ਫਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਤੇ ਆਏ ਕੁੜੀਆਂ ਮੁੰਡੇ ਤੇ ਬਜੁਰਗ ਭੁੱਲੇ ਆਪਣਾ ਵੱਡਾ ਇਤਿਹਾਸ |ਜਵਾਬ ਸੁਣਕੇ ਹੱਸਾਣਾ ਨੀ ਸੋ

  Рет қаралды 564,812

Unlimited Gyan

Unlimited Gyan

Күн бұрын

Пікірлер: 1 500
@CharanSingh-lf6si
@CharanSingh-lf6si 3 жыл бұрын
ਲੱਖ ਦੀ ਲਾਹਨਤ ਹੈ ਤੁਹਾਡੇ ਤੇ।ਦੇਖ ਕੇ ਰੋਣਾ ਆ ਜਾਂਦਾ।ਸਾਡੇ ਲਈ ਸਾਰਾ ਪਰਿਵਾਰ ਵਾਰ ਦਿਤਾ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਨੇ।🙏🙏🙏🙏🙏🙏🙏🙏🙏🙏🙏🙏🙏🙏🙏
@rajindersingh-oz5jh
@rajindersingh-oz5jh 3 жыл бұрын
Veer ji da dhanvad vadiya uprala
@ravidas141
@ravidas141 3 жыл бұрын
Sikh only jakare la sakde aa hor kush ni
@talwandiranjit2778
@talwandiranjit2778 3 жыл бұрын
Sahi keha tu c sada ithas ki aa hi nhi pta loka ni. Same on that people
@BhupinderSingh-pr4rv
@BhupinderSingh-pr4rv 3 жыл бұрын
Sir eh lakh di laanat sikha di nhi he ....sade parchar ch Kami he....SGPC di dhil he ...school ch sikh itihaas ghawach gya he ...koi compulsory itihaas nhi he....ABCD de naal naal gurmukhi bahut jaroori he g....
@parveenkaur4595
@parveenkaur4595 3 жыл бұрын
@@BhupinderSingh-pr4rv bilkul ryt sir
@Manglesingh-pf3jz
@Manglesingh-pf3jz Жыл бұрын
ਪੱਤਰ ਕਾਰ ਵੀਰ ਜੀ ਬਹੁਤ ਵਧੀਆ ਵਧੀਆ ਉਪਰਾਲਾ ਕਰ ਰਹੇ ਹੋ ਗੁਰੂ ਕਿ੍ਪਾ ਕਰਨ ਵੀਰ ਜੀ ਤੁਸੀਂ ਵੀ ਸਿੰਘ ਸਜ ਜਾਓ ਜੀ।
@narindersanghera7803
@narindersanghera7803 3 жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੋਰ ਜੀ ਸਾਡੇ ਸਿੱਖ ਇਤਿਹਾਸ ਬਾਰੇ ਸਾਨੂੰ ਬਿਲਕੁਲ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਜੀ ਸਾਡੇ ਗੁਰੂ ਸਹਿਬਾਨਾਂ ਨੇ ਆਪ ਅਤੇ ਆਪਣੇ ਪਰਿਵਾਰਾ ਦੀਆ ਕੁਰਬਾਨੀਆਂ ਦੇ ਦਿੱਤੀਆ ਸਾਨੂੰ ਕਦੇ ਭੁਲਣੀਆ ਨਹੀਂ ਚਾਹੀਦੀਆਂ
@inderjitsingh5453
@inderjitsingh5453 3 жыл бұрын
ਬਾਬਾ ਜੁਝਾਰ ਸਿੰਘ ਜੀ,,,,, ਤੁਸੀਂ ਵੀਰ ਜੀ ਜੁਝਰ ਸਿੰਘ ਲਿਖਿਆ
@bsingh1310
@bsingh1310 3 жыл бұрын
@@inderjitsingh5453 ਬਾਬਾ ਜੁਝਾਰ ਸਿੰਘ ਹੀ ਲਿਖਿਆ ਧਿਆਨ ਨਾਲ ਪੜੋ। ਸਤਿ ਸ੍ਰੀ ਅਕਾਲ ਸਭ ਨੂੰ
@inderjitsingh5453
@inderjitsingh5453 3 жыл бұрын
B singh g... Ohna Edit krke sahi krr ditta g,,Dekho Pishay Edited likhia...... ਚੱਲੋ ਛੱਡੋ ਆਪਾਂ ਜਿਆਦਾ ਵਾਧਾ ਨਹੀਂ ਵਧਾਉਣਾ,,,,,, ਆਪਣੀਆਂ ਇਹਨਾ ਨਿੱਕੀਆਂ ਨਿੱਕੀਆਂ ਨੋਕਾਂ ਝੋਕਾਂ ਨੂੰ ਸਿੱਖ ਕੌਮ ਦੇ ਦੋਖੀ ਲੜਾਈ ਵਿੱਚ ਬਦਲ ਦਿੰਦੇ ਨੇ,,,, ਆਪਾਂ ਇੱਕ ਹੋ ਕੇ ਰਹੀਏ,,,,,
@simratkaur4298
@simratkaur4298 3 жыл бұрын
@@inderjitsingh5453 True 🙏
@inderjitsingh5453
@inderjitsingh5453 3 жыл бұрын
@@simratkaur4298 ਧੰਨਵਾਦ ਭੈਣ ਮੇਰੀਏ
@ramneetkaur1152
@ramneetkaur1152 3 жыл бұрын
ਬਹੁਤ ਮਨ ਉਦਾਸ ਹੁੰਦਾ ਕਿ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਪਰ ਸਾਡੇ ਵਰਗਿਆਂ ਲਈ ਬਹੁਤ ਮਾਣ ਵਾਲੀ ਗੱਲ ਕਿ ਅਸੀਂ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਰਹਿੰਦੇ ਹਾਂ 🙏😇
@malkitsinghsekhon4958
@malkitsinghsekhon4958 3 жыл бұрын
It hurts...Although we said Proud to be Sikh We missed whole history facts of our religion .
@virkpb10
@virkpb10 Жыл бұрын
Tonu pta
@pindawale4329
@pindawale4329 3 жыл бұрын
ਛੋਟੇ ਹੁੰਦਿਆਂ ਨੂੰ ਬੇਬੇ ਜੀ ਨੇ ਸਾਖੀਆਂ ਸੁਣਾ ਸੁਣਾ ਕੇ ਬਹੁਤ ਇਤਿਹਾਸ ਜਾਣੂ ਕਰਵਾਇਆ ਧੰਨਵਾਦ ਸਾਡੀ ਬੇਬੇ ਜੀ ਦਾ ।ਨਹੀਂ ਤਾਂ ਅਸੀਂ ਵੀ ਅਨਜਾਣ ਹੋਣਾ ਸੀ।
@harwindersingh7217
@harwindersingh7217 3 жыл бұрын
Veere thanu ta ithaas pta e a par tuc v ta ਕੇਸ katal kitte a apne wal v vekh lya kro
@pindawale4329
@pindawale4329 3 жыл бұрын
@@harwindersingh7217 hanji menu pta koi na ek din avi kirpa hougi babe di
@punjab202
@punjab202 3 жыл бұрын
Veere saanu jina pta lga aap e lga halle v bohat jaankaari lain waali baaki a
@punjabikalam7549
@punjabikalam7549 3 жыл бұрын
ਅੱਜ ਕੱਲਮ ਮੇਰੀ ਦੇ ਹੰਝੂਆਂ ਵਿਚ ਉਹ ਤਾਸੀਰ ਨਹੀਂ। ਅੱਜ ਕਿਸੇ, 'ਰਣਜੀਤ ਸਿੰਘ' ਦੀ ਚਮਕਦੀ ਸ਼ਮਸ਼ੀਰ ਨਹੀਂ। ਅੱਜ ਕਿਸੇ 'ਨਲੂਏ' ਦੇ ਡੌਲ੍ਹੇ ਫਰਕਦੇ ਤਕੇ ਨਾ ਮੈਂ, ਜਦ ਕਿ 'ਤਲਵੰਡੀ' ਵੀ ਤੇਰੀ ਕੌਮ ਦੀ ਜਾਗੀਰ ਨਹੀਂ। ਕੀ ਐਨ੍ਹਾਂ ਸਿੱਖਾਂ ਦਾ ਚੇਲਾ ਸੈਂ ਗੁਰੂ ਗੋਬਿੰਦ ਸਿੰਘ, ਅੱਜ ਜਿਨ੍ਹਾਂ ਦੀ ਅੱਣਖ਼ ਨਹੀਂ, ਇਜ਼ਤ ਨਹੀਂ, ਜ਼ਮੀਰ ਨਹੀਂ? ਤੂੰ ਜਿਨ੍ਹਾਂ ਦੇ ਸਿਰ ਤੋਂ ਸਦਕੇ ਕਰ ਗਿਉਂ ਲਖ਼ਤੇ-ਜਿਗਰ, ਦਾਤਾ ਇਨ੍ਹਾਂ ਦੇ ਜਿਗਰ ਵਿਚ ਹੀ, ਅੱਜ ਤੇਰੀ ਤਸਵੀਰ ਨਹੀਂ।
