Prime Focus (2305) || The real truth about Kulwinder Kaur ! , The judge spoke the truth

  Рет қаралды 227,622

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2305) || ਕੁਲਵਿੰਦਰ ਕੌਰ ਦੇ ਬਾਰੇ ਅਸਲ ਸੱਚ ਕੁਝ ਹੋਰ ! , ਜੱਜ ਬੋਲ ਗਿਆ ਸੱਚ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 233
@baljindersingh7457
@baljindersingh7457 3 ай бұрын
ਤੁਹਾਡੇ ਏਹ ਪ੍ਰੋਗਰਾਮ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ 🎉
@sandhus4440
@sandhus4440 3 ай бұрын
ਸਤਿ ਸ੍ਰੀ ਆਕਾਲ ਜੀ ਤੁਹਾਨੂੰ ਰੋਜ਼ ਲਗਾਤਾਰ ਸੁਣਦਾ ਹਾਂ। ਵਧੀਆ ਲੱਗਦਾ ਤੁਸੀਂ ਪੰਜਾਬੀਆਂ ਨੂੰ ਜਾਗਰੁਕ ਕਰਨ ਦੀ ਕੋਸ਼ਿਸ ਕਰਦੇ ਹੋ।
@DaljitKaur-nl1fr
@DaljitKaur-nl1fr 3 ай бұрын
ਭਾਈ ਸਾਹਿਬ ਜੀ ਸਿੱਖ ਕੌਮ ਦੇ ਮਹਾਨ ਆਗੂ ਹਨ ਤਾਂ ਹੀ ਉਹ ਗਦਾਰਾਂ❤ਨੂੰ ਚੁੱਭ ਹਨ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@JoginderSingh-qn7xx
@JoginderSingh-qn7xx 2 ай бұрын
Drm
@sukhmindersingh4843
@sukhmindersingh4843 3 ай бұрын
ਕੁਲਵਿੰਦਰ ਕੌਰ ਦੇ ਬੱਚੇ ਉਨ੍ਹਾਂ ਦੇ ਭਰਾ ਦੇ ਕੋਲ ਹਨ ਇਹ ਗੱਲ ਉਨ੍ਹਾਂ ਦੇ ਭਰਾ ਨੇ ਇੰਟਰਵਿਊ ਵਿੱਚ ਕਹੀਂ ਹੈ ਅਤੇ ਕੁਲਵਿੰਦਰ ਕੌਰ ਆਪਣੇ ਪਤੀ ਦੇ ਕੋਲ ਬੰਗਲੋਰ ਸਰਕਾਰੀ ਕਵਾਟਰ ਵਿੱਚ ਰਹਿ ਰਹੀ ਹੈ
@KuldeepSingh-en8kd
@KuldeepSingh-en8kd 3 ай бұрын
¹11,
@gurjantsidhu1708
@gurjantsidhu1708 3 ай бұрын
ਨੌਕਰੀ ਵਿੱਚ ਬਦਲੀ ਹੋਣਾ ਆਮ ਹੀ ਹੁੰਦਾ ਹੈ,ਗੱਲ ਸਸਪੈਂਡ ਦੀ ਹੈ ਵਿੱਚ ਵੀ ਬਰੀ ਹੋ ਜਾਵੇਗੀ, God bless him,
@surindersingh3583
@surindersingh3583 3 ай бұрын
Her*​@@gurjantsidhu1708
@satyapalkohli7712
@satyapalkohli7712 3 ай бұрын
ਬੰਗਲੌਰ ਵਿਚ ਸਕੂਲ ਜੂਨ ਵਿੱਚ ਸ਼ੁਰੂ ਹੁੰਦੇ ਆ।
@vishalkumarkillianwali1051
@vishalkumarkillianwali1051 3 ай бұрын
Kulwinder ko salute ha CISF powerv
@satwantsidhu9967
@satwantsidhu9967 3 ай бұрын
ਸੰਧਾਵਾਲੀਆ ਸਾਹਬ ਜੀ ਮੇਰਾ ਘੱਟ ਤੋਂ ਘੱਟ 35 ਬੁਟੇ ਲਗਾਉਣ ਦਾ ਟੀਚਾ ਹੈ ਜੋ ਸਿਰਫ ਨਿੰਮ ,ਜਾਮਨੂ ,ਟਾਹਲੀ ਲਗਾਏ ਜਾਣਗੇ
@harpreetsekhon2919
@harpreetsekhon2919 3 ай бұрын
Very good bro
@ghumansingh197
@ghumansingh197 3 ай бұрын
Amrapali aamb bi ek hor laa lami dostaa pls
@HarkirtanSahota
@HarkirtanSahota 2 ай бұрын
Very good bro❤❤❤❤
@surindergarg8386
@surindergarg8386 3 ай бұрын
ਸਤਿ ਸ੍ਰੀ ਆਕਾਲ ਬਾਠ ਜੀ, ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ
@balvindersandhar4657
@balvindersandhar4657 2 ай бұрын
ਪੰਜਾਬ ਦਾ ਧੂੰਆਂ ਹੀ ਦਿੱਲੀ ਨਹੀ ਜਾਂਦਾ ਅਮਰੀਕਾ ਕਨੇਡਾ ਇੰਗਲੈਡ ਅਸਟਰੇਲੀਆ ਤੇ ਹੋਰ ਬਹੁੱਤ ਸਾਰੇ ਦੇਸ਼ ਜਿਨਾਂ ਵਿਚ ਸਿੱਖ ਰਹਿੰਦੇ ਨੇ ਉਨਾਂ ਦਾ ਧੂੰਆ ਵੀ ਦਿੱਲੀ ਨੂੰ ਹੀ ਜਾਂਦਾ ਹੈ ਗੱਲ ਧੂੰਏ ਦੀ ਨਹੀ ਗੱਲ ਸਿੱਖਾਂ ਦੀ ਹੈ ਜੇ 400ਕਿਲੋ ਮੀਟਰ ਦੂੱਰ ਜਾਕੇ ਦਿੱਲੀ ਵਿੱਚ ਧੂੰਆਂ ਪ੍ਰਦੂੱਸ਼ਣ ਫਿਲਾਉਦਾ ਹੈ ਤਾ ਪੰਜਾਬ ਦੇ ਲੋਕਾਂ ਨੂੰ ਤਾਂ ਮਰ ਮੁੱਕ ਜਾਣਾ ਚਾਹੀਦਾ ਸੀ ਜਿੱਥੇ ਧੂੰਆ ਪੈਦਾ ਹੁੰਦਾ ਹੈ ਨਾਲੇ ਚਿੱਟਾ ਪੰਜਾਬ ਵਿਚ ਚਿੱਟਾ ਵੇਚਣ ਦੀ ਵੀ ਜਰੂਰਤ ਨਾਂ ਪੈਂਦੀ
@riverocean4380
@riverocean4380 2 ай бұрын
ਬਹੁਤ ਵਧੀਆ ਗਲ ਕਹੀ ਤੁਸੀਂ - ਜਨਵਰੀ ਫਰਵਰੀ ਵਿਚ ਤਾ ਝੋਨੇ ਦੇ ਨਾਢ ਨਹੀ ਸਾੜਿਆ ਜਾਂਦਾ ਉਦੋ ਧੂਆ ਕਿਥੋ ਆ ਜਾਂਦਾ - ਕੀ ਹਵਾ ਨੂ ਵੀ passport ਲੈਣਾ ਪੈਂਦਾ ਤੇ ਠੰਡ ਵਿਚ ਹਵਾ almost ਖੜ ਹੀ ਜਾਂਦੀ ਹੈ ਤੇ ਫਿਰ ਦਿਲੀ ਵਿਚ ਧੂਆ ਕਿਥੋ ਆ ਜਾਂਦਾ !!
