ਮਹਾਨ ਗਾਇਕਾਵਾਂ ਸੁਖਵੰਤ ਸੁੱਖੀ ਤੇ ਕੁਲਦੀਪ ਕੌਰ ਨਾਲ ਇੱਕ ਮੁਲਾਕਾਤ Sukhwant Sukhi & Kuldeep kaur interview

  Рет қаралды 92,859

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Күн бұрын

Пікірлер: 88
@gurpalsingh5609
@gurpalsingh5609 Жыл бұрын
ਵਾਹਿਗੁਰੂ ਜੀ ਸੁੱਖਵੰਤ ਸੁੱਖੀ ਤੇ ਕੁਲਦੀਪ ਕੌਰ ਭੈਣਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@mehakpunjabdi9790
@mehakpunjabdi9790 4 жыл бұрын
ਪੰਜਾਬ ਦੀਆਂ ਬਹੁਤ ਹੀ ਮਾਣਮੱਤੀਆਂ, ਦੋਵੇਂ ਸੱਕੀਆਂ ਭੈਣਾਂ ਸੁਖਵੰਤ ਸੁੱਖੀ ਤੇ ਕੁਲਦੀਪ ਕੌਰ ਜੀ ਨੇ ਪੰਜਾਬ ਦੇ ਚੋਟੀ ਦੇ ਗਾਇਕਾਂ ਨਾਲ ਸਟੇਜ ਸ਼ੋਅ ਕੀਤੇ ਅਤੇ ਸਦਾ ਬਹਾਰ ਧੜੱਲੇਦਾਰ ਅਣਗਿਣਤ ਗੀਤਾਂ ਦੀ ਰਿਕਾਰਡਿੰਗ ਕਰਵਾਈ, ਦੋਵੇਂ ਭੈਣਾਂ ਨੇ ਜਿਸ ਗਾਇਕ ਨਾਲ ਵੀ ਗਾਇਆ, ਪੂਰੀ ਧੰਨ-ਧੰਨ ਕਰਵਾ ਦਿੱਤੀ, ਇੰਟਰਵਿਊ ਦੌਰਾਨ ਮੈਂ ਮਹਿਸੂਸ ਕੀਤੈ ਕਿ ਜਿੰਨੀਆਂ ਇਹ ਹਰਮਨ ਪਿਆਰੀਆਂ ਮਹਾਨ ਗਾਇਕਾਵਾਂ ਨੇ,ਉਨੀਆ ਹੀ ਬੜੇ ਹਲੀਮੀ ਸੁਭਾਅ ਦੀਆਂ ਵੀ ਨੇ, ਗੱਲਬਾਤ ਦਾ ਸਿਲਸਿਲਾ ਬੜਾ ਹੀ ਚੰਗਾ ਲੱਗਿਆ,ਅਮਨ ਫੁੱਲਾਂਵਾਲ ਵੀਰ ਜੀ ਅਤੇ ਦਿਲਬਾਗ ਹੁੰਦਲ ਵੀਰ ਜੀ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਜਿੱਥੇ ਦਾਦ ਦੇਣੀ ਬਣਦੀ ਏ, ਉਥੇ ਮੈਂ ਦੁਆ ਕਰਦਾ ਹਾਂ ਕਿ ਵਾਹਿਗੁਰੂ ਅਮਨ ਫੁੱਲਾਂਵਾਲ , ਦਿਲਬਾਗ ਹੁੰਦਲ ਵੀਰ ਜੀ ਦੇ ਨਾਲ-ਨਾਲ ਸਮੁੱਚੇ ਪੰਜਾਬੀਆਂ ਦੀਆਂ ਇਹਨਾਂ ਮਾਣਮੱਤੀਆਂ ਮਹਾਨ ਗਾਇਕ ਭੈਣਾਂ ਸੁਖਵੰਤ ਸੁੱਖੀ ਤੇ ਕੁਲਦੀਪ ਕੌਰ ਜੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਅਤੇ ਬੁਲੰਦੀਆਂ ਤੇ ਰੱਖੇ
@sidhuanoop
@sidhuanoop 3 жыл бұрын
ਬਹੁਤ ਵਧੀਆ ਮੁਲਾਕਾਤ ਬਹੁਤ ਬਹੁਤ ਧੰਨਵਾਦ ਬਾਈ ਜੀ
@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ
@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ 11 ай бұрын
ਦੀਦਾਰ ਸੰਧੂ ਤੇ ਸੁਖਵੰਤ ਸੁੱਖੀ ਦਾ ਗਾਣਾ ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ ਮੈ ਹਜ਼ਾਰਾ ਵਾਰ ਸੁਣ ਚੁੱਕਾ ਹੁਣ ਵੀ ਉਵੇਂ ਨਵਾ ਹੀ ਲੱਗੀ ਜਾਂਦਾ
@gurjindersingh3631
@gurjindersingh3631 Жыл бұрын
