Dairy farming business - 20 ਸਾਲਾਂ ਦਾ ਗੱਭਰੂ 20 ਪਸ਼ੂਆਂ ਤੋਂ ਕਰਦੈ ਕਮਾਈ ! Chahal Dairy Farm | milking

  Рет қаралды 32,214

Sirlekh

Sirlekh

Күн бұрын

Пікірлер: 70
@JEONDAYURVEDA
@JEONDAYURVEDA 6 ай бұрын
ਕੋਮਲ ਬੇਟਾ ਬਹੁਤ ਵਧੀਆ ਸੋਚ ਤੇਰੀ ਸੋਚ ਨੂੰ ਸਲਾਮ
@sukhimaghanian707
@sukhimaghanian707 6 ай бұрын
ਇਹ ਹੈ ਪੰਜਾਬ ਦਾ ਉਹ ਗੱਭਰੂ, ਜਿਹੜੇ ਬਾਬੇ ਦਾਦੇ ਵਾਂਗ ਸੋਚਕੇ ਕੰਮ ਕਰ ਰਿਹੈ
@GurpreetKaur-lt9fp
@GurpreetKaur-lt9fp 6 ай бұрын
ਵਾਹਿਗੁਰੂ ਜੀ ਇਸ ਵੀਰ ਨੂੰ ਹੋਰ ਤਰੀਕਿਆਂ ਦੇਵੇ ਜੀ ਤੇਰੇ ਵਾਰਗੀ ਸ਼ੋਚ ਨੂੰ ਸਲਾਮ ਆ ਜੀ ❤❤❤❤❤❤❤❤❤❤❤❤
@navdeepkaur989
@navdeepkaur989 6 ай бұрын
ਭਰਾ ਵਧੀਆ ਕੰਮ ਆ ਵਿਦੇਸ਼ ਜਾਣ ਨਾਲੋ ਤੇ ਨਾਲੇ ਨਸ਼ੇ ਤੋਂ ਦੂਰ 😊❤
@SandhuSaab-s9d
@SandhuSaab-s9d 5 ай бұрын
22 ਪੱਤਰਕਾਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ
@harmanxbrar9842
@harmanxbrar9842 6 ай бұрын
ਵਧੀਆ ਹੈ ਵੀਰ ਵਾਹਿਗੁਰੂ ਚੜਦੀ ਕਲਾ ਰੱਖਣ 🙏🙏🙏
@KULDEEPSINGH-cc1jt
@KULDEEPSINGH-cc1jt 6 ай бұрын
ਮੱਝਾਂ ਦਾ ਕੱਮ ਬਹੁਤ ਵਧੀਆ ਆ ਪਰ ਕਰਨ ਵਾਲਾ ਚਾਹੀਦਾ
@simarpreetkaur9123
@simarpreetkaur9123 6 ай бұрын
Me v start krna koyi keh dinda pale o kha janida plz dso j aapa ik majh da 8littar milk payie ta kinna ku bach janda plz reply
@parmindersingh5410
@parmindersingh5410 6 ай бұрын
​@@simarpreetkaur9123agge syal ch shuru krna ji 10th mhine ch rate v ght hunda majjha da and grmi machar v preshan ni krda fltu de khrche to bach jaada achar jarur pona kise di gl sunke na hut jaana.. Km bhut vdea a bus sari gal breed te managmant te khdi hundi a.. Jarur kru ji km loka diya gllan sunke piche na rho app km krke apna experience kro
@parmindersingh5410
@parmindersingh5410 6 ай бұрын
​@@simarpreetkaur9123km se km 13 14 kilo aliya majjha rakho jiii .. Km bhut jyada vdea ji
@jagjeetludhar1451
@jagjeetludhar1451 4 ай бұрын
Breed te kmm kro sb kch sahi hona fer​@@simarpreetkaur9123
@amarjitmanak
@amarjitmanak 6 ай бұрын
Very good BETA G
@JEONDAYURVEDA
@JEONDAYURVEDA 6 ай бұрын
Very good beta
@grewaltirathsinghgrewaltir1743
@grewaltirathsinghgrewaltir1743 6 ай бұрын
ਮੁੰਡਾ ਬੋਲਦਾ ਬੜਾ ਮਿੱਠਾ ਮਿੱਠਾ 😊 All the very best 👍