@Azalea_27
@Azalea_27 3 ай бұрын
ਆਸ਼ਕ ਹਾਂ ਤੁਹਾਡੇ ਪ੍ਰੋਗਰਾਮ ਦੇ ਜਨਾਬ ਬਾਠ ਤੇ ਸੰਧਾਵਾਲੀਆ ਸਾਹਿਬ। 👌
@rajindersachdeva4452
@rajindersachdeva4452 2 ай бұрын
Style of conversation n language is quite interesting 🎉
@BalwantSingh-to7nu
@BalwantSingh-to7nu 3 ай бұрын
ਸਰਕਾਰੀ ਨਰਸਰੀਆਂ ਵਿੱਚੋਂ ਹਰ ਤਰ੍ਹਾਂ ਦੇ ਬੂਟੇ ਮੁਫ਼ਤ ਮਿਲ਼ਦੇ ਹਨ
@rajplsingh1309
@rajplsingh1309 3 ай бұрын
ਨਹੀਂ ਜੀ ਮੈਂ ਗਿਆ ਸੀ ਨਰਸਰੀ ਵਿਚ। ਕਹਿੰਦੇ ਬੀ ਡੀ ਓ ਦਫ਼ਤਰ ਚੋਂ ਲਿਖਵਾ ਕੇ ਲਿਆਓ
@BalkarSingh-ko2qy
@BalkarSingh-ko2qy 3 ай бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@karnailsinghmomi5188
@karnailsinghmomi5188 2 ай бұрын
ਸ਼ਹੀਦ ਉਧਮ ਸਿੰਘ ਦੇ ਪਰਿਵਾਰ ਨੂੰ ਕਿਸੇ ਨੇ ਵੀ ਅਜੇ ਵੀ ਨਹੀਂ ਪੁੱਛਿਆ ਸਭ ਗੱਲਾਂ ਹੀ ਹਨ
@somal94
@somal94 3 ай бұрын
ਬੀਬੀਆਂ ਬੰਦਿਆਂ ਦਾ ਵੀ ਸਰਿਆ ਪਿਆ ਘਰੇ ਚਾਹੇ ਕਦੇ ਮਾਂ ਬਾਪ ਦੇ ਪੈਰੀਂ ਹੱਥ ਲਾਏ ਹੋਣ ਜਾਂ ਨਾ ਪਰ ਬਾਹਰ ਵਾਲੇ ਇਹੋ ਜਿਹੇ ਪਖੰਡੀ ਬਾਬੇਆਂ ਦੇ ਪੈਰੀਂ ਹੱਥ ਲਾਉਣ ਨੂੰ ਭੱਜੇ ਫਿਰਨਗੇ। ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏
@ChajjuramRishi
@ChajjuramRishi 2 ай бұрын
ਕੀ ਸ਼ਹੀਦ ਊਧਮ ਸਿੰਘ ਦੇ ਪਿੱਛੇ ਕੋਈ ਪ੍ਰੀਵਾਰ ਵੀ ਹੈ।ਪੜ੍ਹਣ,ਸੁਣਨ ਚ ਤਾਂ ਆਉਂਦੈ ਕਿ ਉਹ ਯਤੀਮ ਸਨ।ਦੂਸਰੇ ਭਰਾ ਦੀ ਵੀ ਮੌਤ ਹੋਗੀ ਸੀ।ਉਸ ਸਮੇਂ ਤਾਂ ਮਹਾਰਾਜਾ ਸਾਹਿਬ ਪਟਿਆਲਾ ਤੱਕ ਨੇ ਕਹਿ ਦਿਤਾ ਸੀ ਕਿ ਇਸਦਾ ਮੇਰੀ ਰਿਆਸਤ ਨਾਲ ਕੋਈ ਸਬੰਧ ਨਹੀਂ।ਸਹੂਲਤਾਂ ਮੰਗਣ ਵਾਸਤੇ,ਵਾਰਸ ਵੀ ਪੈਦਾ ਹੋਣਗੇ।ਕਿ ਇਸ ਬਾਰੇ ਚਾਨਣਾ ਪਾਓਗੇ।
@AvtarSingh-kr2xo
@AvtarSingh-kr2xo 3 ай бұрын
ਬਾਠ ਸਾਹਿਬ, ਤੁਸੀਂ ਰੁੱਖ ਲਗਾਉਣ ਵਿੱਚ ਠੀਕ ਨਹੀਂ, ਗੁਰਪ੍ਰੀਤ ਠੀਕ ਆ, ਘਰੇ ਬੀਬੀਆਂ ਨੂੰ ਪੱਤੇ ਖਿਲਰੇ ਚੰਗੇ ਨਹੀਂ ਲੱਗਦੇ, ਬਾਹਰ ਬਾਪੂਆਂ ਨੂੰ!!!!
