Prime Discussion (2524) || ਕੇਜਰੀਵਾਲ ਵੱਲੋਂ ਭਾਜਪਾ 'ਤੇ ਗੰਭੀਰ ਦੋਸ਼, ਤਾਈਵਾਨ ਦੀ ਪਾਰਲੀਮੈਂਟ 'ਚ ਕੁੱਟ ਕੁਟਾਪਾ

  Рет қаралды 107,462

Prime Asia TV

Prime Asia TV

27 күн бұрын

#primeasiatv #primediscussion #jatinderpannu #election2024news #breakingnews #loksabhaelection2024 #election2024news #bhagwantmaan #punjab #punjabnewstoday #bjp #pmmodi #taiwan #punjabnewstoday #punjabikhabra #bjp #pmmodi #narendramodi #suprmecourt #kejriwal #swatimaliwal #parliment
Subscribe To Prime Asia TV Canada :- goo.gl/TYnf9u
Prime Discussion(2518)ਲੁਧਿਆਣੇ ਵਾਲੇ ਬੈਂਸ ਭਰਾ ਕਾਂਗਰਸ 'ਚ ਸ਼ਾਮਲ,ਕਸ਼ਮੀਰ ਮੁੱਦੇ ਉੱਤੇ ਬੇਲੋੜੀ ਬਿਆਨਬਾਜ਼ੀ ਜ਼ਾਰੀ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 166
@user-ko4vz7rn9k
@user-ko4vz7rn9k 25 күн бұрын
ਮੇਰੀ ਜਾਣਕਾਰੀ ਮੁਤਾਬਕ ( ਕਿਉਂਕਿ ਮੈਂ ਡਰਾਇਵਰ ਹਾਂ) ਹਿਮਾਚਲ , ਹਰਿਆਣਾ ,ਗੁਜਰਾਤ,ਰਾਜਸਥਾਨ ਵਰਗੇ ਰਾਜਾਂ ਵਿੱਚ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਵਿੱਚ ਨੋਕਰੀਆਂ ਵਿੱਚ ਰਾਜ ਦੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਨੋਕਰੀਆ ਤੇ ਤਰੱਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਪੰਜਾਬ ਵਿੱਚ ਇਸ ਵਿਸ਼ੇ ਤੇ ਗੱਲ ਕਰਨ ਤੋਂ ਹੀ ਕਿਉਂ ਮਿਰਚਾਂ ਲੱਗਦੀਆਂ ਹਨ😢😢
@HarjitSingh-fq3oc
@HarjitSingh-fq3oc 25 күн бұрын
ਸੁਖਪਾਲ ਸਿੰਘ ਖਹਿਰਾ ਬਿਲਕੁਲ ਸਹੀ ਗੱਲਾਂ ਕਰਦੇ ਨੇ ਅਸੀਂ ਹੋਰ ਕਿਸੇ ਰਾਜ ਵਿੱਚ ਜਗ੍ਹਾ ਨਹੀਂ ਲੇ ਸੱਕਦੇ ਤਾਂ ਪੰਜਾਬ ਨੂੰ ਕਿਉਂ ਮੋਹਰਾਂ ਬਣਿਆਂ ਜਾ ਰਿਹਾ ਹੈ ✨✨✨✨
@deepbrar.
@deepbrar. 25 күн бұрын
ਸਹੀ ਅਤੇ ਗ਼ਲਤ ਇਨਸਾਨ ਚ ਇੱਕ ਅੰਤਰ ਹੁੰਦਾ ਹੈ, ਗ਼ਲਤ ਇਨਸਾਨ ਦੀ ਆਵਾਜ਼ ਉੱਚੀ ਹੁੰਦੀ ਹੈ .*ਸਹੀ ਇਨਸਾਨ ਦਾ ਵਿਅਕਤੀਤਵ ਉੱਚਾ ਹੁੰਦਾ ਹੈ*
@daljitsingh7980
@daljitsingh7980 25 күн бұрын
ਦੀਪ ਬਰਾੜ ✍️❤👌👌👍
@deepbrar.
@deepbrar. 25 күн бұрын
😍😍 ਸੰਧੂ ਵੀਰੇ
@gurjitkaur7
@gurjitkaur7 25 күн бұрын
✌🏻💓💓💓✌🏻
@deepbrar.