@jsgodara
@jsgodara 6 ай бұрын
ਮੁੰਡਾ ਮਿਹਨਤੀ ਹੈ ਪਰ ਅਚਾਰ ਬਾਰੇ ਵਿਚਾਰ ਸਹੀ ਨਹੀਂ। ਅਚਾਰ ਬਹੁਤ ਚੰਗੀ ਚੀਜ਼ ਹੈ ਪਸ਼ੂਆਂ ਲਈ, ਬਸ ਸੰਭਾਲ ਮੰਗਦਾ ਹੈ। ਸਹੀ ਸਟੇਜ ਤੇ ਵੱਢੋ ਅਤੇ ਉੱਲੀ ਤੋਂ ਬਚਾਅ ਕੇ ਰੱਖੋ। ਮਨੁੱਖ ਵੀ ਸਦੀਆਂ ਤੋਂ ਅਚਾਰ ਮੁਰੱਬੇ ਖਾਂਦਾ ਆਇਆ ਹੈ। ਦਾਲਾਂ ਵੀ ਮਨੁੱਖ ਸਾਲ ਭਰ ਲਈ ਸਟੋਰ ਕਰਕੇ ਰੱਖਦਾ ਹੈ, ਕਣਕ ਚੌਲ ਵੀ। ਸਾਰੀਆਂ ਚੀਜਾਂ ਤਾਜੀਆਂ ਖਾਣੀਆਂ ਸੰਭਵ ਨਹੀਂ। ਮਿਹਨਤ ਜਾਰੀ ਰੱਖੋ, ਪਰਮਾਤਮਾ ਤਰੱਕੀ ਬਖ਼ਸ਼ੇਗਾ।
@karmandeep8090
@karmandeep8090 6 ай бұрын
Bai ajj toh pehla kina ka achar pynda c ? Apne bajruga da time dekhiya ohna ne kdo achar paye c ….. bs haare pathee pye te feed ,, ghar di sarson di khaal te veere odo apne sare loka de vich v bimariya bot ght c Hun te bss sare jne asi patheya nu v urea te urea pyii jne o kithe jnda urea bro sara kush fr app hi peene asi te oda results v dekh hi rhe aa fr asi jo sachyi ode toh asi bhajj nai skdee brother Bki mai bhauta siyana nai koi gal da bura lga ja gussa kreya mere bhai te maaf krna 🙏🙏
@jsgodara
@jsgodara 6 ай бұрын
@@karmandeep8090 ਹਰੇ ਚਾਰੇ ਵਿੱਚ ਯੂਰੀਆ ਜ਼ਿਆਦਾ ਪਾਉਣਾ ਇੱਕ ਵੱਖਰਾ ਵਿਸ਼ਾ ਹੈ ਜੀ। ਪਰ ਸਾਡੇ ਬਜ਼ੁਰਗਾਂ ਦੇ ਫ਼ਾਰਮ ਕਮਰਸ਼ੀਅਲ ਨਹੀਂ ਸਨ। ਉਹ ਸਿਰਫ਼ ਘਰੇਲੂ ਜਰੂਰਤਾਂ ਲਈ ਦੁੱਧ ਉਤਪਾਦਨ ਕਰਦੇ ਸਨ। ਅਤੇ ਸੌ ਪਸ਼ੂ ਦੋ ਸੌ ਪਸ਼ੂਆਂ ਦੇ ਫ਼ਾਰਮ ਨਹੀਂ ਸਨ। ਦੋ ਚਾਰ ਪਸ਼ੂਆਂ ਵਾਲੇ ਅੱਜ ਵੀ ਹਰਾ ਚਾਰਾ ਪਾਉਂਦੇ ਹਨ। ਇਹ ਸਦੀਆਂ ਤੋਂ ਚੱਲੀ ਆ ਰਹੀ ਪਸ਼ੂਆਂ ਦੀ ਕੁਦਰਤੀ ਖੁਰਾਕ ਹੈ ਅਤੇ ਇਸਦੇ ਫ਼ਾਇਦੇ ਵ ਹਨ। ਪਰ ਵੱਡੇ ਫਾਰਮਾਂ ਵਿੱਚ ਹਟ ਰੋਜ ਹਰ ਚਾਰਾ ਸੰਭਵ ਨਹੀਂ।
@harmandersingh7880
@harmandersingh7880 6 ай бұрын
Cow ਲਈ best but beffelow ਲਈ ਬਹੁਤ ਮਾੜਾ
@parmindersingh5410
@parmindersingh5410 6 ай бұрын
​@@karmandeep8090bujurga ne tn veer mobile te gadiya v ni ni vartiya same di ik lod hundi a achar bhut hi jyada jaruri a sanu 7 saal hogge achar pondeya nu
@surinderkullar5362
@surinderkullar5362 Ай бұрын
Achar pa k bahrle mulk trulia krge bhrava
@dharmindersingh3618ਦੋਲੋ
@dharmindersingh3618ਦੋਲੋ 6 ай бұрын
ਬਹੁਤ ਵਧੀਆ ਕੰਮ ਆ ਵੀਰ ਜੀ
@jugindersingh3607
@jugindersingh3607 6 ай бұрын
ਬਹੁਤ ਵਧੀਆ
@sureshbanarshi3111
@sureshbanarshi3111 6 ай бұрын
Imosnal video . bhi magania sab nice andaz gall karn da.
