Pindi sidhu dairy farm 'ਚ ਕਿਵੇਂ ਹੋਇਆ ਕਾਮਯਾਬ ! ਕੋਠੀ,ਬੰਗਲੇ ਤੋਂ ਵੀ ਸੋਹਣਾ Dairy farming business | Milk

  Рет қаралды 35,445

Sirlekh

Sirlekh

Ай бұрын

Pindi sidhu dairy farm 'ਚ ਕਿਵੇਂ ਹੋਇਆ ਕਾਮਯਾਬ ! ਕੋਠੀ,ਬੰਗਲੇ ਤੋਂ ਵੀ ਸੋਹਣਾ Dairy farming business | Milk
ਕੋਠੀ,ਬੰਗਲੇ ਤੋਂ ਵੀ ਸੋਹਣਾ ਡੇਅਰੀ ਫਾਰਮ !
ਢਾਈ ਲੱਖ ਦੀ ਮੱਝ,ਕੱਟੀਆਂ ਦੀ ਬੁਕਿੰਗ 2 ਸਾਲ ਪਹਿਲਾਂ !
ਪਿੰਦੀ ਸਿੱਧੂ ਨੇ ਡੇਅਰੀ ਫਾਰਮਿੰਗ ਵਿੱਚ ਆਪਣੇ ਰਿਕਾਰਡ ਬਣਾਏ ਹਨ । ਪਿੰਦੀ ਨੇ ਚੰਗੀ ਨਸਲ ਦੀਆਂ ਮੱਝਾਂ ਤਿਆਰ ਕੀਤੀਆਂ ਹਨ । ਪਿੰਦੀ ਦੁਧਾਰੂ ਪਸ਼ੂਆਂ ਨੂੰ ਆਚਾਰ ਨਹੀਂ ਪਾਉਂਦਾ। ਹੋਰ ਤਾਂ ਹੋਰ ਪਿੰਦੀ ਨੇ ਡੇਅਰੀ ਫਾਰਮ ਕੋਠੀ ਬੰਗਲੇ ਵਾਂਗ ਰੀਝ ਨਾਲ ਤਿਆਰ ਕੀਤਾ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
ਪਿੰਦੀ ਸਿੱਧੂ
+91 98888 34988
Pindi sidhu dairy farm,Pindi Sidhu Farm,Pindi Sidhu,Pindi,Sidhu Farm,top murrah,murrah,ਝੋਟੀ,dairy,dairy products,dairy farming,farming,dairy farm,dairy farm business,how to start a dairy farm business,dairy farming business in india,dairy farm business punjab,organic farming,cow,milking,dairy farm punjab,dairy punjab,hf cow price in punjab,punjab dairy,hf cow for sale,ਪਿੰਦੀ ਸਿੱਧੂ,ਸੋਹਣਾ ਡੇਅਰੀ ਫਾਰਮ,ਡੇਅਰੀ ਫਾਰਮ,sirlekh,sirlekh channel,sirleh tv,milk,farm
#pindisidhu #dairyfarm #sidhufarm #murrah #dairy #ਡੇਅਰੀਫਾਰਮ #sirlekh #punjab #punjabi #cow #buffalo

Пікірлер: 71
@sukhimaghanian707
@sukhimaghanian707 Ай бұрын
ਅਜਿਹੇ ਡੇਅਰੀ ਫਾਰਮ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ।
@prabhnoortiwana1482
@prabhnoortiwana1482 Ай бұрын
ਬੇਟਾ ਮੈਂ ਤੇਰੀ ਹਰ ਵੀਡੀਉ ਦੇਖਦੀ ਹਾਂਅਤੇ ਮੈਨੂੰ ਮੱਝਾਂ ਦਾ ਬਹੁਤ ਸ਼ੌਕ ਹੈ ਘਰ ਵਿੱਚ ਤਿੰਨ ਕੁ ਮੱਝਾਂ ਹਨ ਮੈਂ ਤੈਨੂੰ ਦੇਖ ਬਹੁਤ ਖਿਆਲ ਰੱਖਦੀ ਹਾਂ ਮੈਨੂੰ ਤੇਰਾ ਫੋਨ ਨੰਬਰ ਨਹੀਂ ਮਿਲ ਰਿਹਾ ਮੇਰੇ ਕੋਲ ਇਕ ਝੋਟੀ ਹੈ ਪੌਣੇ ਦੋ ਸਾਲ ਦੀ ਤੇਰੀਆਂ ਗੱਲਾਂ ਸੁਣ ਕੇ ਪਾਲੀ ਹੈ ਜੇ ਤੂੰ ਬੀਡੀਉ ਕਾਲ ਕਰ ਲਵੇਂ ਤਾਂ ਮੈਂ ਦਿਖਾ ਦੇਵਾਂ
@aujladairyandbreedingfarm987
@aujladairyandbreedingfarm987 Ай бұрын