@deepbrar. 25 күн бұрын
@@gurjitkaur7 thanks ਦੀਦੀ 😍😍
@SukhwinderSingh-wq5ip
@SukhwinderSingh-wq5ip 25 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@yadwindersingh1329
@yadwindersingh1329 25 күн бұрын
ਖਹਿਰਾ ਸੱਚ ਬੋਲ ਰਿਹਾ ਹੈ, ਹਿਮਾਚਲ ਅਤੇ ਰਾਜਸਥਾਨ ਵਿਚ ਕਿਓਂ ਨਹੀਂ ਖਰੀਦ ਸਕਦੇ ਦੂਸਰੇ ਸੂਬਿਆਂ ਦੇ ਲੋਕ ਜਇਦਾਦ ,ਇਹੀ ਤਾਂ ਖਹਿਰਾ ਸਾਹਿਬ ਖਾਸੀਅਤ ਹੈ
@dilrajsohal3676
@dilrajsohal3676 25 күн бұрын
ਕੁਝ ਨਹੀ ਹੁੰਦਾ ਖਹਿਰਾ ਸਾਬ ਠੀਕ ਕਹਿੰਦਾ ਹੈ
@GurdeepSingh-iz1vd
@GurdeepSingh-iz1vd 25 күн бұрын
ਪੰਨੂੰ ਸਾਬ੍ਹ ਜੇ ਨਿ,ਨਿਰਪੱਖ ਪੱਤਰਕਾਰ ਹੋ। ਤਾਂ ਖਹਿਰੇ ਨਾਲ ਲਾਈਵ ਇੰਟਰਵਿਊ ਕਰੋ।
@Jaswinder_72
@Jaswinder_72 25 күн бұрын
ਭੁੱਲ ਜਾ ਇਹ ਭੰਡ ਸਰਕਾਰ ਦਾ ਚੈਨਲ ਐ
@HarjitSingh-fq3oc
@HarjitSingh-fq3oc 25 күн бұрын
ਪੰਨੂੰ ਸਾਹਿਬ ਜੀ ਅਮਰੀਕਾ ਕੈਨੇਡਾ ਜਾਣ ਵਾਸਤੇ ਚਾਲ਼ੀ ਪੰਜਾਹਾਂ ਲੱਖ ਲੱਗਦਾ ਘਰ ਬਾਹਰ ਵੇਚ ਕੇ ਜਾਣਾ ਪੈਂਦਾ ਵਾ ਇਨ੍ਹਾਂ ਯੂਪੀ ਬਿਹਾਰ ਵਾਲਿਆਂ ਨੂੰ ਸਾਡੇ ਨਾਲ ਨਾ ਰਲਊ
@BalkarSingh-ko2qy
@BalkarSingh-ko2qy 25 күн бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਪਰਮਜੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@PunaSahota
@PunaSahota 25 күн бұрын
ਬਹੁਤ ਵਧੀਆ ਪ੍ਗਰਾਮ
@BalkarSingh-ko2qy
@BalkarSingh-ko2qy 25 күн бұрын
ਪਰਮ ਸਾਹਿਬ ਜੀ ਅੱਜ ਕੱਲ ਪਰੇਮ ਹਸਿਆ ਤੇ ਬੁਹਤ ਅਸ਼ੇ ਰੋਲ ਅਦਾ ਕਰ ਰਹੇ ਹਨ ਲੋਕਾਂ ਨੂੰ ਜਾਗ੍ਰਿਤ ਕਰ ਰਹੇ ਹਨ ਜੀ ਧੰਨਵਾਦ ਜੀ ❤
@deepkaler-oz8lx
@deepkaler-oz8lx 25 күн бұрын
Khaira Saab ਨੇ ਕੋਈ ਗਲਤ ਨੀਂ ਕਿਹਾ ਪਰ ਪੰਨੂ ਦਾ ਕੰਮ ਆ ਝਾੜੂ ਆਲ਼ਿਆਂ ਦੇ ਪਾਲਿਸ਼ ਮਾਰਨਾ , ਪੰਨੂੰ ਕਾਮਰੇਡਾ ਅਸੀਂ ਭਈਆਂ ਨੂੰ ਨਹੀਂ ਪਸੰਦ ਕਰਦੇ ਤੁਸੀਂ ਅਪਦੇ ਦੁਆਬੇ ਚ ਬਣਾਓ ਭਈਆਂ ਮੰਡੀ ਸਾਡੇ ਤੇ ਨਾਂ ਥੋਪੋ
@sewakverygoodctu4438