ਅੱਜ ਵੀ ਇਨਾਂ ਦੇ ਗਾਣੇ ਓਵੇਂ ਹੀ ਸੁਣੇ ਜਾਂਦੇ ਜਿਵੇਂ 30 ਸਾਲ ਪਹਿਲਾਂ ਸੀ
@KulvinderKaur-n5h
@KulvinderKaur-n5h 10 ай бұрын
ਸੁਖਵੰਤ ਕੌਰ ਨੇ ਰਮਲੇ ਨਾਲ ਬਹੁਤ ਵਧੀਆ ਗਾਇਆ ਰਮਲਾ ਬਹੁਤ ਹੀ ਘੈਂਟ ਅੱਤ ਦਾ ਕਲਾਕਾਰ ਸੀ
@seeradaudhar8436
@seeradaudhar8436 2 жыл бұрын
ਸੁਖਵੰਤ ਸੁੱਖੀ ਨੂੰ ਮਾਂਤਾ ਨੂੰ ਸਲਾਮ ਮੈ ਇਕ ਵਾਰ ਮਿਲਿਆ ਦਿਦਾਰ ਸੰਧੂ ਦੇ ਮੇਲੇ ਤੇ
@jagdevkaur3144
@jagdevkaur3144 Жыл бұрын
ਪੁਰਾਣਾ ਵੇਲਾ ਯਾਦ ਕਰਵਾਓਣ ਲਈ ਬਹੁਤ ਬਹੁਤ ਧੰਨਵਾਦ ਜੀ 👌❤️🌹👏
@nirmalchoudhary2500
@nirmalchoudhary2500 3 жыл бұрын
ਇੱਕ ਬਹੁਤ ਹੀ ਵਧੀਆ ਗੱਲ ਐ ਜੀ ਕਿ ਸਾਰੀਆਂ ਗੱਲਾਂ ਵਿੱਚ ਠੇਠ ਪੰਜਾਬੀ ਸ਼ਬਦਾਵਲੀ ਦਾ ਹੀ ਬੋਲਬਾਲਾ ਹੈ ਜੀ ਸੁਖਵੰਤ ਭੈਣ ਜੀ ਤੇ ਕੁਲਦੀਪ ਕੌਰ ਭੈਣ ਜੀ ਬਹੁਤ ਬਹੁਤ ਵਧੀਆ ਜੀ ਦਿਲਬਾਗ ਵੀਰ ਜੀ ਤੇ ਅਮਨ ਵੀਰ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਫ ਸੁਥਰੀ ਵੀਡੀਓ ਜੀ ਵੀਰ ਜੀ ਸੁਖਵੰਤ ਭੈਣ ਜੀ ਦੇ ਪਤੀ ਕੀ ਕੰਮ ਕਰਦੇ ਹਨ ਜੀ ਕਿਥੇ ਹਨ ਜੀ ਬਾਕੀ ਬਹੁਤ ਵਧੀਆ ਜੀ ਹਰ ਘੱਟ ਪੜ੍ਹੇ ਲਿਖੇ ਦੇ ਵੀ ਸਮਝ ਆ ਜਾਂਦਾ ਹੈ ਜੀ ਨਹੀਂ ਤਾਂ ਅੱਜ ਕੱਲ ਟੁੱਟੇ ਭੱਜੇ ਵੀ ਮਾਣ ਨਹੀਂ ਜੀ
@jindaginama9322
@jindaginama9322 4 жыл бұрын
ਜਿਊਂਦੇ ਰਹੋ ਜੀ ਪਰਮਾਤਮਾ ਆਪ ਜੀ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਜੀ
@ReshamSingh-l9t
@ReshamSingh-l9t 3 ай бұрын
Good nice song ❤❤❤❤❤❤❤❤❤❤❤❤❤❤❤❤❤❤❤❤❤❤😂😂😂😂❤❤❤❤❤❤❤❤❤❤❤❤❤😂❤❤😂😂😂😂😂😂😂😂😂😂😂😂❤❤😂😂😂❤❤❤❤❤❤❤❤
@jashanandgurshaanshow8549
@jashanandgurshaanshow8549 3 жыл бұрын
ਸੁਚੇਤ ਬਾਲਾ ਜੀ ਨਾਲ ਮੁਲਾਕਾਤ ਕਰੋ ਜੀ।
@Chahal197
@Chahal197 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@GauravKumar-bd5bb
@GauravKumar-bd5bb 4 жыл бұрын
ਦਿਲਬਾਗ ਸਿੰਘ ਹੂਦਲ ਜੀ ਤੂਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਇੰਟਰਵਿਊ ਕੀਤੀ ਹੈ ਸੁਖਵੰਤ ਕੌਰ ਸੂਖੀ ਤੇ ਕੁਲਦੀਪ ਕੌਰ ਇੰਟਰਵਿਊ ਕੀਤੀ ਤੇ ਮੈਂਰੀ ਬਹੁਤ ਚਿਰਾਂ ਤੋਂ ਉਡੀਕੀ ਜਾ ਸੀ ਤੇ ਮੇਰੀ ਰਿਜ ਪੂਰੀ ਕਰ ਦਿੱਤੀ ਹੈ
