Prime Focus ⚫ (224) || Critical Situation Of Drugs In Punjab

  Рет қаралды 340,166

Prime Asia TV

Prime Asia TV

Күн бұрын

Пікірлер: 306
@Kghuman1
@Kghuman1 6 жыл бұрын
ਮੈਂ ਅਖੀਰਲੇ ਦੋ ਮਿੱਨਟ ਸੁਣ ਤੋ ਪਹਿਲਾ ਲੀਖਇਆ ਸੀ, ਜੁਆਬ ਮਿਲ ਗਿਆ, ਹਰ ਗੱਬੀਰਤਾ ਨਾਲ ਪੰਜਾਬ ਬਾਰੇ ਸੋਚਣ ਵਾਲਾ ਹਰ ਵਿਅਕਤੀ ਬੇਵਸ ਮਹਿਸੁਸ ਕਰ ਰਿਹਾ ਹੈ।
@guryashbhour1332
@guryashbhour1332 5 жыл бұрын
ਪੰਜਾਬ ਬਚ ਸਕਦਾਾ ਕਿ ਨਹੀ ਪਰ ਪੰਨੂ ਸਾਹਿਬ ਤਾਂ ਪੂਰੀ ਵਾਹ ਲਾਈ ਜਾਂਦੇ ਨੇ ਧੰਨਵਾਦ ਪੰਨੂੰ ਸਾਹਿਬ
@udaybuttar1877
@udaybuttar1877 6 жыл бұрын
ਪੰਨੂੰ ਸਾਹਿਬ, ਇਸ ਸੱਚ ਨੂੰ ਅੱਖਾਂ ਵਿੱਚ ਹੰਝੂ ਭਰ ਕੇ ਸੁਣਨਾ ਪਿਆ ।ਮੈਂ ਤਾਂ ਸੋਚਦਾ ਕਿ ਜਦੋਂ ਅਸੀਂ ਘਰ ਬਣਾਉਣ ਲਈ ਸੋਚਦੇ ਹਾਂ ਤਾਂ ਉਸ ਵਾਸਤੇ ਪਹਿਲਾਂ ਜਗ੍ਹਾ ਦਾ ਪ੍ਰਬੰਧ ਕੀਤਾ ਜਾਂਦਾ, ਫਿਰ ਘਰ ਬਣਾਉਣ ਲਈ ਲੋੜੀਂਦੇ ਸਾਜੋ ਸਮਾਨ ਦਾ ਪ੍ਰਬੰਧ ਹੁੰਦਾ ਹੈ,ਫਿਰ ਬਾਕੀ ਦੀ ਮਿਹਨਤ ਮੁਸ਼ੱਕਤ । ਤੇ ਫਿਰ ਜਾਕੇ ਘਰ ਰਹਿਣ ਦੇ ਕਾਬਿਲ ਹੁੰਦਾ ।ਜੇ ਅਸੀਂ ਸੋਚੀਏ ਕਿ ਘਰ ਵਾਸਤੇ ਜਗ੍ਹਾ ਦਾ ਪ੍ਰਬੰਧ ਹੋ ਗਿਆ ਤੇ ਘਰ ਬਣ ਗਿਆ, ਨਹੀਂ ਇਸ ਤਰ੍ਹਾਂ ਨਹੀਂ ਹੁੰਦਾ, ਇਹ ਉਨ੍ਹਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਉਸ ਵਿੱਚ ਮਨੁੱਖ ਦੀਆਂ ਸੁਖ ਸਹੂਲਤਾਂ ਉਪਲੱਬਧ ਨਹੀਂ ਹੁੰਦੀਆਂ । ਸੰਤਾਲੀ ਵਿੱਚ ਸਾਨੂੰ ਅਜਾਦੀ ਮਿਲੀ ਤੇ ਬਦਕਿਸਮਤੀ ਨਾਲ ਅਸੀਂ ਇਸ ਨੂੰ ਘਰ ਸਮਝ ਬੈਠੇ ਜੋਕਿ ਮਹਿਜ ਇਕ ਜਗ੍ਹਾ ਸੀ,ਘਰ ਤਾਂ ਅਜੇ ਬਣਨਾਂ ਸੀ ਜੋ ਅਸੀਂ ਅੱਜ ਤਕ ਨਹੀਂ ਬਣਾ ਸਕੇ,ਇਸੇ ਕਰਕੇ ਸਾਡੀ ਅਜਾਦੀ ਖਾਲੀ ਜਗ੍ਹਾ ਵਾਂਗ ਬੇਮਹਿਣੇ ਹੋ ਕੇ ਰਹਿ ਗਈ ।
@gursewaksingh1863
