Prime Focus (2313) || Who ate pills worth 825 crores in Punjab ? , MP Amritpal Singh ਲਈ ਨਵਾਂ ਹੋਕਾ

  Рет қаралды 61,156

Prime Asia TV

Prime Asia TV

23 күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2313) || 825 ਕਰੋੜ ਦੀਆਂ ਗੋਲੀਆਂ ਕੌਣ ਖਾ ਗਿਆ ਪੰਜਾਬ 'ਚ ? , MP ਅੰਮ੍ਰਿਤਪਾਲ ਲਈ ਨਵਾਂ ਹੋਕਾ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Andriod TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 155
@PritamSingh-om5bq
@PritamSingh-om5bq 21 күн бұрын
ਮੋਦੀ ਸਰਕਾਰ ਦੇਸ਼ ਦੀ ਸੁਰੱਖਿਆ ਵਾਸਤੇ ਅਗਨੀ ਵੀਰ ਭਰਤੀ ਕਰਦੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਅਗਨੀ ਮੰਤਰੀ ਭਰਤੀ ਕੀਤੇ ਜਾਣ ਜੋ ਚਾਰ ਸਾਲ ਬਾਅਦ ਆਪਣੇ ਘਰ ਚਲੇ ਜਾਣ
@deepbrar.
@deepbrar. 21 күн бұрын
ਜ਼ਮੀਰ ਵੇਚ ਕੇ ਅਮੀਰ ਬਣ ਜਾਣਾ ‬ ‪ *ਇਸ ਤੋਂ ਬਿਹਤਰ ਹੈ ਫ਼ਕੀਰ ਬਣ ਜਾਣਾ*
@Gobinderkaurmaan
@Gobinderkaurmaan 21 күн бұрын
👌👌
@dasaundhasinghpannu6612
@dasaundhasinghpannu6612 21 күн бұрын
@@deepbrar. ਅਜ ਕਲ ਇਸ ਕਹਾਵਤ ਦਾ ਕੋਈ ਵਜੂਦ ਨਹੀਂ ਰਿਹਾ।ਰਬ ਦਾ ਈ ਸੰਤੁਲਨ ਵਿਗੜ ਗਿਆ ਜਾਪਦਾ।ਹੁਣ ਤਾਂ ਰਿਸ਼ਤੇ ਕਰਨ ਤੇ ਵੀ ਪਤਾ ਕੀਤਾ ਜਾਦਾ ,ਕਿ,ਜਮੀਰ ਵੇਚਣ ਜੋਗਾ ਹੈ ਕਿ ਨਹੀ।ਜੇ ਨਹੀ ਤਾ ਧੀ ਭੁਕੀ ਥੋਹੜਾ ਈ ਮਾਰਨੀ ਆਂ।
@palchand221
@palchand221 21 күн бұрын
M b
@deepbrar.
@deepbrar. 20 күн бұрын
@@Gobinderkaurmaan ਭੂਆ ਜੀ 😍😍 mis u a lot 🙏
@deepbrar.
@deepbrar. 20 күн бұрын
@@palchand221 😍🙏
@deepbrar.
@deepbrar. 21 күн бұрын
ਜ਼ਿੰਦਗੀ ਆਪਣੇ ਸਹਾਰੇ ਚੱਲਦੀ ਹੈ ਮੁਰਸ਼ਦ ‬ ‪ *ਦੂਜਿਆਂ ਦੇ ਸਹਾਰੇ ਜਨਾਜ਼ੇ ਉਠਦੇ ਹਨ*
@Karmjitkaur-gk1xq
@Karmjitkaur-gk1xq 21 күн бұрын
ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏼♥️🙏🏼 ♥️♥️♥️♥️♥️♥️🌷🌷🌷🌷🌷👌
@bakhtaursinghbakhtaur6392
@bakhtaursinghbakhtaur6392 21 күн бұрын
ਸਾਬ ਜੀ ਨਸ਼ਾ ਸਰਕਾਰ ਬੰਦ ਨਹੀ ਕਰਨਾ ਚੋਹਦੀ ਸ਼ਰਾਬ ਵਾਂਗੂੰ ਗੋਲੀਆਂ ਦੈ ਵੀ ਠੇਕੇ ਖੋਲ ਤਾਂ ਗਏ ਨੇ ਮੋਖਤ ਨਹੀ ਦਿੰਦੇ
@sohansinghsandhu4025
@sohansinghsandhu4025 21 күн бұрын
ਸੰਧਵਾਂ ਵਾਲੀਆ 'ਬਾਠ ਸਾਹਿਬ ਦੋਨਾਂ ਨੂੰ ਸਤਿਕਾਰ। ਨਸ਼ਾ ਛਡਣ ਦਾ ਇਕੋ ਹੀ ਹਲ ਹੈ ਪੰਜਾਬ ਵਿਚ ਪੋਸਤ'ਡੋਡਿਆਂ ਦੀ ਖੇਤੀ ਦੀ ਆਗਿਆ ਹੋਵੇ ।ਜਿਸ ਨਾਲ ਪਾਣੀ ਦੀ ਬਚਤ ਭੀ ਹੋਵੇਗੀ ।ਮੌਤਾਂ ਭੀ ਨਹੀਂ ਹੋਣਗੀਆਂ।
@gurmukhsingh708
@gurmukhsingh708 21 күн бұрын
ਵੀਰ ਜੀ ਦੂਜਾ ਰਸਤਾ ਹੈ ਅਤੇ ਉਹ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਨਾ ਕੋਈ ਮਰੇ ਗਾ ਨਾ ਕੋਈ ਗੋਲੀ ਖਾਏ ਗਾ ਨਾ ਕੋਈ ਚਿੱਟਾ ਪੀ ਵੇ ਗਾ
@GurnamSingh-zp9qy
@GurnamSingh-zp9qy 20 күн бұрын
ਇਹ ਕਿਸਾਨ ਵੀ ਵਜ਼ੀਰੀਆਂ ਭਾਲਦੇ ਹਨ।ਬਾਠ ਜੀ।ਪਧੇਰ ਤਾਂ ਪਹਿਲਾਂ ਹੀ ਅੱਡ ਸੀ। ਹੁਣ ਇਹ ਆਪਣੇ ਆਪਣੇ ਸਿਰ ਸਿਹਰਾ ਬੰਨਣਾ ਚਾਹੁੰਦੇ ਹਨ।ਮਨ ਸਾਫ ਨਹੀਂ।
@HarjinderMehmi-in2eg
@HarjinderMehmi-in2eg 20 күн бұрын
Bilkul sahi ver
@deepbrar.
