Prime Focus

  Рет қаралды 495,533

Prime Asia TV

Prime Asia TV

Күн бұрын

24-01-2018
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion...
Website
www.primeasiatv...
instagram
/ primeasiatv
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/m...
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 371
@kaursarpanchmattl8112
@kaursarpanchmattl8112 3 жыл бұрын
ਸਾਡੀ ਭੈਣ ਹਰਸ਼ਿੰਦਰ ਕੌਰ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦੇ ਅਸੀ ਸਾਰੇ ਪ੍ਰੋਗਰਾਮ ਦੇਖਦੇ ਹਾ ਧੰਨਵਾਦ ਭੈਣ ਜੀ
@kulwinderkaurkanwal4695
@kulwinderkaurkanwal4695 4 жыл бұрын
ਬਹੁਤ ਵਧੀਆ ਵਿਸ਼ਾ ਚੁਣਿਆ ਗੱਲਬਾਤ ਵਾਸਤੇ। ਹਰਸ਼ਿੰਦਰ ਕੌਰ ਜੀ ਦੀਆਂ ਗੱਲਾਂ ਹਮੇਸ਼ਾ ਹੀ ਲਾਜਵਾਬ ਹੁੰਦੀਆਂ ਹਨ। ਕਿਰਪਾ ਕਰਕੇ ਮਰਦਾਂ/ ਪਤੀਆਂ ਦੀ ਹਉਮੈ ਦੇ ਕਾਰਣ ਘਰਾਂ/ਪਰਿਵਾਰਾਂ ਤੇ ਪੈਣ ਵਾਲੇ ਮਾੜੇ ਅਸਰ ਬਾਰੇ ਵੀ ਗੱਲਬਾਤ ਕਰੋ ਜੀ। ਧੰਨਵਾਦ।
@AmarjeetKaur-hm2ls
@AmarjeetKaur-hm2ls Жыл бұрын
बहुत-बहुत meherbani ji
@apandeep6490
@apandeep6490 4 жыл бұрын
ਬਹੁਤ ਵਧੀਆ ਡਾਕਟਰ ਤੁਹਾਡੀ ਸਲਾਹ ਪਰ ਮੈਂ ਵੀ ਇੱਕ ਔਰਤ ਆ ਤੇ ਧੀ ਨੂੰ ਸਮਝਾ ਦਿੱਤਾ ਜਾਵੇ ਧੀਏ ਜਿਵੇਂ ਅਸੀਂ ਤੇਰੇ ਮਾ ਪਿਉ ਉਵੇਂ ਅਗਲੇ ਘਰ ਤੇਰੇ ਜੀਵਨ ਸਾਥੀ ਦਾ ਮਾ ਪਿਉ ਵੀ ਸਾਡੇ ਵਾਂਗ ਹੀ ਹੈ
@kannu_sandhu
@kannu_sandhu 6 жыл бұрын
ਹਰ ਵਾਰ ਦੀ ਤਰਾਂ ਇਸ ਵਾਰ ਵੀ ਮੈਡਮ ਹਰਸ਼ਿੰਦਰ ਕੌਰ ਜੀ ਨੇ ਬਹੁਤ ਵਧਿਆ ਤੇ ਸਮਾਜ ਨੂੰ ਸੇਧ ਦੇਣ ਵਾਲਾ ਵਿਸ਼ਾ ਚੁਣਿਆ ਤੇ ਉਸ ਉਪਰ ਚਾਨਣਾ ਪਾਇਆ। ਧੰਨਵਾਦ ਡਾਕਟਰ ਸਾਬ। ਤੇ ਧੰਨਵਾਦ prime ਏਸ਼ੀਆ tv ਚੈਨਲ ਦਾ। ਜੋ ਏਨੇ ਵਧਿਆ ਪ੍ਰੋਗਰਾਮ ਪੇਸ਼ ਕਰ ਰਹੇ ਨੇ।
@shubhk8970
@shubhk8970 6 жыл бұрын
Well done...
@fatehsingh7428
@fatehsingh7428 6 жыл бұрын
Kawalnain Singh go on
@JaswinderSingh-uq6mp
@JaswinderSingh-uq6mp 6 жыл бұрын
Kwalnain Singh
@manjukharbanda6064
@manjukharbanda6064 4 жыл бұрын
Well said.
