Prime Focus (2258)

  Рет қаралды 71,585

Prime Asia TV

Prime Asia TV

Күн бұрын

Пікірлер: 153
@monasoodan3074
@monasoodan3074 5 ай бұрын
Sir tuhada news den da style boht vdiya ❤ Sir news de naal naal Punjab di koi ek problem nu zaroor discuss krya kro
@nskandhalvi5305
@nskandhalvi5305 5 ай бұрын
ਪ੍ਰੋਗਰਾਮ 'ਚ ਨੋਕ-ਝੋਕ ਜਾਰੀ ਰੱਖੋ ਯਾਰ। ਖ਼ਬਰਾਂ ਸੁਣਾਉਣ ਲਈ ਤਾਂ ਸੈਂਕੜੇ ਚੈਨਲ ਹਨ। ਵਾਰ ਵਾਰ ਉਹੀ ਗੱਲਾਂ ਸੁਣ ਸੁਣ ਕੇ ਬੋਰੀਅਤ ਹੋ ਜਾਂਦੀ ਹੈ। ਆਪਣਾ ਆਪਣਾ ਅੰਦਾਜ਼ ਹੀ ਹੈ ਜੋ ਪ੍ਰੋਗਰਾਮ ਨੂੰ ਵਿਲੱਖਣਤਾ ਪ੍ਰਦਾਨ ਕਰਦਾ ਹੈ। ਜੇ ਦਾਲ਼ ਸਬਜ਼ੀ ਵਿਚ ਪੂਰਾ ਲੂਣ ਮਿਰਚ ਮਸਾਲਾ ਨਾ ਹੋਵੇ ਤਾਂ ਭੋਜਨ ਦਾ ਸੁਆਦ ਹੀ ਮਾਰਿਆ ਜਾਂਦਾ ਹੈ। ਤੁਹਾਡੀ ਨੋਕ ਝੋਕ ਵੀ ਵਿਅਰਥ ਨਹੀਂ ਹੁੰਦੀ, ਉਸ ਵਿਚ ਵੀ ਕਈ ਗੁਹਝ ਇਸ਼ਾਰੇ ਹੁੰਦੇ ਹਨ।
@stevendhillon898
@stevendhillon898 5 ай бұрын
Sirrrrrrrrrrrrrrrr 👍👍
@adv.puneet.malhotra
@adv.puneet.malhotra 5 ай бұрын
SSA JI
@baldevjassar8059
@baldevjassar8059 5 ай бұрын
*🙏🌸ਅੱਜ ਦਾ ਵਿਚਾਰ🌸🙏* *ਜਦੋਂ ਇਨਸਾਨ ਕਿਸੇ ਨੂੰ ਪਸੰਦ ਕਰਦਾ ਹੈ!ਤਾਂ ਉਸਦੀ ਬੁਰਾਈ ਨਹੀਂ ਦੇਖਦਾ!ਜਦੋਂ ਕਿਸੇ ਨੂੰ ਨਫ਼ਰਤ ਕਰਦਾ ਹੈ!ਤਾਂ ਉਸ ਦੀ ਅੱਛਾਈ ਵੀ ਨਹੀਂ ਵੇਖਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@harrywarval-321
@harrywarval-321 5 ай бұрын
ਬਾਠ ਸਾਹਿਬ ਜੀ ਸ,ਵੀ ਸਾਹਿਬ ਜੀ ਹੁਣ ਤਾਂ ਕਿਸੇ ਨੂੰ ਵੀ ਕੋਈ ਛੱਕ ਨਹੀਂ ਕਿ ਤੁਸੀਂ ਸੱਚ ਮੁੱਚ ਹੀ ਸਾਡੇ ਪਰਿਵਾਰ ਦੇ ਹੀ ਮੈਂਬਰ ਲੱਗਦੇ ਹੋ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ
@BalkarSingh-ko2qy
@BalkarSingh-ko2qy 5 ай бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@harmindersinghsidhu1538
@harmindersinghsidhu1538 5 ай бұрын
ਜੇਕਰ ਬੀਜੇਪੀ ਸਰਕਾਰ ਨਾ ਬਣਾ ਸਕੀ ਤਾਂ ਓਹ ਵੀ ਸ਼ਰਾਰਤ ਕਰਨਗੇ ਤੇ ਕਿਸੇ ਛੋਟੀ ਜਿਹੀ ਪਾਰਟੀ ਨੂੰ ਸਪੋਰਟ ਦੇ ਕਿ ਪ੍ਰਧਾਨ ਮੰਤਰੀ ਹੋਰ ਪਾਰਟੀ ਦਾ ਬਣਾ ਕੇ ਸਰਕਾਰ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ ਜਰੂਰ ਕਰਨਗੇ, ਅਬਲ ਤਾਂ ਕਿਸੇ ਪਾਰਟੀ ਨੂੰ ਲਾਲਚ ਦੇ ਕੇ ਆਪਣੇ ਨਾਲ ਰਿਲਾਉਣ ਦੀ ਵੀ ਕੋਸ਼ਿਸ ਕਰਨਗੇ.