@jagdipsingh2829
@jagdipsingh2829 3 ай бұрын
Very nice 👍🏽
@amanbrar273
@amanbrar273 3 ай бұрын
ਸੰਧਾਵਾਲੀਆ ਵੀਰ ਮਾਤਾ ਤੁਸੀ ਦੋਵੇ ਬਹੁਤ ਪਿਆਰੇ ਲਗਦੇ ਹੋ ਇਕੋ ਜਿਹੇ ਝਗੇ ਤੁਹਾਡੀ ਨੇੜਤਾ ਦਾ ਪ੍ਰਤੀਕ ਜੀ ਜੇ ਗਲਤ ਨਾ ਹੋਵਾ ਆਸਟ੍ਰੇਲੀਆ ਤੋ ਜੀ
@randhawa277
@randhawa277 3 ай бұрын
ਬਾਠ ਜੀ ਬੂਟੇ ਬੜੇ ਵਡੇ ਸਕੇਲ ਤੇ ਲਗ ਰਹੇ ਇਕ ਗਰੁਪ ਨੇ 12 ਫੋਟੋ ਬੂਟੇ ਲਾਉਣ ਦੀਆਂ ਪਾਈਆਂ ਹਰ ਫੋਟੋ ਵਿਚ ਬੰਦੇ ਵਖਰੇ ਹਨ ਪਰ ਬੂਟਾ ਪਿਪਲ ਇਕ ਹੀ ਹੈ
@kirandeepkaur4858
@kirandeepkaur4858 2 ай бұрын
ਹਾ ਹਾ ਹਾ ਹਾ
@GurchanSingh-lz6fe
@GurchanSingh-lz6fe 3 ай бұрын
ਬਾਬਾ ਭੋਲਾ ਨਹੀ ਲੋਕ ਭੋਲੇ, ਨੇ
@GurjantSingh-pe6ob
@GurjantSingh-pe6ob 3 ай бұрын
ਅਕਾਲੀ ਦਲ ਡਿਬਰੂਗੜ੍ਹ ਬਣਾ ਲਿਆ ਜਾਵੇ,ਹੋ ਸਕਦਾ ਪਾਰਟੀ ਕਾਮਯਾਬ ਹੋ ਜਾਵੇ
@JaibBhukal
@JaibBhukal 3 ай бұрын
Gud news
@BalvirSingh-ss3pd
@BalvirSingh-ss3pd 3 ай бұрын
ਸੀ੍ ਮਤੀ ਕੁਲਵਿੰਦਰ ਕੌਰ ਜੀ ਬਦਲੀ ਠੀਕ ਹੈ। ਕਿਉਂ ਮਾੜੇ ਸਮੇਂ ਨੂੰ ਟਾਲਣਾ ਜ਼ਰੂਰੀ ਸੀ। ਅੱਗੇ ਤੁਸੀਂ ਸਮਝ ਦਾਰ ਹੋ।ਮੇਰੀ ਸੋਚ ਛੋਟੀ ਜਿਹੀ ਹੈ।
@jugsingh2006
@jugsingh2006 3 ай бұрын
Ethe vasta paenda rehna si.Theek keh rahe ho.
@riverocean4380
@riverocean4380 2 ай бұрын
ਕਿਓ ? ਗਲਤੀ ਕੰਗਨਾ ਦੀ ਤੇ ਗਾਜ਼ govt employee ਤੇ ? ਕੀ ਤੁਸੀਂ rss ਦੀ fake id ਹੋ ?
@BalvirSingh-ss3pd
@BalvirSingh-ss3pd 2 ай бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹਾਂ।ਕਿ। ਗਰੀਬ ਨਿਵਾਜ ਦਾ ਤੁਸ਼ ਜਿਹਾਂ ਵਿਚਾਰ ਤੁਹਾਨੂੰ ਚੰਗਾ ਲਗਿਆ।
@sidhudhurkotia9919
@sidhudhurkotia9919 3 ай бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@ManjeetSingh-cz4oq
@ManjeetSingh-cz4oq 3 ай бұрын
ਸਤਿ ਸ੍ਰੀ ਅਕਾਲ ਸੰਧਾਵਾਲੀਆ ਸਾਹਿਬ ਤੇ bath ਸਾਹਿਬ ਤੁਸੀਂ ਬੂਟੇ ਲਾਉਣ ਨੂੰ ਕਿਹਾ ਜਰੂਰ ਲਾਵਾਂਗੇ ਜਨਾਬ ਧੰਨਵਾਦ
@tirathsingh7016
@tirathsingh7016 2 ай бұрын
Very Good Bichar hai ji
@harjapsingh2953
@harjapsingh2953 3 ай бұрын
ਕੱਲ ਦੇ 20 ਬੂਟੇ ਲਾ ਤੇ ਆ ਜੀ
@harpreetsekhon2919
@harpreetsekhon2919 3 ай бұрын
Very good 👍 👏
@KulwantSingh-lj2yw
@KulwantSingh-lj2yw 2 ай бұрын
ਗੁਰਪ੍ਰੀਤ ਸੰਧਾਵਾਲੀਆ ਜੀ ਪਰਮਜੀਤ ਬਾਠ ਜੀ ਸਤਿ ਸ੍ਰੀ ਅਕਾਲ ਅਸੀਂ ਬੂਟੇ ਜਰੂਰ ਲਾਵਾਂਗੇ
@AmrikSingh-jm3wi
@AmrikSingh-jm3wi 3 ай бұрын
ਬੰਦਾ ਗਲਤੀ ਕਰ ਲੈਦਾ ਬਆਦ ਵਿੱਚ ਬਹੁਤ ਪਸਤੋਦਾ ਬੱਚੇ ਰੁਲ ਜਾਦੇ ਨੇ ਮਹਿਕਮਾ ਇੰਨਕੁਆਇਰੀ ਕਰਕੇ ਡਿਸਮਿਸ ਵੀ ਕਰ ਸਕਦਾ ਇਹ ਡਿਸਪਲੇਨ ਮਹਿਕਮਾ ਹੁੰਦਾ
@SurjitSingh-dv6ln
@SurjitSingh-dv6ln 3 ай бұрын
J.. Udem. Singh. Adwyer. Baght. Singh. Rajguru. Skhdev. Delere. N. Karde. Ke. Das. Azad. Ho. Janda. Kalwinder. Kaur. V. Ona. De. Bhahn. Hi. Ji....... Ok..
