Prime Focus #14 ਅੱਖਾਂ ਖੋਲ੍ਹਦੇ ਖੁਲਾਸੇ ,ਕਿਉਂ ਜਾਂਦੀਆ ਨੇ ਔਰਤਾਂ ਸਾਧਾਂ ਕੋਲ (Prime Asia Tv)

  Рет қаралды 1,246,334

Prime Asia TV

Prime Asia TV

Күн бұрын

Пікірлер: 1 000
@DharminderSingh-wg4jz
@DharminderSingh-wg4jz 4 жыл бұрын
ਬਹੁਤ,ਵਧੀਅਾ,ਸੋਚ,ਭੈਣਜੀ,ਦੀ,,ਜੇ,ਇਦਾਂ,ਦੀ,ਸੋਚ,ਹਰ,ਭੈਣ,ਦੀ,ਹੋਵੇ,ਤਾਂ,ਪੰਜਬ,ਵਿਚੋ,ਡੇਰਾਵਾਦ,ਖਤਮ,ਹੋ,ਸਕਦਾ
@sahilgarg1128
@sahilgarg1128 4 жыл бұрын
ਬਹੁਤ ਹੀ ਸੁਲਝੇ ਹੋਏ ਢੰਗ ਨਾਲ ਸਮਝਾ ਗੇ । ਖੁਸ਼ੀ ਹੈ ਇਸ ਤਰਾਂ ਦੇ ਪੜੇ ਲਿਖੇ ਲੋਕ ਸਮਾਜ ਨੂੰ ਸਹੀ ਦਿਸ਼ਾ ਵਿਚ ਲੈ ਕੇ ਜਾ ਰਹੇ ਨੇ । ਹਰ ਗੱਲ ਇਹਨਾਂ ਦੀ ਸੱਚੀ ਹੈ । ਹਰ ਗੱਲ ਨੂੰ ਦਿਲੋ ਚੰਗੀ ਤਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਭ ਨੂੰ ਸਮਝ ਵੀ ਆਈ ਆ ਗਈ ਹਰ ਗੱਲ ।
@sherajatt5224
@sherajatt5224 3 жыл бұрын
ਰੱਬ ਲੰਮੀਆਂ ਉਮਰਾਂ ਬਖਸ਼ੇ ਮਾਤਾ ਜੀ ਨੂੰ🙏🙏🙏🙏
@gurcharansingh5542
@gurcharansingh5542 2 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਅੰਧ ਵਿਸ਼ਵਾਸ ਅਤੇ ਬੱਚੀਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਹੈ ਧੰਨਵਾਦ
@mehraraj2953
@mehraraj2953 7 жыл бұрын
ਮੈਡਮ ਦਾ ਪਰਿਵਾਰ ਦਾ ਪਿਛੋਕੜ ਹੀ ਆਪਣੇ ਆਪ ਵਿਚ ਬਹੁਤ ਵੱਡੀ ਗੱਲ ਹੈ ਮੈਡਮ ਜੀ
@simransandhu1633
@simransandhu1633 Жыл бұрын
ਵਾਹ ਜੀ ਵਾਹ
@tajindersinghsingh9953
@tajindersinghsingh9953 2 жыл бұрын
ਸਮੂਹ ਸਮੁੱਚੀ ਟੀਮ ਨੂੰ ਇਸ ਜਾਗ੍ਰਿਤੀ ਲਈ ਦਿਲੋ ਸਲਾਮ
@mohinderkaur4647
@mohinderkaur4647 5 жыл бұрын
ਬਹੁਤ ਵਧੀਆ ਜੀ।ਧੰਨਵਾਦ ਆਪ ਜੀ ਦਾ।ਸ਼ਾਇਦ ਕੋਈ ਮੂਰਖ ਅੰਧ ਵਿਸ਼ਵਾਸ਼ ਵਿੱਚੋਂ ਬਾਹਰ ਨਿਕਲ ਸਕੇ।
@koursinghdesujodha3427
@koursinghdesujodha3427 7 жыл бұрын
Mere khyal naal mai pehli vaari kise Punjabi channel te..kise aurat nu ehne sahas naal ehniya dungiya gllan krdiya dekhiya...so mera salute is maa vrgi nu jinhe jindagi di asal sachayi naal saanu janu krwaya..
@vasantsinghsandhu1493
@vasantsinghsandhu1493 4 жыл бұрын
🙏
@jassBM.
@jassBM. 4 жыл бұрын
ਇੱਕ ਇੱਕ ਗੱਲ ਸਹੀ ਆਖ ਦਿੱਤੀ ਬਿਲਕੁਲ ਸੱਚ ਦੱਸਿਆ,, ਇਹੋ ਜਿਹੇ ਵਧੀਆ ਇਨਸਾਨ ਕਿਸੇ ਵੱਡੇ ਅਦਾਰੇ ਨੂੰ ਸਾਂਭ ਲੈਣ ਤਾਂ ਪੰਜਾਬ ਚ ਵਧੀਆ ਮਹੌਲ ਬਣ ਸਕਦਾ ਸਮਾਜਿਕ ਤੌਰ ਤੇ,, ਬਾਬਾ ਮੇਹਰ ਕਰੇ ਸਭ ਤੇ🙏🏻
@kuljindersingh5441
@kuljindersingh5441 2 жыл бұрын
ਭੈਣ ਜੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਤਰੀਕੇ ਦੇ ਵਿਚਾਰ ਅਤੇ ਗਿਆਨ ਭਰਪੂਰ ਗੱਲਾਂ ਲੋਕਾਂ ਨੂੰ ਦੱਸਦੇ ਹਨ
@PritamSingh-qk8vd
@PritamSingh-qk8vd 4 жыл бұрын
ਬੀਬਾ ਜੀ ਧੰਨ ਹੋ ਤੁਸੀਂ।
@ginderkaur6274
@ginderkaur6274 2 жыл бұрын
ਬਹੁਤ ਅਹਿਮ ਜਾਣਕਾਰੀ ਸਾਰੀਆਂ ਸੱਚੀਆਂ ਗੱਲਾਂ ਅਤੇ ਸਾਡੇ ਸਮਾਜ ਦੀ ਸਹੀ ਤਸਵੀਰ ਬਹੁਤ ਬਹੁਤ ਧੰਨਵਾਦ ਸਹੀ ਸੇਧ ਦੇਣ ਲਈ
@choosi3312
@choosi3312 6 жыл бұрын
ਮੈਂ ਇਹ ਇੰਟਰਵਿਊ ਅੱਜ 05.08.2018 ਹੀ ਦੇਖੀ ਆ, ਅੱਖਾਂ ਖੋਲ੍ਹਣ ਵਾਲਿਆਂ ਗੱਲਾਂ ਹਨ ਸ਼ੁਕਰੀਆ prime Asia channal ਦਾ and thanks to Dr. Harshinder Kaur. I praise your efforts.
