Podcast With Gurbaksh Shonki | ਪਹਿਲਾਂ ਕਾਲੇ ਦੌਰ 'ਚ ਭਟਕਿਆ ਫਿਰ ਸ਼ਰਾਬ ਨੇ ਪੀਲਿਆ |Akas|EP 43 Jagtar Bhullar

  Рет қаралды 16,601

Akas ਅਕਸ

Akas ਅਕਸ

Күн бұрын

Пікірлер: 79
@dimpleatwal7185
@dimpleatwal7185 13 күн бұрын
Evergreen song ਸਾਡਾ ਰੱਬ ਜਾਣਦਾ, ਬੁਹਤ ਸੁਣਿਆ
@gurdhiansingh5057
@gurdhiansingh5057 13 күн бұрын
ਬਹੁਤ ਵਧੀਆ ਕਲਾਕਾਰ ਨੇ ਇਨਾ ਨੇ ਮੇਰੇ ਆਨੰਦ ਕਾਰਜ ਕਰਵਾਏ ਸੀ
@JaswindersinghSandhu-v9v
@JaswindersinghSandhu-v9v 13 күн бұрын
ਸਤਿਕਾਰ ਯੋਗ ਗੁਰਬਖ਼ਸ਼ ਸ਼ੌਂਕੀ ਦਾ ਇੰਟਰਵਿਊ ਵਿਖਾਉਣ ਲਈ ਭੁੱਲਰ ਸਾਹਬ ਦਾ ਤਹਿ ਦਿਲੋਂ ਧੰਨਵਾਦ
@sangammusic2871
@sangammusic2871 12 күн бұрын
ਭੁੱਲਰ ਸਾਹਿਬ ਬਹੁਤ ਵਧੀਆ ਲੱਗਿਆ ਆਪ ਜੀ ਨੇ ਬੜੀ ਮਿਹਨਤ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਜ਼ਿੰਮੇਵਾਰੀ ਵਾਲੇ ਕੰਮ ਕਰਨ ਦੀ ਖੇਚਲਾ ਕੀਤੀ ਹੈ ਜੀ ਵਧੀਆ ਲਾਇਬ੍ਰੇਰੀ ਤਿਆਰ ਕੀਤੀ ਗਈ ਹੈ ਜੀ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ
@ToopaTv28
@ToopaTv28 10 күн бұрын
Gurbaksh Sounki saab nu mai 2008 vich ohna de Ghar Chamkaur Sahib vich milea c. Boht vadhia insaan te Singer aa 22 G. 2-3 Ghante ehna di sangat krn da mouka milea c . ❤❤Respect from Malaysia. KHANNE WALE PB26❤
@sandeepsony711
@sandeepsony711 10 күн бұрын