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@BintRai-o5p
@BintRai-o5p 3 ай бұрын
Very Nice Baath Sahib je 🙏 FROM Bint Rai JODHPUR PAKHAR ( Maur Mandi ) Bathinda
@suchetchahal3713
@suchetchahal3713 3 ай бұрын
ਅਸੀੰ ਆਪਣੇ ਘਰ ਨਿਮ ਡੇਕ ਅੰਬ ਅਤੇ ਤੂਤ ਆਦਿ ਬੂਟੇ ਪਿਛਲੇ ਸਾਲ ਲਗਾਏ ਹੈਏ। ਇਸ ਵਾਰ ਹੋਰ ਲਗਾਵਾਗੇ। ਅਤੇ ਮੋਟਰ ਦੇ ਘੇਰੇ ਖੇਤ ਟਾਹਲੀ ਡੇਕ ਪਿਪਲ ਆਦਿ ਲੱਗੇ ਹੈਏ।
@rajindersingh1387
@rajindersingh1387 3 ай бұрын
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@vishalkumarkillianwali1051
@vishalkumarkillianwali1051 3 ай бұрын
@@rajindersingh1387 thik ha brother
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@somal94
@somal94 3 ай бұрын
ਮਸਾਲਾ ਤਾਂ ਤੁਸੀਂ ਵੀ ਬਹੁਤ ਲਾਉਂਦੇ ਹੋ 😂😂😂
@GurchanSingh-lz6fe
@GurchanSingh-lz6fe 3 ай бұрын
ਸਰਧਾਲੁ ਨਹੀਂ ਸ਼ਰਧਾ ਉਲੁ,ਨੇ
@sukhrode1277
@sukhrode1277 3 ай бұрын
Amirtpal singh ni live islayi nahi dikhyea ja riha log herat ho jaan ge savidhan di sau chukki sabh rajneeti ah bjp di amirtpal singh nu sport ah bjp vishvassh naal ni keh sakda mera sexsenth kendha
@amanbrar273
@amanbrar273 3 ай бұрын
🙏🏻
@HarpreetSingh-u1v5m
@HarpreetSingh-u1v5m 3 ай бұрын
ਕੁਲਵਿਦਰ ਕੋਰ ਸ਼ੇਰਨੀ ਵਰਗੀਆਂ ਦੀ ਰੀਸ ਕੰਗਣਾ ਵਰਗੀਆਂ ਕੁੱਤੀਆਂ ਥੋੜਾ ਕਰ ਸਕਦੀਆਂ
@Manjeetsingh-xx2kp
@Manjeetsingh-xx2kp 3 ай бұрын
ਸਰਕਾਰ ਇਹ ਸ਼ਰਤ ਰੱਖ ਸਕਦੀ ਹੈ ਕਿ ਉਸ ਕਿਸਾਨ ਨੂੰ ਬਿਜਲੀ ਮੁਫਤ ਮਿਲੇਗੀ ਜਿਸ ਦੇ ਖੇਤ ਵਿੱਚ ਹਰ ਕਿੱਲੇ ਪਿਛੇ ਇੱਕ ਦਰੱਖਤ ਲਗਾਵੇ ਗਾ
@SurinderSingh-wd6xw
@SurinderSingh-wd6xw 3 ай бұрын
Jaana bahut ajib h,modi ji sda jhoothh bolde han par lok itbar karde han, tusi kio ghabarde ho chuki chalone fatte?
@jagjit.singh85
@jagjit.singh85 3 ай бұрын
ਦੂਰ ਬਹਿ ਕੇ ਦੇਖਣ ਵਾਲੀ ਗੱਲ ਚਲ ਰਹੀ ਆ ਪੰਜਾਬ ਦੇ ਸੂਰਬੀਰ ਪੰਜਾਬ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾ ਰਹੇ ਆ |
@GarryUppal-wp9vf
@GarryUppal-wp9vf 3 ай бұрын
ਮੌੜ ਮੰਡੀ ਦੇ ਧਮਾਕੇ ਦੀਆਂ ਤਾਰਾਂ ਵੀ ਜੁੜੀਆਂ ਸੀ ਡੇਰੇ ਨਾਲ ਰੰਧਾਵਾ ਜੀ
@JagjitSingh-ox1zy
@JagjitSingh-ox1zy 3 ай бұрын
Lulvinder kaur duty 100% theek, security di duty krde employees da frj hai har aadmi nu changi tran check krke. Kangana hun parliament ton bill.pass kra lve ki koi MPs,MLAs di checking kise than te nahi honi chahidi. Ki kra skdi hai?
@BhagwanSingh-wh9uy
@BhagwanSingh-wh9uy 3 ай бұрын
Sarkari tha te rukh bahut lagge han. Ekk motter te 5 drakhat lagaune jaruri karn. Sarpanch te panchyat ess kan nu jakeeni bnaun de koshish karn being sarkar de chhoti ekkayee hon karke bhawe sarpanch kisse v parti da hove, ess to ellawa hor sarkari thawa te drakhat lagwaun layee parerat hon ji.
@BalramDhaliwal-rb7no
@BalramDhaliwal-rb7no 3 ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@jigardeep3590
@jigardeep3590 2 ай бұрын
ਖਡੂਰ ਸਾਹਿਬ ਦੀਆਂ ਸੜਕਾਂ ਤੇ ਬਹੁਤ ਰੁੱਖ ਲਗਾਇਆ ਬਾਬਿਆਂ ਨੇ ਦਰੱਖਤ ਬਣਗੇ
@Karmjitkaur-gk1xq
@Karmjitkaur-gk1xq 3 ай бұрын
ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏼♥️🙏🏼 like no 47 ji ♥️♥️♥️♥️🌷🌷👌
@ravindergill9225
@ravindergill9225 3 ай бұрын
ਸਹੁੰ ਕਿਹੜੇ ਸੰਵਿਧਾਨ ਦੀ ਚੁਕਣ ਗੇ ਜੀ,
@jassolver1solver565
@jassolver1solver565 3 ай бұрын
Jehde di bjp vale chkkdeaaa te kmm rss lai kardeaaa. Mahatama ghandi nu maatan vale nathuuramm godse nu idol mandeaaaaaa. Odaa ji Bhai Sahib so chukan ge ardaasss guru agge chukkan ge guru aggeeee. Jina ko kmm savdhan ne ehna Li kita ohi ko soh chukkangeees bakiiii TUC appl siyaneee hooooooooo
@riverocean4380
@riverocean4380 2 ай бұрын
ਮੋਦੀ ਜੋ ਇੰਡੀਆ ਨੂ ਹਿੰਦੂ ਰਾਸ਼ਟਰ ਬਣਾ ਰਹਿਆ ਹੈ ਫਿਰ ਹਿੰਦੂ ਰਾਸ਼ਟਰ ਤੇ ਸਿਖ ਰਾਸ਼ਟਰ ਵਿਚ ਕੀ ਫਰਕ ਹੈ ? ਜੇ ਮੋਦੀ pm ਹੈ ਤਾ ਅਮ੍ਰਿਤਪਾਲ ਜੇਲ ਵਿਚ ਕਿਓ ਹੈ - ਕੀ ਇਹ ਦੋਗਲਾਪਨ ਨਹੀ ?
@riverocean4380
@riverocean4380 2 ай бұрын
ਕੀ ਤੁਸੀਂ rss ਦੀ fake id ਹੋ - ਜੇ ਜਮੀਰ ਹੈਗੀ ਤਾ ਮੇਰੇ ਦੂਸਰੇ comments ਦਾ ਸੋਚ ਵਿਚਾਰ ਕੇ ਜੁਵਾਬ ਦਿਓ ਜੇ !!
@sukhmindersingh4843
@sukhmindersingh4843 3 ай бұрын
ਪਰਾਲੀ ਦੇ ਧੂੰਏਂ ਤੇ ਜੱਜ ਦਾ ਬਿਆਨ ਕੇਂਦਰ ਸਰਕਾਰ ਦੇ ਪੱਖ ਵਿੱਚ
@riverocean4380
@riverocean4380 2 ай бұрын
judge ਕਿਹੜਾ ਆਕਾਸ਼ ਵਿਚੋ ਆਏ ਹਨ - 99.99% corrupt ਹਨ ਤੇ ਇਨਾ ਦੀ ਵਾਂਗਡੋਰ govt ਦੇ ਹਥ ਵਿਚ ਹੁੰਦੀ ਹੈ !!
@DavinderKaur-f4m
@DavinderKaur-f4m 3 ай бұрын
SSA ji
@GurcharanSandhu-gf4yc
@GurcharanSandhu-gf4yc 3 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@pappupatna2141
@pappupatna2141 3 ай бұрын
Sat Sri akal jado votera ne amritpal nu Jetta ta Sunil jhakha nu ki etraj hai .
@karamjitsingh1590
@karamjitsingh1590 2 ай бұрын
ਪੰਜਾਬ ਸਰਕਾਰ ,ਅੰਗਰੇਜ ਸਰਕਾਰ ਨਹੀਂ , ਜਿਸ ਬਾਰੇ ਕਿਹਾ ਜਾਂਦਾ ਹੈ, ਅਤੇ ਉਹ ਸਚ ਹੈ, ਕਿ ਉਹ ਜਿਹੜਾ ਵੀ ਲੋਕ ਭਲਾਈ ਲਈ ਕੰਮ ਕਰਦੇ ਸਨ ਉਸਦੀ ਮਿਆਦ ਘੱਟੋ ਘੱਟ 100 ਸਾਲ ਮਿਥ ਕੇ ਕੰਮ ਕਰਦੀ ਸੀ । ,,,,,,,,,, ਪਰ ਸਾਡੀਆਂ ਅਜੋਕੀਆਂ ਸਰਕਾਰਾਂ ਤਾਂ ਇਹ ਸੋਚ ਕੇ ਕੰਮ ਕਰਦੀਆ ਹਨ ਕਿ ਅਜ ਕਿਨੀ ਲੋੜ ਹੈ । ਉਸ ਮੁਤਾਬਕ ਹੀ ਸੜਕਾਂ ਦਾ ਕੰਮ ਹੁੰਦਾ ਹੈ ।,,,,,,,,,,,,, ਤੁਹਾਨੂੰ ਪਤਾ ਹੀ ਹੈ ਕਿ ਅੰਗਰੇਜ਼ਾਂ ਦੇ ਜਮਾਨੇ ਦੇ ਲਗੇ ਰੁੱਖ ਕਿੰਨੇ ਵੱਡੇ ਹੋ ਗਏ ਸੀ ,ਸਾਡੀਆਂ ਸਰਕਾਰਾਂ ਨੇ ਪੁੱਟ ਦਿੱਤੇ ਹਨ ।