Prime Discussion (2721) || ਜਥੇਦਾਰਾਂ ਦੇ ਫੈਸਲੇ ਨੇ ਲੀਡਰਾਂ ਦੀਆਂ ਨੀਵੀਆਂ ਪੁਆਈਆਂ

  Рет қаралды 130,283

Prime Asia TV

Prime Asia TV

Күн бұрын

Пікірлер: 328
@harjindersinghThind4507
@harjindersinghThind4507 Ай бұрын
ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰਾਂ ਵੱਲੋਂ ਬਹੁਤ ਲੰਮੇ ਸਮੇਂ ਬਾਅਦ ਬਹੁਤ ਵਧੀਆ ਫੈਸਲਾ ਆਇਆ ਹੈ। ❤❤
@RavinderSingh-j6j
@RavinderSingh-j6j Ай бұрын
Hanji veer ji Main v pehli vaar dekheya akal takhat walon koi changa kam kita howe
@HARRYNAGRA8035
@HARRYNAGRA8035 Ай бұрын
ਜੀਂ ਬਿਲਕੁਲ ਸਹੀ ਕਿਹਾ ਤੁਹੀ
@User.YouTube_creaters
@User.YouTube_creaters Ай бұрын
ਅੱਜ ਸਿੰਘ ਸਾਹਿਬ ਵੱਲੋਂ ਕੀਤਾ ਗਿਆ ਇਤਿਹਾਸਿਕ ਫ਼ੈਸਲਾ *ਸੁਨਹਿਰੀ ਸ਼ਬਦਾਂ ਵਿੱਚ ਲਿੱਖਿਆ ਜਾਵੇਗਾ*
@gurjitkaur7
@gurjitkaur7 Ай бұрын
Deepu 👌🏻👌🏻👌🏻🎊🎊🎊
@User.YouTube_creaters
@User.YouTube_creaters Ай бұрын
ਅੱਜ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਕਲਾ ਵਰਤ ਗਈ ਜੀ *ਮੇਰੀ ਜ਼ਿੰਦਗੀ ਵਿੱਚ ਇੰਝ ਲਾਈਵ ਸੁਣਵਾਈ ਤੇ ਸਜਾ ਨੇ ਸਕੂਨ ਦਿੱਤਾ*
@gurjitkaur7
@gurjitkaur7 Ай бұрын
Hanji Chhote Deepu Veere bilkul sahi hoiai hai 🙏🏻🙏🏻
@SAMAJNEWSTV
@SAMAJNEWSTV Ай бұрын
ਬੀਬੀ ਹਰਸਿਮਰਤ ਬਾਦਲ ਦੀ ਅਰਦਾਸ ਪਰਵਾਨ ਹੋ ਗਈ।
@rajsingh55721
@rajsingh55721 Ай бұрын
ਬਹੁਤ ਵਧੀਆ ਢੰਗ ਨਾਲ ਫੈਸਲੇ ਹੋਏ ਹਨ ਗੁਰੂ ਸਾਹਿਬ ਦੀ ਕਲਾ ਵਰਤੀ ਹੈ ਜੀ ਅਕਾਲ ਤਖਤ ਸਾਹਿਬ ਸਰਬਉੱਚ ਹੈ ਜੀ
@DharmaSinghawalia
@DharmaSinghawalia Ай бұрын
ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਰੀਸ ਕੋਈ ਨਹੀਂ ਕਰ ਸਕਦਾ ਜੀ
@nirmalsingh-jh5fx
@nirmalsingh-jh5fx Ай бұрын
ਅੱਜ ਮਿਤੀ 02/12/2024 ਮੈਂ ਆਪਣੀ ਉਮਰ ਵਿੱਚ ਮੇਰੀ ਉਮਰ 43 ਸਾਲ ਦੀ ਹੋ ਚੱਲੀ ਹੈ ਅੱਜ ਪਹਿਲੀ ਵਾਰੀ ਸੁਖਬੀਰ ਸਿੰਘ ਬਾਦਲ ਦੇ ਸ਼੍ਰੀ ਸਾਹਿਬ ਉਪਰ ਦੀ ਪਾਈ ਦੇਖੀ ਹੈ ਮੈਨੂੰ ਬਹੁਤ ਖੁਸ਼ੀ ਹੋਈ ਹੈ। ਤੱਖਤਾ ਦੇ ਜਥੇਦਾਰ ਸਭ ਜੱਜਾ ਤੋ ਉਪਰ ਹੁੰਦੇ ਹਨ ਸਿੱਖ ਧਰਮ ਵਿੱਚ
@harvinderdhaliwal5276
@harvinderdhaliwal5276 Ай бұрын
ਬਿਲਕੁਲ ਸਹੀ ਕਿਹਾ ਵੀਰ
@ggrewal1755
@ggrewal1755 Ай бұрын
ਸਿਰੀ ਸਾਹਿਬ ਨਿਰਾ ਡਰਾਮਾਂ ... ਸਿੱਖੀ ਸੁਖਬੀਰ ਦੇ ਨੇੜ - ਤੇੜ ਵੀ ਨਹੀਂ |
@jaswinderkumar1345
@jaswinderkumar1345 Ай бұрын
ਪੰਨੂ ਸਾਹਿਬ ਵਾਹਿਗੁਰੂ ਆਪ ਜੀ ਦੀ ਉਮਰ ਲੰਬੀ ਕਰੇ ਤਾਂ ਜੋ ਅਸੀਂ ਨਿਰਪੱਖ ਸਮਾਚਾਰ ਸੁਣਦੇ ਰਹੀਏ 🙏
@kaurtaran_11
@kaurtaran_11 Ай бұрын
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਕਲਾ ਵਰਤਾਈ ਅਕਾਲ ਤਖਤ ਮਹਾਨ ਹੈ।ਸਿੱਖ ਪੰਥ ਦੀ ਸਾਨ ਹੈ।
@VarinderSingh-he7wo
@VarinderSingh-he7wo Ай бұрын
ਅਕਾਲ ਤਖਤ ਸਾਹਿਬ ਸਾਡੇ ਲਈ ਸੁਪਰੀਮ ਹੈ। ਬਹੁਤ ਵਧੀਆ ਫੈਸਲਾ ਲਿਆ ਸਿੰਘ ਸਾਹਿਬਾਨ ਨੇ। ਸਾਰੀ ਕੌਮ ਸੰਤੁਸ਼ਟ ਮਹਿਸੂਸ ਕਰਦੀ ਹੈ।
@KuldeepSingh-ro7mq
@KuldeepSingh-ro7mq Ай бұрын
ਸੰਤੁਸ਼ਟੀ ਨਹੀਂ
@halwindersingh819
@halwindersingh819 Ай бұрын