@Kulwantsingh-od3tc
@Kulwantsingh-od3tc 4 жыл бұрын
8,,,,,8 ਸਾਲ ਦੀਆਂ ਦੋ। ਬਹੁਤ ਦਿਲੋਂ ਖੁੱਲ੍ਹ ਕੇ ਗੱਲਾ ਕੀਤੀਆਂ ਜੀ। ਬਹੁਤ ਚੰਗੀਆ ਗੱਲਾਂ ਬਾਤਾਂ ਲਗੀਆ ਜੀ। ਮੈ ਕੋੲੀ ਮਜਾਕ ਨਹੀਂ ਕਰ ਰਿਹਾ ਜੀ। ਬਹੁਤ ਚੰਗੀਆਂ ਲਗੀਆ ਗੱਲਾਂ ਜੀ। ਪਲੀਜ ਕਿਸੇ ਵੀਰ ਭੈਣ ਨੇ ਮਹਿਸੂਸ ਨਾ ਕਰਨਾ ਜੀ। ਅਮਨ ਜੀ। ਦਿਲਬਾਗ ਜੀ। ਸਾਰੀ ਟੀਮ। DR Kulwant Singh
@prabh.deep0001
@prabh.deep0001 4 жыл бұрын
ਅਮਨ ਬਹੁਤ ਹੀ ਵਧੀਆ ਪੁਰਾਣੇ ਸਭਿਆਚਾਰ ਨੂੰ ਯਾਦ ਕਰਵਾਉਣ ਲਈ
@nirmalchoudhary2500
@nirmalchoudhary2500 3 жыл бұрын
ਸੁਖਵੰਤ ਭੈਣ ਜੀ ਬਾਪੂ ਦਾ ਖੂੰਡਾ ਗੀਤ ਵਿੱਚ ਤੂੰਬੀ ਕਿਸ ਨੇ ਵਜਾਈ ਸੀਗੀ ਜੀ ਜੇ ਚੇਤੇ ਹੋਵੇ ਤਾਂ ਜ਼ਰੂਰ ਦੱਸਿਓ ਭੈਣ ਜੀ
@Kulwantsingh-od3tc
@Kulwantsingh-od3tc 4 жыл бұрын
ਸਤਵੰਤ ਕੌਰ sukhi ji ਕੁਲਦੀਪ ਕੌਰ ਜੀ। ਇਮੋਸਨਾਲ, ਮਨ ਨਾ ਭਰਿਆ ਕਰੋ ਜੀ। ਸਾਡਾ ਦਿਲ ਵੀ ਬਹੁਤ, ਮਨ ਤੁਹਾਡੇ ਵਾਂਗੂੰ ਹੋ ਜਾਂਦਾ ਜੀ।
@manmeetsinghbhele3021
@manmeetsinghbhele3021 3 жыл бұрын
Cup
@diljeetsingh83
@diljeetsingh83 11 ай бұрын
ਦੋਵੇ ਮੇਰੀਆਂ ਭੈਣਾ ਕੀ ਤੋ ਕੀ ਬਣਗੀਆਂ
@punjabiludhiana332
@punjabiludhiana332 7 ай бұрын
ਰਮਲੇ ਤੇ ਸੁੱਖੀ ਦੇ ਗਾਣੇ ਸਾਰੀਂ ਰਾਤ ਟਰੈਕਟਰ ਤੇ ਪੂਰੀ ਫੁੱਲ ਅਵਾਜ ਵਿੱਚ ਲਾਕੇ ਸਾਰੀ ਜ਼ਮੀਨ ਵਾਹ ਦਿੰਦੇ ਸੀ ।
@pawanjeetsingh8241
@pawanjeetsingh8241 3 жыл бұрын
ਦਿਲਬਾਗ ਹੁੰਦਲ ਤੁਹਾਡੀ ਜਾਣਕਾਰੀ ਸਲਾਹੁਣਯੋਗ ਹੈ ।
@GurchrnSandhu
@GurchrnSandhu 9 ай бұрын
ਸੁਖੀ ਜੀ ਦੀ ਆਵਾਜ ਵਿੱਚ ਕਿਤੇ ਕਿਤੇ ਦਰਦ ਵੀ ਬਹੁਤ ਹੈ
@jugdevsahota3092
@jugdevsahota3092 3 жыл бұрын
God bless you Kuldeep ji And sukhwant Ji
@reshamsingh3837
@reshamsingh3837 2 жыл бұрын
Suwent sukhi ji jandabad
@singarnathjandjandwala9837
@singarnathjandjandwala9837 4 жыл бұрын
ਦਿਲਬਾਗ ਹੁੰਦਲ ਅਮਨ ਫੁੱਲਾਂਵਾਲ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ ਧੰਨਵਾਦ
@jagdevbawa6577
@jagdevbawa6577 4 жыл бұрын
