पिता Gurdas Badal की अंतिम अरदास मौके भावुक हुए मंत्री Manpreet Badal

  Рет қаралды 238,482

DainikSavera

DainikSavera

4 жыл бұрын

हमारी मोबाइल एप आईफोन पर करें डाउनलॉड
apple.co/3aI0NyB
हमारी एंड्रायड एप डाउनलॉड करें
bit.ly/2TajL9G
हमारे टेलीग्राम चैनल से जुड़ें
t.me/dainiksaveratv
Free Hindi ePaper Download App
bit.ly/2TajL9G
Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.com/store/apps/de...
Apple IOS
itunes.apple.com/in/app/daini...

Пікірлер: 227
@myonlinetv5925
@myonlinetv5925 4 жыл бұрын
ਬਹੁਤ ਦੁੱਖ ਵਾਲੀ ਗੱਲ ਆ ਕਿ ਗੁਰਦਾਸ ਸਿੰਘ ਚਲੇ ਗਏ, ਪਰ ਮਨਪ੍ਰੀਤ ਜੀ, ਉਹ ਤਾਂ ਆਪਣੀ ਉਮਰ ਭੋਗ ਕੇ ਗਏ ਆ ਤੇ ਥੋਡੇ ਕੋਲ ਸਭ ਕੁਝ ਆ I ਪੰਜਾਬ ਵਿਚ ਹਰ ਰੋਜ਼ ਮਾਸੂਮਾਂ ਦੇ ਬਾਪ ਨਸ਼ੇ ਅਤੇ ਭੁੱਖ ਨਾਲ ਮਰ ਰਹੇ ਆ I ਓਧਰ ਵੀ ਧਿਆਨ ਦਿਓ ਜੀ I ਉਰਦੂ ਬੋਲ ਕੇ, ਮਿੱਠੀਆਂ ਗੱਲਾਂ ਕਰਕੇ ਕੁਝ ਨਹੀਂ ਹੋਂਣਾ I
@jaspalsinghsandhu2928
@jaspalsinghsandhu2928 4 жыл бұрын
ਕੱਚੇ ਮੁਲਾਜ਼ਿਮ ਪੱਕੇ ਕਰ ਦਿਓ ਬਾਦਲ ਸਾਬ। ਅਸੀ ਵੀ ਮਾ ਪਿਓ ਨੂੰ ਚੰਗੀ ਜਿੰਦਗੀ ਦੇ ਦੇਈਏ।
@er.parmjeetsingh5036
@er.parmjeetsingh5036 4 жыл бұрын
Ehna to koi ass na rakho g eh lotu aa
@tarsemguru2322
@tarsemguru2322 4 жыл бұрын
Bilcul shi gall
@gm5782
@gm5782 4 жыл бұрын
No body should be given a permanent job.those who get permanent job simply stop working.
@taranjitbassi8865
@taranjitbassi8865 4 жыл бұрын
@@tarsemguru2322 P.O.
@pargatsngh984
@pargatsngh984 4 жыл бұрын
@@gm5782 bilkul sahi keha
@PritamSingh-lr2rw
@PritamSingh-lr2rw 4 жыл бұрын
ਮਨਪ੍ਰੀਤ ਸਿੰਘ ਬਾਦਲ ਜੀ 2ਸਾਲਾ ਵਿੱਚ ਇੰਨੇ ਵਧੀਆ ਕੰਮ ਕਰੋ ਕਿ ਤੁਹਾਡੇ ਪਿਤਾ ਦਾ ਨਾਮ ਲੋਕਾਂ ਵਿੱਚ ਅਮਰ ਹੋ ਜਾਵੇ ਅਤੇ ਸਦਾ ਜਿਉਂਦਾ ਰਹੇ
@vineetbhatt1286
@vineetbhatt1286 4 жыл бұрын