@hafeezhayat2744
@hafeezhayat2744 7 ай бұрын
ਬਹੁਤ ਵਧੀਆ ਗੱਲ ਬਾਤ ਪ੍ਰੀਤਮ ਸਿੰਘ ਜੀ ਦੇ ਦੋ ਖ਼ਤ ਜੌ ਓਹਨਾਂ ਮੇਰੇ ਪਿਤਾ ਜੀ ਨੂੰ ਲਿਖੇ ਸਨ ਸਾਡੇ ਕੋਲ ਮਹਿਫੂਜ਼ ਹਣ
@surjeetsingh337
@surjeetsingh337 5 жыл бұрын
ਜਿਉਂਦੇ ਰਹੋ ਭੈਣ ਜੀ।ਆਪ ਜੀ ਦੇ ਵੱਡਮੁੱਲੇ ਵਿਚਾਰ ਸੁਣ ਕੇ ਅਨੰਦ ਆ ਰਿਹਾ।👌
@harbhajansdhinsa8771
@harbhajansdhinsa8771 4 жыл бұрын
V good advice for women, i hope some women understand,God bless you ji
@gurnamsingh8709
@gurnamsingh8709 2 жыл бұрын
@@harbhajansdhinsa8771 ¹
@OmPrakash-qp1of
@OmPrakash-qp1of 2 жыл бұрын
Qq
@big--brain4231
@big--brain4231 4 жыл бұрын
ਮੱਥੇ ਨਾਂ ਟੇਕੋ ਸੰਤਾਂ ਨੂੰ ਜੋ ਲੁੱਟ ਕੇ ਖਾਂ ਗੲੇ ਜੰਤਾਂ ਨੂੰ ਪਰ ਮੇਰੀ ਕਲਮ ੲਿਹੋ ਜਿਹੇ ਲੋਕਾਂ ਨੂੰ ਟੁੱਕੜ ਬੋਚ ਕਹਿੰਦੀ ਹੈ ਡੇਰੇਦਾਰ ਸੰਪਰਦਾਵਾਂ ਟਕਸਾਲਾਂ ਸਭ ਟੁੱਕੜਬੋਚ ਨੇ ਧੰਨਵਾਦ ਭੈਣ ਜੀ ਹਰਸ਼ਿੰਦਰ ਕੌਰ ਜੀ
@sukhpalsingha7962
@sukhpalsingha7962 6 жыл бұрын
ਬਹੁਤ ਵਧੀਅਾ ਡਾ: ਹਰਸ਼ਿੰਦਰ ਕੌਰ ਜੀ ਤੁਹਾਡੀ ਮਿਹਨਤ,ਤੁਹਾਡੀ ਖੋਜ ਨੂੰ ਸਲਾਮ
@charnramcharnram7762
@charnramcharnram7762 2 жыл бұрын
999
@daljeet324
@daljeet324 2 жыл бұрын
Very nice beautiful God bless u Madam g
@surjitsingh7032
@surjitsingh7032 2 жыл бұрын
ਭੈਣ ਜੀ ਡਾ ਸਾਹਿਬ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਚੰਗੇ ਵਿਚਾਰ ਹਨ 🍇❤️💐🙏🙏🙏🙏🙏
@RAMSINGH-ph6sm
@RAMSINGH-ph6sm 4 жыл бұрын
ਡਾਕਟਰ ਬਹੁਤ ਹੀ ਮਹਾਨ ਵਿਦਵਾਨ ਹੋ ,ਤੂਹਾਨੂੰ ਲੱਖ 2 ਸਲਾਮਾਂ
@subhashmangla280
@subhashmangla280 7 ай бұрын
Great personality 🙏🏼
@dsgurey123
@dsgurey123 3 жыл бұрын
ਭੈਣੇ ਧੰਨਵਾਦ! ਮਨਮੋਹ ਵਾਲੀਆਂ ਸੱਚੀਆਂ ਤੇ ਕੌੜੀਆਂ ਸੱਚਾਈਆਂ ਬਿਆਨ ਕੀਤੀਆਂ । ਸਮਾਂ ਮਿਲਿਆ ਤਾਂ ਜਰੂਰ ਦਰਸ਼ਨ ਜ਼ਰੂਰ ਕਰਾਂ ਗੇ ।
@tanveerartandcraft5886
@tanveerartandcraft5886 2 жыл бұрын
ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ।ਬਹੁਤ ਹੀ ਵਧੀਆ ਤਰੀਕੇ ਨਾਲ ਹਰ ਇੱਕ ਗੱਲ ਨੂੰ ਸਮਝਾਇਆ ਜੀ।ਆਖਰ ਤੇ ਜੋ ਤੁਸੀਂ ਸੁਝਾਅ ਦਿੱਤੇ ਬਹੁਤ ਹੀ ਵਧੀਆ ਲੱਗੇ।ਵਾਹਿਗੁਰੂ ਜੀ ਮੇਹਰ ਕਰਨ ਸਾਨੂੰ ਸੁਮੱਤ ਬਖਸ਼ਨ ਤਾਂ ਜੋ ਅਸੀਂ ਇਹਨਾਂ ਗੱਲਾਂ ਨੂੰ ਆਪਣੀ ਜਿੰਦਗੀ ਚ ਉਤਾਰ ਸਕੀਏ।ਬਹੁਤ ਬਹੁਤ ਧੰਨਵਾਦ ਜੀ।🙏🙌
@rashpalbhatia4490
@rashpalbhatia4490 2 жыл бұрын
बहुत सुन्दर विचार है God bless you ❤️
@sujansinghsujan
@sujansinghsujan 2 жыл бұрын
ਬਹੁਤ ਹੀ ਵਧੀਆ ਤੇ ਮਹਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਸੁਜਾਨ ਸਿੰਘ ਸੁਜਾਨ ਕੈਨੇਡਾ
@gurjeetkaur774
@gurjeetkaur774 2 жыл бұрын