@gursewaksingh1863 6 жыл бұрын
ਪਨੂੰ ਸਾਹਿਬ ਤੁਸੀਂ ਬਹੁਤ ਸੱਚੇ ਇਨਸਾਨ ਹੋ ਵਾਹਿਗੁਰੂ ਤੋਹਾੜੀ ਲੰਬੀ ਉਮਰ ਕਰੇ
@jobanrandhawajobanrandhawa9282
@jobanrandhawajobanrandhawa9282 6 жыл бұрын
Good Pannu saab
@SukhdevSingh-qs8mp
@SukhdevSingh-qs8mp 5 жыл бұрын
Sukhdev Singh gill
@hardevsingh3964
@hardevsingh3964 6 жыл бұрын
ਬਹੁਤ ਸਟੀਕ ਵਿਸ਼ਲੇਸ਼ਣ । ਧੰਨਵਾਦ ਪੰਨੂੰ ਜੀ ਅਤੇ ਸੰਧਾਵਾਲੀਆ ।
@Vicky-cl4ms
@Vicky-cl4ms 6 жыл бұрын
ਸਰਕਾਰ ਤੇ ਪੁਲਿਸ ਸੋਚ ਲਵੇ ਤਾਂ 8 ਘੰਟੇ ਬਹੁਤ ਹਨ ਨਸ਼ਿਆਂ ਦੀ ਸਫ਼ਾਈ ਲਈ
@manindersinghkhalsa2488
@manindersinghkhalsa2488 6 жыл бұрын
ਇੱਕ ਹੁੰਦਾ ਸੀ ਪੰਜਾਬ।ਇਹ ਆਉਣ ਵਾਲੇ ਸਮੇਂ ਦੀ ਕਹਾਵਤ ਐ ਤੇ ਪੰਜਾਬ ਦੇ ਲੋਕ ਇਸ ਨੂੰ ਸੱਚ ਕਰਨ ਲਈ ਪੂਰਾ ਸਹਿਯੋਗ ਦੇ ਰਹੇ ਨੇ ਪੰਜਾਬ ਦੇ ਦੁਸ਼ਮਣਾਂ ਤੇ ਉਹਨਾਂ ਦੇ ਚਮਚਿਆਂ ਦਾ।
@BaljitSingh-t3f1p
@BaljitSingh-t3f1p 5 ай бұрын
Punnu sab very good 👍👍👍👍👍
@ਹਰਪ੍ਰੀਤਸਿੰਘ-ਫ9ਢ
@ਹਰਪ੍ਰੀਤਸਿੰਘ-ਫ9ਢ 6 жыл бұрын
ਨਸ਼ਾ ਇਕ ਸਮਾਜਿਕ ਮੁਦਾ ਹੈ ਪਰ ਸਿਆਸੀ ਲੋਕਾ ਨੇ ਇਸ ਨੁੰ ਆਪਣੇ ਸਵਾਰਥ ਲਈ ਵਰਤਿਆ ਉਹ ਲੋਕ ਕਦੇ ਵੀ ਨੀ ਚਾਹੁੰਦੇ ਕੀ ਇਹ ਬੰਦ ਹੋਵੇ ਪਰ ਹੁਣ ਇਕ ਲੋਕ ਲਹਿਰ ਖੜ੍ਹੀ ਹੋਈ ਆ ਇਸ ਦੇ ਨਤੀਜੇ ਵੀ ਕੁੱਝ ਟਾਈਮ ਬਾਅਦ ਮਿਲ ਜਾਣਗੇ ਇਸ ਸਮਾਜਿਕ ਬੁਰਾਈ ਨੁੰ ਸਮਾਜ ਹੀ ਖਤਮ ਕਰ ਸਕਦਾ ਹੈ ਸਿਆਸੀ ਲੋਕਾ ਤੋ ਜਿਆਦਾ ਉਮੀਦ ਨਾ ਕਿਤੀ ਜਾਵੇ
@piarasingh5244
@piarasingh5244 6 жыл бұрын
Only a strong "Lok Lehar" can solve the problem of drug in Punjab.