@avimaan4011
@avimaan4011 3 жыл бұрын
ਧੰਨ ਵਾਦ ਵੀਰ ਦਾ ਜਿਸ ਨੇ ਇਹ ਬੋਹਤ ਹੀ ਵੱਡੀ ਸੇਵਾ ਲਈ ਹੈ ਸੋਚ ਵੱਡੀ ਹੈ ਕੁਲਵਿੰਦਰ ਸਿੰਘ ਨੂੰ ਦਿਲ ਤੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਜੀ।
@preetdhillon7853
@preetdhillon7853 3 жыл бұрын
Veer...g.......ap....good
@GagandeepSingh-lz5bg
@GagandeepSingh-lz5bg 3 жыл бұрын
Bilkul
@DilpreetKaur-lp8wj
@DilpreetKaur-lp8wj 3 жыл бұрын
ਰਿਪੋਰਟ ਨੇ ਇਕ ਵੀ ਕਿਸੇ ਨੂੰ ਸ਼ਾਬਾਸ਼ ਨਹੀਂ ਦਿੱਤੀ ਜਿਹਨਾਂ ਨੇ ਸਹੀ ਜਬਾਬ ਦਿੱਤੇ ।।।।। ਬੱਸ ਇਕੋ ਗੱਲ ਧੰਨਵਾਦ ।। ।।।। ਯਾਰ ਜਿਹੜੇ ਗ਼ਲਤ ਜਬਾਬ ਦਿੰਦੇ ਆ ਚਲੋ ਓਹਨਾ ਨੂ ਨਹੀ ਪਤਾ ।। ਜਿਹੜੇ ਸਹੀ ਜਬਾਬ ਦਿੰਦੇ ਆ ਘੱਟੋ ਘਾਟ ਓਹਨਾ ਨੂ ਹੌਸਲਾ ਦੇਣਾ ਤਾਂ ਬਣਦਾ ਆ
@UnlimitedGyanChannel
@UnlimitedGyanChannel 3 жыл бұрын
ਭੈਣੇ ਇਹ ਸਾਡਾ ਪਹਿਲਾ ਉਪਰਾਲਾ ਸੀ ਕੁਝ ਕਮੀਆਂ ਵੀ ਰਹਿ ਗਈਆਂ ਤੁਸੀਂ ਸਾਡੀਆਂ ਇਸਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਵਾਲੀਆਂ ਵੀਡੀਓ ਜਰੂਰ ਦੇਖੋ ਸਾਨੂ ਉਮੀਦ ਹੈ ਤੁਹਾਡੀ ਇਹ ਸ਼ਕਾਇਤ ਵੀ ਦੂਰ ਹੋ ਜਾਵੇਗੀ
@kuldipsingh9741
@kuldipsingh9741 3 жыл бұрын
ਵੀਰ ਜਿੰਨਾ ਨੇ ਸਹੀ ਜਵਾਬ ਦਿੱਤਾ, ਉਨ੍ਹਾਂ ਨੂੰ ਵੀ appreciate ਕਰੋ
@UnlimitedGyanChannel
@UnlimitedGyanChannel 3 жыл бұрын
Hnji Aaj Wali video Ch Tuhade Sujhaa Da Dhyan Rakhya Hai Ji
@RanjeetSingh-ye8ic
@RanjeetSingh-ye8ic 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਬ ਜੀ ਜੇਰੇ ਬੱਚੇ ਸਹੀ ਦਸਦੇ ਹਨ ਉਨ੍ਹਾਂ ਨੂੰ ਕੁਛ ਹੌਸਲਾਂ ਅਫਜ਼ਾਈ ਬੀ ਕਰੋ ਜੀ
@palwindersingh3731
@palwindersingh3731 3 жыл бұрын
Bhut ashe veer ji GROUP vich kharre kar ke pusho Ta ki Jis nu Nahi Patta us nu vi Patta lagge.saada MAHAAN ITIHAAS thanks betta ji bless u.
@balwindersinghboparai3807
@balwindersinghboparai3807 3 жыл бұрын
@@palwindersingh3731 bilkul thik keha ji sir🙏
@princes6697
@princes6697 3 жыл бұрын
ਹਾਂਜੀ ਖ਼ਾਸਕਰ ਬੱਚਿਆਂ ਨੂੰ appreciate ਜਰੂਰ ਕਰੋ ਜੀ
@tarnjitkaur1498
@tarnjitkaur1498 3 жыл бұрын
ਬੱਚੇ ਦੀ ਮੁਢਲੀ ਸਿੱਖਿਆ ਦਾ ਮੁੱਖ ਕੇਂਦਰ ਬੱਚੇ ਦੀ ਮਾਂ ਹੁੰਦੀ ਹੈ। ਪੱਤਰਕਾਰ ਵੀਰੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹ ਉਪਰਾਲਾ ਕੀਤਾ। ਇਹ ਬੀਬੀਆਂ ਦੰਦ ਕੱਢਦੀਆਂ ਜਾਦੀਆਂ ਨੇ ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਬਾਕੀ ਯੂਥ ਦੀ ਜਿਆਦਾਤਰ ਅਨਰਜੀ ਲੰਗਰ ਅਤੇ ਖੂਨ ਦਾਨ ਕੈਪਾਂ ਨੇ ਖਤਮ ਕਰ ਦਿੱਤੀ। ਬਾਕੀ ਜੇ ਤੁਸੀਂ ਕਹੋ ਕਿ ਸਾਡੇ ਬੱਚਿਆਂ ਨੂੰ ਸਕੂਲਾਂ ਵਾਲੇ ਇਤਿਹਾਸ ਦੱਸਣਗੇ ਭੁੱਲ ਜਾਇਓ ਸਭ ਤੋਂ ਪਹਿਲਾ ਸਕੂਲ ਬੱਚੇ ਦੀ ਮਾਂ ਹੁੰਦੀ ਹੈ।
@RanjeetSingh-dt9cb
@RanjeetSingh-dt9cb 3 жыл бұрын
ਸੂਰਤ ਮੇਰੀ ਬੇਟੀ ਨੇ ਬਹੁਤ ਵਧੀਆ ਜਵਾਬ ਦਿੱਤਾ ਹੈ ਇਹਦੇ ਵੱਲ ਵੇਖ ਕੇ ਹੋਰ ਵੀ ਧੀਆਂ-ਭੈਣਾਂ ਨੂੰ ਸਿੱਖਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਗੁਰੂ ਬਾਰੇ ਆਖਣਾ ਚਾਹੀਦਾ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਗੁਰੂ ਨਾਨਕ ਦੀ ਸਕਸੈਸ ਦੇ ਕਾਰਨ ਦੱਸਣਾ ਚਾਹੀਦਾ ਹੈ
@SurjitSingh-xj4pi
@SurjitSingh-xj4pi 3 жыл бұрын
WaheGuru ji ka khalsa fiata Satnam Ji Maharaj Mahar karo ki Fateh🙏🏾🙏🏾🙏🏾🙏🏾🙏🏾
@bsingh1310
@bsingh1310 3 жыл бұрын
ਸਿੱਖ ਭੁਝੰਗਣ ਏਕਮਜੀਤ ਕੌਰ ਦੀ ਸੋਹਣੀ ਸੂਰਤ ਤੇ ਦਸਤਾਰ ਵਧੀਆ ਜਵਾਬ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurwinderbarri3115
@gurwinderbarri3115 3 жыл бұрын
ਅੰਮ੍ਰਤ ਧਾਰੀ ਕੁੜੀ ਨਾਲ ਛੇਤੀ ਕੋਈ ਮੁੰਡਾ ਵਿਆਹ ਕਰੋਣ ਲਈ ਤਿਆਰ ਨਹੀ।
@bsingh1310
@bsingh1310 3 жыл бұрын
@@gurwinderbarri3115 ਕੁੜੀਆਂ ਦੀ ਤਾ ਵੈਸੇ ਹੀ ਕਮੀ ਹੈ ਪੰਜਾਬ ਚ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵਹਿਗੁਰੂ ਆਪੇ ਹੀ ਸੰਯੋਗ ਮਿਲਾ ਦੇਵੇਗਾ। ਸਤਿ ਸ੍ਰੀ ਅਕਾਲ ਸਭ ਨੂੰ
@parmatmasingh2438
@parmatmasingh2438 3 жыл бұрын
ਪਤਰਕਾਰ ਵੀਰ ਜੀ ਵਲੋਂ ਬਹੁਤ ਹੀ ਸਲੰਘਾ ਯੋਗ ਯਤਨ ਹੈ ਜੋ ਅਪਣੇ ਗੁਰੂ ਦੇ ਪ੍ਰੀਤੀ ਸੁਚੇਤ ਕਰਨ ਨੂੰ ਦਰਸਾਉਂਦਾ ਹੈ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ । ਅਜੇਹੇ ਉਪਰਾਲੇ ਕਰਨੇ ਬਹੁਤ ਜਰੂਰੀ ਹਨ । ਅਸੀਸਾਂ ਸਹਿਤ ਧੰਨਵਾਦ ਤੇ 🙏 ਵਾਹਿਗੁਰੂ ਜੀ ਕੀ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ ॥
@UnlimitedGyanChannel
@UnlimitedGyanChannel 3 жыл бұрын
🙏🙏
@satvir200
@satvir200 3 жыл бұрын
Veere ohna ne saheedi kyio diti see.....reporter veere oh bi jaroor daseyo.....