Tuci loka nu vad to vad rozgar dyo ta jo das ji di atma nu shanti mile
@SSMAAN-hg8ft
@SSMAAN-hg8ft 4 жыл бұрын
ਦੇਖ ਲਿਓ ਕੱਖ ਨਹੀ ਕਰਨਾ
@prabjit7425
@prabjit7425 4 жыл бұрын
ਇਹ ਹੋ ਨਹੀਂ ਸਕਦਾ
@jassisingh3073
@jassisingh3073 4 жыл бұрын
🙏👌👌👌
@user-sg4em7dy1g
@user-sg4em7dy1g 4 жыл бұрын
ਮਨਪ੍ਰੀਤ ਬਾਦਲ ਜੀ ਦਾ ਅਪਣੇ ਮਾਤਾ ਪਿਤਾ ਦੇ ਸਬੰਧ ਵਿੱਚ ਜੋ ਸਪੀਚ ਕੀਤੀ ਵਾਕਿਆ ਹੀ ਰੋਣ ਲਾ ਗਈ। ਉਰਦੂ ਦੇ ਪ੍ਰਸਿੱਧ ਸ਼ਾਇਰਾ ਦੀਆਂ ਲਿਖਤਾਂ ਦਾ ਹਵਾਲਾ ਦੇ ਕੇ ਹੋਰ ਵੀ ਮਹੌਲ ਨੂੰ ਸ਼ੋਗਮਈ ਬਣਾ ਦਿੱਤਾ । ਅੱਜ ਦੇ ਭੱਜ ਦੌੜ ਦੇ ਸਮੇਂ ਵਿੱਚ ਮਾਂ ਬਾਪ ਨਾਲ ਐਡੀ ਹਮਦਰਦੀ ਬਰਕਰਾਰ ਰੱਖੀ ਮਨਪ੍ਰੀਤ ਸਿੰਘ ਜੀ ਨੇ ਇੱਕ ਬਹੁਤ ਵੱਡੀ ਉਦਾਹਰਣ ਬਣਕੇ ਰਹਿ ਜਾਂਦੀ ਹੈ । ਕੁਦਰਤ ਇਸ ਸ਼ਖਸੀਅਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ । ਸੁਰਜੀਤ "ਸੀਤ" ਸ਼ਮਸ਼ ਪੁਰ ਅਮਲੋਹ ।
@HarbansSingh-lw8vs
@HarbansSingh-lw8vs 4 жыл бұрын
ਮਾਪਿਆਂ ਦੇ ਜਾਣ ਦਾ ਸਾਰਿਆਂ ਨੁੰ ਦੁੱਖ ਹੁੰਦਾ ਹੈ ਇਸ ਤੇ ਸਾਨੂੰ ਵੀ ਦੁੱਖ ਹੈ ਪਰ ਜਦੋਂ ਸਾਡੇ ਨੌਜਵਾਨ ਨਸੀਆਂ ਨਾਲ ਅਤੇ ਹੋਰ ਬੇਗੁਨਾਹ ਮਾਰੇ ਜਾਂਦੇ ਹਨ ਤਾਂ ਤੁਸੀਂ ਪੰਜਾਬੀਆਂ ਦੇ ਨਾਲ ਵੀ ਖੜੀਆ ਕਰੋ ਸਿਰਫ ਕੁਰਸੀਆਂ ਨੂੰ ਨਾਂ ਚੰਬੜੋ ਵਾਹਿਗੁਰੂ ਜੀ
@GurpreetSingh-oc6jm
@GurpreetSingh-oc6jm 4 жыл бұрын
ਤੁਹਾਡਾ ਪਿਓ ਤਾਂ ਪੂਰੀ ਉਮਰ ਭੋਗ ਕੇ ਗਏ ਤਾਂ ਤੁਹਾਨੂੰ ਇਨ੍ਹਾਂ ਦੁੱਖ ਹੋਇਆ ਜਿਨ੍ਹਾਂ ਦੇ ਜਵਾਨ ਪੁੱਤਰ ਨਸ਼ਿਆਂ ਤੇ ਬੇਰੁਜ਼ਗਾਰੀ ਨੇ ਮਾਰ ਦਿੱਤੇ ਉਨ੍ਹਾਂ ਬਾਰੇ ਵੀ ਕੁਝ ਬੋਲੋ
@harjindersekhon7424
@harjindersekhon7424 4 жыл бұрын
ਸਹੀ ਗੱਲ ਆ ਬਾਈ
@roamerable
@roamerable 4 жыл бұрын
You are absolutely right.
@binderchahal4682
@binderchahal4682 4 жыл бұрын
Y cm ta hai ne a ki karsakda ik vijer
@rajratan5536
@rajratan5536 4 жыл бұрын
Sahi kaha Ehna da parivar parivar baki ta anath han
@MandeepSingh-cm7gi
@MandeepSingh-cm7gi 4 жыл бұрын
Eh mantri kise de mit nai Hathi de dand khan nu hor Te dikhon nu hor....