ਕੋਈ ਟਾਇਮ ਸੀ ਜਦੋਂ ਬਨੇਰੇਆਂ ਤੇ ਸਪੀਕਰ ਚਾਰ ਚਾਰ ਦਿਨ ਚੱਲੀ ਜਾਂਦੇ ਸੀ
@dharamsingh1036
@dharamsingh1036 3 жыл бұрын
hii
@Kulwantsingh-od3tc
@Kulwantsingh-od3tc 4 жыл бұрын
ਅਮਨ ਫੁੱਲਾਂਵਾਲ,and ਦਿਲਬਾਗ ਹੁੰਦਲ ਜੀ। ਬਹੁਤ ਵਧੀਆ ਕੰਮ ਕੀਤਾ ਜੀ। Aur ਅੱਗੇ ਕੰਮ ਕਰ ਰਹੇ ਹੋ। Interview ਤੁਹਾਡੀ ਬਹੁਤ ਵਧੀਆ ਲੱਗਦੀ ਐ ਜੀ। ਪੰਜਾਬੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹੋ ਜੀ ਤੁਸੀੰ। ਸਾਰੀ interview ਵਿੱਚ ਅੰਗਰੇਜ਼ੀ ਦੇ ਸ਼ਬਦ, ਭਾਸਾ ਨਹੀਂ ਵਰਤਦੇ। ਅਨਪੜ੍ਹ ਆਦਮੀ ਨੂੰ ਵੀ ਸਾਰੀ ਗੱਲ ਬਾਤ ਦਾ ਪਤਾ ਲੱਗਦਾ ਜੀ। ਬਹੁਤ ਮਾਣ ਵਾਲੀ ਗੱਲ ਐ ਜੀ। From Dr ਕੁਲਵੰਤ ਸਿੰਘ।
@dalbirgill6955
@dalbirgill6955 9 ай бұрын
ਅਮਨ ਦਾ ਬੈਠਣ ਦਾ ਸਟਾਇਲ ਮਰਿਯਾਦਾ ਵਿੱਚ ਉਪਰਾ ਲੱਗਦੈ ।
@vickygill176
@vickygill176 2 жыл бұрын
bhut ਸੋਹਣੀ ਆਵਾਜ਼ ਦੋਵਾਂ ਦੀ ਜੀ ❤️❤️❤️
@punjabiludhiana332
@punjabiludhiana332 7 ай бұрын
ਰਾਤ ਨੂੰ ਟਰੈਕਟਰ ਤੇ ਰਮਲੇ ਤੇ ਸੁੱਖੀ ਦੇ ਗਾਣੇ ਚੱਲਣੇ 12/1 ਵਜੇ ਤੱਕ । ਤੜਕੇ ਜਿਹੇ ਜਾਕੇ ਮਾਣਕ ਦੀਆਂ ਕਲੀਆਂ ਕਿੰਨਾ ਸੋਹਣਾ ਟਾਈਮ ਸੀ । 1985/86 ਦੇ ਟਾਈਮ ਦੀ ਗੱਲ ਆ ਉਦੋਂ ਝੋਨਾ ਹਜੇ ਬੀਜਣ ਨੀ ਲੱਗੇ ਸੀ ਸਾਡੇ ਇਲਾਕੇ ਵਿੱਚ ਮੂਗਫਲੀ ਬਹੁਤ ਹੁੰਦੀ ਸੀ ਰੇਤਾ ਸੀ ਟਿੱਬੇ ਸੀ ਹਰ ਪਾਸੇ ।ਇਹਨਾਂ ਦੇ ਗਾਣੇ ਟਰੈਕਟਰ ਤੇ ਲਾਕੇ ਸਾਰੀ ਜ਼ਮੀਨ ਚੋ ਰੇਤਾ ਚੱਕ ਕੇ ਇੱਕ ਪਾਸੇ ਟਿੱਬਾ ਲਾ ਦਿੰਦੇ ਸੀ ।
@sonysidhu4694
@sonysidhu4694 3 жыл бұрын
Bhut vdiaa singer ne didi hore appa tan bhut sunyaa ehna nu
@jaljitsingh9977
@jaljitsingh9977 Жыл бұрын
Kuldip Kaur 1981 ch, Sade pind ch,Akhada Laya c Shri kuldip manak ji naal
@bhinderduhewala2853
@bhinderduhewala2853 2 жыл бұрын
ਏ ਮੁਲਕਾਤ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
@singarnathjandjandwala9837
@singarnathjandjandwala9837 4 жыл бұрын
ਬਹੁਤ ਵਧੀਆ ਗਾਏਂ ਸੋਲੇ ਗੀਤ
@winingpb31vale31
@winingpb31vale31 3 жыл бұрын
ਵਾਹ ਕਿਆ ਬਾਤਾਂ 😍☝️👍🥰