@amarjitnatt3123
@amarjitnatt3123 3 жыл бұрын
ਵਾਹ ਬਈ ਵਾਹ ਸਿੱਖੋ ਅਸੀਂ ਸਤਿਗੁਰੂ ਦੇ ਕੀਤੇ ਪਰ ਉਪਕਾਰਾਂ ਨੂੰ ਇੰਨੀ ਛੇਤੀ ਭੁੱਲ ਗਏ ਜਿਨ੍ਹਾਂ ਸਾਡੇ ਲਈ ਸਭ ਕੁਝ ਵਾਰ ਦਿੱਤਾ ਸਾਨੂੰ ਇਹ ਵੀ ਨਹੀਂ ਕਿ ਸਾਡੀ ਖ਼ਾਤਰ ਕੋਂਣ ਕੋਂਣ ਆਪਣੀਆਂ ਕੀਮਤੀ ਜਾਨਾਂ ਵਾਰ ਗਏ
@nirmalghuman6077
@nirmalghuman6077 3 жыл бұрын
ਸ਼ਾਬਾਸ਼ ਪੁੱਤਰੀ ਏਕਮਜੀਤ ਕੌਰ, ਦਸਮੇਸ਼ ਪਿਤਾ ਜੀ ਇਸ ਧੀ ਦੇ ਸਿਰ ਤੇ ਆਪਣੀਆਂ ਬਖਸ਼ਿਸਾਂ ਬਣਾਈ ਰੱਖਣ 🙏🙏🙏
@manindersingh5356
@manindersingh5356 3 жыл бұрын
ਵਾਹਿਗੁਰੂ ਜੀ ਵਾਹਿਗੁਰੂ 🙏
@ranjeetkaur6746
@ranjeetkaur6746 3 жыл бұрын
ਜਿਹੜੀਆਂ ਦਾਦੀਆ - ਦਾਦਿਆਂ, ਨਾਨੀਆਂ-ਨਾਨਿਆਂ ਨੂੰ ਹੀ ਸਿੱਖ ਇਤਿਹਾਸ ਦਾ ਨਹੀਂ ਪਤਾ ਉਹ ਆਪਣੇ ਅਗਲੀ ਪੀੜ੍ਹੀ ਨੂੰ ਕੀ ਦੱਸਣਗੇ ਬਹੁਤ ਦੁੱਖ ਹੋਇਆ ਇਹ ਵੀਡੀਓ ਵੇਖਕੇ।
@brar6006
@brar6006 3 жыл бұрын
ਸਹੀ ਕਿਹਾ
@InsightOrbit
@InsightOrbit Жыл бұрын
Bilkul shi
@a.srandhawa3607
@a.srandhawa3607 3 жыл бұрын
ਬੋਹਤ ਸ਼ਰਮ ਆਂਦੀ ਐ ਅੱਜ #christmas ਤਾਂ ਯਾਦ ਐ ਪਰ ਅਪਣੇ ਧਰਮ ਵਾਰੀ ਸਭ ਭੁੱਲ ਜਾਂਦੇ ਐ..... ਵਾਹਿਗੁਰੂ ਸਾਹਿਬ ਜੀਓ ਮੇਹਰ ਕਰੋ ਜੀ 🙏🙏🙏🙏🙏
@krishnakataria2813
@krishnakataria2813 3 жыл бұрын
Christmas v sab nu yaad a but history os di v kise nu nai pta beshak os bare v onha loka nu puch lio onha nu v hallyluyia hi kehna aunda bus...
@GurpreetSINGHOZSIKH
@GurpreetSINGHOZSIKH 3 жыл бұрын
ਫਿਟੇ ਮੂੰਹ , ਗਾਣੇ ਤਾਂ ਸਾਰੇ ਯਾਦ ਆ ਇਹਨਾਂ ਨੂੰ । ਗੁਰੂ ਸਾਹਿਬ ਜੀ ਸਮੱਤ ਬਖ਼ਸ਼ਣ । 🙏🙏🙏🙏🙏
@gurwinderbarri3115
@gurwinderbarri3115 3 жыл бұрын
ਕਦੋ ਬਖ਼ਸਣਗੇ।
@KuldeepSingh-yc4zx
@KuldeepSingh-yc4zx 3 жыл бұрын
Ryt🙏🏼🙏🏼
@amanrandhawa7113
@amanrandhawa7113 3 жыл бұрын
🙏🏻🙏🏻 wahaguru smat wakse dunyiea nu🙂🙏🏻
@sardartaranbirsingh
@sardartaranbirsingh 3 жыл бұрын
ਸਹੀ ਗੱਲ ਆ ਵੀਰ ਇਹਨਾ ਨੂੰ ਮੂਸੇ ਵਾਲੇ ਕਰਨ ਔਜਲੇ ਜਾ ਹੋਰ ਐਕਟਰਾ ਦੇ ਬਾਰੇ ਪੁੱਛੇ ਕੋਈ ਤਾ ਉਹਨਾ ਦੀ ਸਾਰੀ bio ਦੱਸਣਗੇ 😡😡
@gurpreetdhaliwal9198
@gurpreetdhaliwal9198 3 жыл бұрын
Hnji Same 2 u
@pushpinderpalkaur8184
@pushpinderpalkaur8184 3 жыл бұрын
ਧੰਨ ੳਹ ਮਾਵਾਂ ਜਿਨਾਂ ਨੇ ਇਤਹਾਸ ਸੁਣਾਇਆ ਬੱਚਿਆਂ ਨੂੰ
@palwindersingh3731
@palwindersingh3731 3 жыл бұрын
Appne Bachaia nu jrur sikh history naal jorrho ji.kiwe SADE SahibjaDia ne sade PAAPIA lai shahdia dittia. Asi bhull kio gai ??