@satinderpal14
@satinderpal14 6 ай бұрын
Good job bro❤❤
@BainsBreedingFarm
@BainsBreedingFarm 6 ай бұрын
ਸਿਰਲੇਖ ਟੀਮ ਨੂੰ ਬੇਨਤੀ ਹੈ ਜੀ ਦਾਸ ਦੀ ਇੰਟਰਵਿਊ ਕੀਤੀ ਜਾਵੇ ਕਿਉਂਕਿ ਪਸ਼ੂਆਂ ਦਾ ਕੰਮ ਬਚਪਨ ਤੋਂ ਸ਼ੌਂਕ ਸੀ ਅਤੇ ਹੌਲੀ-ਹੌਲੀ ਪ੍ਰਮਾਤਮਾ ਦੀ ਕਿਰਪਾ ਨਾਲ ਵਧਾ ਰਹੇ ਹਾਂ ਤੇ ਜਿੰਨਾ ਕੁ ਗਿਆਨ ਦੱਸਣ ਦੀ ਜਰੂਰ ਕੋਸ਼ਿਸ਼ ਕਰਾਂਗੇ
@young__farmer
@young__farmer 6 ай бұрын
ਕਿਹੜਾ ਏਰੀਆ ਜੀ
@BainsBreedingFarm
@BainsBreedingFarm 6 ай бұрын
@@young__farmer Shri Muktsar Sahib ji
@gurmejsinghboparai524
@gurmejsinghboparai524 6 ай бұрын
Bahut wadia soch aa
@RinkuChahal-bd6vb
@RinkuChahal-bd6vb 6 ай бұрын
Waheguru ji
@surindernijjar7024
@surindernijjar7024 6 ай бұрын
Very good job ❤
@virwantdhillon756
@virwantdhillon756 Ай бұрын
Good work y g
@ParamjitSinghBathinda
@ParamjitSinghBathinda 6 ай бұрын
Veri good beta ji
@GurpreetSingh-zg1tc
@GurpreetSingh-zg1tc 6 ай бұрын
Komal beta God bless you
@Punjab_beautiful.hood07
@Punjab_beautiful.hood07 6 ай бұрын
❤❤ Bai bhut vdia km tuhda yrr
@Kisanfoodfarming
@Kisanfoodfarming 6 ай бұрын
Very good
@prof.kuldeepsinghhappydhad5939
@prof.kuldeepsinghhappydhad5939 6 ай бұрын
Great job veer ji❤
@gurpeetsidhu5064
@gurpeetsidhu5064 6 ай бұрын
Hard work be bhut a
@jindachahal
@jindachahal 6 ай бұрын
👍 good job
@GurpreetSingh-zg1tc
@GurpreetSingh-zg1tc 6 ай бұрын
Nice video
@gurpeetsidhu5064
@gurpeetsidhu5064 6 ай бұрын
Dairy farm da km bhut vdea bt j bnde nu shonk hove
@GurdeepBrar-ts5fc
@GurdeepBrar-ts5fc 6 ай бұрын
Nice put
@sardulsingh9119
@sardulsingh9119 6 ай бұрын
Good
@jashanpreet2830
@jashanpreet2830 6 ай бұрын
Good bro
@balwinderkumar73
@balwinderkumar73 6 ай бұрын
Good Y G ❤namaste 🙏 ♥️
@gulzarsinghdandiwal8805
@gulzarsinghdandiwal8805 6 ай бұрын
Dudh naal hi breed hundi aa y ji Dudh toh Bina breed dae ki maapdand aa
@SouravKumar-fs9er
@SouravKumar-fs9er 6 ай бұрын
❤❤❤❤❤😊😊😊
@karansahi5087
@karansahi5087 6 ай бұрын
Veer janwar de Sangal paona bhut glt aa chahe thode paise bach jande Sangal paon nal thoda Jada time Kadh Janda Sangal par janwar nu Har time di takleef dinda Sangal. Je ho sake ta janwar khule Rakho je bann ke v rakhne ta Rasse pao janwar Saukha rehnda..