@jaswantpanesar707
@jaswantpanesar707 6 жыл бұрын
ਪੁੰਨ ਸਾਹਿਬ ਤੁਸੀਂ ਬਿਲਕੁੱਲ ਸਹੀ ਪੱਤਰਕਾਰ ਹੋ
@jagjeetkaur7596
@jagjeetkaur7596 2 жыл бұрын
ਧੰਨਵਾਦ ਪੰਨੂ ਸਾਹਿਬ ਜੀ ਤੇ ਵੀਰ ਸੰਧਾਲੀਆ ਸਾਹਿਬ ਜੀ
@bahadursingh5896
@bahadursingh5896 2 жыл бұрын
ਸਲਾਮ ਆ ਜੀ ਤੁਹਾਨੂੰ ਤੁਸੀਂ ਸਾਨੂੰ ਇਨੀ ਜਾਣਕਾਰੀ ਦਿੰਦੇ ਹੋ ਜਿੰਦਾਬਾਦ ਰਹੋ
@SUKHWINDERSINGH-kx4jb
@SUKHWINDERSINGH-kx4jb 5 жыл бұрын
ਜਿਨ੍ਹਾਂ ਸਮਾਂ ਭਰਿਸਟਾਚਾਰ ਖਤਮ ਨਹੀ ਹੁੰਦਾ ਉਨ੍ਹਾਂ ਸਮਾਂ ਕੋਈ ਵੀ ਸਮੱਸਿਆ ਹੱਲ ਨਹੀ ਹੋਈ
@sukhpalrandhawa6081
@sukhpalrandhawa6081 5 жыл бұрын
ਪੰਨੂ ਸਾਹਿਬ ਜੀ ਪੰਜਾਬ ਨੂੰ ਸਾਡੇ ਆਪਣੇ ਹੀ ਬਰਬਾਦ ਕਰੀ ਜਾਂਦੇ
@dharminderdhillon6089
@dharminderdhillon6089 6 жыл бұрын
Pannu ji, tuhade wargi soch da maalik hi Punjab da C.M hona chahida, kash je tusi Punjab de C.M hovo ta Punjab nu bachaya ja skda hai kyo ki tuhadi soch bhut mahaan hai.. Thankyou Sir
@baizteambaizteam7303
@baizteambaizteam7303 6 жыл бұрын
ਪੰਨੂੰ ਸਾਬ ਇੱਕ ਵੱਖਰਾ ਦਿ੍ਰਸ਼ਟੀਕੋਣ ਸਦਾ ਹਾਂ ਪੱਖੀ
@bahadursingh5896
@bahadursingh5896 2 жыл бұрын
ਚੰਦ ਵਾਂਗ ਚਮਕਦਾ ਇਕੋ ਇਕ ਪੱਤਰਕਾਰ ਪੰਨੂੰ ਸਾਹਿਬ ਜੀ ਸੱਚੀ ਤੇ ਸੁੱਚੀ ਗੱਲ ਕਰਦੇ ਨੇ ਚੰਦ ਵਰਗਾ ਪੱਤਰਕਾਰ ਪੰਨੂੰ ਸਾਹਿਬ ਜਿੰਦਾਬਾਦ
@rajindersinghdhiman1093
@rajindersinghdhiman1093 6 жыл бұрын
Sajda tuhanu Jatinder Pannu ji. Tusin ba-kamal o.
@sukhdham1794
@sukhdham1794 6 жыл бұрын
मैं बिना वीडियो सुने पहला ही like हिट कर दिना कियोंकि मैं जानदा हां कि "पन्नू" जी कदी ग़लत नही बोलदे!....
@navdeepsingh5052
@navdeepsingh5052 6 жыл бұрын
sahi a
@expresskhannanews2562
@expresskhannanews2562 6 жыл бұрын
कड़वा सच ਕੋੜਾ ਸੱਚ
@sukhdham1794
@sukhdham1794 6 жыл бұрын
Ghanvinder Dhillon +हाँ वीरे.. कौड़ा सच..
@rajeshkumar-lc3vp
@rajeshkumar-lc3vp 6 жыл бұрын
jado mlah hi bedi nu doban lage ta janta ki kare. bolange ta chuthe kes pa denge.
@pritpalsingh4634
@pritpalsingh4634 6 жыл бұрын
कड़वा सच ਬਿਲਕੁਲ ਜੀ ਮੇਰੀ ਵੀ ਤੁਹਾਡੇ ਵਾਲੀ ਆਦਤ ਹੈ ਮੈਂ ਵੀ ਬਿਨਾਂ ਪੂਰੀ ਗੱਲਬਾਤ ਸੁਣੇ ਉਸ ਪ੍ਰੋਗਰਾਮ ਨੂੰ ਲਾਈਕ ਕਰ ਦਿੰਦਾ ਹਾਂ ਜੋ ਪ੍ਰੋਗਰਾਮ ਗੁਰਪ੍ਰੀਤ ਸੰਧਾਵਾਲੀਆ ਜੀ ਪੇਸ਼ ਕਰਦੇ ਹੋਣ ਅਤੇ ਜੇ ਓਸ ਪ੍ਰੋਗਰਾਮ ਵਿੱਚ ਪੰਨੂੰ ਸਾਹਿਬ ਵੀ ਹੋਣ ਫੇਰ ਤਾਂ ਕਹਿਣਾ ਹੀ ਕੀ । ਗੁਰਪ੍ਰੀਤ ਸੰਧਾਵਾਲੀਆ ਜੀ ਵੀ ਬਹੁਤ ਵਧੀਆ ਢੰਗ ਨਾਲ ਸਵਾਲ ਕਰਦੇ ਨੇ ਅਤੇ ਉਨ੍ਹਾਂ ਨੂੰ ਵੀ ਇੰਡੀਆ ਦੀ ਸਿਆਸਤ ਦੀ ਡੂੰਘੀ ਸਮਝ ਹੈ ।
@sanjeevarora5579
@sanjeevarora5579 6 жыл бұрын
Prime Ashia chenal ik sahare vang lagda e ik pio apni aoulaad nu changi sikhea denda e .thank you prime Ashia
@gursingh7554
@gursingh7554 6 жыл бұрын
Panu Sahib app ji da ati dhanbadi han Jo tusin 2004_2018 tak di sachai Sade same rakhi.app ji noo Sade balon badhai ji.G.S.Sandhu.