@sewakverygoodctu4438 25 күн бұрын
ਬਹੁਤ ਹੀ ਵਧੀਆ ਜਾਣਕਾਰੀ ਪੰਨੂ ਸਾਬ ਧੰਨਵਾਦ
@jagdeepchitti226
@jagdeepchitti226 25 күн бұрын
पन्नू सर आप बहुत बड़े पत्रकार हो लेकिन आपकी किसी भी डिस्कशन में स्वाति मालीवाल वाला केस डिस्कस नही हुआ क्या आपको उसकी जानकारी नहीं मिली या आप बोलना नहीं चाहते ,
@Karmjitkaur-gk1xq
@Karmjitkaur-gk1xq 25 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ 🙏🏻🙏🏻
@RamSingh-nd5rl
@RamSingh-nd5rl 23 күн бұрын
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਮੈਂ ਭੱਠਾ ਮਜ਼ਦੂਰ
@ranbirsingh9171
@ranbirsingh9171 25 күн бұрын
ਪੰਨੂ ਸਾਬ। ਪਰਵਾਸੀ ਮਜਦੂਰਾਂਂ ਤੇ ਬਾਹਰ ਜਾਣ ਵਾਲਿਆ ਨੂੰ ਇਕੋ ਰੱਸੇ ਨਾ ਬੰਨੋਂ। ਬਾਹਰ ਜਾਣ ਲਈ ਪਾਸਪੋਰਟ ਬਣਾਉਣ ਲੱਗੇ ਪੁਲਿਸ ਪੂਰੀ ਤਫਤੀਸ਼ ਕਰਦੀ ਐ ਬੰਦੇ ਦੇ ਚਾਲਚਲਣ ਬਾਰੇ। ਉਸ ਤੋ ਬਾਦ 35,40 ਲੱਖ ਲੱਗਦੈ ਜੀ ਜਾਣ ਲਈ। ਭੱਈਏ ਉਧਰ ਵਾਰਦਾਤ ਕਰਦੇ ਨੇ ਪੰਜ ਸੌ ਖਰਚ ਕੇ ਪੰਜਾਬ ਆ ਜਾਦੇ ਨੇ। ਨਾ ਉਥੇ ਕੋਈ ਪੁਲਿਸ ਰਿਕਾਰਡ ਨਾ ਇਥੇ ਕਿਸੇ ਤਫਤੀਸ਼ ਦੀ ਜਰੂਰਤ। ਥੋੜੇ ਦਿਨ ਹੋਏ ਸਾਡੇ ਖਰੜ ਦੇ ਕੋਲ ਦੋ ਭੱਈਏ ਸਵੇਰੇ ਪੰਜ ਵਜੇ ਦੋ ਕਿਸਾਨਾ ਨੂੰ ਲੁੱਟਣ ਪੈ ਗੇ ਵੱਡੇ ਦਾਤ ਲੈ ਕੇ ਇਕ ਕਿਸਾਨ ਦੀਆ ਉਂਗਲਾਂ ਵੱਢ ਦਿਤੀਆ ਉਹ ਤਾ ਉਹ ਕਿਸਾਨ ਤਕੜੇ ਵੇਖੇ ਜਖਮੀ ਹੋਇਆਂ ਨੇ ਵੀ ਇਕ ਭੱਈਆ ਫੱੜ ਲਿਆ
@daljitsingh7980
@daljitsingh7980 25 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 25 күн бұрын
ਆਪਣੀ ਅੱਛਾਈ ਸਾਬਤ ਮੱਤ ਕਰੋ, ਅਗਰ ਤੁਹਾਡੇ ਕਿਰਦਾਰ ਚ ਦਮ ਹੋਵੇਗਾ ਤਾਂ ‬ ‪ *ਵਕਤ ਖੁਦ ਤੁਹਾਡੀ ਕੀਮਤ ਲੋਕਾਂ ਨੂੰ ਦੱਸ ਦੇਵੇਗਾ*
@daljitsingh7980
@daljitsingh7980 25 күн бұрын
ਦੀਪ ਬਰਾੜ 👌👌👍👍
@deepbrar.
@deepbrar. 25 күн бұрын
​@@daljitsingh7980😍😍 ਸੰਧੂ ਵੀਰੇ
@gurjitkaur7
@gurjitkaur7 25 күн бұрын
👉🏻👌🏻👍🏻👈🏻
@deepbrar.