@SSMAAN-hg8ft
@SSMAAN-hg8ft 4 жыл бұрын
ਤੁਸੀੰ ਵੀ ਪੰਜਾਬ ਨਾਲ਼ ਸੱਚੀ ਵਾਫ਼ਾ ਕਰ ਕੇ ਦਾਸ ਜੀ ਨੂੰ ਸਰਧਾਂਜਲੀ ਦਿਓ ਪੰਜਾਬ ਦਾ ਸੋਚੋ ਜੀ ਬੇਹੱਦ ਦੁੱਖੀ ਗੱਲ ਹੈ ਪਿਤਾ ਜੀ ਦਾ ਜਾਣਾ 🌹🌹🙏🙏
@bachittarsingh6161
@bachittarsingh6161 4 жыл бұрын
ਮਨਪ੍ਰੀਤ ਸਿੰਘ ਬਾਦਲ ਦੀ ਅਰਦਾਸ ਸਭਨਾਂ ਦੇ ਮਾਂ ਪਿਤਾ ਲਈ ਹੈ ਜਿਹੜੇ ਬੱਚੇ ਆਪਣੇ ਮਾਪਿਆਂ ਨਾਲ ਇਕੱਠੇ ਰਹੇ ਹਨ। ਉਹਨਾਂ ਤੋਂ ਇਹ ਗੱਲ ਬਾਤ ਸੁਣੀ ਨੀ ਜਾਂਦੀ ਰੋਣਾ ਬੰਦ ਹੀ ਨਹੀਂ ਹੋ ਰਿਹਾ। ਕਾਸ਼ ਅੱਜ ਮਾਂ-ਪਿਓ ਬਿਨਾਂ ਸਾਨੂੰ ਕੋਈ ਨਹੀਂ ਉਡੀਕ ਰਿਹਾ।
@GurdevSingh-zx2rl
@GurdevSingh-zx2rl 4 жыл бұрын
ਮਨਪ੍ਰੀਤ ਜੀ so sad Please ਮੁਲਾਜਮਾਂ ਨੂੰ da and ਕੱਚੇ ਤੇ ਠੇਕੇ ਤੇ ਰੱਖੇ ਮੁਲਾਜਮ ਨੂੰ ਰੈਗੂਲਰ ਕਰ ਦਿਓ ਲੋਕ ਤੁਹਾਨੂੰ ਅਸੀਸਾਂ ਦੇਣ ਗੇ । ਉਹ ਵੀ ਆਪਣੀਆਂ ਬੱਚਿਆਂ ਤੇ ਮਾਪਿਆਂ ਨੂੰ ਖੁਸ਼ੀਆ ਦੇ ਸਕਣ । ਤੁਸੀੰ ਵੀ ਪੁਨ ਕਰ ਲਓ ਪੰਜਾਬ ਦੇ ਖਜਾਨਾ ਮੰਤਰੀ ਸਾਹਿਬ । ਜੈ ਹਿੰਦ ਸਤਿ ਸ਼੍ਰੀ ਆਕਾਲ
@vofganzenpoort7156
@vofganzenpoort7156 4 жыл бұрын
Al
@abstar9290
@abstar9290 4 жыл бұрын
Sahi gal aa..
@jagseersinghwahsgurukjibra9890
@jagseersinghwahsgurukjibra9890 Жыл бұрын
🙏🙏ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਮਨਪੀ੍ਤ ਸਿੰਘ ਜੀ ਬਾਦਲ ਨੂੰ ਲੰਮੀ ਉਮਰ ਬਖਸ਼ੇ ਜੀ ਧੰਨਵਾਦ ਵਾਹਿਗੁਰੂ ਜੀ ❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@princechatrath8155
@princechatrath8155 4 жыл бұрын
Voice of a true son God bless his parents
@malkitsran5704
@malkitsran5704 4 жыл бұрын
ਮਨਪ੍ਰੀਤ ਸਿੰਘ ਜੀ ਤਕੜੇ ਹੋ ਕੇ ਕੰਮ ਕਰੋ ਪੰਜਾਬ ਲਈ, ਮਾਤਾ ਪਿਤਾ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿ ਕੇ ਆਪ ਜੀ ਸਾਥ ਦੇਣਗੇ। ਮਨਪ੍ਰੀਤ ਬਾਦਲ ਤਾਂ ਸੁਖਬੀਰ ਬਾਦਲ ਨਾਲੋ ਕਿਤੇ ਵਧੀਆ ਬੁਲਾਰਾ ਐ, ਜਿੰਨਾ ਨੂੰ ਗੱਲ ਬਾਤ ਕਰਨ ਦੀ ਏਨੀ ਤਮੀਜ਼ ਅਾ, ਇਹ ਤੁਹਾਡੇ ਮਾਤਾ ਪਿਤਾ ਜੀ ਵੱਲੋਂ ਦਿੱਤੇ ਚੰਗੇ ਸੰਸਕਾਰਾਂ ਦਾ ਈ ਨਤੀਜ਼ਾ ਐ।।।
@agamx5098
@agamx5098 4 жыл бұрын
vaheguru. mehr. karnge
@ravindersinghgill314
@ravindersinghgill314 4 жыл бұрын
ਜਨਵਰੀ 2022 ਤੱਕ ਸਾਰੀ ਗੱਲ ਦਾ ਪਤਾ ਲੱਗ ਜਾਵੇਗਾ ਕਿ ਕੀ ਕਰਨਾ ਹੈ ?
@varinderjitcheema6222
@varinderjitcheema6222 4 жыл бұрын
Veer Jie kush nahi hona Jina chir assi ik jhunde Thale ikate nahi hunde ihna Punjab da bera gerk kerta Sikh Kom da sub tho keternak Dushman Badal and capton priwa nale assi khud we zimedar ihna kunzera Dai Huth Punjab dai ta
@gurcharanminhas2191
@gurcharanminhas2191 4 жыл бұрын
Manpreet Ji ,our total sympathy is with you at this difficult time.May God grant piece to the departed soul.