ਸਲਾਮ ਹੈ ਡਾਕਟਰ ਸਾਹਿਬਾਂ ਤੁਹਾਡੀ ੳੱਚੀ ਤੇ ਸੁੱਚੀ ਸੋਚ ਨੂੰ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਧੰਨਵਾਦ
@manpreetkhubber4654
@manpreetkhubber4654 7 жыл бұрын
Bohat hi vadia te akha kholan valia galla kria ji tusi. Kash is mard pradhan desh de loka nu v kush samajh aye. Te ina sansthava nu v apnia jeba na bhar ke public lai kush krn di akkal aye
@pannupunjabikahaniyan
@pannupunjabikahaniyan 7 жыл бұрын
tuhada ek ek lafaz sahe hai mam .i salute you ki tusi ehne himmat naal sahriya nu es sachayi toh janu karvayia .waheguru ji tuhanu hamesha chardila vich rakhe .te prime aisa waliya nu thanx karna chaha gi tusi sach vich hi chaj da vichar kar rahe ho .i literally cried after watching your vid, you are awesome .
@sarwanbal4820
@sarwanbal4820 6 жыл бұрын
Pannu Punjabi Kahaniyan .
@grumeetbrar2011
@grumeetbrar2011 5 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ੳਮਰ ਬਖਸ਼ਣ ਬਹੁਤ ਬਹੁਤ ਧੰਨਵਾਦ
@JaspalSingh-sh9em
@JaspalSingh-sh9em 2 жыл бұрын
ਵਾਹਿਗੁਰੂ ਜੀ ਡਾ. ਬੀਬੀ ਹਰਸ਼ਇੰਦਰ ਕੌਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।🌹❤️🙏♥️🌹
@mallajeeva67
@mallajeeva67 2 жыл бұрын
❤️❤️❤️❤️❤️🙏🙏🙏🙏🙏Dhan Ho tusi Mata ji rooh Khush ho gyi tuhadaiyan gallan sun k bahut maan hai tuhada te 🙏Akalpurkh Maharaj ji tuhada te hamesha mehar bharya hath rakhan❤️🙏
@nirmalsingh-xu2ze
@nirmalsingh-xu2ze 7 жыл бұрын
ਧੰਨ ਭਾੲੀ ਸ਼ਾਹਿਬ ਸਿੰਘ ਜੀ,ਵਾਹਿਗੁਰੂ ਜੀ ਨੇ ਦੇਵੀ ਵਰਗੀ ਦੋਹਤੀ ਦੀ ਦਾਤ ਨਾਲ ਨਿਵਾਜਿਅਾ।
@lakhveersingh1898
@lakhveersingh1898 2 жыл бұрын
ਵਾਹਿਗੁਰੂ ਜੀ ਬਹੁਤ ਵਧਿਆ 🙏
@avtarsinghdeol5029
@avtarsinghdeol5029 5 жыл бұрын
ਸਲਾਮ ਹੈ ਭੈਣ ਜੀ ਨੂੰ, ਇੰਨੀ ਵਧੀਆ ਜਾਣਕਾਰੀ ਲਈ । 👌
@JeetSingh-sz2gx
@JeetSingh-sz2gx 4 жыл бұрын
Thnk you mam
@jaswinderkaurwadala563
@jaswinderkaurwadala563 2 жыл бұрын
Proud of you ma'am ,i have learnt the teeka of prof. Sahib singh , he was great soul 🙏🙏
@JaswantSingh-uu5us
@JaswantSingh-uu5us 4 жыл бұрын
ਸਲੂਟ ਹੈ ਡਾਕਟਰ ਸਾਹਿਬ ਤੁਹਾਡੀ ਖੋਜ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@dalvindersingh2848
@dalvindersingh2848 11 ай бұрын
