PM Kisan nidhi Land Seeding Problem (ਲੈਂਡ ਸੀਡਿੰਗ ਕਾਰਨ ਰੁਕੀਆ ਕਿਸ਼ਤਾ ਲੈਣ ਲਈ ਆਹ ਕੰਮ ਕਰੋ)Shergill Markhai

  Рет қаралды 27,732

Meri kheti Mera Kisan

Meri kheti Mera Kisan

Күн бұрын

In this video procedure to up date land seeding or land details in pm kisan samman nidhi portal discussed

Пікірлер: 73
@jagjitsingh1078
@jagjitsingh1078 Жыл бұрын
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@simranjotkaur7206
@simranjotkaur7206 Жыл бұрын
ਧੰਨਵਾਦ ਸਰ 🙏🏻ਤੁਹਾਡੀ ਵੀਡਿਓ ਨਾਲ ਸਾਡੀ ਰੁਕੀ ਹੋਈ ਕਿਸ਼ਤ ਦੁਬਾਰਾ ਫਿਰ ਆਉਣ ਲਗ ਗਈ ਹੈ 🙏🏻ਏਦਾਂ ਹੀ ਦਰੁਸਤ ਤੇ ਸਹੀ ਜਾਣਕਾਰੀ ਦਿੰਦੇ ਰਹੋ 🙏🏻
@KuldipSingh-up4ib
@KuldipSingh-up4ib Жыл бұрын
ਵੀਰ ਜੀ ਅਸੀਂ ਇਕ ਮਹੀਨਾ ਪਹਿਲਾਂ ਸਾਰਾ ਕੁਛ ਦੇ ਕੇ ਆਏ ਸੀ ਪਰ ਐਜੇ ਤੱਕ ਲੈਡਸੀਡਗ ਸਹੀ ਨਹੀਂ ਹੋਇਆ
@kanwerjitsingh7181
@kanwerjitsingh7181 Жыл бұрын
ਗਿੱਲ ਸਾਹਿਬ ਜਿੰਨਾਂ ਕੀਸਾਨਾ ਦਾ ਅਜੇ ਤੱਕ ਨਾਂ ਹੀ ਦਰਜ ਨਹੀਂ ਹੋਇਆ ਉਹ ਕੀ ਕਰਨ,
@JagjitSingh-uw6wk
@JagjitSingh-uw6wk Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sukhdialsinghcheema2016
@sukhdialsinghcheema2016 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,🙏🙏
@GurjantSingh-zy3lv
@GurjantSingh-zy3lv Жыл бұрын
ਖੇਤੀਬਾੜੀ ਵਿਭਾਗ ਜਾ ਆਏ, ਦੋ ਵਾਰ ਫਰਦ, ਅਧਾਰ ਕਾਰਡ ਜਮਾ ਕਰਵਾ ਆਏ, ਫਿਰ ਵੀ ਕੁੱਝ ਨੀ ਹੋਇਆ। ਹੁਣ ਫਿਰ ਨਹੀਂ ਆਈ। 11ਵੀਂ ਤੋਂ ਬਾਅਦ ਨਹੀਂ ਆਈ। ekyc ਕਰਵਾਈ ਹੋਈ ਹੈ
@sukhmandersinghsukhmanders8568
@sukhmandersinghsukhmanders8568 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@imsandeepmann
@imsandeepmann 21 күн бұрын
Bai ji Sara kuj karvata but phir v Land seeding Yes nahi hoyi.
