ਜ਼ਫ਼ਰਨਾਮੇ ਤੋਂ ਵੀ ਤਕੜਾ ਖ਼ਤ | ਪੜ੍ਹਕੇ ਖੂਨ ਉਬਾਲੇ ਖਾਣ ਲੱਗ ਜਾਊ | Guru Gobind Singh Ji

  Рет қаралды 645,627

Punjab Siyan

Punjab Siyan

Күн бұрын

Пікірлер: 2 000
@RanjitSingh-rk7lg
@RanjitSingh-rk7lg Күн бұрын
ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ। ਨਗਰ ਤਖਤਪੁਰਾ ਸਾਹਿਬ।
@gurmeetg2193
@gurmeetg2193 8 күн бұрын
ਇਹ ਸਾਰਾ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਸਿਲਸਿਲੇਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਵੀ ਹੋਣਾ ਚਾਹੀਦਾ ਹੈ।।।
@KirpalSingh-zk1oc
@KirpalSingh-zk1oc 3 күн бұрын
Sikh history new subject add hona chaida aa . Punjab de schoola ch
@rakeshKumar-yk3gh
@rakeshKumar-yk3gh 6 ай бұрын
ਵਡਮੁੱਲੀ ਜਾਣਕਾਰੀ ਹੈ ਭਾਈ ਸਾਹਿਬ। 100%ਗ਼ਲਤ ਇਤਿਹਾਸ ਪੜਾਇਆ ਗਿਆ ਪੰਜਾਬੀਆਂ ਨੂੰ। ਦਸਵੀਂ ਤੱਕ ਬੱਸ ਮੁਗ਼ਲ ਹਕੂਮਤ ਹੀ ਪੜਾਈ ਗਈ। ਬਹੁਤੇ ਲੋਕਾਂ ਨੂੰ ਮੁਗ਼ਲ ਰਾਜਿਆਂ ਦੇ ਨਾਮ ਤੇ ਜੰਗਾਂ ਯਾਦ ਹੋਣੈ ਪਰ ਪੰਜਾਬ ਦਾ ਅਸਲੀ ਜੁਝਾਰੂ ਇਤਿਹਾਸ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ੁਰੂ ਹੋਇਆ ਦੇ ਵਾਰੇ ਬਹੁਤ ਘੱਟ ਜਾਣਕਾਰੀ ਹੈ। ਤੁਹਾਡੇ ਇਸ ਉਪਰਾਲੇ ਲਈ ਤੁਹਾਨੂੰ ਮੁਬਾਰਕਬਾਦ
@jogindersinghgulati5134
@jogindersinghgulati5134 5 ай бұрын
ਬਹੁਤ ਸੁੰਦਰ ਪੇਸ਼ਕਸ਼। ਤੁਹਾਡੀਆਂ ਸਬ ਖੋਜ ਕਾਰਜਾਂ ਨੂੰ ਬਹੁਤ 2 ਨਮਸਕਾਰ। ਆਪ ਜੀ ਇਨ੍ਹਾਂ ਖੋਜਾਂ ਨੂੰ ਜਾਰੀ ਰੱਖਣਾ ਜੀ। ਵਾਹਿਗੁਰੂ ਜੀ ਆਪ ਨੂੰ ਸਦੈਵ ਚੜ੍ਹਦੀ ਕਲਾ ਵਿਚ ਰੱਖਣ।
@dgrandhawa3154
@dgrandhawa3154 4 ай бұрын
ਚੰਗੀ ਸੋਚ ਆ ਬਾਈ ਜੀ
@sukhwindersinghaulakh5813
@sukhwindersinghaulakh5813 3 ай бұрын
Good job
@baljinderSingh-wp2zg
@baljinderSingh-wp2zg 6 күн бұрын
Bilkul sahi kiha ji 🙏 waheguru ji 🙏
@wandersurjit
@wandersurjit 3 ай бұрын
ਦੂਸਰਿਆਂ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਘੱਟੋ ਘੱਟ ਆਪਣੇ ਬਾਰੇ ਕਹਿ ਸਕਦਾ ਕਿ 75 ਸਾਲ ਦਾ ਹੋ ਚੁੱਕੇ ਜਾਣ ਜੇ ਬਾਵਜੂਦ ਵੀ ਮੈਨੂੰ ਇਸ ਖਤ ਬਾਰੇ ਕੋਈ ਪਤਾ ਨਹੀਂ ਸੀ। ਜਿਨਾਂ ਨੂੰ ਵੀ ਮੈਂ ਇਹ ਵੀਡੀਓ ਅੱਗੇ ਭੇਜੀ ਉਹਨਾਂ ਚੋਂ ਵੀ ਕਿਸੇ ਨੂੰ ਇਸ ਖਤ ਬਾਰੇ ਪਤਾ ਨਹੀਂ ਸੀ। ਤੁਹਾਡੇ ਵੱਲੋਂ ਇਸ ਖਤ ਨੂੰ ਆਮ ਲੋਕਾਂ ਤੱਕ ਪਹੁੰਚਾਏ ਜਾਣ ਦਾ ਉਪਰਾਲਾ ਕੀਤੀ ਜਾਣ ਲਈ ਬਹੁਤ ਬਹੁਤ ਧੰਨਵਾਦ।
@GurnamMehra-uy8nk
@GurnamMehra-uy8nk 14 күн бұрын
ਬਾਈ ਜੀ ਵੀਡਿਓ ਬਹੁਤ ਵਧੀਆ ਹੈ ਬਤੌਰ ਅਦਾਕਾਰ ਸਰਦਾਰ ਜੀ ਤੁਸੀ ਸਮਜਯਾ ਅੱਜ ਪਹਿਲੀ ਬਾਰ ਪਤਾ ਲੱਗਿਆ। ਖਤ ਵਾਰੇ ਧੰਨਵਾਦ
@AmarjeetsinghBamrah-yo5nk
@AmarjeetsinghBamrah-yo5nk 11 күн бұрын
ਬਿਲਕੁਲ ਜੀ
@atmahanda2418
@atmahanda2418 5 күн бұрын
ਬਿਲਕੁਲ ਸਹੀ ਕਿਹਾ ਵੀਰ ਜੀ
@KuldeepSingh-fl5kt
@KuldeepSingh-fl5kt 5 күн бұрын
Waheguru.ji.