@RavinderKumar-lw4hq
@RavinderKumar-lw4hq 6 жыл бұрын
Well explained and it is very right
@sahibsingh4988
@sahibsingh4988 5 жыл бұрын
ਗੱਲਾਂ ਆਪਾਂ ਸਾਰੇ ਕਰਦੇ ਆਂ ਪਰ ਹੱਲ ਕੀ ਏ
@bhupinderkundlas9456
@bhupinderkundlas9456 6 жыл бұрын
Great great thanks sir ! Great Panu sahib Nothing. Would happen in India Captain and Badals are. Destroying punjab Great great Pannu sahib sad sad sad sad sad sad sad sad
@PhysicaTube
@PhysicaTube 6 жыл бұрын
Situation of Punjab is so pathetic... waheguru g Mehar kro..
@ajsingh8025
@ajsingh8025 6 жыл бұрын
Great job by hon’ble Pannu sahib Really great stories and rich experience shared, Waheguru bless you guys.
@MohinderSingh-sy7kc
@MohinderSingh-sy7kc 2 жыл бұрын
Oi uyttfdr
@gnsth
@gnsth 6 жыл бұрын
ਪੰਨੂੰ ਸਾਹਿਬ ਜੇ ਬਾਡਰ ਪਾਰੋਂ ਆਉਂਦਾ ਪਰ ਵਿੱਕਦੀ ਤਾਂ ਇੱਥੇ ਹੈ। ਬਿਨਾਂ ਮੀਲੀ ਭੁਗਤ ਨਾਲ ਹੀ ਹੁੰਦਾ । ਜਿਹੜੇ ਇਮਾਨਦਾਰ ਪੁਲਿਸ ਅਫਸਰ ਨੇ ਵਿਚਾਰੇ ਕੇਸਾਂ ਵਿੱਚ ਫਸੇ ਨੇ ਜਾ ਖੁਢੇ ਲਾਏ ਨੇ
@1sukhman
@1sukhman 5 жыл бұрын
ਲਾਲ ਬਹਾਦਰ ਸ਼ਾਸ਼ਤਰੀ ਵੇਲੇ ਨਾਹਰਾ ਸੀ, ਜੈ ਜਵਾਨ ਜੈ ਕਿਸਾਨ ਤੇ ਹੁਣ ਆ ਖਤਮ ਜਵਾਨ ਤੇ ਕਿਸਾਨ
@karmjeetgolu9590
@karmjeetgolu9590 6 жыл бұрын
😥😥 ਦਿਲ ਰੋਣ ਲੱਗ ਗਿਅਾ
@amba1982
@amba1982 6 жыл бұрын
ਗੁਰੂਅਾ ਨਾਲੋ ਟੁੱਟਣ ਦਾ ਅਾਹੀ ਹਾਲ ਹੋਣਾ! ਫੋਕੀ ਅਜਾਦੀ ਪੰਜਾਬ ਨੂੰ ਨਹੀ ਮਿਲੀ!
@ramanpreetkaur5545
@ramanpreetkaur5545 6 жыл бұрын
Pannu. Ji. Your. Great. Dr. Pannu. Ji. Aage. Vade. Chalo
@puneetsharma971
@puneetsharma971 6 жыл бұрын
Pehli vaar tuhanu gusse vich dekhya pannu ji. Pr tusi v dukhi ho ke bole o. Rab kre sarkare darbare nu sharm a jave. Ena dukhi hunda svere uthn saar e sociol media bharya pya hunda nasheya nal munde marya da. Khariya galla dassiya tusi tuhada dhanvad.
@malkiatsingh6067
@malkiatsingh6067 6 жыл бұрын
You are right now !
@mohansidhu64
@mohansidhu64 6 жыл бұрын
gurpreet ji te pannu saab salute hai aap ji nu.tuhada bahut bahut shukria ji.realy great program
@ostmoga1822
@ostmoga1822 6 жыл бұрын
ਬਹੁਤ ਵਧੀਆ ਸ਼ੋਅ ਹੈ ਬਾਈ ਜੀ
@GurpreetSingh-nt9ue
@GurpreetSingh-nt9ue 6 жыл бұрын
Good speech pannu saab ji
@amarjitchahal3839
@amarjitchahal3839 6 жыл бұрын
Bihar ton v badtar ho gya a Amritsar Assi kai ilakaya vich Raat ya din nu ikalaya nhi nikal sakde
@ItsYogaTime
@ItsYogaTime 6 жыл бұрын
Mr.Jatinder Pannu is a great person with great ideas.
@amritpal4097
@amritpal4097 6 жыл бұрын
Bhut hi vdia discussion aa Ji. Thanks Pannu sab
@ramanpreetkaur5545
@ramanpreetkaur5545 6 жыл бұрын
Very. Good uncle. Ji long. Life. God. Bless. Good. Idea.
