ਫੜ੍ਹੀ ਗਈ ਕਰੋੜਾਂ ਦੀ ਚੋਰੀ ਮਾਨ ਦੀ? ਵੱਡੇ ਲੀਡਰ ਤੇ ਅਖੌਤੀ ਇਮਾਨਦਾਰ ਅਫ਼ਸਰ ਕਿਵੇਂ ਮਾਰ ਗਏ ਠੱਗੀ

  Рет қаралды 3,022

Brain On Tv

Brain On Tv

Күн бұрын

Пікірлер: 40
@sukhwinderkhera9162
@sukhwinderkhera9162 19 күн бұрын
ਨਿਝਰ ਸਾਹਿਬ ਜੇ ਸਰਕਾਰਾਂ ਨਾ ਹੇਰਾਫੇਰੀ ਕਰਨ ਤਾਂ ਸਾਡੇ ਬੱਚੇ ਵਿਦੇਸ਼ਾਂ ਵੱਲ ਕਿਉ ਜਾਣ ।ਸਾਡੇ ਦੇਸ਼ ਨੂੰ ਉਨਾਂ ਗੋਰਿਆਂ ਨਹੀ ਲੁਟਿਆ ਜਿਨਾਂ ਸਾਡੇ ਤੇ ਹਕੂਮਤਾਂ ਕਰਨ ਵਾਲਿਆਂ ਨੇ ਲੁਟਿਆ।ਸਾਡੇ ਲੀਡਰਾਂ ਤੇ ਅਫਸਰਾਂ ਦਾ ਬੇੜਾ ਗਰਕ ਹੋਇਆ।
@Kingdom_of_Sikhism
@Kingdom_of_Sikhism 19 күн бұрын
ਬਹੁਤ ਵਧੀਆ ਪੱਤਰਕਾਰੀ ਨਿੱਝਰ ਜੀ
@harinderbhaggal8955
@harinderbhaggal8955 19 күн бұрын
ਅਗਰ ਝਾੜੂ ਵਾਲੇ ਦਿਲੀ ਹਾਰ ਗਿਆ ਫਿਰ ਪੰਜਾਬ ਨੂੰ ਉਜਾੜੂ ਭੰਡ ਪੂਰੀ ਤਰ੍ਹਾਂ ਕੰਗਾਲ ਕਰੂਗਾ ਪੰਜਾਬ ਨੂੰ
@Humanity0101
@Humanity0101 18 күн бұрын
Galami samjo Sikho no ta time waste kar rahe
@singhmitter2139
@singhmitter2139 19 күн бұрын
ਬਹੁਤ ਵਧੀਆ ਵਿਚਾਰ ਵੀਰ ਜੀ
@bikarjitsingh34bikarjitsin10
@bikarjitsingh34bikarjitsin10 19 күн бұрын
ਵਿਜੀਲੈਂਸ ਵੀ ਪਟਵਾਰੀਆਂ ਵਗੈਰਾ ਨੂੰ ਫ਼ੜ ਸਕਦੀ ਵੱਡੇ ਅਫਸਰਾਂ ਨੂੰ ਇਹ ਵੀ ਹੱਥ ਨਹੀਂ ਪਾਉਂਦੇ ਕਮਾਲ ਦੀ ਗੱਲ ਹੈ
@gurpreetsandhu7001
@gurpreetsandhu7001 19 күн бұрын
Great of you brother🙏🙏 ❤ love you 👍👍
@bikarjitsingh34bikarjitsin10
@bikarjitsingh34bikarjitsin10 19 күн бұрын
ਨਿੱਝਰ ਸਾਹਿਬ ਇਹ ਮੀਡੀਆ ਐਨਾ ਦਲਾਲ ਹੋ ਗਿਆ ਬਾਹਰਲੇ ਦੇਸ਼ਾਂ ਦੀਆਂ ਖਬਰਾਂ ਇਨ੍ਹਾਂ ਨੂੰ ਪਤਾ ਪਰ ਪੰਜਾਬ ਵਿਚ ਕੋਲੇ ਪਤਾ ਨਹੀਂ ਲੱਗਦਾ ਕੀ ਹੋਈ ਜਾਂਦਾ
@jashankailey4583
@jashankailey4583 19 күн бұрын
Very good
@ਇੰਦਰਪਾਲRana
@ਇੰਦਰਪਾਲRana 19 күн бұрын
