Podcast with Singer Rajinder Rajan | Akas | EP 33

  Рет қаралды 42,999

Akas ਅਕਸ

Akas ਅਕਸ

Күн бұрын

Пікірлер: 144
@gurdevsingh9300
@gurdevsingh9300 20 күн бұрын
ਇਕ ਗੱਲ ਨੋਟ ਕਰਿਓ ਕਿੰਨੀ ਚੜ੍ਹਦੀ ਕਲਾ ਹੈ ਪੂਰਾ ਖੁਸ਼ ਮੂਡ ਇਕ ਹਰ ਗੱਲ ਤੇ ਸਰੋਤਿਆਂ ਦਾ ਸ਼ੁਕਰਾਨਾ ਕਰਦੀ ਹੈ ਇਕ ਯਾਦਦਾਸ਼ਤ ਕਿੰਨੀ ਜ਼ਬਰਦਸਤ ਹੈ ਇਕ ਇਕ ਗੱਲ ਇਕ ਇਕ ਗੀਤ ਯਾਦ ਹੈ 👌👌
@Drpardeepsinghdhaliwal-3X3
@Drpardeepsinghdhaliwal-3X3 2 ай бұрын
ਬਹੁਤ ਵਧੀਆ ਜੀ ਰਾਜਨ ਜੀ ਦਾ ਸੁਭਾਅ ਬਹੁਤ ਵਧੀਆ ਹੈ । ਪਹਿਲੀ ਵਾਰ ਸੁਣੀ ਇਹਨਾ ਦੀ ਇੰਟਰਵਿਊ । ਬਹੁਤ ਵਧੀਆ ਲੱਗੀ ਜੀ
@harpreetsingh2769
@harpreetsingh2769 2 ай бұрын
ਵਾਹ ਜੀ ਵਾਹ, ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ। ਸਤਿਕਾਰ ਯੋਗ ਰਾਜਿੰਦਰ ਰਾਜ਼ਨ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ। ਤਹਿ ਦਿਲੋਂ ਧੰਨਵਾਦ ਜੀ।
@sukhasandhusukha9981
@sukhasandhusukha9981 2 ай бұрын
ਜਿੰਨੇ ਵੀ ਪੋਡਕਾਸਟ ਵੱਖੋ ਵਖ ਕਲਾਕਾਰਾ ਨਾਲ ਤੁਸੀ ਕੀਤੇ ਨੇ ਭੁੱਲਰ ਸਾਬ ਬਹੁਤ ਵਧੀਆ ਲੱਗਾ ਰਾਜਨ ਮੈਡਮ ਦੀਆ ਗੱਲਾ ਸੁਣਕੇ ਕੀਨੀਆ ਪੁਰਾਣੀਆਂ ਗੱਲਾ ਮਜਾ ਆ ਗਿਆ ਪ੍ਰਮਾਤਮਾ ਮੈਡਮ ਨੂੰ ਚੜਦੀ ਕਲਾ ਵਿੱਚ ਰੱਖੇ
@JagdeepSingh-lc6ll
@JagdeepSingh-lc6ll 2 ай бұрын
ਮੈਡਮ ਰਾਜਿੰਦਰ ਰਾਜਨ ਬਹੁਤ ਵੱਡੇ ਵਿਦਵਾਨ ਕਲਾਕਾਰ ਹਨ। ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ❤
@charanjeetsingh9799
@charanjeetsingh9799 2 күн бұрын
ਚੰਨ ਚੜਿਆ ਅਸੀਂ ਨਹੀਓ ਦੇਖਣਾ ਤੇਰੀ ਮਾਂ ਨੂੰ ਮੱਥਾ ਨਹੀਓ ਟੇਕਣਾ -- ਵੇ ਤੂੰ ਖੇਲੈਂ ਗੁੱਲੀ ਡੰਡਾ ਮੰਗੇਂ ਰਿਉੜੀਆਂ ਪਾਈ ਰੱਖਦੀ ਜੇਠਾਣੀ ਮੱਥੇ ਤਿਉੜੀਆਂ ਬਹੁਤ ਬੁਰੀ ਤੇਰੀ ਮਾਂ ਜਾਲਮਾਂ ਬਹੁਤ ਬੁਰੀ ਉਪਰੋਕਤ ਗੀਤ ਜਦ ਸੁਣੀਂਦੇ ਨੇ ਰਾਜਨ ਜੀ ਦੇ ਤਾਂ ਸਮਾਂ ਖਲੋ ਜਾਂਦਾ ਹੈ ਰੂਹ ਝੂਮ ਉੱਠਦੀ ਹੈ ਸਲੂਟ ਰਾਜਿੰਦਰ ਰਾਜਨ ਜੀ ਤੁਹਾਨੂੰ ਮੇਰੇ ਵੱਲੋਂ ❤ ਤੁਸੀਂ ਬਹੁਤ ਹੀ ਸਤਿਕਾਰਯੋਗ ਹਸਤੀ ਹੋ ਪੰਜਾਬ ਦੀ
@SukhjinderKaur-uq9xm
@SukhjinderKaur-uq9xm 2 ай бұрын
ਇੱਕ ਗੀਤ ਹੁੰਦਾ ਸੀ ਜੱਟi ਜੱਟ ਨੂੰ ਕਿਹਾ ਉੱਥੇ ਲੈ ਜਾ ਚਰਖਾ ਮੇਰਾ ਜਿੱਥੇ ਤੇਰਾ ਹਲ ਵਗਦਾ ਪੁਰਾਣੇ ਗੀਤਾਂ ਵਿੱਚ ਬਹੁਤ ਰਸ ਸੀ ਬੀਬੀ ਰਜਿੰਦਰ ਰਾਜਨ ਜੀ ਦਾ ਮੁਹਾਂਦਰਾ ਗੁਰਮੀਤ ਬਾਵਾ ਨਾਲ਼ ਮਿਲਦਾ ਭੁੱਲਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਰਾਜਨ ਜੀ ਨਾਲ਼ ਮੁਲਾਕਾਤ ਕੀਤੀ
@AnhadBaniRecords
@AnhadBaniRecords 2 ай бұрын
ਪੰਜਾਬੀ ਸੰਗੀਤ ਜਗਤ ਦੇ ਹੀਰੇ ਨੇ ਰਾਜਨ ਜੀ ਬਹੁਤ ਮਿਹਰਬਾਨੀ ਖੁੱਲੀਆਂ ਗੱਲਾਂ ਬਾਤਾਂ ਕਰਵਾਉਣ ਵਾਸਤੇ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ
@gurdevsingh9300
@gurdevsingh9300 20 күн бұрын
ਭਾਜੀ ਨਜਾਰਾ ਆ ਗਿਆ ਸਭ ਤੋਂ ਵਧੀਆ ਇੰਟਰਵਿਊ ਸੱਚੇ ਸੁੱਚੇ ਕਲਾਕਾਰ,,ਧਰਤੀ ਨਾਲ ਜੁੜੇ ਹੋਏ ਕਲਾਕਾਰ ਵਾਹ ਅੱਜ ਦੇ ਕਲਾਕਾਰ 0 ਹਨ ਇਹਨਾਂ ਦੇ ਮੁਕਾਬਲੇ
@Rabb_mehar_kre
@Rabb_mehar_kre 2 ай бұрын
Bahut vdhia lagga Bibi Ji nu vekh ke....nazara aa gya
@gurangadsinghsandhu6205
@gurangadsinghsandhu6205 2 ай бұрын
Rajinder Rajan ji da na hun Tak mere man vich han.Sawarn Lata,chnder kanta ,ji nu Bachpan vich dekhan da moka milia ji.tuhada dhanwad ji
@jagrajsingh647
@jagrajsingh647 2 ай бұрын
ਪੰਜਾਬ ਦੀ ਮਾਣਮੱਤੀ ਗਾਇਕਾ ਬੀਬਾ ਰਾਜਿੰਦਰ ਰਾਜਨ ਜੀ
@siduyadwinder1327
@siduyadwinder1327 2 ай бұрын
Hasmukh shubah di malak, bahut hi kabil insan ne bibi ji
@vinylRECORDS0522
@vinylRECORDS0522 2 ай бұрын
ਆਪਣੇ ਸਮੇਂ ਦੀ ਬਹੁਤ ਹੀ ਮਸ਼ਹੂਰ ਗਾਇਕਾ ਰਹੀ ਹੈ ਰਜਿੰਦਰ ਰਾਜਨ ਜੀ
@palasingh5151
@palasingh5151 2 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@jagirinanuwalia5568
@jagirinanuwalia5568 3 күн бұрын
❤ Bhullar sahib ji thenks Old I's gold
@KuldeepSingh-zq8zn
@KuldeepSingh-zq8zn 2 ай бұрын
ਭੁੱਲਰ ਸਾਹਿਬ ਇਹ ਬਹੁਤ ਵਧੀਆ ਕੰਮ ਕੀਤਾ, ਮੈਡਿਮ ਰਾਜਨ ਜੀ ਨਾਲ ਗੱਲਬਾਤ ਕਰਕੇ
@SarbjeetSingh-u2w
@SarbjeetSingh-u2w 2 ай бұрын
ਭਾਜੀ ਇਹਨੂੰ ਕਹਿੰਦੇ ਆਵਾਜ਼ ਗਾਉਣ ਦਾ ਸਲੀਕਾ ਵਾਹਿਗੁਰੂ ਜੀ ਮੈਡਮ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤
@harrydhaliwal4997
@harrydhaliwal4997 16 күн бұрын
ਸਤਿਕਾਰ ਰਾਜਨ ਜੀ❤❤❤
@gurdarshansingh5306
@gurdarshansingh5306 2 ай бұрын
Mai madam.Rajan.ji nu ,Jagjeet Jeervi nal jati tor te sunya ae,ek.khare ch.Bohat khubsurat zori c eh.🎉🎉🎉🎉🎉🎉🎉🎉🎉parmatma ehna nu lambi under bakhshish kre.asi toka kr ke ehna nu sunan gae c.,village Mam your,Hun chandigarh University de kol penda.hai❤❤❤❤❤❤❤❤❤❤❤❤❤❤❤❤❤❤❤❤❤❤❤
@gurangadsinghsandhu6205
@gurangadsinghsandhu6205 2 ай бұрын
Bhullar sahib bahut vadhia, tusi Ane vadhia te purane singers nu pata nahi kathon labh lainde . you are congratulations for best videos.