ਕਈ ਨੇ ਮਝਾਂ ਦੀ ਗਊਸ਼ਾਲਾ ਖੋਲ ਰੱਖੀ ਹੈ, ਖੋਲਾ ਇੱਕਠਾ ਕੀਤਾ। ਪਿੰਦੀ ਵੀਰ ਨੇ breed ਤੇ ਕੰਮ ਕੀਤਾ ਇਸ ਕਰਕੇ ਫਾਰਮ ਕਾਮਜਾਬ ਹੈ
@pannufarm46
@pannufarm46 Ай бұрын
ਸਿਰਲੇਖ ਚੈਨਲ ਦਾ ਧੰਨਵਾਦ ਵੀਡੀਉ ਬਣਾਉਣ ਲਈ
@jagjeetsinghjodhpuri8231
@jagjeetsinghjodhpuri8231 9 күн бұрын
ਕੱਲੀ ਕੱਲੀ ਗੱਲ ਕੰਮ ਦੀ ਹੈ ਪਿੰਦੀ ਬਾਈ ਦੀ ਬਹੁਤ ਬਹੁਤ ਧੰਨਵਾਦ ਬਾਈ ਜੀ
@prabhjitsinghbal
@prabhjitsinghbal Ай бұрын
ਪਿੰਦੀ ਵੀਰ ਦੀਆਂ ਗੱਲਾਂ ਸਮਾਂ ਕੱਢ ਕੇ ਸੁਣੋ ਤੇ ਇਸ ਤੇ ਧਿਆਨ ਦਿਓ ਨੀਲੀ ਰਾਵੀ ਪੰਜਾਬ ਦੀ ਨਸਲ ਹੈ ਲੋਕਾਂ ਦਾ ਰੁਝਾਨ ਵੀ ਵਧਿਆ ਪਰ ਵੱਡੇ ਬਰੀਡਰਾਂ ਨੂੰ ਵੀ ਨੀਲੀ, ਨੀਲੀ ਰਾਵੀ ਚ ਕੀ ਫਰਕ ਹੈ ਨਹੀ ਪਤਾ ਪੰਜਾਬ ਦਾ ਘੈਂਟ ਬਰੀਡਰ ਪਿੰਦੀ ਸਿੱਧੂ ਤਾਂ ਪੀ ਐੱਚ ਡੀ ਕਰੀ ਬੈਠਾ ਪਸ਼ੂਆਂ ਤੇ 👍🏻
@chamkaurdhaliwal9453
@chamkaurdhaliwal9453 Ай бұрын
ਪਿੰਦੀ ਵੀਰ ਬਹੁਤ ਵਧੀਆ ਼ ਗੱਲਾਂ ਕੀਤੀਆਂ ਧੰਨਵਾਦ
@pannufarm46
@pannufarm46 Ай бұрын
ਪਿੰਦੀ ਵੀਰ ਤੇਰਿਆ ਗੱਲਾ ਬਹੁਤ ਵਧੀਆ ਲੱਗਿਆ
@Nancy-dog_kennel
@Nancy-dog_kennel 5 күн бұрын
ਬਾਈ ਤੇਰਾ ਫਾਰਮ ਬਹੁਤ ਵਧੀਆ ਪਰ ਇਹਦੇ ਵਿਚ ਰੁੱਖ ਜਰੂਰ ਲਗਾਓ ਨਾਲੇ ਬਾਈ ਤੇਰੇ ਪਛੂਆ ਲਈ ਚੰਗੇ ਤੇ ਨਾਲੇ ਵਾਤਾਵਰਨ ਚੰਗਾ
@jatt__mehkma
@jatt__mehkma 23 күн бұрын
5:46 video start
@pannufarm46
@pannufarm46 Ай бұрын
ਬਹੁਤ ਵਧੀਆ ਕੰਮ ਮੱਝਾ ਦਾ
@pindisidhufarm8977
@pindisidhufarm8977 28 күн бұрын
Thanks bro
@gurjeetmandahar236
@gurjeetmandahar236 7 күн бұрын
Bht vdya ji
@gursiratkaur8074
@gursiratkaur8074 28 күн бұрын
ਵੀਰ ਜੀ ਤੁਸੀਂ ਬਹੁਤ ਮਹਿਨਤ ਨਾਲ ਕੰਮ ਕਰਦੇ ਹੋ ਵੀਰ ਜੀ 1ਮੱਝ‌ ਤੋਂ ਵੀ ਕੰਮ ਸ਼ੁਰੂ ਹੋ ਜੂ
@kamalchaudhary9654
@kamalchaudhary9654 Ай бұрын
Bahut vadia ji great God bless you salute ❤❤❤❤❤❤
@sukhjotsidhu8408
@sukhjotsidhu8408 Ай бұрын
ਬਹੁਤ ਵਧੀਆ ਕੰਮ ਆ ਬਾਈ ਦਾ........... 👌🏻👌🏻👌🏻
@avatarrandhawa5606
@avatarrandhawa5606 Ай бұрын
vir bahut vadya
@SandeepSingh-gz2sr
@SandeepSingh-gz2sr Ай бұрын
Buhat wadia bro
@amandhullvillagebadsikrikh1454
@amandhullvillagebadsikrikh1454 Ай бұрын
Bhai ji grewal dairy farm ki video bnao
@harpreetpreet621