@baljittoor1905
@baljittoor1905 4 жыл бұрын
Stay strong brother, prkash Singh badal is always love u , his blessing with u, stay together I love u r speach, god bless u
@AvtarSingh-sh7oi
@AvtarSingh-sh7oi 4 жыл бұрын
ਏਸ ਪਰਿਵਾਰਨੇ ਜੇਡੇ ਕਮ ਪਿਛਲੇ ਸਮੇ ਵਿਚ ਕਿਤੇ ਨੇ ਕਿ ਵਾਹੇਗੂਰੁ ਔਨਾ ਦਾ ਹਿਸਾਬ ਵੀ ਕਰੁ ਕੇ ਨਹੀ
@jassijassi8736
@jassijassi8736 4 жыл бұрын
ਦੁੱਖ : ਕਿੰਨਾ ਦੁੱਖ ਹੋਵੇਗਾ ੳੁਹਨਾ ਮਾਂਵਾਂ ਨੂੰ ਪਿਤਾ ਨੂੰ ਜਿਹਨਾ ਦੇ ਨੋਜਵਾਨ ਪੁੱਤ ਨਸ਼ੇ ਨੇ ਬੇਰੂਜਗਾਰੀ ਨੇ ਖਾ ਲੲੇ : ਮੰਨਪ੍ਰੀਤ ਜੀ (ਜੀ ਲਾੳੁਣ ਨੂੰ ਮੰਨ ਤਾ ਨਹੀ ਕਰਦਾ) ਜਦੋ ਤੁਹਾਨੂੰ ਅੈਨਾ ਦੁੱਖ ਅਾ ਅਾਪਣੇ ਮਾਪੇਅਾ ਦਾ ਤਾ ਅਾਮ ਜੰਨਤਾ ਦਾ ਕੀ ਹਾਲ ਹੋਵੇਗਾ, ੲਿਹ ਗੱਲ ੲਿਸ ਵੇਲੇ ਕਰਨੀ ਤਾ ਨਹੀ ਚਾਹੀਦੀ ਪਰ ਸਿਅਾਣੇ ਕਹਿੰਦੇ ਨੇ ਜੇ ਕਿਸੇ ਵਿਅਕਤੀ ਨੂੰ ਗੱਲ ਸਮਝਾੳੁਣੀ ਹੋਵੇ ਤਾ ੳੁਸ ਨੂੰ ੳੁਸੇ ਮਹੋਲ ਵਿਚ ਲੈਕੇ ਜਾਵੋ ਤਾ ਜਲਦੀ ਸਮਝਦਾ ੲੇ (ਵੇਸੇ ੳੁਮੀਦ ਤਾ ਹੈ ਨੀ ਤੁਹਾਡੇ ਲੋਕਾ ਤੋ ਕੋੲੀ) ਪਰ ਜੇ ਮਾਪੇ ਦੇ ਨਾਮ ਵਾਸਤੇ ਹੀ ਕੁੱਝ ਚੰਗੇ ਕੰਮ ਕਰ ਜਾਵੋ ਤਾ ਜੋ ਲੋਕ ਨਸ਼ੇਅਾ ਤੋ ਬਚ ਸਕਣ, ਨੋਜ਼ਵਾਨਾ ਨੂੰ ਰੋਜ਼ਗਾਰ ਮਿਲ ਸਕੇ
@PremSingh-we4dh
@PremSingh-we4dh 4 жыл бұрын
ਭਰਾਵੋ ਇਹ ਕੁਦਰਤ ਦਾ ਨਿਯਮ ਹੈ ਹਰ ਬੰਦਾ ਮਰੂ ਜ਼ਰੂਰ ਜੇ ਕਿਤੇ ਸਾਹ‌‌ ਮੁਲ ਮਿਲ ਦੇ ਹੁੰਦੇ ਇਸ ਟੱਬਰ ਨੇ ਪੰਜਾਬ ਸਾਰਾ ਲੁੱਟ ਕੇ ਵੇਚ ਸਾਹ ਖਰੀਦ ਲੇਣੈ ਸੀ ਇਹ ਨਾ ਕਦੇ ਨਹੀਂ ਸੀ ਮਰਨਾ
@jagroopsingh5536
@jagroopsingh5536 4 жыл бұрын
ਮਨਪ੍ਰੀਤ ਸਿੰਘ ਬਾਦਲ ਜੀ ਤੇਰਾ ਪਿਓ ਤਾ ਸਭ ਕੁਝ ਵੇਖ ਗਿਆ ਦੁਨੀਆ ਵਿਚ ਤੇਨੂੰ ਕਿੰਨਾ ਦੁਖ ਹੋਇਆ ਪਿਓ ਦਾ ਜਿਨਾ ਦੇ ਨੋਜਵਾਨ ਬਚੇ ਨਸਿਆ ਨਾਲ ਮਰ ਗਏ ਉਹਨਾ ਦਾ ਕਦੀ ਸੋਚਿਆ ਜੇ ਤੇਨੂੰ ਰਬ ਮਿਲ ਜੇ ਤੂੰ ਧੰਨਾ ਭਗਤ ਹੈ ਰਬ ਨਾਲ ਕੰਮ ਚੰਗੇ ਕੀਤੇ ਜੇ ਨਸਿਆ ਨਾਲ ਜਿਹੜੇ ਬਚੇ ਮਰ ਗੇ ਮਾ ਪਿਉ ਦਾ ਕੀ ਹਾਲ ਹੋਊ ਤੇਨੂੰ ਆਪ ਦੇ ਪਿਓ ਦਾ ਹੈ ਕਿਸੇ ਗਰੀਬ ਦਾ ਨਹੀ ਤੁਹਾਡੇ ਢਿੱਡ ਨਹੀ ਭਰਨੇ ਬੜਾ ਲੁਟਿਆ ਪੰਜਾਬ ਨੂੰ ਤੁਸਾ ਜਨਤਾ ਵਾਸਤੇ ਕੰਮ ਚੰਗਾ ਨਾ ਕਰਿਓ
@shanshersinghmarardu7981
@shanshersinghmarardu7981 4 жыл бұрын
Dear brother Manpreet Singh Badal,Let God's heavenly blessings be with you on this tough moment you and your family members have been going through.We, with whole family pray for you let our heavenly Father,God,our Creator be with you and your loved ones to give you more wisdom and strength to serve our society with more honestly and dedication .God bless you .Amen Yours,in this grief.