@deepbrar. 25 күн бұрын
@@gurjitkaur7 ਸ਼ੁਕਰੀਆ ਦੀਦੀ 😍😍
@harjitbajwa9179
@harjitbajwa9179 25 күн бұрын
ਸਾਡਾ ਭਾਰਤ ਦੇ ਸਿਸਟਮ ਤੇ ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠ ਗਿਆ ਹੈ
@BhupinderSingh-yg8cg
@BhupinderSingh-yg8cg 25 күн бұрын
ਪੰਨੂੰ ਸਾਹਿਬ ਜੀ,,,, ਪਰਮ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@sharansandhu9697
@sharansandhu9697 25 күн бұрын
Baapu ਜੀ Vse khera ਸਾਬ MLA ਦੇ ਇਲੈਕਸ਼ਨ ਤੇ MP ਦੇ ਇਲੈਕਸ਼ਨ ਖ਼ਾਲੀ ਨਹੀਂ ਜਾਣ ਦਿੰਦੇ ਸਾਰੇ ਲੜਦੇ ਆ
@kuldeepsingh-xh6jv
@kuldeepsingh-xh6jv 25 күн бұрын
ਪੰਨੂੰ ਸਾਹਿਬ ਜੀ ਪਰਮ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@SewakSingh-po6nk
@SewakSingh-po6nk 25 күн бұрын
ਸਾਡੇ ਬੇਕਰਸਫੀਲਡ(ਅਮਰੀਕਾ) ਦੀ MLA ਇੱਕ ਪੰਜਾਬੀ ਸਿੱਖ ਕੁੜੀ ਹੈ । ਕੀ ਉਸਨੂੰ ਗਲਤ ਬਣਾਇਆ ਹੈ???? ਕੀ ਸਥਾਨਿਕ ਲੋਕਾਂ ਨੂੰ ਵੀ ਇਸਦਾ ਵਿਰੋਧ ਕਰਨਾ ਚਾਹੀਦਾ ਹੈ?????
@Amarjitkaurnijjar864
@Amarjitkaurnijjar864 25 күн бұрын
Thanks 🙏 prime asia
@lalitKumar-sk4bg
@lalitKumar-sk4bg 17 күн бұрын
Excellent coverage
@GurcharanSandhu-gf4yc
@GurcharanSandhu-gf4yc 25 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@satnamjudge6874
@satnamjudge6874 25 күн бұрын
ਖਹਿਰਾ ਅਸਲ ਵਿੱਚ ਗਲਤ ਸਮੇਂ ਤੇ ਸਹੀ ਬਿਆਨ ਦੇ ਗਿਆ
@jagtargill-rc4gy
@jagtargill-rc4gy 25 күн бұрын
Very good pannu shiab and parm ji thanks
@palasingh5151
@palasingh5151 25 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@balwindersingh-nz2hm
@balwindersingh-nz2hm 25 күн бұрын
ਪਰਮ ਸਿੰਘ ਅਤੇ ਪੰਨੂੰ ਵੀਰ ਜੀ ਦੇ ਧੰਨਵਾਦੀ ਹਾਂ ਜੀ
@Jaswinder_72
@Jaswinder_72 25 күн бұрын
ਖੈਹਿਰਾ ਸਾਹਿਬ ਸਹੀ ਐ ਅਸੀਂ 30ਲੱਖ ਲਾ ਕੇ ਬਾਹਰਲੇ ਦੇਸ਼ ਜਾਂਦੇ ਆ ਇਹ 30 ਕੇਸ ਪਰਚੈ ਪੁਆ ਕੇ ਪੰਜਾਬ ਆ ਜਾਂਦੇ ਹਨ
@narinderbhaperjhabelwali5253
@narinderbhaperjhabelwali5253 25 күн бұрын
ਸਰਦਾਰ ਜਤਿੰਦਰ ਸਿੰਘ ਪੰਨੂ ਜੀ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
@SwarnjeetSingh-cu3bn
@SwarnjeetSingh-cu3bn 25 күн бұрын
Pannu ji param ji sat Shri akal ji ❤❤❤❤❤
@deepbrar.