@HardeepSingh-pj7tu
@HardeepSingh-pj7tu 5 ай бұрын
❤❤❤❤
@palchand221
@palchand221 5 ай бұрын
ਮਮਤਾ ਬੈਨਰਜੀ ਜੀ ਦੇ ਬਿਆਨ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪੱਛਮੀ ਬੰਗਾਲ ਵਿੱਚ ਕਾਂਗਰਸ ਪਾਰਟੀ ਤੇ ਖੱਬੇ ਪੱਖੀ ਪਾਰਟੀਆਂ ( ਕਮਿਊਨਿਸਟ ਪਾਰਟੀਆਂ ) ਬੇਹਤਰ ਪ੍ਰਦਰਸ਼ਨ ਕਰ ਰਹੇ ਹਨ।
@daljitsingh7980
@daljitsingh7980 5 ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@HARRYROMANA-on7vt
@HARRYROMANA-on7vt 5 ай бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@BalramDhaliwal-rb7no
@BalramDhaliwal-rb7no 5 ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤
@DivjotSinghSandhuSandhu
@DivjotSinghSandhuSandhu 5 ай бұрын
Prime Asia Tv de Sare Pariwar nu Sat Shri Akaal Ji
@amrikgoodsirsingh3923
@amrikgoodsirsingh3923 5 ай бұрын
Good🎉
@narinderjeetkaur2918
@narinderjeetkaur2918 5 ай бұрын
🙏🙏
@Somethingnew7
@Somethingnew7 5 ай бұрын
ਅਮਿਰਤਪਾਲ ਤੇ 9-10 ਵੀ ਵਾਰ ਬਹਿਸ ਕਰਤੀ, ਕਦੇ ਦਰਬਾਰੀ ਪੱਤਲਕਾਰੋ ਕਾਮੇਡੀਅਨ ਕਰਮਜੀਤ ਅਨਮੋਲ ਬਾਰੇ ਵੀ ਇੱਕ ਐਪੀਸੋਡ ਕਰਦੋ ਕੀ ਦੇਣ ਉਸਦੀ ਸਮਾਜ ਨੂੰ,ਕੀ ਸਮਝ ਉਸਨੂੰ ਮੁੱਦਿਆਂ ਦੀ..ਉਹ ਨੀ ਖੜਾ ਵੋਟਾ ਚ ???
@gurjantsinghgur9105
@gurjantsinghgur9105 5 ай бұрын
Sahib Sr Simranj Man Ji ne Khadur Sahib Umidbar khda kar dita hai
@ManpreetSingh-vt7lm
@ManpreetSingh-vt7lm 5 ай бұрын
Good job bro waheguru ji ❤️ waheguru ji ❤️
@ManjeetSingh-cz4oq
@ManjeetSingh-cz4oq 5 ай бұрын
ਪ੍ਰਧਾਨ ਮੰਤਰੀ ਜੋ ਮਰਜ਼ੀ ਬਣੇ ਪਰ ਕਬੀਲਦਾਰ ਹੋਵੇ ਛੜਾ ਨਾ ਹੋਵੇ
@sukhjitsingh2718
@sukhjitsingh2718 5 ай бұрын
200%agree
@IluIlu-n6w
@IluIlu-n6w 5 ай бұрын
ਸਰ ਤੁਸੀਂ 5 - 4 ਮਿੰਟ ਦੁਨੀਆ ਦਾਰੀ ਦੀਆਂ ਗੱਲਾਂ ਕਰਿਆ ਕਰੋ ਚੰਗੀਆਂ ਲੱਗਦੀਆਂ ਨੇ
@BalkarSingh-ko2qy
@BalkarSingh-ko2qy 5 ай бұрын
ਬਾਠ ਸਾਹਿਬ ਜੀ ਏਹ ਜੋਂ ਅਲਮ੍ਹ ਸਾਹਿਬ ਜੀ ਹਨ ਝਾਰਖੰਡ ਦੇ ਰਹਿਣ ਵਾਲੇ ਬਾਠ ਸਾਹਿਬ ਜੀ ਮੈ ਝਾਰਖੰਡ ਵਿਚ ਹੀ ਰਹਿੰਦਾ ਹਾਂ। ਘ37:40 ਕੇਂਦਰ ਸਰਕਾਰ ਦਾਂ ਕਰਮਚਾਰੀ ਹਾ ਮੇ ਹਰ ਰੋਜ਼ ਝਾਰਖੰਡ ਦੇ ਹਾਲਾਤ ਦੇਖਦਾ ਹਾਂ ਏਥੇ ਏਕ ਮੁੱਖ ਮੰਤਰੀ ਨੇ 4000ਕਰੋੜ ਦਾ ਘੁ
@sidhudhurkotia9919
@sidhudhurkotia9919 5 ай бұрын
ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@karamsandhu
@karamsandhu 5 ай бұрын
ਮੈ ਵੀ ਏਹੀ ਸੋਚੋਦੀ ਸੀ ਆ option ਓਨਾ ਚਾਹੀ ਦਾ😂😅
@Moviesinshort93
@Moviesinshort93 5 ай бұрын
ਰਾਜਦੇਵ ਸਿੰਘ 2015 ਵਿੱਚ rss join ਕਰ ਲਈ ਸੀ ,ਤੇ ਪਿਛਲੇ ਸਾਲ ਭਾਜਪਾ,, ਇਸਨੂੰ ਵਕੀਲ ਪਤਾ ਨੀ ਕੀ ਸੋਚ ਕੇ ਬਣਾ ਲਿਆ,, ਤੇ‌ ਅੰਦਰਖਾਤੇ ਚੱਲ ਕੀ ਰਿਹਾ,, ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ,🤔
@jugsingh2006
@jugsingh2006 5 ай бұрын
Oh galt khabar si.