@jaspalsingh8028
@jaspalsingh8028 12 күн бұрын
ਬਹੁਤ ਹੀ ਵਧੀਆ ਜੀ
@jagdishkaur9755
@jagdishkaur9755 Ай бұрын
ਰਾਜਨ ਜੀ! ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਇਕ ਵਾਰ ਤੁਸੀਂ ਸਾਡੇ ਸਕੂਲ ਹਾਈ ਸਕੂਲ ਮਾਣੂੰਕੇ ਆਏ ਸੀ ਉਥੇ ਤੁਸੀਂ ਹੈਡਮਾਸਟਰ ਸਾਹਿਬ ਦੀ ਫਰਮਾਇਸ਼ ਤੇ ਮਿਰਜ਼ਾ ਸੁਣਾਇਆ ਸੀ ਤੇ ਮੈਂ ਮਾਝੇ ਦੀ ਜੱਟੀ ਗੁਲਾਬੂ ਨਿਕਾ ਜਿਹਾ " ਗੀਤ ਸੁਣਾਇਆ ਸੀ।ਤੁਹਾਡੇ ਸੁਣਾਏ ਗੀਤ ਹਾਲੇ ਵੀ ਕੰਨਾਂ ਵਿਚ ਰਸ ਘੋਲ ਰਹੇ ਹਨ। ਉਦੋਂ ਵੱਡਾ ਕਾਕਾ ਤੁਹਾਡੀ ਗੋਦੀ ਸੀ। ਅਸੀਂ ਸਾਰੇ ਲੇਡੀ ਸਟਾਫ਼ ਨੇ ਉਸ ਸੋਹਣੇ ਜਿਹੇ ਬੱਚੇ ਨੂੰ ਖਿਡਾਇਆ ਸੀ। ਉਹ ਪਲ ਯਾਦ ਕਰਦਿਆਂ ਅਜੇ ਵੀ ਮਨ ਸਰੂਰ ਨਾਲ ਭਰ ਜਾਂਦਾ ਹੈ।
@gillsaudagar6750
@gillsaudagar6750 2 ай бұрын
ਬਹੁਤ ਵਧੀਆਂ ਗੁਲਬਾਤ
@shingaarstudio8673
@shingaarstudio8673 Ай бұрын
Sada Vada bappu gardev singh mann always Zinda bad love u bappu
@mohanchahal3487
@mohanchahal3487 12 күн бұрын
Very nice 👍 jankari
@kamaljitbhinder523
@kamaljitbhinder523 2 ай бұрын
What a personality of Rajan ji .She never said anything bad about anyone she only praised them . par sukhi brar fukri naal compare kar ke vekheo ,
@GianVichar
@GianVichar 2 ай бұрын
ਖੇਤਾਂ ਚ ਕਿਸਾਨ ਦੇ ਗਾਉਣ ਨੂੰ ਵਾਜਾਂ ਕਹਿਦੇ ਸੀ । ਉੱਚੀ ਆਵਾਜ ਚ ਜਿਵੇ ਹਜੂਰਾ ਸਿੰਘ ਬੁਟਾਹਰੀ ਦੀਦਾਰ ਸਿੰਘ ਰਟੈਡਾ ਵਾਗੂ ਗਾਉਣ ਦਾ ਰਿਵਾਜ ਸੀ ਉੱਚੀ ਸੁਰ ਚ ਕੰਨ ਤੇ ਹੱਥ ਰੱਖ ਕੇ
@GurdeepSingh-rf9fb
@GurdeepSingh-rf9fb 2 ай бұрын
ਭੁੱਲਰ ਸਾਹਬ ਤੁਸੀਂ ਪੰਜਾਬ ਦੇ ਕੋਹੇਨੂਰ ਕਲਾਕਾਰਾਂ ਨਾਲ ਇੰਟਰਵਿਊ ਕਰਨ ਲੱਗ ਪਏ ਹੋ ਪਰ ਤੁਹਾਡੀ ਤਿਆਰੀ ਕੋਈ ਨਹੀਂ ਹੁੰਦੀ ਕਿਰਪਾ ਕਰਕੇ ਪਹਿਲਾਂ ਤਿਆਰੀ ਜ਼ਰੂਰ ਕਰਿਆ ਕਰੋ
@GurdeepSingh-ne8jy
@GurdeepSingh-ne8jy 2 ай бұрын
Thanks ਭੁੱਲਰ ਸਾਬ। ਬਹੁਤ ਵਧੀਆ ਲਗਾ ਦੇਖ ਕੇ। ਪਰ ਇਕ ਗੱਲ ਹਰੇਕ ਪੋਡਕਾਸਟ ਵਿੱਚ ਰੜਕਦੀ ਹੈ,ਉਹ ਇਹ ਹੈ ਕਿ ਥੋਡੀ ਪੁਰਾਣੇ ਵੇਲਿਆਂ ਦੇ ਗੀਤਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਾ ਹੋਣੀ।ਪੋਡਕਾਸਟ ਕਰਨ ਤੋਂ ਪਹਿਲਾਂ ਘਟੋ ਘੱਟ ਉਸ ਗਾਇਕ ਦੇ ਗੀਤ ਚੰਗੀ ਤਰ੍ਹਾਂ ਸਮਝ ਲਿਆ ਕਰੋ । thanks again'।
@mohanchahal3487
@mohanchahal3487 12 күн бұрын
Bullard sab very good uaparala Canada to vekh rage ha thank you
@pushpinderkaurtv
@pushpinderkaurtv 2 ай бұрын
ABC punjab de sare parivaar nu SSAkal ji 🙏,
@HappySingh-tm1un
@HappySingh-tm1un Ай бұрын
ਬਹੁਤ ਵਧੀਆ ਸਿਗਰ ਰਾਜਨ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ
@ashokkumarsharma2954
@ashokkumarsharma2954 2 ай бұрын
What a great interview..Thanks Bhullar sahib