ਭੈਣਜੀ ਆਪਜੀ ਨੂੰ ਸੁਣਨ ਦੇ ਬਾਅਦ ਮੈਨੂੰ ਕਾਫੀ ਆਪਣੇ ਇਤਿਹਾਸ ਬਾਰੇ ਪਤਾ ਚਲਦਾ ਹੈ ਤੇ ਆਤਮ ਵਿਸ਼ਵਾਸ਼ ਜਾਗਦਾ ਹੈ😊 ਆਪਜੀ ਦੀ ਇਸ ਸਮੇਂ ਸਾਡੇ ਪੰਜਾਬੀ ਤੇ ਪੰਜਾਬੀਅਤ ਕਾਇਮ ਰੱਖਣ ਲਈ ਆਪਜੀ ਬਹੁਤ ਜਰੂਰਤ ਹੈ ਲਭੇਂ ਆਪਜੀ ਨੂੰ ਰੱਬ ਲੰਬੀ ਉਮਰ ਬਕਸ਼ੇ l ਆਪਜੀ ਦਾ ਛੋਟਾ ਵੀਰ l
@sarwansingh2999
@sarwansingh2999 4 жыл бұрын
ਡਾਕਟਰ ਮੈਡਮ ਸਾਹਿਬ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ ਹੋਰ ਤਾਕਤ ਬਖਸ਼ਣ
@ChunjCharcha-75
@ChunjCharcha-75 4 жыл бұрын
ਡਾ ਹਰਸ਼ਿੰਦਰ ਕੌਰ ਜੀ ਨੇ ਕੌੜਾ ਸੱਚ ਬਿਆਨ ਕੀਤਾ ਹੈ । ਇਹ ਸਾਡੇ ਧਾਰਮਿਕ ਠੇਕੇਦਾਰਾਂ ਨੂੰ ਹਜ਼ਮ ਨਹੀਂ ਹੁੰਦਾ ।
@DalbirsinghDhillon-ch3pb
@DalbirsinghDhillon-ch3pb 7 ай бұрын
ਸਿੱਖਾਂ ਬਾਰੇ ਕੀ ਦੱਸਿਆ ਜਾਵੇ ਕੁਝ ਇਹਨਾਂ ਦਾ ਕੀ ਬਣੂਗਾ ਨਸ਼ਿਆਂ ਦਾ ਕੀ ਬਣੂਗਾ ਅੰਮ੍ਰਿਤ ਵਾਲੇ ਅੰਮ੍ਰਿਤ ਪਾਲ ਬਾਰੇ ਦੱਸਿਆ ਜਾਵੇ ਵੀਰ ਜੀ
@CharanSingh-en9vu
@CharanSingh-en9vu 7 жыл бұрын
ਸੱਚ ਦੀ ਅਾਵਾਜ ਜੱਗ ਜਾਹਰ ਕਰਕੇ ਤੇ ਕਮਜੋਰ ਵਰਗ ਦੀ ਮਜਬੂਰੀ ਦੱਸ ਕੇ ਅਤੇ ਰਾਜਨੀਤੀਕ ਤੇ ਅਮੀਰਾਂ ਲੋਕਾਂ ਦੀ ਸ਼ੈਤਾਨੀਅਤ ਤੇ ਹੈਵਾਨੀੲਤ ਨੂੰ ਨੰਗਾਂ ਕਰਕੇ ੲਿਨਾਂ ਡੇਰਿਅਾਂ ਦੀ ਹੋਂਦ ਦਾ ਕਾਰਨ ਸ਼ਪਸਟ ਕਰ ਦਿਤਾ।
@SatpalSingh-rx9dr
@SatpalSingh-rx9dr 2 жыл бұрын
ਬਹ਼਼ਤ ਵੱਡੀ ਗੱਲ ਕੀਤੀ ਜੇ ਮਰਦ ਨੂੰ ਲੋੜ ਤਾਂ ਔਰਤ ਨੂੰ ਕਿਉਂ ਨੀ
@ParminderKaur-ub7ml
@ParminderKaur-ub7ml 7 жыл бұрын
ਬਹੁਤ ਵਧੀਆ ਸੋਚ ਹੈ ਤੁਸੀਂ ਤਸਵੀਰ ਹੇਠਾਂ ਛੁਪੀ ਸਚਾਈ ਦਿਖਾ ਦਿੱਤੀ ਸਚਮੁੱਚ ਇਸ ਅੰਨੀ ਸ਼ਰਧਾ ਪਿੱਛੇ ਬਹੁਤ ਗੰਭੀਰ ਕਾਰਨ ਹਨ ਜਿਨ੍ਹਾਂ ਬਾਰੇ ਸੋਚਣਾ ਬਹੁਤ ਜਰੂਰੀ ਹੈ
@prabjit7425
@prabjit7425 4 жыл бұрын
ਡੇਰਿਆਂ ਵਿੱਚ ਜਾਣ ਵਾਲੇ ਕਈ ਸ਼ਰਧਾਲੂਆਂ ਦੇ ਬੱਚਿਆਂ ਦੇ ਨੈਣ ਨਕਸ਼ ਅਤੇ ਆਦਤਾਂ ਵੀ ਬਾਬਿਆਂ ਦੇ ਨਾਲ ਮਿਲਦੀਆਂ ਹੁੰਦੀਆਂ ਹਨ ।
@manindersingh8434
@manindersingh8434 2 жыл бұрын
@@prabjit7425 🌹🌹🙏🙏🙏🙏👌
@skanderladdi7374
@skanderladdi7374 2 жыл бұрын
@@prabjit7425 e3
@sukhjitkaur3460
@sukhjitkaur3460 2 жыл бұрын
Raaaa\Essa
@balwantsaingh1276
@balwantsaingh1276 2 жыл бұрын
@@prabjit7425 2
@harmailsingh652
@harmailsingh652 2 жыл бұрын
ਬਹੁਤ ਵਧੀਆ ਜਾਣਕਾਰੀ ℹ
@kuljitkaur7593
@kuljitkaur7593 2 жыл бұрын
Dr ਸਾਹਿਬ ਮੈਂ ਤੁਹਾਡੇ vichra ਨਾਲ ਸਹਿਮਤ ਹਾਂ,ਧਾਰਮਿਕ ਸਥਾਨਾਂ ਤੇ ਕਿਸੇ ਦਿਹਾੜੇ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ, ਜੋ ਸਿਰਫ ਇਕ ਦਿਨ ਲਈ ਹੁੰਦੀ, ਜੇਕਰ ਏਹੀ ਕਰੋੜਾਂ ਰੁਪਏ ਦੇ ਕਿਸੇ ਨੂੰ ਬਣਾਉਟੀ ਅੰਗ, ਅੱਖਾਂ ਦੇ ਆਪ੍ਰੇਸ਼ਨ, ਕਿਸੇ ਵੱਡੀ ਬੀਮਾਰੀ ਦੇ ਇਲਾਜ ਲਈ free ਕੈਂਪ ਲਗਾਏ ਜਾਣ, ਏਹੀ ਸਭ ਤੋਂ ਵੱਡਾ ਪੁੰਨ ਦਾ ਕੰਮ ਤੇ ਧਾਰਮਿਕ ਕ੍ਰਮ ਹਨ
@sukhdevthind221
@sukhdevthind221 2 жыл бұрын
Dr sahib excellent explanation waheguru bless you all 🙏❤️
@HarpalSingh-gg4xe
@HarpalSingh-gg4xe 7 жыл бұрын