@gurwinderbarri3115
@gurwinderbarri3115 3 жыл бұрын
ਤੇ ਬੱਚਿਆਂ ਨੇ ਵੱਡੇ ਹੋ ਕੇ ਵਾਜੇ ਢੋਲਕੀਆਂ ਨਾਲ ਝੂਠੀਆਂ ਪਰੀ ਕਹਾਣੀਆਂ ਛੁਣਾ ਕੇ ਲੋਕਾਂ ਨੂੰ ਠੱਗਿਆ।
@pablacreation4655
@pablacreation4655 3 жыл бұрын
ਸੇਵਾ Krrla
@HarpreetSingh-w5w
@HarpreetSingh-w5w 23 күн бұрын
ਸੇਵਾ ਧਰਮ ਦਾ ਗਿਆਨ ਹੋਣਾ ਵੀ ਜਰੂਰੀ ਹੁੰਦਾ
@kulwindersingh979
@kulwindersingh979 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਬਹੁਤ ਵਧੀਆ ਉਪਰਾਲਾ ਵੀਰ ਜੀ ਧੰਨਵਾਦ ਜੀ 🙏🙏🙏🙏
@jaspreetkaurkaur2483
@jaspreetkaurkaur2483 3 жыл бұрын
ਬੇੜਾ ਗ਼ਰਕ ਕਰਤਾ ਪੰਜਾਬ ਦਾ ਅੱਜ ਦੇ ਕਲਾਕਾਰਾਂ ਨੇ ਤੇ ਸਰਕਾਰਾਂ ਨੇ , ਸ਼ਰਮ ਆਉਣੀ ਚਾਹੀਦੀ ਸਾਨੂੰ ਆਪਣੇ ਗੁਰੂਆਂ ਦੇ ਨਾਮ ਨੀ ਪਤਾ,
@sukhteradittalahiye7920
@sukhteradittalahiye7920 3 жыл бұрын
ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਸਾਨੂੰ ਓਹਨਾ ਦੇ ਸਾਹਿਬਜਾਦਿਆਂ ਦੇ ਨਾਮ ਵੀ ਨਹੀਂ ਪਤਾ ਉਹ ਸਾਹਿਬਜਾਦੇ ਜਿਨਾ ਨੇ ਨਿੱਕੀ ਉਮਰੇ ਸ਼ਹਾਦਤ ਦਿੱਤੀ 🙏🙏
@harryz9880
@harryz9880 3 жыл бұрын
ਸ਼ਹੀਦੀਆਂ ਵਾਲੇ ਸਰਬੰਸ ਸ਼ਹੀਦ ਕਰ ਗਏ। ਦੁਨੀਆ ਵਾਸਤੇ ਜਲੇਬੀਆਂ ਬਰੈੱਡ ਪਕੌੜੇ ਤੇ ਘੁੰਮਣ ਫਿਰਨ ਵਾਲੇ ਮੇਲੇ ਬਣ ਗਏ। ਸ਼ਰਮ ਆਉਣੀ ਚਾਹੀਦੀ ਹੈ ਓਹਨੂੰ ਨੂੰ ਜਿੰਨਾ ਨੂੰ ਇਤਿਹਾਸ ਦਾ ਪਤਾ ਨਹੀਂ। ਸ਼ਰਮ ਆਉਣੀ ਚਾਹੀਦੀ ਹੈ ਓਹਨਾ ਮਾਂ ਬਾਪ ਨੂੰ ਜਿਹੜੇ ਸਿੱਖ ਇਤਿਹਾਸ ਨਾਲ ਬੱਚਿਆਂ ਨੂੰ ਜਾਣੂ ਕਰਵਾਣਾ ਜਰੂਰੀ ਨਹੀਂ ਸਮਝਦੇ।
@me.gurwinders
@me.gurwinders 3 жыл бұрын
ਸਰਬੰਸਦਾਨੀਆਂ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ 😔😔🙏🙏🙏 Waheguru ji mehar krn sab te
@lakhwinderkaursidhu8754
@lakhwinderkaursidhu8754 Жыл бұрын
ਬਿਲਕੁਲ ਸਹੀ ਕਿਹਾ
@mehakmusic9649
@mehakmusic9649 3 жыл бұрын
ਬਹੁਤ ਸ਼ਰਮ ਦੀ ਗੱਲ
@GHARAM-SANDHU-007
@GHARAM-SANDHU-007 Жыл бұрын
🤗ssaji🍃
@HarpreetSingh-w5w
@HarpreetSingh-w5w 23 күн бұрын
​@@GHARAM-SANDHU-007ਲੱਖ ਲਾਹਨਤ ਤੇਰੇ ਤੇ
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 3 жыл бұрын
ਸਰਬੰਸ਼ਦਾਨੀਆ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ ਬਖਸ਼ੀ ਦਾਤਿਆ 🙏🙏🙏
@swarnsingh4787
@swarnsingh4787 Жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜਿਸ ਨੇ ਇਹਨਾਂ ਲੋਕਾਂ ਉਤੇ ਹੋ ਰਹੇ ਜਬਰ. ਜੁਲਮ. ਤੋਂ ਬਚਾਉਂਦੇ ਹੋਏ ਅਤੇ ਧਰਮ. ਦੀ ਰੱਖਿਆ ਵਾਸਤੇ ਸਾਰਾ ਸਰ ਵੰਸ ਵਾਰ ਦਿੱਤਾ ਲੋਕ. ਭੁੱਲ ਵੀ ਗਏ ਬਖ਼ਸ਼ ਲੈ ਮਾਲਕਾ ਮਾਰ. ਲੇ ਅੰਗਰੇਜ਼ੀ ਦੇ ਅੰਕਲ. ਅੰਟੀ ਅਤੇ ਕਲਾਕਾਰਾਂ ਦੇ ਨਾਮਾ ਨੇ
@ranvirsinghkhalsa549
@ranvirsinghkhalsa549 3 жыл бұрын
ਇਤਿਹਾਸ ਗੁਰਾਂ ਦਾ ਭੁੱਲ ਜਾਵਾਂਗੇ ਕੱਖਾਂ ਵਾਂਗੂੰ ਰੁਲ ਜਾਵਾਂਗੇ ਇਤਿਹਾਸ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ
@sukwindersingh4449
@sukwindersingh4449 3 жыл бұрын
ਸਰਮ ਆਉਣੀ ਚਾਹੀਦੀ ਹੈ ਲੋਕਾ ਨੂੰ ਚਾਰ ਸਾਹਿਬਜ਼ਾਦਿਆਂ ਤੇ ਦਸ ਗੁਰੂਆ ਦੇ ਪੰਜ ਪਿਆਰਿਆ ਦੇ ਨਾਮ ਹੀ ਨਹੀ ਪਤਾ Singera ware, Gama ware ਫਿਲਮਾਂ ਵਾਰੇ ਪੁੱਛ ਲੋ ਦਸ ਦੇਣ ਗਏ ਸਾਰੇ ਪਰ ਇਤਿਹਾਸ ਯਾਦ ਨਹੀ ਕਿਸੇ ਨੂੰ ਬਹੁਤ ਮਾੜੀ ਗੱਲ ਹੈ 🙏🏻🙏🏻
@prabhjotsingh1831
@prabhjotsingh1831 3 жыл бұрын
ਧੰਨ ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ , ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ।
@balwindersinghbalwinder922
@balwindersinghbalwinder922 3 жыл бұрын
Bhai Saab ji galat likh reyea je baba zorawar singh Baba fathe singh
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 3 жыл бұрын
@@balwindersinghbalwinder922 ਤੁਸੀਂ ਗੁਰੂਆਂ ਦੀ ਗੁਰਮੁਖੀ ਭਾਸ਼ਾ ਵਿੱਚ ਕੁਮੈਂਟ ਕਰੋ ਜੀ ਉਹਨਾਂ ਨੇ ਨਾਂ ਅੱਗੇ ਪਿੱਛੇ ਕਰਕੇ ਲਿਖੇ ਨੇ ਪਰ ਲਿਖੇ ਤੇ ਪੰਜਾਬੀ ਮਾਂ ਬੋਲੀ ਵਿੱਚ ਨੇ, ਤੁਸੀਂ ਵੀ ਗੁਰੂਆਂ ਦੀ ਗੁਰਮੁਖੀ ਭਾਸ਼ਾ ਵਿੱਚ ਕੁਮੈਂਟ ਕਰਿਆ ਕਰੋ ਜੀ, 🙏
@navjotkaurkhalsa4324
@navjotkaurkhalsa4324 3 жыл бұрын
ਵਾਹਿਗੁਰੂ ਜੀ ਇਨਾ ਸਾਰਿਆਂ ਨੂੰ ਚੰਗੀ ਸਿੱਖਿਆ ਦੇਣ 🙏
@nirbhaisingh5509
@nirbhaisingh5509 3 жыл бұрын
ਲੱਖ ਲਾਹਤਾ ਨੇ ਪੰਜਬੀ ਲੋਕਾਂ ਦੇ ਇਹ ਲੋਕ ਆਸਕੀ ਕਰਨ ਜਾਣਦੇ ਨੇ ਪਰ ਜਿਹੜੇ ਲੋਕਾਂ ਦੇ ਬੱਚੇ ਸਮਝਦਾਰ ਨੇ ਬਾਈਁ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ
@amansekhon6729
@amansekhon6729 3 жыл бұрын
ਧੰਨ ਹੈ ਕੁਰਬਾਨੀ ਧੰਨ ਹੈ ਕੁਰਬਾਨੀ ਗੁਰੂ ਸਾਹਿਬ ਜੀ ਦੀ ਸਭ ਪਰਿਵਾਰ ਆਪਣੀ ਕੌਮ ਵਾਸਤੇ ਵਾਰ ਦਿੱਤਾ ਇਹ ਅਹਿਸਾਨ ਕਦੇ ਵੀ ਨਹੀ ਭੁੱਲਣਾ
@gurwinderbarri3115
@gurwinderbarri3115 3 жыл бұрын
ਕੀ ਪਤਾ ਕੋਈ ਆਪਣਾ ਵੀ ਰੌਲਾ ਹੋ ਸਕਦਾ।
@avneetkaur8431
@avneetkaur8431 3 жыл бұрын
ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਮੋਹਕਮ ਸਿੰਘ ਜੀ 🙏🙏🙏🙏🙏
@Pannu.kulwindersingh
@Pannu.kulwindersingh 3 жыл бұрын
ਚਾਰ ਨੰਬਰ ਭਾਈ ਮੋਹਕਮ ਸਿੰਘ ਜੀ ਪੰਜ ਨੰਬਰ ਭਾਈ ਸਾਹਿਬ ਸਿੰਘ ਜੀ