@pavittergill265
@pavittergill265 2 ай бұрын
Bohot hi vadiya lagaya mam di galna sun ke mam siliguri asi vi rehe c♥️🌹🙏🙏🌹🎉🎉
@gurangadsinghsandhu6205
@gurangadsinghsandhu6205 2 ай бұрын
Mam you are great.❤
@rajvirsran3743
@rajvirsran3743 14 күн бұрын
m kl e miss kita naam yaad ni aunda c . mere mummy papa de fvrt sngr
@Parmeetdevgun
@Parmeetdevgun 2 ай бұрын
Y ji ਜੋ ਰਾਜਨ ਮੈਡਮ ਨੇ ਦੱਸਿਆ ਹੈ ਉਹ ਵੇਲੇ ਜਿਸਨੇ ਦੇਖੇ ਹਨ ਉਹ ਹੀ ਮਹਿਸੂਸ ਕਰ ਸਕਦੇ ਹਨ ਸਰਸਾਰ ਹੋ ਜਾਂਦੇ ਹਨ
@sardulabrawan1953
@sardulabrawan1953 2 ай бұрын
ਵਾਹ ਬਈ ਵਾਹ। ਗਾਇਕਾ ਰਜਿੰਦਰ ਰਾਜਨ ਬਹੁਤ ਵਧੀਆ ਗਾਇਕਾ ਆ।ਉਸ ਦੁਆਰਾ ਗਾਇਆ ਸਾਹਿਬਾਂ ( ਮਿਰਜਾ-ਸਾਹਿਬਾ ਕਿਁਸਾ) ਦੇ ਵੈਣ ਬਹੁਤ ਵਧੀਆ ਸੀ
@MalkeetSingh-pk6sf
@MalkeetSingh-pk6sf 2 ай бұрын
ਵੈਣ ਤਾਂ ਬਾਈ ਜੀ ਨਰਿੰਦਰ ਬੀਬਾ ਜੀ ਨੇ ਮਿਰਜ਼ੇ ਦੀ ਲਾਸ਼ ਤੇ ਜੋ ਪਾਏ ਹੋਏ ਸਨ ਸਾਹਿਬਾਂ ਦੇ ਤੌਰ ਤੇ ਵੇ ਨਾ ਮਾਰੋ ਵੀਰੋ ਮੇਰਿਓ ਮੇਰਾ ਮਿਰਜ਼ਾ ਮਲੁਕੜਾ ਯਾਰ ਵੇ
@jagdishmann4045
@jagdishmann4045 2 күн бұрын
Very nice
@KuldeepSingh-zq8zn
@KuldeepSingh-zq8zn 2 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼
@gurug9558
@gurug9558 Ай бұрын
Dil de sachi kalakar a ji,
@Kang6126
@Kang6126 2 ай бұрын
ਇਸ ਨੂੰ ਕਹਿੰਦੇ ਨੇ ਮੱਲੋ ਮੱਲੀ ਕਿਸੇ ਉੱਤੇ ਪ੍ਰਭਾਵ ਛੱਡਣਾ ਨਾ ਮੈਂ ਕਦੇ ਇਹਨਾਂ ਬਾਰੇ ਸੁਣਿਆਂ ਸੀ ਨਾ ਕਦੇ ਸੁੱਖੀ ਬਰਾੜ ਬਾਰੇ ਪਰ ਇਸ ਮੰਚ ਉੱਤੇ ਇੱਕ ਨੇ ਅਪਣੀ ਬੁੱਢੇ ਪੈਰੀ ਆ ਕਿ ਅਤੇ ਮੈਂ ਮੈਂ ਕਰਕੇ ਖੇਹ ਕਰਤੀ ਅਤੇ ਇੱਕ ਇਹ ਸ਼ਖਸ਼ੀਅਤ ਨੇ ਿਜਹਨਾ ਲਈ ਅਪਣੇ ਆਪ ਇੱਜ਼ਤ ਤੇ ਮਾਣ ਸਤਿਕਾਰ ਨਿਕਲ ਰਿਹਾ ਦਿਲੋ
@MalkeetSingh-pk6sf
@MalkeetSingh-pk6sf 2 ай бұрын
ਉਨੀਂ ਸੌ ਸੱਠ ਦੇ ਦਹਾਕੇ ਵਿੱਚ ਸ਼ੁਰੂ ਕੀਤਾ ਸੀ ਇਹਨਾਂ ਨੇ ਬੜੇ ਸੋਲੇ ਗੀਤ ਹਨ ਗੁਰਦੇਵ ਸਿੰਘ ਮਾਨ ਦੇ ਮਾਨ ਮਰਾੜ੍ਹਾਂ ਵਾਲੇ ਦੇ ਗੀਤ ਸਾਡੇ ਪਿੰਡ ਵਾਲੇ ਪਰਿਵਾਰ ਅਖਾੜੇ ਦੇ ਚਾਰ ਸੌ ਰੁਪਏ ਦਿੱਤੇ ਸਨ ਸ਼ਾਇਦ ਦੋ ਪ੍ਰੋਗਰਾਮ ਦੇ
@kamaljitbhinder523
@kamaljitbhinder523 2 ай бұрын
Bai sukhi brar nu taan koi jaanda v nahien , total 10 geet hone aa ohde
@Gurcharan-k8h
@Gurcharan-k8h 2 ай бұрын
ਦੋਗਾਣਾ ਯੁੱਗ ਦੀ ਸ਼ੁਰੂਆਤੀ ਦੇ ਬਹੁਤ ਵਧੀਆ ਗਇਕਾ ਸੀ ਰਾਜਨ
@jaspalsingh8028
@jaspalsingh8028 12 күн бұрын
Very Nice Ji
@manjitpal1156
@manjitpal1156 2 ай бұрын
G. Bhullar. Sab. Sat Sri akal g. Great ❤️
@gurangadsinghsandhu6205
@gurangadsinghsandhu6205 2 ай бұрын
Assi ehna de songs Garhshankar vee program dekhe han.mai 10 _12 saal da si.Ujagar Singh Malang sahib ji nal vi program dekhe sa.