@kulvinderdhirajmalwai398
@kulvinderdhirajmalwai398 4 жыл бұрын
ਬਹੁਤ ਵਧੀਆ ਸੇਧ ਦੇਣ ਵਾਲੇ ਵਿਚਾਰ ਪੇਸ਼ ਕੀਤੇ ਗਏ 🙏🙏
@amanpreetkaur4096
@amanpreetkaur4096 4 жыл бұрын
ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ
@firozkha934
@firozkha934 6 жыл бұрын
ਬਹੁਤ ਵਧੀਆ ਵਿਚਾਰ very nice g
@gurinderjitsingh3895
@gurinderjitsingh3895 2 жыл бұрын
ਡਾਕਟਰ ਸਾਹਿਬ ਤੁਸੀਂ ਸੱਚ ਵਿਚ ਰੱਬ ਹੀ ਹੋ। ਮੇਰੇ ਕੋਲ ਹੋਰ ਕੁਝ ਵੀ ਨਹੀਂ ਹੈ। ਬਹੁਤ ਕੁੱਝ ਸਿੱਖਦਾ ਮੈਂ ਆਪਣੀ ਜ਼ਿੰਦਗੀ ਵਿੱਚ ।ਤੁਹਾਡੇ ਤੋਂ। ਧੰਨਵਾਦ ਜੀ
@KulwantSingh-vb9xr
@KulwantSingh-vb9xr 2 жыл бұрын
Great job thanks god bless you
@manmeetsingh9042
@manmeetsingh9042 6 жыл бұрын
ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਵਧੀਆ ।
@mannat9455
@mannat9455 3 жыл бұрын
ਬਹੁਤ ਵਧੀਆ ਕਮਾਲ ਦੀ ਚਰਚਾ ਸੀ ਪਰ ਕਈ ਵਾਰ ਔਰਤ ਦੀ ਜ਼ਿੰਦਗੀ ਦੇ ਲੇਖ ਇਹੋ ਜਿਹੇ ਲਿਖੇ ਹੁੰਦੇ ਹਨ ਕਿ ਭਾਵੇਂ ਉਹ ਕਿੰਨੀ ਵੀ ਚੰਗੀ,ਸਿਆਣੀ ,ਵਫ਼ਾਦਾਰ ਬਣ ਜਾਵੇ, ਪੜਿਲਿਖੀ, ਆਤਮਨਿਰਭਰ ਹੋ ਜਾਵੇ....ਉਸਦੀਆਂ ਜਿੰਮੇਵਾਰੀਆਂ,ਫਰਜਾਂ ਦਾ ਭਾਰ ਏਨਾ ਹੋ ਜਾਂਦਾ ਹੈ ਕਿ ਉਸਦੇ ਹੱਕ ਜਾਂ ਤਾਂ ਦਬ ਜਾਂਦੇ ਹਨ ਤੇ ਜਾਂ ਓਹਨਾ ਵਾਸਤੇ ਕੋਈ ਥਾਂ ਹੀ ਨਹੀਂ ਬਚਦੀ।
@inderjeetkaursandhu8327
@inderjeetkaursandhu8327 2 жыл бұрын
Dr Harshinder Kaurji, I am so delighted to hear your thoughts. Joo tuhadee father sahib nee cup daa example ditta bahut hee saraahan dee you hai. I am following it in 18 yrs of my marriage. Waheguriji tuhanuu hamesha chardee kala ch rakhan.
@ManjeetKaur-dz4us
@ManjeetKaur-dz4us 2 жыл бұрын
ਅਤਿ ਮਹੱਤਵਪੂਰਨ ਪ੍ਰੋਗਰਾਮ। ਸ਼ੁਕਰੀਆ ਜੀਓ।🙏🙏
@lakhvirkaur7093
@lakhvirkaur7093 4 жыл бұрын
ਬਹੁਤ ਅੱਛਾ ਸ਼ੋਅ mam ਬਹੁਤ ਚੰਗੇ ਵਿੱਚਾਰ 🙏🙏🙏🙏
@manpreetbrar5406
@manpreetbrar5406 4 жыл бұрын
ਡਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੋ ਵੀ ਇਸ ਤਰ੍ਹਾਂ ਦੀ ਜਾਣਕਾਰੀ ਦਿੰਦੇ ਰਹਿੰਦੇਹੋ
@jogindersinghgulati5134
@jogindersinghgulati5134 6 жыл бұрын
English proverb hai, 'Charity begins at home' Satkaryog Dr. Sahib ne ghar de Mahol to bachpan de achet man TE change/maadhe asar daa parbhaav kistran hunda hai. Bahut hee sunder dhang naal, simple way naal samjhaana keeta hai. WAHEGURU ji Dr. Sahib Nu chadhdikala den TE Smaaj Nu sedh dinde rehan.