Mere fevrete ਸਿੰਗਰ ਨੇ ਸ਼ੌਂਕੀ ਭਾਅ ਜੀ, ਘੱਟੋਘੱਟ 25ਸਾਲ ਹੋ ਗਏ ਭਾਅ ਜੀ ਨੂੰ ਸੁਣਦੇ ਆ,sad ਗਾਣੇ ਤਾਂ ਕਮਾਲ ਦੇ ਨੇ ਜੌ ਅੱਜ ਵੀ ਨਵੇਂ ਲਗਦੇ ਨੇ, ਸਾਡਾ ਰੱਬ ਜਾਣਦਾ ਤੋ ਲੈਕੇ ਹੁਣ ਤੱਕ ਜਿਨੇ ਵੀ sad ਗਾਣੇ ਆਏ, ਮੇਰੇ ਮੂੰਹ ਜਵਾਨੀ ਯਾਦ ਨੇ,je ਤੂੰ ਸੱਚਾ ਏ ਤਾਂ ਨਜ਼ਰਾਂ ਮਿਲਾ ਕੇ ਗੱਲ ਕਰ, ਵਕਤ ਸਾਡਾ ਵੀ ਆ ਜਾਣਾ, ਰੱਬ ਮਿਲ ਗੇਆ ਹੋਵੇ, ਹੋਰ ਅਨੇਕਾਂ ਹੀ ਗਾਣੇ ਜੌ ਦਿਲ ਨੂੰ ਟੁੰਬਦੇ ਨੇ ਆਏ ਲਗਦਾ ਹੁੰਦਾ ਜਿਵੇਂ ਮੇਰੇ ਤੇ ਹੀ ਗਾਏ ਹੋਣ, ਲਾਈਵ ਵੀ ਅਨੇਕਾਂ ਵਾਰ ਮੂਹਰੇ ਬਹਿ ਕੇ ਸੁਣੇ ਨੇ, ਜਿਵੇਂ ਆਸੀ ਕਲਾਂ ਸਾਂਈ ਜੁਗਨੀ ਜੀ ਦੇ ਡੇਰੇ, ਹਰ ਵਾਰ ਸ਼ੌਂਕੀ ਭਾਅ ਜੀ ਨੂੰ ਸੁਣਨ ਵਾਸਤੇ, 27ਮਈ ਨੂੰ ਡੇਰੇ ਜਾਈਦਾ, ਇਕ ਅਫ਼ਸੋਸ ਵੀ ਆ ਮੈਨੂੰ, ਜੋ ਮੈਂ ਬਿਲਕੁਲ ਲਵੇ ਖੜੇ ਹੋਣ ਦੇ ਬਾਵਜੂਦ ਵੀ ਇਕ ਤਸਵੀਰ ਨੀ ਓਹਨਾ ਨਾਲ ਖਿਚਵਾ ਸਕਿਆ, ਪਰ ਚਲੋ ਕੋਈ ਨੀ ਫੋਟੋ ਕਰਵਾਉਣ ਦਾ ਮੌਕਾ ਵੀ ਦੇਵੇਗਾ ਕਦੇ ਵਾਹੇਗੁਰੂ, ਮੇਰੇ ਦਿਲ ਦੀ ਤਮੰਨਾ ਜਰੂਰ ਪੂਰੀ ਹੋਵੇਗੀ ਇਕ ਨਾ ਇਕ ਦਿਨ,❤❤❤ ਲਵ ਯੂ ਸ਼ੌਂਕੀ ਭਾਅ ਜੀ 🎉🎉🎉❤❤❤❤❤❤❤❤❤❤😂
@CanadaKD
@CanadaKD 9 күн бұрын
ਭੁੱਲਰ ਸਾਹਿਬ ਧੰਨਵਾਦ ਜੀ ਸਾਡੇ ਇਲਾਕੇ ਦਾ ਮਾਣ ਬਾਈ ਸ਼ੌਂਕੀ ਦੀ ਇੰਨਟਰਵਿਊ ਕਰਨ ਦਾ ।
@user-kr4cq1no4f
@user-kr4cq1no4f 13 күн бұрын
ਗੁਰਬਖਸ਼ ਸ਼ੌਕੀ ਬਹੁਤ ਵਧੀਆ ਗਾਇਕ ਹੈ
@manjitpal1156
@manjitpal1156 13 күн бұрын
Great. Bhullar. Sab. Suchet. Bala. Madam. Program. Nice
@AmarjitSingh.manakpur
@AmarjitSingh.manakpur 13 күн бұрын
ਸ਼ੌਕੀ ਦੇ sad song ਬਹੁਤ vadia ਜੀ. Thanks ਭੁੱਲਰ ਸਾਬ ਤੁਸੀਂ ਸਾਡਾ ਸਮਾਂ ਯਾਦ ਕਰਵਾਇਆ ਜੀ
@HDMusic1313
@HDMusic1313 13 күн бұрын
ਭੁੱਲਰ ਸਾਬ੍ਹ ਬੱਲ ਸਾਬ੍ਹ ਤੁਹਾਡੇ ਇਲਾਕੇ ਦੇ ਵੱਡੇ ਗ਼ਜ਼ਲਕਾਰ ਤੇ ਗੀਤਕਾਰ ਹੋਏ ਨੇ ਤੁਹਾਨੂੰ ਉਹਨਾਂ ਦਾ ਨਾਮ ਨਹੀਂ ਪਤਾ,ਸ਼ੌਂਕੀ ਸਾਬ੍ਹ ਦੇ ਦਿਮਾਗ ਚੋਂ ਨਾਮ ਨਿਕਲ ਗਿਆ ਤੁਹਾਡਾ ਫਰਜ਼ ਬਣਦਾ ਚੇਤਾ ਕਰਾਉਣਾ | ਉਹਨਾਂ ਦਾ ਨਾਮ ਸੀ ਹਰਜਿੰਦਰ ਬੱਲ | ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ |
@paramjitsinghpammi5160
@paramjitsinghpammi5160 12 күн бұрын
Yes ਹਰਜਿੰਦਰ ਬੱਲ ਜੀ। ਪਿੱਛੇ ਜਿਹੇ ਓਹ ਵੀ ਚਲੇ ਗਏ। ਜਲੰਧਰ ਵਿੱਚ। ਸੀ ਉਹਨਾਂ ਦਾ ਘਰ
@rajchahal1980
@rajchahal1980 9 күн бұрын
Bhaji bhullar saab nu koi knowledge ni kalakar te writers bare bas dil te pathar rakh ke sun-na painda program
@chamkaur_sher_gill
@chamkaur_sher_gill 13 күн бұрын
ਸਤਿ ਸ੍ਰੀ ਅਕਾਲ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@charankhaira2530
@charankhaira2530 10 күн бұрын
ਸ਼ੌਕੀ ਸਾਹਿਬ ਇੰਟਰਵਿਊ ਸੁਣੀ ਜੀ, ਵਾ ਕਮਾਲ ਹੈ । ਤੁਹਾਡੀ ਬਾਰੇ ਜਾਣਕਾਰੀ ਮਿਲੀ।
@shamshermohi9413
@shamshermohi9413 12 күн бұрын
ਭੁੱਲਰ ਸਾਹਿਬ ਤੁਹਾਡੇ ਕੋਲ ਕੋਈ ਚੱਜ ਦਾ ਪ੍ਰਸ਼ਨ ਨਹੀਂ ਹੁੰਦਾ। ਅਗਲੇ ਨੂੰ ਉਸਦੀ ਸਿਖਲਾਈ ਬਾਰੇ ਪੁੱਛੋ, ਕਿਸੇ ਕੈਸੇਟ ਦੀ ਤਿਆਰੀ ਬਾਰੇ ਪੁੱਛੋ, ਸੰਗੀਤਕਾਰਾਂ ਨਾਲ ਸੰਬੰਧਾਂ ਬਾਰੇ ਪੁੱਛੋ, ਸਮਕਾਲੀ ਗਾਇਕਾਂ ਬਾਰੇ ਪੁੱਛੋ, ਗੀਤਾਂ ਦੀ ਚੋਣ ਬਾਰੇ ਪੁੱਛੋ, ਗੀਤਕਾਰਾਂ ਬਾਰੇ ਪੁੱਛੋ…. ਪਰ ਤੁਸੀਂ …
@ranagnz7442
@ranagnz7442 10 күн бұрын
ਬਾਈ ਜੀ ਆਹਲਾ ਦਰਜੇ ਦੇ ਫੰਨਕਾਰ ਹਨ। ਦਿਲੋਂ ਸਤਿਕਾਰ ਹੈ।
@NirbhaySingh-x9q
@NirbhaySingh-x9q 13 күн бұрын
ਜਿੰਨੇ ਪੱਤਰ ਕਾਰ ਸਾਰੇ ਪੰਜਾਬ ਨੂੰ ਡੋਬਣ ਚ ਆਪਣੀ ਜ਼ਿੰਮੇਵਾਰੀ ਨਿਭਾਉਣ ਚ ਕਾਮਯਾਬ ਹੋ ਰਹੇ ਹਨ
@rakkar_https885
@rakkar_https885 13 күн бұрын
Bhaji S S Akaal jii. Shonki bhai is very good singer and nice show bhajiii
@mallrecords
@mallrecords 12 күн бұрын
Great Singer Gurbaksh shonki ❤
@H.Guddu.