@deepbrar. 21 күн бұрын
ਕਿਸੇ ਨੂੰ ਧੋਖਾ ਦੇ ਕੇ ਏਹ ਮੱਤ ਸੋਚੋ ਕਿ ਉਹ ਕਿੰਨਾ ਬੇਵਕੂਫ ਹੈ ਬਲਕਿ ‬ ‪ *ਇਹ ਸੋਚੋ ਕਿ ਉਸਨੂੰ ਤੁਹਾਡੇ ਤੇ ਕਿੰਨਾ ਭਰੋਸਾ ਸੀ*
@babamotor7084
@babamotor7084 21 күн бұрын
Brar deep good morning 🙏
@Gobinderkaurmaan
@Gobinderkaurmaan 21 күн бұрын
👌👌
@deepbrar.
@deepbrar. 20 күн бұрын
@@babamotor7084 very good morning baba motor ਅੰਕਲ ਜੀ 😍😍
@deepbrar.
@deepbrar. 20 күн бұрын
@@Gobinderkaurmaan ਭੂਆ ਜੀ ਧੰਨਵਾਦ ਜੀ 😍😍
@deepbrar.
@deepbrar. 20 күн бұрын
@@babamotor7084 very good morning ਅੰਕਲ ਜੀ 😍🙏
@deepbrar.
@deepbrar. 21 күн бұрын
ਅਸਫਲਤਾ ਦੇ ਬਾਅਦ ਹੌਸਲਾ ਰੱਖਣਾ ਔਖਾ ਹੈ। ਪਰੰਤੂ *ਸਫਲਤਾ ਦੇ ਬਾਦ ਨਿਮਰਤਾ ਰੱਖਣਾ ਉਸਤੋਂ ਵੀ ਔਖਾ ਹੁੰਦਾ ਹੈ*
@Gobinderkaurmaan
@Gobinderkaurmaan 21 күн бұрын
ਦੀਪ ਬੇਟਾ 🙏😍🙏
@BittuChambal-vl4hr
@BittuChambal-vl4hr 21 күн бұрын
Right ji 👍👍👍
@DalwinderSingh-mv2mf
@DalwinderSingh-mv2mf 21 күн бұрын
😊😊😊😊😊😊😊😊😊😊😊😊😊
@DalwinderSingh-mv2mf
@DalwinderSingh-mv2mf 21 күн бұрын
😊😊😊😊😊😊😊😊😊😊😊😊😊😊😊😊😊😊
@DalwinderSingh-mv2mf
@DalwinderSingh-mv2mf 21 күн бұрын
😊😊😊😊😊😊😊😊😊😊😊❤llllĺĺĺĺĺĺ
@penduLana-fm7pz
@penduLana-fm7pz 21 күн бұрын
ਭਗਵੰਤ ਮਾਨ ਦੀ ਸਰਕਾਰ ਦੇ ਅੱਧ ਵਿੱਚ ਜੇਕਰ ਹਿਸਾਬ ਕਿਤਾਬ ਲਾਇਏ ਤਾਂ ਸਿੱਟਾ ਇਹ ਨਿਕਲਿਆ ਗੱਲ ਬਣੀ ਨਹੀਂ
@user-fi8qb3zh3b
@user-fi8qb3zh3b 21 күн бұрын
ਆਈ ਸੀ ਰੋਜ਼ੇ ਬਖਸ਼ਾਉਣ ਉਲਟੀ ਨਮਾਜ਼ ਗਲ਼ ਪੈ ਗਈ। ਇਹ ਕਹਾਵਤ ਸਾਰੇ ਪੰਜਾਬੀਆਂ ਤੇ ਸੱਚ ਸਾਬਤ ਹੋ ਗਈ ਲਗਦੀ ਐ
@SukhwinderSingh-wq5ip
@SukhwinderSingh-wq5ip 20 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@BalwinderSingh-sb3tc
@BalwinderSingh-sb3tc 21 күн бұрын
ਬਾਈ ਜੀ ਗੋਲੀਆ ਵੀ ਨਸੇ ਤੋਰ ਉਪਰ ਵਰਤੀਆ ਜਾਦੀਆ ਹਨ
@baldevjassar8059
@baldevjassar8059 21 күн бұрын
*🙏🪴ਅੱਜ ਦਾ ਵਿਚਾਰ🪴🙏* *ਦਰੱਖਤ ਦੀ ਟਾਹਣੀ ਤੇ,ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋਂ ਨਹੀ ਡਰਦਾ ਕਿਉਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩ਵਾਹਿਗੁਰੂ ਜੀ ਕੀ ਫ਼ਤਹਿ 🚩*
@OfficialJasSingh
@OfficialJasSingh 21 күн бұрын
ਸਤਿ ਸ਼੍ਰੀ ਆਕਾਲ ਜੀ। ਪਰਮਵੀਰ ਬਾਠ ਸਾਬ ਨੂੰ ਬ੍ਰਾਂਡ ਅੰਬੈਸਡਰ ਬਣਾ ਦਿਓ ਜੀ।
@sukhveersandhu4u87
@sukhveersandhu4u87 20 күн бұрын
ਜਨਾਬ ਅਸਲ ਗੱਲ ਤੇ ਏ ਹੈਂ। ਕਿ ਆਪਜੀ ਦਾ program ਹੀ ਨਸੇ਼ ਵਰਗਾ ਹੈ। ਜੇ ਨਾ ਸੁਣੀਐ ਤੇ ਦਿਨ ਨੀ ਬਨਦਾ। ਬਾਕਿ ਗੱਲ ਅਸੀਂ ਰਾਜਸਥਾਨ ਤੋਂ ਹਾਂ ਪੂਰੀ ਪੰਜਾਬੀ ਲਿਖਨੀ ਨੀ ਅਉਦੀ ਧੰਨਵਾਦ ਜੀ।
@daljitsingh7980
@daljitsingh7980 21 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 20 күн бұрын
@@daljitsingh7980 😍🙏 ਜੀ ਸੰਧੂ ਵੀਰੇ
@ginderdhillon6372
@ginderdhillon6372 21 күн бұрын
23 ਲੱਖ ਹੋਣ ਤੇ ਬਹੁਤ ਬਹੁਤ ਮੁਬਾਰਕਾ ਪਾ੍ਇਮ ਏਸ਼ੀਆ ਚੈਨਲ ਦੀ ਸਾਰੀ ਟੀਮ ਨੂੰ ਅਸੀ 16 ਲੱਖ ਤੇ ਜੁੜੇ ਸੀ
@Gobinderkaurmaan