@jaswinderkaur2494
@jaswinderkaur2494 5 жыл бұрын
ਕਹਿਣਾ ਬਹੁਤ ਸੇਖਾ ਤੇ ਕਰਨਾ ਬਹੁਤ ਅਉਖਾ ਹੈ ਅਜੇ ਤਾਂ ਸਾਡੀ ਸੋਚ ਇਥੇ ਖੜੀ ਹੈ ਕਿ ਅਗਰ ਲੜਕਾ ਰਸੋਈ ਵਿੱਚ ਕੰਮ ਕਰਦਾ ਹੈ ਤਾਂ ਉਸਨੂੰ ਜੋਰੂ ਦਾ ਗੁਲਾਮ ਕਿਹਾ ਜਾਂਦਾ ਹੈ
@waheguruji2006
@waheguruji2006 4 жыл бұрын
8l ld⁷
@sucharnkaur4096
@sucharnkaur4096 4 жыл бұрын
ਹਰਸ਼ਿੰਦਰ ਕੌਰ ਬੇਟਾ ਕਾਸ਼ ਇਨ੍ਹਾਂ ਵਿਚਾਰਾਂ ਨੂੰ ਲੋਕ ਅਪਨਾ ਲੈਣ
@sucharnkaur4096
@sucharnkaur4096 4 жыл бұрын
ਨੂੰਹ ਸੱਸ ਡੀ ਲੜਾਈ ਕੋਈ ਵਡੀ ਗੱਲ ਨਹੀਂ ਜਦੋਂ ਆਦਮੀ ਹਿਸਾ ਲੈਂਦਾ ਫਿਰ ਗੱਲ ਵੱਧ ਜਾਂਦੀਆ
@robinrobin1000
@robinrobin1000 6 жыл бұрын
Dr Harshinder, SSA, I m Dr BKNagpal,today I heard ur interview with Mr Sandhewalia,regarding factors for social development of children from intra uterin period to grown up, it was so nice that I don't find any words to praise.Really it is fact n concerned cause. I heard from u tube at Ottawa at my free time. So gr8 u r ,really praiseworthy n God worthy....Dr Bknagpal
@jassakular5597
@jassakular5597 Жыл бұрын
ਬਹੁਤ ਵਧੀਆ ਡਾਕਟਰ ਜੀ
@ParamjitSingh-ok8he
@ParamjitSingh-ok8he 6 жыл бұрын
ਬਹੁਤ ਵਧੀਆ ਚਰਚਾ ਸੀ ਪਰਿਵਾਰ ਤੜੱਕ ਤੜੱਕ ਕਰਕੇ ਕਿਓੰ ਟੁੱਟ ਰਹੇ ਹਨ ਉਸ ਤੇ ਬਹੁਤ ਗਹਿਰਾਈ ਤੱਕ ਚਰਚਾ ਕਰਨ ਦੀ ਲੋੜ ਸੀ।
@jasvinderkaur3724
@jasvinderkaur3724 4 жыл бұрын
ਬਹੁਤ ਧੰਨਵਾਦ
@ravinderkaur7560
@ravinderkaur7560 Жыл бұрын
ਬਹੁਤ ਹੀ ਵਧੀਆ
@surjitkaur9964
@surjitkaur9964 Жыл бұрын
ਠੀਕ ਹੈ ਇਹ ਗਲਾ ਤੁਸੀ ਸਹੀ ਕਹਿ ਰਹਿਉ ਮਾਫ ਕਰਨਾ ਮੈਨੂੰ ਬਹੁਤਾ ਲਿਖਣਾ ਨਹੀ ਆਉਦਾ ਡਕਟਰ ਸਹਿਬ ਜੀ
@jassakular5597
@jassakular5597 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@jagroopsinghbassi1601
@jagroopsinghbassi1601 3 жыл бұрын
ਡਾ ਮੇਡਮ ਜੀ ਧੰਨਵਾਦ ਜੀ
@GSKIRTI-qd4lm
@GSKIRTI-qd4lm Жыл бұрын
It seems as if, Dr.Sahib has got solution of almost every roblem in daily life and has enough knowledge to handle the situations evolve in the life every now and then. May God give Dr.ji an anough strength and sturdy health to keep on such activities for the welfare of the society.