@GurwinderSingh-yf8gq
@GurwinderSingh-yf8gq 3 жыл бұрын
ਇੰਨਾ ਨੂੰ ਆਪਣੇ ਸਿੱਖੀ ਇਤਿਹਾਸ ਦਾ ਹੀ ਪਤਾ ਨੀ ਲੱਖ ਲਾਹਨਤ ਇੰਨਾ ਮੂਰਖਾਂ ਨੂੰ
@princesalhotra7354
@princesalhotra7354 3 жыл бұрын
ਬਾਬਾ ਭਲੀ ਕਰੇ।
@Beant-cheema
@Beant-cheema 3 жыл бұрын
@@Pannu.kulwindersingh ਪੰਜ ਪਿਆਰਿਆਂ ਦੇ ਕੋਈ ਨੰਬਰ ਨਹੀਂ ਲਗਾਈਆ ਗਿਆ ਬਾਇ ਜੇ ਕੋਈ ਗਲਤੀ ਲਗੀ ਤਾ ਮਾਫ ਕਰਨਾ ਕਿਉ ਕਿ ਏ ਇਕੋ ਜਿਹੇ ਆ ਨਬਰ ਆਲੀ ਗੱਲ ਆ ਅਜ ਤੇ ਕਲ ਵੱਡੇ ਛੋਟੇ ਆਲੀ ਗੱਲ ਆਉ ਬਾਈ
@lolsingh9355
@lolsingh9355 3 жыл бұрын
@@Beant-cheema vadde veerji number nhi lagaya ohna ne….. aha oh order aa jide ch vaari vaari pyaare agge aayy c guru gobind singh ji de bulan te
@RanjeetSingh-dt9cb
@RanjeetSingh-dt9cb 3 жыл бұрын
ਧਨ ਧਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਕਿਰਪਾ ਕਰਨ ਵੀਰ ਜੀ ਤੁਸੀਂ ਹਰ ਇਕ ਸ਼ਹਿਰ ਜਾ ਕੇ ਰਹੋ ਜਿਸ ਤਰਾਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਤੋਂ ਸਵਾਲ ਪੁੱਛੋ ਕੀ ਕਰਨ ਮੀਸ਼ਾ ਮਿਲੇਗੀ ਤੇ ਅੱਗੇ ਬੱਚਿਆਂ ਨੂੰ
@amritdhindsa2024
@amritdhindsa2024 3 жыл бұрын
ਠੀਕ ਐ ਕੇ ਜਿਆਦਾ ਜਵਾਬ ਗ਼ਲਤ ਨੇ ਪਰ ਜਿਸ ਨੇ ਠੀਕ ਜਵਾਬ ਦਿਤੇ ਉਹਨੂੰ ਇਹ ਰਿਪੋਰਟਰ ਘੱਟ dekhonda
@paulhirnwal6986
@paulhirnwal6986 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇਸ ਉਪਰਾਲੇ ਲਈ 🙏🏻🙏🏻🙏🏻🙏🏻
@jaspalkaur6841
@jaspalkaur6841 3 жыл бұрын
ਬਸ ਇਹਨਾਂ ਲੋਕਾਂ ਲਈ ਤਾਂ ਇਹ ਸ਼ਹੀਦੀ ਦਿਹਾੜੇ ਮੇਲਾ ਹੀ ਹੈ । ਪੰਜਾਬ ਚ ਰਹਿਣ ਵਾਲਿਆਂ ਨੂੰ ਵੀ ਯਾਦ ਨੀ ਸਾਡੇ ਗੁਰੂਆਂ ਬਾਰੇ ਮਤ ਬਕਸ਼ੇ ਵਾਹਿਗੁਰੂ ਸਭ ਨੂੰ 🙏🙏🙏🙏 ਨਾਨਕ ਦੁਨੀਆ ਕੇਸੀ ਹੋਈ
@highend6514
@highend6514 3 жыл бұрын
Bachiya nu ki pata lagna school vich padaiya hi ni janda ....
@kangmotoinfo7433
@kangmotoinfo7433 3 жыл бұрын
Veer bahut lokan nu bahut sohna pta....ohna lyi dil ton respect aa...Waheguru G Ka Khalsa, Waheguru G Ki Fateh
@romeyromey007
@romeyromey007 3 жыл бұрын
ਇਹ ਓਹ ਲੋਕ ਹਨ ਜਿਹਨਾਂ ਨੂੰ ਓਹਨਾਂ ਦੇ ਮਾਤਾ ਪਿਤਾ ਨੇ ਕੁਛ ਦੱਸਿਆ ਹੀ ਨਹੀਂ ਆਪਣਾ ਇਤਹਾਸ ਜਾ ਫਿਰ ਓਹਨਾ ਦੇ ਮਾਂ ਪਿਓ ਨੂੰ ਵੀ ਕੁਛ ਨਹੀਂ ਪਤਾ ਹੋਣਾ ਬੱਸ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵੋਨ ਤੇ ਲੱਗੇ ਹੋਏ ਹਨ ⚡⚡⚡
@pushpinderpalkaur8184
@pushpinderpalkaur8184 3 жыл бұрын
ਫਰੀ ਗੱਡੀਆਂ ਸੇਵਾ ਲਈ ਆਉਂਦੀਆਂ ਆ ਜਾਂਦੀ ਸੰਗਤ ਇਤਿਹਾਸ ਬਾਰੇ ਕੋਈ ਪਤਾ ਨੀ
@punjab_singh3253
@punjab_singh3253 3 жыл бұрын
ਉਹ ਪਾਪੀ ਲੋਕੋ ਤੁਸੀ ਤਾ ਬੂਹਜ ਜੋ ਸਾਂਹੀਦਾ ਦੀ ਧੱਰਤੀ ਤੇ ਉਹ ਪਾਪੀ ਓ 😭😭 ਇਹ ਜਿਹੜੇ ਕੱਜਰ ਗੀਤ ਕਾਰ ਨੇ ਇਹਨਾਂ ਬਾਰੇ ਪੁੱਛਿਆ ਜਾਵੇ ਤਾ ਸਾਰਾ ਕੁੱਝ ਦੱਸ ਦਿੱਤਾ ਜਾਵੇਗਾ ‌😭 ਪਰ ਗੁਰੂ ਦੇ ਸਿੱਖਾਂ ਬਾਰੇ ਕੁੱਝ ਵੀ ਪਤਾ ਨਹੀਂ 😭😭 ਲੱਖ ਲਾਹਣਤ ਤੁਹਾਡੇ ਤੇ ਜਿਹੜਾ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਜਨਮ ਲਿਆਂ ਜੈ 😭 ਵਾਹਿਗੁਰੂ ਜੀ 🙏
@karamjitkaur8180
@karamjitkaur8180 3 жыл бұрын
ਪਿੰਡਾਂ ਵਿੱਚ ਜਿਨ੍ਹੇ ਵੀ ਗੂਰੁਦਵਾਰਾ ਸਾਹਿਬ ਹਨ ਉਨ੍ਹਾਂ ਵਿੱਚ ਹਫਤੇ ਵਿੱਚ ਇੱਕ ਵਾਰ ਸਿੱਖ ਇਤਿਹਾਸ ਦੀ ਕਲਾਸ ਰਖਣੀ ਚਾਹੀਦੀ ਹੈ।
@gurwinderbarri3115
@gurwinderbarri3115 3 жыл бұрын
ਤਾਂ ਕਿ ਗੁਰੂਆਂ ਦੇ ਨਾ ਤੇ ਵਿਹਲੜਾ ਦਾ ਵੱਗ ਕਿਰਤੀ ਲੋਕਾਂ ਨੂੰ ਹੋਰ ਠੱਗੇ।
@ਜਗਤਾਰਸਰਕਾਰੀਆ
@ਜਗਤਾਰਸਰਕਾਰੀਆ 3 жыл бұрын
ਬੇੜਾ ਗਰਕ ਹੋਇਆ ਪਿਆ ਸਾਡੇ ਸਿੱਖ ਧਰਮ ਦਾ। ਵਡਿਆ ਦਾ ਇਹ ਹਾਲ ਤੇ ਬੱਚੇ ਸਵਾ ਪੜ੍ਹਨ ਗੇ। ਜਿਦਾ ਹੁਣ ਸਾਡੇ ਲੋਕਾਂ ਨੇ ਕ੍ਰਿਚਨਾ ਦੇ ਸਕੂਲਾਂ ਚ ਬੱਚੇ ਪੜੋਨੇ ਸ਼ੁਰੂ ਕਰ ਦਿੱਤੇ ਰਹਿੰਦਾ ਵੀ ਬੇੜਾ ਗਰਕ ਹੋ ਜਾਣਾ ਸਾਡੇ ਇਤਹਾਸ ਦਾ।
@Deep-singh0001
@Deep-singh0001 3 жыл бұрын
ੴ ਬੱਚਿਆ ਨੂੰ ਕੀ ਇਤਿਹਾਸ ਦੱਸਾਂਗੇ ਇੱਥੇ ਤਾਂ ਬਜ਼ੁਰਗ ਹੀ ਅਪਣਾ ਇਤਿਹਾਸ ਭੁੱਲੀ ਫਿਰਦੇ ਨੇ। 🙏ਵਾਹਿਗੁਰੂ ਸੁਮੱਤ ਬਕਸੇ🙏
@chamkaursingh3605
@chamkaursingh3605 3 жыл бұрын
ਸਕੂਲਾਂ ਵਿਚ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੋੜਿਆ ਜਾਵੇ। ਕਿਤਾਬਾਂ ਲਾਈਆਂ ਜਾਣ🙏
@singhpallah8322
@singhpallah8322 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ
@kulwantkaur5080
@kulwantkaur5080 3 жыл бұрын
Veer ji bahut ghanwad parnam shahed ji
@ghumaansaab7748
@ghumaansaab7748 3 жыл бұрын
ਭਾਜੀ ਕਿਰਪਾ ਕਰਕੇ ਲਾਈਵ ਦਿਖਾਦੋ ਤਾ ਕੀ ਜੋ ਘਰੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਸਿੱਖੀ ਇਤਿਹਾਸ ਵਾਰੇ ਤੇ ਗੁਰੂਘਰ ਦੇ ਦਰਸ਼ਨ ਹੋ ਜਾਣ 🙏🙏ਵਾਹਿਗੁਰੂ ਜੀ
@gurwinderbarri3115
@gurwinderbarri3115 3 жыл бұрын
ਦਰਸਨਾ ਤੀਕ ਰਿਹੋ ਕੋਈ ਅਕਲ ਦੀ ਗੱਲ ਨਾ ਸਿੱਖਿਓ।
@gamingpunjab
@gamingpunjab 3 жыл бұрын
Bohat vadia yatan a bhra👍👍🙏
@avtartari8835
@avtartari8835 3 жыл бұрын
ਕੲੀ ਬੱਚਿਅਾ ਨੇ ਸਹੀ ਜਵਾਬ ਦਿੱਤਾ..ਵਾਹਿਗੁਰੂ ਜੀ..