@deepbrar. 25 күн бұрын
ਜਿਸ ਦੌਰ ਮੇਂ ਲੁੱਟ ਜਾਏ ਫਕੀਰੋਂ ਕੀ ਕਮਾਈ *ਉਸ ਦੌਰ ਕੇ ਸੁਲਤਾਨ ਸੇ ਕੋਈ ਭੂਲ ਹੁਈ ਹੈ*
@daljitsingh7980
@daljitsingh7980 25 күн бұрын
ਦੀਪ ਬਰਾੜ 🙏❤️👌👌👍
@deepbrar.
@deepbrar. 25 күн бұрын
😍🙏 ਸੰਧੂ ਵੀਰੇ
@gurjitkaur7
@gurjitkaur7 25 күн бұрын
Chhote veer sahi gal a 🌹🙏🏻
@deepbrar.
@deepbrar. 25 күн бұрын
@@gurjitkaur7 ਧੰਨਵਾਦ ਦੀਦੀ 😍😍
@sharmatenthouse1848
@sharmatenthouse1848 25 күн бұрын
Jatinder Pannu g sat shri akal
@user-mc6jw9df6c
@user-mc6jw9df6c 25 күн бұрын
Very Very good sir
@sukhwantlovely3286
@sukhwantlovely3286 25 күн бұрын
ਖਹਿਰਾ ਸਾਹਿਬ ਸਹੀ ਕਹਿੰਦੇ ਆ. ਇਨ੍ਹਾਂ ਦੇ ਅਧਾਰ ਕਾਰਡ ਨਹੀਂ ਬਣਨੇ ਚਾਹੀਦੇ. ਪੰਜਾਬ ਤਾਂ ਵੈਸੇ ਈ ਛੋਟਾ ਜਿਹਾ ਸੂਬਾ ਹੈ..ਪ੍ਰਵਾਸੀ ਬਹੁਤ ਜਿਆਦਾ ਆ ਚੁੱਕੇ ਨੇ ਤੇ ਗਲ਼ ਪੈ ਰਹੇ ਨੇ. ਵਿਦੇਸ਼ਾਂ ਵਿੱਚ 100ਰੁਪਏ ਖਰਚ ਕਿ ਨਹੀਂ ਗਏ ਸਾਡੇ ਪੰਜਾਬੀ. 30-30 ਲੱਖ ਲਾ ਕੇ ਜਾਂਦੇ ਆ.ਫ਼ਿਰ ਪਰਵਾਸੀ ਚਲੇ ਜਾਣ foreign ਵਿੱਚ. ਸਾਰਾ ਘਰ ਵੇਚਣਾ ਪਾਊਗਾ. ਚੱਕਦੇ ਆ ਮੂੰਹ ਪੰਜਾਬ ਵੱਲ ਨੂੰ ਭੱਜਦੇ ਆ ਇਹ. ਸਰਦਾ ਸਾਡਾ ਇਨ੍ਹਾਂ ਬਿਨਾਂ. ਇਨ੍ਹਾਂ ਤੋਂ ਬਿਨਾਂ ਪਹਿਲਾਂ ਵੀ ਸਾਡੇ ਲੋਕ ਖ਼ੁਦ ਕੰਮ ਕਰਦੇ ਸੀ ਪੰਨੂ ਸਾਹਿਬ ਤੇ ਹੁਣ ਵੀ ਕਰ ਲੈਣਗੇ. ਇਹਨਾਂ ਵਿੱਚੋਂ ਕੁਝ ਗ਼ਲਤ ਕਰਨਾਮੇ ਕਰਨ ਲੱਗ ਪਏ ਨੇ ਪੰਜਾਬ ਚ. ਸੋ ਖਹਿਰਾ ਸਾਹਿਬ ਬਿਲਕੁਲ ਠੀਕ ਹਨ
@HariSingh-sx3vq
@HariSingh-sx3vq 25 күн бұрын
🙏🙏
@jasjitdhindsa5563
@jasjitdhindsa5563 25 күн бұрын
ਉਨ੍ਹਾਂ ਖ਼ਬਰਾਂ ਦਾ ਹੀ ਵਿਸ਼ਲੇਸ਼ਣ ਕੀਤਾ ਜਾਂਦਾ ,ਜਿਨ੍ਹਾਂ ਨਾਲ ਮਾਲਿਕਾਂ ਦੀ ਪਾਰਟੀ ਨੂੰ ਫਾਇਦਾ ਪਹੁੰਚਦਾ,ਨੀਵੇਂ ਦਰਜੇ ਦੀ ਪੱਤਰਕਾਰੀ ਹੋ ਰਹੀ ਹੈ, ਪੰਨੂੰ ਸਾਬ
@jasjitdhindsa5563
@jasjitdhindsa5563 25 күн бұрын
ਸੰਗਰੂਰ ਤੋਂ ਮੀਤ hayer ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼,
@balwantkaurchahal8382
@balwantkaurchahal8382 25 күн бұрын
ਧੰਨਵਾਦ ਸਹਿਤ ਪੰਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪੱਤਰਕਾਰੀ ਕਰਦੇ ਹਨ ਬਹੁਤ ਪੁਰਾਣੇ ਸਮੇਂ ਤੋ ਆਪ ਜੀ ਨੂੰ ਦੇਖਦੇ ਤੇ ਸੁੱਣਦੇ ਹਾਜੀ ਬਹੁਤ ਵਧੀਆ ਖਬਰਾਂ ਬੜੇ ਵਧੀਆ ਢੰਗ ਨਾਲ ਪੇਸ਼ ਕਰਨ ਦਾ ਵੀਰ ਪਰਮ ਵੀ ਬਹੁਤ ਵਧੀਆ ਢੰਗ ਨਾਲ ਪੱਤਰਕਾਰੀ ਕਰਦੇ ਹਨ। ਧੰਨਵਾਦ ਸਾਹਿਤ ਸਲੂਟ ਤੁਹਾਨੂੰ ਜੀ।
@harpreetbrar4808