@AK-iw3zw
@AK-iw3zw 6 жыл бұрын
Pannu ji outstanding analysis of drug menace in Punjab. Very scientific approach in describing the problem. Politicians are a rotten breed. Whole system needs an overhaul. "Country above party" .
@sukhbir40
@sukhbir40 6 жыл бұрын
Chemical and synthetic drug band Karan layi affeem di farming di permission bare sochna chahida
@nirmalsinghsidhu4982
@nirmalsinghsidhu4982 6 жыл бұрын
sukhbir singh nhi
@vellyjatt9127
@vellyjatt9127 6 жыл бұрын
ha vr feem nal koi marda ta ni mre ppa nu aj 48 sal hoge khandea nu ta b ok pye asi sal bad test kronde Sare family de jhde 18 sal de munde de test onde ohi ppa de onde mre de vro feem nasha ni dwao a
@jagitsingh29
@jagitsingh29 5 жыл бұрын
Satnam waheguru very good that s right God bless you and all punjab
@SukhchainSingh-is5gq
@SukhchainSingh-is5gq 5 жыл бұрын
Dear and Respected Jatinder Sahib.Very good Sir. You have spoken the truth.
@bahadursingh5896
@bahadursingh5896 2 жыл бұрын
ਭਾਰਤ ਦਾ ਚੰਦ ਪੱਤਰਕਾਰ ਇਹ ਹੀਰੇ ਬਹੁਤ ਔਖੇ ਮਿਲਦੇ ਹਨ ਵਾਹਿਗੁਰੂ ਇਨ੍ਹਾਂ ਦੀ ਉਮਰ ਲੰਮੀ ਕਰੇ ਜਿੰਦਾਬਾਦ ਰਹੇ
@sabishayar9022
@sabishayar9022 6 жыл бұрын
ਪੰਨੂ ਸਾਬ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਹੁੰਦੀਆਂ
@MakhanSingh-kj9qr
@MakhanSingh-kj9qr 6 жыл бұрын
Waheguru Waheguru Ji
@sanjitkumar7049
@sanjitkumar7049 6 жыл бұрын
Rab sade punjab te mehr kare
@parvindersaini1467
@parvindersaini1467 6 жыл бұрын
Pannu Saab tusi bahut syane patarkar v ho ate umar to v tusi nashe nu khatam karan vaste koshish karo. .thank u
@ankushkataria1695
@ankushkataria1695 6 жыл бұрын
very nice sar g
@ravikohara3572
@ravikohara3572 6 жыл бұрын
Pls keep it up Pannu Saab. Hats off to u sir👍👍👍
@kulwinderjit3835
@kulwinderjit3835 6 жыл бұрын
ਪੰਜਾਬ ਦੀ ਜਵਾਨੀ ਨੂੰ ਹੁਣ ਖਸ਼ਖਸ ਦੀ ਖੇਤੀ ਹੀ ਬਚਾ ਸਕਦੀ ਹੈ
@Kghuman1
@Kghuman1 6 жыл бұрын
ਖਸ ਖਸ ਦੀ ਖੇਤੀ ਸ਼ੇਤੀ ਤੋਂ ਸ਼ੇਤੀ।
@deepdeep8978
@deepdeep8978 6 жыл бұрын
ha g jroor honi chahidi aa kheti....
@gopiart9445
@gopiart9445 6 жыл бұрын
Pannu ji very good ji
@gopiart9445
@gopiart9445 6 жыл бұрын
Pannu ji good
@vellyjatt9127
@vellyjatt9127 6 жыл бұрын
ha vr
@punjabidesi965
@punjabidesi965 5 жыл бұрын
Bilkul sahi gal. Pannu saab but I think punjab nu thode wrge CM Di jarurt aa Sanu nhi chaida captn NHi chaida badl
@sachdiawaz6233
@sachdiawaz6233 6 жыл бұрын
Very good job prime focus and very good job jatinder pannu g Bht bura haal a g Punjab da g....... Sre People's loka nu bnti a ground level te ikhte hvo ta hi punjab de putt nashe to bchn ge je sre lok ik jut hoke nashe khilaf ros jahr krn ge te smaglara nu farn ge Loki khud ........