@H.Guddu. 2 күн бұрын
ਸ਼ੌਂਕੀ ਭਾਜੀ Amazing Singer🎉
@AmanpreetSingh-jf9rg
@AmanpreetSingh-jf9rg 12 күн бұрын
Gurbaksh shonki saab mere bhut hi favrouite singer Sanu kina tu pyara sada rabb jnda nazara a gyea shonki saab da podcast dekh k
@mrpreet5523
@mrpreet5523 13 күн бұрын
End kalakar n gurbaksh g
@SukhwantKanwal-z1p
@SukhwantKanwal-z1p 9 күн бұрын
Shounki saab ustaad hasti ne salute aa ehna nu
@lakhwindergangar3069
@lakhwindergangar3069 10 күн бұрын
❤ best wishes dear mama g for bright future good question and answers yg
@Gurjit-p7i
@Gurjit-p7i 13 күн бұрын
Biraji ji sat Shri akal ji G.series walle Rana Gurjit Ballo SHONKI & Bhullar Sahib nu be ji
@NirbhaiSingh-u6p
@NirbhaiSingh-u6p 13 күн бұрын
Very good bai gurbaksh shonki ji
@balla.b6267
@balla.b6267 11 күн бұрын
ਢੋਲ ਨੂੰ ਜਗਮੋਹਨ ਕੌਰ ਜੀ ਲੈਕੇ ਆਏ ਤੀ ਸਟੇਜ ਤੇ।
@shaikhnagoorbibi712
@shaikhnagoorbibi712 13 күн бұрын
Bhuller sahib, Madam suchet bala ji da ek baar fir interview karo ji
@jasdeepdhanoa8507
@jasdeepdhanoa8507 12 күн бұрын
Buland awaz da Malik.bai gurbaksh shonki
@bharpursinghdeol2717
@bharpursinghdeol2717 13 күн бұрын
ਗੁਰਬਖਸ਼ ਸ਼ੌਂਕੀ ਟੌਪ ਦਾ ਕਲਾਕਾਰ ਜਿਨਾਂ ਦੇ ਗਾਣਿਆਂ ਬਿਨਾਂ ਕੋਈ ਵੀ ਪ੍ਰੋਗਰਾਮ ਗਾਇਨ ਮੁਕਾਬਲਾ ਅਧੂਰਾ ਹੈ
@kuldipbajwa8385
@kuldipbajwa8385 12 күн бұрын
ਸਾਨੂੰ ਕਿਨਾ ਤੂੰ ਪਿਆਰਾ ਸਾਡਾ ਰੱਬ ਜਾਣਦੈ
@baljeetdhillon2776
@baljeetdhillon2776 10 күн бұрын
Bhot vdiaaa ji
@charanjeetsingh6137
@charanjeetsingh6137 11 күн бұрын
Yaar shounki saab warga, singer koi nhi😊
@balvirsingh-il3eb
@balvirsingh-il3eb 12 күн бұрын
ਜਗਤਾਰ ਸਿੰਘ ਜੀ ਪਿਆਰ ਭਰੀ ਸਤਸ੍ਰੀਅਕਾਲ ਖੁਸ਼ ਰਹੋ 🙏🙏
@KamaljitSingh-ri1ho
@KamaljitSingh-ri1ho 12 күн бұрын
Dimand puri krn lyi thanks bhuler sab
@Janta-p7f
@Janta-p7f 12 күн бұрын
ਗੁਰਬਖਸ਼ ਸ਼ੌਂਕੀ ਬਹੁਤ ਹੀ ਵਧੀਆ ਬੰਦਾ ਜੀ
@kamalnaindutt5805
@kamalnaindutt5805 13 күн бұрын
Eh hunde hai singer , salute
@DilwerjitBali
@DilwerjitBali 9 күн бұрын
Very nice 👍👍👍
@gursewakdhillon2621
@gursewakdhillon2621 13 күн бұрын
Sachat bala na ronk bhut lai bhular sahib
@bhagatsingh7004
@bhagatsingh7004 13 күн бұрын
ਗੁਰਬਖਸ਼ ਸ਼ੌਕੀ ਵਧੀਆ ਗਾਇਕ ਸਾਡਾ ਵੀਰ।
@GurnamPannu
@GurnamPannu 12 күн бұрын
Good Singer Shonki Bhai ji
@gurdhiansingh5057
@gurdhiansingh5057 13 күн бұрын
ਦੁਰਗਾ ਜੀ ਬਲਵੰਤ ਜੀ
@SukhpalSandhu-c2c
@SukhpalSandhu-c2c 13 күн бұрын
Good sad singer Gurbaksh shonki saab
@simarsingh2568
@simarsingh2568 13 күн бұрын
Number 1 asal kalakaar,, asal awaz,
@bharpursinghdeol2717
@bharpursinghdeol2717 12 күн бұрын
ਭੁੱਲਰ ਸਾਬ ਗੁਰਪਾਲ ਮਟਿਆਰ ਦੀ ਇੰਟਰਵਿਊ ਵੀ ਕਰੋ
@sandysandy-xw9bg
@sandysandy-xw9bg 9 күн бұрын
satvinder bugga di intrewio karo
@inderpal9006
@inderpal9006 11 күн бұрын
Lo❤u..yarra
@gurjinderbrar6579
@gurjinderbrar6579 13 күн бұрын
Nice conversation
@JaswindersinghSandhu-v9v
@JaswindersinghSandhu-v9v 13 күн бұрын
ਭੁੱਲਰ ਸਾਹਬ ਪਰਗਟ ਭਾਗੂ ਨੂੰ ਲੱਭੋ
@paramjitsinghpammi5160
@paramjitsinghpammi5160 12 күн бұрын
ਬੈਠਾ। ਸਰਸੇ ਵਾਲੇ ਸਾਧ ਡੇਰੇ ਵਿਚ
@davinderrupnagar9876
@davinderrupnagar9876 12 күн бұрын
💐💝
@laddidhaliwal6624
@laddidhaliwal6624 13 күн бұрын
Love you ustaad ji
@malkitsinghsra8005
@malkitsinghsra8005 12 күн бұрын
ਇਕਦਮ ਨੀਰਸ ਪ੍ਰੋਗਰਾਮ ਬਗੈਰ ਕਿਸੇ ਤਿਆਰੀ ਦੇ ਇੰਟਰਵਿਊ ਕੀਤੀ ਗਈ ਹੈ। 😔 ਜਨਾਬ ! ਪਹਿਲਾਂ ਖੁਦ ਦੀ ਤਿਆਰੀ ਕਰੋ, ਸਵਾਲਾਂ ਦੀ ਸੂਚੀ ਪਹਿਲਾਂ ਬਣਾਓ, ਫਿਰ ਗੱਲਬਾਤ ਕਰੋ
@kulwantbhullar82
@kulwantbhullar82 12 күн бұрын
Eno podcast khnde ea ji. Fark hunda interview te podcast ch. ede ch eme galabata hundiyam
@harpreetgrewal1358
@harpreetgrewal1358 13 күн бұрын
Very nice show bhullar bir g
@romsinghromisingh5785
@romsinghromisingh5785 12 күн бұрын
Lbu veer ❤
@gurjitsingh7344
@gurjitsingh7344 13 күн бұрын
Harjinder ball c tun ni Sadi ho skdi song by Firoz khan
@KBMusicCompany
@KBMusicCompany 13 күн бұрын
Super singer🎉🎉
@NarinderSingh-q2w
@NarinderSingh-q2w 13 күн бұрын
Shalla.shokat.alli.da.hai.shokat.alli.the.gurdass.man.shalla.brabaer.the.nai.tulda
@gurdeepsinghsidhu42
@gurdeepsinghsidhu42 12 күн бұрын
Great singer high pakki awaz
@sharmatenthouse1848
@sharmatenthouse1848 12 күн бұрын
Gurbaksh shonki jagtarsingh bhullar by sat shri akal
@sukhmanjotsingh7427
@sukhmanjotsingh7427 12 күн бұрын
Nice singer
@laddidhaliwal6624
@laddidhaliwal6624 13 күн бұрын
Super
@jasdeepdhanoa8507
@jasdeepdhanoa8507 12 күн бұрын
Bhullar sahib please gsyak to do chaar gaane de bol jaroor suneya Karo..
@SukhpalSandhu-c2c
@SukhpalSandhu-c2c 13 күн бұрын
Bhullar saab bai amarjit and Baljit Malwa nal podcast kro
@GurmeetSingh-d6w
@GurmeetSingh-d6w 12 күн бұрын
Gurbkhs.sohki.jandaBad
@AmarjitSingh.manakpur
@AmarjitSingh.manakpur 13 күн бұрын
ਭੁਲਰ ਸਾਬ ਇਕ ਸੁਚੇਤ ਬਾਲਾ ਦੇ ਇੰਟਰਵਿਊ ਵਿਚ ਚਮਕੀਲਾ ਜੀ ਦਾ ਨਾਮ ਨਹੀਂ ਆਈਆ. ਬਾਕੀ ਸਭ ਪ੍ਰੋਗਰਾਮ chamkila ਜਰੂਰ ਅਦਾ ਹੈ.ਹੈ ਨਾ ਫੇਰ chamkila.
@BhindaSaini-i8h
@BhindaSaini-i8h 13 күн бұрын
Harjinder bal AA bhaji
@jasssidhu7874
@jasssidhu7874 13 күн бұрын
Durga.rangila..da v kro g ...int..v
@Gursawak-i5n
@Gursawak-i5n 12 күн бұрын
❤❤❤❤❤🎉🎉🎉🎉🎉
@gurpartapsinghtiwana450
@gurpartapsinghtiwana450 13 күн бұрын
Bhai g hath vicho mundri lah do
@gurdhiansingh5057
@gurdhiansingh5057 13 күн бұрын
29:22
@kamaljit9055
@kamaljit9055 12 күн бұрын
BULLER G TUSI QUT J LAGDE ,JAGTAR JAGA NU V KRO
@Hundaggstk
@Hundaggstk 12 күн бұрын
Gurbax. Shonki. Koe. Feda. Ne. Le. Sakya. Sama. Khrab. Kita
@daljitsingh-ob7fb
@daljitsingh-ob7fb 11 күн бұрын
harjinder bal
@MandeepSingh-nm2qj
@MandeepSingh-nm2qj 10 күн бұрын
Kya awaj a yr
@mantarsadhnachamatkar
@mantarsadhnachamatkar 12 күн бұрын
Oh si harjinder ball
Podcast with Chann Goraya Wala | Akas | EP 44 | Jagtar Singh Bhullar
1:01:51
On Laughter Mission with SHUGLI JUGLI...ਆਓ ਹੱਸੀਏ 🙂
24:38
FOREVER BUNNY
00:14
Natan por Aí
Рет қаралды 32 МЛН
Players vs Pitch 🤯
00:26
LE FOOT EN VIDÉO
Рет қаралды 138 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 60 МЛН
This Game Is Wild...
00:19
MrBeast
Рет қаралды 190 МЛН
COFFEE WITH KANGARH | EP - 24 |  GURMINDER KAINDOWAL
1:43:25
Ladi Kangarh
Рет қаралды 13 М.
Podcast With Gurbhajan Singh Gill | Akas | EP 23
1:19:18
Akas ਅਕਸ
Рет қаралды 50 М.
Jaswant Bhanwra's Sweet and Sour Talk by Shamsher Sandhu
18:10
G10 Productions
Рет қаралды 16 М.
Podcast with Shamsher Sandhu | Akas | EP 18
1:45:31
Akas ਅਕਸ
Рет қаралды 146 М.
FOREVER BUNNY
00:14
Natan por Aí
Рет қаралды 32 МЛН