Sahi gll aa bai Kuldeep Singh, siasi sja v chahidi c ja 1 month only toilet safae karwe jave oh v security nu door rakh k with video garafe krke
@HarryPb03-hp7mn
@HarryPb03-hp7mn Ай бұрын
ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਸਹਿਬਾਨ ਦਾ ਸਭ ਤੋਂ ਵੱਧ ਖੁਸ਼ੀ ਪ੍ਰਕਾਸ਼ ਚੰਦ ਬਾਦਲ ਤੋਂ ਫਖਰ ਏ ਕੌਮ ਦਾ ਰੁਤਬਾ ਵਾਪਸ ਲੈਣ ਦਾ ਫੈਸਲਾ
@hardevsingh3964
@hardevsingh3964 Ай бұрын
ਸਲਾਮ ਹੈ ਜਤਿੰਦਰ ਪਨੂੰ ਜੀ ਦੇ ਵਿਸ਼ਲੇਸ਼ਣ ਨੂੰ। ਏਡੀ ਜਲਦੀ ਇਹ ਮੰਨ ਲੈਣਾ ਕਿ ਅਕਾਲੀ ਦਲ ਵਿੱਚ ਸਭ ਕੁਛ ਹੁਣ ਠੀਕ ਹੋਵੇਗਾ ਇਹ ਸਮੇਂ ਤੋਂ ਪਹਿਲਾਂ ਦੀ ਸੋਚ ਕਿੰਨੀ ਕੁ ਠੀਕ ਜਾਂ ਗਲਤ ਸਾਬਤ ਹੁੰਦੀ ਇਹ ਤਾਂ ਸਮਾਂ ਹੀ ਦੱਸੇਗਾ, ਕੁਛ ਚੰਗਾ ਹੋਣ ਦੀ ਉਮੀਦ ਜ਼ਰੂਰ ਜਾਗੀ ਹੈ ਪਰ ਕੀ ਪਤਾ ਗੱਲ ਓਧਰ ਨੂੰ ਖਿਸਕ ਜਾਵੇ -ਵਾਰਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ......। ਖ਼ੁਦਾ ਖ਼ੈਰ ਕਰੇ।
@davindersingh-xf3hc
@davindersingh-xf3hc Ай бұрын
ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ....🙏
@balrajbajwa71
@balrajbajwa71 Ай бұрын
ਵਾਹਿਗੁਰੂ ਜੀ ਪੰਥ ਤੇ ਮਿਹਰ ਕਰਨ ਜੀ।
@singhkanpur1
@singhkanpur1 Ай бұрын
ਅਕਾਲ ਤਖਤ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਉਤੇ ਇਹ ਪਾਬੰਦੀ ਵੀ ਲਾਈ ਜਾਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਕਿਸੀ ਵੀ ਓਹਦੇ ਦੀ ਜਿੰਮੇਵਾਰੀ ਤੋਂ ਤਾ ਉਮਰ ਲਈ ਦੂਰ ਰਹੇ ਨਹੀਂ ਤਾਂ ਇਸਨੇ ਵਾਪਸ ਆ ਕੇ ਫਿਰ ਇਹੀ ਗਂਦ ਪਾਉਣਾ ਹੈ
@dalbirsakhowalia9338
@dalbirsakhowalia9338 Ай бұрын
ਪਨੂੰ ਸਾਹਿਬ, ਆਪ ਜੀ ਨੇ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ। ਹੁਣ ਦੇਖਣਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੋਈਆਂ ਤੇ ਸ੍ਰੀ ਆਕਾਲ ਤਖਤ ਸਨਮੁੱਖ ਹੋ ਕੇ ਮੰਨਿਆ ਗ਼ਲਤੀਆਂ ਤੋਂ ਕਿਨਾਂ ਕੂ ਸਿਖਿਆ ਲੈਂਦਾ। ਇਹ ਤਾਂ ਸਮਾਂ ਹੀ ਦੱਸੇਗਾ।
@sskomal4335
@sskomal4335 Ай бұрын
ਸਹੀ ਫੈਸਲੇ ਕੀਤੇ ਸਿੰਘ ਸਾਹਿਬ ਨੇ ,🙏🙏
@rajwantkaur6174
@rajwantkaur6174 Ай бұрын
❤❤
@sukhdevgrewal6173
@sukhdevgrewal6173 Ай бұрын
ਬੜਾ ਸ਼ਲਾਘਾਯੋਗ ਵਿਸ਼ਲੇਸ਼ਣ ਜਤਿੰਦਰ ਪੰਨੂ ਜੀ। ਤੁਹਾਡਾ ਅਤੇ Prime Asia ਦਾ ਧੰਨਵਾਦ।
@balkarsinghdhanoa6740
@balkarsinghdhanoa6740 Ай бұрын
ਮੈਂ ਚਾਹੁੰਦਾ ਸੀ ਪ੍ਰਕਾਸ਼ ਬਾਦਲ ਤੋਂ ਪੰਥ ਰਤਨ ਵਾਪਸ ਲਿਆ ਜਾਵੇ ਅੱਜ ਓਹ ਪੂਰਾ ਹੋ ਗਿਆ ਚਾਹੇ ਮਰਨ ਤੋਂ ਬਾਅਦ ਵਿੱਚ ਹੀ
@punjjaabdesh8659
@punjjaabdesh8659 Ай бұрын
ਪੰਥ ਰਤਨ ਤਾਂ ਨੀ ਵਾਪਸ ਲਿਆ ਜੀ
@harbhajansingh4281
@harbhajansingh4281 Ай бұрын
Eh mang te sikh kaum bahut der to kar rahi c.
@brownboys0532
@brownboys0532 Ай бұрын
ਅਕਾਲ ਤਖ਼ਤ ਸਾਹਿਬ ਦਾ ਫੈਸਲਾ ਬਹੁਤ ਵਧੀਆ ਆਇਆ
@CharnjitSingh-y2s
@CharnjitSingh-y2s Ай бұрын
ਅੱਜ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਸਿੰਘ ਸਹਿਬਾਨਾਂ ਵੱਲੋਂ ਲਿਆ ਗਿਆ ਫ਼ੈਸਲਾ ਬਹੁਤ ਹੀ ਕਾਬਲੇ ਤਾਰੀਫ਼ ਹੈ। ਸਿੰਘ ਸਾਹਿਬਾਨਾ ਨੇ ਨਿਡਰਤਾ, ਨਿਰਪੱਖਤਾ ਤੇ ਬੇਖੌਫ਼ ਫੈਸਲਾ ਸੁਣਾਇਆ ਗਿਆ ਜੀ।
@harbhajansingh4281
@harbhajansingh4281 Ай бұрын
Ajj akal takhat saab di power Jath sahibana ne thik dassi hai.