@balveersinghsandhu1577
@balveersinghsandhu1577 Жыл бұрын
ਭੈਣ ਜੀ ਤੁਸੀਂ ਜਦੋਂ ਇਹ ਕਿਹਾ ਇਕ ਬੰਦਾ ਆਇਆ ਭਾਊ ਉਹਨੇ 100ਰੁਪਏ ਦਿੱਤਾ ਉਹ ਸ਼ਬਦ ਸੁਣਕੇ ਮਨ ਖੁਸ਼ ਹੋ ਗਿਆ ਸਚੀਆ ਗਲਾਂ ਸੁਣਕੇ ਅਨੰਦ ਆ ਗਿਆ ਹੈ ਧੰਨਵਾਦ ਕਰਦੇ ਹਾਂ
@Jagdishkumar-lx8ox
@Jagdishkumar-lx8ox 2 жыл бұрын
Kuldeep Kaur very best singer
@yaadwinderdandiwal9480
@yaadwinderdandiwal9480 3 жыл бұрын
My favourite sukhwant sukhi ji
@sukhwinderbhangu898
@sukhwinderbhangu898 4 жыл бұрын
ਬਹੁਤ ਵਧੀਆ
@sidhurecords9290
@sidhurecords9290 4 жыл бұрын
Very nice interweu kuldeep kaur and sukhwant kaur ji nall aman veer te hundal veer ji thankx
@kuldeepkaur3266
@kuldeepkaur3266 3 жыл бұрын
ਟੁੱਟ ਕੇ ਨਾਂ ਬਹਿਜੀ ਵੀਰਨਾ
@singarnathjandjandwala9837
@singarnathjandjandwala9837 4 жыл бұрын
ਅਸੀਂ ਸਕੂਲੋ ਭੱਜਕੇ ਬੰਨਾ ਵਾਲਾਂ ਪਾਕਾ ਪਿੰਡ ਅਖਾੜੇ ਵੇਖਣ ਜਾਣਾ ਛਿਦੇ ਦੀਦਾਰ ਸੰਧੂ ਰਮਲੇ ਨਾਲ ਸੁਣਿਆ
@dharamsingh1036
@dharamsingh1036 4 жыл бұрын
hundal saab ji tuhadia interew bahut vadhia hundia han ah kuldeep kaur te Sukhwant kaur ji dove bhena di interview saria nalo best te bahut interesting cee doe bhena ne bahut khull ke galla bata kitia bahut changia Laggia jdo sukhi madam ne karnail gill saab ji bare gall kiti odo sade vee akha ch hanju aa gaye gill saab sachio bahut vadhia insan San gill saab ji mere fevrit kalakar vee San te mere bahut vadhia miter vee San. last time gill sab ji kuldeep kaur ji naal recored hona chahunde cee. kuldeep kaur te Sukhwant kaur dove bhena dia awaja bahut super hitt awaja ne ji sache patshah ena awaja nu sdaa ese tra barkrar rakhe sache patshah ena nu tandrustia bakhshe ji dhanwad ji