@harpreetbrar4808 25 күн бұрын
SSA ji
@suchasingh2663
@suchasingh2663 25 күн бұрын
Sat Shri Akal Pannu Saab g and Parmjeet Singh g
@narindersharma8310
@narindersharma8310 25 күн бұрын
Same thing is applicable regarding corruption in Punjab AAP
@gurmitsingh2700
@gurmitsingh2700 25 күн бұрын
ਪੰਨੂ ਸਾਹਿਬ ਜੋ ਗੱਲ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ। ਤੁਸੀਂ ਤਾਂ ਕਿਹਾ ਹੈ ਕਿ ਮੈਂ ਬਿਆਨ ਪੜਿਆ ਹੈ। ਪਰ ਤੁਸੀਂ ਪੜਿਆ ਨਹੀਂ । ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਮਜਦੂਰ ਆਉਣ ਕਮਾਈ ਕਰਨ ਪਰ ਪੱਕੇ ਤੌਰ ਤੇ ਮਕਾਨ ਜਾਂ ਜਮੀਨ ਨਾ ਖਰੀਦ ਸਕਣ।
@PremPal-rg7jx
@PremPal-rg7jx 21 күн бұрын
Panuu ji and parmjeet ji sat shri akal ji
@SawinderSingh-ov1xi
@SawinderSingh-ov1xi 25 күн бұрын
Sat shree akal g all family members from Tarn Taran sahib
@BalkarSingh-ko2qy
@BalkarSingh-ko2qy 25 күн бұрын
ਪੰਨੂ ਸਾਹਿਬ ਜੀ ਏਹ ਜੋਂ ਸਾਡੇ ਪੰਜਾਬ ਕਈ ਲੋਕ ਖੂਹ ਦੇ ਡੱਡੂ ਵਾਲੀ ਸੋਚ ਵਾਲੇ ਹਨ ਮੇ ਤੇ ਮੇਰੇ ਕਈ ਹੋਰ ਸਾਬਕਾ ਫੌਜੀ ਦੂਸਰੇ ਸੂਬਿਆਂ ਵਿਚ ਕੰਮ ਕਰਦੇ ਹਾਂ ਮੈਨੂੰ 15ਸਾਲ ਹੋ ਗਏ ਹਨ ਝਾਰਖੰਡ ਸੂਬੇ ਵਿੱਚ ਨੌਕਰੀ ਕਰਕੇ ਆਪਣੀਆਂ ਲੋੜ੍ਹ ਪੂਰੀਆ ਕਰਦਾ ਮੇਰੇ ਵਰਗੇ ਹੋਰ ਵੀ ਬਹੁਤ ਲੋਕ ਹਨ ਜੀ
@harindergrewal5418
@harindergrewal5418 25 күн бұрын
Pannu Ji Parm Ji Very Nice 22G Tks ❤🎉❤
@RavinderKumar-bf8hv
@RavinderKumar-bf8hv 21 күн бұрын
3:37 ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਇਨ੍ਹਾਂ ਦੇ ਕਾਰਨ ਹੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡਾ ਪੰਜਾਬ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ‌ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਬਦਲਾਅ ਵਾਲੀ ਸਰਕਾਰ ਦੇ ਵਿਚ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਸੁਣਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881ਹੈ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ
@HarjinderKaur-wr5zv
@HarjinderKaur-wr5zv 25 күн бұрын
ਪ੍ਰੋਗਰਾਮ ਬਹੁਤ ਵਧੀਆ ਲੱਗਿਆ
@ParamjeetKaur-wd4qc