ਪੰਜਾਬ ਦਾ ਕਰਜ਼ਾ ਕਦੇ ਨੀ ਉੱਤਰ ਸੱਕਦਾ ਕਿਊਕਿ ਜਿਸ ਸੂਬੇ ਦੇ ਕੁਦਰਤੀ ਸੋਮੇਆ ਦੀ ਲੁੱਟ ਸੈਂਟਰ ਸਰਕਾਰ ਕਰਵਾਉਂਦੀ ਹੋਵੇ ਉਹ ਸੂਬਾ ਕਰਜਾਈ ਹੀ ਰਹਿੰਦਾ ਕਿਊਕਿ ਜੇਹੜੀ ਵੀ ਸਰਕਾਰ ਪੰਜਾਬ ਚ ਬਣਦੀ ਐ ਉਸ ਨਾਲ ਪਹਿਲਾ ਹੀ ਸ਼ਰਤ ਰੱਖੀ ਹੁੰਦੀ ਐ ਮਤਲਬ cm ਬਣਨ ਤੋਂ ਪਹਿਲਾਂ ਹੀ ਉਸ cm ਨੂੰ ਦਿੱਲੀ ਆਵਦੇ ਪੈਰਾਂ ਚ ਬੈਠਾ ਕੇ ਫੇਰ cm ਬਣਾਉਦੀ ਐ ਬਸ cm ਨੂੰ ਐਨੀ ਖੁੱਲੀ ਛੁੱਟੀ ਹੁੰਦੀ ਐ ਕੇ ਤੂੰ ਪੰਜਾਬ ਨੂੰ ਜਿਵੇਂ ਮਰਜ਼ੀ ਲੁੱਟੀ ਪਰ ਪੰਜਾਬ ਦੇ ਹੱਕਾ ਦੀ ਮੰਗ ਸਾਡੇ ਸਾਮਣੇ ਨਾ ਕਰੀ
@AmarSingh-vq9tx
@AmarSingh-vq9tx 19 күн бұрын
ਵੀਰੇ ਦੇ ਚੈਨਲ ਦੀ reech ਬਿਲਕੁੱਲ ਘਟਾਈ ਹੋਈ ਹੈ ਬ੍ਰਾਹਮਣ ਵਾਦ ਵੱਲੋ
@jaswinderkaurdhillon6832
@jaswinderkaurdhillon6832 19 күн бұрын
🙏🙏🙏🙏🙏
@kashmirsingh2607
@kashmirsingh2607 19 күн бұрын
👏🏼👏🏼👏🏼👏🏼👏🏼
@bikarjitsingh34bikarjitsin10
@bikarjitsingh34bikarjitsin10 19 күн бұрын
ਇਥੇ ਕੋਈ ਵੀ ਨੇਤਾ ਤੇ ਅਫਸਰ ਇਮਾਨਦਾਰ ਨਹੀਂ ਹਨ
@Humanity0101
@Humanity0101 18 күн бұрын
Galami samjo 22
@paramsandhu3887
@paramsandhu3887 19 күн бұрын
ਜੇ ਕੱਟੜ ਈਮਾਨਦਾਰ ਇਸ ਤਰ੍ਹਾਂ ਦੇ ਹੁੰਦੇ ਹਨ ਤਾਂ ਬੇਈਮਾਨ ਕਿਸ ਤਰ੍ਹਾਂ ਦੇ ਹੁੰਦੇ ਹਨ ?
@gurnamsingh3789
@gurnamsingh3789 19 күн бұрын
Courts ਵਿਕ ਰਹੀਆਂ ਨੇ ਏਥੇ ਡਾਢੇ ਦਾ ਸੱਤੀ ਵੀਹੀਂ ਸੌ
@Kaitou_Yuvi
@Kaitou_Yuvi 19 күн бұрын
🙏 ji
@Bhullarboy_855
@Bhullarboy_855 19 күн бұрын
Punjab de loka nu loot ke Delhi wale bhaiya nu gifts dene sahulta denia bai ji
@amarjitpannu9357
@amarjitpannu9357 19 күн бұрын
If this is true then make sure no one can escape the wrongdoing, otherwise there will be no change ji
@butasinghsidhu6576
@butasinghsidhu6576 19 күн бұрын
Nijjar sahib sara berra ta sarkaran te es de mantri,MLAs te afsran ne ral ke hi kita.Hun Ashu v bilkul saaf bari karta.
@BENGAL-TIGER6791-b2l
@BENGAL-TIGER6791-b2l 19 күн бұрын
ਕਿਤੇ ਕੋਈ ਸਿਸਟਮ ਵਿੱਚ ਵੀ ਕਮੀਆਂ ਹਨ ਜਿਹੜੇ ਇਮਾਨਦਾਰ ਬੰਦੇ ਵੀ ਰਿਸ਼ਵਤ ਲੈਣਾ ਸ਼ੁਰੂ ਕਰ ਦਿੰਦੇ ਹਨ। ਇਸਦੇ ਪਿੱਛੇ ਦਾ ਕਾਰਨ ਵੀ ਲੱਭੋ ਵਈ ਵੱਧੀਆ ਬੰਦਾ ਵੀ ਚੋਰ ਕਿਉਂ ਬਣ ਜਾਂਦਾ