@bahadursingh5720
@bahadursingh5720 4 жыл бұрын
Very GOOD Manpreet ji Very so Sad Guru Maharaj Atma Nu shanti Bakhse
@jagmailsidhu7534
@jagmailsidhu7534 4 жыл бұрын
Waheguru ji
@GurpreetSingh-oc6jm
@GurpreetSingh-oc6jm 4 жыл бұрын
ਰੋਜ ਕਿਸਾਨ ਕਰਜੇ ਦੇ ਸਤਾਏ ਮਰ ਰਹੇ ਹਨ ਉਨ੍ਹਾਂ ਬਾਰੇ ਵੀ ਕੁਝ ਬੋਲੋ
@kawaldhillon9642
@kawaldhillon9642 4 жыл бұрын
Good bllss ver ji
@sammiysohal4247
@sammiysohal4247 4 жыл бұрын
So sad waheguru ji maher karan ji
@ramansidhuramansdeep3373
@ramansidhuramansdeep3373 4 жыл бұрын
Waheguru ji🙏
@bakhshisinghsidhu8350
@bakhshisinghsidhu8350 4 жыл бұрын
ਬਹੁਤ ਵਧੀਆ ਅਲਫਾਜ਼ ਅਤੇ ਅੰਦਾਜ਼। ਵਾਹਿਗੁਰੂ ਜੀ।
@jimmytoor2712
@jimmytoor2712 4 жыл бұрын
ajj pta lagg gya k manpreet g ikk sache te nek rooh de malik ne.....rip badal saab
@sukhvindersingh-fw8zb
@sukhvindersingh-fw8zb 4 жыл бұрын
very good ji
@amitdhillon5632
@amitdhillon5632 4 жыл бұрын
daas ji nu waheguru apne charna nal la ke rakhe hmesha
@user-hh4xc9cw7r
@user-hh4xc9cw7r 4 жыл бұрын
2022ਵਿੱਚ ਤੈਨੂੰ ਸਦਾ ਲਈ ਰਾਜਨੀਤੀ ਤੋਂ ਫਰੀ ਕਰ ਦੇਣਾ ਹੈ ਪਬਲਿਕ ਨੇ ਫ਼ੇਰ ਮੋਟਰ ਤੇ ਬੈਠਕੇ ਤੂੰ ਤੇ ਸੁੱਖਾ ਗੱਪੀ ਸੁਖ ਦੁਖ ਸਾਝੇ ਕਰਿਆ ਕਰੇਓ ਤੇਰੇ ਤੋਂ ਪੰਜਾਬ ਵਾਸੀ ਬਹੁਤ ਦੁਖੀ ਹਨ ਤੇਰਾ ਨਾਮ ਮਨਪ੍ਰੀਤ ਬਾਦਲ ਨਹੀਂ ਤੇਰਾ ਨਾਮ ਹੋਣਾ ਚਾਹੀਦਾ ਸੀ ਖਜ਼ਾਨਾ ਖਾਲੀ ਹੈ
@RajpalParihar-jf8vr
@RajpalParihar-jf8vr 4 жыл бұрын
Waheguru g
@dspd9394
@dspd9394 4 жыл бұрын
Waheguru shanti Deen
@baljittoor1905
@baljittoor1905 4 жыл бұрын
Sorry brother for u r dad ,god bless u
@Helltofell
@Helltofell 4 жыл бұрын
Sir so sad ... parmatma ohna di aatma nu shanti den.... God bless u and the family.