@ranjitsinghchhabra1165
@ranjitsinghchhabra1165 Ай бұрын
ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਜੀ।
@vickysinghvicky2618
@vickysinghvicky2618 Ай бұрын
ਅੱਜ ਦੇ ਫੈਸਲੇ ਤੇ ਸਾਰੀ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਅਦਾਲਤ ਉਸ ਗੁਰੂ ਦੀ ਵੀ ਹੈ ਜਿਹੜੀ ਅੱਜ ਲੱਗੀ ਸੀ ਗੁਰੂ ਸਾਹਿਬ ਜੀ ਨੇ ਕਿੱਥੋਂ ਕਿਥੇ ਲੈ ਆਂਦਾ ਵੇਖੋ ਤੇ ਸਮਝੋ ਤੇ ਹੋਰਨਾਂ ਨੂੰ ਵੀ ਸਮਝਾਉ
@angrezsingh1423
@angrezsingh1423 Ай бұрын
ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜੀ ਅਸੀਂ ਆਪ ਜੀ ਵੱਲੋਂ 2 ਦਸੰਬਰ ੨੦੨੪ ਨੂੰ ਲਏ ਗਏ ਫੈਸਲੇ ਦੀ ਸ਼ਲਾਘਾ ਕਰਦੇ ਹਾਂ ਕਿ ਆਪ ਜੀ ਨੇ ਸਿੱਖ ਪੰਥ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਅਤੇ ਪ੍ਰੰਪਰਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਫੈਸਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਦਾ ਸਨਮਾਨ ਵਾਪਿਸ ਲਿਆ ਅਤੇ ਸ਼੍ਰੋਮਣੀ ਅਕਾਲੀ ਦੇ ਸਾਬਕਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਬਾਰੇ ਜੋ ਵੀ ਫੈਸਲੇ ਲਏ ਹਨ ਅਤੇ ਉਹਨਾਂ ਨੂੰ ਉਹਨਾ ਦੇ ਗੁਨਾਹਾਂ ਦੀ ਤਨਖਾਹ ਲਾਈ ਹੈ ਉਹ ਇਤਿਹਾਸਕ ਫੈਸਲੇ ਹਨ ਅਸੀਂ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਉਥੇ ਆਪ ਜੀ ਨੂੰ ਸਨਿਮਰ ਬੇਨਤੀ ਵੀ ਕਰਦੇ ਹਾਂ ਕਿ ਜੋ ਸਰਸੇ ਵਾਲੇ ਨੂੰ ਮੁਆਫ਼ੀ ਦੇਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ,ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਉੱਚ ਅਹੁਦੇ ਦੇਣੇ ,ਇਨਸਾਫ ਮੰਗਦੇ ਸਿੱਖਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰਨਾ ਬਾਦਲਾਂ ਵੱਲੋਂ ਐਸੇ ਸਾਰੇ ਵਰਤਾਰੇ ਦੇ ਚੱਲਦਿਆਂ ਅਤੇ ਇਸ ਸਭ ਕਾਸੇ ਦੇ ਜਾਣੂੰ ਹੁੰਦਿਆਂ ਹੋਇਆਂ ਵੀ ਸਿੱਖਾਂ ਦੀ ਇੱਕ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਕਹਾਉਣ ਵਾਲੇ ਅਤੇ ਸੰਤ ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਧੁੰਮਾਂ ਵੱਲੋਂ ਬਾਦਲ ਪਰਿਵਾਰ ਦੀ ਸਪੋਟ ਕਰਨਾ ਅਤੇ ਉਹਨਾਂ ਲਈ ਸਮੁੱਚੇ ਸੰਤ ਸਮਾਜ ਨੂੰ ਇਕੱਠਿਆਂ ਕਰਕੇ ਬਾਦਲ ਪਰਿਵਾਰ ਲਈ ਵੋਟਾਂ ਮੰਗਣੀਆਂ ਅਤੇ ਹੁਣ ਮਹਾਂਰਾਸ਼ਟਰ ਵਿੱਚ ਸਿੱਖਾਂ ਦੀ ਕਾਤਿਲ ਜਮਾਤ RSS ਅਤੇ ਭਾਜਪਾ ਲਈ ਵੋਟਾਂ ਮੰਗਣੀਆਂ ਬਹੁਤ ਹੀ ਨਿੰਦਣਯੋਗ ਅਤੇ ਚਿੰਤਾਜਨਕ ਵਿਸ਼ਾ ਹੈ ਜਿਸ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਸੋ ਅਸੀਂ ਆਪ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿੱਥੇ ਆਪ ਜੀ ਨੇ ਬਿਨਾਂ ਕਿਸੇ ਦਬਾਅ ਅਤੇ ਡਰ ਤੋਂ ਬਾਦਲ ਪਰਿਵਾਰ ਦੇ ਮਸਲੇ ਤੇ ਫੈਸਲੇ ਲਏ ਹਨ ਉੱਥੇ ਆਪ ਜੀ ਅਉਣ ਵਾਲੇ ਦਿਨਾਂ ਵਿੱਚ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੇਸ਼ ਹੋਣ ਦਾ ਹੁਕਮ ਕਰੋ ਅਤੇ ਉਹਨਾਂ ਤੋਂ ਇਹਨਾਂ ਸਵਾਲਾਂ ਦੇ ਜਵਾਬ ਲਵੋ ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ 🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@sumittersingh6538
@sumittersingh6538 Ай бұрын
ਅੱਜ ਸਿੰਘ ਸਾਹਿਬਾਨ ਵਲੋਂ ਕੀਤੇ ਗਿਆ ਇਤਿਹਾਸਕ ਫੈਸਲਾ ਸੁਣਾਇਆ ਗਿਆ
@GurpreetSingh-vs7gg
@GurpreetSingh-vs7gg Ай бұрын
ਡਰਾਮੇ ਹਨ
@baldevjassar8059
@baldevjassar8059 Ай бұрын
*🙏🌺ਅੱਜ ਦਾ ਵਿਚਾਰ🌺🙏* *ਕਿਸੇ ਨੇ ਸੱਚ ਹੀ ਕਿਹਾ ਹੈਂ !ਜਦੋਂ ਕਿਤਾਬਾਂ ਤੋ ਸਿੱਖੀਏ ਤਾਂ ਨੀਂਦ ਆਉਂਦੀ ਹੈ,ਜਦੋਂ ਵਕਤ (ਜਿੰਦਗੀ) ਸਿਖਾਉਂਦੀ ਹੈ!ਤਾਂ ਨੀਂਦਾਂ ਉੱਡ ਜਾਦੀਆਂ ਨੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@raghbirterkiana3183
@raghbirterkiana3183 Ай бұрын