@amarjeetwalia4672
@amarjeetwalia4672 3 жыл бұрын
मैं परिवार के साथ आज फतेहगढ साहब दर्शन करने आई थी ।आप की ये वीडियो बहुत अच्छा संदेश दे रही है ।धन्यवाद जी । काश आप हमें भी मिले होते तो और भी अच्छा लगता ।🙏🙏 वाहेगुरू जी का खालसा वाहेगुरू जी की फतेह 🙏🙏🙏🙏🙏
@ਸਿੰਘਸਰਬਜੀਤ
@ਸਿੰਘਸਰਬਜੀਤ 3 жыл бұрын
ਲੱਖ ਦੀ ਲਾਹਨਤ ਓਹਨਾ।ਤੇ ਜਿੰਨਾ ਨੂੰ ਕੱਖ ਨਹੀਂ ਪਤਾ ਸਾਡੇ ਇਤਹਾਸ ਬਾਰੇ
@palwindersinghkhalsa1737
@palwindersinghkhalsa1737 3 жыл бұрын
Bohat sarya nu pta v hunda g per o camera dekh k dar jande n g
@ਸਿੰਘਸਰਬਜੀਤ
@ਸਿੰਘਸਰਬਜੀਤ 3 жыл бұрын
@@palwindersinghkhalsa1737 ho ਸਕਦਾ ਪਰ ਡਰਨ ਵਾਲੀ ਗੱਲ ਕਿਉਂ ਸਾਨੂੰ ਤਾਂ ਇਹ ਗੱਲ ਮਾਨ ਨਾਲ ਦੱਸਣੀ ਚਾਹੀਦੀ ਕਿ ਸਾਡਾ ਇਤਹਾਸ ਵਾਂ
@gurmeetsinghmultani3843
@gurmeetsinghmultani3843 3 жыл бұрын
5 peare 1. Bhai daya singh ji 2. Bhai Dharam singh ji 3. Bhai Himmat singh ji 4. Bhai Mokkam singh ji 5. Bhai sihab singh ji Sri guru teg bhadar ji Mata gujar kaur ji Sri guru gobind singh ji Mata jito ji Chaar sahibzade Baba Ajit singh ji Baba jujhar singh ji Baba zorawar singh ji Baba fathe singh ji
@rajpreetkaur4748
@rajpreetkaur4748 3 жыл бұрын
Good job 👍
@angrej4364
@angrej4364 3 жыл бұрын
Boht ਵੱਡੀ ਤ੍ਰਾਸਦੀ ਆ ਇਹ ਪੰਜਾਬ ਦੀ ਼਼਼਼ਕਿ ਅਸੀਂ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ ਼਼਼਼਼
@amreekkaur4136
@amreekkaur4136 3 жыл бұрын
ਜਿੰਨਾ ਨੇ ਸਹੀ ਜਾਣਕਾਰੀ ਦਿੱਤਾ ਉਨਾ ਦਾ ਬਹੁਤ ਧੰਨਬਾਦ
@manreetvirk1396
@manreetvirk1396 3 жыл бұрын
ਵਾਹਿਗੁਰੂ ਜੀ 🙏🏻🙏🏻
@cheema4278
@cheema4278 3 жыл бұрын
Satnam shri waheguru ji sat Sri akal ji waheguru mehar kre ji
@swaranjit2481
@swaranjit2481 Жыл бұрын
ਬਜ਼ੁਰਗਾਂ ਨੂੰ ਆਪ ਨਹੀਂ ਇਤਿਹਾਸ ਪਤਾ ਬੱਚਿਆਂ ਨੂੰ ਕੀ ਦੱਸਣਾ ਏਨ੍ਹਾ ਨੇ ਜਿਨ੍ਹਾਂ ਨੂੰ ਆਉਂਦਾ ਨਹੀਂ ਉਹ ਦੰਦ ਕੱਢੀ ਜਾਂਦੇ ਨੇ ਲੱਖ ਦੀ ਲਾਹਨਤ ਏ ਪਰ ਪੱਤਰਕਾਰ ਵੀਰ ਦਾ ਧੰਨਵਾਦ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ
@yaddikharoud5145
@yaddikharoud5145 Жыл бұрын
Bahut wadia uprala ji 🙏🏻🙏🏻🙏🏻
@AmandeepKaur-hi3er
@AmandeepKaur-hi3er 3 жыл бұрын
ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ 13:09 ਪਰ ਅੱਠਵੇਂ ਅਤੇ ਨੌਵੇਂ ਪਾਤਸ਼ਾਹ ਜੀ ਦਾ ਰਿਸ਼ਤਾ ਦਾਦੇ- ਪੌਤੇ ਦਾ ਨਹੀਂ ਸੀ। ਨੌਵੇਂ ਪਾਤਸ਼ਾਹ ਜੀ ਦੇ ਦਾਦਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸਨ ਅਤੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ।
@Junior22G
@Junior22G 3 жыл бұрын
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਸੀ ਗੁਰੂ ਤੇਗ ਬਹਾਦਰ ਸਾਹਿਬ.. ਤਾਹੀਓਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਜੋਤੀ ਜੋਤ ਵੇਲੇ ਕਿਹਾ ਸੀ ਬਾਬਾ ਬਕਾਲੇ 🙏
@AmandeepKaur-hi3er
@AmandeepKaur-hi3er 3 жыл бұрын
ਨਹੀਂ ਵੀਰੇ, ਸ਼੍ਰੀ ਗੁਰੂ ਤੇਗ ਬਹਾਦਰ ਜੀ 🙏ਚਾਰ ਸਾਹਿਬਜ਼ਾਦਿਆਂ ਜੀ ਦੇ ਦਾਦਾ ਜੀ ਸਨ ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਬਾਬਾ ਗੁਰਦਿੱਤਾ ਜੀ ਸਨ।
@JAZBATI243
@JAZBATI243 3 жыл бұрын
@@AmandeepKaur-hi3er ਗੁਰੂ ਤੇਗ ਬਹਾਦਰ ਸਾਹਿਬ ਅਤੇ ਬਾਬਾ ਗੁਰਦਿੱਤਾ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ । ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ ਗੁਰੂ ਹਰਿਰਾਏ ਸਾਹਿਬ ਜੀ (7 ਵੇਂ ਗੁਰੂ) ਤੇ ਗੁਰੂ ਹਰਿਰਾਇ ਸਾਹਿਬ ਜੀ ਦੇ ਪੁੱਤਰ ਸਨ ਗੁਰੂ ਹਰਕਿਸ਼ਨ ਸਾਹਿਬ ਜੀ (8 ਵੇੰ ਗੁਰੂ) 1. ਗੁਰੂ ਤੇਗ ਬਹਾਦੁਰ ਸਾਹਿਬ ਅਤੇ ਬਾਬਾ ਗੁਰਦਿੱਤਾ ਜੀ ਭਰਾ ਸਨ। ਅਤੇ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ। 2. ਗੁਰੂ ਹਰਿਰਾਇ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ। ਮਤਲਬ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਭਤੀਜੇ। 3. ਗੁਰੂ ਹਰਿਰਾਇ ਸਾਹਿਬ ਜੀ ਦੇ ਪੁੱਤਰ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਤਲਬ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਵੀ ਊਹ ਪੋਤੇ ਹੀ ਹੋਏ । 6 ਵੇਂ ਗੁਰੂ ਤੋ ਬਾਅਦ ਗੁਰਗੱਦੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਮਿਲੀ ਮਤਲਬ ਪੋਤੇ ਨੂੰ (ਬਾਬਾ ਗੁਰਦਿੱਤਾ ਜੀ ਦੇ ਪੁੱਤਰ) 8 ਵੇਂ ਗੁਰੂ ਤੋ ਬਾਅਦ ਗੁਰੂਗੱਦੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਮਿਲੀ ਜੋ ਗੁਰੂ ਹਰਿਕਿਸ਼ਨ ਸਾਹਿਬ ਜੀ ਦੇ ਦਾਦਾ ਜੀ ਲਗੇ ਰਿਸ਼ਤੇ ਚ।