@nishanbal2290
@nishanbal2290 4 жыл бұрын
ਬਹੁਤ ਵਧੀਆ ਵਿਚਾਰ ਜੀ
@dr.gsghuman7063
@dr.gsghuman7063 4 жыл бұрын
Badal nu ho dilasa dio es ne 1000 year hor jione drame baz
@Skcraft_2nk
@Skcraft_2nk 4 жыл бұрын
Waheguru ji 🙏🙏 🙏🙏 🙏
@gurinderdeepsinghtoor1097
@gurinderdeepsinghtoor1097 4 жыл бұрын
ਇਸ ਦੁਖਦਾਈ ਘੜੀ ਵਿੱਚ ਪਰਮਾਤਮਾ ਦਾ ਭਾਣਾ ਮੰਨਿਆ ਜਾਵੇ ਅਤੇ ਸਚਾਈ ਦੇ ਰਸਤੇ ਤੇ ਹਮੇਸ਼ਾ ਚਲਦੇ ਰਹੋ ਮੈ ਗੁਰਿੰਦਰਦੀਪ ਸਿੰਘ ਪਰਮਾਤਮਾ ਅੱਗੇ ਅਰਦਾਸ ਕਰਦਾ ਪਰਮਾਤਮਾ ਮਿਹਰ ਭਰਿਆ ਹੱਥ ਸਦਾ ਰੱਖੇ।
@eastandwestpunjabisbest2382
@eastandwestpunjabisbest2382 4 жыл бұрын
God bless all Honest person’s and Leader’s
@rakeshahuja8666
@rakeshahuja8666 4 жыл бұрын
God bless you Manpreet ji you are really very good genuine genius and great 🙏🙏🙏😢
@eastandwestpunjabisbest2382
@eastandwestpunjabisbest2382 4 жыл бұрын
God bless all Honest person’s
@SurinderSingh-ph4xb
@SurinderSingh-ph4xb 4 жыл бұрын
So sad waheguru ji meher karange
@kalwindersingh3230
@kalwindersingh3230 4 жыл бұрын
Sir ji health department vich sudhar leao bauth Mara haal hai staf and vehicles da waheguru ji ka kalsa waheguru ji ki fatahe
@yadisingh767
@yadisingh767 4 жыл бұрын
Waheguru
@majoruppal7552
@majoruppal7552 4 жыл бұрын
Good news
@gurbhagsinghbrar327
@gurbhagsinghbrar327 4 жыл бұрын
So sad Manpreet Singh to know ur father S. Gurdas Singhs death. I pray GuruSahib ji to bless his soul to live in Heaven.
@HardeepSingh-ex8xl
@HardeepSingh-ex8xl Жыл бұрын
Good. Manpreet. Je
@gurchetkaur9556
@gurchetkaur9556 4 жыл бұрын
Waheguru.apna.charna.ch.jgh.deve
@kulvirsingh8608
@kulvirsingh8608 4 жыл бұрын
Waheguru ji mehar kro ji
@rss9146
@rss9146 4 жыл бұрын
Very well worded ‘Shradhanjali’🙏
@bindersingh386
@bindersingh386 4 жыл бұрын
Whaeguru ji
@sarwansingh4521
@sarwansingh4521 4 жыл бұрын
ਜਿਨਾਂ ਗਰੀਬਾਂ ਦੇ ਮਾਂ ਬਾਪ ਭੁਖ ਮਰੀ ਨਾਲ ਮਰ
@dharampalsingh1586
@dharampalsingh1586 4 жыл бұрын
Good luck god bless you happy life
@dr.jsdhaliwal2917
@dr.jsdhaliwal2917 4 жыл бұрын
Great
@jasmindersingh1573
@jasmindersingh1573 4 жыл бұрын
ਵਾਹਿਗੁਰੂ
@gandharvsingh6167
@gandharvsingh6167 4 жыл бұрын
waheguru Dasji do aatma nu shanti de
@sukhvirbhatwa5934
@sukhvirbhatwa5934 4 жыл бұрын
sabhi bhavuk hote hain ye koi alag se thodi na hui hain parents sub ke ek jaise hote hain
@vineetbhatt1286
@vineetbhatt1286 4 жыл бұрын
Shi h ji
@happykherilocham2593
@happykherilocham2593 4 жыл бұрын
Right 👏👏👏👏🙏
@harmanpreetsingh2269
@harmanpreetsingh2269 4 жыл бұрын
Waheguru ji tuhanu bhanaa manan da bal bakshan.
@rajindersingh-ml6er
@rajindersingh-ml6er 4 жыл бұрын
Right keha ji.....Waheguru
@maan5794
@maan5794 4 жыл бұрын
ਉਰਦੂ ਸ਼ੇਅਰ ਤੇ ਕਹਾਣੀਆ ਬਸ
@hdidgdjdgheidud2837
@hdidgdjdgheidud2837 4 жыл бұрын
ਸ਼ਾਰਿਆ ਦੇ ਮਾਂ ਬਾਪ ਇਕੋ ਜਹੇ ਹੁੰਦੇ
@ManoharSingh-iq7ws
@ManoharSingh-iq7ws 4 жыл бұрын
Manpreets boss amrindersingh can help all the labour's request.
@profarmer9087
@profarmer9087 4 жыл бұрын
ਤੁਰ ਸਭ ਨੇ ਜਾਣੇ ਐਸ ਜਗ ਅੰਦਰੋ ਅਖਾਂ ਸਭ ਗਿਲੀਆ ਕਰ ਲੈਂਦੇ ਨੇ ਪਰ ਵਿਰਲਾ ਹੀ ਕੋਈ ਜੰਮਦਾ ਜਦੋ ਜਾਵੇ ਤੇ ਦਿਲ ਰੋਣ। ਹੁਣ ਅੱਖਾਂ ਹੀ ਗਿਲੀਆ ਨੇ ।ਕੋਈ ਪੈੜ ਨਹੀਂ ਵਕਤ ਦੇ ਸਿਨੇ ਤੇ, ਖਟੀਆ ਕੀ ਖਾਕ ਬਣਕੇ ਜੀਨੇ ਤੇ। ਹੈ ਮੁਸਾਫਿਰ ਸੀ ਤੈਨੂੰ ਖਬਰ ਸਾਰੀ,ਦਸ ਕੀ ਲੈ ਗਿਆ ਰੱਖਕੇ ਸੀਨੇ ਤੇ।
@amarkaur-um3cl
@amarkaur-um3cl 4 жыл бұрын
Very sad news h Ji baba ohna di ruh nu Shanti deve Ji Per poor loka di V help kro Ji Jo tur k vapes apne ghar nu ja rhe hn
@satbeersingh9323
@satbeersingh9323 4 жыл бұрын
Kede baba ji di gal karde pye
@nannu7600
@nannu7600 4 жыл бұрын
😰😰😰
@bikarjitboparai8409
@bikarjitboparai8409 4 жыл бұрын
ਬਹੁਤ ਅਫਸੋਸ ਦੀ ਗੱਲ ਹੈ ਕਿ ਸਰਦਾਰ ਗੁਰਦਾਸ ਸਿੰਘ ਬਾਦਲ ਜੀ ਕੁਝ ਦਿਨ ਪਹਿਲਾਂ ਸੁਰਗਵਾਸ ਹੋ ਗਏ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
@sukhrajthind1116
@sukhrajthind1116 4 жыл бұрын
🙏🏻🙏🏻
@arshdeepvirk7314
@arshdeepvirk7314 4 жыл бұрын
Waheguru je
@harafangle9473
@harafangle9473 4 жыл бұрын
Vir ji maa baap naal bache kade budde nhi huda waheguru ji mehar Kari ji 🙏🙏🙏🙏🙏
@RanjitSingh-jw4yg
@RanjitSingh-jw4yg 4 жыл бұрын
Good bless you brother
@harindersingh9372
@harindersingh9372 4 жыл бұрын
ਮਨਪਰੀਤ ਜੀ ਬਹੁਤ ਵਧੀਆ ਬੋਲੇ
@GurdeepSingh-td8fg
@GurdeepSingh-td8fg 4 жыл бұрын
ਲੰਗਰ ਛਕ ਲੳ ਸੰਗਤ ਜੀ ਮੰਤਰੀ ਜੀ ਨੇ ਆਪ ਘਰੇ ਤਿਆਰ ਕਰਾਇਆ ਹੈ SGPC ਤੋਂ ਨਹੀ ਹੈ
@HarpreetSingh-zq9uf
@HarpreetSingh-zq9uf 4 жыл бұрын
PTA ji v bhut dukh hunda tuc khea v paramedical walea ne sewa kiti badal saab Doctor kol knowledge hundia mnda but paramedical hoia jo care krdea ohna kol rehndea haq bnda ohna nu v tuc pkke kro regular asishaa milngia
@maninderjitsingh9615
@maninderjitsingh9615 4 жыл бұрын
Manpreet g it will be batter if u have the example fm Sri Guru Granth Sahib g.
@JagjitSingh-fl3bg
@JagjitSingh-fl3bg 4 жыл бұрын
Tuse loka katarta ch mrjna..Slya mohammd sabb ch ki nhi hga?Guru da nhi koi dharam hunda they r same
@ekamkaur1486
@ekamkaur1486 2 жыл бұрын
😭😭😭😭waheguru ji
@JasvirSingh-wz1pu
@JasvirSingh-wz1pu 4 жыл бұрын
So sad manpreet g.
@harneksingh7780
@harneksingh7780 4 жыл бұрын
Very sad news Akalpurakh una nu apne charna vich niwas bakhse ji pichhe pariwar nu bhana manann da bal bakhse ji
@harjotbrar9699
@harjotbrar9699 4 жыл бұрын
Bhut mada hoea ji
@SurjitSingh-sb5bn
@SurjitSingh-sb5bn 4 жыл бұрын
🙏🌹🙏
@diljeetsingh6328
@diljeetsingh6328 4 жыл бұрын
aaj to soh kha lavo Badal family.Sab moh maya chad k.Loka vich apne paise apnia Busses.apne Hotels da muh khol devo.te Ghar baith k.Rabb da naam japo
@lakhandadra9763
@lakhandadra9763 4 жыл бұрын
Koi Aaj turya koi Kal turya sadak varo vari
@jasvindersingh8136
@jasvindersingh8136 4 жыл бұрын
True son
@ManoharSingh-iq7ws
@ManoharSingh-iq7ws 4 жыл бұрын
Family get together Gods blessings. Salut
@narsiram82
@narsiram82 4 жыл бұрын
RIP
@binderchahal4682
@binderchahal4682 4 жыл бұрын
Y bahot dukh a 2 month ch mata pita da ghur jana
@baldevsingh1262
@baldevsingh1262 4 жыл бұрын
Gurdas badal vaste 2551 pndit ka bhojan 551 gain ka daan Hwan de baad Swarg, Wali news do plz🙏
@mrjatt7968
@mrjatt7968 4 жыл бұрын
🤣🤣🤣🤣
@amrikaulakh4280
@amrikaulakh4280 4 жыл бұрын
Very sad manpreet ji we pray for your mom and dad nice talks
@prabjit7425
@prabjit7425 4 жыл бұрын
Manpreet Badal is a great son .