@harpreetpreet621 Ай бұрын
O ta pagal Banda jar grewal
@jatinderbirsinghjatinderbi7759
@jatinderbirsinghjatinderbi7759 16 күн бұрын
Pindi brother j gllaa jyada krda ta oh sachiya glla krda mehnat da mull penda te brother ne mehnat kry aa te waheguru ne sath ditta sir te hath rkh k
@JaskaranSingh-cd4wi
@JaskaranSingh-cd4wi Ай бұрын
Video start at 5:12
@DEEPCHAHAL30
@DEEPCHAHAL30 27 күн бұрын
I like this person great person
@Kisanfoodfarming
@Kisanfoodfarming Ай бұрын
Good
@thinddairyfarm
@thinddairyfarm Ай бұрын
Pindi bai sirra banda
@vickymasih5426
@vickymasih5426 Ай бұрын
Good by ji
@user-mj5px4co5t
@user-mj5px4co5t Ай бұрын
Siraaaaa 🔥
@gurdassinghgill2008
@gurdassinghgill2008 Ай бұрын
ਸਿਰਾਂ ਗਲਬਾਤ ਬਾਈ।
@__x__kirat__sidhuzz
@__x__kirat__sidhuzz 27 күн бұрын
Very good 👍👍👍 work Veer ji
@GurpreetSingh-ry7nh
@GurpreetSingh-ry7nh Ай бұрын
Good bro
@baroodjatt
@baroodjatt Ай бұрын
Pindi Bhai meri soch v jama teri wargi hi aa . Par mere family Wale menu sport ni karde, par mein v jatt da putt aa ik din eah kitta high level tak le ke jioga
@manbirsingh8338
@manbirsingh8338 27 күн бұрын
Bai meri vi tere nal di kahani a
@KuldeepSingh-ii6rl
@KuldeepSingh-ii6rl 10 күн бұрын
Alarm ⏰️ wali gall 💯 right veer g
@KrishiHelpline
@KrishiHelpline 10 күн бұрын
ਕਿਵੇਂ ਕਰੀਏ ਗਰਮੀਆਂ ਵਿਚ ਪਸ਼ੂਆਂ ਨੂੰ ਹੋਣ ਵਾਲੀ ਬਿਮਾਰੀਆਂ ਤੋਂ ਬਚਾਅ ? kzbin.info/www/bejne/eKitgaqZd657ftE
@veterinaryeastpunjab960
@veterinaryeastpunjab960 Ай бұрын
ਬਹੁਤ ਚੰਗਾ ਬ੍ਰੀਡਰ ਹ ਮੱਝਾ ਵਿੱਚ ਪਿੰਦੀ ਸਿੱਧੂ
@majorsingh8066
@majorsingh8066 29 күн бұрын
Very very good veer
@jatt__mehkma
@jatt__mehkma 23 күн бұрын
@GurjitSingh-wg1jt
@GurjitSingh-wg1jt Ай бұрын
Good job pindi y
@parmindertiwana3942
@parmindertiwana3942 29 күн бұрын
Very good 👍
@gursewaksingh278