ਪਨੂੰ ਸਾਹਿਬ ਨੇ ਠੀਕ ਢੰਗ ਨਾਲ ਸਾਰੀਆਂ ਗੱਲਾਂ ਦਾ ਨਿਚੋੜ ਪੇਸ਼ ਕਰ ਦਿੱਤਾ ਹੈ । ਸਿੰਘ ਸਹਿਬਾਨਾਂ ਨੇ ਜਿਸ ਢੰਗ ਨਾਲ ਗੁਨਾਹਗਾਰਾਂ ਨੂੰ ਸਵਾਲ ਪੁੱਛੇ ਉਹ ਢੰਗ ਤੇ ਉਹ ਸਵਾਲ ਕਾਬਲੇ ਤਾਰੀਫ਼ ਸਨ ।
@surindersran432
@surindersran432 Ай бұрын
ਅੱਜ ਪਹਿਲੀ ਵਾਰ ਸੁਖਬੀਰ ਨੂੰ ਆਪਣੇ ਬੋਲੇ ਝੂਠਾਂ ਤੋ ਪਰਦਾ ਚਕ ਕੇ ਸਚ ਉਗਲਿਆ ਜੋ ਕਿ ਪੰਜਾਬ ਅਤੇ ਅਕਾਲੀਦਲ ਲਈ ਸ਼ੁਭ ਸ਼ਗਨ ਹੈ
@User.YouTube_creaters
@User.YouTube_creaters Ай бұрын
ਵਾਹਿਗੁਰੂ ਜੀ ਦੀ ਤੇ ਕੀਤਾ ਗਿਆ ਭਰੋਸਾ ਕਦੀ ਅੰਜਾਈ ਨਹੀਂ ਜਾਂਦਾ *ਬੱਸ ਸਹੀ ਵਕ਼ਤ ਅਤੇ ਸਹੀ ਸਮੇਂ ਦਾ ਇੰਤਜ਼ਾਰ ਕਰੋ*
@gurjitkaur7
@gurjitkaur7 Ай бұрын
Mere chhote Deepu Veere Waheguru Ji sabh di kete Ardaas puri karde ne 🙏🏻🙏🏻🙏🏻
@harjitsingh2184
@harjitsingh2184 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਪੱਨੂ ਸਾਬ
@sukhdarshankumar1752
@sukhdarshankumar1752 Ай бұрын
ਪੰਨੂ ਸਾਹਿਬ ਜੀ ਤੁਸੀਂ ਬਹੁਤ ਵਧੀਆ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਮੈਂ ਤੁਹਾਡਾ ਪ‌੍ਰੋਗਰਾਮ ਹਰ ਰੋਜ਼ ਦੇਖਦਾ ਹਾਂ। ਧੰਨਵਾਦ।
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@harjindersinghThind4507
@harjindersinghThind4507 Ай бұрын
ਅੱਜ ਦੇ ਇਤਿਹਾਸਕ ਫੈਸਲੇ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਆਉਂਣ ਵਾਲੇ ਸਮੇਂ ਵਿੱਚ ਹਰ ਪਾਰਟੀ ਦੇ ਉਮੀਦਵਾਰ ਕਿਸੇ ਗ਼ਲਤ ਫ਼ੈਸਲੇ ਦਾ ਸਾਥ ਦੇਣ ਤੋਂ ਪਹਿਲਾਂ 100 ਵਾਰ ਸੋਚਣਗੇ 👍😁😁
@GurmeetSingh-m2c
@GurmeetSingh-m2c Ай бұрын
ਬਹੁਤ ਵਧੀਆ ਹੈ 🎉
@harjindersinghThind4507
@harjindersinghThind4507 Ай бұрын
ਅੱਜ਼ ਸੁਖਬੀਰ ਬਾਦਲ ਵੱਲੋਂ ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਉਣਾ ਕਬੂਲ ਕਰਨ ਦੀ ਬਣੀ ਵੀਡੀਓ ਕੋਟ ਵਿੱਚ ਚੱਲ ਰਹੇ ਕੇਸ਼ ਵਿੱਚ ਸਬੂਤ ਦੇ ਤੌਰ ਤੇ ਪੇਸ਼ ਕਰਕੇ ਸੁਖਬੀਰ ਬਾਦਲ ਨੂੰ ਸਜ਼ਾ ਦਿਵਾਈ ਜਾ ਸਕਦੀ ਹੈ। 👍👍👍
@jaswindersinghbahga2340
@jaswindersinghbahga2340 Ай бұрын
Right g
@JashinderPalSingh
@JashinderPalSingh Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurdeeprai2171
@gurdeeprai2171 Ай бұрын
Bilkul bilkul right ji eda de sja ve jrur lgni chidi h nhi ta badal lanne nu akaal nhi aani
@Chardikalag
@Chardikalag Ай бұрын
ਪਹਿਲਾ ਝੂਠ ਕਿਉਂ ਬੋਲੇ ਜੀ , ਪਹਿਲਾ ਬੋਲੇ ਝੂਠ ਤੋ ਵੀ ਮੁਆਫੀ ਮੰਗਣਗੇ ਜੀ ਹੁਣ ?
@sukhjindersinghkhosa5384
@sukhjindersinghkhosa5384 Ай бұрын
ਲੱਲੱਲ
@punjab06tv44
@punjab06tv44 Ай бұрын
ਕਮਾਲ ਦੀ ਗੱਲ ਹੈ ਪਹਿਲਾਂ ਮੰਨਦੇ ਨਹੀਂ ਸੀ ਅੱਜ ਸਾਰਾ ਕੁਝ ਮੰਨ ਗਏ ਤੇ ਕੇ ਹੁਣ ਕੋਈ ਇਹਨਾ ਗੱਲਾਂ ਨੂੰ ਦੁਨਿਆਵੀ ਅਦਾਲਤ ਵਿੱਚ ਕੇਸ ਦਰਜ ਕਰਵਾ ਦੇਵੇ ਤਾਂ ਇਹਨਾ ਦਾ ਬਣੂ ਕੀ
@harwinder2601
@harwinder2601 Ай бұрын
ਸਿੰਘ ਸਾਹਿਬਾਨ ਨੇ ਬਹੁਤਿਆਂ ਦੀ ਜ਼ਮੀਰ ਜਗਾਉਣ ਲਈ ਹਲੂਣਾ ਦਿੱਤਾ ਹੈ ਦਾਗ਼ੀਆਂ ਅਤੇ ਬਾਗ਼ੀਆਂ ਨੂੰ , ਕੀ ਅਸਰ ਹੋਵੇਗਾ ਭਵਿੱਖ ਦੱਸੇਗਾ !! ਪਰ ਪੰਥ ਦੀ ਆਮ ਲੋਕਾਂ ਦੀ ਜ਼ਮੀਰ ਜਾਗੇ ਤਾਂ ਹੀ ਕੌਮ ਦਾ ਭਲਾ ਹੋ ਸਕਦਾ ਹੈ ਜੀ ।
@DharmaSinghawalia
@DharmaSinghawalia Ай бұрын
ਇਹਨਾਂ ਦੀਆਂ ਜਾਇਦਾਦਾਂ ਦਾ ਹਿਸਾਬ ਕੌਣ ਮੰਗੂ, ਜਥੇਦਾਰ ਜੀ,,,,,
@RajeshSharma-d6n
@RajeshSharma-d6n Ай бұрын
Bilkul sahi ji eh bi pooch lende te enkiury karde ji
@harbhajansingh4281
@harbhajansingh4281 Ай бұрын
Jo golka luttiya han ohna da ki banuga.