@narindersandhu9460
@narindersandhu9460 Ай бұрын
Very nice interview 👍
@hmaan1743
@hmaan1743 2 ай бұрын
ਜੇ ਮੁੰਡਿਆ ਤੈ ਨੌਕਰ ਹੋਣਾ ਰਤਾ ਪੈਰ ਨੂੰ ਮਲ ਵੇ , ਤੇਰੀ ਘਰੇ ਨੌਕਰੀ ਡੂੰਗਾ ਵਾਹ ਲੈ ਹੱਲ ਵੇ, ਮਾਨ ਜੇ ਪਾਰਸ ਬਣਨਾ ਏ ਤਾ ਮਿਟੀ ਦੇ ਵਿੱਚ ਰਲ ਵੇ ਇਹ ਗੀਤ ਬਾਬੂ ਸਿੰਘ ਮਾਨ ਨੇ ਲਿਖਿਆ ਹੈ I ਰਿਕਾਰਡ ਦੇ ਦੂਜੇ ਪਾਸੇ ਗੀਤ ਪੁੰਨਣਾ ਵੇ ਜ਼ਾਲਮਾ ਵੀ ਬਾਬੂ ਸਿੰਘ ਦੀ ਰਚਨਾ ਹੈ
@yadvindermann4334
@yadvindermann4334 2 ай бұрын
ਉਸ ਟਾਇਮ ਗੁਰਦੇਵ ਸਿੰਘ ਮਾਨ ਦੇ ਗੀਤ ਸੀ ਜਿਆਦਾ ਬਾਬੂ ਸਿੰਘ ਮਾਨ ਤਾਂ ਆ ਗਿਆ ਵਣਜਾਰਾ ਨੀ ਚੜਾ ਲੈ ਭਾਬੀ ਚੂੜੀਆ ਪਹਿਲਾ ਗੀਤ ਸੀ ਉਸ ਦਾ ਉਹ ਹਰੇਕ ਇੰਟਰ ਵਿਉ ਵਿਚ ਦਸਦਾ ਹੁੰਦਾ
@charnjeetmiancharnjeetmian6367
@charnjeetmiancharnjeetmian6367 2 ай бұрын
ਇੱਕ ਇਹੋ ਜਾ ਗੀਤ ਹੀ ਜਸਵਿੰਦਰ ਬਰਾੜ ਨੇ ਵੀ ਗਾਇਆ ਡੂੰਘਾ ਵਾਹ ਲੈ ਹਲ ਵੇ ਤੇਰੀ ਘਰੇ ਕੈਨੇਡਾ,ਇਹ ਕਿਸਦਾ ਲਿਖਿਆ ਜੀ।
@yadvindermann4334
@yadvindermann4334 2 ай бұрын
@@charnjeetmiancharnjeetmian6367 ਭਿੰਦਰ ਡੱਬਵਾਲੀ ਵਾਲਾ ਦਾ
@Thekedarangrejsingh
@Thekedarangrejsingh 2 ай бұрын
Bhinder dabwali
@hmaan1743
@hmaan1743 2 ай бұрын
@@yadvindermann4334 ਹਾਂਜੀ ਪਹਿਲਾ ਡਿਊਟ ਰਿਕਾਰਡ ਆ ਗਿਆ ਵਣਜਾਰਾ ਹੀ ਹੈ ਦੂਜੇ ਪਾਸੇ ਇਸਦੇ ਮੈ ਮਰ ਗਈ ਰਾਂਝਣਾ ਵੇ ਮੇਰੇ ਪੀੜ ਹੁੰਦੀ ਆ ਹੈ I ਮੋਟਰ ਸਰਵਣ ਦੀ ਸਦਵਾਵਾ ,ਰਸਤੇ ਲੁਧਿਆਣੇ ਦੇ ਪਾਵਾ, ਤੇਰੀ ਮਾਨ ਨੂੰ ਨਬਜ਼ ਦਿਖਾਵਾਂ, ਮੂੰਹੋ ਬੋਲ ਗੋਰੀਏ ਜੇ ਤੇਰੇ ਪੀੜ ਹੁੰਦੀ ਆ
@satindersonu4649
@satindersonu4649 2 ай бұрын
Great rajan ji best program
@gurjinderbrar6579
@gurjinderbrar6579 2 ай бұрын
Great personality "Rajan ji" Bhullar sab Babu singh maan nu v lai aao
@ManinderKaur-o4e
@ManinderKaur-o4e 5 күн бұрын
M S Randawa ji mere pind tu Bodal da naam sun k bot vadiya lagga ji Safri ji v Bodal tu
@jaspalbawa102
@jaspalbawa102 2 ай бұрын
Best interview bhuller sahib
@Gurcharan-k8h
@Gurcharan-k8h 2 ай бұрын
ਰਾਜਨ ਸੰਗੀਤ ਜਗਤ ਦੇ ਅਣਮੁੱਲੇ ਹੀਰੇ ਹਨ
@BalbirKaur-nw1it
@BalbirKaur-nw1it 2 ай бұрын
Very nice ❤❤❤🎉🎉🎉🎉
@raghbirsingh6630
@raghbirsingh6630 13 күн бұрын
Good work
@baljindermallhi1053
@baljindermallhi1053 2 ай бұрын
ਕੇ ਦੀਪ ਤੇ ਜਗਮੋਹਨ ਕੌਰ ਦਾ ਗਾਣਾ ਸੀ ਮੇਰਾ ਬੜਾ ਕਰਾਰਾਂ ਪੂਤਣਾ ਸੀ ਮੈਡਮ ਰਾਜਣ ਨੂੰ ਭੁਲੇਖਾ ਪੈ ਗਿਆ
@ਜਸਵਿੰਦਰਸਿੰਘਲੇਹਲ-ਘ8ਬ
@ਜਸਵਿੰਦਰਸਿੰਘਲੇਹਲ-ਘ8ਬ 2 ай бұрын
ਇਹ ਪੂਦਨਾ। ਹਰਚਰਨ ਗਰੇਵਾਲ ਤੇ ਸੀਮਾ ਵੀ ਰੀਕਾਰਡ ਕਰਵਾ ਹੈ ਰਾਜਨ ਗਰੇਵਾਲ ਨਾਲ ਸਟੇਜ ਗਾਉਂਦੀ ਰਹੀ।ਪਰ ਜਿਆਦਾ ਗੀਤ ਇਹ ਜਗਮੋਹਨ ਕੌਰ ਕੇ ਦੀਪ ਹੀ ਚਲਿਆ ਹੈ