@harmindersingh5148
@harmindersingh5148 4 жыл бұрын
Kuldip manak sahib je Kuldip paras sahib je both was high pitch voices both singers manak sahib paras sahib loved 💖 💌👏💘💌💝💝💝👍👍👍👍👍👍👍👍👍👍👍👍👍👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
@ArshdeepSingh-qp7kd
@ArshdeepSingh-qp7kd 4 жыл бұрын
Wah kya bat hai 👌
@Jagdishkumar-lx8ox
@Jagdishkumar-lx8ox 2 жыл бұрын
God bless you Kuldeep Kaur ji and sukhwant Sukhi ji donon hi Veri best singer
@manjitsingh7488
@manjitsingh7488 3 жыл бұрын
ਸੁਖੀ ਜੀ ਨੇ ਬਿਲਕੁਲ ਸਹੀ ਬੋਲਿਆ ਰਮਲੈ ,ਕਮਲੇ ਬਾਰੇ ,ਦੀਦਾਰ ਵਰਗੇ ਵਿਚਾਰੇ ਕਲਾਕਾਰ ਕਿਥੋਂ ਮਿਲਨੇ ,ਦੀਦਾਰ ਤੂੰ ਅਮਰ ਰਹੇਗਾ
@sonysidhu4694
@sonysidhu4694 3 жыл бұрын
Ramla jii v siree de singer c bai
@jagjeetsingh9613
@jagjeetsingh9613 8 ай бұрын
ਸਭ ਕੁਝ ਵਧੀਆ ਚੰਗਾ ਲਗਿਆ. ,ਪਰ ਗੀਤ ਕੋਈ ਨੀ ਗਵਾਕੇਸੁਨਿਆ ਮਜਾ ਕਿਰਕਰਾ ਹੋ ਗਿਆ
@nirmalchoudhary2500
@nirmalchoudhary2500 3 жыл бұрын
ਕੀ ਉਹ ਜ਼ਮੀਨ ਅੱਜ ਵੀ ਆਪ ਜੀ ਦੇ ਪਰਿਵਾਰ ਕੋਲ ਹੀ ਹੈ ਜੀ ਜਾਂ ਉਸ ਟਾਈਮ ਵੈਸੇ ਹੀ ਛੱਡ ਆਏ ਸੀ ਸਾਡੇ ਬਜ਼ੁਰਗਾਂ ਦੀ ਤਰਾਂ ਹੀ। ਭੈਣ ਜੀ ਮੇਰੇ ਦਾਦੇ ਐਵੇਂ ਹੀ ਹਰਿਆਣਾ ਵਿੱਚ ਛੱਡ ਕੇ ਆ ਗੲੇ ਸੀ ਜੀ
@gurmeetbti8037
@gurmeetbti8037 2 жыл бұрын
ਬਹੁਤ ਸੋਹਣਾ
@kulwantsingh4045
@kulwantsingh4045 4 жыл бұрын
Attttt bai ji suad ah janda purane singer deakh I rooh di khurak ne ena de geet
@RimpyBrar-sv9uh
@RimpyBrar-sv9uh Жыл бұрын
ਚੰਗਾ ਨਾਮਣਾ ਸੀ ਇੱਕ ਸਮੇਂ ਚ ਇੰਨਾ ਗਾਇਕਕਾਵਾਂ ਦਾ
@jasversingh5619
@jasversingh5619 3 жыл бұрын
ਮਨ ਖੁਸ ਹੋਗਿਅਾ ਜੀ
@happyc2496
@happyc2496 4 жыл бұрын
Good 22jji
@KulvinderKaur-n5h
@KulvinderKaur-n5h 10 ай бұрын
ਰਮਲੇ ਦੀ ਤੂੰਬੀ ਸ਼ੇਅਰ ਗਰਾਰੀ ਸਾਜ਼ ਬਹੁਤ ਹੀ ਵਧੀਆ ਸੀ
@KulvinderKaur-n5h
@KulvinderKaur-n5h 10 ай бұрын