@jatinderdhillon1720
@jatinderdhillon1720 2 жыл бұрын
I have to switch off my cellphone because this topic I can't digest this topic, my eyes r full with tears. So sad to hear from u about my Punjab
@sohanmahil4298
@sohanmahil4298 6 жыл бұрын
ਪੰਨੰੂ ਸਾਹਿਬ ਕੀ ਬਣੇਗਾ ਪੰਜਾਬ ਦਾ ਦਿਨੋ-ਦਿਨੋ ਹਾਲਤ ਵਿਗੜੀ ਜਾਂਦਾ ਆ ਕੌਮ ਦਾ ਕੀ ਬਣੇਗਾ ਸਰਕਾਰ ਨੇ ਕੁੱਝ ਨਹੀਂ ਕਰਨਾ ਿੲਹਨਾ ਦੀ ਸੱਭ ਮਿਲੀ ਭੁਗਤ ਆ ਧੰਨਵਾਦ ਤੁਹਾਡਾ ਪੰਨੰੂ ਸਾਹਿਬ ਤੁਸੀਂ ਸੱਚੀਆਂ ਗੱਲਾਂ ਦੱਸਦੇ ਹੋ
@mrmajorsingh9352
@mrmajorsingh9352 4 жыл бұрын
Thanks for sharing the truth in Punjab. God bless you
@jogindersangha6152
@jogindersangha6152 5 жыл бұрын
Very nice pannu and gurpreet ji thanks
@harbanssingh996
@harbanssingh996 4 жыл бұрын
ਕੈਪਟਨ ਤੋ ਕੋਈ ਅਾਸ ਨਹੀ ਰੱਖੀ ਜਾ ਸਕਦੀ.ਨਸ਼ਾ,ਸਿਅਾਸਤਦਾਨਾਂ ਅਤੇ ਤਸਕਰਾ ਦੀ ਮਿਲੀਭੁਗਤ ਨਾਲ ਵਿਕਦਾ.ਜਦੋ ਵਾੜ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦਾ ਰੱਬ ਰਾਖਾ.
@170785ify
@170785ify 6 жыл бұрын
Korra such hai ji..
@tarandeepsingh9217
@tarandeepsingh9217 6 жыл бұрын
Waheguru ji
@singhsingh-ep2gg
@singhsingh-ep2gg 6 жыл бұрын
Rab kre kde pannu sabb Sade desh de prime minister banan
@atinderpal2277
@atinderpal2277 6 жыл бұрын
U r Great Pannu Saab ji👌👍
@InderjitSingh-nx5ev
@InderjitSingh-nx5ev 6 жыл бұрын
ਜਦੋਂ ਵਾੜ ਖੇਤ ਨੂੰ ਖਾਵੇ ਤੇ ਕੌਣ ਸੁਧਰੇਗਾ punjab ਨੂੰ ਕੋਈ ਪਾਰਟੀ ਸੀਰੀਅਸ ਨਹੀਂ
@chrisk4158
@chrisk4158 6 жыл бұрын
He is always speak truth
@yaarjalandharto3106
@yaarjalandharto3106 6 жыл бұрын
Boht e sohni Gall Baat Krde Ho pannu Saab Te Sanghawalia Saab Boht afsose ho riha Punjab Bare Eh Sab Dekh K Jo ajkal Chall Riha , Te Jo V Es Channel te ajj Gal bat hoyi Shayd Sarkara Kuj Sikh Len Ajj De Episode to , Umeed kranga
@JagtarSingh-bj3lh
@JagtarSingh-bj3lh 6 жыл бұрын
ਬਹੁਤ ਵਧੀਆ ਜੀ
@baghsingh2472
@baghsingh2472 6 жыл бұрын
panu sahaib prmaatma twade dil di hook jaroor sunega koi te hai jo punjab sochdaa punjab maa jkhmi ahi koi te malm laa devo
@MrVINAYBANGER
@MrVINAYBANGER 6 жыл бұрын
ਇਹ ਸਾਰਾ ਕੁਸ਼ ਦੇਖ ਕ ਤਾ ਇਹੋ ਲਗਦਾ ਹੁਣ ਪੰਜਾਬ ਵਿੱਚ ਰਹਿਣਾ ਸੁਰਕੀਅਤ ਨੀ ਜੋ ਲੋਕ ਪਹਿਲਾ ਤੋਂ ਇੱਥੋਂ ਵਿਦੇਸ਼ਾ ਨੂੰ ਚਲੇ ਗਏ ਓਹ ਬਚ ਗੇ ਤੇ ਹੁਣ ਜਿੰਨੇ ਕੁ ਵ ਬਾਕੀ ਬਚੇ ਹਨ , ਜੇ ਓਹ ਵੀ ਆਪਣੀ ਸੁੱਖ ਚਾਹੁੰਦੇ ਹਨ ਤਾਂ ਚਲੇ ਜਾਣ ਬਸ ਹੁਣ ਤਾਂ ਇਹੋ ਇੱਕ ਹਾਲ ਦਿਸਦਾ ਕਿਉਕਿ ਆਪਣੇ ਤਾਂ ਸਮਦੇ ਨੀ ਇਥੇ ਪਰ ਓਹ ਬੇਗਾਨੇ ਹੋ ਕ ਵ ਸਾਨੂੰ ਸਾਂਭ ਲੈਂਦੇ ਹਨ