@harindervirk3810
@harindervirk3810 Жыл бұрын
DR sahib ,you are such a intelligent person and your moral messages for our society and culture are amazing . Psychology lessons are missing in our life .
@sauditruckinglife8405
@sauditruckinglife8405 2 жыл бұрын
ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਜੀ ਡਾਕਟਰ ਹਰਸ਼ਰਨ ਕੌਰ ਜੀ ਇਹ ਗੱਲ ਬਿਲਕੁਲ ਸਹੀ ਹੈ ਕਿ ਜਿਮੇਵਾਰੀ ਪੈਣ ਤੇ ਹੀ ਕਿਉਂਕਿ ਮੈਂ ਚਾਰ ਵਰ੍ਹਿਆਂ ਦਾ ਮੇਰੀ ਮਾਤਾ ਅਕਾਲ ਚਲਾਣਾ ਕਰ ਗਏ ਸੀ ਮੈਂ ਤੇ ਮੇਰੀ ਛੋਟੀ ਭੈਣ ਆਪ ਹੀ ਸਾਰਾ ਕੰਮ ਕਰਿਆ ਕਰਦੇ ਸੀ ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਆਪੇ ਹੀ ਕਰਨਾ ਹੈ ਸਾਡੇ ਪਾਪਾ ਕੰਮ ਤੇ ਜਾਂਦੇ ਸੀ ਤੇ ਅਸੀਂ ਬਾਅਦ ਵਿਚ ਆਪੇ ਹੀ ਤਿਆਰ ਹੋ ਕੇ ਸਕੂਲ ਜਾਂਦੇ ਤੇ ਦੋਵੇਂ ਭੈਣ-ਭਰਾ ਸਾਰਾ ਕੰਮ ਆਪ ਹੀ ਕਰਦੇ ਸੀ ਸੋ ਜੁੰਮੇਵਾਰੀ ਪੈਣ ਸਮੇਂ ਬੰਦਾ ਸਮਝਦਾ ਹੈ
@TarsemSingh-re6kd
@TarsemSingh-re6kd 3 жыл бұрын
ਬਹੁਤ ਵਧੀਆ ਗੱਲ
@sonubains74
@sonubains74 4 жыл бұрын
ਭੈਣੇਕੀ ਕਹਾਂ ਤੁਹਾਡੇ ਵਿਚਾਰਾਂ ਵਾਰੇ ।ਲਿਖਦਾ ਹਾਂ ਕੱਟ ਦਿੰਦਾ ਹਾਂ ਲਿਖਦਾ ਹਾਂ ਕੱਟ ਦਿੰਦਾ ਹਾਂ ।ਕੋਈ ਵੀ ਅਲਫਾਜ਼ ਤੁਹਾਡੇ ਵਿਚਾਰਾਂ ਸਾਹਮਣੇ ਬੌਣਾ ਹੈ ।ਆਪ ਜੀ ਨੂੰ ਆਦਰ ਸਹਿਤ ਬਹੁਤ ਬਹੁਤ ਸਤਿ ਸਿਰੀ ਅਕਾਲ ਜੀ ਤੇ ਸੰਧਾਵਾਲੀਆ ਸਾਹਿਬ ਜੀ ਨੂੰ ਵੀ
@harmeshlal7068
@harmeshlal7068 4 жыл бұрын
ਸੰਧਾਵਲੀਆ ਸਾਹਿਬ ਤੁਸੀਂ ਵੀverygreat ਹੋ।ਸਾਡੀ ਸੋਚ ਦੇ ਭੁਲੇਖਿਆਂ ਨੂੰ ਡਾਕਟਰ ਸਾਹਿਬ ਤੋਂsolve ਕਰਾ ਦਿੱਤਾ ।ਧੰਨਵਾਦ ।
@rupinderbrar888
@rupinderbrar888 2 жыл бұрын
Sooo much educational program thank you g
@GurmeetSingh-ur5pp
@GurmeetSingh-ur5pp 2 жыл бұрын
ਇਹ ਗਲਾ ਵਧੀਆ ਹਨ ਵਿਆਹ ਤੋਂ ਪਹਿਲਾਂ ਲਾੜੀ ਲਾੜੇ ਨੂੰ ਇਹ ਵੀਡਿਓ ਦਿਖਾਈ ਜਾਣੀ ਚਾਹੀਦੀ ਹੈ ਯਾਂ ਪੜਾਈ ਦਾ ਸਬਜੈਕਟ ਜਰੂਰ ਹੋਵੇ ਤਾਂ ਕਿ ਸਮਾਜ ਵਿਚ ਕਾਫੀ ਬੁਰਾਈਆ ਖਤਮ ਹੋ ਜਾਣ ਗਿਆ ਜਰਿਆ ਸਾਨੂੰ ਨਹੀਂ ਪਤਾ ਸੀ ਧੰਨਵਾਦ ਜੀ
@SurinderKaur-sl9lw
@SurinderKaur-sl9lw 3 жыл бұрын
ਡਾਕਟਰ ਸਾਹਬ ਇਹੋ ਜਿਹਾ ਫ਼ਾਰਮੂਲਾ ਕੋਈ ਮੋਦੀ ਲਈ ਵੀ ਦੱਸ ਦੇਵੋ ਕਿਤੇ ਕਿਸਾਨ ਵੀ ਸੋਖਾਂ ਹੋ ਜਾਵੇ
@ranik7121
@ranik7121 Жыл бұрын
Very nice speech god bless u 👍👍🙏🙏🙏🙏🙏
@damanpreet5963
@damanpreet5963 4 жыл бұрын
Thanks Dr Sahib ji
@LakhvirSingh-bb8jo
@LakhvirSingh-bb8jo 4 жыл бұрын
Mam je sat shri Akal je good very nice great mam je .je tusi meree ve Dr.1997 .98 .vich Rjindera Hospital vich je tusi menoo studies ve kavaee ha je Meree life vich very impodent pal han oh je . 18no word children word vich se . Tusi new new everday and very beauitful mam lagede se manoo .
@Simran_preet_khalsa....1313