boht kuj sikhan nu milya meriya 3 dhiya main agge v boht pyaar krda c hon agge naalo v vadh jana lov u jot,noor,baksheesh
@shamindersingh3138
@shamindersingh3138 4 жыл бұрын
Very nice
@omparkashverma934
@omparkashverma934 2 жыл бұрын
Mdm ji aap ji nu koti koti parnaam e ji 🙏🙏🙏
@nitubhagat7326
@nitubhagat7326 5 жыл бұрын
ਬਹੁਤ ਵੜਿਆ ਕਮ ਕਰ ਰਹੇ ਹੋ ਜੀ ਆਪ ਆਪ ਜੀ ਦੀਆਂ ਗੱਲਾਂ ਨੇ ਅੱਖਾਂ ਖੋਲ ਦਿਤੀਆਂ
@HardevSingh-mo8fg
@HardevSingh-mo8fg 4 жыл бұрын
ਧੰਨਵਾਦ ।। ਬੀਬਾ ਗੁਰੂ ਫਤਿਹ ਜੀ ।।
@palkaur9930
@palkaur9930 7 жыл бұрын
Thanks sister tusijo samjha rahe ho ih sachools ch lessone bana ke la ditte jaan,je thode warge sare hon tan jindgi jion da maja aa jawe ,God bless you
@beantsingh7553
@beantsingh7553 4 жыл бұрын
ਭੈਣ ਜੀ ਤੁਸੀ ਬਹੁਤ ਗਿਆਨਬਾਨ ਹੋਂ ਜੇ ਤੁਸੀ ਝੂਠ ਬੇਲਿਆ ਉਹ ਇਹ ਹੈ ਕਿ ਤੂਸੀ ਕਿਹਾ ਇੱਕ ਲੌਕਟਧਾਰੀ ਪਰੇਮੀ ਕਹਿਦਾਂ ਜੇ ਕਿਤੇ ਮੇਰੀ ਘਰ ਵਾਲੀ ਦੇ ਸਿਰ ਤੇ ਹੱਥ ਟਿਕ ਜਾਂਦਾ ਮੈ ਧੰਨ ਹੋ ਜਾਣਾ ਸੀ ।ਤੁਸੀ ਇਹਨੂ ਗਲਤ ਕਿਹਾ ਉਹਦੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ ਕਰਕੇ ਓਹਦੀ ਇੱਜਤ ਨਾਲ ਖਿਲਵਾੜ ਕੀਤਾ।ਥੋਨੂ ਪਰੇਮੀਆਂ ਦੇ ਚੰਗੇ ਕੰਮ ਕੀਤੇ ਨਹੀ ਦਿਖਦੇ ਮੈਡਮ ਜੀ।ਜੇ ਰਾਜਿਦਰਾ ਹਸਪਤਾਲ ਵਿਚ ਖੂਨ ਦਿਦੇਂ ਨੇ ਉਹ ਵੀ ਓਹਨਾ ਨੂੰ ਜਿਹਨਾ ਨੂੰ ਉਹ ਜਾਣਦੇ ਤੱਕ ਨੀ ਹੁਦੇਂ। ਹਰ ਸਾਲ ਦੋ ਚਾਰ ਹਜਾਰ ਮਕਾਨ ਬਣਾ ਕੇ ਦਿਦੇਂ ਨੇ ਪਰੇਮੀ ।ਆਪਣੇ ਸੱਚੇ ਸਤਿਗੁਰ ਆਪਣੇ ਦੇਹ ਧਾਰੀ ਗੁਰੂ ਦੀ ਸਿਖਿਆ ਤੇ ਚੱਲ ਕੇ । ਇਹ ਕੁਝ ਨੀ ਦਿਖਦਾ।
@lifeonwheels8343
@lifeonwheels8343 6 жыл бұрын
ਿੲੰਨੇ ਵਧੀਆ ਿਵਚਾਰ ਮੈ ਨਹੀ ਸੁਣੇ ਕਦੇ, ਮੈ ਸਲਾਮ ਕਰਦਾ ਿੲਹਨਾਂ ਦੀ ਸੋਚ ਅਤੇ ਉਪਰਾਲਿਆਂ ਨੂੰ, SGPC ਤਾਂ ਸੱਪ ਵਾਂਗ ਗੁਰੂ ਘਰਾਂ ਦੀਆਂ ਗੋਲਕਾਂ ਤੇ ਕੁੰਡਲੀ ਮਾਰੀ ਬੈਠਾ
@gurchatandhaliwal9069
@gurchatandhaliwal9069 2 жыл бұрын
ਬੀਬਾ ਜੀ ਤੁਹਾਨੂੰ ਪਰਮੇਸ਼ੁਰ ਲੰਬੀ ਉਮਰ ਤੇ ਤੰਦਰੁਸਤ ਰੱਖਣ ਤਾ ਕਿ ਸਮਾਜ ਤੇ ਬੀਮਾਰ ਬੱਚਿਆਂ ਦੀ ਸੇਵਾ ਕਰ ਸਕੋ
@riverocean4380
@riverocean4380 7 жыл бұрын
ਬਹੁਤ ਵਧੀਆ, ਭੈਣ ਜੀ
@singhgian4173
@singhgian4173 4 жыл бұрын
Right g weheguru JI MEHAR kar
@gdhdbdbbdbdbdn5279
@gdhdbdbbdbdbdn5279 2 жыл бұрын
ਡਾਕਟਰ ਹਰਜਿੰਦਰ ਕੌਰ ਜੀ ਆਪ ਦਾ ਧੰਨਵਾਦ ਆਪ ਨੇ ਵਧੀਆ ਖਿਆਲ ਪ੍ਰਗਟਾਏ
@gulzarsinghdhillon484
@gulzarsinghdhillon484 4 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ
@megsarna7429
@megsarna7429 9 ай бұрын
She is a fantastic speaker with deep Understanding of these social issues.