@OhiSandhu
@OhiSandhu 4 жыл бұрын
Bai koi hindu bhadka k aish krda koi sikh muslim..apa lok fudu han jo vote den vele kam nhi dekhde..jaat paat dekhde ha
@ਸਾਗਰਮਾਇਸਰਖਾਨਾ
@ਸਾਗਰਮਾਇਸਰਖਾਨਾ 6 жыл бұрын
ਮਾਰੂ ਨਸ਼ਿਆਂ ਦੇ ਕਹਿਰ ਨਾਲ ਰੁੜ ਚਲਿਆਂ ਪੰਜਾਬ, ਬਹੁਤ ਸੰਜੀਦਾ ਵਿਚਾਰ ਰੱਖੇ ਪਨੂੰ ਸਾਇਬ,,,,
@bains6218
@bains6218 6 жыл бұрын
ਪੰਨੂ ਸਾਬ ਜਿੰਨੇ ਤੁਸੀ ਨੁੱਕਤੇ ਦੱਸੇ ਆ ਇਸ ਹਿਸਾਬ ਨਾਲ ਪੰਜਾਬ ਸਰਕਾਰ ਨੂੰ ਬਹੁਤ ਫੈਦਾ ਹੋ ਸਕਦਾ ਜੇ ਮਾੜੇ ਚਰਿੱਤਰ ਵਾਲੇ ਮੁਲਾਜਮਾ ਤੇ ਸਿਕੰਜਾ ਕੱਸ ਕੇ ਬਾਹਰ ਦਾ ਰਸਤਾ ਦਿਖਾਇਆ ਤਾ ਚੌਥਾ ਹਿੱਸਾ ਹੀ ਬਚਣਾ ਹਰ ਮਹਿਕਮੇ ਵਿੱਚ ਉਹਨਾ ਨੂੰ ਦੀ ਜਗਾ ਠੇਕੇ ਤੇ ਪੰਜ ਪੰਜ ਹਜਾਰ ਤੇ ਨਵੇ ਬੰਦੇ ਭਰਤੀ ਕਰ ਲਓ ਇਕ ਤਾਂ ਖਜਾਨਾ ਭਰ ਜਾਉ ਪੰਜਾਬ ਦਾ ਕਰਜਾ ਲੱਥ ਜਾਉ ਇਹ ਨੁਕਤਾ ਤਾਂ ਬਹੁਤ ਵਧੀਆ ਨਾਲੇ ਫਲ ਨਾਲੇ ਪੁੰਨ
@baljitsinghsingh3107
@baljitsinghsingh3107 6 жыл бұрын
Video start tu pehla e like karta bahut vadia gallan ne pannu saab diya
@bobbysinghvideos
@bobbysinghvideos 6 жыл бұрын
pannu saab 100% sahi keha aj. i salute to your thoughts.
@harikrishanlal1716
@harikrishanlal1716 2 жыл бұрын
Satnam wahagoru ji 🙏
@lashmansingh5571
@lashmansingh5571 6 жыл бұрын
Vari vari good bull kul sahi gal a panu sab ji
@manmohansingh2885
@manmohansingh2885 5 жыл бұрын
Bilkul sahi kiha hai ki bane ga panjab da
@gurvindersingh-hl7vm
@gurvindersingh-hl7vm 6 жыл бұрын
ਬਹੁਤ ਵਧੀਆ
@RajinderSingh-qq4po
@RajinderSingh-qq4po 6 жыл бұрын
ਪੰਨੂ ਸਾਹਿਬ ਤੁਸੀਂ ਤਾਂ ਜਨਮ ਜਮਾਂਤਰਾਂ ਤੋਂ ਕਾਂਗਰਸ ਦੇ ਸਪੋਰਟਰ ਰਹੇ ਹੋ ਇਹ ਤੁਸੀਂ ਵੀ ਜਾਣਦੇ ਹੋ ਪੰਜਾਬ ਦਾ ਨਸ਼ਾ ਹੋਰ ਕਿਸੇ ਨੇ ਨਹੀਂ ਸਗੋਂ ਕਾਂਗਰਸ ਨੇ ਪਹਿਲਾਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਸਿਆ ਫੇਰ ਬਲਿਯੂ ਸਟਾਰ ਐਕਸ਼ਨ,ਸਿੱਖਾਂ ਦਾ ਕਤਲਿਆਮ, ਜਦ ਫੇਰ ਵੀ ਨਾ ਟਲੇ ਫੇਰ ਭਾਵੇਂ ਸਰਕਾਰ ਕਿਸੇ ਦੀ ਹੋਵੇ ਨਸ਼ਿਆਂ ਰਾਹੀਂ ਪੰਜਾਬ ਦੇ ਖਾਸ ਕਰਕੇ ਸਿੱਖਾਂ ਨੂੰ ਖਤਮ ਕਰਨਾ ਹੀ ਕਰਨਾ ਹੈ,ਤੁਹਾਨੂੰ ਵੀ ਪਤਾ ਹੈ।
@happysardar3503
@happysardar3503 6 жыл бұрын
Sach boln di himmat ve kisi kisi kol hundai aa v good sir
@gillfarming
@gillfarming 6 жыл бұрын
Good Job g
@suchasingh2663
@suchasingh2663 2 жыл бұрын
Very good Pannu Saab g
@ripusingh2399
@ripusingh2399 5 жыл бұрын
Very Very True Pannu saab.You are the greatest person.