@BalkarSingh-ko2qy
@BalkarSingh-ko2qy 5 ай бұрын
ਨੋਟਾਂ ਨੂੰ ਵੋਟ ਪੁਓਨੀ ਏਕ ਵਿਰੋਧ ਵਿਚ ਆ ਸਕਦਾ ਹੈ ਸਾਡੇ ਪੰਜਾਬ ਦੇ ਲੋਕ ਏਕ ਦਿਨ ਵੀਡਿਓ ਦੇਖੀ ਪਕੋਰੇਹਿਆ ਤੋਂ ਲੜ੍ਹਦੇ ਦੇਖੇ ਗਏ ਹਨ ਜੀ
@surjeetsingh8809
@surjeetsingh8809 5 ай бұрын
👍👍👍👌👌
@KanwarjeetBrar
@KanwarjeetBrar 5 ай бұрын
ਸੰਧਾਵਾਲੀਏ ਸਾਲ ਬਾਠ ਸਾਹਬ ਸਤਿ ਸ੍ਰੀ ਅਕਾਲ ਜੇਕਰ ਬੀਬੀ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਬਣਦੀ ਹੈ ਤੇ ਮੇਰਾ ਖਿਆਲ ਹੈ ਕਿ ਕਿਸੇ ਵੀ ਪੰਜਾਬ ਦੇ ਬੰਦੇ ਨੂੰ ਇਤਰਾਜ ਨਹੀਂ ਹੋਵੇਗਾ ਇਮਾਨਦਾਰ ਲੇਡੀ ਹ ਕੋਈ ਉਹਦੇ ਤੇ ਕਰਪਸ਼ਨ ਦਾ ਦੋਸ਼ ਨਹੀਂ ਲੱਗਦਾ ਉਸ ਦੀ
@NimarNoorSingh
@NimarNoorSingh 5 ай бұрын
Corruption da dosh tn kejriwal te vi nhi lggega
@jugsingh2006
@jugsingh2006 5 ай бұрын
Sirf mantrian de gharon truckload of notes milay.
@Gobinderkaurmaan
@Gobinderkaurmaan 5 ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ
@bharpursingh6919
@bharpursingh6919 5 ай бұрын
ਗਲਤੀਆਂ ਕਰਨ ਵਾਲੇ ਵੀ ਲੰਮਾਂ ਸਮਾਂ ਜਿਉਂਦੇ ਹੀ ਨਹੀਂ ਰਹਿੰਦੇ। ਉਹ ਸਜ਼ਾ ਉਨ੍ਹਾਂ ਦੀ ਉਲਾਦਾਂ ਨੂੰ ਭੁਗਤਣੀ ਪੈਂਦੀ ਹੈ।ਇਕ ਬੰਦਾ ਬਧਤੋ ਵਧ 20ਸਾਲ ਲੀਡਰੀ ਕਰਦਾ ਹੈ।ਜੇ ਉਹ ਗਲਤ ਰਸਤੇ ਚਲਦਾ ਚਲਦਾ ਗੁਜ਼ਰ ਜਾਦਾ ਹੈ ਉਸ ਰਸਤੇ ਨੂੰ ਠੀਕ ਕਰਨ ਲਈ 40ਸਾਲ ਲੱਗ ਜਾਂਦੇ ਹਨ ਇਕ ਅਗਲੀ ਪੂਰੀ ਪੀੜ੍ਹੀ ਹੀ ਲਗ ਜਾਂਦੀ ਹੈ। ਸਰਮਾਏਦਾਰੀ ਸਿਸਟਮ ਨੂੰ ਚਲੌਣ ਵਾਲੇ ਫਿਲੌਸਫਰ ਬਹੁਤ ਹੁਸ਼ਿਆਰ ਹਨ। ਉਨ੍ਹਾਂ ਨੇ ਹਾਲੇ ਹਾਰ ਨਹੀਂ ਮੰਨੀ ਹੈ। ਸਰਮਾਏਦਾਰੀ ਸਿਸਟਮ ਨੇ ਨਵਾਂ ਰੂਪ ਲੈ ਲਿਆ ਹੈ ਬਿਗਿਆਨਿਕ ਤਕਨੀਕਾਂ ਨੇ ਸਰਮਾਏਦਾਰੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਅੱਗੇ ਜੋਂ ਰੂਪ ਧਾਰਿਆ ਹੈ ਇਸ ਵਾਰੇ ਵਿਰੋਧੀ ਫਿਲੋਸਫਰਾ ਨੂੰ ਵੀ ਪੂਰੀ ਤਰ੍ਹਾਂ ਸੁਚੇਤ ਹੋਕੇ ਚਲਣਾ ਪਵੇਗਾ ਗਿਆਨ, ਵਿਗਿਆਨ ਦਾ ਯੁੱਗ ਹੈ ਇਸ ਵਿਚ ਦਿਮਾਗਾ ਦੀ ਹੀ ਲੜਾਈ ਚਲਣੀ ਹੈ। ਕਿਵੇਂ ਕਿਨੇ ਔਜ਼ਾਰ ਅਸੀਂ ਚਲੌਣ ਸਿੱਖ ਸਕਦੇ ਹਾਂ ਇਹ ਇਮਾਨਦਾਰ ਬੰਦਿਆਂ ਤੇ ਨਿਰਭਰ ਕਰਦਾ ਹੈ। ਵਿਗਿਆਨ ਇਮਾਨਦਾਰੀ ਹੀ ਭਾਲਦਾ ਹੈ।
@jjnhfdk
@jjnhfdk 5 ай бұрын
ਸਵਾਲ ਇਹ ਕਰਨਾ ਚਾਹੀਦਾ ਹੈ ਕਿ ਮੰਤਰੀ ਆਪਣਾ ਟੈਨੂਅਰ ਵਿਚਕਾਰ ਛੱਡ ਕੇ ਐਮ ਪੀ ਦੀ ਚੌਣ ਕਿਓ ਲੜੇ?
@GurmeetKaur-zh6nk
@GurmeetKaur-zh6nk 5 ай бұрын
ਸਤਿ ਸ੍ਰੀ ਅਕਾਲ ਜੀ🙏🙏
@ShindakingraSingh
@ShindakingraSingh 5 ай бұрын
Sat Sri akal ji....
@grewal379
@grewal379 5 ай бұрын
ਮੇਰੇ ਮਨ 'ਚ ਖਿਆਲ ਆ ਰਿਹਾ ਕੀ ਸੱਚੀ ਪੰਜਾਬ ਸਰਕਾਰ ਨੂੰ ਜਾ ਪੰਜਾਬ ਦੇ ਲੋਕਾਂ ਨੂੰ ਕੇਂਦਰ ਤੋਂ ਕੁੱਛ ਲੈਣਾ ਨਈ ਆਉੰਦਾ...?
@jagpreet3361
@jagpreet3361 5 ай бұрын
ਮਾਨਸਾ ਮਾਨਸੇ 😊
@jagdishkhanna5355
@jagdishkhanna5355 5 ай бұрын
Good Morning Sir
@HardevsinghSihra-br2yy
@HardevsinghSihra-br2yy 5 ай бұрын
ਬਰੋਲੇ ,, ਵਾਅ ਵਰੋਲੇ,, ‌ਹਨੇਰੀਆ ,, ਕਾਲੀ ਬੋਲੀ,, ਸਮੇਤ,, ਵੋਟਾਂ ਦੇ,, ਵਾਅ ਬਰੋਲੇ ,੍ਹਤਾ ਹੈ ਹੀ ,, ਵੋਟਾਂ, ਵਾਲੇ ਵੀ ,, ਬਰੋਲੇ,, ਅਤੇ,, ਸਰਕਾਰੀ,, ਤੱਤੀ ,, ਲੋਅ ,,ਸਾੜ ਰਹੀ ਹੈ ਜੀ,, ਕੋਈ, ਬੱਦਲ ‌‌ਨਹੀ, ਛਾਂ ਨਹੀਂ ਤੇ ਮੀਂਹ ਕਣੀ,‌ ਦਾ ਕੋਈ ਆਸਾਰ ਨਹੀਂ,, ਲਗਦਾ,, ਜੇਕਰ ਕੋਈ,, ਹੋਵੇ, ਤਾਂ,, ਜ਼ਰੂਰ ਕ੍ਰਿਪਾ ਕਰੋ‌ ਜੀ। ਧੰਨਵਾਦ ਜੀ।
@sukhdevgill5611
@sukhdevgill5611 5 ай бұрын
❤❤❤❤❤❤❤❤
@deeppannu100
@deeppannu100 5 ай бұрын
website ਰਾਹੀ Nota ਨੂੰ vote ਪਾਉਣ ਦਾ ਸੁਝਾਅ ਬਹੁਤ ਵਧੀਆ ਹੈ, ਇਸ ਨੂੰ ਲਾਗੂ ਕਰਨਾ ਚਾਹੀਦਾ ਹੈ।
@sukhjitsingh2718
@sukhjitsingh2718 5 ай бұрын
No we don’t like to the point.