@Gobinderkaurmaan 21 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@deepbrar.
@deepbrar. 20 күн бұрын
@@Gobinderkaurmaan ਭੂਆ ਜੀ 😍🙏 ਜੀ mis you 😍
@SatishKumar-nb8yd
@SatishKumar-nb8yd 21 күн бұрын
ਵਾਲੀਆ ਭਾਈ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਕਿ ਜਦ ਕਿਸਾਨਾਂ ਦੇ ਆਪਸ ਦੇ ਵਿੱਚ ਦੁੱਖ ਸਾਂਝੇ ਹਨ ਮੁਸੀਬਤਾਂ ਸਾਂਝੀਆਂ ਹਨ ਤੇ ਜਿਹੜੇ ਉਹਨਾਂ ਦੀ ਲੁੱਟ ਕਸੁੱਟ ਹੋ ਰਹੀ ਹੈ ਉਹ ਸਾਂਝੀ ਹੈ ਤਾਂ ਉਹ ਕਿਸਾਨ ਆਪਸ ਦੇ ਵਿੱਚ ਕਿਉਂ ਇਕੱਠੇ ਨਹੀਂ ਹੁੰਦੇ ਜਦੋਂ ਲੜਾਈ ਇੱਕੋ ਮੁੱਦੇ ਦੇ ਉੱਤੇ ਹੋ ਰਹੀ ਹੈ ਤਾਂ ਮੇਰੀ ਬੇਨਤੀ ਹੈ ਕਿ ਸਾਰੇ ਕਿਸਾਨ ਭਰਾਵਾਂ ਨੂੰ ਇਕੱਠੇ ਹੋ ਕੇ ਕਾਨੂੰਨੀ ਮਾਹਰਾਂ ਦੀ ਸਲਾਹ ਲੈ ਕੇ ਇਸ ਦਾ ਕਾਨੂੰਨੀ ਰੂਪ ਦੇ ਵਿੱਚ ਵੀ ਅਤੇ ਲੋਕਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਵੀ ਰਾਜ ਨੇਤਾਵਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਆਪਣੇ ਮੁੱਦਿਆਂ ਨੂੰ ਸਫਲ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ
@BhagwanSingh-ky8ep
@BhagwanSingh-ky8ep 21 күн бұрын
AJE JO ROG NE OHNA DA ILAAJ NI KAR RAHE ROG SAGON WADHAA RAHE NE AARTIA TE KISANA CH PAARA PAWAA MANDI BORAD NU TARWAON WALL TE SAARE BHART DA 1 KANOON BANAONA OH VI KISANA DE VIRUDH JAOO FECTARI EH PAISE LYE BAGAIR KHULLAN NI DE RAHE KI KI DASIE JITHON KUCH LOKAN DA BHALAA HONAI OTHER GALL NI KARDE JO IMANDAR KISAN NE OH KIWEIN EHANA MAGAR JAAN
@majorcheema4004
@majorcheema4004 21 күн бұрын
ਏਨਾ ਮੇਰੇ ਵਰਗਾ ਕਦੇ ਬੱਸਾਂ ਤੇ ਨਹੀਂ ਚੜ੍ਹਿਆ ਜਿਨ੍ਹਾਂ ਬਾਠ ਸਾਬ ਜਹਾਜਾਂ ਤੇ ਚੜਦੇ ਨੇ
@jagroopsandhu4376
@jagroopsandhu4376 20 күн бұрын
Sandhawlia and paramveer Singh ji sat Sri akal ji
@jarnailsingh9949
@jarnailsingh9949 21 күн бұрын
9930th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@kulwinderjatana8745
@kulwinderjatana8745 21 күн бұрын
ਬਾੲੀ ਜੀ िੲਹ ਤੇ ਸਰਕਾਰੀ ਹਸਪਤਾਲ ਦਾ ਖਰਚਾ ਅਾ िਜਹੜੇ ਬਾਹਰੋ ਪਰਾੲਵੇਟ ਹਸਪਤਾਲਾ ਚ ਮੁਲ ਲੈ ਕੇ ਖਾਦੇਅਾ
@BalvirSingh-ss3pd
@BalvirSingh-ss3pd 21 күн бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਕਾਨੂੰਨ ਗਰੀਬਾਂ ਤੇ ਲਾਗੂ ਹੁੰਦਾ ਹੈ। ਪਰ ਅਮੀਰਾਂ ਤੇ ਨਹੀਂ। ਕਿਉਂ ਕਿ ਜਿਸ ਦੀ ਲਾਠੀ ਉਸਦੀ ਮੱਝ।
@rajindersingh1387
@rajindersingh1387 21 күн бұрын
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@jasantoor5038
@jasantoor5038 21 күн бұрын
ਬਾਅਦ ਵਿਚ ਕੋਈ ਨਹੀਂ ਪੁੱਛਦਾ ਸੀ ਕਿਹਨੇ ਦਸ ਪਰਸੈਂਟ
@gurimangat2636
@gurimangat2636 21 күн бұрын
VERY VERY NICE PROGRAM 👌 👍
@jagdishkaur9755
@jagdishkaur9755 21 күн бұрын
ਪੰਜਾਬ ਦੇ ਸਾਰੇ ਉਚ ਅਹੁਦਿਆਂ ਤੇ ਬੈਠੇ ਲੋਕ ਵਪਾਰਕ ਬਿਰਤੀਆਂ ਵਾਲੇ ਹਨ। ਸਰਕਾਰੀ ਸਹੂਲਤਾਂ ਲਈ ਖਰਚਿਆ ਜਾ ਰਿਹਾ ਪੈਸਾ ਬਿਊਰੋਕ੍ਰੇਸੀ ਦੇ ਘਰਾਂ ਨੂੰ ਜਾ ਰਿਹਾ ਹੈ। ਫਿਰ ਨਸ਼ਾ ਕੀਹਨੇ ਛੱਡਣਾ ਹੈ ਤੇ ਕੀਹਨੇ ਛੁਡਾਉਣਾ ਹੈ?