@warvalstudios4329
@warvalstudios4329 Жыл бұрын
Sir ਬਲਾਕ ਖੇਤਬਾੜੀ ਦਫ਼ਤਰ ਗਏ ਸੀ ਓਹ ਅਹਦੇ ਸਾਡੇ ਕੋਲ ਅਹਿਜੀ ਜਾਣਕਾਰੀ ਨਹੀਂ ਹੈ
@PaddaSingh-xh3tw
@PaddaSingh-xh3tw Жыл бұрын
hun jayo veer g
@MerikhetiMeraKisan
@MerikhetiMeraKisan Жыл бұрын
Vir sab Hai ohma kol
@MerikhetiMeraKisan
@MerikhetiMeraKisan Жыл бұрын
Vir sab Hai ohma kol
@PaddaSingh-xh3tw
@PaddaSingh-xh3tw Жыл бұрын
@@MerikhetiMeraKisan menu v keh rhe c ke chandigarho honi.....fir hun phne krke kehnde jma kra deo
@warvalstudios4329
@warvalstudios4329 Жыл бұрын
ਹਾਂਜੀ ਬਾਈ ਜੀ। ਹੁਣ ਕੰਮ ਚਲ ਪਿਆ ਹੈ
@happymoments1210
@happymoments1210 Жыл бұрын
ਸਰ ਜੀ ਦਿੱਤੇ ਹੋਏ ਨੰਬਰ ਤੇ ਗੱਲ ਕੀਤੀ ਗਈ ਕਿ ਸਰ ਸਾਰੇ ਦਸਤਾਵੇਜ਼ ਬਲਾਕ ਖੇਤੀਬਾੜੀ ਦਫਤਰ ਜਮ੍ਹਾਂ ਕਰਵਾਏ ਗਏ ਹਨ ਲਗਭਗ ਇੱਕ ਮਹੀਨਾ ਹੋ ਗਿਆ ਹੈ ਪਰ ਲੈਂਡ ਸੀਡਿੰਗ ਨੋ ਆ ਰਿਹਾ ਹੈ। ਪਰ ਉਨ੍ਹਾਂ ਨੇ ਗੁੱਸੇ ਨਾਲ ਕਿਹਾ ਕਿ ਤੁਸੀਂ ਮੈਨੂੰ ਪਕੜਾ ਕੇ ਗਏ ਹੋ
@BhupinderSingh-yk6qo
@BhupinderSingh-yk6qo Жыл бұрын
ਡਾ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਂਨੂੰ ਲਗਾਤਾਰ ਕਿਸਤਾ ਆ ਰਿਹਾ ਸਨ ਪਰ ਪਿਛਲੀ ਕਿਸਤ ਨਹੀਂ ਆਈ status check ਕਿਤਾ ਤਾ Farmer record has been rejected by pfms/ bank ਲਿਖੀਆਂ ਆ ਰਿਹਾ ਹੈ ਬੈਂਕ ਜਾ ਕੇ ਆਏ ਹਾ ਉਹ ਕਿਹ ਹੈ ਕਿ ਤੂਹਾੜਾ ਆਧਾਰ ਕਾਰਡ ਬਿਲਕੁਲ ਸਹੀ ਜੂੜੀਆ ਹੋਆ ਹੈ ਬੈਕ ਖਾਤੇ ਨਾਲ ਕਿ ਕਿਤਾ ਜਾਞੇ ਦਸਣਾ ਜੀ
@karmidhindsadhindsa7831
@karmidhindsadhindsa7831 Жыл бұрын
Same problem ji 🙏
@jattkaim5108
@jattkaim5108 Жыл бұрын
Same
@meetsidhu6095
@meetsidhu6095 Жыл бұрын
Adhar card lai k bank jao ho jaaegi thik
@amnindersingh3332
@amnindersingh3332 11 ай бұрын
Addhar card link nhi hai
@prabhleensandhu205
@prabhleensandhu205 2 ай бұрын
sr land seeding bare video bnao latest
@SikhPardesi
@SikhPardesi Жыл бұрын
Jis de naam 1marla v zameen na hoye par khethi karda hoye oh ki kare thekhe ke bahan le ke oh ki kare dasso plz
@Amrit.chahal22
@Amrit.chahal22 Жыл бұрын
ਸਰ ਜਿਹਨਾਂ ਦਾ ਸਟੇਟਸ 2020 ਤੋਂ *ਜਿਲ੍ਹਾ/ ਸਟੇਟ ਲੈਵਲ ਪੈਂਡਿੰਗ* ਆ ਰਿਹਾ ਉਹ ਕੀ ਕਰਨ ??
@KULDEEPSingh-tu4gy
@KULDEEPSingh-tu4gy Жыл бұрын
Ehi karn jo video vich keha
@navdeepkamboj256
@navdeepkamboj256 Жыл бұрын
Sat shri akal ji🙏🙏🙏
@amolakbatth7570
@amolakbatth7570 Жыл бұрын
ਮੈ ਫਾਰਮ ਨਹੀਂ ਭਰ ਸਕਿਆ ਜਾਂਦੀ ਸਕੀਮ ਸੁਰੂ ਹੋਈ ਸੀ ਹੁਣ ਕੋਈ ਹੱਲ ਹੋ ਸਕਦਾ ਕਿ ਨਹੀਂ
@KULDEEPSingh-tu4gy
@KULDEEPSingh-tu4gy Жыл бұрын
Bhar devo hun
@amnindersingh3332
@amnindersingh3332 11 ай бұрын
Kithhe ?