@HardevsinghSihra-br2yy
@HardevsinghSihra-br2yy 5 ай бұрын
ਸੰਧਾਵਾਲੀਆ ਸਾਹਿਬ ਜੀ,, ਬਾਠ ਸਾਹਿਬ ਜੀ,, ਗਰਮੀਆਂ ਵਿੱਚ,, ਲੂ ਭਰੀ ,, ਵੋਟਾਂ ,, ਵਾਲੀ ,,‌ ‌ ਸਤਿ ਸ੍ਰੀ ਆਕਾਲ ਜੀ।
@ravinderkaur2640
@ravinderkaur2640 5 ай бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@gssandhu6202
@gssandhu6202 5 ай бұрын
ਕਣਕ ਵਾਲੇ ਢੋਲ ਅਤੇ ਖ਼ਸਤਾ ਪੌੜੀ ਵਾਲੀ ਜੁਗਾੜਬੰਦੀ ਇੱਕ ਨਹੀਂ ਜ਼ਿਆਦਾਤਰ ਸਿਆਸੀ ਪਾਰਟੀਆਂ ਕਰ ਰਹੀਆਂ ਹਨ ‌‌। ਬਾਠ ਸਾਹਿਬ ਤੁਹਾਡੀ ਮਸਾਲ ਬਾਕਮਾਲ ਹੈ ।
@SkskMalaysia
@SkskMalaysia 5 ай бұрын
Veer g tusi ena ta dasdeo g ke vote kinu pani chahidi a g
@Lovedeepsingh01
@Lovedeepsingh01 5 ай бұрын
🙏🏻🙏🏻🙏🏻🙏🏻
@HARSIMRANSINGH88888
@HARSIMRANSINGH88888 5 ай бұрын
Vaise jehde 35-40% log vote paan nhi ande, oh vi rejection hi h
@harwinderpal318
@harwinderpal318 5 ай бұрын
Very good Bahut Jaruri hai
@surinderkaur4233
@surinderkaur4233 5 ай бұрын
बंदी सिंह जिंदाबाद
@baldevsinghkular3974
@baldevsinghkular3974 5 ай бұрын
ਕੇਜਰੀਵਾਲ ਜੀ ਦਾ ਅੰਮ੍ਰਿਤਸਰ ਦਰਬਾਰ ਸਾਹਿਬ; ਅਤੇ ਹੋਰ ਧਾਰਮਿਕ ਅਸਥਾਨਾਂ ਤੇ ਆ ਕੇ ਮੱਥਾ ਟੇਕਣਾ ਓਹਨਾ ਦੀ ਸ਼ਰਧਾ ਅਤੇ ਨਿਮਰਤਾ ਹੈ!
@sarbjitsinghriar596
@sarbjitsinghriar596 5 ай бұрын
🙏🙏❤️
@gurimangat2636
@gurimangat2636 5 ай бұрын
SAT SHRI AKAL JI SARYAN NU 🙏 ❤❤
@RealG_ing
@RealG_ing 5 ай бұрын
Bhaji hanu frk panda tuc j apka hall na dso tuc haar war di trehhh dsya kro hall te puchya kro vdya lgda g🙏🏼
@baldevsinghkular3974
@baldevsinghkular3974 5 ай бұрын
ਮਾਣਯੋਗ ਪਰਮਵੀਰ ਸਿੰਘ ਬਾਠ "ਸਾਡਾ ਭੋਲਾ ਵੀਰ" ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸਮੁੱਚੇ ਸਮਾਜ ਨੂੰ ਅਨਮੋਲ ਬਖਸ਼ਿਸ਼!!