@ManjitKaur-qf8wh
@ManjitKaur-qf8wh 4 күн бұрын
ਮੈਨੂੰ ਵੀ ਨਹੀਂ ਪੱਤਾ ਸੀ।
@GurpreetsinghLaddi-el8kj
@GurpreetsinghLaddi-el8kj 6 ай бұрын
ਗੁਰੂ ਗੋਬਿੰਦ ਸਿੰਘ ਜੀ ਦੇ ਇਸ ਖਤ ਦੀਆ ਕਾਪੀਆ ਕਰਵਾਇਆ ਜਾਣ,,,ਹਰ ਗਲੀ ਹਰ ਸਹਿਰ ਵਿਚ ਪਹੁੰਚਾਉਣ ਦੀ ਕਿਰਪਾ ਕੀਤੀ ਜਾਵੇ,,,,ਬੇੜਾ ਬੈਠ ਗਿਆ ਸੁਰਮਣੀ ਕਮੇਟੀ ਦੇ ਵਰਕਰਾ ਦਾ,,ਜੋ ਇਸ ਖਤ,,ਨੂੰ ਦਬਾਅ ਕੇ ਰੱਖਿਆ 😢😢😢😢😢😢ਏਹ ਅੰਥਰੂ ਮੇਰੇ ਗੁਰੂ ਦੀ ਬੜਕ ਲਈ ਨੇ,,,ਬਾਈ ਖੁਨ ਸੱਚੀਉ ਖੋਲਦਾ,,,,ਪਰ ਪਹਿਲਾ ਵਡਾਂਗਾ ਉਹਨਾ ਦਾ ਕਰੀਏ ਜੋ ਪੈਸੇ ਦੇ ਲਾਲਚ ਵਿੱਚ ਇਤਿਹਾਸ ਦਬਾਅ ਰਹੇ ਨੇ,,❤
@tarlochansinghdupalpuri9096
@tarlochansinghdupalpuri9096 6 ай бұрын
ਸਰਦਾਰ ਸਾਹਬ ਤੁਹਾਡੀ ਪੇਸ਼ਕਾਰੀ ਬਹੁਤ ਜ਼ਬਰਦਸਤ ਹੁੰਦੀ ਹੈ ! ਕੌਮ ਵਲੋਂ ਤੁਹਾਡਾ ਜਿੰਨਾਂ ਧੰਨਵਾਦ ਕੀਤਾ ਜਾਵੇ ਥੋਹੜਾ ਹੈ !! ਇਤਹਾਸ ਖੋਜ ਦੀ ਇਹ ਸੇਵਾ ਨਿਰੰਤਰ ਚਲਦੀ ਰਹੇ ਜਵਾਨਾ ! ਵਲੋਂ-ਤਰਲੋਚਨ ਸਿੰਘ ਦੁਪਾਲ ਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ
@savjitsingh8947
@savjitsingh8947 6 ай бұрын
ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏
@onkarsinghpurewal990
@onkarsinghpurewal990 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ॥🙏॥
@gopidhillon9696
@gopidhillon9696 6 ай бұрын
Satnam ji waheguru ji satnam ji waheguru ji
@mithasingh4484
@mithasingh4484 6 ай бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਨਾਲ ਤੁਸੀਂ ਸਿੱਖ ਕੌਮ ਦੀ ਹੋਰ ਸੇਵਾ ਕਰਦੇ ਰਹੋ ਗੁਰੂ ਸਾਹਿਬ ਲੰਮੀਂ ਸੇਵਾ ਲੈਣ
@hargunkaur1033
@hargunkaur1033 6 ай бұрын
ਵੀਰ ਜੀ ਤੁਹਾਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਹਾਡੇ ਕੋਲੋਂ ਲੰਮੇ ਸਮੇਂ ਤੱਕ ਇਹ ਸੇਵਾ ਲੈਣ। ਮੇਰੇ ਵੱਲੋਂ ਤੁਹਾਡੇ ਰੋਮ ਰੋਮ ਦਾ ਸ਼ੁਕਰਾਨਾ ਜੀ।
@sandhusahil3275
@sandhusahil3275 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@krishanmaan1054
@krishanmaan1054 6 ай бұрын
ਗੁਰੂ ਜੀ ਦੀ ਕਿ੍ਪਾ ਨਾਲ ਸਿੱਖ ਕੌਮ ਦੀ ਇਸ ਤਰੀਕੇ ਨਾਲ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹੋ, ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨਾਲ ਹਨ
@mithasingh4484
@mithasingh4484 6 ай бұрын
ਧੰਨਵਾਦ ਕਰਦਾ ਹਾਂ ਸਾਰਿਆਂ ਦਾ ਜੋ ਮੇਰੀ ਸੋਚ ਨਾਲ ਸਹਿਮਤ ਹਨ
@reshamsingh8236
@reshamsingh8236 6 ай бұрын
ਅੱਜ ਦੀਆਂ ਸਰਕਾਰਾਂ ਔਰੰਗਜ਼ੇਬ ਨਾਲੋਂ ਵੀ ਕਈ ਗੁਣਾਂ ਵੱਧ ਖਤਰਨਾਕ ਹਨ। ਸਾਨੂੰ ਬਹੁਤ ਹੀ ਜਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏🙏🙏🙏🙏
@baljinderhunjan8188
@baljinderhunjan8188 7 күн бұрын
Bilkul ji shi keha
@Dhaliwal3050
@Dhaliwal3050 6 күн бұрын
ਸਹੀ ਗੱਲ ਹੈ ਜੀ ਅੱਜ ਦੋਗਲੀ ਲੜਾਈ ਆ ਧੋਖੇ ਦੀਆਂ ਉੱਦੋਂ ਸ਼ਰੇਆਮ ਲੜਾਈ ਹੁੰਦੀ ਸੀ
@NarenderKumar-t9o
@NarenderKumar-t9o 2 ай бұрын
मैं जयपुर से हूँ, हिन्दू हूँ, आपकी विडियो रेगुलरली देखता हूँ, आप सिख इतिहास आम जनता तक पहुंचा रहे हो, बहुत ही नेक काम कर रहे हो, आपकी विडियो को देख कर पता चला कि श्री गुरु गोविन्द सिंह जी के त्याग और बलिदान की बदौलत उस टाइम काफी हिन्दू सुरक्षित रह पाए | हिन्दुओ की सुरक्षा के बदले में लाखों लोगों ने कुर्बानियां दी थी, मगर हमारा दुर्भाग्य ये है कि हम इतना गौरवशाली इतिहास जानते तक नहीं | सभी दसों गुरु साहिबानों के श्री चरणों में मुझे जैसे तुच्छ प्राणी का कोटि कोटि प्रणाम...... मैं नहीं जानता कि सिख पंथ में किसी महापुरुष को इस तरह से प्रणाम करना जायज है या नहीं, बट मैंने तो अपनी आस्था प्रकट की है | शायद महापुरुष को प्रणाम करना मूर्ति पूजा का हिस्सा माना जाता होगा | खैर, दिल की गहराईयों से उनको बारम्बार प्रणाम |
@Satwantss
@Satwantss 4 күн бұрын
🙏🙏🙏
@jagdevgarcha5839
@jagdevgarcha5839 3 күн бұрын
@@NarenderKumar-t9o 🙏🙏🙏🙏
@shamindersohi3083
@shamindersohi3083 6 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਗੁਰੂ ਸਾਹਿਬ ji ਬਾਰੇ ਐਨੀ ਅਹਿਮ ਜਾਣਕਾਰੀ ਆਪ ਜੀ ਸਿੱਖ ਕੌਮ ਦੀ ਝੋਲੀ ਪਾ ਰਹੇ ਹੋ,ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੀ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ.....