@dalaurbrar920
@dalaurbrar920 Жыл бұрын
Videos da notification ni onda ji , all te v kita hoiya ji
@loveofficial1331
@loveofficial1331 7 ай бұрын
Sir ji please reply zori krna jii...land seeding lee zameen hona zrori hai?
@NavdeepSingh-os4wn
@NavdeepSingh-os4wn Жыл бұрын
Sir, Mukh Khati bari wale keh rahe Hain ke head office mohali wale karange
@rameshall7
@rameshall7 Жыл бұрын
ਸਰ ਜੀ ਸਾਡਾ ਸਟੇਟਸ ਸਬ ਠੀਕ ਹੈ ਪਰ ਫਿਰ ਵੀ ਕਿਸ਼ਤਾਂ ਨਹੀਂ ਆ ਰਹੀ ਹਨ
@harmeetsinghharmeetsingh1529
@harmeetsinghharmeetsingh1529 Жыл бұрын
Khalsa ji email kidda krni va este video bnao kuldeep singh ji
@vishaldeep2674
@vishaldeep2674 Жыл бұрын
Sir land seeding is yes and everything is ok. But I'm not receiving any money from last two installments agriculture officer says that govt has send money. And have only one bank account. So what to do please help.
@mankiratsandhu5182
@mankiratsandhu5182 Жыл бұрын
Land use other than agriculture ,eda ki meaning hoa sir eh dsio mere eh likhia a reha
@rajalitt4657
@rajalitt4657 Жыл бұрын
Sir solier motera new lg rhiya ne ? Dso ji jankari
@kuldeepnain7362
@kuldeepnain7362 Жыл бұрын
Good information ji
@fatehharike7408
@fatehharike7408 Жыл бұрын
Thanks ji
@harmeetsinghharmeetsingh1529
@harmeetsinghharmeetsingh1529 Жыл бұрын
Khalsa Ji last date kini va
@sukhdeepsingh5110
@sukhdeepsingh5110 Жыл бұрын
ਸਰ ਪਿਡ ਦਾ ਨਾਮ ਗਲਤ ਹੈ ਠੀਕ ਕਿਵੇ ਹੋਉ
@Lakhwindersingh-bv4un
@Lakhwindersingh-bv4un Жыл бұрын
ਗਿੱਲ ਵੀਰ ਮੇਰੀਆਂ 3 ਕਿਸ਼ਤਾਂ ਕਿਸੇ ਹੋਰ ਦੇ ਖਾਤੇ ਵਿੱਚ ਪੈ ਗਈਆਂ 1ਕਿਸ਼ਤ ਰੁਕੀ ਹੋਈ ਹੈ ਕੀ ਹੱਲ ਹੈ ਵੀਰ
@sandeepsingh6627
@sandeepsingh6627 Жыл бұрын
🙏🙏🙏
@PaddaSingh-xh3tw
@PaddaSingh-xh3tw Жыл бұрын
Very thax g
@Jugraj99888
@Jugraj99888 6 ай бұрын
J from chal sakda
@baljindersingh9494
@baljindersingh9494 Жыл бұрын
Thanks sir
@jagdeepminhas7669
@jagdeepminhas7669 Жыл бұрын
aapy kiwe krna is scheme lai?