@Simran_preet_khalsa....1313 4 жыл бұрын
I always love your talking 👍👍 waheguru ji tandrustiaa bakhshan 🙏🙏 bahut changiaa sedhan 🙏 Waheguru ji agge Ardas hai k sb ladies di thinking ess tra di ho jave🙏
@VSX01
@VSX01 3 жыл бұрын
Dr mam eh duniya tuhade varge naik loga di hundi ta samaj te duniya ik privaar hunda neat and clean
@rb3662
@rb3662 3 жыл бұрын
I’m so agree with her conversation.
@rajwinderkaurkhalsa7441
@rajwinderkaurkhalsa7441 4 жыл бұрын
ਬਹੁਤ ਵਧੀਆ ਵਿਚਾਰ
@SEWphillaur
@SEWphillaur 6 жыл бұрын
सर आपका चैनल देखने की हमें आदत पड़ गई है हम ड़ेली देखते हैं लेकिन आज तो बहुत मजा आया है
@heerasingh6027
@heerasingh6027 4 жыл бұрын
ਬਿਲਕੁਲ ਸਹੀ ਹੈ ਜੀ ।
@tajinderkainth8434
@tajinderkainth8434 4 жыл бұрын
ssa bhenji harshinder kaur ji dr sahib ji thanks for your topic on teaching equality in men and wonen ik maa hi ghar wich teacher hai bachiyia di . barshartiya ladies who were married 43 years ago their life partners didn t agree and mothers struggled to raise kids that way and somehow i myself raised in a way that you are saying it was tough and still is but as kids have life partners and one cooks and other washes so i hope your family topics will encourage mothers of all ages as i always make my kids listen to topics of special people like you may waheguru ji bless you i saw you in pinglerwara few years back and that was and is a memorry as i always listened to your programs ssa ji take care 🙏🙏🙏🙏🙏💐💐💐💐💐
@jasvirkaur591
@jasvirkaur591 3 жыл бұрын
Useful information.....god bless u mam and sir
@prabhjotkaurkhan9415
@prabhjotkaurkhan9415 Жыл бұрын
Thanks bhen ji I proud of you
@baajsingh3430
@baajsingh3430 Жыл бұрын
Thanks ji
@rajwinderthind9446
@rajwinderthind9446 4 жыл бұрын
Mere kol shabad nai tarif de Gurpreet g tuhade channel te har program laye bahut hi kam diyian gallan hundian .mere wallo .Parmatma tuhanu saarian nu tarakian bakhshe🙏🙏
@prabhbajwa4200
@prabhbajwa4200 6 жыл бұрын
Tuhada bhut dhanvaad doktor g meri wife pregnent Main bhut diyan rakha ga mainu jakeen a ke Mainu es da result shaid ajj to 20 ja 22 tak dekh jaye ga thanku very much mam harshinder g veer gurpreet.