@devindersingh3631
@devindersingh3631 Ай бұрын
ਬਹੁਤ ਵਧੀਆ ਸੇਵਾਵਾਂ ਪੁੰਨੂ ਸਾਬ ਜੀ
@bharbhurkang1755
@bharbhurkang1755 Ай бұрын
ਬਹੁਤ ਵਧੀਆ ਪ੍ਰੋਗਰਾਮ
@narinderbhaperjhabelwali5253
@narinderbhaperjhabelwali5253 Ай бұрын
ਅਕਾਲੀ ਸਰਕਾਰ ਸਮੇਂ ਜੋ ਇਕ ਦੋ ਅਖਬਾਰਾਂ ਲਈ ਇਸ਼ਤਿਹਾਰਾਂ ਦੇ ਸਬੰਧ ਵਿੱਚ ਵਿਤਕਰੇ ਕੀਤੇ ਗਏ ਉਹਨਾਂ ਬਾਰੇ ਵੀ ਕੁਝ ਦੱਸਣਾ ਚਾਹੀਦਾ ਹੈ ਜੀ
@harjindersinghThind4507
@harjindersinghThind4507 Ай бұрын
ਕਿਸੇ ਇਨਸਾਨ ਦੇ ਮਰਨ ਤੋਂ ਬਾਅਦ ਤਗਮੇ ਜਾਂ ਅਵਾਰਡ ਮਿਲਦੇ ਤਾਂ ਬਹੁਤ ਵੇਖੇ ਹਨ ਪਰ ਮਰਨ ਤੋਂ ਬਾਅਦ ਅਵਾਰਡ ਵਾਪਸ ਹੁੰਦਾ ਪਹਿਲੀ ਵਾਰ ਵੇਖਿਆ ਹੈ ❓❓
@harmindersinghsandra2624
@harmindersinghsandra2624 Ай бұрын
❤😅
@jaskarankhosa7042
@jaskarankhosa7042 Ай бұрын
👍👍❤️❤️
@mschatha3619
@mschatha3619 Ай бұрын
ਪੰਨੂ ਸਾਹਬ ਬਹੁਤ ਚੰਗਾ ਨਚੌੜ ਦੱਸਿਆ ਗਿਆ🙏
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ Ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਤਰੀਕੇ ਨਾਲ ਸਮਝਇਆ ਗਿਆ ਹੈ ਜੀ ਬਹੁਤ ਵਧੀਆ ਜੀ
@davindersekhon8646
@davindersekhon8646 Ай бұрын
ਪੁਰਾਣੇ ਸਾਰੇ ਜਥੇਦਾਰ ਸਾਹਿਬ ਨੂੰ ਵੀ ਸਜ਼ਾ ਸੁਣਾਉਣੀ ਚਾਹੀਦੀ ਆ ,ਅਕਾਲੀ ਦਲ ਦੇ ਬਾਕੀ ਲੀਡਰਾਂ ਨੇ ਵੀ ਵਜ਼ੀਰੀਆਂ ਮਾਣੀਆਂ ਆ ਸਾਰਿਆਂ ਨੂੰ ਸਜ਼ਾ ਦੇਣੀ ਚਾਹੀਦੀ ਆ
@satnamsinghsatnamsingh5217
@satnamsinghsatnamsingh5217 Ай бұрын
ਜਿਵੇੰ ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਕਰੇ ਕੌਮ ਵਾਪਿਸ ਲਿਆ ਗਿਆ ਉਵੇਂ ਹੀ ਕੇਂਦਰ ਸਰਕਾਰ ਸਿੱਖਾਂ ਦੇ ਕਤਲੇਆਮ ਲਈ ਜਿੰਮੇਵਾਰ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲਵੇ
@dilbagbawa3448
@dilbagbawa3448 Ай бұрын
Very good
@gurcharansingh7094
@gurcharansingh7094 Ай бұрын
ਕੁੰਵਰ ਵਿਜੈ ਪ੍ਰਤਾਪ ਸਿੰਘ ਕਹਿੰਦਾ ਸੀ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਫੈਸਲਾ ਹੋਵੇਗਾ। ਅੱਜ ਇਹ ਸਭ ਕੁੱਝ ਹੋ ਗਿਆ।
@sukhdevsinghbhatti3235
@sukhdevsinghbhatti3235 Ай бұрын
ਅਜੇ ਵੀ ਸੁਖਵੀਰ ਜਥੇਦਾਰ ਸਾਹਿਬ ਦੇ ਸਾਮਣੇ ਚਲਾਕੀਆਂ ਕਰਨ ਦੀ ਕੋਸਿਸ ਕਰਦਾ ਸੀ ।ਜਥੇਦਾਰ ਸਾਹਿਬ ਵਲੋ ਕਈ ਵਾਰ ਝਿੜਕਿਆ ਗਿਆ। ਬੇਸ਼ਰਮਾਂ ਬਾਂਗ ਜਥੇਦਾਰ ਸਾਹਿਬ ਨੂੰ ਵੀ ਉਲਜਾਉਣ ਦੀ ਕੋਸਿਸ ਕਰਦਾ ਰਿਹਾ ।
@sukhdevsdhillon7815
@sukhdevsdhillon7815 Ай бұрын
ਗੁਰਮਰਿਆਦਾ ਅਨੁਸਾਰ ਫੈਸਲਾ ਠੀਕ ਜੇ ਅਣੱਖ ਦਾ ਭੋਰਾ ਵੀ ਮਾਦਾ ਹੋਇਆ ਘਰ ਬੈਠ ਜਾਣਗੇ ਨਹੀਂ ਬੈਠੇ ਤਾਂ ਪੰਥ ਘਰ ਬੈਠਾਅ ਦੇਵੇਗਾ
@yadwindersingh1329
@yadwindersingh1329 Ай бұрын
ਪਰਕਾਸੇ ਨੇ ਤਾਂ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ
@GuraSinghGill
@GuraSinghGill Ай бұрын
ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹਨ
@BaljeetSinghKhosa-d7f
@BaljeetSinghKhosa-d7f Ай бұрын
ਗੁਰੂ ਦੀਆਂ ਬਣਾਈਆਂ ਸੰਸਥਾਵਾਂ ਪੰਥਕ ਤੋਰ ਤੇ ਸਿਰਮੌਰ ਹਨ ਕੋਈ ਸਿੱਖ ਭਾਵੇਂ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਉਸ ਦੇ ਅਧੀਨ ਹੈ, ਤੇ ਪੰਥ ਨੂੰ ਜਵਾਬ ਦੇਹ ਹੈ ਪੰਧ ਨੂੰ ਊਰਜਾ ਪ੍ਰਦਾਨ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ
@gurcharnsingh-n2p
@gurcharnsingh-n2p Ай бұрын
ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@harpreettsingh3770
@harpreettsingh3770 Ай бұрын
ਏਨਾ ਨੇ ਉਸ ਸਾਧ ਦੀ ਫਿਲਮ ਦੇ ਪੋਸਟਰਾਂ ਦੀ ਰਾਖੀ ਲਈ ਪੰਜਾਬ ਪੁਲਿਸ ਤੇ ਆਰਮੀ ਲਈ ਗੀ ਤੇ ਲੋਕਾਂ ਤੇ ਪਰਚੇ ਕਿਤੇ ਗੇ
@jaswantsingh5604
@jaswantsingh5604 Ай бұрын
ਬਹੁਤ ਹੀ ਵਧੀਆ ਪੰਨੂੰ ਸਾਹਿਬ🙏
@charansinghkaunke6297
@charansinghkaunke6297 Ай бұрын
ਸ੍ਰੀ ਅਕਾਲ ਤਖਤ ਸਾਹਿਬ ਦੇ ਫ਼ੈਸਲੇ ਅੱਟਲ
@shinderbrar
@shinderbrar Ай бұрын
❤👍👍👌
@Sandip-eq4ei
@Sandip-eq4ei Ай бұрын
ਏਹਨੂੰ ਕਹਿੰਦੇ ਆ ਅਸਲੀ ਧਾਰਮਿਕ ਗੁੰਡਾਗਰਦੀ। ਧਾਰਮਿਕ ਗੁੰਡੇ ਆਪਣੇ ਲੁੱਚੇ ਯਾਰਾਂ ਨੂੰ ਓਹੀ ਸਜ਼ਾ ਦੱਸਦੇ ਆ ਜਿਸਨੂੰ ਭੋਲੇ ਭਾਲੇ ਲੋਕ ਜੋ ਸ਼ਰਧਾ ਨਾਲ ਸੇਵਾ ਕਰਦੇ ਆ। ਹੁਣ ਨਾ ਕਿਸੇ ਨੇ ਏਨਾਂ ਨੂੰ ਸੋਧਾ ਲਾਉਣਾ ਨਾ ਕਿਸੇ ਦੇ ਜੁਬਾਨ ਚੱਲਣੀ ਆ। ਕਿਉਕਿਂ ਏਹ ਫਤਵੇ ਸਿਰਫ ਆਮ ਕਮਜੋਰ ਲੋਕਾਂ ਲਈ ਆ। ਏਨਾਂ ਗੁੰਡਿਆਂ ਲਈ ਨਹੀਂ।
@bsrandhawasweetshop195
@bsrandhawasweetshop195 Ай бұрын
ਅੱਜ ਦਾ ਕਾਰਜ ਅਕਾਲ ਤਖ਼ਤ ਸਾਹਿਬ ਜੀ ਦੀ ਮਹਤੱਤਾ ਸਮਝ ਆ ਗਈ ,,
@karamjitpowar
@karamjitpowar Ай бұрын
This is a great lesson for the leaders of all the political parties. And specially for akalies.
@vanshdeep6452
@vanshdeep6452 Ай бұрын
ਬਹੁਤ ਵਧੀਆ ਫੈਸਲਾ ਲਿਆ ਜਥੇਦਾਰਾਂ ਨੇ
@bahadursingh2006
@bahadursingh2006 Ай бұрын
ਬਿਲਕੁਲ ਸਹੀ ਗੱਲ ਹੈ ਪੰਨੂ ਸਾਹਬ ਜੀ ਸੁਖਬੀਰ ਸਿੰਘ ਬਾਦਲ ਦੇ ਹਮਾਇਤੀਆਂ ਨੇ ਹੀ ਉਸ ਦੀ ਫੱਟੀ ਪੋਚ ਦਿੱਤੀ ਜੇ ਪਹਿਲੇ ਦਿਨ ਹੀ ਆਪਣੀ ਗਲਤੀ ਮੰਨ ਲੈਦੇ ਤਾ ਇਸ ਪਰਿਵਾਰ ਦਾ ਐਨਾ ਮਾੜਾ ਹਾਲ ਨਹੀ ਸੀ ਹੋਣਾ ਬਾਕੀ ਜੋ ਫੈਸਲਾ ਕੀਤਾ ਹੈ ਬਹੁਤ ਵਧੀਆ ਵਧੀਆ ਫੈਸਲਾ ਲਿਆ ਹੈ ਸਿੰਘ ਸਹਿਬਾਨਾਂ ਨੇ ਧੰਨਵਾਦ
@surindertakhar7830
@surindertakhar7830 Ай бұрын
ਢੀਡਸ਼ੇ ਦੇ ਗੱਲ ਵਿੱਚ ਫੱਟੀ ਪੈ ਗਈ ਪਰ ਬ੍ਰਾਹਮ ਪੁਰਾ ਬੱਚ ਗਿਆ ਇਹਨਾਂ ਨੇ ਹੀ ਲਾਡਲੇ ਸੁਖਬੀਰ ਨੂੰ ਲਿਆਦਾ ਸੀ ਚਮਚੇ ...... ਪੁੱਤਰਾ ਨੂੰ ਟਿਕਟਾਂ ਦਿਵਾਉਣ ਵਾਸਤੇ .... ਸਭ ਕੁੱਝ ਢਹਿਢੇਰੀ ਹੋ ਗਿਆ ਚਾਪਲੂਸ਼ ਜ਼ਰਨੈਲ .....
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@GursharanjeetSingh-v5f
@GursharanjeetSingh-v5f Ай бұрын
ਸਿੱਖਾਂ ਦੀ ਸਿਰਮੋਰ ਸੰਸਥਾ ਜੁੱਗੋ ਜੁੱਗ ਅਟੱਲ ਸਾਹਿਬ ਸ਼ਿਰੀ ਅਕਾਲ ਤਖਤ ਸਾਹਿਬ , ਉਹਨਾਂ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ। ਵਾਹਿਗੁਰੂ ਜੀ ਦਾ ਖਲਸਾ ਵਹਿਗੁਰੂ ਜੀ ਕੀ ਫਤਿਹ।
@BalbirsinghSohal-c1t
@BalbirsinghSohal-c1t Ай бұрын
ਸਿੱਖਾਂ ਨੂੰਆਪਣੇ ਹੱਕਾਂ ਦੀ ਰਾਖੀ ਕਰਨ ਲਈ ਰਾਜਨੀਤਕ ਪਾਰਟੀ ਅਕਾਲੀ ਦਲ ਦੀ ਜ਼ਰੂਰਤ ਹੈ ਜੋ ਨਰੋਈ ਹੋਵੇ ।
@GurpreetSingh-vs7gg
@GurpreetSingh-vs7gg Ай бұрын
ਮਜ਼ਾਕ ਨਾ ਕਰੋ
@ਅਜ਼ਾਦਸੋਚ-ਦ5ਸ
@ਅਜ਼ਾਦਸੋਚ-ਦ5ਸ Ай бұрын
ਹੁਣ ਤੱਕ ਤਾਂ ਸ਼ੋਮਣੀ ਕਮੇਟੀ ਦੇ ਜਥੇਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਰਹਿ ਨੇ
@drdhillon8806
@drdhillon8806 Ай бұрын
Hun chhote badal de jeb cho ne
@GurpreetSingh-vs7gg
@GurpreetSingh-vs7gg Ай бұрын
ਸੁੱਖੇ ਨੁ ਮੁੱਖ ਮੰਤਰੀ ਬਨਾਨ ਦੀ ਤਿਆਰੀ ਹੈ
@amarjitdhillon4636
@amarjitdhillon4636 Ай бұрын
328 ਸਰੂਪਾਂ ਦਾ ਮੁੱਦਾ ਤੇ ਸਿੱਖ ਇਤਿਹਾਸ ਬਾਰੇ ਕਿਤਾਬਾਂ ਚ ਜੋ ਗਲਤ ਲਿਖਤਾਂ ਪਾਈਆਂ ਗਈਆਂ ਨੇ ਉਹ ਮੁੱਦੇ ਵੀ ਵਿਚਾਰਨੇ ਚਾਹੀਦੇ ਨੇ!
@ManpreetKaur-ch7dk
@ManpreetKaur-ch7dk Ай бұрын
ਬਿਲਕੁਲ ਸਹੀ ਸਜ਼ਾ ਹੋਈ ਆ ਜੀ
@ajaibsinghpanesarCanada
@ajaibsinghpanesarCanada Ай бұрын
Pannu Sahib ji as you explained is perfect and decision given by Akal Takhat Jathedar and all other Jathedars is praiseworthy and it will written in Sikh history 👍🙏🙏
@gurmindergondara4485
@gurmindergondara4485 Ай бұрын
ਪੰਨੂੰ ਸਾਹਿਬ ਅਕਾਲ ਤਖਤ ਤੋਂ ਬਹੁਤ ਵਧੀਅ ਸਨੇਹਾ ਮਿਲਿਅਆ
@harjindersinghThind4507
@harjindersinghThind4507 Ай бұрын
ਅਸਲੀਅਤ ਵਿੱਚ ਬੀਬੀ ਬਾਦਲ ਦੀ ਕੀਤੀ ਅਰਦਾਸ ਅੱਜ ਪੂਰੀ ਹੋ ਗਈ ਹੈ 😁😁
@HardevsinghBalain
@HardevsinghBalain Ай бұрын
੧੯੮੪,ਨਹੀ, ਪੰਨੂੰ ਸਾਹਿਬ, ਸਹੀ, ਸਮਾਂ, ਦੱਸਿਆ, ਜਾਵੇ, ਜੀ।
@suhavasingh5009
@suhavasingh5009 Ай бұрын
ਆਮ ਆਦਮੀ ਨੂੰ ਪੰਜ ਪੰਜ ਸਾਲ ਦੀ ਸਜ਼ਾ ਸੁਣਾਈ ਜਾਂਦੀ ਜਥੇਦਾਰ ਨੇ ਏ ਕੀ ਗੱਲ ਹੈ
@prabhdialsinghsaini2241
@prabhdialsinghsaini2241 Ай бұрын
ਬਾਦਲ ਪਰਿਵਾਰ ਨਾਲ ਜੁੜਿਆ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਤੱਕ RSS ਦੇ ਗਲਬੇ ਤੋਂ ਬਾਹਰ ਨਹੀਂ ਆਉਂਦੇ, ਸਿੱਖ ਕੌਮ ਇਨ੍ਹਾਂ ਨੂੰ ਪ੍ਰਵਾਨ ਨਹੀਂ ਕਰੇਗੀ।
@pritbajwa3019
@pritbajwa3019 Ай бұрын
Thank you Pannu ji. Today Akal Thakat fatva restore my faith being Sikh.
@kulwinder1818
@kulwinder1818 Ай бұрын
ਅਕਾਲੀ ਦਲ ਅੱਜ ਖਾਲੀ ਦਲ ਬਣ ਗਿਆ ਇਹ ਸਜਾ ਤਾਂ ਕਿੰਨੀ ਕੁ ਆ ਪਰ ਪੰਥ ਰਤਨ ਵਾਲਾ ਖਿਤਾਬ ਵਾਪਸ ਲੈ ਕੇ ਸੰਗਤ ਨੂੰ ਧਰਵਾਸ ਦਿੱਤਾ
@harjindersinghThind4507
@harjindersinghThind4507 Ай бұрын
ਸਾਡੀ ਸਿੱਖ ਕੌਮ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਅਕਾਲ ਤਖ਼ਤ ਸਾਹਿਬ ਜੀ ਦਾ ਫੈਸਲਾ ਸੁਪਰੀਮ ਕੋਰਟ ਤੋਂ ਵੱਡਾ ਫੈਸਲਾ ਹੈ। 👍👍
@RajeshSharma-d6n
@RajeshSharma-d6n Ай бұрын
Supreme court desh de Sare loka lai hai ji akaltakht ji sikh dharm lai ji
@rajudhingra302
@rajudhingra302 Ай бұрын
ਜਥੇਦਾਰ ਸਾਹਿਬਾਨ ਵਲੋ ਵਡੇ ਬਾਦਲ ਤੋ ਫਕਰੇ ਕੌਮ ਦਾ ਖਿਤਾਬ ਵਾਪਸ ਲੈਣ ਤੋ ਇਲਾਵਾ ਬਾਕੀ ਸਜਾਵਾ ਭਾਵੇ ਬਹੁਤ ਘਟ ਹਨ ਪਰੌਤੁ ਬਾਕਿਅ। ਕੋਲੋ ਗੁਨਾਹ ਕਬੂਲ ਕਰਵਾ ਕੇ ਸਜਾ ਦੇਣ ਲਈ ਸਿਖ ਕੌਮ ਦੇ ਹਵਾਲੇ ਕਰ ਦਿਤਾ ਹੈ। ।
@BittuChambal-vl4hr
@BittuChambal-vl4hr Ай бұрын
Good job sir ji 👍👍👍👍
@abhayjit3847
@abhayjit3847 Ай бұрын
❤❤❤❤❤❤❤ਪੰਨੂ ਸਾਹਿਬ ਸਤਿ ਸ੍ਰੀ ਅਕਾਲ ਭਿੱਖੀਵਿੰਡ tarn tarn
@gurus1213
@gurus1213 Ай бұрын
ਧੰਨਵਾਦ ਜੀ।
@jasvirsingh3098
@jasvirsingh3098 Ай бұрын
Satsiriakal ji aap sb nu ji 🙏 waheguru ji kirpa Kre Sikh panth te.