Very good
@gurpalsingh1865
@gurpalsingh1865 3 жыл бұрын
ਹੰਦਾਲ ਜੀ ਸੂੱਖੀ ਜੀ ਅਤੇ ਕੁਲਦੀਪ ਕੌਰ ਜੀ ਦਾ ਨੰਬਰ ਦੇ ਦੇਵੋ ਜੀ
@chandigarha
@chandigarha 4 жыл бұрын
I. Llove. Song. Mannk & kuldeep kaur ji. Gaggia da karj.
@sukhchainsingh1543
@sukhchainsingh1543 2 жыл бұрын
Very good video
@gurdeepsinghdeepa6557
@gurdeepsinghdeepa6557 3 жыл бұрын
ਅੱਜ ਪਰਵਾਨੇ ਦੇ ਕੱਪੜੇ ਦੇਖਿਓ ਕਿੰਨੇ ਮੈਲੇ ਪਾਏ ਹੁੰਦੇ ਲੁਧਿਆਣੇ ਰੇਂਜਰ ਸਾਈਕਲ ਤੇ ਫਿਰਦੇ ਆਂਮ ਦੇਖ ਸਕਦੇ ਹੋ ਤੁਸੀਂ
@subasingh7926
@subasingh7926 2 жыл бұрын
Balbir singh gerawal geetkar de interview pash kro
@tarntarantvBawa
@tarntarantvBawa 4 жыл бұрын
Good
@ArshdeepSingh-qp7kd
@ArshdeepSingh-qp7kd 4 жыл бұрын
👌❤️👌👌❤️
@parmindergill2584
@parmindergill2584 2 жыл бұрын
Very nice interview
@educationforall6939
@educationforall6939 3 жыл бұрын
Real....songs...of life sutuations... Salute to ramla and all his female mate singers
@singarnathjandjandwala9837
@singarnathjandjandwala9837 4 жыл бұрын
ਮੇਰਾ ਯਾਰ ਸ਼ਰਾਬੀ
@rajchahal1980
@rajchahal1980 4 жыл бұрын
Bai ji music kehre song da use karde aa please let me know
@kulwinderjitsingh2599
@kulwinderjitsingh2599 4 жыл бұрын
🇮🇳👍🙏
@RanjitSingh-my4lq
@RanjitSingh-my4lq 3 жыл бұрын
My Favorite
@mohindersingh2754
@mohindersingh2754 Жыл бұрын
ਭਰੋਵਾਲ ਦਾਂ ਸੀ ਜੱਟ ਯਾਦ ਕਰ ਲੱਗੇ ਸੱਟ ੳੁਚੇ ਟਿਬਿਅਾਂ ਤੇ ਮੋਜਾਂ ਮਾਂਣਦਾਂ ਸੀ ਜਿਹੜਾਂ ਨਸਲਾਂ ਦੇ ਮੁੱਲ ਪੋਣ ਜਾਂਣਦਾਂ ਸੀ
@gurlaldhillon1339
@gurlaldhillon1339 4 жыл бұрын
ਭੈਣ ਜੀ ਹੋਰਾ ਦਾ ਅਡਰੈਸ ਦਿਓ ਹੁੰਦਲ ਸਾਹਿਬ
@reshamsingh3837
@reshamsingh3837 2 жыл бұрын
Sukwent and kuldeep kuar👌✌
@sukhwindersingh2385
@sukhwindersingh2385 3 жыл бұрын