@BallaLabana-vl2fr
@BallaLabana-vl2fr 19 күн бұрын
New York City America
@musicart2516
@musicart2516 18 күн бұрын
Mera b dost si philips company ch us nal b hoea
@balbirsingh9349
@balbirsingh9349 19 күн бұрын
ਮੇਰਾ ਭਾਰਤ ਮਹਾਨ
@bikarjitsingh34bikarjitsin10
@bikarjitsingh34bikarjitsin10 19 күн бұрын
ਅੱਸੀ ਕਰੋੜ ਲੋਕ ਪੰਜ ਕਿਲੋ ਅਨਾਜ ਦੇ ਜਿਉਂਦੇ ਮਹਾਨ ਭਾਰਤ ਵਿਚ
@jaswindersingh-lq6sl
@jaswindersingh-lq6sl 18 күн бұрын
Leader shaitan
@raijs7842
@raijs7842 19 күн бұрын
AAP .. New definition of Aam Aamdani Party.... symbol charru.🪠.. class can clean... each and every thing... good or bad.....🙈🙊🙉..🙏🙏.. fasting justice...FIR .. cancel ❌ by court decision..😊
@DeepSingh-j1d
@DeepSingh-j1d 19 күн бұрын
1 lakh crore di
@kulbirkaur9607
@kulbirkaur9607 19 күн бұрын
Jehra khenda ci hathola ee karvalo
@Kailey-hellsing
@Kailey-hellsing 19 күн бұрын
Maan jindabaad
@bikarjitsingh34bikarjitsin10
@bikarjitsingh34bikarjitsin10 19 күн бұрын
ਕਿਹੜਾ ਮਾਨ ਜ਼ਿੰਦਾਬਾਦ ਹੈ ਜਿਹੜੇ ਨੇ ਤਿੰਨ ਗੁਣਾ ਕਰਜ਼ਾ ਕਰ ਦਿੱਤਾ ਆਪ ਤਿੰਨ ਸਾਲ ਵਿੱਚ ਐਨਾ ਅਮੀਰ ਹੋ ਗਿਆ ਅਸਟ੍ਰੇਲੀਆ ਜ਼ਮੀਨ ਖਰੀਦ ਲਈ
@Humanity0101
@Humanity0101 18 күн бұрын
🥃🤪
@Sarabjeet-fc1ez
@Sarabjeet-fc1ez 19 күн бұрын
Veer nijjar tusi apna bachaw rakheo g eh kuj b kar saknge
Caleb Pressley Shows TSA How It’s Done
0:28
Barstool Sports
Рет қаралды 60 МЛН
The Lost World: Living Room Edition
0:46
Daniel LaBelle
Рет қаралды 27 МЛН
Caleb Pressley Shows TSA How It’s Done
0:28
Barstool Sports
Рет қаралды 60 МЛН