@onlinesciencetech6075
@onlinesciencetech6075 6 жыл бұрын
ਸਤਿ ਸ੍ਰੀ ਅਕਾਲ ਮੈ ਬੇਨਤੀ ਕਰਦਾ ਹਾਂ ਕਿ ਮੀਡੀਆ ਵੀ ਤੇ ਲੋਕ ਵੀ ਲੀਡਰਾਂ ਨੂੰ ਹੱਦ ਤੋਂ ਜਿਆਦਾ ਸਨਮਾਨ ਨਾ ਦੇਣ । ਇਹ ਲੀਡਰ ਸਾਡੇ ਸੇਵਕ ਆ ਅਸੀਂ ਚੁਣ ਕੇ ਭੇਜਿਆ ਇਨ੍ਹਾਂ ਨੂੰ। ਇਨ੍ਹਾਂ ਲੀਡਰਾਂ ਨੂੰ ਸਵਾਲ ਪੁਛੋ। ਆਪਸ ਵਿੱਚ ਨਾ ਲੜੋ। ਧੰਨਵਾਦ
@sukhwantsinghsidhu6501
@sukhwantsinghsidhu6501 6 жыл бұрын
Bahut khoob
@Gurpreet_23-i8o
@Gurpreet_23-i8o 6 жыл бұрын
Pannu sahib tuhade vichar sahii bhut wajab a...keo k sarkar kuj nhi kar rhii... te aj sone di chidii kehn wala sada punjab ajj nashe da ghar ban gya.. sare leader te saria politics parties v involves ne....
@lashmansingh5571
@lashmansingh5571 6 жыл бұрын
Waheguru waheguru waheguru waheguru waheguru jio
@sukhbir40
@sukhbir40 6 жыл бұрын
I think opium poppy... Affeem... Naal 50% eh chemical and synthetic drug band ho sakda
@vellyjatt9127
@vellyjatt9127 6 жыл бұрын
sukhbir singh hnji bro
@baljindersandhu5763
@baljindersandhu5763 5 жыл бұрын
Sahib singh solution is revolution by Naxalbari
@anilgirdhar258
@anilgirdhar258 6 жыл бұрын
Salute Pannu saab
@dalbirsingh8844
@dalbirsingh8844 6 жыл бұрын
ਪੰਨੂ ਸਾਹਿਬ ਜੀ ਮੇਰੇ ਕੋਲ ਸ਼ਬਦ ਨੀ “” ਮੈ ਕਿਹੜੇ ਸ਼ਬਦਾਂ ਨਾਲ ਤੇਰੀ ਸਿਫ਼ਤਾਂ ਕਰਾਂ “” ਸੱਚਾ ਪੱਤਰਕਾਰ ਜੀ ..!!
@surinderguria3795
@surinderguria3795 6 жыл бұрын
🙏🙏🙏 Rab punjab nu wchawe
@chrisk4158
@chrisk4158 6 жыл бұрын
He is right
@omprakashsanhotra5670
@omprakashsanhotra5670 6 жыл бұрын
Pannu sahib its very difficult job.
@kulwinderghuman8638
@kulwinderghuman8638 6 жыл бұрын
Great pannu Saab ji
@manpreetgillmanpreetgill4945
@manpreetgillmanpreetgill4945 6 жыл бұрын
Pannu saab all time hit sachyia glla karde a ji 🔥🔥👍👍👍
@manmeetsingh1311
@manmeetsingh1311 6 жыл бұрын
ਪੰਨੂ ਸਾਹਬ ਤੁਹਾਨੂੰ ਕੀ ਲੱਗਦਾ ੲਿਸ ਵਿੱਚ ਕੇਦਰ ਦੀ ਸਰਕਾਰ ਦਾ ਵੀ ਹੱਥ ਹੈ ।ਕੀ ਕੇਦਰ ਦੀ ਸਰਕਾਰ ਵੀ ਪੰਜਾਬ ਨੂੰ ਖਤਮ ਕਰਨ ਦੀ ਸਾਜਿਸ਼ ਰਚ ਰਹੀ ਹੈ ਕਿੳੁਕਿ RSS ਘੱਟ ਗਿਣਤੀਅਾਂ ਦੀ ਸਭ ਤੋ ਵੱਡੀ ਦੁਸ਼ਮਨ ਹੈ
@AmritpalSingh-nc2yg
@AmritpalSingh-nc2yg 5 жыл бұрын
Very nice sir g
@amritpalkaur7499
@amritpalkaur7499 6 жыл бұрын
pannu ji vargi samjh wale jiwi di punjab nu bhaut lodh hai.
@gagandeepsingh2240
@gagandeepsingh2240 6 жыл бұрын
Zroor share kraage 😢😢😢😢😢😢
@manojganjuana
@manojganjuana 6 жыл бұрын
Ajj sachi dil krda fornnn jaann nu