@ParamjeetKaur-wd4qc 25 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 7:38
@racpalsinghsamra778
@racpalsinghsamra778 25 күн бұрын
Sat shri akaal ji
@harnekmalhans7783
@harnekmalhans7783 25 күн бұрын
True true Thanks PannuSshib SParma Singh
@SimranSingh-iy5bt
@SimranSingh-iy5bt 25 күн бұрын
Ab ki baar bjp 000 ke paar
@ranjitsinghkahlon2421
@ranjitsinghkahlon2421 25 күн бұрын
ਭਾਊ ਪਰਮ ਛਾਏ ਪਏ ਅੱਜਕੱਲ, ਪ੍ਰਾਈਮ ਹਾਸੀਆਂ ਵਿੱਚ ਵੀ ਆ ਗਏ🙏🙏
@boharsingh7725
@boharsingh7725 25 күн бұрын
✅✅✅ 🙏🙏🙏🙏🙏
@BhupinderSingh-tt9ox
@BhupinderSingh-tt9ox 25 күн бұрын
Punjab aao... Paisa kamao.... Wapis jao.... Voter card...adhaar card apni Home State ch banao.... Jago Punjabio Jago 👍
@tejpalpannu2293
@tejpalpannu2293 25 күн бұрын
Waheguru ji 🙏🙏🙏🇮🇳🇨🇦🇮🇳🙏🙏🙏
@harkanwalsingh3404
@harkanwalsingh3404 25 күн бұрын
ਪੰਨੂ ਸਾਹਿਬ ਹਿਮਾਚਲ ਰਾਜਸਥਾਨ ਵਗੈਰਾ ਰਾਜਾਂ ਚ ਪੰਜਾਬੀ ਜਮੀਨ ਕਿਉਂ ਨਹੀਂ ਖਰੀਦ ਸਕਦਾ ਇਸ ਤੇ ਵੀ ਚਾਨਣਾਂ ਪਾਉ ਜੀ
@jasvirsingh3098
@jasvirsingh3098 25 күн бұрын
Satsiriakal ji.
@charanjitkaur6036
@charanjitkaur6036 25 күн бұрын
ਸਤਿ ਸ੍ਰੀ ਅਕਾਲ ਜੀ
@jaspalsinghjp8456
@jaspalsinghjp8456 25 күн бұрын
Hun te Garmin bahut ho gayi . Perm Hun kot lade veer
@SukhdevSingh-ng3sw
@SukhdevSingh-ng3sw 25 күн бұрын
BAI JI SAT SHRI AKAL JI
@SukhdevSingh-bp6yf
@SukhdevSingh-bp6yf 25 күн бұрын
Pannu ji 🙏
@rajinderpaul5397
@rajinderpaul5397 25 күн бұрын
SatSriAkal
@AmitKumar-le9ch
@AmitKumar-le9ch 25 күн бұрын
Thnk u, respect 🌿
@dilrajsohal3676
@dilrajsohal3676 25 күн бұрын
ਖਹਿਰਾ ਸਾਬ ਜਿੰਦਾਬਾਦ
@ajaibsinghpanesarCanada
@ajaibsinghpanesarCanada 25 күн бұрын
S S A 🙏🙏 Parmjeet Singh ji and Pannu Sahib ji
@amarpreetkaur9603
@amarpreetkaur9603 25 күн бұрын
God bless you
@kushalveersingh200
@kushalveersingh200 25 күн бұрын
Excellent talk
@gianchamdal537
@gianchamdal537 25 күн бұрын
Very good expiation.