@singhgurkirat8047
@singhgurkirat8047 6 ай бұрын
ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨੂੰ ਭਾਵੇ,,,, ਸਤਿ ਸ੍ਰੀ ਅਕਾਲ 🙏🙏🙏
@Sabimanku
@Sabimanku 6 ай бұрын
Waheguru ji sat sri akaal ji 🙏
@SandeepSinghKhalsa-t3y
@SandeepSinghKhalsa-t3y 6 ай бұрын
ਸਤਿ ਸ੍ਰੀ ਅਕਾਲ ❤❤❤
@parmindersingh3113
@parmindersingh3113 6 ай бұрын
Mmmmmmmmmmmmmmmmmmmmmmm.mmmmmmmmmmmm
@RashpalSidhu-h5x
@RashpalSidhu-h5x 6 ай бұрын
❤ ਵਾਹੇ ਗੁਰੂ ਜੀ
@Dhami1984
@Dhami1984 6 ай бұрын
Sat shri akal aa. ❤❤❤
@RajeshSingh-cl2qq
@RajeshSingh-cl2qq 6 ай бұрын
ਗੁਰੂ ਗੋਬੰਦ ਸਿੰਘ ਜੀ ਨੇ ਕਦੇ ਵੀ ਕੋਈ ਵੀ ਜੰਗ ਬਦਲਾ ਲੈਣ ਦੇ ਇਰਾਦੇ ਨਾਲ ਨਹੀਂ ਲੜੀ ਸੀ ਉਹਨਾਂ ਨੇ ਹਰ ਇੱਕ ਜੰਗ ਜਬਰ ਜੁਲਮ ਦੇ ਖਿਲਾਫ ਅਤੇ ਇਨਸਾਨੀਅਤ ਦੀ ਖਾਤਿਰ ਲੜੀਆਂ ਸਨ ❤❤
@dr.bindersidhu2061
@dr.bindersidhu2061 3 ай бұрын
ਇਹ ਵੀਰ ਜੀ ਵੀ ਇਹੀ ਦੱਸ ਰਹੇ ਨੇ
@samnicolasamnicola3747
@samnicolasamnicola3747 3 ай бұрын
WAHEGURU JI
@parmatasingh8718
@parmatasingh8718 2 ай бұрын
ਬਿਖੜੇ ਵਕਤ ਇਹ ਪੱਤਰ ਕਿਸ ਤਰੀਕੇ ਨਾਲ ਭਿਜਵਾਇਆ।ਇਹ ਵੀ ਅਨਾਉਖੀ ਘੜੀ ਸੀ।
@gaganchahal8969
@gaganchahal8969 7 күн бұрын
ਇਤਿਹਾਸ ਵਾਕਈ ਲੁਕਿਆ ਗਿਆ ਸਾਡੇ ਤੋਂ ਪਤਾ ਨਹੀਂ ਕਿਉਂ ਪਰ ਜੌ ਉਪਰਾਲਾ ਤੁਸੀਂ ਕਰ ਰਹੇ ਹੋ ਉਹ ਬਹੁਤ ਵਦੀਆ ਹੈ
@sukhdeepsinghkhoji2493
@sukhdeepsinghkhoji2493 9 күн бұрын
ਬਿਲਕੁਲ ਵੀਰ ਜੀ ਸਬ ਤੋਹ ਵੱਡਾ ਘਾਟਾ ਜਿਹੜਾ ਅਸਲ ਨਿਸ਼ਾਨੀਆ ਸਾਡੇ ਕੋਲ ਨਹੀਂ ਸਨ ਠੰਡਾ ਬੁਰਜ ਤੇ ਚਮਕੌਰ ਦੀ ਗੜੀ ਤੇ ਅਨੰਦਪੁਰ ਦਾ ਕਿਲ੍ਹਾ ਜੇ ਓਸੇ ਤ੍ਰਾਹ ਸਾਡੇ ਕੋਲ ਹੁੰਦਾ ਤਾ ਗੁਰੂ ਜੀ ਦਾ ਪਰਿਵਰ ਸਾਡੇ ਅੱਖਾ ਸਾਮਣੇ ਹੋਣਾ ਸੀ ਤੇ ਅਸੀ ਓਸ ਸਮੇ ਚ ਚਲੇ ਜਾਣਾ ਸੀ ਪਰ ਬੜੇ ਦੁੱਖ ਦੀ ਗੱਲ ਸਾਡੇ ਪਰਬੰਧਕਾ ਨੇ ਸਾਡੇ ਕੋਲੋ ਅਸਲ ਵਿਰਾਸਤ ਸਾਡੇ ਕੋਲੋ ਖੋਹ ਲਈ ਸਾਂਭ ਕਰਦੇ ਤਾ ਸਾਨੂ ਵੀ ਗੁਰੂ ਦੇ ਦਰਸ਼ਨ ਹੋ ਜਾਂਦੇ 😢😢😢😢😢
@Nursingstudy-g
@Nursingstudy-g 6 ай бұрын
ਸਬ ਤੋ ਵਡੀ ਗੱਲ ਹੈ ਕੇ ਤੁਸੀਂ ਨਾਲ ਨਾਲ ਸਿੱਖੀ ਸਰੂਪ ਚ ਆਏ ਓ ਵੀਰ ,ਵਾਹਿਗੁਰੂ ਜੀ ਕਿਰਪਾ ਕਰਨ 👏👏
@Inderjitsingh-ny9if
@Inderjitsingh-ny9if 6 ай бұрын
ਇਹ ਚੈਨਲ ਵੇਖਣ ਵਾਲੇ ਸਾਰਿਆਂ ਗੁਰੂ ਪ੍ਰੇਮ ਸਿੱਖ ਸੱਜਣਾਂ ਨੂੰ ਮੇਰੇ ਪ੍ਰੇਮ ਭਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਗਾਜਿਆਬਾਦ ਉੱਤਰ ਪ੍ਰਦੇਸ਼ ਤੋਂ ਇੰਦਰਜੀਤ ਸਿੰਘ
@singhjethukesingh4993
@singhjethukesingh4993 9 күн бұрын
Sat sri akal ji
@upharchawla7710
@upharchawla7710 6 күн бұрын
Sat shri akal
@IqbalSingh-nd8gm
@IqbalSingh-nd8gm 6 ай бұрын
ਧੰਨ ਧੰਨ ਸ੍ਰੀ ਦਸਮੇਸ ਪਿਤਾ ਸਰਬੰਸ ਦਾਨੀ ਸੱਚੇਪਾਤਸਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤🙏🏻। ਮਾਲੇਰਕੋਟਲਾ ਤੋ ਦੇਖਦੇ ਸੁਣਦੇ ਹਾ ਪੰਜਾਬ ਸਿਆ ਸਿੱਖੀ ਬਾਰੇ ਜੋ ਜਾਣਕਾਰੀ ਤੁਸੀ ਦੱਸਦੇ ਹੋ ਬਹੁਤ ਵਧੀਆ ਤੇ ਮੰਨ ਨੂੰ ਸੁਣਕੇ ਸਕੂਨ ਮਿਲਦਾ ਮੈ ਬਹੁਤੇ ਬਾਬੇ ਪਰਚਾਰਕ ਨੇ ਜੋ ਕੁਝ ਸੰਤ ਵੀ ਅਖਵਾਉਦੇ ਉਹਨੇ ਕਦੇ ਵੀ ਇਤਿਹਾਸ ਨਹੀ ਪੜਿਆ ਸਾਡੀ ਸੋਮਣੀ ਕਮੇਟੀ ਵੀ ਇਹਨਾਂ ਵੱਲ ਧਿਆਨ ਨਹੀ ਦੇ ਰਹੀ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏🏻
@MitBhaashi
@MitBhaashi Ай бұрын
मैं चेन्नई से लिख रहा हूं। आप का पढ़ा पत्र सुन कर रोंगटे खड़े हो गए। धर्म की शक्ति और सत्य की शक्ति प्रत्येक शब्द में सुनाई और दिखाई देती है। गोविंद सिंह जी जैसे योद्धा न होते तो आज हम सब मुसल्मान होते। भारत गुरु जी का कृतज्ञ है।
@BalwantNirmaan
@BalwantNirmaan 4 күн бұрын
ਵੀਰ ਜੀ ਮੈਂ ਆਪ ਜੀ ਦਾ ਕੇਹੜੇ ਸ਼ਬਦਾਂ ਨਾਲ ਧੰਨਵਾਦ ਕਰਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਇਤਿਹਾਸਕਾਰ ਖੱਤ ਬਾਰੇ ਅੱਜ ਸਵਾ ਤਿੰਨ ਸੌ ਸਾਲ ਬਾਅਦ ਖੋਜ ਭਰਭੂਰ ਤੱਥ ਜਾਣਕਾਰੀ ਦਿੱਤੀ ਆਪ ਜੀ ਨੂੰ ਸਿੱਖ ਇਤਹਾਸ ਹੋਰ ਜਾਣਕਾਰੀ ਦੇਣ ਲਈ ਸ਼ਕਤੀ ਬਖਸ਼ੇ ਮੈਂ ਬਲਵੰਤ ਸਿੰਘ ਬਾਗੜੀਆਂ ਮਲੇਰ ਕੋਟਲੇ ਤੋ
@SurjanSingh-jz4pl
@SurjanSingh-jz4pl 6 ай бұрын
ਬਹੁਤ ਵਧੀਆ ਪੰਜਾਬ ਸਿੰਹਾ ਧੰਨਵਾਦ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਰਿਹਾ ਵਾਹਿਗੁਰੂ ਚੜਦੀ ਕਲਾ ਬਖਸ਼ੇ ਆਪ ਤੇ ਆਪ ਦੇ ਪ੍ਰੀਵਾਰ ਨੂੰ ☬☬☬☬☬
@jagvirsinghbenipal5182