@chamkaur_sher_gill
@chamkaur_sher_gill 2 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gopi2bhatti
@gopi2bhatti 2 ай бұрын
ਭੁੱਲਰ ਸਾਬ ਰੰਜਨਾ ਜੀ ਨਾਲ ਵੀ ਮੁਲਾਕਾਤ ਕਰੋਂ
@baghelkulana7502
@baghelkulana7502 Ай бұрын
Very very good ji
@RajinderSingh-xk3yx
@RajinderSingh-xk3yx 2 ай бұрын
She is most popular singer the then Times.I salute her
@tonysappal7792
@tonysappal7792 2 ай бұрын
ਆਪਣੇ ਟਾਈਮ ਦੀ ਮਿਸ ਪੂਜਾ ਰਾਜਨ ਜੀ
@vinylRECORDS0522
@vinylRECORDS0522 2 ай бұрын
ਮੇਰੇ ਖਿਆਲ ਵਿੱਚ ਹੋਸਟ ਨੂੰ ਪੰਜਾਬੀ ਦੁਗਾਣਾ ਤੇ ਸੋਲੋ ਗਾਇਕੀ ਬਾਰੇ ਬਹੁਤਾ ਪਤਾ ਨਹੀਂ।
@kamaljitbhinder523
@kamaljitbhinder523 2 ай бұрын
Ihnu kujh v ni pata bai
@harrapacivilization2779
@harrapacivilization2779 17 күн бұрын
ਬਿਲਕੁਲ ਵੀ ਨਹੀ ਪਤਾ
@HappySingh-tm1un
@HappySingh-tm1un Ай бұрын
ਕਮਾਲ ਦੀ ਗੱਲ ਆ ਮੌਕੇ ਤੇ ਗੀਤ ਲਿਖ ਕੇ ਦੇਣਾ ਬਾਬੂ ਸਿੰਘ ਮਾਨ ਦਾ ਦਿਮਾਗ ਬਹੁਤ ਜਾਦਾ ਸੀ
@GurdittasinghJatana
@GurdittasinghJatana 2 ай бұрын
Mere pita ji ne ve 1972=75ਵੇਲੇ Siliguri slikum gangtok ਦੇ ਰਿੱਛ ਬਗਿਆੜ ਭਾਲੂ ਵੇਖੇ ਹਨ
@jalourSingh-bz4dj
@jalourSingh-bz4dj 2 ай бұрын
ਭੁੱਲਰ ਸਾਹਿਬ ਤੁਹਾਡੀ ਭੈਣ ਰਾਜਨ ਨਾ ਇੰਟਰਵਿਊ ਬਹੁਤ ਹੀ ਸੋਹਣੀ ਸੀ ਅੱਜ ਤੋਂ ਪਹਿਲਾਂ ਇੱਕ ਤੇ ਛੋਟੇ ਹੁੰਦੇ ਸੀ ਅਸੀਂ ਮਹਿਰਾਜ ਇਹਨਾਂ ਨੂੰ ਸੁਣਿਆ ਸੀਗਾ ਤੇ ਅਸੀਂ ਬੜੇ ਹੈਰਾਨ ਹੋਏ ਵੀ ਇੰਨੇ ਸੋਹਣਾ ਗਾਉਂਦੇ ਨੇ ਜੇ ਇਹਨਾਂ ਦਾ ਕਿਤੇ ਨੰਬਰ ਹੁੰਦਾ ਤਾਂ ਅਸੀਂ ਇਹਨਾਂ ਨਾਲ ਆਪਣੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਰ ਸਕਦੇ ਹੋ ਸਕਦਾ ਸਾਨੂੰ ਨੰਬਰ ਭੇਜੋ
@SatnamSingh-fm8xt
@SatnamSingh-fm8xt 2 ай бұрын
Good👍👍👍❤❤
@baljitsingh7534
@baljitsingh7534 2 ай бұрын
Very nice 👍
@KulwinderKaur-z2f
@KulwinderKaur-z2f 2 ай бұрын
Madam ji Thudi 😊smile bhut piari a
@ShukhDevSingh-r8h
@ShukhDevSingh-r8h 2 ай бұрын
Very good programe
@kulwantkaur122
@kulwantkaur122 2 ай бұрын
Es da husband all ready married c teacher naal name Balwinder kaur and doughter name yaad
@baldevsingh4956
@baldevsingh4956 2 ай бұрын
ਬਾਈ ਜੀ ਏਸ ਤੋਂ ਬਾਦ ਸਵਰਨ ਲਤਾ ਨੂੰ ਜਰੂਰ ਲੈ ਕੇ ਆਓ
@hardipsingh7873
@hardipsingh7873 2 ай бұрын
Good interview
@gurangadsinghsandhu6205
@gurangadsinghsandhu6205 2 ай бұрын
Bibi ji tusi capt.Ratan Singh ji gal kar rahe o.Oh Garhshankar to san.
@Avtarsingh-zj5ft
@Avtarsingh-zj5ft 2 ай бұрын
Old is gold
@chamkaur_sher_gill
@chamkaur_sher_gill 2 ай бұрын
ਵੀਰ ਜੀ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਆ ਰਹੀਆਂ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਇਸ ਵਿਸੇ ਤੇ ਵੀ ਗੱਲ ਕਰੋ ਕੱਲ੍ਹ ਨੂੰ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰੋ ਭਗਵੰਤ ਮਾਨ ਨੇ 26 ਝੋਨਾ ਲਵਾਕੇ ਹੁਣ ਖ਼ਰੀਦ ਕਰਨ ਤੇ ਕੁੱਝ ਬੋਲ ਹੀ ਨਹੀਂ ਰਿਹਾ ਪੰਜਾਬ ਦਾ ਕਿਸਾਨ ਮਜ਼ਦੂਰ ਤੇ ਆੜ੍ਹਤੀਏ ਬਹੁਤ ਕਸੂਤੇ ਫਸ ਗਏ
@ਜਸਵਿੰਦਰਸਿੰਘਲੇਹਲ-ਘ8ਬ
@ਜਸਵਿੰਦਰਸਿੰਘਲੇਹਲ-ਘ8ਬ 2 ай бұрын
ਜਦੋ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਤਵਾ ਰੀਕਾਰਡ LP ਆਇਆ ਸੀ 1980 ਤੋ ਪਹਿਲਾ ਆਇਆ ਸੀ।ਉਹ ਅਖਾੜੇ ਵਾਗ ਰੀਕਾਰਡ ਕੀਤਾ ਗਿਆ ਸੀ ।ਜਦੋ ਉਹ ਕਿਤੇ ਕਿਸੇ ਪਿੰਡ ਸਪੀਕਰ ਵਾਲਾ ਉਹ ਤਵਾ ਲਾਉਣਾ ਸੀ।ਤਾ ਲੋਕਾ ਨੂੰ ਭੁਲੇਖਾ ਪਾ ਜਾਦਾ ਸੀ।ਕਿ ਮੁਹੰਮਦ ਸਦੀਕ ਦਾ ਅਖਾੜਾ ਲਗਣ ਲਗ ਹੈ ਕੇਈ ਲੋਕ ਦੂਜੇ ਪਿੰਡ ਚਲੇ ਜਾਦੇ ਸੀ ।ਜਾਕੇ ਵੇਖ ਦੇ ਉਥੇ ਤਾ ਸਪੀਕਰ ਲਗਾ ਹੋਇਆ ਹੈ।ਹੌਲੀ2 ਫਿਰ ਪਤਾ ਲਗਾ। ਬਾਕੀ ਰਾਜਿੰਦਰ ਰਾਜਨ ਵਧੀਆ ਗਾਇਕਾ ਹੈ ।
@mohanchahal3487
@mohanchahal3487 12 күн бұрын
Mohan Chahal Canada to
@swaransinghsekhon4836
@swaransinghsekhon4836 2 ай бұрын
Thanks good
@charnjeetmiancharnjeetmian6367
@charnjeetmiancharnjeetmian6367 2 ай бұрын
ਕਰੇਲਿਆਂ ਦੀ ਬਾੜ 🤗🤗
@sukhwantsingh8772
@sukhwantsingh8772 2 ай бұрын
❤❤bhillar Sab Bs parwana sab nal interview kro ji
@harrapacivilization2779
@harrapacivilization2779 17 күн бұрын
परवाना साहिब मर गए
@JagtarSingh-ss8lz
@JagtarSingh-ss8lz 2 ай бұрын
ਰਾਜਨ ਜੀ ਦਾ ਇੱਕ ਗੀਤ ਸੀ ਚੰਨ ਚੜਿਆ ਅਸੀਂ ਨਹੀਂਓ ਵੇਖਣਾ ਤੇਰੀ ਮਾਂ ਨੂੰ ਮੱਥਾ ਨਹੀਂਓ ਟੇਕਣਾ ਇਹੋ ਗੱਲਾ ਮਾੜੀਆਂ
@surindersingh1513
@surindersingh1513 2 ай бұрын
Saajan Raikoti naal v gaya c.
