ਪ੍ਰਸਿੱਧ ਘੋੜਾ ਮਹੰਤ ਦੇਖ ਲਿਆ ਤਾਂ ਦਿਲ ਕਰੇਗਾ ਕਿ ਇਸਦਾ ਬੱਚਾ ਸਾਡੇ ਕੋਲ ਵੀ ਹੋਵੇ।ਏਨੇ ਲੰਬੇ ਘੋੜੇ ਵੀ ਘੱਟ ਹੀ ਹੋਣੇਗੇ

  Рет қаралды 6,438

Canvas

Canvas

Күн бұрын

+91-79731-55644
Bad Stud Farm, Ludhiana.
Location: maps.app.goo.g...
Bad Stud Farm
Vikrant Sharma
Mahant Horse
Majhuke line
PR Panjab #prpanjab
#agriculture #farming #india #studfarm #studservice
Please note: No animal was harmed during video recording.

Пікірлер: 38
@zaildarkuldeep8451
@zaildarkuldeep8451 5 ай бұрын
Very nice good horse. ਬਾਈ ਜੀ ਦੀ ਬਹੁਤ ਵੱਡੀ ਦੇਣ ਹੈ ਮੱਝੂਕੇ ਲਾਇਨ ਵਾਰੇ ਲੋਕਾਂ ਨੂੰ ਦੱਸਿਆ ਸਭ ਤੋ ਪਹਿਲਾਂ ਤੇ ਬਾਪੂ ਜੋਰਾ ਸਿੰਘ ਦਾ ਬਹੁਤ ਵੱਧ ਸੱਤਿਕਾਰ ਕੀਤਾ ਹਰ ਤਰਾਂ ਦੀ ਸੇਵਾ ਕੀਤੀ ਬਾਪੂ ਜੀ ਦੀ ਤੇ ਪਰਵਾਰ ਦੀ। ਵੱਡੀ ਗੱਲ ਕੀਤੀ ਹੈ ਸਰਮਾ ਜੀ ਨੇ। ਸਰਮਾ ਗੋਤ ਦਾ ਵੀ ਮਾਨ ਵਧਾਇਆ ਦੁਨੀਆਂ ਵਿੱਚ ਤੇ ਰੱਬ ਹਮੇਸਾਂ ਬਾਈ ਜੀ ਤੇ ਉਸਦੇ ਪਰਵਾਰ ਤੇ ਕ੍ਰਿਪਾ ਬਣਾਈ ਰੱਖੇ।
@PRPanjab001
@PRPanjab001 5 ай бұрын
ਬਹੁਤ ਧੰਨਵਾਦ ਜੀ 🙏🏻, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ
@HarjinderSingh-ge4kz
@HarjinderSingh-ge4kz 5 ай бұрын
Vikrant Bai geneous man. Nek or dildar .
@ManinderKamboj-r5q
@ManinderKamboj-r5q 5 ай бұрын
ਬਹੁਤ ਘੈਂਟ ਬੰਦਾ ਵਿਕਰਾਂਤ ਭਰਾ ਪਰਮਾਤਮਾ ਚੜ੍ਹਦੀ ਕਲਾ ਕਰੇ
@Preet_Preet37
@Preet_Preet37 5 ай бұрын
ਵਿਕਰਾਤ ਬਾਈ ਦਿਲ ਦਾ ਹੀਰਾ ਬੰਦਾ ਬਾਈ ਨੂੰ ਮਿਲਾਂਗੇ ਜਰੂਰ । ਮਝੁਕੇ ਲਾਇਨ ਦੇ ਫ਼ੈਨ ਆ ਬਾਈ ਅਸੀਂ ਵੀ
@PRPanjab001
@PRPanjab001 5 ай бұрын
ਮਿਲਣ ਜਾਣਾ ਹੋਇਆ ਤਾਂ ਫ਼ੋਨ ਕਰਕੇ ਸਮਾਂ ਲੈ ਕੇ ਹੀ ਜਾਇਓ ਜੀ। ਉਹ ਬਹੁਤ ਜ਼ਿਆਦਾ ਰੁਝੇਵਿਆਂ ਵਿਚ ਰਹਿੰਦੇ ਨੇ ਇਸ ਲਈ ਬਿਨਾਂ ਸਮਾਂ ਲਏ ਜਾਣਾ ਠੀਕ ਨਹੀਂ ਰਹੇਗਾ। ਧੰਨਵਾਦ ਜੀ, ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ 🙏🏻😊
@sewakbrar8169
@sewakbrar8169 5 ай бұрын
ਵਿਕਰਾਂਤ ਬਾਈ ਬਹੁਤ ਵਧੀਆ ਇਨਸਾਨ ਗੁਰੂ ਸਾਹਿਬ ਭਰਾਂ ਨੂੰ ਸਦਾ ਚੜੁਦੀ ਕਲਾਂ ਬਖਸ਼ਣ
@PRPanjab001
@PRPanjab001 5 ай бұрын
ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ
@ramantrivedi2405
@ramantrivedi2405 5 ай бұрын
Beautiful Honestly Vikrant Great personality GBU bai👍👍
@PRPanjab001
@PRPanjab001 5 ай бұрын
ਧੰਨਵਾਦ ਜੀ, ਇਕ ਹੋਰ ਵੀਡੀਓ ਵੀ ਬਾਈ ਜੀ ਦੀ ਪਾਈ ਹੈ ਉਹ ਵੀ ਜ਼ਰੂਰ ਦੇਖਿਓ ਜੀ। ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ, ਧੰਨਵਾਦ 🙏🏻
@ssnagrasingh7824
@ssnagrasingh7824 5 ай бұрын
Vikraint mera veer bhoot nice a malik ena di chardi kla kre
@PRPanjab001
@PRPanjab001 5 ай бұрын
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ
@dhillonpb47wale22
@dhillonpb47wale22 5 ай бұрын
VERY NICE VIDEO AND GOOD INFORMATION
@jasvirsingh-hl9co
@jasvirsingh-hl9co 5 ай бұрын
Great horse man bai vikrant sharma
@sajjansingh3810
@sajjansingh3810 5 ай бұрын