@gursewaksingh278 Ай бұрын
❤❤
@Harpreet929
@Harpreet929 Ай бұрын
❤❤❤
@Harpreet929
@Harpreet929 Ай бұрын
👍👍👍👍
@rajansingh6020
@rajansingh6020 24 күн бұрын
🎉🎉🎉🎉🎉❤❤❤❤❤❤v nice
@KuldeepSingh-ii6rl
@KuldeepSingh-ii6rl 10 күн бұрын
Mavi pind anky ahe kam krna veer g jarur milga gaye tuhanu pind anky
@user-sh9nq8hu5o
@user-sh9nq8hu5o 15 күн бұрын
God bless you 😮😅❤🎉😂
@user-bg9nc9py7o
@user-bg9nc9py7o 20 сағат бұрын
Veer jdo tkk dud da rate normal 80nu piyor nhi bikda odo tkk koi munafa ni ha
@user-uc4eq9mm8v
@user-uc4eq9mm8v Ай бұрын
Jaldi pao
@user-bg9nc9py7o
@user-bg9nc9py7o 20 сағат бұрын
Dairy baale fat ni aaun dinde
@user-sh9nq8hu5o
@user-sh9nq8hu5o 15 күн бұрын
Wat hi kad te mitter piarea.
@KrishiHelpline
@KrishiHelpline 10 күн бұрын
ਆਹ ਵੀਡੀਓ ਦੇਖੋ kzbin.info/www/bejne/eKitgaqZd657ftE
@satveersidhugagubrar864
@satveersidhugagubrar864 29 күн бұрын
ਮੈਨੂੰ ਬਹੁਤ ਸ਼ੌਕ ਹੈ but ਪੈਸੇ ਨੀ ਜ਼ਮੀਨ ਹਾ ਲੇਕਿਨ todi ਹੈ, 6, 7 ਗਮਾ ਹੈ 2, 3 ਦੁੱਧ ਵਾਲਿਆ , dodia ਦੁੱਧ ਦਾ rat ni dinda😢😢
@punjabiweatherchannel
@punjabiweatherchannel 6 күн бұрын
⛈️⛈️💧💧💧💧💧🌦️🌦️
@Harmansingh-tb5bu
@Harmansingh-tb5bu Ай бұрын
ਵੀਰ ਸ਼ੋਕ ਤੇ ਬਹੁਤ ਆ ਮੱਝਾ ਦਾ ਪਰ ਜਮੀਨ ਵੀ ਤਾ ਹੋਣੀ ਚਾਹੀਦੀ ਐ
@chohlasahibdairyfarm4319
@chohlasahibdairyfarm4319 Ай бұрын
Veere mere ton adha kila zameen wa par mere ton 22 pashu wa top de te month da 60 hazar bachda wa
@Harmansingh-tb5bu
@Harmansingh-tb5bu Ай бұрын
ਵੀਰ ਸਾਡੇ ਕੋਲ ਤਾ ਅੱਧਾ ਕਿਲਾ ਵੀ ਨਹੀ ਹੈਗੀ ਸਭ ਕੁਝ ਮੁੱਲ ਦਾ ਆ
@sukhsandhu9870
@sukhsandhu9870 Ай бұрын
Veer fr pessa bachn ga guaranty a majja tuddi ta feed ta paldiya tansion na le
@GurpreetSingh-po8fg
@GurpreetSingh-po8fg Ай бұрын
ਬਾਈ ਮੇਰੇ ਕੋਲ਼ ਵੀ ਮਜਾ ਹਿਗਾ a ਪਰ ਜਮੀਨ ਨਹੀਂ ਹੈਗੀ ਕਿ ਕਰਿਆ bro SD ਸ਼ੋਕ ਬੋਤ a par maja da
@GurpreetSingh-po8fg
@GurpreetSingh-po8fg Ай бұрын