@sandeepdandiwal6759
@sandeepdandiwal6759 6 ай бұрын
❤🎉
@young__farmer
@young__farmer 6 ай бұрын
♥️♥️
@KrishanSingh-js4vg
@KrishanSingh-js4vg 5 ай бұрын
Makki da achar psu nu bahut tra de nuksan krda ji
@gulzarsinghdandiwal8805
@gulzarsinghdandiwal8805 6 ай бұрын
Dead semen nl convince nhi krdi ji fir bacha kive sut du
@gurpeetsidhu5064
@gurpeetsidhu5064 6 ай бұрын
40 litre te jan lye ਉਮਰਾ ਲੰਗ jndea vr g
@hardeepsingh8315
@hardeepsingh8315 6 ай бұрын
thonu kehne keha
@hardeepsingh8315
@hardeepsingh8315 6 ай бұрын
25 litre wali cow di daughter 40 killo dedi hai
@hardeepsingh8315
@hardeepsingh8315 6 ай бұрын
semen bahut takde ne
@hardeepsingh8315
@hardeepsingh8315 6 ай бұрын
wws,abs ,abc veerawali ,cri ,sag nddb,
@gurpeetsidhu5064
@gurpeetsidhu5064 6 ай бұрын
@@hardeepsingh8315 Sanu Kai year lgg gye vr tn keha ghr e ready keti a breed
@veergill2130
@veergill2130 6 ай бұрын
Nਵੀਰ
@KulwantSingh-c9u
@KulwantSingh-c9u 6 ай бұрын
apne pinda ch achar t pise year to pon lge a, cancer boot time da,
@jagsirsingh-hy3mf
@jagsirsingh-hy3mf 22 күн бұрын
ਦੁਧ ਦੇ ਸਹੀ ਰੇਟ ਨਹੀ ਮਿਲਦੇ ਦੋਧੀ ਖਾ ਜਾਂਦੇ ਨੇ
@Pr_panjab
@Pr_panjab Ай бұрын
ਬਾਈ ਥੋਡਾ ਜਾ ਨਰਵਸ ਆ
@uniquethingvlog
@uniquethingvlog 6 ай бұрын
ਪੱਤਰਕਾਰ ਕਹਿੰਦਾ ਜਰਸੀ ਗਾਂ ਹੀ ਹੁੰਦੀ ਆ ਨਹੀ ਗਧੀ ਹੁੰਦੀ ਆ
@harjeetsinghsingh7041
@harjeetsinghsingh7041 6 ай бұрын
Gal ty sai a par corn silige ve bot vadya a agar Sai tra bnya hove ta or rhe gl ke bimrea de ase sab log spry ta ve use karde a urea ty green fooder nu ve pida animal nu ve antibiotic lgede a mea eh mn reha ke nasl ty km karo par sileg na milarea ho rahea nhi it's not right ena nu es gl de knowledge nhi a par thik a ke cow or bufflo ch fark a ..... Or seeman de gl thik a ke nasl ty km karo
@prabhjitsinghbal
@prabhjitsinghbal 6 ай бұрын
ਜਿਹੜੇ ਅਖੌਤੀ ਪੱਤਰਕਾਰਾਂ ਨੂੰ 4-5 ਮਿੰਟ ਗੱਲਾਂ ਕਰਕੇ ਸਤਿ ਸ੍ਰੀ ਅਕਾਲ ਬਲਾਉਣ ਦਾ ਚੇਤਾ ਆਉਂਦਾ ਫਿਰ ਅਸਲ ਗੱਲ ਤੇ ਆਉਂਦੇ ਇਹ ਲੋਕ ਸਮੇਂ ਦੀ ਕਦਰ ਨੀ ਕਰਦੇ ਸਮਾਂ ਬਰਬਾਦ ਕਰਦੇ ਸਮਾਂ ਉਨਾਂ ਨੂੰ ਕਰੇਗਾ ਬਚੋ ਇਸ ਤੋਂ
@bittusingh5683
@bittusingh5683 4 ай бұрын
Kyo baei
@romyvintage0777
@romyvintage0777 4 ай бұрын
Y saoo bhut aa
@SukhiSingh-b1u
@SukhiSingh-b1u 6 ай бұрын
ਕੱਖ ਨਹੀਂ ਪਤਾ ਜਿਹਦੀ ਇੰਟਰਵਿਊ ਲੈਣ ਦਿਆਂ
@jaggabalbal7890
@jaggabalbal7890 4 ай бұрын
Good bro
УДИВИЛ ВСЕХ СВОИМ УХОДОМ!😳 #shorts
00:49
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 14 МЛН
Don't underestimate anyone
00:47
奇軒Tricking
Рет қаралды 27 МЛН
Motivational Story | Reddu Dairy Farm | Bikram Randhawa | Saffran Te Ep-49
51:23
Saanjh ਦਿਲ ਤੋਂ ਦਿਲਾਂ ਦੀ
Рет қаралды 37 М.
УДИВИЛ ВСЕХ СВОИМ УХОДОМ!😳 #shorts
00:49