@jagvirsinghbenipal5182 6 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੁਹਾਡੇ ਸਿਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ 🙏🙏
@RanjotSingh-v8g
@RanjotSingh-v8g 6 ай бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰਖਣ ਜੀ ਤੁਹਾਡੀ ਬਹੁਤ ਵੱਡੀ ਸੇਵਾ ਹੈ ਕੋਮ ਵਾਸਤੈ
@Killer_noor03
@Killer_noor03 4 күн бұрын
ਬਾਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਬਾਈ ਕਿ ਤੁਸੀਂ ਸਹੀ ਕਹਿ ਰਹੇ ਹੋ ਕਿ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਦੀ ਸਾਭ ਸੰਭਾਲ ਕੀਤੀ ਜਾਂਦੀ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਸਿੱਖ ਕੌਮ ਦਾ ਇਤਿਹਾਸ ਦਿੱਖਾ ਸਕਦੇ 🙏🏻🙏🏻👌👌👍👍
@jagmohansinghjagmohan8585
@jagmohansinghjagmohan8585 6 ай бұрын
ਸਾਨੂੰ ਇਹ ਪਸੰਦ ਆਇਆ, ਸਾਡੇ ਇਤਿਹਾਸ ਬਾਰੇ ਜਾਣਿਆ ਗਿਆ ਜਿਸ ਨੂੰ ਸੁਣਨਾ ਸਾਨੂੰ ਚੰਗਾ ਲੱਗਾ ਅਤੇ ਚਾਹੁੰਦੇ ਸਨ ਕਿ ਹਰ ਕੋਈ ਇਸਨੂੰ ਦੇਖਣ ਅਤੇ ਸਾਡੇ ਇਤਿਹਾਸ ਬਾਰੇ ਜਾਣੇ ਅਤੇ ਸਾਡੇ ਭਾਈਚਾਰੇ ਦਾ ਹਿੱਸਾ ਹੋਣ 'ਤੇ ਮਾਣ ਮਹਿਸੂਸ ਕਰੇ।
@davidsandhu3077
@davidsandhu3077 6 ай бұрын
"ਗੁਰੂ ਗੋਬਿੰਦ ਸਿੰਘ ਜੀ" ਦੇ ਹੱਥੀ ਲਿਖਤ ਖ਼ਤ ਬਾਰੇ ਬਿਸਥਾਰ ਪੂਰਵਕ ਦੱਸਿਆ...ਆਪ ਜੀ ਧੰਨਵਾਦ ਹੈ। 🙏🏻🙏🏻
@harpreetsingh6926
@harpreetsingh6926 6 ай бұрын
ਕਿੰਨਾ ਮਾਨ,ਯਕੀਨ, ਫਕਰ,ਉਮੀਦਾਂ ਸਨ । ਆਪਣੇ ਖਾਲਸੇ ਤੋਂ ਦਸਮੇਸ਼ ਪਿਤਾ ਜੀ ਨੂੰ । ਪਰ ਬੇਹਦ ਅਫਸੋਸ ਦੀ ਗੱਲ ਆ ਇਹ ਪੁਰੀਆ ਤੇ ਕੀ ਕਰਨੀਆ ਸੀ ਅਜ ਕਲ ਦੀ ਕੋਮ ਕਿਸੇ ਗਲ ਤੇ ਪੁਰੀ ਨਹੀਂ ਹੁੰਦੀ ਆਪਣੀ ਆ ਸਕਲਾ ਵਿਗਾੜ ਲਈਆਂ ਬਾਣੀ ਤੇ ਬਾਣੇ ਤੋ ਵੀ ਮੁਨਕਰ ਹੋ ਗਈ ਇਹ ਕੋਮ ।
@sukhdevk.ghuman7407
@sukhdevk.ghuman7407 5 ай бұрын
😭😭😭😭😭😭😭😭
@MewaSingh-q3f
@MewaSingh-q3f 4 ай бұрын
So sad
@MewaSingh-q3f
@MewaSingh-q3f 4 ай бұрын
ਸਹੀ ਕਿਹਾ ਤੁਸਾਂ
@MewaSingh-q3f
@MewaSingh-q3f 4 ай бұрын
ਸਹੀ ਕਿਹਾ ਜੀ ਤੁਸੀਂ ਬਹੁਤ ਬਹੁਤ ਅਫ਼ਸੋਸ ਅਸੀਂ ਸ਼ੇਰ ਤੋ ਮੁੜ ਕਿ ਭੇਡਾਂ ਬਣ ਗਈਆਂ ਸਾਡੇ ਨੌਜਵਾਨ ਗੁਰੂਘਰ ਜਾਂਦੇ ਨੇ ਨੱਤੀਆਂ ਕੰਨਾਂ ਚ ਪਾ ਕਿ ਬਾਹਾਂ , ਗਲ਼ ਤੇ ਟੈਟੂ ਹੀ ਟੈਟੂ ਓ ਮਰਜੋ ਕੁੱਝ ਖਾ ਕਿ ਸਾਲਿਓ
@mandeepsingh6869
@mandeepsingh6869 6 ай бұрын
ਇਸ ਖਤ ਦਾ ਨਾ ਫਤਹਿਨਾਮਾ ਹੈ ਜਿਹੜਾ ਜਫ਼ਰਨਾਮੇ ਤੋ ਪਹਿਲਾ ਲਿਖਿਆ ਗਿਆ. ਪਰ ਸਾਡੀ ਬਦਕਿਸਮਤੀ ਹੈ ਕੇ ਸਾਨੂੰ ਿੲਹ ਪੂਰਾ ਨਹੀ ਮਿਲਦਾ ਕੁਝ ਕੁ ਸੇਅਰ ਮਿਲਦੇ ਹਨ
@Angrejsingh-k6t
@Angrejsingh-k6t 6 ай бұрын
Waheguruji
@Dhaliwal3050
@Dhaliwal3050 6 күн бұрын
ੲਸ ਵੀਰ ਦਾ ਧੰਨਵਾਦ ਪਰ ਇਹ ਨਹੀਂ ਕਿ ਕਿਸੇ ਨੂੰ ਪਤਾ ਨਹੀਂ ਸੀ ਇਸ ਵਾਰੇ ਇਸ ਵੀਰ ਨੇ ਦੱਸਿਆ ਪਰ ਇਸ ਵੀਰ ਨੂੰ ਪਤਾ ਹੀ ਹੁਣ ਲੱਗਿਆ
@DivenderkaurSandhu
@DivenderkaurSandhu 4 күн бұрын
ਯੂਪੀ ਪੀਲੀਭੀਤ ਜਿਲਾ ਪੂਰਨਪੁਰ ਬਹੁਤ ਹੀ ਚੰਗੀ ਤੇ ਸਿੱਖਿਆ ਦੇਣ ਵਾਲੀ ਵੀਡੀਓ ਸੀ ਵੀਰ ਜੀ
@sukchainkaur6210
@sukchainkaur6210 6 ай бұрын
ਬੇਟਾ ਜੀ, ਤੁਹਾਡੀ ਅਣਥੱਕ ਮਿਹਨਤ ਅਤੇ ਦੁਰਲੱਭ ਜਾਣਕਾਰੀ ਤੋਂ ਸਦਕੇ ਜਾਵਾਂ। ਸਿੰਘ ਅਖਵਾਉਣ ਵਾਲੇ ਬਹੁਤ ਲੋਕ ਹਨ। ਸਾਡੇ ਪੰਥ ਦੇ ਨਾਂ ਤੇ ਕਿਨੀਆਂ ਸੰਸਥਾ ਹਨ ਪਰ ਕਿਸੇ ਦਾ ਭੀ ਆਪਣੀ ਕੌਮ ਪ੍ਰਤੀ ਜਾਗਰੂਕ ਕਰਨ ਲਈ ਕੋਈ ਰੁਚੀ ਨਹੀਂ। ਗੁਰੂਆਂ ਦੇ ਕੀਤੇ ਸੰਘਰਸ਼, ਪਰੳਪਕਾਰ ਅਤੇ ਧਰਮ ਯੁੱਧਾ ਦੀ ਖੋਜ ਕਰਨ ਅਤੇ ਲੋਕਾਂ ਪ੍ਰਤੀ ਜਾਗਰੂਕ ਕਰਨ, ਲਈ ਕੋਈ ਭੀ ਧਾਰਮਿਕ ਸਮਾਗਮ ਸ਼੍ਰੋਮਣੀ ਕਮੇਟੀ, ਹੋਰ ਸੰਸਥਾਵਾਂ ਵਲੋਂ ਨਹੀਂ ਕਰਦੇ ਬਸ ਕੁਰਸੀ ਫੋਕੀ ਸ਼ੋਹਰਤ ਲਈ ਸਾਰੇ ਪੱਬਾਂ ਭਾਰ ਹੋਏ ਫਿਰਦੇ ਹਨ । ਸਾਡੀ ਸਿੱਖ ਵਿਰਾਸਤ ਸੱਚ ਅਕਾਲੀ ਨਿਰਭੈ ਅਗੰਮੀ ਨਿਰਪੱਖ ਹੈ। ਤੁਹਾਨੂੰ ਪ੍ਰਮਾਤਮਾ ਅਥਾਹ ਸ਼ਕਤੀ ਦੇਵੇ ਤਾਂ ਜ਼ੋ ਤੁਸੀਂ ਗੁਰੂ ਮਹਾਰਾਜ ਦੇ ਇਤਿਹਾਸ ਨੂੰ ਸੰਗਤਾਂ ਤੱਕ ਪਹਚਾਉਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@iqbalsingh5034
@iqbalsingh5034 3 ай бұрын
ਪੰਜਾਬ ਸਿਆਂ ਦੇ ਵੀਰ ਨੂੰ ਦਿਲ ਤੋਂ ਸਲੂਟ ਹੈ। ਇਹ ਕੰਮ ਸਾਡੀਆਂ ਨਾਮਵਰ ਕਮੇਟੀਆਂ ਸਰੋਮਣੀ ਪਰਬੰਧਕ ਕਮੇਟੀ ਤੇ ਦਿੱਲੀ ਸਿੱਖ ਕਮੇਟੀ ਦਾ ਬਣਦਾ ਹੈ ਜੋ ਆਪ ਜੀ ਕਰ ਰਹੇ ਹੋ।
@NiKa-wh2xn
@NiKa-wh2xn 6 ай бұрын
ਖੋਜ ਭਰਪੂਰ ਬਹੁਤ ਮਹਾਨ ਜਾਣਕਾਰੀ ਸਿਖ ਕੌਮ ਅੱਗੇ ਰੱਖਣ ਲਈ ਆਪਜੀ ਦਾ ਬਹੁਤ, ਬਹੁਤ ਧੰਨਵਾਦ ਵੀਰ ਜੀ। ਦਾਸ ਜਰਮਨੀ ਤੋਂ।
@GulabSingh-pz8ng
@GulabSingh-pz8ng 6 ай бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹੁਤ ਵਧੀਆ ਇਤਿਹਾਸ ਦਸਿਆ ਵੀਰ ਜੀ
@beantsidhu7051
@beantsidhu7051 6 ай бұрын
ਵੱਡਮੁੱਲੀ ਜਾਣਕਾਰੀ ਦਿੱਤੀ ਆ ਤੁਸਾਂ ਵੀਰ ਜੀ। ਜ਼ਿਲਾ ਫਰੀਦਕੋਟ ਤੋਂ ਸਾਦਿਕ ਕੋਲ
@NaranjanSharma-r6g
@NaranjanSharma-r6g 6 ай бұрын
ਸੱਚੀ ਅਤੇ ਵਡਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਠਿੰਡਾ ਪੰਜਾਬ !
@inderjeetkaur5966
@inderjeetkaur5966 6 ай бұрын
ਵੀਰ ਜੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਜੋ ਨਵਾਂ ਨਵਾਂ ਇਤਿਹਾਸ ਖੋਜ ਕਰਕੇ ਕੌਮ ਨੂੰ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਲੰਬੀ ਉਮਰ ਬਖ਼ਸ਼ੇ
@Thomas84686
@Thomas84686 6 ай бұрын
गुरु जी के हौंसले को प्रणाम जिन्होंने हमारे लिए सरबंस दान कर दिया फिर भी गम नहीं किया। "वाहेगुरू"
@singhharbhajan2986
@singhharbhajan2986 6 ай бұрын
ਬਹੁਤ ਚੰਗੀ ਜਾਣਕਾਰੀ ਦਿੱਤੀ ਤੁਸੀਂ ਸ਼ੋਸ਼ਲ ਮੀਡੀਆ ਤੇ ਇਹ ਲਿਖਤ ਸਾਂਬ ਕਿ ਰਖਣੀ ਚਾਹੀਦੀ ਹੈ ਕਿਤਾਬਾ ਵਿੱਚ ਜੀ ਇਹ ਉਪਰਾਲਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ
@HarbansSingh-v5w
@HarbansSingh-v5w 25 күн бұрын
ਸਤਿਕਾਰਯੋਗ ਸਿੰਘ ਹੋ ਜਾਣ ਕਾਰੀ ਬਹੁਤ ਅਹਿਮ ਯੋਗਦਾਨ ਪਾਇਆ ਆਪ ਜੀਓ ਮਾਛੀਵਾੜੇ ਤੋ ਮਾਹਰਾਜ ਜੀਓ ਫਤਿਹ ਕਰਨ ਲਈ ਤਿਆਰ ਰਹਿਣ ਲਈ ਜੁਲਮ ਵਿਰੁੱਧ ਸਨੇਂਹਰੀਂ ਇਤਿਹਾਸਕ ਅਸਥਾਨ ਮਾਛੀਵਾੜੇ ਸਤਿਗੁਰੂ ਜੀ ਓਚ ਦੇ ਪੀਰ ਬਣਿਕਿ
@GurmeetSingh-vu4fv
@GurmeetSingh-vu4fv 6 ай бұрын
ਬਾਦਸ਼ਾਹ ਦਰਵੇਸ਼ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏 ਗੁਰੀ ਸਿੰਘ ਪਟਿਆਲਾ 🙏🙏
@sukhbhullarfzk3012
@sukhbhullarfzk3012 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤ ਵਾਰ ਕੇ ਕਹਿੰਦਾ ਭਾਣਾ ਮੀਠਾ ਲਾਗੇ ਤੇਰਾ ਸਰਬੰਸਦਾਨੀਆ ਵੇ ਤੇਰਾ ਕੌਣ ਦੇਊਗਾ ਦੇਣਾ
@santoshrani8873
@santoshrani8873 6 ай бұрын
ਬਹੁਤ ਵੱਡੀ ਸੇਵਾ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖਣ ਤੁਹਾਨੂੰ। ਵੀਰ ਜੀ ਅਸੀਂ ਚਾਹੁੰਦੇ ਹਾਂ ਕਿ ਸੰਪੂਰਨ ਸਿੱਖ ਇਤਿਹਾਸ ਬਾਰੇ ਸਹੀ ਜਾਣਕਾਰੀ ਬਾਰੇ ਕਿਤਾਬਾਂ ਰਾਹੀਂ ਪੇਸ਼ ਕੀਤਾ ਜਾਵੇ ਤਾਂ ਜੋ ਸਾਡੇ ਬੱਚੇ ਸਾਡੇ ਮਹਾਨ ਇਤਿਹਾਸ ਬਾਰੇ ਜਾਣ ਸਕਣ ਤੇ ਅਣਖਾਂ ਜ਼ਮੀਰਾਂ ਵਾਲੇ ਬਣਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@JarnailSingh-l7t
@JarnailSingh-l7t 4 ай бұрын
ਭਾਈ ਸਾਹਿਬ ਆਪ ਜੀ ਦਾ ਕਿਹੜੇ ਸ਼ਬਦਾਂ ਨਾਲ ਧਨੰਵਾਦ ਕਰੀਏ। ਐਸੀ ਸੇਵਾ ਕਰਦੇ ਰਹੋ ਜੀ।
@Sonasingh-bk3xo
@Sonasingh-bk3xo 6 ай бұрын
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ। ਪਿੰਡ ਪੱਧਰੀ ਕਲਾ । ਜਿੱਲ੍ਹਾ ਤਰਨ ਤਾਰਨ ਸਾਹਿਬ ਜੀ । ਦਾਸ ਸੋਨਾ ਸਿੰਘ ਪੱਧਰੀ ਕਲਾ। ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਫਤਿਹ
@baljitsidhu8912
@baljitsidhu8912 6 ай бұрын
ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹੋ ਆਪ ਜੀ**ਪੰਜਾਬ ਸਿਆਂ** ਬਿਲਕੁਲ ਨਹੀਂ ਪਤਾ ਆਮ ਸਿੱਖਾਂ ਨੂੰ ਕਿ ਇਹ ਲਿਖਤ ਇੱਕ ਪਾਵਰ ਹਾਊਸ ਹੈ ਕੌਮ ਕੋਲ। ਆਪ ਜੀ ਦੀ ਇਸ ਕੋਸ਼ਿਸ਼ ਨੂੰ ਸੈਲੂਟ ਹੈ ਜੀ।❤❤❤❤❤
@parmatasingh8718
@parmatasingh8718 6 ай бұрын
ਐਸੇ ਬਿਖੜੇ ਸਮੇਂ ਇਹ ਪੱਤਰ ਕਿਸ ਰਾਹੀਂ ਕਿਸ ਤਰੀਕੈ ਨਾਲ ਪਹੁੰਚਾਇਆ ਕਿਰਪਾ ਕਰਕੇ ਅਗਲੇ ਵਿਚਾਰ ਖੇਚੱਲ ਕਰਿਓ ਜੀ
@RanjitKaur-ur1zq
@RanjitKaur-ur1zq 5 ай бұрын
Ppl 23:11 23:11
@PaulBernard-k1w
@PaulBernard-k1w 6 ай бұрын
ਪਿਰਥੀਪਾਲ ਸਿੰਘ ਵਰਿਆਣਾ ਫਰਾਂਸ ਤੋਂ ਕਲਗੀਧਰ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@sewakgill4377
@sewakgill4377 6 ай бұрын
Waheguru ji mehar karn
@JasvinderSingh-qe1uy
@JasvinderSingh-qe1uy 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JasvinderSingh-qe1uy
@JasvinderSingh-qe1uy 4 ай бұрын
ਜਿਲਾ ਮਾਨਸਾ ਪਿੰਡ ਫਤਿਹਪੁਰ
@singhjethukesingh4993
@singhjethukesingh4993 9 күн бұрын
Jethuke, district bathinda
@GurdeepSingh-ou6us
@GurdeepSingh-ou6us 6 ай бұрын
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਜੀਓ ਸ਼ੁਕਰੀਆ ਆਪ ਜੀ ਦਾ ਕਿਰਪਾ ਕਰਕੇ ਏਹ ਜਾਣਕਾਰੀ ਸੰਭਾਲ ਕੇ ਰੱਖੋ ਅਤੇ ਪੰਥ ਨੂੰ ਸਮਰਪਣ ਕਰਕੇ ਇਤਿਹਾਸਕ ਖੋਜ ਨੂੰ ਪ੍ਰਚਾਰ ਰਹੋ ਧੰਨਵਾਦ ਜੀਓ
@HarjinderSingh-kn3zh
@HarjinderSingh-kn3zh 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@harpreetsandhu6698
@harpreetsandhu6698 4 ай бұрын
ਬਾਕਮਾਲ ਜਾਣਕਾਰੀ 22 ਜੀ ਧੰਨਵਾਦ ਹੈ ਉਸ ਅਕਾਲ ਪੁਰਖ ਦਾ ਜਿਹਨਾਂ ਨੇ ਇਸ ਜਾਣਕਾਰੀ ਦੇ ਰੂਬਰੂ ਕਰਾਇਆ ਧੰਨ ਭਾਗ ਥੋਡੇ 22 ਜੀ ਕਿ ਤੁਸੀ ਇਹ ਜਾਣਕਾਰੀ ਸਾਡੇ ਤੱਕ ਪੁਚਾਈ!🙏🙏
@TheKingHunter8711
@TheKingHunter8711 6 ай бұрын
ਇਹ ਸਿੱਖ-ਇਤਿਹਾਸ ਦਾ ਖਜਾਨਾ ਤੁਸੀਂ ਆਪਣੇ ਕੋਲ ਸੰਭਾਲਕੇ ਰੱਖਿਓ ਜੀ, ਬਹੁਤ ਸਾਰੇ ਸਿੱਖਾਂ ਤੋਂ ਸ਼੍ਰੋਮਣੀ ਕਮੇਟੀ ਵਾਲੇ ਲੈ ਗਏ, ਬਾਅਦ 'ਚ ਉਸ ਬਾਰੇ ਕੁੱਝ ਪਤਾ ਨਹੀ ਚੱਲਿਆ ਕਿ ਉਹ ਬੰਦੇ ਕਿੱਥੇ ਗਏ, ਕਿਉਕਿ ਸ਼੍ਰੋਮਣੀ ਕਮੇਟੀ ਵਾਲੇ ਕਹਿ ਰਹੇ ਨੇ ਕਿ ਅਸੀਂ ਕਿਸੇ ਨੂੰ ਨਹੀਂ ਭੇਜਿਆ
@SarabjeetSingh-su3qh
@SarabjeetSingh-su3qh 6 ай бұрын
ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਖਾਲਸਾ ਜੀ ਖਾਲਸਾ ਜੀ ਕਿਤਾਬਾਂ ਲਿਖਣੀਆਂ ਸ਼ੁਰੂ ਕਰੋ ਤੁਸੀਂ ਤਾਂ ਜੋ ਆਪਣੇ ਰਹਿੰਦੀ ਦੁਨੀਆਂ ਤੱਕ ਪਤਾ ਲੱਗ ਸਕੇ 🌹🌹🎠🎠🦅🦅⚔️⚔️🚩🏹🏹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@Malwa_modify
@Malwa_modify 6 ай бұрын
ਧੰਨ ਧੰਨ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਹਰਾਂ ਬਖਸ਼ੋ ਜੀ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਦਸਮੇਸ਼ ਪਿਤਾ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ
@KulwantSingh-h2u
@KulwantSingh-h2u 5 күн бұрын
ਸਤਸ਼੍ਰਿਆਕਾਲ ਵੀਰ ਜੀ ਅੰਬਾਲਾ ਤੋਂ ਹਾਂ ਜੀ ਮੈਂ ਗੁਰੂ ਸਾਹਿਬ ਜੀ ਦਾ ਇਹ ਖ਼ਤ ਸੁਣ ਕੇ ਦਿਲ ਤੇ ਰੂਹ ਜੋਸ਼ ਨਾਲ ਭਰ ਗਈ ਹੈ ਕਾਸ਼ ਅਸੀਂ ਵੀ ਆਪਣੇ ਸਤਿਗੁਰ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏ਮਹਾਰਾਜ ਲਈ ਆਪਣੀ ਜਾਨ ਤਾ ਕੁਰਬਾਨ ਨਹੀਂ ਕਰ ਪਾਏ 😔ਲੇਕਿਨ ਇਹ ਖ਼ਤ ਦੇ ਬਾਰੇ ਆਪਣੇ ਪਰਿਵਾਰ ਬਚਾਇਆ ਨੂੰ ਜਿਥੇ ਤਕ ਵੀ ਹੋ ਸਕਿਆ ਪੋਜਚਾ ਸਕਣ ਦੀ ਜ਼ਿੰਮੇਵਾਰੀ ਸਾਡੀ ਹੀ ਬਣਦੀ ਹੈ ਜੀ 🙏🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏 ਵਾਹਿਗੁਰੂ ਜੀ ਕੀ ਫਤਿਹ 🙏🙏
@ranjeetsinghwadval8007
@ranjeetsinghwadval8007 3 ай бұрын
पंजाब सिंह आप सिख इतिहास बारे लोगों को जागरूक करके बहुत बड़ा सिख इतिहास को रूबरू कर रहे हैं आम लोगों का फायदा कर रहे हैं इस नेक काम के लिए आपका बहुत बहुत धन्यवाद। रणजीत सिंह हनुमानगढ़ राजस्थान
@sukhdevsingh5328
@sukhdevsingh5328 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@DharampalSingh-m5w
@DharampalSingh-m5w 6 ай бұрын
ਪਿੰਡ ਸਹੋਰ ਜ਼ਿਲ੍ਹਾ ਬਰਨਾਲਾ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਰਂਖੇ
@amanpreetsingh4609
@amanpreetsingh4609 6 ай бұрын
ਪੂਰੇ ਗੁਰੂ ਨੂੰ ਕੋਈ ਛਲ ਨਹੀਂ ਸਕਦਾ। ਪੂਰੇ ਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ, ਪਤਾ ਉਹਨਾਂ ਨੂੰ ਸੀ, ਪਰ ਅਕਾਲ ਪੁਰਖ ਦੇ ਭਾਣੇ ਚ ਰਹਿਣਾ ਹੁੰਦਾ।
@sarabjeet-y5n
@sarabjeet-y5n 6 күн бұрын
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਖ਼ਤ ਸੁਣ ਕੇ ਵਾਕਿਆ ਹੀ ਖੂਨ ਉਬਾਲੇ ਖਾਂਦਾ ਹੈ ਤੁਸੀਂ ਇਸੇ ਤਰ੍ਹਾਂ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ ਨਵੀਂ ਪੀੜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SarbjeetSingh-r9n
@SarbjeetSingh-r9n 6 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖੋ ਵੀਰ ਜੀ ਤੇ ਬਹੁਤ ਜਾਨਕਾਰੀ ਦਿੰਦੇ ਨੇ
@ggagan5338
@ggagan5338 6 ай бұрын
ਬਹੁਤ ਵਧੀਆ ਜਾਣਕਾਰੀ 🙏 ਪਿੰਡ ਕੋਟ ਫੱਤਾ ਬਠਿੰਡਾ
@harjitsingh5151
@harjitsingh5151 6 ай бұрын
ਬਹੁਤ ਵੱਡਮੁਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪਟਿਆਲਾ
@inderjit1900
@inderjit1900 5 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਧੰਨਵਾਦ ਕੁਵੈਤ ਤੋਂ
@harmanjeetkishan6697
@harmanjeetkishan6697 5 күн бұрын
ਮੇਰਾ ਪਿੰਡ ਕਿਸ਼ਾਨਪੁਰਾ ਕਲਾਂ ਹੈ ਜਿਲ੍ਹਾ ਮੋਗਾ ਤੁਹਾਡੀ ਦਿੱਤੀ ਜਾਂ ਰਹੀ ਸਿੱਖ ਇਤਿਹਾਸਿਕ ਜਾਣਕਰੀ ਬਹੁਤ ਬੁਹੁਮੁੱਲੀ ਹੈ, ਵਾਹਿਗੁਰੂ ਮੇਹਰ ਕਰੇ, ਗੁਰੂ ਸਾਹਿਬ ਤੁਹਾਡੇ ਕੋਲੋਂ ਲੰਬੇ ਸਮੇ ਲਈ ਇਹ ਸੇਵਾ ਲੈਣ,
@RaviPuniaKishanpura
@RaviPuniaKishanpura 5 күн бұрын
ਕਿਸ਼ਨਪੁਰਾ ਕਲਾਂ ਵਿੱਚ ਕੀ ਕਰਦੇ ਤੁਸੀ ਬਾਈ??
@Parivlogs14
@Parivlogs14 6 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਸਿਆਂ ਚੈਨਲ ਦੀਆਂ ਸਾਰੀਆਂ ਵੀਡੀਓਜ਼ ਦੇਖਾਂ ਤੇ ਬੱਚਿਆਂ ਨੂੰ ਵਿਖਾਵਾਂ ਤੇ ਮਿਤਰਾਂ ਨੂੰ ਸ਼ਿਅਰ ਕਰਾਂ ਆਪ ਜੀ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੀ ਪਟਿਆਲੇ ਤੋਂ ਬਲਵੰਤ ਸਿੰਘ ਹੈਪੀ
@a1jass994
@a1jass994 6 ай бұрын
ਇਸ ਜਾਣਕਾਰੀ ਲਈ ਦੰਨਵਾਦ ਭਾਈ ਸਾਹਬ।
@JASPALSINGH-zk5oq
@JASPALSINGH-zk5oq 6 ай бұрын
ਜਸਪਾਲ ਸਿੰਘ ਸਾਹਨੇਵਾਲ, ਬਹੁਤ ਸੋਹਣੀ ਜਾਣਕਾਰੀ
@harinderkaur6721
@harinderkaur6721 6 ай бұрын
ਇਸ ਜ਼ਫਰਨਾਮੇ ਤੋ ਵੱਡਾ ਸੋਹਣੇ ਖੇਤ ਹੋਰ ਕੋਈ ਨਹੀਂ ਹੈ ਨਾ ਕੋਈ ਹੋਣਾ ਹੈ। ਨਾ ਹੀ ਕੋਈ ਗੁਰੂ ਸਾਹਿਬ ਦੀ ਬਰਾਬਰੀ ਕਰ ਸਕਦਾ ਹੈ
@sattitaprianwala
@sattitaprianwala 19 күн бұрын
ਖਾਲਸਾ ਜੀਓ ਅਸੀਂ ਹਰਿਆਣੇ ਤੋਂ,ਜਿਲ੍ਹਾ ਪੰਚਕੂਲਾ ਅਤੇ ਪਿੰਡ ਕਰਨਪੁਰ ਹੈ ਜੀ❤❤❤❤❤ ਬੋਹੁਤ ਸੋਹਣੀ ਇਤਹਾਸ ਦੀ ਜਾਣਕਾਰੀ ਦੇਂਦੇ ਹੋ ਜੀ ਆਪ
@vajindersingh3041
@vajindersingh3041 6 ай бұрын
ਧੰਨਵਾਦੀ ਹਾਂ ਜੀ ਆਪ ਖੋਜ਼ ਕਰਕੇ ਸੰਗਤਾਂ ਤਕ ਪੁਜਾ ਰਹੇ ਹੋ ਵਜਿੰਦਰ ਸਿੰਘ ਲਖਨਊ
@gurbachansingh8158
@gurbachansingh8158 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@NarinderSingh-mg4sw
@NarinderSingh-mg4sw 6 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਤੇਰਾ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇ
@NirmalSindhar
@NirmalSindhar Ай бұрын
ਵਾਹਿਗੂਰ ਜੀ ਕਾ ਖਾਲਸਾ ਤੁਸੀ ਬਹੁਤ ਵਧੀਆ ਇਤਿਹਾਸ
@GurmeetSingh-m9q
@GurmeetSingh-m9q 4 ай бұрын
ਬਹੁਤ ਵਧੀਆ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@amarjitsingh5068
@amarjitsingh5068 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@ekam5675
@ekam5675 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਜੀ.
@ManjeetSingh-oq6jw
@ManjeetSingh-oq6jw 6 ай бұрын
ਅਸੀਂ ਜ਼ਰੂਰ ਸੇ਼ਅਰ ਕਰਦੇ ਆਂ ਜੀ ਘਨੌਰ ਪਟਿਆਲਾ ਤੋਂ ਬੇਸ਼ਕੀਮਤੀ ਖ਼ਜਾਨਾ
@BUNTYNAHAR0058
@BUNTYNAHAR0058 Ай бұрын
ਬੱਲੇ ਉ ਬਾੲੀ 🙏 ਵਾਹਿਗੁਰੂ ਜੀ ਮਿਹਰਾ ਭਰਿਆ ਹੱਥ ਰੱਖੇ ਭਰਾ ਤੇ🙏🙏ਚੜਦੀ ਕਲਾ ਰਹੇ
@RajdeepKhalsa-b1v
@RajdeepKhalsa-b1v 4 күн бұрын
ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਅਸੀ ਹਰ ਇਕ ਵੀਡੀਉ ਵੇਖਦ ਆ ਤੁਹਾਡੀਆ
@AvtarSingh-mw2gh
@AvtarSingh-mw2gh 6 ай бұрын
ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਕਲਗੀਧਰ ਪਾਤਸ਼ਾਹ ਸਾਹਿਬ ਜੀ ਦੇ ਖਤ ਬਾਰੇ ਬਸਤਾਰ ਪੁਰਬ ਜਾਣਕਾਰੀ ਦਿੱਤੀ। ਕਲਗੀਧਰ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ,।🚩🚩🙏🙏🌹🌹 Avtar Singh Sunam udham Singh wala
@gurnamkaurdulat3883
@gurnamkaurdulat3883 6 ай бұрын
ਦੁਰਲੱਭ ਜਾਣਕਾਰੀ ਦਿੱਤੀ ਹੈ ਜੀ।
@Manveergill292
@Manveergill292 6 ай бұрын
ਬਹੁਤ ਵਧਿਆ ਜੀ ਤੁਸੀਂ ਸਾਨੂ ਗੁਰੂ ਸਾਹਿਬ ਦਾ ਇਹ ਫੋਰਮਾਨ ਦਸਿਆ
@ALOHRANSAHIB
@ALOHRANSAHIB 4 күн бұрын
ਬਹੁਤ ਵਧੀਆ ਉੱਦਮ ਸਿੱਖ ਪੰਥ ਦੀ ਮਹਾਨ ਸੇਵਾ ਵੀਰ ਜੀ ਕਰ ਰਹੇ ਹੋ ਧੰਨਵਾਦ ਜੀ
@Arshgill68555
@Arshgill68555 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ 🙏
@Sahibnoor66
@Sahibnoor66 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻
@SandeepSinghKhalsa-t3y
@SandeepSinghKhalsa-t3y 6 ай бұрын
ਵਹਿਗੂਰੂ ਜੀ
@jagvirsinghbenipal5182
@jagvirsinghbenipal5182 6 ай бұрын
ਇਤਿਹਾਸ ਬਾਰੇ ਜਾਣੂ ਕਰਵਾਉਣ ਧੰਨਵਾਦ ਜੀ ਪਿੰਡ ਭਗਤਪੁਰਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜੀ 🙏🙏
@baldevsingh8811
@baldevsingh8811 3 ай бұрын
ਤੁਸੀਂ ਖਾਲਸਾ ਜੀ ਬਹੁਤ ਹੀ ਵਿਸਥਾਰ ਨਾਲ ਚਾਨਣਾ ਪਾਇਆ ਬਹੁਤ ਬਹੁਤ ਧੰਨਵਾਦ
@sarwansingh9585
@sarwansingh9585 6 ай бұрын
ਸਾਡੀ ਕੌਮ ਗੁਰੂ ਜੀ ਦੇ ਮਾਰਗ ਤੋਂ ਬੇਮੁੱਖ ਹੋਣ ਕਰਕੇ ਧੱਕੇ ਖਾ ਰਹੀ ਹੈ ਸਿੰਘੋ ਜਾਗੋ ਸੰਭਲੋ ਤੇ ਸੰਭਾਲੋ ਅਪਣੇ ਵਿਰਸੇ ਨੂੰ ਭਾਈ ਸਾਹਿਬ ਜੀ ਦਾ ਬਹੁਤ ਧੰਨਵਾਦ ਇਸ ਵੀਡੀਓ ਲਈ
@simar6135
@simar6135 6 ай бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ🙏🏻 ਪਰਮਾਤਮਾ ਤੰਦਰੁਸਤੀ ਬਕਸ਼ਨ❤️
@JatinderSingh-g5t
@JatinderSingh-g5t 6 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਵੀਰੇ ਲੂ ਕੰਡੇ ਖੜੇ ਕਰ ਦਿੱਤੇ ਧੰਨ ਹੋ ਤੁਸੀ
@Jupitor6893
@Jupitor6893 6 күн бұрын
ਆਪਜੀ ਦਾ ਸ਼ੁਕਰੀਆ ਇਤਿਹਾਸ ਦੀ ਡੂੰਘੀ ਖੋਜ ਕਰਨ ਲਈ 🙏
@karmjitsingh317
@karmjitsingh317 4 күн бұрын
ਧੰਨਵਾਦ ਜਾਣਕਾਰੀ ਦੇਣ ਲਈ ਦਸ਼ਮੇਸ਼ ਪਿਤਾ ਸਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਦੀ
@Gulabkaphool-i2m
@Gulabkaphool-i2m 6 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏⚔️🙏
@Shanjhpunjab
@Shanjhpunjab 6 ай бұрын
ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ
@amarjitkaursidhu101
@amarjitkaursidhu101 5 ай бұрын
Eh khat kothi melega ji
@pargatmadahar7381
@pargatmadahar7381 6 ай бұрын
🙏🙏🙏 ਧੰਨ ਗੁਰੂ ਗੋਬਿਦ ਸਿੰਘ ਜੀ Pargat Singh Sydney Australia
@DilvagSingh-hm3tp
@DilvagSingh-hm3tp 6 ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ
@ਗੁਰਭੇਜਸਿੰਘ
@ਗੁਰਭੇਜਸਿੰਘ 4 ай бұрын
ਬਹਿਬਲ ਕਲਾ ਗੋਲੀਕਾਂਡ ਗੁਰੂ ਗੋਬਿੰਦ ਸਿੰਘ ਜੀ ਚਰਨ ਸੋਹ ਪਰਾਪਤ ਪਿੰਡ ਤੇ ਗੁਰ ਦੁਅਾਰਾ ਟਿਬੀ ਸਾਹਿਬ ਪਾ.੧੦ ਦਸਦੇ ਸਾਡੇ ਗੁਰੂ ਜੀ ਕਾਫੀ ਦਿਨ ਰਹੇ
@Punjaabroots
@Punjaabroots 6 ай бұрын
ਬਾਈ ਤੁਸੀ ਕਿਤਾਬਾਂ ਲਿਖਣ ਦੀ ਕੋਸ਼ਿਸ਼ ਕਰਿਓ ਜੀ ਜੇ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਹੋਰ ਲੇਖਕ ਤੋ ਲਿਖਵਾੳ ਕਿਉਂਕਿ ਬਾਈ ਏਹ ਸੋਸ਼ਲ ਮੀਡੀਆ ਆਉਣ ਆਲੇ ਸਮੇਂ ਵਿੱਚ ਸਾਇਬਰ ਅਟੈਕ ਆ ਸਕਦਾ ਫਿਰ ਸਭ ਕੁਝ ਉੱਡ ਸਕਦਾ ਤੁਹਾਡੀ ਏਹ ਜਾਣਕਾਰੀ ਆਪਾਂ ਸਦਾ ਜਿਉਂਦੀ ਰੱਖਣਾ ਚਾਹੁੰਦੇ ਆ ਤਾਂ ਕਿ ਆਉਣ ਵਾਲੀ ਪੀੜੀ ਸਹੀ ਇਤਿਹਾਸ ਪੜ ਸਕੇ ਨਕਲੀ ਤੋ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਧਿਆਨ ਦਿੳ ਬਾਈ ਜੀ ਧੰਨਵਾਦ 🙏
@jbmclothesstore9128
@jbmclothesstore9128 6 ай бұрын
ਬਹੁਤ ਵਧੀਆ ਸੁਝਾਅ ਦਿੱਤਾ
@harbindersinghlali8003
@harbindersinghlali8003 6 ай бұрын
@arshpreetsingh3234
@arshpreetsingh3234 6 ай бұрын
ਹਾਂ ਜੀ 💯
@gurvindersingh9438
@gurvindersingh9438 6 ай бұрын
100% ਸਹੀ
@kuldeepsingh-fv7jh
@kuldeepsingh-fv7jh 6 ай бұрын
Bahut vadia suggestion kita veer ji ❤🙏
@bhinder259
@bhinder259 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏
@JoginderKaurKahlon-k5m
@JoginderKaurKahlon-k5m 6 ай бұрын
ਬੇਟਾ ਪੰਜਾਬ ਸਿੰਘ ਜੀ ਇਸ ਤਰਾਂ ਹੀ ਸੇਵਾ ਕਰ ਦੇ ਰਹਿਣਾ ਸਿੱਖ ਕੌਮ ਦੀ ਧਨਵ੍ਵਾਦ ਹੈ ਜੀ
@visakhasidhu3710
@visakhasidhu3710 3 ай бұрын
ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ
@ManjitSingh-wp6pp
@ManjitSingh-wp6pp 4 ай бұрын
ਕਿਹਨਾਂ ਸ਼ਬਦਾਂ ਨਾਲ ਧੰਨਵਾਦ ਕਰੀਏ ਜੋ ਬਹੁਮੁੱਲੀ ਜਾਣਕਾਰੀ ਤੁਸੀਂ ਸੰਗਤਾਂ ਤੱਕ ਪਹੁੰਚਾ ਰਹੇ ਹੋਂ । ਮਨਜੀਤ ਸਿੰਘ, ਨਗਰ ਨਵਾਂ ਗ੍ਰਾਂਉਂ ਨੇੜੇ ਸੈਕਟਰ ੧ ਅਤੇ ਸੈਕਟਰ ੧੨ ਚੰਡੀਗੜ
1% vs 100% #beatbox #tiktok
01:10
BeatboxJCOP
Рет қаралды 67 МЛН
1% vs 100% #beatbox #tiktok
01:10
BeatboxJCOP
Рет қаралды 67 МЛН