@surjitsingh2936
@surjitsingh2936 7 жыл бұрын
ਬਹੁਤ ਹੀ ਵਧੀਅਾ ਪਰ ਬਹੁਤ ਹੀ ਦੁੱਖ ਲਗਾ ਕਿ ਵਧ ਰਹੇ ਪਾਖੰਡਵਾਦ ਦੇ ਅਸੀ ਵੀ ੳੁਨੇ ਹੀ ਜਿੰਮੇਵਾਰ ਹਾ ਜਿਨੇ ਕਿ ਡੇਰੇ ਦਾਰ ਦੇਹਧਾਰੀ ਸਾਧ .ਜਿੱਥੇ ਵਿਗਿਅਾਨ ਅੱਜ ਨਵੀਅਾ ਨਵੀਅਾ ਪੁੰਲਾਘਾ ਪੁੱਟ ਰਿਹਾ ਹੈ ੳੁਥੇ ਹੀ ਨਾਲ ਦੀ ਨਾਲ ਸਾਡੀ ਸੋਚ ਸਿਸ਼ਟਮ ਨੂੰ ਨਿਕੰਮਾ ਕਰੀ ਜਾਦੀ ਹੈ ਲੋੜ ਹੈ ਤੁਹਾਡੇ ਵਰਗੀਅਾ ਸਖਿਸੀਅਤਾ ਨੂੰ ਅੱਗੇ ਅਾੳੁਣ ਦੀ ਤੇ ਵੱਧ ਤੋ ਵੱਧ ਲੋਕਾ ਨੂੰ ਜਾਗਰੂਕ ਕਰਨ ਦੀ ਤਾ ਜੋ ਅਸੀਂ ਅਾਪਣੇ ਅਾਪ ਨੂੰ ਦੇਖ ਸਕੀੲੇ ਸਮਝ ਸਕੀੲੇ ਸਾਡੇ ਮਨ ਨੂੰ ਸਕੂਨ ਅਾਵੇ ਤੇ ਸਾਡਾ ਵੀ ਪਰਵਾਰ ਤੇ ਅਾਲਾ ਦੁਅਾਲਾ ਖੁਸ਼ਹਾਲੀ ਭਰਿਅਾ ਹੋਵੇ
@anitajaswal5060
@anitajaswal5060 7 жыл бұрын
Surjit Singh pm
@kulwinderjohal7044
@kulwinderjohal7044 7 жыл бұрын
.Anita Jaswal
@gautambhardwaj3936
@gautambhardwaj3936 7 жыл бұрын
Surjit Singh Rajput
@sodhisinghvirdi1435
@sodhisinghvirdi1435 6 жыл бұрын
Good
@shingarasingh3940
@shingarasingh3940 2 жыл бұрын
Very Good Understand / Speech Far All.
@er.lakhwindersingh5425
@er.lakhwindersingh5425 7 жыл бұрын
Bhut vadiya laga mam deya gla sun k .. mai ardass krda k mai side raste chla 🙏🏼
@shopsingh7723
@shopsingh7723 7 жыл бұрын
Er.Lakhwinder Singh ,andexemptions
@gurparmindersingh4670
@gurparmindersingh4670 7 жыл бұрын
Er.Lakhwinder Sinhgh
@gurparmindersingh4670
@gurparmindersingh4670 7 жыл бұрын
Er.Lakhwinder Singh r
@atmasingh9117
@atmasingh9117 7 жыл бұрын
Er.Lakhwinder Singh
@JatinderSingh-ps6ns
@JatinderSingh-ps6ns 7 жыл бұрын
Gurparminder Singh
@somasingh4321
@somasingh4321 2 жыл бұрын
Bahut vadiya vichar dr ji ini vadiya soch jekar sab di howe ta eh smaj kujh hor hi howe, dhanwad ji waheguru ji chardi kla vich rakhey
@lsingh3372
@lsingh3372 6 жыл бұрын
ਠੀਕ ਠੀਕ ਠੀਕ ਕਿਹਾ ਭੈਣ ਜੀ ਧਨਵਾਦ
@dharmindergill9823
@dharmindergill9823 4 жыл бұрын
Asha ji
@amarjitkaur6141
@amarjitkaur6141 4 жыл бұрын
Bhenh ji they vichar bahot kimti han bahot bahot Dhanwad ji Wahguru lamby te khushhal jindgi bakhse Waheguru ji
@jagtarsingh1598
@jagtarsingh1598 4 жыл бұрын
ਵਾਹ ਜੀ ਵਾਹ ਡਾ•ਹਰਸ਼ਿੰਦਰ ਕੌਰ ਜੀ!" ਜੇ ਸਾਡੇ ਪੰਜਾਬ ਦੀਆਂ ਔਰਤਾਂ ਤੁਹਾਡੇ ਵਿਚਾਰ ਸੁਣ ਲੈਣ ਸ਼ਾਇਦ ਕੋਈ ਤਬਦੀਲੀ ਆ ਸਕਦੀ ਹੈ | ਪਰ ਸਾਡੀਆਂ ਨੌਜਵਾਨ ਹੋਣਹਾਰ ਹੁਨਰਮੰਦ ਸਕੂਲਾਂ ਕਾਲਜਾਂ ਦੀਆਂ ਬੱਚੀਆਂ ਜਿਨ੍ਹਾਂ ਨੇ ਆਪਣੇ ਸਾਡੇ ਦੇਸ਼ ਦੇ, ਸਾਡੀ ਕੌਮ ਦੇ, ਸਾਡੇ ਸਮਾਜ ਦੇ ਭਵਿੱਖ ਨੂੰ ਰੁਸ਼ਨਾਉਣਾ ਹੁੰਦਾ ਹੈ | ਉਹ ਟਿਕ-ਟੌਕ ਤੇ ਤਾਂ ਐਕਟਿਵ ਨੇ ਪਰ ਆਪਣੇ ਭਵਿੱਖ ਨੂੰ ਰੁਸ਼ਨਾਉਣ ਲਈ ਨਹੀਂ ਮੇਰੀ ਸਾਰੀਆਂ ਹੁਨਰਮੰਦ ਬੱਚੀਆਂ ਬੇਨਤੀ ਹੈ ਕਿ ਉਹ ਸਾਰੀਆਂ ਡਾ•ਹਰਸ਼ਿੰਦਰ ਕੌਰ ਬਣਨ ਲਈ ਸੋਚੋ ਮੈਨੂੰ ਪੂਰਨ ਆਸ ਹੈ ਕਿ ਮੇਰੇ ਪੰਜਾਬ ਦੀਆਂ ਬੇਟੀਆਂ ਇਸ ਇੰਟਰਵਿਊ ਤੇ ਫੋਕਸ ਕਰਨਗੀਆਂ
@leelasingh1059
@leelasingh1059 Жыл бұрын