@hkaur6220
@hkaur6220 3 жыл бұрын
ਰਿਸ਼ਤੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੇ ਭਰਾ ਦੇ ਪੋਤਰੇ ਸਨ
@JAZBATI243
@JAZBATI243 3 жыл бұрын
@@hkaur6220 👍👍
@rajdawinderkaur215
@rajdawinderkaur215 Жыл бұрын
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ManpreetKaur-wt7tz
@ManpreetKaur-wt7tz 3 жыл бұрын
Good efforts by unlimited gyan🙏🏻🙏🏻
@UnlimitedGyanChannel
@UnlimitedGyanChannel 3 жыл бұрын
🙏
@GHARAM-SANDHU-007
@GHARAM-SANDHU-007 Жыл бұрын
⚔️🙏🏻⚔️waheguru ji⚔️ 🙏🏻waheguru ji⚔️ 🙏🏻waheguru ji⚔️ 🙏🏻waheguru ji⚔️ 🙏🏻waheguru ji⚔️
@rajnikaur5894
@rajnikaur5894 3 жыл бұрын
ਪੰਜ ਪਿਆਰਿਆਂ ਦੇ ਨਾ 🙏🙏 ਭਾਈ ਦਇਆ ਸਿੰਘ ਜੀ 🙏🙏ਭਾਈ ਧਰਮ ਸਿੰਘ ਜੀ 🙏🙏 ਭਾਈ ਹਿੰਮਤ ਸਿੰਘ ਜੀ 🙏🙏 ਭਾਈ ਮੋਹਕਮ ਸਿੰਘ ਜੀ 🙏🙏ਭਾਈ ਸਾਹਿਬ ਸਿੰਘ ਜੀ 🙏🙏
@krishnakataria2813
@krishnakataria2813 3 жыл бұрын
Dhanvaad ke tusi dasia🙏🏻🙏🏻🙏🏻
@rajnikaur5894
@rajnikaur5894 3 жыл бұрын
@@krishnakataria2813 ਵਾਹਿਗੁਰੂ ਜੀ
@rajnikaur5894
@rajnikaur5894 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@narinderkaur2798
@narinderkaur2798 3 жыл бұрын
ਮੈਂ ਕੀ ਕਹਾਂ ਆਪਣੇ ਪੰਜਾਬ ਦੇ ਲੋਕਾਂ ਨੂੰ ਜਦੋਂ ਕੁਝ ਪਤਾ ਨਹੀਂ ਫਿਰ ਕਰਨ ਕੀ ਆਏ ਹੋ ਬਾਕੀ ਲੋਕਾ ਨੂੰ ਕਿਤਾਬਾਂ ਵਿਚ ਸਿੱਖੀ ਇਤਹਾਸ ਪੜਇਆ ਨਹੀਂ ਜਾਂਦਾ ਇਹ ਸਰਕਾਰ ਦੀ ਕੋਜੀ ਚਾਲ ਹੈ ਕਿਉ ਜਿਸ ਹਿਸਾਬ ਨਾਲ ਇਹ ਧਰਮ ਆਇਆ ਉਸ ਹਿਸਾਬ ਨਾਲ ਖਤਮ ਕਰ ਦੇਣਾ ਜਿਸ ਬਾਗ਼ ਦਾ ਮਾਲੀ ਬੇਈਮਾਨ ਹੋ ਜਾਵੇ ਓਹਦੇ ਪਤੇ ਵੀ ਨਹੀਂ ਤੇ ਫਲ ਵੀ ਨਹੀਂ ਜ ਪੰਜਾਬ ਵਚਾਉਣਾ ਤਾਂ ਪੰਜਾਬ ਦੇ ਸਕੂਲਾਂ ਵਿਚ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪੜ੍ਹ ਇਆ ਜਾਣਾ ਚਾਹੀਦਾ ਹੈ ਜਾ ਜੇਹੜੇ ਕੌਮ ਦੇ ਪਹਿਰੇਦਾਰ ਨੇ ਓਹਨਾ ਨੂ ਉਪਰਾਲਾ ਕਰਨਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਕਹਿ ਰਹੇ ਨੇ ਰਾਜ ਕਰੇਗਾ ਖ਼ਾਲਸਾ ਪਰ ਕਿਦਾ
@rajnikaur5894
@rajnikaur5894 3 жыл бұрын
ਚਾਰ ਸਾਹਿਬ ਜਾਂਦਿਆਂ ਦੇ ਨਾਮ 🙏🙏ਬਾਬਾ ਅਜੀਤ ਸਿੰਘ ਜੀ 🙏🙏ਬਾਬਾ ਜੁਝਾਰ ਸਿੰਘ ਜੀ 🙏🙏 ਬਾਬਾ ਜ਼ੋਰਾਵਰ ਸਿੰਘ ਜੀ 🙏🙏ਬਾਬਾ ਫਤਹਿ ਸਿੰਘ ਜੀ 🙏🙏🙏🙏
@kuljindersinghdhaliwal4400
@kuljindersinghdhaliwal4400 3 жыл бұрын
ਬੜੀ ਹੈਰਾਨੀਜਨਕ ਗਲ ਹੈ ਵਿਦੇਸ਼ਾਂ ਦੇ ਗੋਰੇ ਸਾਡਾ ਇਤਹਾਸ ਜਾਨਣ ਲ਼ਈ ਊਤਾਵਲੇ ਨੇਂ ਤੇ ਸਾਡੇ ਪੰਜਾਬੀ ਭੁਲ ਰਹੇ
@mirrsingh9027
@mirrsingh9027 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏ਵਾਹਿਗੁਰੂ ਜੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਆਪਣੇ ਇਤਿਹਾਸ ਤੋਂ ਜਾਣੂੰ ਨਹੀਂ ਕਰਵਾਉਂਦੇ ਕਸੂਰ ਸਾਡਾ ਹੀ ਹੈ ਗੁਰੂਆਂ ਦਾ ਨਾਮ ਨਹੀਂ ਯਾਦ
@ravindersingh-qp6vg
@ravindersingh-qp6vg 3 жыл бұрын
ਇਹਨਾਂ ਨੂੰ ਨਾਮ ਯਾਦ ਨਹੀਂ ਪਰ ਬਹੁਤੇ ਧਰਮ ਦੇ ਠੇਕੇਦਾਰਾਂ ਨੂੰ ਨਾਮ ਤਾਂ ਯਾਦ ਨੇ ਪਰ ਸੋਚ ਉਹਨਾਂ ਦੇ ਉਲ਼ਟ ਹੈ । ਜ਼ਰੂਰੀ ਤਾਂ ਉਹਨਾਂ ਦੀ ਸੋਚ ਨੂੰ ਜਿੰਦਾ ਰੱਖਣਾ ਸੀ।ਜਿਹੜੀ ਅੱਜ ਕੱਲ ਦੇ ਧਰਮ ਦੇ ਠੇਕੇਦਾਰਾਂ ਨੂੰ ਯਾਦ ਨਹੀਂ।
@navjotsingh2724
@navjotsingh2724 3 жыл бұрын
ਸਹੀਦਾ ਦੇ ਵੀ ਨਾਮ ਯਾਦ ਰਖਿਆ ਕਰੋ,,ਸਾਧ ਸੰਗਤ ਜੀ,,,
@gurwinderbarri3115
@gurwinderbarri3115 3 жыл бұрын
ਹਾਂ ਫਿਰ ਵਾਜੇ ਢੋਲਕੀਆਂ ਲੈ ਕੇ ਸਾਰੀ ਉਮਰ ਲੋਕਾਂ ਨੂੰ ਠੱਗਦੇ ਰਿਹੋ।
@gianimandeepsinghdamdamit9180
@gianimandeepsinghdamdamit9180 3 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ
@singhgursharan904
@singhgursharan904 3 жыл бұрын
ਬਹੁਤ ਵਧੀਆ ਹੈ ਵੀਰ ਜੀ ਸਾਨੂੰ ਆਪਣੇ ਬੱਚਿਆਂ ਨੂੰ ਸਿੱਖੀ ਵਾਰੇ ਦਾਸਣਾ ਚਾਹੀਦਾ ਹੈ ਕਿ ਸਾਡੇ ਗੁਰੂਆਂ ਨੇ ਕੀਨੀਆ ਸਾਹਦਤਾ ਦੀਤੀ ਹਨ ਸਾਡੇ ਲਈ
@gurwinderbarri3115
@gurwinderbarri3115 3 жыл бұрын
ਸਾ ਡੇ ਲੲਈ
@InderjitSingh-ie7ll
@InderjitSingh-ie7ll 3 жыл бұрын
ਏਕਮਜੀਤ ਪੁੱਤ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਬਖਸ਼ਣ
@ManpreetKaur-iz4tz
@ManpreetKaur-iz4tz 3 жыл бұрын
ਭਾਜੀ ਜਿਹਨਾਂ ਨੇ ਸਹੀ ਜੁਆਬ ਦੇਤੇ ਹਨ ਤੁਸੀਂ ਉਹਨਾਂ ਨੂੰ appreciate nai ਕੀਤਾ
@gurwinderbarri3115
@gurwinderbarri3115 3 жыл бұрын
ਸੁਣੀਆਂ ਸੁਣਾਈਆਂ ਗੱਲਾ ਨੇ ਸਹੀ ਪਤਾ ਨੀ ਕੀ ਹੋਇਆਂ ਸੀ।
@ManjotSingh-rx1bt
@ManjotSingh-rx1bt 3 жыл бұрын
ਬਹੁਤ ਵਧੀਆ ਵੀਰ ਜੀ ।। ਜੇ ਕਿਸੇ ਨੂੰ ਪਤਾ ਨਹੀਂ ਸੀ ਤਾਂ ਤੁਸੀਂ ਬਹੁਤ ਹੀ ਪਿਆਰ ਨਾਲ ਸਮਝਾਇਆ ।।
@ManjitKaur-vy1ey
@ManjitKaur-vy1ey 3 жыл бұрын
ਵਾਹਿਗੁਰੂ ਜੀ ਮਿਹਰ ਕਰੋ ਅਜਿਹੇ ਲੋਕਾ ਉਪਰ