,,,,,,,,,,,,ਸੜਕਾਂ ਜਿਹਨਾਂ ਦੇ ਲਾਗੇ ਰੁੱਖ ਲਗਾਉਣ ਦੀਆਂ ਗੱਲਾ ਤੁਸੀ ਵੀ ਕਰਦੇ ਹੋ ,ਕੀ ਉਹ ਰੁੱਖ ਕਾਮਯਾਬ ਹੋ ਜਾਣਗੇ । ਕਿਉਂਕਿ ਜਿੰਨੀ ਕੁ ਚੌੜਾਈ ਸੜਕਾਂ ਦੀ ਅਜ ਲੋੜ ਹੈ ਉੰਨੀ ਚੌੜਾਈ ਸੜਕਾਂ ਦੀ ਹੈ ਨਹੀਂ ।,,,,,, ,,,,,,,, 5 ਜਾਂ 7 ਸਾਲ ਨੂੰ ਕਿਸੇ ਸਰਕਾਰ ਦੇ ਮਨ ਮੇਹਰ ਪੈ ਗਈ । ਸੜਕਾਂ ਚੌੜੀਆਂ ਕਰਨ ਬਾਰੇ ਕੋਈ ਕਦਮ ਚੁੱਕ ਲਿਆ, ਫਿਰ ਅਜ ਲਗਵਾਏ ਰੁੱਖਾਂ ਦਾ ਕੀ ਹਸ਼ਰ ਹੋਣਾ ਉਹ ਕਿਸੇ ਕੋਲੋਂ ਲੁਕਿਆ ਛੁਪਿਆ ਹੋਇਆ ਨਹੀ । ,,,,,,,,,,,, ਫਿਰ ਜਿਹੜੇ ਅਜ ਮਿਹਨਤ ਕੀਤੀ ਉਸਦਾ ਕੀ ਮੁੱਲ ਮਿਲਿਆ?,,,,,,,,, ,,,, ਅੱਗੇ ਤੁਸੀ ਆਪ ਸਿਆਣੇ ਹੋ ਮੈ ਕੀ ਆਖਾਂ? ,,,,,,,,,,,,,,,,,,,,,, ਸੋ ਮੇਰੀ ਬੇਨਤੀ ਹੈ ਕਿ ਸਰਕਾਰ ਨੂੰ ਸਾ,ਰੇ ਪਤਕਾਰ ਇਕੱਠੇ ਹੋ ਕਰ ਬੇਨਤੀ ਕਰੋ ਕਿ 100 ਸਾਲ ਦੀ ਲੋੜ ਨੂੰ ਮੁਖ ਰੱਖ ਕੇ ਸੜਕਾਂ ਦੇ ਦੋਵਾਂ ਪਾਸੇ ਜਮੀਨ ਖਰੀਦੇ, ਸੜਕਾਂ ਬਾਅਦ ਵਿੱਚ ਬਣਦੀਆਂ ਰਹਿਣਗੀਆਂ, ਪਰ ਰੁੱਖ ਪਹਿਲਾਂ ਲਗ ਸਕਦੇ ਹਨ । ਧੰਨਵਾਦ । ।
@SanjeevSharma.72
@SanjeevSharma.72 2 ай бұрын
Ennna sbb ne BJP vichh jaaana aaj ehh GALL likhh ke rakhh lvvo.
@ranjeetSingh-hr4ko
@ranjeetSingh-hr4ko 2 ай бұрын
अमृतपाल vi जा सकदा
@rajindersinghzirvi1724
@rajindersinghzirvi1724 3 ай бұрын
ਬਾਠ ਸਾਹਿਬ ਸਿਰਫ਼ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਮੀਡੀਆ ਦਾ ਪ੍ਰਾਪੇਗੰਡਾ ਹੈ। ਸਿਆਣੇ ਬੰਦੇ ਪਹਿਲਾਂ ਹੀ ਜਾਣਦੇ ਹਨ ਕਿ 400-400 ਕਿਲੋਮੀਟਰ ਕਦੇ ਵੀ ਹਾਲਤ ਵਿੱਚ ਧਰਤੀ ਦੇ ਨਾਲ ਨਾਲ 20-25 ਦੀ ਉਚਾਈ ਤੱਕ ਸਫਰ ਨਹੀਂ ਕਰ ਸਕਦਾ। ਇਹ ਸਾਰਾ ਪ੍ਰਾਪੇਗੰਡਾ ਦਿੱਲੀ ਦੀ ਰਾਜਨੀਤਿਕ ਲਾਬੀ ਦਾ ਕੂੜ ਪ੍ਰਚਾਰ ਹੈ।
@lakhbirsinghkhatra917
@lakhbirsinghkhatra917 3 ай бұрын
How many shop keeper planting trees
@narinderpalmand3203
@narinderpalmand3203 3 ай бұрын
Parali sif 15 din jaldi a poore sal ch
@dasaundhasinghpannu6612
@dasaundhasinghpannu6612 3 ай бұрын
ਬਾਠ ਸਾਹਿਬ ਖਹਿਰਾ ਸਾਹਿਬ ਨੇ ਕਿਹੜੇ ਕਿਸਾਨਾ ਦੀ ਮਦਦ ਕਰਨੀ, ਜਿਨਾ ਨੇ ਦਿਲੀ ਕਿਸਾਨਾ ਨਾਲ ਗਦਾਰੀ ਕੀਤੀ ਸੀ ਤੇ ਮੋਰਚਾ ਲਗਭਗ ਫੇਲ ਕਰਤਾ ਸੀ।ਖੈਹਰਾ ਸਾਹਿਬ ਦੁਬਾਰਾ ਸੋਚਣ।
@Harjinderbrar-j2e
@Harjinderbrar-j2e 3 ай бұрын
ਬਾਈ ਜੀ। ਇਸ ਭੋਲੇ ਬਾਬੇ ਵਰਗੇ ਬੂਬਣੇ ਸਾਧ ਭਾਰਤ ਦੇਸ਼ ਤੋਂ ਬਗੈਰ ਕੀ ਵਿਦੇਸ਼ਾਂ ਵਿੱਚ ਵੀ ਇਹ ਬੂਬਣੇ ਸਾਧ ਖੁਦ ਆਪਣੇ ਇਹ ਅੰਧਵਿਸ਼ਵਾਸ ਦੇ ਡੇਰਿਆਂ ਦੇ ਵਿੱਚ ਲੋਕਾਂ ਦੇ ਐਨੇ ਭਾਰੀ ਇਕੱਠ ਕਰ ਸਕਦੇ ਹਨ।।ਕਿ ਵਿਦੇਸ਼ਾਂ ਵਿੱਚ ਇਹ ਅੰਧਵਿਸ਼ਵਾਸ ਅਤੇ ਪਾਖੰਡਵਾਦ ਦੇ ਕੰਮਕਾਰ ਕਰਨ ਵਾਲਿਆਂ ਬੂਬਣੇ ਸਾਧਾਂ ਲਈ ਬਹੁਤ ਸਖਤ ਕਾਨੂੰਨ ਬਣਾਏ ਗਏ ਹੋਏ ਹਨ। ਧੰਨਵਾਦ ਜੀ। ਧੰਨਵਾਦ ਜੀ।
@somal94
@somal94 3 ай бұрын
ਯਾਰ ਮੈਨੂੰ ਕਿੰਨੇ ਸਾਲ ਹੋਗੇ ਸੁਣਦੇ ਨੂੰ ਕੇ ਪੰਜਾਬ ਦੀ ਅਬਾਦੀ 3 ਕਰੋੜ-3 ਕਰੋੜ 😂😂😂😂😂
@jugsingh2006
@jugsingh2006 3 ай бұрын
Ass pass figure hunda.Waese Punjab di population growth ghut hi hai.NRR sirf 1.6 hai jadon ki sthir population lyee 2.1 hona chahida.NRR da marlab per aorat average bachche.