@satwantsingh9096
@satwantsingh9096 5 ай бұрын
ਸੁਖਬੀਰ ਸਿੰਘ ਬਾਦਲ ਸਿੱਖ ਕੌਮ ਦਾ ਦੁਸ਼ਮਣ
@BikramjitSinghrudala
@BikramjitSinghrudala 5 ай бұрын
ਬਾਠ ਸਾਹਿਬ ਲੀਡਰ ਦੀ ਗੱਲ ਮੰਨ ਲਿਆ ਕਰੋ ਮੇਹਰਬਾਨੀ
@HarpalSingh-pg2rm
@HarpalSingh-pg2rm 5 ай бұрын
@niranjansinghsandhu1520
@niranjansinghsandhu1520 5 ай бұрын
ਮਗਰ ਮੱਛ ਮੋਦੀ ਦੇ ਦੰਦ ਕੇਜਰੀਵਾਲ ਨੂੰ ਬਹੁਤ ਤਿੱਖੇ ਦਿੱਸ ਰਹੇ ਹਨ
@jagtargill-rc4gy
@jagtargill-rc4gy 5 ай бұрын
Very good bath shiab and sindawala shiab ji thanks
@parmjeetsingh7135
@parmjeetsingh7135 5 ай бұрын
ਸਰਕਾਰ ਤਾ ਬੀ ਜੇ ਪੀ ਬਣਾਉਣ ਲਈ ਤਿਆਰ ਹੈ ਵਾਹਿਗੁਰੂ ਜੀ ਮੇਹਰ ਕਰੇ ਬਾਕੀ ਗੱਲ ਇਹੋ ਹੈ ਕਿ ਅਸੀਂ 4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ❤❤❤❤
@jasnoorarora5252
@jasnoorarora5252 5 ай бұрын
ਸੰਦਵਾਲਿਆ ਸਾਹਬ ਵਾਲ ਕਿੱਥੋਂ ਲਵਾਏ ਸੀ
@ParamjeetKaur-wd4qc
@ParamjeetKaur-wd4qc 5 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:33
@tarjeetsingh8619
@tarjeetsingh8619 5 ай бұрын
ਮਮਤਾ ਬੈਨਰਜੀ ਪ੍ਰਧਾਨ ਮੰਤਰੀ ਬਣਨੀ ਚਾਹੀਦੀ ਹੈ
@RanjeetsinghRanasandhu
@RanjeetsinghRanasandhu 5 ай бұрын
ਖਡੂਰ ਸਾਹਿਬ ਹਲਕੇ ਤੋਂ ਭਾਈ ਅ੍ਮਿੰਤਪਾਲ ਸਿੰਘ ਜੀ ਦੀ ਜਿੱਤ ਪੱਕੀ ਆ ਅਕਾਲੀ ਦਲ਼ ਵਿਰਸਾ ਜਾਉ ਖਾਲੀ ਹੱਥ ਘਰ ਨੂੰ ਹੰਕਾਰ ਬੜਾ ਕਰਦਾ ਪਿਆ ਇੱਸ ਵਾਰ ਬੀਬੀ ਖਾਲੜਾ ਜੀ ਵਾਲੀ ਗਲਤੀ ਨਹੀ ਕਰਨਗੇ ਖਡੂਰ ਸਾਹਿਬ ਹਲਕੇ ਦੇ ਵਾਸੀ
@vikramjeetsingh5633
@vikramjeetsingh5633 5 ай бұрын
Badal sahb nu eh taa puchna c ji k punjab bachauna kisde kolo h
@narinderjeetsingh3994
@narinderjeetsingh3994 5 ай бұрын
Sat Sri akaal to all 🙏❤️
@devinderjeetsingh3688
@devinderjeetsingh3688 5 ай бұрын
ਕਾਂਗਰਸ, ਨੂੰ ਪੂਰੇ ਦੇਸ਼ ਚ 50 ਤੋਂ ਘੱਟ ਸੀਟਾਂ ਮਿਲ ਰਹੀਆਂ ਹਨ। ਆਪ ਲਿੱਖ ਲਓ ਜੀ।
@manusharma5059
@manusharma5059 5 ай бұрын
Not 30 crores but 35.5 crores !! Modi is doing right.
@MohanSingh-kb6kt
@MohanSingh-kb6kt 5 ай бұрын
🙏🙏🌷🌷
@parmjitsinghghungranadhill8949
@parmjitsinghghungranadhill8949 5 ай бұрын
Tuhda bera gark ho jai papio
@mandeep7069
@mandeep7069 5 ай бұрын
Bath sahab mada mota Modi da pakh puur hi jaande aa. Kite TV lyi koi deal te nhi hoyi
@MdYakub-br5xk
@MdYakub-br5xk 5 ай бұрын
ਚੰਗਾ ਹੁੰਦਾ ਬੀਬੀ ਮਮਤਾ ਨੂੰ ਗਠਜੋੜ ਵੱਲੋਂ ਪੀ ਐੱਮ ਕੈਂਡੀ ਡੇਟ ਪਹਿਲਾਂ ਹੀ ਐਲਾਨ ਕਰ ਦਿੱਤਾ ਜਾਂਦਾ। ਗਠਜੋੜ ਫਾਇਦੇ ਵਿੱਚ ਰਹਿੰਦਾ।
@simarjitkaur1893
@simarjitkaur1893 5 ай бұрын
Good Morning : Mr Bath & SandhaWalia ਵਿਆਹ ਵਾਲੇ ਘਰ ਵਿੱਚ, ਫੁੱਫੜ ਨੂੰ ਦਾਰੂ ਦਾ ਇੰਚਾਰਜ ਬਣਾ ਦਿਓ, ਨਾਲੇ ਪਿਲਾਉਂਦਾ ਰਹੇ ਪ੍ਰਾਹੁਣਿਆਂ ਨੂੰ, ਤੇ ਆਪਣੇ ਆਪ ਵੀ ਲੋੜ ਅਨੁਸਾਰ ਪੀਂਦਾ ਰਹੇ, ਫੁੱਫੜ ਦੀ ਬੁੱਕਤ ਵਧ ਜਾਂਦੀ । 😁😁😁😁
@MrKsmann22
@MrKsmann22 5 ай бұрын
Tusi Swati maliwal di gal nahi kiti
@gurtaazsingh1600
@gurtaazsingh1600 5 ай бұрын
Virsa is changing in murdered case
@sukhmattu3517
@sukhmattu3517 5 ай бұрын
❤❤
@PremPal-rg7jx
@PremPal-rg7jx 5 ай бұрын
Sandhawaliea and parmjeet ji sat shri akal ji
@gurtaazsingh1600
@gurtaazsingh1600 5 ай бұрын
Badal guru da doki
@kuldeepsingh1348
@kuldeepsingh1348 5 ай бұрын
Your statement that let us come to point n no faltu baat cheet is appreciable.
@salamatsahota3851
@salamatsahota3851 5 ай бұрын
ਰਾਹੁਲ ਗਾਂਧੀ
@SaranjeetSingh-ql4po
@SaranjeetSingh-ql4po 5 ай бұрын
ਇਸ ਵਾਰ ਬਾਦਲਕਿਆ ਦੀਆ ਪੰਜਾਬ ਵਿਚ ਸਾਰੀਆਂ ਸੀਟਾਂ ਤੇ ਜਮਾਨਤਾਂ ਜਬਤ ਹੋਣਗੀਆਂ ।ਗਰੰਟੀ।।
@VEE.KAY.M
@VEE.KAY.M 5 ай бұрын
Punjabi midea toh ehh umeed nahi see, ajj pata lageya ethe sabb KUJH vikaou hai, khujriwal toh sabb darde hann, koi taa bolda SWATI MALIWAL BARRE
@parmjitsinghghungranadhill8949
@parmjitsinghghungranadhill8949 5 ай бұрын
Tusi sir Badal kee kehnda Sanu oh dasso
@dr.lakhwindersinghmultani8098
@dr.lakhwindersinghmultani8098 5 ай бұрын
Beautiful
@jagdishpuri5366
@jagdishpuri5366 5 ай бұрын
Jis case vich baba ramdev di mafi supreme court ne nai c accept kiti hu P I L dakhil karan Vali ImA nu v mafi mangni pai par Supreme court ne accept nai kiti
@SaranjeetSingh-ql4po
@SaranjeetSingh-ql4po 5 ай бұрын
ਸਭ ਤੋਂ ਪਹਿਲੇ ਬਾਦਲਕਿਆ ਦੇ ਸੁਖਾ ਅਮਲੀ ਨੂੰ ਇਹ ਪੁੱਛੋ ਕਿ ਜਹਿੜੀਆਂ ਲੁਟਾ ,,ਕਾਲੀਆ ਕਰਤੂਤਾਂ ,,ਕੀਤੀਆਂ ਗਦਾਰੀਆਂ,,ਪੰਥ ਦੇ ਨਾਂ ਤੇ ਸੰਗਤਾ ਨਾਲ ਕੀਤੀ ਝੂਠ ਫਰੇਬ ਦੀ ਰਾਜਨੀਤੀ ,,sgpcਨੂੰ ਨਿਜ ਹਿਤ ਲਈ ਵਰਤਨਾ,,ਸੋਦੇਸਾਧ ਬਾਰੇ,ਬਰਗਾੜੀ ਬਾਰੇ,,ਸੁਖ ਵਿਲਾਸ ਬਾਰੇ ।ਪਤਾ ਨੀ ਕਿਤਨੀ ਤੁਸੀ ਖੇਹ ਸਵਾਹ ਖਾਧੀ ਹੋਈ ਹੈ ਬਾਰੇ ਦੱਸਿਆ ਜਾਵੇ।
@VijayKumar-d4p4o
@VijayKumar-d4p4o 5 ай бұрын
I like this chenal
@simarjitkaur1893
@simarjitkaur1893 5 ай бұрын
ਕੱਟੂ ਕੱਟੀ ਲਈ ਤੂੜੀ ਉਡ ਜਾਣੀ, ਹਨੇਰੀ ਵਗਣੀ ਸ਼ੁਰੂ ਹੋ ਗਈ
@JasvirSinghsandhu-lw2ov
@JasvirSinghsandhu-lw2ov 5 ай бұрын
Boht waddiea Kitta khbra jroori tichra nhi allow krdea
@abroldentalcare8638
@abroldentalcare8638 5 ай бұрын
SAD 1 BJP 1 AAP 4 cong 5 estimate Ashok Abrol
@lakhbirsinghkhatra917
@lakhbirsinghkhatra917 5 ай бұрын
She is good and white collar
@RanjeetsinghRanasandhu
@RanjeetsinghRanasandhu 5 ай бұрын