@RajdeepsinghDeep-r1x
@RajdeepsinghDeep-r1x Жыл бұрын
ਅੱਜ ਦੇ ਦੌਰ ਵਿੱਚ ਗਾਇਕਾ ਦੇ ਨਾ ਗਾਣੇ ਪੁੱਛਲੋ ਰੀਲਾ ਬਣਵਾਲਓ ਇਹ ਜਵਾਨੀ ਨਸ਼ਿਆ ਵੱਲ ਵੱਧ ਰਹੀ ਐ ਪੱਗਾਂ ਉਤਾਰ ਕੇ ਭੇਸਬਦਲ ਰਹੀ ਐ ਤੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਵਿਸਾਰ ਰਹੀ ਏ ਪੰਜਾਬ ਉਹ ਨਹੀਂ ਰਿਹਾ ਦੋ ਸਾਡੇ ਦਰਵੇਸ਼ ਪਾਤਸ਼ਾਹ 🙏🏻ਜੀ ਨੇ ਬਣਾਉਣ ਲਈ ਆਪਣੇ ਲਖਤ ਏ ਜਿਗਰ ਮਾਂ ਜੀਤੋ ਦੀ ਅੱਖ ਦਾ ਤਾਰੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏🏻 ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🏻 ਮਾਤਾ ਗੁਜਰੀ ਜੀ ਦੇ ਸ਼ਹੀਦੀ ਇਤਿਹਾਸ ਨਹੀਂ ਯਾਦ
@ImranKhan-qm3jt
@ImranKhan-qm3jt 3 жыл бұрын
I belong to muslim caste...but I have fullist knowledge to guru's history....
@rajdawinderkaur215
@rajdawinderkaur215 Жыл бұрын
ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@amanpreet2243
@amanpreet2243 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸਾਹ ਮੇਹਿਰ ਕਰੋ ਕੀ ਹੋ ਗਿਆ ਦੁਨੀਆ ਨੂੰ ਵਾਹਿਗੂਰੂ ਜੀ ਰਹਿਮ ਕਰੋ
@kulwantkhosa5762
@kulwantkhosa5762 3 жыл бұрын
ਗੁਲਾਮੀ ਆਈ ਬਾਹਰ ਸਾਲ ਹੋ ਗਏ
@Harpreet.....k
@Harpreet.....k 3 жыл бұрын
ਮੈਨੂੰ ਬਹੁਤ ਦੁੱਖ ਲਗਾ ਤੇ ਬੌਹਤ ਸ਼ਰਮਿੰਦਗੀ ਫੀਲ ਹੋਰੀ ਹੈ ਸਾਡੀ ਕੌਮ ਵਿੱਚ ਏਦਾ ਦੇ ਲੋਕ ਵੀ ਨੇ ਕਿਦਾ ਭਜ ਰਹੇ ਨੇ ਅੱਖ ਬਚਾ ਕੇ ,, 😓😓😓😓🙏🏻🙏🏻 ਵਾਹੇਗੁਰੂ ,,, ਮਹਰ ਕਰੋ ਜੀ ਸਭ ਤੇ
@s-singh-
@s-singh- 3 жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜ਼ਰ ਕੋਰ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਛੋਟੀਆਂ-ਛੋਟੀਆਂ ਜ਼ਿੰਦਾ ਵੱਡੇ ਸਾ਼ਕੇ🇬🇧
@navsidhu988
@navsidhu988 3 жыл бұрын
ਬਹੁਤ ਵਧੀਆ ਉਪਰਾਲਾ ਵੀਰੇ
@harjotsinghmalhi3612
@harjotsinghmalhi3612 3 жыл бұрын
5 piyare sahibaan de naam 1 Bhai Daya Singh ji 2 Bhai Dharm Singh ji 3 Bhai Himmat Singh ji 4 Bhai Mohkam Singh ji 5 Bhai Sahib Singh ji chaar sahebzaade ji de naam 1 Sahibzaada Ajit Singh ji 2 Sahibzaada Jhujjar Singh ji 3 Sahibzaada Zorawar Singh ji 4 Sahibzaada Fateh Singh ji
@simarjitsingh8787
@simarjitsingh8787 Жыл бұрын
Good ji Sardar ji
@GurpreetSingh-fp8vf
@GurpreetSingh-fp8vf 3 жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ 🙏🙏 ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🙏🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
@rajnikaur5894
@rajnikaur5894 3 жыл бұрын
ਵਾਹਿਗੁਰੂ ਜੀ
@Trustvlogs4446
@Trustvlogs4446 3 жыл бұрын
Baki bht vadia uprala veer ji tuhada bht bht thank you veer ji......
@baljitkaur4175
@baljitkaur4175 3 жыл бұрын
Wehaguru Wehaguru Wehaguru Wehaguru Wehaguru Mehar karo 🙏🏻 Dhan Dhan Guru Gobind Singh ji tharai warga nah koi hoeai nah koi hona 💓💕🤗💓💓💓
@nanaklikhari8457
@nanaklikhari8457 3 жыл бұрын
ਬਹੁਤ ਚੰਗਾ ੳੁਪਰਾਲਾ ਵੀਰ ਜੀ
@amandeepdhillon8621
@amandeepdhillon8621 3 жыл бұрын
ਬਹੁਤ ਵਧੀਆ ਕਦਮ 🙏🙏
@kulvinderkaur5296
@kulvinderkaur5296 3 жыл бұрын
Veer ji tusi bhut vadia kr rhe ho....
@VarinderSingh-jr6dc
@VarinderSingh-jr6dc 3 жыл бұрын
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏🙏🙏🙏🙏🙏
@gurwinderbarri3115
@gurwinderbarri3115 3 жыл бұрын
ਆਪਣੇ ਆਪ ਤੇ😀😀
@KINGGAMER20001
@KINGGAMER20001 Жыл бұрын
Waheguru ji ka Khalsa waheguru ji ki Fateh 🙏❤️
@paramjitdhaliwal5648
@paramjitdhaliwal5648 3 жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫ਼ਾਤਿਹ ਸਿੰਘ ਜੀ🙏🙏🙏🙏🙏
@DHALIWAL303
@DHALIWAL303 3 жыл бұрын
ਬਾਕੀ ਜਿਨ੍ਹਾਂ ਨੇ ਸਹੀ ਦੱਸਿਆ ਓਹਨਾ ਦਾ ਬਹੁਤ ਬਹੁਤ ਧੰਨਵਾਦ ਜੀਂ
@decentbutdevil989
@decentbutdevil989 3 жыл бұрын
ਸਾਡੀ ਕੌਮ ਦੀ ਤ੍ਰਾਸਦੀ ਐ ਕਿ ਅਸੀਂ ਸਹੀਦਾਂ ਦੇ ਨਾਮ ਵੀ ਹੱਸ ਹੱਸ ਕੇ ਲੈ ਰਹੇ ਹਾਂ,ਜਿਵੇਂ ਕਿ ਅਸੀਂ ਉਹਨਾਂ ਦੀ ਸ਼ਹੀਦੀ ਦਾ ਮਜਾਕ ਬਣਾਉਂਦੇ ਹੋਈਏ....🤔🤔🤔🤔
@gurwinderbarri3115
@gurwinderbarri3115 3 жыл бұрын
ਜਲੇਬੀਆਂ ਦੇ ਲੰਗਰ ਕਿਹੜੀ ਖੁਸੀ ਵਿੱਚ ਨੇ।
@AvtarSingh-fy3hy
@AvtarSingh-fy3hy 3 жыл бұрын
Bohat vadia karaz kita veer ji dhanwaad
@UnlimitedGyanChannel
@UnlimitedGyanChannel 3 жыл бұрын
🙏