@gurcharnsingh8342
@gurcharnsingh8342 Ай бұрын
Salute to great news providing Ji 🙏
@sukhmanderkingra3526
@sukhmanderkingra3526 Ай бұрын
ਪੰਨੂੰ ਸਾਹਿਬ ਸ਼੍ਰੋਮਣੀ ਕਮੇਟੀ ਦਾ ਚੈਨਲ ਅਤੇ ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਹਦਾਇਤਾਂ ਕਰਨੀਆਂ ਚਾਹੀਦੀਆਂ ਸਨ ਜੀ
@jacksparrow-k4x
@jacksparrow-k4x Ай бұрын
ਬਹੁਤ ਵਧੀਆ ਫੈਸਲਾ ਕੀਤਾ ਜਥੇਦਾਰਾ ਨੇ ‌ ਪਰ ਸੁਖਬੀਰ ਦੀ ਨਲੈਕੀ ਨੇ ਆਪਣੇ ਪਿਓ ਦੀ ਸਿਵਿਆਂ ਵਿਚੋਂ ਮਿੱਟੀ ਪੁਲੀਤ ਕਰ ਦਿੱਤੀ
@ਮਸਲੇਪਿੰਡਾਦੇ
@ਮਸਲੇਪਿੰਡਾਦੇ Ай бұрын
ਅਕਾਲ ਤਖ਼ਤ ਸਾਹਿਬ ਮਹਾਨ ਹੈ
@Harman_neelon
@Harman_neelon Ай бұрын
ਸ਼ਿਰੀਮਾਨ ਜੀ ਜਦੋਂ ਕਿਸੇ ਇਨਸਾਨ ਦਾ ਸਬਰ ਸੰਤੋਖ ਦਾ ਭਾਂਡਾ ਫੁਟ ਜਾਵੇ ਉਹ ਚਾਰੇ ਪਾਸੇ ਮਾਇਆ ਇਕਠੀ ਕਰਨ ਲਗ ਜਾਵੇ ਫਿਰ ੳਸਦਾ ਹਸ਼ਰ ਵੀ ਬਾਦਲਾਂ ਵਰਗਾ ਹੋ ਜਾਂਦੇ ਸੁਖਬੀਰ ਹੋਰਾਂ ਨੇ ਨਾ ਤਾਂ ਗੁਰਦੁਆਰੇ ਬਖਸ਼ੇ ਨਾ ਪੰਜਾਬ ਦੀ ਜੰਤਾ ਬਖਸ਼ੀ ਜੋ ਆਪਣੇ ਹਿਤ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਨਹੀਂ ਸਮਝਿਆ ਇਸ ਤੋਂ ਮਾੜੀ ਗਲ ਕਈ ਹੋਵੇਗੀ ਸੰਗਤ ਜੀ ਜੇ ਕੋਈ ਗਲਤੀ ਹੋਈ ਮਾਫ ਕਰ ਦੇਣਾ ਧੰਨਵਾਦ ਜੀ ( ਪ੍ਰੇਮ ਸਿੰਘ ਨੀਲੋਂ )
@harjindersinghThind4507
@harjindersinghThind4507 Ай бұрын
ਪੰਨੂੰ ਸਾਹਬ ਜੀ ਜੇਕਰ ਸਜ਼ਾ ਲੈਣ ਲਈ ਵੱਡੀ ਉਮਰ ਹੈ ਤਾਂ ਫਿਰ ਕੀ ਚੋਣਾਂ ਲੜਨ ਲਈ ਉਮਰ ਵੱਡੀ ਨਹੀਂ ਹੈ। ❓❓❓
@BabluSingh-oc2cz
@BabluSingh-oc2cz Ай бұрын
ਤੁਸੀਂ ਜੋ ਮਰਜੀ ਸਲਾਹ ਦਿਉ ਪੰਨੂ ਸਾਬ ਪਰ ਪਰਮਾਤਮਾ ਨੇ ਇਹਨਾਂ ਦੇ ਕੀਤੇ ਗੁਨਾਹ ਵੀ ਸਾਹਮਣੇ ਆਉਣੇ ਸੀ
@bhupindergill6629
@bhupindergill6629 Ай бұрын
ਸਤਿ ਸ੍ਰੀ ਆਕਾਲ ਜੀ
@suhavasingh5009
@suhavasingh5009 Ай бұрын
ਸੰਗਤ ਨਹੀਂ ਕੀਤਾ ਮਾਫ਼ ਬਾਦਲ ਨੂੰ ਸਭ ਮੀਲੀ ਭੁਗਤ ਹੈ
@ajaibsinghpanesarCanada
@ajaibsinghpanesarCanada Ай бұрын
S S A 🙏🙏 Jatinder Singh Pannu Sahib ji
@gurangadsinghsandhu6205
@gurangadsinghsandhu6205 Ай бұрын
Pannu sahib ji app Ji ne bahut vadhia dhang nal analysis janta sahme pesh kita ji.
@V.K.Luthra
@V.K.Luthra Ай бұрын
Sat shri akal Pannu Sir ji
@gurdeepsinghdhindsa9353
@gurdeepsinghdhindsa9353 Ай бұрын
ਪੰਨੂੰ ਸਾਬ ਜੀ ਕਿਰਪਾ ਕਰਕੇ ਨਾਨਕਸਰ ਵਾਲੇ ਲੱਖੇ ਬਾਬੇ ਦੇ ਜੋ ਚਰਚੇ ਚੱਲ ਰਹੇ ਉਹਨਾ ਤੇ ਵੀ ਵਿਚਾਰ ਦੇਵੋ
@Naseemahmed619
@Naseemahmed619 Ай бұрын
Jnab ka swagt he ❤❤❤❤❤❤❤
@nachhattarsingh4890
@nachhattarsingh4890 Ай бұрын
Sat shri akal ji pannu shaib and all priam asias TV workers good work good news
@InspectorEagle
@InspectorEagle Ай бұрын
ਭਾਪਾ ਜੀ ਦੇ ਰਾਜ ਵਿੱਚ ਐਸ਼ ਕਰ ਕੇ ਸੁੱਖੀ ਬੜਾ ਹੰਕਾਰੀ ਹੋ ਗਿਆ ਸੀ
@ramlubhaya5639
@ramlubhaya5639 Ай бұрын
Wahuguru ji 🙏
@gurjantsidhu1708
@gurjantsidhu1708 Ай бұрын
ਫੈਸਲੇ ਸਿਰ ਮੱਥੇ ਮਨਜੂਰ ਹਨ ਜੀ ਕੌਮ ਨੂੰ , ਅਕਾਲ ਤਖ਼ਤ ਮਹਾਨ ਹੈ ❤
@bobysekhonbobysekhon9162
@bobysekhonbobysekhon9162 Ай бұрын
ਮੇਰੇ ਖਿਆਲ ਨਾਲ ਕੌਮ ਦੋਖੀਆਂ ਦਾ , ਰਾਜਨੀਤਿਕ ਫੈਸਲਾ ਕੌਮ ਦੀ ਕਚਹਿਰੀ ਵਿੱਚ ਹੋਣਾਂ ਬਾਕੀ ਹੈ । ਜੋ ਕਿ ਚੋਣਾਂ ਵਿੱਚ ਹੋਵੇਗਾ ।
@NirmalSingh-ys7wz
@NirmalSingh-ys7wz Ай бұрын
ਕੋਈ ਸਿੰਘ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਤਰ੍ਹਾਂ ਬਾਦਲਾਂ ਨੂੰ ਟੱਕਰੇ ਬੇਦੋਸ਼ੇ ਹਿੰਦੂ ਸਿੱਖਾਂ ਦੇ ਘਾਣ ਦਾ ਬਦਲਾ ਲਵੇ
Жездуха 41-серия
36:26
Million Show
Рет қаралды 5 МЛН
Their Boat Engine Fell Off
0:13
Newsflare
Рет қаралды 15 МЛН
Жездуха 41-серия
36:26
Million Show
Рет қаралды 5 МЛН