😢 emi No , Ni nun
@ikbaaldhillon8577
@ikbaaldhillon8577 Жыл бұрын
Right
@alternativeremedy4475
@alternativeremedy4475 7 жыл бұрын
Bahut achhe vichar dr. Sahiba, sochna payega una de gala, ek ek gal lakh lakh di hai shukriya asia prime tv Canada
@neelamaggarwal4053
@neelamaggarwal4053 4 жыл бұрын
I salute you doctor your thinking and your way of explaining
@jagdevsinghdhiman4301
@jagdevsinghdhiman4301 6 жыл бұрын
Bauhat hi sachian te korrian gallan j eh na brabri khatam ho javee ta hi smaaz wich sudaar aa sakda very nice Dr.Sahib
@Harpalsingh-pp8xb
@Harpalsingh-pp8xb 4 жыл бұрын
ਬੀਬੀ ਹਰਸਿਮਰਤ ਬਾਦਲ, ਨੰਨੀ ਛਾਂ, ਵੱਡਾ ਛੋਟਾ ਬਾਦਲ, ਧਿਅਾਨ ਨਾਲ ਸੁਣ ਲੳ
@roshansharma8079
@roshansharma8079 2 жыл бұрын
ਸਲੂਟ ਭੈਣ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਤੁਹਾਨੂੰ ਤਰਕੀਆ ਅਤੇ ਤੰਦਰੁਸਤੀ ਆ ਬਖਸ਼ਣ ਅਤੇ ਬਲ ਬਖਸ਼ਣ
@amarjitkaur7747
@amarjitkaur7747 2 жыл бұрын
🙏🙏🙏🙏🙏waheguru ji waheguru ji good job and Right
@JaswantSingh-gz3wc
@JaswantSingh-gz3wc 2 жыл бұрын
Madam ji salam hai tuhdi soch nu.
@nirmalsinghsidhu4982
@nirmalsinghsidhu4982 4 жыл бұрын
ਡਾ. ਹਰਸਿਂਦਰ ਕੋਰ ਜੀ ਰੱਬ ਸੋਡੀ ਉਮਰ ਲਮੀ ਕਰੇ।
@ikbaaldhillon8577
@ikbaaldhillon8577 Жыл бұрын
Right
@malkitsingh5860
@malkitsingh5860 2 жыл бұрын
ਡਾ ਸਹਿਬ ਜੀ ਤੁਹਾਡਾ ਬਹੁਤ ਛਕਰੀਆ ਤੁਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਧਨਵਾਨ ਜੀ
@anjanavarma4104
@anjanavarma4104 7 жыл бұрын
Very good and useful topics. Thanks for sharing your thoughts. Well done.
@paramjeetsingh6868
@paramjeetsingh6868 2 жыл бұрын
This is a reality of our society and Dr Sahib doing great effort for our society thanks
@mehraraj2953
@mehraraj2953 7 жыл бұрын
ਮੈ ਇਹਨਾਂ ਮੈਡਮ ਜੀ ਪਹਿਲੀ ਵਾਰ ਸੁਣਿਆ ਬੜੀ ਸਾਦੇ ਅਤੇ ਸੁਚੱਜੇ ਢੰਗ ਨਾਲ ਮੈਡਮ ਜੀ ਨੇ ਰੱਖੀ ਹੈ ਮੰਨੋ ਜਾ ਨਾ ਮੰਨੋ ਪਰ ਪਰਾਈਮ ਏਸ਼ੀਆ ਦੀ ਪੂਰੀ ਟੀਮ ਹੀ ਬਹੁਤ ਕਾਬਲ ਹੈ ਅੱਜ ਕੱਲ ਜਿੰਨੇ ਵੀ ਮੇਨ ਲਹਿਰ ਦੇ ਚੈਨਲ ਸਿਰਫ ਐਨ ਡੀ ਟੀ ਵੀ ਨੂੰ ਛੱਡ ਕੇ ਲੱਗਭੱਗ ਸਭ ਤੇ ਪਕਾਈ ਜਿਆਦਾ ਹੈ
@surinderpalsingh2735
@surinderpalsingh2735 4 жыл бұрын
Wah Dr sahib wah ! Tuci bahut vadhia vichar ditte. Waheguru tuhanu tandrusti ate lambi ummar deve.All the best.
@gurditjaid8579
@gurditjaid8579 7 жыл бұрын
ਬਹੁਤ ਵਧੀਆ ਢੰਗ ਨਾਲ ਸ਼ਮਝਾਈਆ
@Dog_my_best_friend
@Dog_my_best_friend 7 жыл бұрын
Main pehli video dekhi , jehde ch inne vdia vichar pesh kite gye , nd all comments are so positive about Mam , bohat vdia lagga vdia vichar sun k , enni mithas boli ch bohat sakoon mileya sun k . Thanks for video . Stay together love each other.