@Sidhupawan001
@Sidhupawan001 Жыл бұрын
ਪਹਿਲਾਂ ਲਾਈਕ ਤੇ ਪਹਿਲਾਂ ਕੁਮਿੰਟ ਤੇ ਪਹਿਲਾਂ ਵਿਉ
@arunkamboz2326
@arunkamboz2326 Жыл бұрын
Farmer record has been rejected by PFMS bank likya aa rahya h mere is da hal dso veer
@cropsinformation5181
@cropsinformation5181 Жыл бұрын
ਬੈਂਕ ਵਿੱਚ ਜਾਕੇ ਅਧਾਰ ਸੀਡਿੰਗ ਕਰਵਾਓ ਜੀ
@Varun_gaming_7
@Varun_gaming_7 Жыл бұрын
CSC ਸੈਂਟਰ ਰੌਣੀ ਨਾਭਾ ਰੋਡ ਪਟਿਆਲਾ
@Balbirsingh-bl6uo
@Balbirsingh-bl6uo Жыл бұрын
Sir sadie 3 kishata ruk gia n
@jasdeepjattana891
@jasdeepjattana891 Жыл бұрын
Solor bare video pyo ji
@KULDEEPSingh-tu4gy
@KULDEEPSingh-tu4gy Жыл бұрын
Koi update nahi aje tak mere kol
@gurjitsinghjandjand840
@gurjitsinghjandjand840 Жыл бұрын
Eligibility no ਇਸ ਦਾ ਕੀ ਹੱਲ ਹੈ
@amarpreetbains94
@amarpreetbains94 8 ай бұрын
Koi hall ni bnd kr dite gyi aa thodi kist
@hoshiarsingh5512
@hoshiarsingh5512 Жыл бұрын
🙏🙏🙏👌
@satindersingh1102
@satindersingh1102 Жыл бұрын
Paji bank khta galt howe ta ki kariye
@amnindersingh3332
@amnindersingh3332 11 ай бұрын
Open nee account
@davinderrandhawa4391
@davinderrandhawa4391 Жыл бұрын
ਡਾ ਜੀ ਜੇ ਫਾਰਮ ਜਾ ਜਮਾ ਬੰਦੀ ਜਰੂਰੀ
@parmindersinghparminder6007
@parmindersinghparminder6007 Жыл бұрын
Sir mera land seeding yes hogia c pr fervi kist nhi aye
@greatb
@greatb Жыл бұрын
Land seeding Kis tarah karvaea....ta kitho verr plaese daseo
@parmindersinghparminder6007
@parmindersinghparminder6007 Жыл бұрын
@@greatbveere dr Saab di purani video dekho land seeding bare online ho javegi
@ranjnachoudhary3217
@ranjnachoudhary3217 Жыл бұрын
Sab kuj ok h for v nhi aundi
@manjitpathania8441
@manjitpathania8441 Жыл бұрын
ਮੋਦੀ ਨੂੰ ਤਾਂ ਜਿਆਦਾਤਰ ਪੰਜਾਬੀ ਸਿੱਖ ਗਾਲਾ ਕੱਡ ਦੇ ਨੇ। ਕਿਰਪਾ ਕਰਕੇ ਉਹ ਕਿਸਾਨ ਫਾਰਮ ਨਾਂ ਭਰਨ
@jattkaim5108
@jattkaim5108 Жыл бұрын
Kyu modi de bude de paise ne loka de hi ne loka ton hi banaye ne lutt k
@manjitpathania8441
@manjitpathania8441 Жыл бұрын
@@jattkaim5108 Ha Ha aahi hunda doglapan
@jasvirgosal1610
@jasvirgosal1610 Жыл бұрын
ਕਿੰਨੀ ਜਮੀਨ ਵਾਲੇ ਨੂੰ ਕਿਸ਼ਤ ਆਉਦੀ ਹੈ
@harmamdeepkhaira
@harmamdeepkhaira Жыл бұрын
ਇਕ ਕਨਾਲ ਤੋਂ ਲੈ ਕੇ 5 ਕਿੱਲੇ ਨਾਲੋਂ ਘਟ ਜਮੀਨ
@GurpreetSingh-my3qo
@GurpreetSingh-my3qo Жыл бұрын
ਸਰ ਤੁਹਾਡਾ ਵਟਸਐੱਪ ਨੰਬਰ ਦਿਉ ਜੀ ਕਿਰਪਾ ਕਰਕੇ
@ajmerghuman3371
@ajmerghuman3371 Жыл бұрын
ਮੇਰਾ ਵੀਰ ਸਾਰਾ ਕੁਝ ਸਹੀ ਫਿਰ ਵੀ ਨਹੀਂ ਆ ਰਹੇ ਪੈਸੇ ਸਾਲ ਹੋਗਿ
@gillbrothersvlogs866
@gillbrothersvlogs866 Жыл бұрын
Thanks ji