ਸੁਖਬੀਰ ਬਾਦਲ ਨੇ ਜਦੋਂ 10 ਸਾਲ ਰਾਜ ਕੀਤਾ ਓਸ ਟਾਈਮ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕਿ ਕਿਤਾ ਓਸ ਟਾਈਮ ਰੱਬ ਭੁੱਲਾ ਸੀ ਜਥੇਦਾਰ ਭਾਈ ਹਵਾਰਾ ਸਾਹਬ ਨੂੰ ਅੱਤਵਾਦੀ ਦੱਸਦਾ ਸੀ ਅੱਜ ਲੈਣ ਲਈ ਬੰਦੀ ਸਿੰਘ ਹੋ ਗਏ ਨੇ ਹੁਣ ਨਹੀ ਗੱਲ ਬਣਨੀ ਬਾਦਲ ਦੀ ਲੋਕ ਸਿਆਣੇ ਹੋਗੇ ਨੇ
@jagdishpuri5366
@jagdishpuri5366 5 ай бұрын
Pichhe do din to te kejriwal bahar e nai nikle avde Ghar to
@jagdishpuri5366
@jagdishpuri5366 5 ай бұрын
Ohi jharkhand ne jithw kuchh mahine pehle 300 crore cash v miliya c
@harjitsran4661
@harjitsran4661 5 ай бұрын
To the point 😂😂😂
@VijayKumar-oq5cg
@VijayKumar-oq5cg 5 ай бұрын
Sar aap Kashmir ke bare mein aaj se Kuchh sal pahle baat karte the lekin aajkal pok ke bare mein Kuchh Baat Nahin Karte Jo Halat pahle Kashmir mein the ab pok mein ho gaye hain
@poonam3021
@poonam3021 5 ай бұрын
Eah program 10 min short kion kar dita?
@devinderjeetsingh3688
@devinderjeetsingh3688 5 ай бұрын
ਇੰਡੀਆ ਗੱਠਜੋੜ ਦੇ ਲੀਡਰਾਂ ਦੀ ਦੁਚਿੱਤੀ ਹੀ ਇਹਨਾਂ ਦਾ ਭੱਠਾ ਬੈਠਾਏਗੀ। ਇਹ ਨਾਂ ਤਾਂ ਖੁੱਲ ਕੇ ਨਾਲ ਰੱਲ ਰਹੇ ਹਨ, ਨਾਂ ਹੀ ਵੱਖਰੇ ਵੱਖਰੇ ਚੱਲ ਰਹੇ ਹਨ।
@palchand221
@palchand221 5 ай бұрын
ਮੋਦੀ ਸਾਹਿਬ ਜੀ ਦੀ ਪ੍ਰਸ਼ਾਨੀ ਤੋਂ ਸਮਝ ਨਹੀਂ ਆਉਂਦਾ ਕਿ ਕਿਹੜਾ ਗਠਜੋੜ ਦੁਚਿੱਤੀ ਵਿਚ ਹੈ? ਕੇਂਦਰ ਦੀ ਫਾਂਸੀ ਵਾਦੀ ਮੋਦੀ ਸਰਕਾਰ ਜਾ ਰਹੀ ਹੈ। ਮੋਦੀ ਸਾਹਿਬ ਨੇ ਕਾਂਗਰਸ ਮੁਕਤ ਭਾਰਤ ਦੇ ਚੱਕਰ ਵਿੱਚ ਭਾਜਪਾ ਮੁਕਤ ਭਾਰਤ ਕਰ ਦਿੱਤਾ ਹੈ। ਭਾਜਪਾ ਦੇ ਉਮੀਦਵਾਰਾਂ ਲਈ ਸਾਰੇ ਦੇਸ਼ ਵਿੱਚ ਸਿਰਫ ਮੋਦੀ ਸਾਹਿਬ ਹੀ ਪ੍ਰਚਾਰ ਕਰਨ ਜਾ ਰਹੇ ਹਨ। ਭਾਜਪਾ ਦੇ ਬਾਕੀ ਲੀਡਰਸ਼ਿਪ ਨਜ਼ਰ ਨਹੀਂ ਆ ਰਹੀ?
@GurpreetKaur-lx9tp
@GurpreetKaur-lx9tp 5 ай бұрын
🙏🇩🇪❤️
@GurchanSingh-lz6fe
@GurchanSingh-lz6fe 5 ай бұрын
ਵਾਈ ਜੀ ਪੰਜਾਬ ਵਿੱਚ ਗਰੀਬ ਲੋਕ ਵੀ ਰਹਿੰਦੇ ਹਨ ਜੀ ਕੋਈ ਗੱਲ ਨਹੀਂ ਕਰਦਾ ਜੀ
@gurnaamsingh8597
@gurnaamsingh8597 5 ай бұрын
31:17 31:17
When mom gets home, but you're in rollerblades.
00:40
Daniel LaBelle
Рет қаралды 110 МЛН
Prime Focus (2257)
43:32
Prime Asia TV
Рет қаралды 59 М.
When mom gets home, but you're in rollerblades.
00:40
Daniel LaBelle
Рет қаралды 110 МЛН