@amanpreetsingh218
@amanpreetsingh218 4 жыл бұрын
ਇੱਕ ਵੱਡੇ ਸਾਹਿਤਕਾਰ ਦੀ ਜਾਗਰਤ ਡਾਕਟਰ ਬੇਟੀ ਵਲੋਂ ਬਹੁਤ ਹੀ ਜੁਰਅੱਤ ਵਾਲੀਆਂ ਸੱਚੀਆਂ ਅਤੇ ਕੌੜੀਆਂ ਲਗਣ ਵਾਲੀਆਂ ਗਲਾਂ। ਮਾਣ ਹੈ ਇਸ ਭੈਣ ਉਤੇ। ਲੋਕਾਂ ਨੂੰ ਇੰਨਾ ਤੋਂ ਸਿਖਿਆ ਲੈਣੀ ਚਾਹੀਦੀ ਹੈ।
@karamjitsingh2371
@karamjitsingh2371 Жыл бұрын
Ms
@ikbaaldhillon8577
@ikbaaldhillon8577 Жыл бұрын
Right
@massaramchahal3861
@massaramchahal3861 2 жыл бұрын
Bahut Sunder Vechar ji ❤tao Salute ji God bless you
@PunjabiVillageFoodFactory
@PunjabiVillageFoodFactory 7 жыл бұрын
I am very happy to see this great personality. Her family background is from gurughar professor sahib singh. Satguru ji tuhaanu chaddi kala che rakhan
@Chacha-sx8jr
@Chacha-sx8jr 7 жыл бұрын
Punjabi Village Food Factory hi
@luckylotus7174
@luckylotus7174 7 жыл бұрын
thanks Mam u say gud view about Dr. shinderpal kaur
@veerpalsidhu7619
@veerpalsidhu7619 6 жыл бұрын
Punjabi Village Food Factory a
@veerpalsidhu7619
@veerpalsidhu7619 6 жыл бұрын
Chacha 420
@sukhjinderkaur1247
@sukhjinderkaur1247 4 жыл бұрын
Very good message for public
@surjitsingh6878
@surjitsingh6878 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@hppa1820
@hppa1820 7 жыл бұрын
totally trouth and salute to Dr harshinder Kaur ji.
@surindersinghdatt8697
@surindersinghdatt8697 4 жыл бұрын
Dr Saheba Tusi Dhanta Yog Ho Akal Purakh App Jee Nu Chardi Kala wich Rakhe Dass Wee Apjee Dee Sanstha Nal Zurna
@RanjeetSingh-st1zn
@RanjeetSingh-st1zn 3 жыл бұрын
ਟੋਪਿਕ ਸੁਣਕੇ ਰੋਣਾ ਆ ਗਿਆ😭😭😭
@shadowtandarboldking4377
@shadowtandarboldking4377 2 жыл бұрын
ਮੈਡਮ ਜੀ ਦੀ ਇੱਕ ਇੱਕ ਗੱਲ ਸੱਚ ਹੈ ਜੀ 🙏
@BaljitKSingh
@BaljitKSingh 7 жыл бұрын
I heard her couple of times she is so Nobel courageous lady have the guts to say the problems in Indian culture as it is i hope people will understand and listen to her message. baljit from usa
@reetsidhu4422
@reetsidhu4422 5 жыл бұрын
Buht.good.ji
@balbirsinghchaudri2264
@balbirsinghchaudri2264 4 жыл бұрын
ਡਾਕਟਰ ਸਾਹਿਬ ਮੈਂ ਇਹ ਕੇ ਬੇਨਤੀ ਕਰਦਾ ਹਾਂ ਕਿ ਬਹੁਤ ਲੋਕਾਂ ਨੂੰ ਪ੍ਰਚਾਰ ਦੀ ਲੋੜ ਹੈ
@rajunaresh
@rajunaresh 7 жыл бұрын
कमाल कर दी ।।।कभी सोचा भी नही कि ऐसा भी हो सकता है।।।
@bikramsandhu2137
@bikramsandhu2137 4 жыл бұрын
ਬਹੁਤ ਵਧੀਆ ਵਾਚਾਰ ਨੇ ਪ੍ਰਮਾਤਮਾ ਇਨ੍ਹਾਂ ਦੀ ਉਮਰ ਲੰਮੀ ਕਰੇਂ
@mintomh2
@mintomh2 7 жыл бұрын
She is very good woman with true knowledge... Respect for her
@parminderkaur1223
@parminderkaur1223 7 жыл бұрын
My respect for her.
@SatnamSingh-qh5nm
@SatnamSingh-qh5nm 4 жыл бұрын
ਆਪ ਜੀ ਦੇ ਲਫਜ਼ਾਂ ਦਾ ਕੋਈ ਤੋੜ ਨਹੀਂ ਕੋਈ ਮੁੱਲ ਨਹੀਂ ਜੀ
@Suchsagar
@Suchsagar 7 жыл бұрын
very very sensitive topics expertly analyzed
@KuldeepSingh-ly5me
@KuldeepSingh-ly5me 3 жыл бұрын
Waheguru Ji 🙏 Sarbat da bhla krn 🙏
@JagjitSingh-jp7ov
@JagjitSingh-jp7ov 7 жыл бұрын
So nice. Inspirational & Beautiful words.
@umeetkaur7238
@umeetkaur7238 7 жыл бұрын
Very nice dee good v good ji
@jogindersingh-rc2ib
@jogindersingh-rc2ib Жыл бұрын
Very truthful discussion. Thank you elder sister
@imkaur001
@imkaur001 7 жыл бұрын
Important issues Bahut bahut dhanwad dr. Harshinder kaur
@RajinderSingh-pt5tu
@RajinderSingh-pt5tu 7 жыл бұрын
very nice
@rajpalkaur21
@rajpalkaur21 2 жыл бұрын
ਭੈਣਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਮਾਲਕ ਤਹਾਨੂੰ ਸੁਖ ਸ਼ਾਤੀ ਬਖਸ਼ੇ
@virinderkaur2628
@virinderkaur2628 7 жыл бұрын
Loved the theme .V interesting ! 😌
@balbirsinghgill1595
@balbirsinghgill1595 4 жыл бұрын
Very educated and opened mind sister jee,whaguru jee mehar karn
She wanted to set me up #shorts by Tsuriki Show
0:56
Tsuriki Show
Рет қаралды 8 МЛН
24 Часа в БОУЛИНГЕ !
27:03
A4
Рет қаралды 7 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН