Prime Discussion With Jatinder Pannu

  Рет қаралды 1,047,861

Prime Asia TV

Prime Asia TV

Күн бұрын

Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Fast Way USA #1
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion...
Website
www.primeasiatv...
instagram
/ primeasiatelevision
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/m...
Prime Asia tv XBOXONE App Download
goo.gl/kU5WE2
#JatinderPannu
#JatinderPannuSpeeches
#PrimeAsia
#PrimeAsiaTv
#PunjabiNews
#Punjab
#PunjabPolitics
#PunjabiChannel
#SikhNews
#primeasiatvcanada
Prime Asia Tv Canada
Contect :-1-877-825-1314
Content Copyright @ Prime Asia Tv Canada

Пікірлер: 712
@dsanghera1430
@dsanghera1430 5 жыл бұрын
ਬਹੁਤ ਵਧੀਆ ਤੇ ਕੰਮ ਦੀਆ ਗੱਲਾਂ👍🏻👍🏻ਸਭ ਨੂੰ ਆਪਣਾ ਫਰਜ ਨਿਭਾਉਣਾ ਚਾਹੀਦਾ
@avtarsingh2136
@avtarsingh2136 2 жыл бұрын
ਸਲੂਟ ਹੈ ਸਰ ਤੁਹਡੀ ਸੋਚ ਨੂੰ, ਇਸ ਨੂੰ ਕਹਿੰਦੇ ਗਾਗਰ ਵਿੱਚ ਸਮੁੰਦਰ , ਹਰ ਇਕ ਵਿਸ਼ੇ ਨੂੰ ਛੂਹਣ ਦਾ ਉਪਰਾਲਾ ਕੀਤਾ, ਬਹੁਤ ਬਹੁਤ ਧੰਨਵਾਦ ਜੀ।
@sumandeepkaur7405
@sumandeepkaur7405 4 жыл бұрын
ਸਰ ਮੈਂ ਤੁਹਾਡੀ ਬਹੁਤ ਸ਼ੁਭਚਿੰਤਕ ਹਾਂ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰਖਣ।🙏🙏
@JaspalSingh-ku3vl
@JaspalSingh-ku3vl 2 жыл бұрын
Good Sir
@narinderbhardwaj5846
@narinderbhardwaj5846 2 жыл бұрын
👍
@JAGDISHMITTAR
@JAGDISHMITTAR 6 ай бұрын
Oo😅😅
@SukhwinderSingh-nk2ec
@SukhwinderSingh-nk2ec 4 жыл бұрын
ਪੰਨੂ ਸਾਹਿਬ ਦੀਆਂ ਗੱਲਾ ਬਿਲਕੁਲ ਸੱਚੀਆ ਹੈ ਮੈਂ ਕਦੇ ਵੀ ਕਿਸੇ ਦਾ ਭਾਸ਼ਣ ਨਹੀਂ ਸੁਣਦਾ ਪਰ ਮੈਨੂੰ ਪੰਨੂ ਸਾਹਿਬ ਦਾ ਸੁਣਦਾ ਇਕ ਤੇ ਗੁਰਬਾਣੀ ਵਿਚੋਂ ਪੰਗਤੀਆ ਬੋਲ ਕੇ ਉਹਨਾਂ ਦੀ ਉਧਾਣ ਬਹੁਤ ਵਧੀਆ ਤਰੀਕੇ ਨਾਲ਼ ਦਿੰਦੇ ਇਹਨਾਂ ਦੀਆਂ ਕੀਤੀਆਂ ਸੱਚੀਆਂ ਗੱਲਾਂ ਵੱਲ ਧਿਆਨ ਦਿਓ ਤੁਹਾਡੀ ਜਿੰਦਗੀ ਵਿੱਚ ਬਹੁਤ ਕੰਮ ਆਉਣਗੀਆਂ ਪੰਨੂ ਸਾਹਿਬ ਨੂੰ ਸਾਰੀਆਂ ਗੱਲਾਂ ਵਾਰੇ ਬਹੁਤ ਬਹੁਤ ਜਿਆਦਾ ਜਾਣਕਾਰੀ ਹੈ
@grewal1504
@grewal1504 6 жыл бұрын
ਪੰਨੂੰ ਜੀ ਮੈਂ ਤਾਂ ਬਸ ਇਹੀ ਕਹਿ ਸਕਦਾਂ ਕਿ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿਚ ਰੱਖੇ ਤੇ ਤੁਸੀਂ ਹਮੇਸ਼ਾਂ ਹਰ ਇਕ ਨੂੰ ਇਸੇ ਤਰਾਂ ਸਿੱਧੇ ਰਸਤੇ ਦਿਖਾਉਂਦੇ ਰਹੋ ।
@rupindersinghrimpu1390
@rupindersinghrimpu1390 6 жыл бұрын
ਬਹੁਤ ਵਧੀਆ ਸਰ ਜੀ ..ਤੁਹਾਡੇ ਵਰਗੇ ਇਨਸਾਨਾ ਦੀ ਪੰਜਾਬ ਨੂੰ ਬਹੁਤ ਲੋੜ।ਹੈ ਜੀ
@richhpalsra9823
@richhpalsra9823 3 жыл бұрын
ਬਹੁਤ ਖੂਬ ਚਰਚਾ ਕੀਤੀ ਹੈ
@manjeetsingh-wz7ld
@manjeetsingh-wz7ld 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaswantsingh7767
@jaswantsingh7767 5 жыл бұрын
ਸਰ ਤੁਸੀ ਮਹਾਨ ਹੋ 🙏🙏🙏🙏🙏🙏 👍👍👍👍👍👍👍Mind blowing
@sohalkirpal3508
@sohalkirpal3508 5 жыл бұрын
ਪੰਨੂੰ ਸਾਬ ਤੁਹਾਡੀਆਂ ਗੱਲਾਂ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ
@rajindersingh-qs4yi
@rajindersingh-qs4yi 2 жыл бұрын
Thanks sir
@sukhteg4
@sukhteg4 2 жыл бұрын
ਸਰ ਜੀ ਤੁਹਾਡੇ ਵਿਚਾਰ ਮਨ ਨੂੰ ਹਲੂਣਦੇ ਹਨ ।
@JagjitSingh-it8gz
@JagjitSingh-it8gz 2 жыл бұрын
ਦਿਮਾਗ ਦੇ ਦਰਵਾਜ਼ੇ ਖੋਲ੍ਹ ਦੇਣ ਵਾਲੀਆਂ ਗੱਲਾਂ ਹਨ ਪੰਨੂ ਸਾਬ ਦੀਆਂ । ਧਨਵਾਦ ।
@jiwankumar7913
@jiwankumar7913 4 жыл бұрын
ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਪੰਨੂ ਸਾਹਿਬ
@amriksingh2100
@amriksingh2100 2 жыл бұрын
Sajdaa panu sahib
@hellopeople1382
@hellopeople1382 6 жыл бұрын
Aaj tak di best speech jo main suni. Sachi akha cho pani aa gya te ohh kuch pata lagga jo kade ni lag a chance. Salute Pannu Saab
@HarjeetSingh-mo2sz
@HarjeetSingh-mo2sz 2 жыл бұрын
ਵੇਰੀ ਗੁੱਡ ਪੰਨੂ ਸਾਹਿਬ ਮੱਜਾ ਆ ਗਿਆ ਤੇ ਆਸੀ ਅੱਸਰ ਵੀ ਕੱਰਾ ਗੇ ਤਹੁਡਿਆ ਗੱਲਾਂ ਤੇ ੴ
@SuperAmanrandhawa
@SuperAmanrandhawa 6 жыл бұрын
Eye opening speech...jo mere dil dia bhaawnawa si oh baaji dia gallan cho bahar aa giya..apni mitti lai jo ho sakda os ton vadhke krange...thanks a lot primeasia tv for this video
@KuldeepKaur-xd4zo
@KuldeepKaur-xd4zo 2 жыл бұрын
🙏👍
@Goldenpunjab2024
@Goldenpunjab2024 6 жыл бұрын
ਭਾਰਤ ਦਾ ਸਭ ਤੋ ਸੱਚਾ ਬੰਦਾ ਤੁਸੀਂ ਬਹੁਤ ਮਹਾਨ ਹੋ ਪੁੰਨੂੰ ਜੀ
@satnamsingh-ef4mn
@satnamsingh-ef4mn 5 жыл бұрын
Pannu Sahab ji excellent speech ji Kamal kar diti Waheguru ji aap noo te Punjab te Punjabiyan noo chardikala bakhshan te NRI Punjabi veer aap ji de kahe te amal karan ji bahut bahut dhanwad ji
@balbirsingh2491
@balbirsingh2491 2 жыл бұрын
ਪੰਨੂ ਸਾਬ ਜੀ ਅਜ ੪ ,੩,੨੦੨੨ਨੂ ਤਹਾਡੇ ਦਿਲ ਨੂੰ ਟੁੰਬਣ ਵਾਲੇ ਭਾਸ਼ਨ ਨਾਲ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਕਾਸ਼ ਰੱਬ ਕਰੇ ਪਰਮਾਤਮਾ ਤੁਹਾਡੇ ਜਿਹੇ ਨੇਕ ਇਨਸਾਨ ਨੂੰ ਭਾਰਤ ਮਾਂ ਦਾ ਪ੍ਰਧਾਨ ਮੰਤਰੀ ਬਣਾਵੇ ਮੇਰੀ ਬਾਬੇ ਨਾਨਕ ਅਗੈ ਹਥ ਬੰਨ੍ਹ ਕੇ ਪੁਰਜ਼ੋਰ ਅਪੀਲ ਹੈ ਧੰਨਵਾਦ ਜੀ
@surinderkaur7269
@surinderkaur7269 2 жыл бұрын
You should be must our Prime Minister
@sukhwinder_singh_
@sukhwinder_singh_ 6 жыл бұрын
ਗੱਲਾ ਤਾ ਜਮਾ ਸੱਚੀਅਾ ਕੀਤੀਅਾ ਜਨਾਵ ..ਵਧੀਅਾ ਲੱਗਿਅਾ ਸੁਣਕੇ ਜੀ.👌👌👌
@ਪੰਜਾਬਦੀਆਵਾਜ਼-ਤ7ਘ
@ਪੰਜਾਬਦੀਆਵਾਜ਼-ਤ7ਘ 4 жыл бұрын
ਬਹੁਤ ਬਹੁਤ ਵਧੀਆ ਵਿਚਾਰ ਪੰਨੂੰ ਸਾਬ ਜੀ
@palsingh9234
@palsingh9234 2 жыл бұрын
ਪੰਨੂ ਸਾਬ ਤੁਸੀ ਬਹੁਤ ਮਹਾਨ ਹੋ ਤੁਸੀ ਗਿਆਨ ਦੇ ਖਜਾਨੇ ਹੋ ਤੁਸੀ ਲੋਕਾ ਦੇ ਤਿਜਾ ਨੇਤਰ ਖੋਲ ਦੇ ਹੋ ਪਰਤਾਪ ਗੜ੍ਹ ਪਟਿਆਲਾ ਬਹੁਤ ਬਹੁਤ ਧੰਨਵਾਦ
@BaljinderKaur-tt4jb
@BaljinderKaur-tt4jb 2 жыл бұрын
ਵਾਹ ਪਨੂੰ ਸਾਹਿਬ ਵਾਹਿਗੁਹੂ ਤੁਹਾਡੀ ਉਮਰ ਲੰਬੀ ਕਰੇ
@jagdevbrar6100
@jagdevbrar6100 3 жыл бұрын
ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ ਤੁਸੀਂ ਮਹਾਨ ਹੋ ਪ੍ਰਾਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ
@anmoldeepsingh6992
@anmoldeepsingh6992 2 жыл бұрын
ਬਹੁਤ ਵਧੀਆ ਵਿਚਾਰ ਨੇ ਜੀ 🙏
@SukhdevSingh-if2wh
@SukhdevSingh-if2wh 7 жыл бұрын
ਬਹੁਤ ਹੀ ਵਧੀਆ ਪੂੰਨੁ ਜੀ ਵਾਹਿਗੁਰੂ ਤੋਂ ਤੁਹਾਡੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ
@gaganpreetsingh3738
@gaganpreetsingh3738 3 жыл бұрын
Q
@GURJANTSINGH-dw1wh
@GURJANTSINGH-dw1wh 2 жыл бұрын
Great punnu Sahab
@inderjit13
@inderjit13 5 жыл бұрын
🙏ਪੰਨੂ ਸਾਹਿਬ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਕਲਾ ਚ ਰੱਖੇ 🙏
@amarjitsingh7996
@amarjitsingh7996 2 жыл бұрын
.p ... a
@baldevchungha2298
@baldevchungha2298 2 жыл бұрын
ਬਹੁਤ ਚੰਗਾ ਲਗਿਆ ਸਰ
@manjitsingh9644
@manjitsingh9644 4 жыл бұрын
ਪਨੂੰ ਸਾਹਿਬ ਬਹੁਤ ਵਧੀਆ ਵਿਚਾਰ ਨੇ ਜੀ
@hardialsekhon5544
@hardialsekhon5544 2 жыл бұрын
ਬਹੁਤ ਖੂਬ
@qwertyuiopqwertyuiop5619
@qwertyuiopqwertyuiop5619 6 жыл бұрын
Dear Sir, Waheguru ji ka khalsa Waheguru jiki fateh . Sir your speech ture and beautiful
@pandetbilga5459
@pandetbilga5459 5 жыл бұрын
QWERTYUIOP QWERTYUIO
@karmjeetsingh7664
@karmjeetsingh7664 2 жыл бұрын
ਪਨੂੰ ਸਾਬ ਬਹੁਤ ਵਧੀਆ ਗੱਲਾਂ ਕੀਤੀਆਂ
@baljeetwaraich5122
@baljeetwaraich5122 6 жыл бұрын
ਬਹੁਤ ਵਧੀਆ ਗੱਲਾਂ
@sewybhatti4277
@sewybhatti4277 4 жыл бұрын
ਬਹੁਤ ਖੂਬ sir
@RanjeetSingh-jk9ds
@RanjeetSingh-jk9ds 2 жыл бұрын
ਪੰਨੂੰ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇਨਸਾਨੀਅਤ ਦੀ ਕਦਰ ਕਰਦੇ ਹੋ ਗਲ ਕਰਨ ਦੀ ਕਮਾਲ ਦੀ ਚਾਹਤ ਤਾਕਤ ਸਮਰੱਥਾ ਧੀਰਜ ਹੌਸਲਾ ਅਫ਼ਜ਼ਾਈ ਬਖ਼ਸ਼ਿਸ਼ ਕਿਰਪਾ ਕਰਦੇਂ ਹੋ ਵਾਹਿਗੁਰੂ ਜੀ ਸਤਿ ਸ੍ਰੀ ਆਕਾਲ ਜੀ।
@redheartredheart7619
@redheartredheart7619 6 жыл бұрын
💯% Sachiyan galla paanu g diyan Punjab da No 1 speaks
@sadhuram6958
@sadhuram6958 2 жыл бұрын
ਬਹੁਤ ਵਧੀਆ ਜੀ
@vedkaushal9417
@vedkaushal9417 2 жыл бұрын
पन्नु साहब आप का यह भाषण मुझे अब तक का सबसे अच्छा भाषण लगा, धन्यवाद भाई साहब
@sukhdeepjohal1569
@sukhdeepjohal1569 6 жыл бұрын
ਪੰਨੂੰ ਸਾਹਿਬ ਬਹੁਤ ਵਧੀਆ ਸੁਝਾਅ ਦਿੱਤੇ ਹਰ ਇਕ ਲੲੀ ਗੌਰ ਕਰਨ ਵਾਲੇ ਆ
@ManjitSingh-wt5xl
@ManjitSingh-wt5xl 2 жыл бұрын
ਬਹੁਤ ਖੂਬ ਪੰਨੂੰ ਸਾਹਿਬ ਜੀ
@nirmaljitkaur5865
@nirmaljitkaur5865 2 жыл бұрын
Very nice , correct impartial impressive speech of good analysis of brother Journalist Jatinder Pannu ji .
@guddumansahia1570
@guddumansahia1570 4 жыл бұрын
ਪੁੰਨੂ ਸਾਹਿਬ ਇਸ ਪੰਜਾਬ ਨੂੰ ਬਚਾਉਣ ਲਈ ਤਹਾਨੂੰ ਰਬ ਹੋਰ 100 ਸਾਲ ਉਮਰ ਦੇ ਦੇਵੇ ਮੇਰੀ ਵਾਹਿਗੁਰੂ ਜੀ ਨੂੰ ਬੇਨਤੀ ਹੈ !!
@manpreetg9753
@manpreetg9753 2 жыл бұрын
Eh ohi pannu aa jinne 1000 singha nu 1984 to baad shaheed karvaya juthe police mukableyan ch
@lalsingh4914
@lalsingh4914 2 жыл бұрын
ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ
@sukhdevjaura9710
@sukhdevjaura9710 6 жыл бұрын
ਪੰਨੂ ਸਾਹਿਬ ਲੰਮੀ ਉਮਰ ਹੋਏ ਤੁਹਾਡੀ
@kirandeepsinghsandhu9127
@kirandeepsinghsandhu9127 5 жыл бұрын
pure soul o tuc pannu saab ji boht wadiaa speech diti tuc boht wadiaa insaan o
@SukhwinderHans-y7y
@SukhwinderHans-y7y Ай бұрын
ਸ੍ਰ ਜਤਿੰਦਰ ਸਿੰਘ ਪੰਨੂ ਆਪ ਜੀ ਦੇ ਇਕ ਇਕ ਸਬਦ ਨੂੰ ਸੁਣਿਆ ਗਿਆ ਹੈ ਜੋ ਕਿ ਬਹੁਤ ਹੀ ਸਲਾਗਾਯੋਗ ਅਤੇ ਪ੍ਰਸੰਸਾਯੋਗ ਹਨ ਜੀ।
@anmolbrar3391
@anmolbrar3391 2 жыл бұрын
ਪੰਨੂ ਜੀਉ। ਆਪ ਜੀ ਵੱਲੋ ਬਹੁਤ ਵਧੀਆ ਸਿੱਖਿਆ ਇਸ ਪ੍ਰੋਗਰਾਮ ਰਾਹੀਂ ਦਿੱਤੀ ਗਈ ਹੈ। ਧੰਨਵਾਦ ਜੀਉ।
@gurmeetkaur9145
@gurmeetkaur9145 2 жыл бұрын
Great 👍 Reporter l salute you Sooooooo knowledgeable l wish u were CM of Punjab because Punjab is bleeding 💔 needs some one like you
@HarjinderSingh-ud9ek
@HarjinderSingh-ud9ek 2 жыл бұрын
ਜਤਿੰਦਰ ਸਾਹਬਿ ਜੀ ਤੁਹਾਡੇ ਵਰਗੇ ਆਦਮੀ ਨੂੰ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਸੀ ❤️❤️❤️❤️👍👍👍👍👍🙏🙏🙏🙏🙏
@satpalatwal4065
@satpalatwal4065 6 жыл бұрын
ਬਹਤ ਵਧੀਆ
@pardeeppassi8385
@pardeeppassi8385 2 жыл бұрын
ਵੈਰੀ ਗੁੱਡ ਪੰਨੂੰ ਸਾਹਿਬ.
@Countonmealways
@Countonmealways 6 жыл бұрын
I have seen many people in my life - Pannu sahib your are one the great people with noble intenetions
@SagarpreetGoraya
@SagarpreetGoraya 6 жыл бұрын
Big Salute to Prime Asia Channel..!!
@gurnaibsingh9926
@gurnaibsingh9926 2 жыл бұрын
Sach bolan da hoshla ha thank you
@GurmeetSingh-yc3nr
@GurmeetSingh-yc3nr 6 жыл бұрын
ਪਨੂੰ ਸਾਬ , ਬਚੇ ਵਿਦੇਸ਼ ਜਾਣਾ ਚਹੂਦੇ ਹਨ ਇਸ ਬਾਰੇ ਸਚੀ ਹਕੀਕਤ ਦਸੋ ਜਾ ਵਿਦੇਸ਼ੀ ਪਜਾਬਿਆਂ ਨਾਲ ਮੂਲਾਕਾਤਾ ਵਖਾਓ ਬੂਰਾ ਹਾਲ ਹੋਗਿਆ ਸਰਕਾਰਾਂ ਏਜੇਂਟ ਲੂਟੀ ਜਾਦੇ ਨੇ
@mohansinghwarval87
@mohansinghwarval87 Жыл бұрын
ਪੰਨੂ ਸਾਬ ਤੁਹਾਡੀ ਪੰਜ ਸਾਲ ਪੁਰਾਣੀ ਤਕਰੀਰ ਸੁਣੀ ਐ, ਮੈ ਭਾਂਪਿਆ ਅੱਜ ਆਮ ਆਦਮੀ ਪਾਰਟੀ ਦੀ ਅਵਾਜ ਪ੍ਰਦੇਸ ਵਿਚ ਤੁਸੀ ਬੁਲੰਦ ਕੀਤੀ ਹੈ ,ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਕੁਰਸੀ ਤੈਨੂੰ ਪ੍ਰਾਈਮ ਏਸ਼ੀਆ ਦਾ ਯੋਗਦਾਨ ਬਹੁਤ ਮਿਲਿਆ ਹੈ
@Movie__15933
@Movie__15933 5 жыл бұрын
Sir you are GREAT. Valueable speech
@AmanDhudike-et6sm
@AmanDhudike-et6sm 2 жыл бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ
@dalvinderghuman5093
@dalvinderghuman5093 5 жыл бұрын
ਹਾਏ ਪੰਨੂ ਸਾਹਿਬ ਜੀ ਮੈਂ ਪਹਿਲੀ ਵਾਰ ਤੋਹਾਦੀ ਵਡਿਆਈ ਕਰ ਰਹਾ ਹਾਂ ਤੁਸੀਂ ਬਹੁੱਤ ਠੀਕ ਬੋਲਦੇ ਮੇਰੇ ਵਲੋਂ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼ ਕਿਉਂਕਿ ਤੁਹਾਡੀ ਜਾਣਕਾਰੀ ਚੰਗੀ ਹੈ
@mandeepbanga2090
@mandeepbanga2090 5 жыл бұрын
seriously love u aa sir motivation mildi aa sir thode ton bht 🙏🏻🙏🏻🙏🏻
@robinsharma6006
@robinsharma6006 6 жыл бұрын
Wonderful speech, such a integrity
@truegrit4200
@truegrit4200 7 жыл бұрын
Very nice very very appreciative 👍🏻👍🏻👍🏻🇦🇺🇦🇺🇦🇺🇦🇺
@mangalsingh9184
@mangalsingh9184 2 жыл бұрын
Respected Pannu sir heart touching speech, may you live long by the grace of God thanks.
@colkaramindersingh3017
@colkaramindersingh3017 2 жыл бұрын
Flawless Sir
@parmjeetsingh8039
@parmjeetsingh8039 2 жыл бұрын
Bahut badiya jankari diti veer pannu sahab ji ne dhanwad ji
@charanjitmeher4517
@charanjitmeher4517 6 жыл бұрын
Mr pannu ji ur the gr8est man in the whole Sikh world. I admire & salute u. CSingh Australia
@sunitagoswami329
@sunitagoswami329 4 жыл бұрын
Salute
@yuvrajsanghera4891
@yuvrajsanghera4891 2 жыл бұрын
His vision n wisdom has no match....every single word worth pondering ....waheguru bless him 🙏😇
@amritbains4622
@amritbains4622 7 жыл бұрын
bhut vadia vichaar ji har ek punjabi veer bhain jaroor gaour kry.......pannu saab waheguru tuhanu lambi umar te tandrusti deve
@rachnaranimathspunjabimedium
@rachnaranimathspunjabimedium 3 жыл бұрын
ਬਹੁਤ ਵਧੀਆ ਨਹੀਂ ਬਹੁਤ ਉੱਤਮ ਵਿਚਾਰ 👌🏻👌🏻👌🏻🙏🏻🙏🏻
@paramsidhu2272
@paramsidhu2272 5 жыл бұрын
Awesome Pannu Sahib!!! You are very effective, always love to hear you.
@iakfindersing1988
@iakfindersing1988 5 жыл бұрын
ਬਹੁਤ ਵਧੀਆ ਵਚਾਰ ਦਿੱਤੇ
@GurjeetSinghAnkush
@GurjeetSinghAnkush 6 жыл бұрын
Im very impressed with Dr pannu g speech
@karamjitsingh4152
@karamjitsingh4152 7 жыл бұрын
jug jug jive punjabi boil da sapoot jatinder pannu ji
@shammikapoor2921
@shammikapoor2921 6 жыл бұрын
Karamjit Singh I am not
@singhkuldip2547
@singhkuldip2547 7 жыл бұрын
pannu ji tusi bhut sohni sehat de rahe o generation nu thnx pannu ji
@thegokugamer5911
@thegokugamer5911 7 жыл бұрын
ਬਿਲਕੁਲ ਠੀਕ ਸ਼੍ਰੀ ਮਾਨ ਜੀ
@daljitsinghballing5143
@daljitsinghballing5143 2 жыл бұрын
Thank You Pannu Saab Ji
@baljindermansa
@baljindermansa 7 жыл бұрын
Bahut bahut dhanwad pannu saab tusi saade lyi light house jehe ho. also thanks to prime tv asia
@gurcharansinghsandhu8427
@gurcharansinghsandhu8427 2 жыл бұрын
ਸਤਿ ਸ੍ਰੀ ਆਕਾਲ ਜਤਿੰਦਰ ਪੰਨੂੰ ਜੀ
@kulwinderpal2840
@kulwinderpal2840 7 жыл бұрын
Very nice hrek insaan noo sunnee chaheedi hai. Nek vichar
@HARJOTSINGH-qo1zl
@HARJOTSINGH-qo1zl 6 жыл бұрын
Pannu sahab, You are legend of Punjab... Tuhadi videos to boht kuch Sikhan nu milya! Turdr first encyclopedia o tusi!!! ,
@sohansinghgill9088
@sohansinghgill9088 2 жыл бұрын
Great speech .We met him only last month at a Model Farm at Village Virk , near Phagwara .Great speech indeed .God bless him with good health .
@ManjeetKaur-dz4us
@ManjeetKaur-dz4us 2 жыл бұрын
ਸਾਰਥਕ ਸੰਦੇਸ਼। ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।🤲🙏🙏🙏🙏🙏
@Ramansarwal
@Ramansarwal 9 ай бұрын
❤❤❤
@avinashchander5813
@avinashchander5813 2 жыл бұрын
Golden speech spellbinding no words to praise.
@imkaur001
@imkaur001 7 жыл бұрын
Ultimate speech
@kuldeepsingh7976
@kuldeepsingh7976 2 жыл бұрын
KnowledgeAble lecture delivered.sir ,ian thankful to you from core of my heart.
@bakhshishjauhal5213
@bakhshishjauhal5213 2 жыл бұрын
Very moving speech
@navreetkaur3dahlia579
@navreetkaur3dahlia579 6 жыл бұрын
ਪੰਨੂ ਸਾਹਿਬ,i really appreciate your efforts.i will do the same thing in my village.
@Countonmealways
@Countonmealways 6 жыл бұрын
CM of punjab should see this video , hope they will understand the real need of development in punjab
@singhkuldip2547
@singhkuldip2547 7 жыл бұрын
Dhan o maa pannu sahab jihna ne tuhanu janam ditta mera lakh 2 vaar ser jukda us maa agee satgur tuhadi umar vadhi kare from deutchland germany
@sahilk96
@sahilk96 7 жыл бұрын
pannu sahib define krde ne journalism nu..dhanwaad pannu saab
@daljitsingh2822
@daljitsingh2822 Жыл бұрын
ਵਾਹ ਪੰਨੂ ਸਾਹਿਬ ਧੰਨ ਹੋ ਜੀ ਆਪਣੇ ਸਿਆਸੀ ਤੇ ਧਾਰਮਿਕ ਆਗੂਆਂ ਨੂੰ ਕਦੀ ਕਦਾਈਂ ਜ਼ਰੂਰ ਹਿਲਾ ਦੀਆਂ ਕਰੋ ਜੀ ਰੱਬ ਵਰਗੇ ਤੁਹਾਡੇ ਬੋਲ ਹਨ ਜੀ ਸਿਰ ਝੁਕਾ ਕੇ ਮਾਣ ਸਾਹਿਤ ਸਤਿ ਸ਼ੀ੍ ਆਕਾਲ ਜੀ
@psjuttla7016
@psjuttla7016 5 жыл бұрын
Great personality ‘ Mr Pannu’ jeo hazaro saal. Mere veer Ji .
@bhindetsingh9006
@bhindetsingh9006 7 жыл бұрын
Great ਪੰਨੂ ਜੀ
@babasingh851
@babasingh851 2 жыл бұрын
ਪੰਜਾਬ ਦਾ ਮੰਨਿਆ ਪਤਰਕਾਰ ਜਤਿੰਦਰ ਪਨੂੰ ਜੀ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਪਨੂੰ ਜੀ ਦੀ ਲੰਬੀ ਉਮਰ ਕਰੇ
@gurbaljit1
@gurbaljit1 7 жыл бұрын
Very inspiring speech. God bless you pannu saab. Thanks. HAVE A NICE DAY...
@jagroopsingh12359
@jagroopsingh12359 2 жыл бұрын
Very honest and honorable journalist heaps of respect 🙏🏻🙏🏻
@gagandeepchani2169
@gagandeepchani2169 6 жыл бұрын
ਇਹੋ ਜੇ ਹੀਰੇ ਅਜੇ ਵੀ ਹਨ। ਰੂਹ ਖੁਸ਼ ਹੋ ਜਾਂਦੀ ਹੈ ਇਹੋ ਜੀ ਸ਼ਖਸੀਅਤ ਨੂੰ ਸੁਣਕੇ ਤੇ ਹੋਂਸਲਾ ਭੀ ਵੱਧ ਜਾਂਦਾ ਹੈ।
@harvindersandhu3261
@harvindersandhu3261 6 жыл бұрын
ਕਰ ਹਰ ਮੈਦਾਨ ਫਤਿਹ ੳ ਬੰਦਿਅਾ
@KuldeepKaur-xd4zo
@KuldeepKaur-xd4zo 2 жыл бұрын
🙏👍
@CharanjeetSingh-dg4et
@CharanjeetSingh-dg4et 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@chamanlalnikka7770
@chamanlalnikka7770 6 жыл бұрын
Sir I really respect you u r great
@sunitagoswami329
@sunitagoswami329 4 жыл бұрын
Great speech
@rajutangri5882
@rajutangri5882 7 жыл бұрын
ਪੰਨੂ ਸਾਹਿਬ, ਤੁਸੀਂ ਮਹਾਨ ਹੋ।
@ParamjitSingh-ly1tp
@ParamjitSingh-ly1tp 2 жыл бұрын
ਵਾਹਿ ਗੁਰੂ ਜੀ ਐਪ ਜੀ ਨੂੰ ਲੰਮੀ ਉਮਰ ਬਖਸੇ ਜੀ ਆਪ ਲੋਕਾਂ ਨੂੰ ਚੰਗੀ ਸੇਧ ਦੋ
@gurtegsingh3045
@gurtegsingh3045 7 жыл бұрын
Very inspiring and realistic speech
Prime Zindagi (144) || Life Of Jatinder Pannu
41:35
Prime Asia TV
Рет қаралды 432 М.
Крутой фокус + секрет! #shorts
00:10
Роман Magic
Рет қаралды 41 МЛН
Миллионер | 1 - серия
34:31
Million Show
Рет қаралды 2,9 МЛН
VAMPIRE DESTROYED GIRL???? 😱
00:56
INO
Рет қаралды 7 МЛН
Крутой фокус + секрет! #shorts
00:10
Роман Magic
Рет қаралды 41 МЛН