@Amardeep-pn5pl
@Amardeep-pn5pl 2 ай бұрын
❤🎉❤
@sukhmandhaliwal4093
@sukhmandhaliwal4093 2 ай бұрын
❤❤
@Gursawak-i5n
@Gursawak-i5n 2 ай бұрын
Mera pind Ranwa khamano kol
@daljeetsingh7533
@daljeetsingh7533 2 ай бұрын
so nice
@RajinderSingh-vz8db
@RajinderSingh-vz8db 2 ай бұрын
Sir plz anita samna ji nal v interview kro
@manjitpal1156
@manjitpal1156 2 ай бұрын
Nice
@sikhvocal
@sikhvocal 6 күн бұрын
Eh shabad de bol mil sakde ne jee ? 42:01
@kulwantkaur122
@kulwantkaur122 2 ай бұрын
Village heran, ludhianA
@Gursawak-i5n
@Gursawak-i5n 2 ай бұрын
Gami sagatpura nal podcast Karo ji
@ravindersahra5730
@ravindersahra5730 Ай бұрын
ਪਿਆਰੇ ਭੁੱਲਰ ਬਹੁਤ ਆਹਲਾ .. ਰਜਿੰਦਰ ਰਾਜਨ ਨੂੰ ਮੈਂ ਪਹਿਲੀ ਵੇਰ 1977-78 ਵਿੱਚ ਸਾਢੇ ਗੁਆਂਢੀ ਪਿੰਡ ਮਹੇੜੂ ਜਿਲਾ ਕਪੂਰਥਲਾ , ਤਹਿਸੀਲ ਫਗਵਾੜਾ ਵਿਖੇ ਸੁਣਿਆ ਸੀ । ਇੰਦਰਜੀਤ ਹਸਨਪੁਰੀ ਜੀ ਵੀ ਆਏ ਹੋਏ ਸਨ । ਇੰਨਾਂ ਨੇ ਸ਼ਾਇਦ ਕੁਲਦੀਪ ਸਿੰਘ ਪ੍ਰਦੇਸੀ ( ਜੋ ਇਸ ਪਿੰਡ ਵਿਆਹੇ ਹੋਏ ਸਨ ) ਨਾਲ < ਜੇ ਮੁੰਡਿਆ ਵੇ ਮੇਰੀ ਤੋਰ ਤੂੰ ਵੇਖਣੀ.. ਗੜਵਾ ਲੈ ਦੇ ਚਾਂਦੀ ਦਾ > ਗਾਇਆ ਸੀ। ਮੈਂ ਉਦੋਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਸੀ ਤਾਜ਼ਾ ਤਾਜ਼ਾ ਐੰਮਰਜੈਂਸੀ ਤੋਂ ਰਿਹਾਅ ਹੋ ਕੇ ਆਇਆ ਸੀ ਸੋ ਮੈਂ ਇਨ੍ਹਾ ਗਾਣਿਆਂ ਦਾ ਵਿਰੋਧ ਕੀਤਾ ਤੇ ਕਿਹਾ ਕਿ ਸਾਨੂੰ ਸੰਤ ਰਾਮ ਉਦਾਸੀ , ਦਰਸ਼ਨ ਖਟਕੜ, ਪਾਸ਼ ਆਦਿ ਦੀਆਂ ਲਿਖਤਾਂ ਵਾਂਗ ਲਿਖਣਾ ਚਾਹੀਦਾ ਹੈ ਤੇ ਮੈਂ ਆਪਣੀ ਕਵਿਤਾ ਵੀ ਸੁਣਾਈ । ਪਰ ਹੁਣ ਸੋਚਦਾਂ ਕਿ ਰਜਿੰਦਰ ਰਾਜਨ ਸਾਡੀ ਗਾਇਕੀ ਦਾ ਗਹਿਣਾ ਹਨ । ਰਵਿੰਦਰ ਸਿੰਘ ਸਹਿਰਾਅ ( ਸ਼੍ਰੋਮਣੀ ਪੰਜਾਬੀ ਕਵੀ ( ਵਿਦੇਸ਼ੀ) ਅਮੈਰਿਕਾ 219-900-1115 ਜਿਊਂਦੇ ਵਸਦੇ ਰਹੋ……..
@harrapacivilization2779
@harrapacivilization2779 17 күн бұрын
तुसी फुद्दु लोक हुंदे हो एहो जिहो
@surindersingh1513
@surindersingh1513 2 ай бұрын
Swaran lata v tuhade samkali hi ਸਨ
@BHUPINDERKAUR-wy8me
@BHUPINDERKAUR-wy8me 2 ай бұрын
@malkitsingh5966
@malkitsingh5966 2 ай бұрын
ਬੀਬਾ ਰਣਜੀਤ ਕੌਰ ਜੀ ਨਾਲ ਪੋਡਕਾਸਟ ਕਰੋ ਜੀ
@vickykharar4171
@vickykharar4171 2 ай бұрын
ਬਾਈ ਜੀ Mohammed Sadik huna nal podcast kro
@AkasPodcast
@AkasPodcast 2 ай бұрын
kzbin.info/www/bejne/hXm3fKdonNaAg8Ufeature=shared
@goldyu1170
@goldyu1170 2 ай бұрын
Khaprail ch hi han ji main
@beantsingh9208
@beantsingh9208 2 ай бұрын
ਕੀ ਗਾਣਾ -- ਲੌਗ ਪੇਕਿਆਂ ਸਧਾਰੇ ਵਿੱਚ ਘੱਲਿਆ, ਤੇ ਸੂਰਜ ਦਾ ਨਗ ਜੜਿਆ------ ਰਾਜਿੰਦਰ ਰਾਜਨ ਜੀ ਨੇ ਰਿਕਾਰਡ ਕਰਵਾਇਆ ਸੀ ?
@hazurasingh9243
@hazurasingh9243 2 ай бұрын
F aus 👍👍👍👍👍
@ParamjitSingh-dw5ob
@ParamjitSingh-dw5ob 3 сағат бұрын
Hun te munde kureya de ve line gaane de ne. Punjabi singer s r nt same what they were.
@Drpardeepsinghdhaliwal-3X3
@Drpardeepsinghdhaliwal-3X3 2 ай бұрын
ਹੁਣ ਰਣਜੀਤ ਕੌਰ ਜੀ ਦੀ ਇਟਰਵਿਊ ਜਰੂੂਰ ਕਰੋ
Podcast with Singer Sukhi Brar | Akas | EP 27
1:37:11
Akas ਅਕਸ
Рет қаралды 149 М.
1% vs 100% #beatbox #tiktok
01:10
BeatboxJCOP
Рет қаралды 67 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
How to treat Acne💉
00:31
ISSEI / いっせい
Рет қаралды 108 МЛН
1% vs 100% #beatbox #tiktok
01:10
BeatboxJCOP
Рет қаралды 67 МЛН