Wonderful horse great video
@PRPanjab001
@PRPanjab001 5 ай бұрын
Thank you, please share this video
@sohalfarm2061
@sohalfarm2061 5 ай бұрын
ਸਿਰਾ ਬੰਦਾ ਵਿਕਰਾਂਤ ਬਾਈ❤
@RishuRajput-ow4hs
@RishuRajput-ow4hs 5 ай бұрын
❤❤❤❤❤❤
@ajaibsingh4599
@ajaibsingh4599 5 ай бұрын
Vikrant bai and pr punjab team thanks
@PRPanjab001
@PRPanjab001 5 ай бұрын
Thank you sir, please share this video.
@happysinghsingh8278
@happysinghsingh8278 5 ай бұрын
Nice person vikrat bhi God bless you ❤❤❤
@PRPanjab001
@PRPanjab001 5 ай бұрын
Thank you for watching. Please share this video
@NarinderSingh-dn8dg
@NarinderSingh-dn8dg 5 ай бұрын
Vikrant sir i miss u ...tonu milna jroor ha yar phone te taa dill nee bharda....ajj tikr mulakaat nee hoee
@PRPanjab001
@PRPanjab001 5 ай бұрын
ਧੰਨਵਾਦ ਜੀ ਤੁਹਾਡੇ ਮੋਹ ਭਰੇ ਸੁਨੇਹੇ ਲਈ, ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ
@ManinderKamboj-r5q
@ManinderKamboj-r5q 5 ай бұрын
ਮੈ ਲੁਧਿਆਣਾ ਡਰਾਈਵਰ ਆ ਭਰਾ ਨੂੰ ਜ਼ਰੂਰ ਮਿਲਣਾ ਜੇ ਪਰਮਾਤਮਾ ਨੇ ਚਹਿਆ ਤਾ
@PRPanjab001
@PRPanjab001 5 ай бұрын
ਧੰਨਵਾਦ ਬਾਈ ਜੀ, ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ
@harninderkaur9661
@harninderkaur9661 5 ай бұрын
Nic bhaji
@manmeetkaler4066
@manmeetkaler4066 5 ай бұрын
👍
@jasvirsingh-hl9co
@jasvirsingh-hl9co 5 ай бұрын
Ena k tjurba bai nu k..ekk jump Nall consive kra dinda. .. sadi ghoodii duji vari bai de ghodya to sunn wali aa...ek jump nal consive hoyyi aa
@jasvirsingh-hl9co
@jasvirsingh-hl9co 5 ай бұрын
Ekk vari 21 August nu milayi...duji vari. 29 julayi nu milayi ghoodi..full. garmi ch
@PRPanjab001
@PRPanjab001 5 ай бұрын
ਧੰਨਵਾਦ ਜੀ ਆਪਣੇ ਤਜ਼ਰਬੇ ਸਾਂਝੇ ਕਰਨ ਲਈ, ਵੀਡੀਓ ਨੂੰ ਅੱਗੇ ਘੋੜਾ ਪ੍ਰੇਮੀਆਂ ਅਤੇ ਦੋਸਤਾਂ ਨਾਲ ਸਾਂਝੀ ਜ਼ਰੂਰ ਕਰਿਓ ਜੀ, ਜੁੜੇ ਰਹੋ PR Panjab ਨਾਲ।
@rupindergrewal5597
@rupindergrewal5597 5 ай бұрын
First view 😊
@PRPanjab001
@PRPanjab001 5 ай бұрын
ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ
@ssnagrasingh7824
@ssnagrasingh7824 5 ай бұрын
Veer nal aje meri mulakat ni hoi par face bok nal hi mile aje miluga jroor veer nu
@PRPanjab001
@PRPanjab001 5 ай бұрын
ਅੱਜ ਪੰਜ ਵਜੇ ਇਹਨਾਂ ਦੀ ਦੂਜੀ ਵੀਡੀਓ ਵੀ ਜ਼ਰੂਰ ਦੇਖਿਓ ਜੀ, ਧੰਨਵਾਦ
@surjitkaur1448
@surjitkaur1448 5 ай бұрын
👍
@RanjitSingh-fc1kv
@RanjitSingh-fc1kv 5 ай бұрын
❤❤❤❤❤❤❤❤❤
@surjitkaur1448
@surjitkaur1448 5 ай бұрын
👍
Seja Gentil com os Pequenos Animais 😿
00:20
Los Wagners
Рет қаралды 26 МЛН
Modern stables for horses (Informational video)
7:03
Supinder Gill
Рет қаралды 522