@GurpreetKaur-lx9tp
@GurpreetKaur-lx9tp 25 күн бұрын
🙏🇩🇪❤️
@user-nq5or5fx4q
@user-nq5or5fx4q 25 күн бұрын
Very Nice Pannu Sahib je 🙏 I'm. Bint Rai JODHPUR PAKHAR ( Maur Mandi )
@user-ww9hq2rs8l
@user-ww9hq2rs8l 25 күн бұрын
Pannu sahib you are a genius person. God bless you
@ajaibsinghpanesarCanada
@ajaibsinghpanesarCanada 25 күн бұрын
S S A 🙏🙏🙏🙏🙏🙏🙏🙏 to all members present at this time
@narinderjeetsingh3994
@narinderjeetsingh3994 25 күн бұрын
Sat Sri akaal to all 🙏🙏
@enammalout3512
@enammalout3512 25 күн бұрын
❤❤❤❤ 19:24
@singhkairon-gz2ri
@singhkairon-gz2ri 25 күн бұрын
Very nice 👍
@SndpMehra-zc6iu
@SndpMehra-zc6iu 25 күн бұрын
Sat .Sri akal.pannu. Ji..s. Sangrana .
@mohinderjhajj3315
@mohinderjhajj3315 25 күн бұрын
@SurinderSingh-fd9ed
@SurinderSingh-fd9ed 25 күн бұрын
Ssa.sir
@bhupinderchhokar8969
@bhupinderchhokar8969 25 күн бұрын
हम्म. पंजाबी. कनाडा. ट्रकिंग कंपनी 22 बजे अपराह्न 34 विधायक. कनाडाई। पंजाबी ???
@nipunbansal9670
@nipunbansal9670 25 күн бұрын
Thoda pannu Saab nri di funding da koi janab ni ...
@ajitpaulsekhon7825
@ajitpaulsekhon7825 25 күн бұрын
👍🎉❤❤
@BoharDhillon-hw3uc
@BoharDhillon-hw3uc 25 күн бұрын
🙏🙏🙏🙏🙏 🙏🙏🙏🙏🙏
@RomiDoad
@RomiDoad 25 күн бұрын
Pannu is kejri media
@GURPREETSINGH-ce7qb
@GURPREETSINGH-ce7qb 25 күн бұрын
Khehra ne aap valya nu bayie keha .
@NavjotRatanpuria
@NavjotRatanpuria 25 күн бұрын
जितेंद्र पन्नूजिंदाबाद
@dssidhu7122
@dssidhu7122 25 күн бұрын
Bharishtacharya becomes Shrishtacharya when joins BJP'S group.
@nipunbansal9670
@nipunbansal9670 25 күн бұрын
Ur senior pannu Saab bachian nu Sambo dolar na dekho...@ godi media
@user-tw2gk7er9q
@user-tw2gk7er9q 25 күн бұрын
❤Pannu. Jivery. Hammam. Sab. Naked
@deepsandhu876
@deepsandhu876 25 күн бұрын
🎉🎉🎉🎉
@JagjeetSingh-yq4ex
@JagjeetSingh-yq4ex 25 күн бұрын
Pannu Saab aap paid patarkar
@singhsukhwinderbajwa9684
@singhsukhwinderbajwa9684 25 күн бұрын
Mony Bajwa
@AvtarSingh-dl7gh
@AvtarSingh-dl7gh 23 күн бұрын
Khera ne theek keha panjab vitkara nahi karda tan dusre stata Wale kion karde ne
@user-jm2vu6mk1u
@user-jm2vu6mk1u 25 күн бұрын
Dass ta dinde khehre ne ki kiha
@sikhwarrior7283
@sikhwarrior7283 25 күн бұрын
Jis desh dean courts vikaoo ho javn os desh nu dovn tau koe nai bcha skda
@daljeetstephen
@daljeetstephen 25 күн бұрын
Punjab should bring same rule like himachal to control migration from other states.
@JassDhillon-vg8xc
@JassDhillon-vg8xc 25 күн бұрын
Punnu Always talking against Khaira And Navjot sidhu Khaira statement, nothing wrong Prime Asia now Godi media AAP
Китайка и Пчелка 4 серия😂😆
00:19
KITAYKA
Рет қаралды 3,6 МЛН
The day of the sea 🌊 🤣❤️ #demariki
00:22
Demariki
Рет қаралды 13 МЛН
Sigma Girl Education #sigma #viral #comedy
00:16
CRAZY GREAPA
Рет қаралды 123 МЛН
Sprinting with More and More Money
00:29
MrBeast
Рет қаралды 171 МЛН
Китайка и Пчелка 4 серия😂😆
00:19
KITAYKA
Рет қаралды 3,6 МЛН