ਬਚਦਾ ਨਹੀਂ ਕੁੱਝ ਵੀਰਾਂ ਇਸ ਲਈ ਨਹੀਂ ਮਨ ਕਰਦਾ ਮੱਝ ਰੱਖਣ ਦਾ
@gaganjeetsingh8762
@gaganjeetsingh8762 Ай бұрын
20 saal da gabru jada ne ho gaya
@luckysidhu1952
@luckysidhu1952 Ай бұрын
PINDI PUTT BACHA IK HOR CHAHIDA HAI MERE CHOTEY BETE DE VE IK BETA HAI SAREA NE OHNA NU KEHA IK HOR HUN 14 SAL TOO BAAD BETE HOEY HAI DOHTA BOHAT KHUSH HAI AGE THODI TE BIBA CHOTEY HAI BACHA HO SAKDA HAI MANNO MERE GAL
@GurpreetsinghGurisingh-lm3xu
@GurpreetsinghGurisingh-lm3xu Ай бұрын
Kant gallbatt a y
@GurjeetSingh-nz8hb
@GurjeetSingh-nz8hb 27 күн бұрын
ਵੀਰ ਮੈ ਮੈ ਨਾ ਕਰ ਲੋਕੋ ਇੱਕ ਸਲੈਡਰ ਚੋ ਪੰਦਰਾ ਲੱਖ ਦਾ ਸੀਮਨ ਗੱਪ ਏ
@dhandevsingh3037
@dhandevsingh3037 Күн бұрын
ਵੀਰ ਜੈਲਸੀ ਕਿਉਂ ਕਰਦਾ ਅਗਲੇ ਦਾ ਆਪਣਾ ਸਟੇਟਸ ਆ ਤੂੰ ਮਿਹਨਤ ਕਰਕੇ ਆਪਣੇ ਆਪ ਨੂੰ ਸਾਬਤ ਕਰ ਫੇਰ ਤੂੰ ਵੀ ਮੈਂ ਮੈਂ ਕਰ ਲਈਂ
@gurdassinghgill2008
@gurdassinghgill2008 Ай бұрын
ਪਿੰਦੀ ਬਾਈ ਦਾ ਮੋਬਾਈਲ ਨੰਬਰ ਦਸਣਾ ਵੀਰ।
@parmindersinghparmindersin1318
@parmindersinghparmindersin1318 Ай бұрын
ਮੈਂਨੂੰ ਵੀ ਰ ਤੁਹਾਡੀ ਆ ਗੱਲਾਂ ਬਹੁਤ ਵਧੀਆ ਹੈ ਵੀਰ ਤੁਹਡਾ ਨੰਬਰ ਜ਼ਰੂਰ ਦੇ ਦਿੳ
@prabhjitsinghbal
@prabhjitsinghbal Ай бұрын
ਪਿੰਦੀ ਵੀਰ ਦੀਆਂ ਗੱਲਾਂ ਸਮਾਂ ਕੱਢ ਕੇ ਸੁਣੋ ਤੇ ਇਸ ਤੇ ਧਿਆਨ ਦਿਓ ਨੀਲੀ ਰਾਵੀ ਪੰਜਾਬ ਦੀ ਨਸਲ ਹੈ ਲੋਕਾਂ ਦਾ ਰੁਝਾਨ ਵੀ ਵਧਿਆ ਪਰ ਵੱਡੇ ਬਰੀਡਰਾਂ ਨੂੰ ਵੀ ਨੀਲੀ, ਨੀਲੀ ਰਾਵੀ ਚ ਕੀ ਫਰਕ ਹੈ ਨਹੀ ਪਤਾ ਪੰਜਾਬ ਦਾ ਘੈਂਟ ਬਰੀਡਰ ਪਿੰਦੀ ਸਿੱਧੂ ਤਾਂ ਪੀ ਐੱਚ ਡੀ ਕਰੀ ਬੈਠਾ ਪਸ਼ੂਆਂ ਤੇ 👍🏻
@chamkaursinghmaanmaan6598
@chamkaursinghmaanmaan6598 Ай бұрын
Good
@jaggizaildar2060
@jaggizaildar2060 3 күн бұрын
❤❤
@__x__kirat__sidhuzz
@__x__kirat__sidhuzz 27 күн бұрын
❤❤❤
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 5 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,2 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,6 МЛН
孩子多的烦恼?#火影忍者 #家庭 #佐助
00:31
火影忍者一家
Рет қаралды 6 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 5 МЛН