@lifeofanoldmanbyrambakshi4615
@lifeofanoldmanbyrambakshi4615 3 ай бұрын
But sir you don't said anything about Amrit pal singh who said i don't agree with Indian constitution but how he will take oath to be faithful to Indian constitution.will he change his stand for money and power.. should be clear.
@narindersharma8310
@narindersharma8310 3 ай бұрын
He already fought election under oath of constitution
@jugsingh2006
@jugsingh2006 3 ай бұрын
Comminists also donot agree but they also swear.This oath does not prevent you from changing it to your liking through Constitutional manner.
@kirandeepkaur4858
@kirandeepkaur4858 2 ай бұрын
ਪੈਸੇ ਦੀ ਦੌੜ ਵਿਚ ਸ਼ਾਮਿਲ ਨਹੀਂ ਹਨ।
@shamsingh664
@shamsingh664 2 ай бұрын
कंगना रनौत अभी भी गलत बयान बाजी बाज नहीं आ रही कंगना को अभी जल्दी से के बयान नहीं देने चाहिए जो सेहत के लिए हानिकारक है ऐसे बयान देकर कौन सा मोर्चा जीतने वाली है जो के देश में आपस में लड़ा रही है लोगों को इसको चाहिए देश के बारे में सोचेंगे ना कि गलत बयान देने के बारे में
@Singh-sunnygill
@Singh-sunnygill 3 ай бұрын
LA Ditta y ji
@makino8024
@makino8024 2 ай бұрын
also check politics punjab program....
@KsNumberdar
@KsNumberdar 3 ай бұрын
ਬਾਠ ਸਾਹਿਬ ਅਕਾਲੀ ਦਲ ਪੰਜਾਬ ਅੰਮ੍ਰਿਤਪਾਲ ਦੀ ਪਾਰਟੀ
@bhupinderchhokar8969
@bhupinderchhokar8969 3 ай бұрын
KRODH vrs VOTE PRECTICAL HOGIA ...BANDUK NAHI ..VOTE POWOR FULL HAI ( LALCH V JAAG PIAA..BAKI V MP MLA CHOHNDE HAN.** 80000 RS PENTION MAYA SAATH. NA JAWE BABA
@harbanskaur2956
@harbanskaur2956 3 ай бұрын
ਕੁਲਵਿੰਦਰ ਨੂੰ ਚੋਣਾ ਲੜਨ ਲ ਈ ਟਿਕਟ ਮਿਲਣੀ ਚਾਹੀਦੀ ਹੈ
@ranjeetSingh-hr4ko
@ranjeetSingh-hr4ko 2 ай бұрын
Haan bilkul sahi ohne eh sab kitta hi taan si , chlo agge milju gi
@baldevjassar8059
@baldevjassar8059 3 ай бұрын
*🙏🌷ਅੱਜ ਦਾ ਵਿਚਾਰ🌷🙏* *ਦਿਖਾਵੇ ਦੀ ਜਿੰਦਗੀ ਨਾਲੋ ਅਸਲੀਅਤ ਦੀ ਜਿੰਦਗੀ 100 ਗੁਣਾਂ ਵਧੀਆਂ ਹੁੰਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@VijayKumar-oq5cg
@VijayKumar-oq5cg 3 ай бұрын
Maine Sar apni Kothi ke bahar do laga diye
@RaghvirKaur-qj4ir
@RaghvirKaur-qj4ir 3 ай бұрын
ਹਰ ਗੱਲ ਨੂੰ ਬਹੁਤ ਸ਼ੌਲਡ ਸਮਝਾ ਰਹੇ ਓ ਜੀ ਤੁਸੀਂ thx
@RajinderKumar-hm3rx
@RajinderKumar-hm3rx 3 ай бұрын
Agg laoo gala karke ta tusi amritpal de bandae jita dite ah te sarkar bana te ajj kehndae asi agg ne laundae
@jugsingh2006
@jugsingh2006 3 ай бұрын
MNF vi Mizoram ch raj kar gyee per pehlan army bnake Indian Govt nal lad rahi si.
@jagtargill-rc4gy
@jagtargill-rc4gy 3 ай бұрын
Very good bath shiab and sindawala shiab shiab ji thinks
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@ManjitSingh-vn4gz
@ManjitSingh-vn4gz 3 ай бұрын
Sir Tv te apna program kio nhi a raha
@paramjitsinghgill2677
@paramjitsinghgill2677 3 ай бұрын
Waheguru ji waheguru ji 🙏🙏
@gurindersidhu1625
@gurindersidhu1625 3 ай бұрын
Bathh sahib is da hal s simranjit s Mann wala hona
@daljitsingh7272
@daljitsingh7272 2 ай бұрын
She will get half pay during suspension
@makino8024
@makino8024 2 ай бұрын
lindoostan ne tahanoo kuch nahi dena....una de dil chose re kamjor....
@moesander7790
@moesander7790 3 ай бұрын
Should make aklie dal punjab bhai amirtpal singh khalsa ji 🙏 should make the whole punjab will be with them.
