бұрын
Great!
@sukhdeepsingh2393
@sukhdeepsingh2393 4 жыл бұрын
Vadia program hai
@daljitsingh7063
@daljitsingh7063 4 жыл бұрын
Bhut wadiya
@qulzam
@qulzam 4 жыл бұрын
Excellent Gurpreet ..:) Great to see you in action.What a lovely gentleman .
@gsmaan77
@gsmaan77 4 жыл бұрын
Bahut bahut dhnwaad sir ...aapde pyaar te ashirwaad naal agge wdh de haan...eda he honsla dinde reho..dhnwaad ..😊😊🙏🙏
@arpanboparai3835
@arpanboparai3835 4 жыл бұрын
Very nyc pannu sir bade pyar nal dsde mja aunda bhut mae apne mom nal sunda aa🙏🏼✌🏼
@lakshmigrover2655
@lakshmigrover2655 4 жыл бұрын
Sat Sri Akal Ji. mainu is series da pta naee c pr jdo dekhi te hun mera hun dil krda a suni dekhi java. tuhaada bahut bahut shukriya Mhaan Pursh prof. Sahib Ji naal rubru krvan lai.
@MOHANSINGH-fo6yj
@MOHANSINGH-fo6yj 4 жыл бұрын
Lajawab.........
@rajsidhurajsidhu2395
@rajsidhurajsidhu2395 Жыл бұрын
Waheguru ji
@puneetlifestyle2608
@puneetlifestyle2608 4 жыл бұрын
Nice one
@SukhchainSinghShahur
@SukhchainSinghShahur 4 жыл бұрын
Great person Pannu Saab
@japnoorkaur5401
@japnoorkaur5401 4 жыл бұрын
Waah
@karamjitsinghsalana4648
@karamjitsinghsalana4648 Жыл бұрын
Waheguru g very nice
@VikramSingh-pw7ng
@VikramSingh-pw7ng 4 жыл бұрын
Bht vdya veer g
@manmohansingh5014
@manmohansingh5014 4 жыл бұрын
Pannu ji Mai apnu padan lag gaya
@palbhullar1160
@palbhullar1160 4 жыл бұрын
thnku sir
@angrejparmar6637
@angrejparmar6637 4 жыл бұрын
Very nice
@amritj
@amritj Жыл бұрын
❤❤
@prof.kuldeepsinghhappydhad5939
@prof.kuldeepsinghhappydhad5939 Жыл бұрын
Great 👍 ❤❤❤❤
@jaswantsingh14435
@jaswantsingh14435 4 жыл бұрын
Great job sir
@AshokKumar-fk8db
@AshokKumar-fk8db 4 жыл бұрын
Nice show
@Harvindertoor81
@Harvindertoor81 4 жыл бұрын
Dhanwaad ji @pendu Australia team da tusi pannu saab de darshan krwye ajjj ma 1 din 12 episode dakhle phne chdn nu zee ni krda
@penduaustralia
@penduaustralia 4 жыл бұрын
Meharbani Toor Sahab.....
@ramanjot_tiwana
@ramanjot_tiwana 4 жыл бұрын
🥰🥰
@surinderpaul8593
@surinderpaul8593 4 жыл бұрын
Always nice 👍
@gurtejsingh6662
@gurtejsingh6662 3 жыл бұрын
Exotic....
Jaidarman TOP / Жоғары лига-2023 / Жекпе-жек 1-ТУР / 1-топ
1:30:54
번쩍번쩍 거리는 입
0:32
승비니 Seungbini
Рет қаралды 182 МЛН
MEET THE AUTHOR II HARPAL SINGH PANNU II RUBRU PART-2 II PUNJABI PROSE WRITER II SUKHANLOK II
38:23
SukhanLok ਸੁਖ਼ਨਲੋਕ
Рет қаралды 142 М.
Sakhiyan Guru Nanak Dev Ji | Harpal Singh Pannu | BaniLive
1:27:01
DILL DIYAN GALLAN with Harpal Singh Pannu (Punjabi Lekhak)
21:33