Kuldip kaur ji da phone number devo 22 ji
@DaljitSingh-cx2ds
@DaljitSingh-cx2ds 3 жыл бұрын
beet gate same ladon kamala si sukhi kuldeep
@gurbazsingh6218
@gurbazsingh6218 Жыл бұрын
U
@Amarjitsingh-cu9nm
@Amarjitsingh-cu9nm Жыл бұрын
Aaj Kal kee kar rahe ho beta.
@jaggajatt2524
@jaggajatt2524 3 жыл бұрын
Lal pagg ala patt nal patt laye jnda te kuldeep kaur bar bar dekh rhi ki bnda utte chdi jnda
@sochpunjabdiofficial
@sochpunjabdiofficial 3 жыл бұрын
oh nai veer sadi ta maa wargi a ida da na mere dil ch si na ohna dy
@sonysidhu4694
@sonysidhu4694 3 жыл бұрын
@@sochpunjabdiofficial veere loka dii sooch kde v nhi bdlni
@MalkitSingh-np7td
@MalkitSingh-np7td Жыл бұрын
89888😊
@sidhuanoop
@sidhuanoop 3 жыл бұрын
ਬਹੁਤ ਵਧੀਆ ਮੁਲਾਕਾਤ ਬਹੁਤ ਬਹੁਤ ਧੰਨਵਾਦ ਬਾਈ ਜੀ
@Kulwantsingh-od3tc
@Kulwantsingh-od3tc 4 жыл бұрын
ਅਮਨ ਫੁੱਲਾਂਵਾਲ,and ਦਿਲਬਾਗ ਹੁੰਦਲ ਜੀ। ਬਹੁਤ ਵਧੀਆ ਕੰਮ ਕੀਤਾ ਜੀ। Aur ਅੱਗੇ ਕੰਮ ਕਰ ਰਹੇ ਹੋ। Interview ਤੁਹਾਡੀ ਬਹੁਤ ਵਧੀਆ ਲੱਗਦੀ ਐ ਜੀ। ਪੰਜਾਬੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹੋ ਜੀ ਤੁਸੀੰ। ਸਾਰੀ interview ਵਿੱਚ ਅੰਗਰੇਜ਼ੀ ਦੇ ਸ਼ਬਦ, ਭਾਸਾ ਨਹੀਂ ਵਰਤਦੇ। ਅਨਪੜ੍ਹ ਆਦਮੀ ਨੂੰ ਵੀ ਸਾਰੀ ਗੱਲ ਬਾਤ ਦਾ ਪਤਾ ਲੱਗਦਾ ਜੀ। ਬਹੁਤ ਮਾਣ ਵਾਲੀ ਗੱਲ ਐ ਜੀ। From Dr ਕੁਲਵੰਤ ਸਿੰਘ।
@Amarjitsingh-cu9nm
@Amarjitsingh-cu9nm Жыл бұрын
Very nice interview
Chamkila daughter kamal Chamkila 1st interview with Aman phullanwal
43:18
SOCH PUNJAB DI - ਸੋਚ ਪੰਜਾਬ ਦੀ
Рет қаралды 6 М.
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Какой я клей? | CLEX #shorts
0:59
CLEX
Рет қаралды 1,9 МЛН
Kartar Ramla. Sukhwant Kaur  Full Ep Vinyl
12:18
Tondon Records
Рет қаралды 1,4 МЛН