@amarjitkaurubhi6287
@amarjitkaurubhi6287 4 жыл бұрын
Very good massage to everyone
@rimpythind2688
@rimpythind2688 2 жыл бұрын
Wow, such a great session 👌 many thanks🙏😇
@ravinderjitkaur2871
@ravinderjitkaur2871 4 жыл бұрын
Good message
@HarpreetKaur-wh1yi
@HarpreetKaur-wh1yi 2 жыл бұрын
I love Dr harshinder mam tusi all Take soo nic mam Good bless you always 🙏🙏🙏🙏🙏 Thanku soo much Good information Telling give 🔥🔥🔥🔥🔥🔥🔥
@VeenaRani-d1u
@VeenaRani-d1u Жыл бұрын
Madam ji bahut badhiya program hai bahut badhiya soch hai
@kuljinderdhillon4656
@kuljinderdhillon4656 6 жыл бұрын
Dr mam bahut hi nice topic te discussion kiti hai. I am really proud of you as women
@bickramjitsingh5703
@bickramjitsingh5703 6 жыл бұрын
Very good speech
@kulbirsingh4397
@kulbirsingh4397 3 жыл бұрын
🙏🙏🙏🙏🙏👍👋👋👋👋👋🌹🌹🌹🌹🌹💘🌻🌻🌻🌻🌻🏑
@kulbirsingh4397
@kulbirsingh4397 3 жыл бұрын
🙏🙏🙏🙏🙏👍🌹🌹🌹🌹🌹🌻🌻🌻🌻🌻☔💘❤️🤚
@amardhillone08
@amardhillone08 4 жыл бұрын
Very well said Stay blessed
@harjitkaur9301
@harjitkaur9301 Жыл бұрын
God bless you
@vj7996
@vj7996 6 жыл бұрын
I have no words respected Mam ....aana vadiyea lesson Shyad hi koi de sakhda!!!! Love it
@balbirkaur3940
@balbirkaur3940 3 жыл бұрын
Good job dr. Ji
@sarbjeetkaursandhu7392
@sarbjeetkaursandhu7392 4 жыл бұрын
ਬਹੁਤ ਹੀ ਵਧੀਆ ਚਰਚਾ
@ManjitKaur-mi1oq
@ManjitKaur-mi1oq 3 жыл бұрын
DR. Sahiba bhut vadiya insaan hai. Jo vi gl karde dilo karde ne.
@jagmeetkaur2095
@jagmeetkaur2095 4 жыл бұрын
Many many thanks mam ji
@sunitarani4935
@sunitarani4935 Жыл бұрын
So nice Dr god bless you ❤❤
@avtarsingh6785
@avtarsingh6785 3 жыл бұрын
ਮੈਨੂੰ ਹਰਸ਼ਿੰਦਰ ਕੌਰ ਤੇਂ ਸੰਧਾਂਵਾਲੀਆਂ ਦਾ ਪ੍ਰੋਗਰਾਮ ‌ਬਹੁਤ ਵਧੀਆਂ ਲੱਗਦਾ
@Positivevibes001gurhargarden
@Positivevibes001gurhargarden 2 жыл бұрын
Best spending time on KZbin ever!! Thanks you!!