@maninderjeet7536
@maninderjeet7536 4 жыл бұрын
ਵਹਿਗੁਰੂ ਜੀ ਸੁੱਖ ਰੱਖਣ ..ਮਨਪਰੀਤ ਜੀ ਤੁਹਾਡੇ ਪਰਿਵਾਰ ਤਰੱਕੀ ਬਖਸਣ...ਡਾ ਮਨਿੰਦਰ ਤੁਹਾਡੇ ਫੈਨ..ਪੀਪਲ ਪਾਰਟੀ ਵੁੇਲੇ ਦਾ
@maan5794
@maan5794 4 жыл бұрын
ਬਹੁਤ ਦੁੱਖ ਦੀ ਗੱਲ ਐ ਪਰ ਹੁਣ ਵੀ ਸ਼ੇਅਰ ਸੁਨਾਉਣ ਲੱਗ ਪੲਏ
@gurneksinghdhillon1384
@gurneksinghdhillon1384 4 жыл бұрын
ਪੁਤਰ ਹੋਵੇ ਤੇ ਮਨਪਰੀਤ ਵਰਗਾ
@garrysrancanada1791
@garrysrancanada1791 4 жыл бұрын
God bless you
@dspd9394
@dspd9394 4 жыл бұрын
Nale ik gal hor badal saab ji MAA baap Kadi nai mardye hai ji
@abstar9290
@abstar9290 4 жыл бұрын
Aursos mulajam pakee karo Badal saab ji ...tuhanu saree esesa den ge punjab de lock
@rashpalbanger1021
@rashpalbanger1021 4 жыл бұрын
Manpreet ji so sad brother
@jasbirkaurvirk1042
@jasbirkaurvirk1042 4 жыл бұрын
ਬਾਪ ਹੁੰਦੇ ਨੇ ਤਾਜ ਸਿਰਾਂ ਦੇ ਮਾਂਵਾ ਠੰਢੀਅਾਂ ਛਾਂਵਾ
@ManjitSingh-eh6ym
@ManjitSingh-eh6ym 4 жыл бұрын
May his soul RIP. You have mentioned Aristotle and Hazrat Sahib. Instead of mentioning their names , please try to follow their teaching in letter and spirit
@lakhvirsingh7725
@lakhvirsingh7725 4 жыл бұрын
Sahi Gal aaji
@puneetdhunna7293
@puneetdhunna7293 4 жыл бұрын
So said
@kulwantbehniwal2315
@kulwantbehniwal2315 4 жыл бұрын
ਮਨਪ੍ਰੀਤ ਸਿੰਘ ਬਾਦਲ ਜੀ ਪ੍ਰਮਾਤਮਾ ਤੁਹਾਨੂੰ ਅਤੇ ਉਹਨ੍ਹਾਂ ਦੇ ਭਰਾ ਜਿਨਾਂ ਦੀਆਂ ਬਹਾਵਾ ਟੁਟ ਗਈਆਂ ਭਾਣਾ ਮੰਨਣ ਦਾ ਬਲ ਬਖਸ਼ੇ ।
@iqbalsingh-kh8cu
@iqbalsingh-kh8cu 4 жыл бұрын
ਅੰਦਰੋਂ ਸਾਰੇ ਚਟੇ ਬਟੇ ਇਕੋ ਨੇ ਵਿਚੇ ਡੇਰਾ ਮੁਖੀ,,, ਹੁਣ ਸੋਚ ਕੇ ਦੇਖੋ ਬਿਆਸ ਆਲੀਆ ਨੂੰ ਕੇਹੜਾ ਬਾਦਲਾਂ ਦੀ ਹਤਕਤਾ ਦਾ ਪਤਾ ਨੀ ਨਾਲੇ ਲੋਕੀ ਕਹਿੰਦੇ ਬਾਬੇ ਨੇ ਉਹ ਤਾ ਸਬ ਜਾਣਦੇ ਆ ਫੇਰ ਬਾਦਲਾਂ ਬਾਰੇ ਕਦੇ ਬਿਆਨ ਕਯੋ ਨੀ ਦਿਤਾ
@jatindersinghgill9197
@jatindersinghgill9197 4 жыл бұрын
Es Dukh dean gari which sare thude naal.
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Nastya and SeanDoesMagic
00:16
Nastya
Рет қаралды 31 МЛН
What it feels like cleaning up after a toddler.
00:40
Daniel LaBelle
Рет қаралды 79 МЛН
Exclusive Interview with CM Parkash Singh Badal
7:58
Jagbani
Рет қаралды 4,1 М.
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН