ਪਿਛਲੇ 50 ਸਾਲਾਂ ਤੋਂ ਸਜਾਏ ਜਾ ਰਹੇ ਰਾਮਲੀਲਾ ਤੇ ਦੁਸ਼ਹਿਰਾ | INDIA NEWS PUNJAB

  Рет қаралды 1

India News Punjab Live

India News Punjab Live

Күн бұрын

ਧਾਰੀਵਾਲ ਦੇ ਨਜ਼ਦੀਕੀ ਪਿੰਡ ਡੇਅਰੀਵਾਲ ਦਰੋਗਾ ਵਿਖੇ ਰਾਮਲੀਲਾ ਕਮੇਟੀ ਦੇ ਨਾਲ ਵਿਸ਼ੇਸ਼ ਮੀਟਿੰਗ ਕਰਨ ਦੇ ਲਈ ਸਮਾਜਿਕ ਸਮਰੱਥਾ ਉੱਤਰ ਭਾਰਤ ਪ੍ਰਮੁੱਖ ਪ੍ਰਮੋਦ ਕੁਮਾਰ ਪਹੁੰਚੇ। ਪਿੰਡ ਪਹੁੰਚਣ ਤੇ ਡੇਅਰੀਵਾਲ ਦੇ ਲੋਕਾਂ ਅਤੇ ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ ਪ੍ਰਮੋਦ ਕੁਮਾਰ ਦਾ ਭਰਵਾਂ ਸਵਾਗਤ ਕੀਤਾ।ਪ੍ਰਮੋਦ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਪਿੰਡ ਬਾਰੇ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਇਸ ਪਿੰਡ ਵਿੱਚ ਪਿਛਲੇ 50 ਤੋਂ ਵੀ ਜਿਆਦਾ ਸਾਲਾਂ ਤੋਂ ਹਰ ਸਾਲ ਰਾਮਲੀਲਾ ਅਤੇ ਦੁਸ਼ਹਿਰੇ ਦਾ ਆਯੋਜਨ ਵੱਖ-ਵੱਖ ਜਾਤੀ ਧਰਮਾਂ ਦੇ ਲੋਕਾਂ ਵੱਲੋਂ ਮਿਲ ਕੇ ਕੀਤਾ ਜਾਂਦਾ ਹੈ। ਉਹਨਾਂ ਨੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਲੈ ਕੇ ਕਿਹਾ ਕਿ ਇਹ ਪਿੰਡ ਸਮੁੱਚੇ ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਮਿਸਾਲ ਹੈ. ਸਾਨੂੰ ਸਾਰੇ ਵੱਖ-ਵੱਖ ਜਾਤੀ ਧਰਮਾਂ ਦੇ ਲੋਕਾਂ ਨੂੰ ਆਪਸ ਚ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਸਾਰੇ ਤਿਉਹਾਰ ਮਿਲ ਕੇ ਮਨਾਉਣੇ ਚਾਹੀਦੇ ਹਨ।
Pramod Kumar, Head of Social Capacity North India, arrived to hold a special meeting with the Ramlila Committee at Dairywal Daroga, a village close to Dhariwal. On reaching the village, the people of Dairywal and the members of the Ramlila Committee welcomed Pramod Kumar. And Dussehra is celebrated together by people of different castes and religions. He said about the community of the village that this village is a great example for the people of Punjab. We all people of different castes and religions should live together and celebrate all festivals together.
#ramlela #dushera #punjab #gurdaspur #pind #news #PunjabNews #IndiaNews #IndiaNewsPunjab
For More Information visit us: www.inkhabar.c... ( Live )
Connect with us on Social platform at: / indianewspunjab (Facebook)
Connect with us on Social platform at: In...
Subscribe to our You Tube channel: / @indianewspunjablive (KZbin)
Connect with us on Social platform at: www.kooapp.com... ( Koo APP)

Пікірлер