@gurcharansinghsandhu8427
@gurcharansinghsandhu8427 2 жыл бұрын
ਸਤਿ ਸ੍ਰੀ ਆਕਾਲ ਸੰਧਾਵਾਲੀਆ ਜੀ ਹਰਸ਼ਿੰਦਰ ਕੌਰ ਜੀ
@amritpalkaur6385
@amritpalkaur6385 4 жыл бұрын
Thanks.mam.for.Guidance..
@JJ-ib6jw
@JJ-ib6jw 2 жыл бұрын
200%true
@simarsingh2620
@simarsingh2620 4 жыл бұрын
Bahut wadiya programme hai very useful very helpful thank u
@neelamkumar8643
@neelamkumar8643 4 жыл бұрын
Very good msg. mam..
@jasbindersidhu6750
@jasbindersidhu6750 4 жыл бұрын
🙏🙏🙏wonderful speech God bless you always 🙏🙏🙏🙏👍👍👍👍
@nishansingh4937
@nishansingh4937 Жыл бұрын
God bless you Dr sahib ji
@RajKumari-rj6zr
@RajKumari-rj6zr 4 жыл бұрын
Very good speech.
@godisone1203
@godisone1203 4 жыл бұрын
ਗੁਰੂ ਜੀ ਦੇ ਬੋਲ ਹਨ ਜਿਨ੍ਹ ਪ੍ਰੇਮ kio ਤਿੰਨ ਹੀ ਪ੍ਰਭ payeyo. ਪ੍ਰੇਮ nal ਤੇ ਰੱਬ ਵੀ ਮਿਲ ਜਾਂਦਾ ਹੈ ਫਿਰ ਰਿਸ਼ਤੇ ਕਿਉਂ ਨਹੀਂ ਨਿਭ ਸਕਦੇ ਫਿਰ ਚਾਹੇ husband wife ਜਾ ਫਿਰ ਧੀਆਂ ਪੁੱਤਰਾਂ ਦਾ ਹੋਵੇ I ਬਹੁਤ ਵਧੀਆ ਜਾਣਕਾਰੀ ਸੀ ji.
@nirmalbath8746
@nirmalbath8746 2 жыл бұрын
So proud of you ji
@hardipkaur4235
@hardipkaur4235 4 жыл бұрын
Really right
@ManjitKaur-mi1oq
@ManjitKaur-mi1oq 3 жыл бұрын
Veer g bilkul sahi a. DR g great woman and saadgi vale
@baljeetkaur152
@baljeetkaur152 Жыл бұрын
Very good.
@tarloksingh9736
@tarloksingh9736 3 жыл бұрын
Great Approach for good community
@narinderkaur5652
@narinderkaur5652 6 жыл бұрын
very Vry nice mam thx so much
@malkitkaur7806
@malkitkaur7806 3 жыл бұрын
Well done, valuable information
@ashakalia4679
@ashakalia4679 4 жыл бұрын
V nice n useful talk. Thank u Dr sahib
@BaljitKaur-kb8ei
@BaljitKaur-kb8ei 6 жыл бұрын
Thanks doctor mam bhut hi vdia jankari diti
@narinderbagri7389
@narinderbagri7389 6 жыл бұрын
Very very nice speech I like dr harshider Kaur Ji she is my favourite lady
@amarjitkaur6141
@amarjitkaur6141 4 жыл бұрын
Dr Sahib very nice jankari
@grewalbhupinder572
@grewalbhupinder572 2 жыл бұрын
Good. Knowledge
@lovepreetmohan1904
@lovepreetmohan1904 6 жыл бұрын
Very good mam. Main thonu pehla v milli c. Thodia 6 saal purania gla ajj v yaad ne .thanks
@virpaltatlavirpalkaur8477
@virpaltatlavirpalkaur8477 2 жыл бұрын
Very good Msg ji 🙏🙏🙏🙏👌👌👌👍👍👍👍👍
@sukhwinderkaur7704
@sukhwinderkaur7704 4 жыл бұрын
ਮੈਂ ਤਾਂ ਇਹ ਸੋਚਦੀਆਂ ਕਿ ਜੇਕਰ ਸਿਰਫ਼ 1 ਦਿਨ ਰਾਤ ਲਈ ਮੁੰਡਿਆਂ ਨੂੰ ਆਪਣੇ ਘਰ ਵਿੱਚ ਰੱਖੋ ਤੇ ਕੁੜੀਆਂ ਨੂੰ ਬਾਹਰ ਜਾਣ ਦੀ ਖੁੱਲ ਦੇ ਦਿਓ। ਫ਼ੇਰ ਦੇਖਣਾ ਕਿ ਰੇਪ ਹੋਇਆ ਜਾਂ ਨਹੀ। ਅਸੀਂ ਮੁੰਡਿਆਂ ਦੇ ਰੱਸੇ ਖੋਲ੍ਹ ਦਿੱਤੇ ਅਤੇ ਕੁੜੀਆਂ ਨੂੰ ਅੰਦਰ ਰੱਖਿਆ ਹੈ। ਸੋ ਮੁੰਡਿਆਂ ਨੂੰ ਵੀ ਵਧੀਆ ਸੋਚ ਬਣਾਉਣ ਤੇ ਅਪਣਾਉਣ ਦੀ ਲੋੜ ਹੈ। ਕੁੜੀਆਂ ਨੂੰ ਵੀ ਸਮਝਦਾਰੀ ਨਾਲ ਚੱਲਣਾ ਚਾਹੀਦਾ। ਜਿੰਮੇਦਾਰੀਆਂ ਹੀ ਸਮਝਦਾਰ ਬਣਾਉਦੀਆਂ ਹਨ।
@bipneetkaur6075
@bipneetkaur6075 4 жыл бұрын
Bahut e wadia .Bahut kuch sikhan nu mileya.
@SatpalSingh-vf3ny
@SatpalSingh-vf3ny 2 жыл бұрын
God bless you doctor sahiba .jeeo jeeo
@sskherisingh5223
@sskherisingh5223 6 жыл бұрын
ਸੰਧਾਵਾਲੀਆ ਸਾਹਿਬ ਇਹ ਗੱਲਾਂ ਕਹਿਣੀਆਂ ਤੇ ਕਰਨੀਆਂ ਵਿੱਚ ਬਹੁਤ ਫਰਕ ਹੈ ਜੀ
@sunitarani4935
@sunitarani4935 Жыл бұрын
Salute mam ❤❤❤❤❤❤
@gsdhaliwaldhaliwal428
@gsdhaliwaldhaliwal428 3 жыл бұрын
Excellent social development video.
@harjitkaur9301
@harjitkaur9301 Жыл бұрын
Nice doctor
@jasgill8740
@jasgill8740 6 жыл бұрын
Very interesting informative appreciate this very much thankyou 🙏 🤗
@KENTIGER1000
@KENTIGER1000 5 жыл бұрын
I hear these Singers making Money By displaying "Holy Guru Granth" while destroying Guru's way of Life in Punjab with all Materialistic Vulgar Songs for decades. Today Punjab is Bankrupt, entire wealth of 90% stolen and now these beyond Insane Lunatic Political parties keep slapping more DEBT to fool the masses in PUNJAB . Now it reveals that very few SIKHS are awake to Guru's Shabad and majority are materialistic fools disconnected from Guru Shabad.
@paramvirsingh8520
@paramvirsingh8520 4 жыл бұрын
V v exelant
@balvirsingh9952
@balvirsingh9952 4 жыл бұрын
Dr sab thanks smaj nu sedh den vala visha pash kita
@palkaur9930
@palkaur9930 6 жыл бұрын
Bahut wadhia thanks
@jagdeepsinghjagdeepsingh1380
@jagdeepsinghjagdeepsingh1380 3 жыл бұрын
Thanks Dr sister Ji thanks prime focus sandiawali i proud to be bhuth hauth me her ban I Jag deep singh jandila guru amritsar
@RamPalSingh-kw8hb
@RamPalSingh-kw8hb 3 жыл бұрын
Very good message ji Bahrain
@PlayStore-qt3px
@PlayStore-qt3px 6 жыл бұрын
very nice is programme da koi jawab ni
@paramjitkaur6791
@paramjitkaur6791 Жыл бұрын
Very nice video
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
Миллионер | 2 - серия
16:04
Million Show
Рет қаралды 1,5 МЛН
Prime Focus #80_Drug Addicted Girls in Punjab - Dr. Harshinder Kaur
56:18