@adv.puneet.malhotra
@adv.puneet.malhotra 3 ай бұрын
SSA JI
@hashnikumar6743
@hashnikumar6743 3 ай бұрын
If the smoke from stubble burning in Punjab does not go to Delhi , then it hovers over Punjab. Do we the people not suffer from stubble burning. Even every person of Punjab is suffering. No advocacy for stubble burning is feasible and correct.
@GurdeepSingh-hd3qs
@GurdeepSingh-hd3qs 3 ай бұрын
Sat shri akal ji 🙏🙏 kolkata
@ParamjeetKaur-wd4qc
@ParamjeetKaur-wd4qc 3 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤❤❤ 0:41
@AmarjitKaur-wu2ph
@AmarjitKaur-wu2ph 3 ай бұрын
❤❤❤ sat shri Akaal ji
@amanbrar273
@amanbrar273 3 ай бұрын
ਬੀਬੀਆ ਗਲ ਵਿੱਚ ਤਖਤੀ ਪਾ ਦਿੰਦੀਆ ਬਾਠ ਭਰਾ ਜੀ ਕੀ ਕਹੀਏ
@CheemaKaram
@CheemaKaram 3 ай бұрын
Sir ji Sarkar nu Roda te v laune chahide a tree oh ta cut de a
@kirandeepkaur4858
@kirandeepkaur4858 2 ай бұрын
ਫ਼ਤਹਿਗੜ੍ਹ ਸਾਹਿਬ ਸਰਹਿੰਦ ਤੋਂ ਦਰਖ਼ਤ ਕੱਟਦੇ ਪਏ ਹਨ ਸੜਕ ਬਣਾਉਣ ਲਈ।
@lalsingh4914
@lalsingh4914 3 ай бұрын
ਪਰਾਲੀ ਦਾ ਧੂਅਂਆ ਤਾਂ ਬੜਾ ਸੁਧ ਹੁੰਦਾ ਹੈ ਇਸ ਦੇ ਵਿਚ ਕੋਈ ਹਾਨੀਕਾਰਕ ਤਤ ਨਹੀ ਹੁੰਦੇ
@jugsingh2006
@jugsingh2006 3 ай бұрын
Carbondioxide te hundi hai.
@jugrajsingh-khalsa
@jugrajsingh-khalsa 3 ай бұрын
Navdeep watercanan wale de gal v jroor kareo
@mohinderbasi8050
@mohinderbasi8050 3 ай бұрын
🙏🙏🌹🌹🇨🇦👍
@AHUJASS
@AHUJASS 3 ай бұрын
Akali dal badal is directionless party because it was steered by the BJP rather than established universal democratic ideology as per Guru Nanak ji philosophy and Guru Granth Sahib. Ranjit Singh regime which followed Guru Granth ideology and Guru Nanak ji philosophy inspite of Sikhs being in minority but considered as the best democratic model against capitalist democracy against dictatorship.
@KulwinderSingh-zv1tx
@KulwinderSingh-zv1tx 3 ай бұрын
Good morning g 🙏🌹🌹😊 Banga
@ranjetbal2202
@ranjetbal2202 3 ай бұрын
bjp paunch gyi hovegi vota lenian g
@paramjitkaur3931
@paramjitkaur3931 3 ай бұрын
Tusi kisan di paradise aa ke samba jaio kro
@surinderkaur7628
@surinderkaur7628 2 ай бұрын
T v tuhada chenel kio Band ho gia
@rakshitsandhu2563
@rakshitsandhu2563 Ай бұрын
Very nice
@harbanskaur4327
@harbanskaur4327 2 ай бұрын
Ki ik mp nu rsoia v milda ?saanu ta miliya ni....no ......sarkari to nhi sarkaari car vni kisay nu diti javay kyonki har kisay kol apni car hoti h sarkari tael lavo gaddi apni rakho. Khrcha ghat jooga oh v sarkari km lai hi use hovay......sarkari lokan da pesa h......greeban nu devo
@5inghing
@5inghing 3 ай бұрын
FIR honi bilkul Sahi a..es gal nal koi farak nhi panda ki dhuwa Delhi janda k nhi gal a va ek ta chona la la k Pani khtm krta ek ohi chona Di wastage nu agg la dinde. Loka nu 36 bimarya latiya Punjabi te hari karanti to pehla v Raj k khande c .. Hun ta bs paisa dekhda chona Ch.. Enna Jada parasite pa pa k cancer filti ... Enna kol jamina la k gariba nu deniya chahidiya.. Baba Banda Singh bahadur ji te maharaja Ranjit Singh v sochde hune kina nu jamina detiya
@gurvindersingh6884
@gurvindersingh6884 3 ай бұрын
SSA ji sade ta guandi ne hi 70 sail purani beeri kat diti I am NRI ja ke hi pata lageya
@turlochanmalhi3130
@turlochanmalhi3130 3 ай бұрын
Khaira is looking for an opportunity. He is desperate looking for a position.
@hargunbirdeyal5059
@hargunbirdeyal5059 3 ай бұрын
ਕੁਲਵਿੰਦਰ ਕੌਰ ਨੂੰ ਵੀ ਐਮ ਪੀ ਦੀ ਟਿਕਟ ਕਿਸੇ ਪਾਰਟੀ ਵੱਲੋਂ ਮਿਲਣੀ ਚਾਹੀਦੀ, ਕੰਗਣਾ ਬਰਾਬਰ ਬੈਠੇ। ਲੋਕਾਂ ਨੂੰ ਵੋਟ ਪਾਉਣੀ ਚਾਹੀਦੀ। ਪੜੀ ਲਿਖੀ ਆ
@jugsingh2006
@jugsingh2006 3 ай бұрын
Get Kangana out of your system.There are better things to do in life.
小天使和小丑太会演了!#小丑#天使#家庭#搞笑
00:25
家庭搞笑日记
Рет қаралды 36 МЛН
Ozoda - Lada ( Official Music Video 2024 )
06:07
Ozoda
Рет қаралды 18 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 20 М.
C Programming Tutorial for Beginners
3:46:13
freeCodeCamp.org
Рет қаралды 12 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
小天使和小丑太会演了!#小丑#天使#家庭#搞笑
00:25
家庭搞笑日记
Рет қаралды 36 МЛН