@gumitgill6406
@gumitgill6406 20 күн бұрын
Sat sri aakal brother
@BalwinderSingh-ms4by
@BalwinderSingh-ms4by 21 күн бұрын
ਸੰਧਾਵਾਲੀਆ ਸਾਹਿਬ, ਬਾਠ ਸਾਹਿਬ ਸਤਿ ਸ੍ਰੀ ਅਕਾਲ , ਨਸ਼ੇ ਵਾਲੀਆਂ ਗੋਲੀਆਂ 20 ਦਿਨਾਂ ਦੀਆਂ 3000 ਰ/= ਹਨ,ਤੁਸੀਂ ਹਿਸਾਬ ਲਗਾ ਲਓ, ਬਾਠ ਸਾਹਿਬ m.p ਅਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਗੱਲ ਕਰੋ।ਅਮ੍ਰਿਤਪਾਲ ਸਿੰਘ ਨੇ ਕੋਈ ਬੰਦਾ ਨਹੀਂ ਮਾਰਿਆ ਪਰ ਭੋਲੇ ਬਾਬਾ ਨੇ 123 ਲੋਕ ਮਾਰੇ ਹਨ ਉਸ ਤੇ ਕੋਈ ਪਰਚਾ ਨਹੀਂ।
@SatishKumar-nb8yd
@SatishKumar-nb8yd 21 күн бұрын
ਆਪਣੇ ਦੇਸ਼ ਵਿੱਚ ਜਦ ਤੱਕ ਕਾਨੂੰਨ ਸਖਤ ਨਹੀਂ ਹੁੰਦਾ ਅਤੇ ਚੋਰ ਮੋਰੀਆਂ ਬੰਦ ਨਹੀਂ ਹੁੰਦੀਆਂ ਤਾਂ ਕਾਨੂੰਨ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਉੱਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਜਿਹੜਾ ਹੈ ਭਰਿਸ਼ਟਾਚਾਰ ਮੁੱਖ ਸਕਦਾ ਹੈ ਇਹ ਦੋ ਗੱਲਾਂ ਹੋਣ ਨਾਲ ਹੀ ਦੇਸ਼ ਦੀ ਕਿਸੇ ਵੀ ਬੁਰਾਈ ਨੂੰ ਦੂਰ ਕੀਤਾ ਜਾ ਸਕਦਾ ਹੈ ਆਪਣੇ ਹੀ ਪੰਜਾਬ ਦੀਆਂ ਬੱਸਾਂ ਦਾ ਹਾਲ ਲੈ ਲਓ ਉਹਨਾਂ ਦੀਆਂ ਲਾਈਟਾਂ ਦਾ ਹਾਲ ਠੀਕ ਨਹੀਂ ਸੀਟਾਂ ਦਾ ਹਾਰ ਠੀਕ ਨਹੀਂ ਸ਼ੀਸ਼ਾ ਟੁੱਟੇ ਪਏ ਨੇ ਪਰ ਜਦੋਂ ਕਦੀ ਕੋਈ ਐਕਸੀਡੈਂਟ ਹੋ ਜਾਏਗਾ ਉਸ ਤੋਂ ਬਾਅਦ ਇਨਕੁਆਇਰੀ ਹੋ ਜਾਏਗੀ ਉਸ ਤੋਂ ਬਾਅਦ ਕਮੇਟੀ ਆਪਣਾ ਰਿਪੋਰਟ ਰਿਪੋਰਟ ਦੇ ਦੇਵੇਗੀ ਅਤੇ ਉਸ ਤੋਂ ਬਾਅਦ ਸਾਰੇ ਪ੍ਰਕਿਰਿਆ ਦੇ ਉੱਤੇ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਏਗਾ ਤੇ ਉਸ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਏਗਾ ਕਾਨੂੰਨ ਸਿਰਫ ਦਿਖਾਉਣ ਵਾਸਤੇ ਹਨ ਉਹਨਾਂ ਦੇ ਉੱਤੇ ਅਮਲ ਕਰਨ ਵਾਸਤੇ ਨਹੀਂ ਹਨ
@user-jh1kr6ii6k
@user-jh1kr6ii6k 21 күн бұрын
Ssa ji ❤
@sidhudhurkotia9919
@sidhudhurkotia9919 21 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@SukhdeepSingh-bj2xo
@SukhdeepSingh-bj2xo 21 күн бұрын
😂
@reshamsingh5116
@reshamsingh5116 21 күн бұрын
ਬਾਠ ਸਾਹਬ ਇੰਡੀਆ ਦੇ ਲੋਕਾਂ ਨੂੰ ਕੋਈ ਸਮਝਾ ਸਕੇ, ਮੁਮਕਿਨ ਨਹੀਂ (ਬਾਬਿਆਂ ਦੇ ਮਾਮਲੇ ਵਿਚ)
@jugrajsohi-iy5zz
@jugrajsohi-iy5zz 21 күн бұрын
ਬਾਠ ਸਾਬ ਹੋ ਸਕਦਾ 4100 ਬੰਦਿਆਂ ਨੇ ਸਰੀਰ ਛੱਡ ਦਿੱਤਾ ਹੋਵੇ???
@JagjitSingh-wu3gq
@JagjitSingh-wu3gq 21 күн бұрын
Sandhawalia Saab tuhadi gll bilkul sahi aa hun dharnea di bjai kisana nu koi nava rah apnauna chahida aur sab to pehlan ehna nu apas vich samjhota karna chahida
@VijayKumar-oq5cg
@VijayKumar-oq5cg 21 күн бұрын
Sar aap Sahi kah rahe hain mere ko 12 Sal ho gaye hain yah wali Goli khate Hue abhi tak bhi yah Goli chhutati Nahin Hai
@ParamjeetKaur-wd4qc
@ParamjeetKaur-wd4qc 21 күн бұрын
❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤ 0:59
@PremPal-rg7jx
@PremPal-rg7jx 21 күн бұрын
Sandhawaliea and parmjeet ji sat Shri akal ji
@gurtekbhangal5039
@gurtekbhangal5039 21 күн бұрын
True
@gurtekbhangal5039
@gurtekbhangal5039 21 күн бұрын
100% true
@mvl1982
@mvl1982 21 күн бұрын
Sat shri akal Gurpreet Sandhawalia Veer ji te Parmvir Baath Veer ji
@devrajsalaria3333
@devrajsalaria3333 21 күн бұрын
Yes agreed Baath sahb nu brand ambassador bana diyyo airlines da.But Baath sahib pata lagga hai ke Sandhawalia je de name sake nu Punjab Haryana Highcourt da chief justice banaya ja reha hai.Agniveeran to relaxation age vich dena ajay bhi galt hai.mere saab naal 4 saal baad ine agnivvran nu 16 saal lyye regular army ch absorb kar lena chaheda hai.te us to baad honarable retirement dittee jawe. a great show
@jaskarangill1636
@jaskarangill1636 20 күн бұрын
Brother ਤਰਨਤਾਰਨ ਜਿਲੇ ਦੇ ਲੋਕਾ ਨੂੰ ਰੋਜ ਆ ਰਹੀਆਂ ਫਿਰੋਤੀ ਦੀਆ ਕਾਲਾਂ ਅਤੇ ਫਿਰੋਤੀ ਨਾ ਦੇਣ ਤੇ ਵੱਜ ਰਹੀਆਂ ਗੋਲੀਆਂ ਬਾਰੇ ਵੀ ਮੁੱਦਾ ਚੁਕਿਆ ਜਾਵੇ। ਕੀ ਏ ਸਬ ਪ੍ਰਸ਼ਾਸਨ ਦੀ ਮਿਲੀਭੁਕਤ ਨਾਲ ਹੋਰ ਰਿਹਾ ਹੈ ਜਾ ਪੁਲਿਸ ਜਾਦੀ ਗੁੜੀ ਨੀਂਦ ਸੁਤੀ ਪਈ ਹੈ। ਜਿਲੇ ਦੇ SSP ਸਾਬ ਕੀ ਕਰ ਰਹੇ ਹਨ।
@user-jt3os1xb1m
@user-jt3os1xb1m 20 күн бұрын
V nice phaji
@GurbhejSingh-yv5vr
@GurbhejSingh-yv5vr 21 күн бұрын
ਸਾਡੇ ਤਰਨ ਤਾਰਨ ਜਿੜਾ ਨਸ਼ਾ ਨਹੀ ਕਰ ਦਾ ਉਵੀ ਗੌੌਲੀਖਾਣ ਲੱਗ ਪਿਆ
@ravinderkaur2640
@ravinderkaur2640 21 күн бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@GurcharanSandhu-gf4yc
@GurcharanSandhu-gf4yc 21 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@m.kalaukumar6156
@m.kalaukumar6156 21 күн бұрын
Bath ji and ਸੰਧਾਵਾਲੀਆ ਜੀ ssa Sir ਨਸ਼ਾ ਛੱਡਿਆ ਨਹੀ ਗਿਆ ਗਾ 4100 ਦੀ figure ਉਹ ਬੰਦੇ ਜਾਂ ਤਾਂ ਮਰ ਗਏ ਹਨ ਜਾ ਪੁਰਾਣਾ ਨਸ਼ਾ ਕਰਦੇ ਸੀ ਉਹ ਹੀ ਵਾਪਿਸ ਕਰਨ ਲੱਗ ਪਏ ਹਨ
@rajeshkumar-lc3vp
@rajeshkumar-lc3vp 21 күн бұрын
Inz lagda hai ki na te kissan te na hi raj kardiya dhir samasya da hal nahi karna chahundey Kissana nu organic kheti water harvesting and storage pesticides free kheti te sab toh important apni fasal sidhi consumer nu vechan da system banaun te samasya hal ho sakdi hai
@user-nq5or5fx4q
@user-nq5or5fx4q 21 күн бұрын
Nice 👍
@jagtargill-rc4gy
@jagtargill-rc4gy 21 күн бұрын
Very good bath shiab and sindawala shiab ji thanks
@BhanguSaab-gm2ic
@BhanguSaab-gm2ic 21 күн бұрын
❤❤
@jagjit.singh85
@jagjit.singh85 21 күн бұрын
Amritsar to katra delhi to Amritsar v eho Jahia busa chaldia ne koi rajasthan de no te koi Nagaland de no te register ne rash driving hundi aa , koi control nai kise da eho jahi Khabar kise din ess pasion v aa Jani aa
@narinderjeetkaur2918
@narinderjeetkaur2918 20 күн бұрын
🙏🙏
@HardeepSingh-jy2ln
@HardeepSingh-jy2ln 21 күн бұрын
ਲੌਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਪੰਜਾਬ ਚ ਹੋਈ ਸੀ ਹਾਈਕੋਰਟ ਨੂੰ ਸਿੱਟ ਮੁਖੀ ਪ੍ਰਬੋਧ ਕੁਮਾਰ ਨੇ ਬੰਦ ਲਿਫ਼ਾਫ਼ੇ ਚ ਪੂਰੀ ਰਿਪੋਰਟ ਸੌਂਪੀ ਹੈ ਕਿਹਾ ਜਾ ਰਿਹਾ ਹੈ ਕਿ ਬੜੇ ਬੜੇ ਅਫਸਰਾਂ ਦੇ ਨਾਂ ਨੇ ਸਿੱਧੂ ਕਤਲਕਾਂਡ ਦੀ ਸਾਜ਼ਿਸ਼ ਪੰਜਾਬ ਸਰਕਾਰ ਤੇ ਪੰਜਾਬੀ ਕਲਾਕਾਰਾਂ ਵੱਲ ਨੂੰ ਜਾ ਰਹੀ ਆ ਬੜੀ ਸ਼ਰਮ ਦੀ ਗੱਲ ਹੈ। ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਬਚਾਉਣ ਲਈ ਪਰਦੇ ਪਾ ਰਹੀ ਸੀ ਇਸ ਤੋਂ ਮੰਦਭਾਗਾ ਬਦਲਾਅ ਹੋਰ ਕੀ ਹੋ ਸਕਦਾ
@HarvinderSingh-vl5qh
@HarvinderSingh-vl5qh 21 күн бұрын
Lagda SIT da member v tu c
@HardeepSingh-jy2ln
@HardeepSingh-jy2ln 20 күн бұрын
@@HarvinderSingh-vl5qh ਤਾਹੀਂ 13-0 ਆਲੇ 3-0 ਤੇ ਲਿਆਂਦੇ ਨੇ ਸਿੱਧੂ ਦਾ ਕਤਲ ਨੀ ਲੁਕੋਇਆ ਜਾਣਾ ਪਬਲਿਕ ਸਭ ਜਾਣਦੀ ਹੁੰਦੀ ਆ, ਬਾਦਲ ਨੂੰ ਵੀ ਜਾਣਦੀ ਸੀ , ਕੈਪਟਨ ਨੂੰ ਵੀ ਜਾਣਦੀ ਸੀ, ਭਗਵੰਤ ਮਾਨ ਨੂੰ ਵੀ ਜਾਣਦੀ ਆ ਮੋਦੀ ਨੂੰ ਵੀ ਸਿੱਧੂ ਮੂਸੇ ਵਾਲੇ ਦਾ ਕਤਲ ਕੀਹਨੇ ਕਰਾਇਆ ਇਹ ਵੀ ਜਾਣਦੀ ਆ ਇੰਟਰਵਿਊ ਕਿੱਥੇ ਕਿਹੜੀ ਜੇਲ ਚ ਹੋਈ ਆ ਇਹ ਵੀ ਜਾਣਦੀ ਆ ਕਿਹਨੇ ਕਰਾਈ ਆ ਇਹ ਵੀ ਜਾਣਦੀ ਆ ਹੁਣ ਉਹਨੂੰ ਗੱਦੀ ਤੋਂ ਹੇਠਾਂ ਸੁੱਟੂ ਜੜ੍ਹ ਚੰਗੀ ਤਰ੍ਹਾਂ ਪੁੱਟੂ, ਇਹੀ ਪੁੱਛੂ, ਤੇਨੂੰ ਏਸੇ ਵਾਸਤੇ ਨੀ ਬਣਾਇਆ ਸੀ ਪੁੱਤੂ, ਬਸ ਹੁਣ ਪਾਪ ਦਾ ਭਾਂਡਾ ਫੁੱਟੂ
@GulbaharSingh-sn6rz
@GulbaharSingh-sn6rz 21 күн бұрын
❤❤🎉🎉
@BittuChambal-vl4hr
@BittuChambal-vl4hr 21 күн бұрын
Good job sir ji 👍👍👍👍
@gurimangat2636
@gurimangat2636 21 күн бұрын
SAT SHRI AKAL JI SARYAN NU 🙏 ❤❤
@sonisinghsoni3317
@sonisinghsoni3317 21 күн бұрын
ਉਹ ਭਾਜੀ ਗੋਲੀਆਂ ਕਿਹੜਾ ਉਥੇ ਫਰੀ ਦਿੰਦੇ ਆ ਤੁਸੀਂ ਬੈਠੇ ਹਿਸਾਬ ਲਾਈ ਜਾਦੇ ਆ ਪੈਸੇ ਲੈਂਦੇ ਆ ਉਹ ਗੋਲੀਆਂ ਦੇ ਸਰਕਾਰ ਦਾ ਪੈਸਾ ਕਾਹਦਾ ਲੱਗਦਾ ਸਰਕਾਰ ਤਾਂ ਪੈਸੇ ਖਾਦੀ ਆ ਉੱਥੇ ਬੈਠੇ ਸਾਓ ਤੁਹਾਡਾ ਗਲਤ ਹੈ ਹਿਸਾਬ ਲਾਓ ਚੱਜ ਨਾਲ
@RosaSharma
@RosaSharma 21 күн бұрын
Urmilhari USA pb48 sat Shri akal ji both of you
@HARRYROMANA-on7vt
@HARRYROMANA-on7vt 21 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@HardeepSingh-jy2ln
@HardeepSingh-jy2ln 21 күн бұрын
ਝਾੜੂ ਦੀ ਸਰਕਾਰ ਦਿਆਓ ਬਿਸ਼ਨੋਈ ਵਰਗਿਆਂ ਦੀ ਜੇਲ੍ਹ ਚੋਂ ਇੰਟਰਵਿਊ ਕਰਵਾਓ ਭਗਵੰਤ ਮਾਨ ਵਰਗਿਆਂ ਨੂੰ ਜੇਲ੍ਹ ਮੰਤਰੀ ਬਣਾਓ ਤੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਓ😂😂😂
@sarbjitsinghriar596
@sarbjitsinghriar596 21 күн бұрын
🙏🙏❤
@harindermundi2207
@harindermundi2207 21 күн бұрын
ਇਕੱਲੀ ਗੋਲੀ ਨਾਲ ਨਸ਼ਾ ਨੀ ਛਡਾਇਆ ਜਾ ਸੱਕਦਾ। ਹੋਰ ਕੋਈ help ਨਹੀਂ ਕੀਤੀ ਜਾਂਦੀ। ਡਾਕਟਰ patient ਨੂੰ ਮਿਲਦੇ ਹੀ ਨਹੀਂ ਬੱਸ ਗੋਲੀ ਦੇ ਕੇ patient ਨੂੰ ਮੋੜ ਦਿੰਦੇ ਨੇ।
@amanbrar273
@amanbrar273 21 күн бұрын
🙏🏻
@kashmirsingh3304
@kashmirsingh3304 20 күн бұрын
Pills are also black mailed , by the authorised personnel to others .
@Lovedeepsingh01
@Lovedeepsingh01 21 күн бұрын
🙏🙏🙏🙏
@RosaSharma
@RosaSharma 21 күн бұрын
Hari chand rattan USA pb48 sat Shri akal Ji
@janaksharma-fm4pf
@janaksharma-fm4pf 20 күн бұрын
Matria nal saband hunde ta esse hi tara de dhande ker sakde .aam loga da koi hal nahi.
@GurdeepSingh-hd3qs
@GurdeepSingh-hd3qs 21 күн бұрын
Sat shri akal ji 🙏🙏 kolkata
@daljitsinghsihota7464
@daljitsinghsihota7464 21 күн бұрын
Bath Saab..talking about media’s role..why we keep glorifying law breakers like Amritpal, mukhtar Ansari,Azam khan and many more even though they won an election ..would you get away with attacking a police station if you are living in Canada, uk or USA.
@balwindersinghpawar5024
@balwindersinghpawar5024 21 күн бұрын
ਸਤਿ ਸ੍ਰੀ ਆਕਾਲ ਜੀ
@lakhbirsinghkhatra917
@lakhbirsinghkhatra917 21 күн бұрын
Why u are hiding owner co name 😮
@rajinderkaurkahlon2048
@rajinderkaurkahlon2048 21 күн бұрын
Inna paisa la k loka nu rojgar da dane.loki kam ch rui jann.but sarkara da te Berra gark jo gya.😢😢
@rameshkumar-xk7ki
@rameshkumar-xk7ki 21 күн бұрын
Sarkar na di koi cheers nhi
@karamjitsingh2209
@karamjitsingh2209 21 күн бұрын
ਬਾਠ ਸਾਹਿਬ ਅਤੇ ਸੰਧਾਵਾਲੀਆ ਸਾਹਿਬ ਤੁਸੀਂ 4100 ਦ ਅੰਕੜਾ ਦੱਸਿਆ ਪਰ ਜੇ ਸਹੀ ਤਰੀਕੇ ਨਾਲ ਦੇਖਿਆ ਜਾਵੇ ਤਾਂ ਇਹ ਸਿਰਫ 41 ਵੀ ਨਹੀਂ ਹਨ
@Surkhab_FF
@Surkhab_FF 21 күн бұрын
ਸਹਿਬ ਜੀ ਪੈਤੀ ਰੁਪਏ ਦੀ ਮੁਲ ਦੇਂਦੇ ਨੇ 😊
@sewakbhui7004
@sewakbhui7004 21 күн бұрын
ਮੰਗਤੇ ਅਤੇ ਮੰਗਤੇ ਵਿੱਚ ਕੋਈ ਫ਼ਰਕ ਨਹੀਂ ਹੁੰਦਾ ? ਭਾਵੇਂ ਉਹ ਚਿੱਟ ਕਪੜੀਆ ਹੀ ਕਿਉਂ ਨਾ ਹੋਵੇ? ਮਸਲਾ ਮਜ਼ਬੂਤ ਮਾਰਕੀਟਿੰਗ ਸਿਸਟਮ ਬਣਾਉਣ ਅਤੇ ਬਚਾਓ ਦਾ ਹੈ ਪਰ ਇਸ ਪਾਸੇ ਤੁਰਨ ਅਤੇ ਵਿਚਾਰਣ ਦੀ ਥਾਂ ਮੰਗਤਿਆਂ ਵਾਂਗੂੰ ਸੜਕਾਂ ਬਹਿਣ ਦਾ ਕੰਮ ਸਮਝ ਤੋਂ ਬਾਹਰ ਹੈ ? ਕਣਕ ਅਤੇ ਝੋਨਾ ਕਿਸ ਭਾਅ ਵਿਕਦਾ ਹੈ ਅਤੇ ਖਪਤਕਾਰਾਂ ਨੂੰ ਆਟਾ ਅਤੇ ਚੌਲ ਕਿਸ ਭਾਅ ਮਿਲਦੇ ਹਨ ,ਵਿਚਲਾ ਫ਼ਰਕ ਕੌਣ ਖਾ ਰਿਹਾ ਹੈ ??? ਕਦੇ ਕਿਸੇ ਕਿਸਾਨ ਨੇਤਾ ਜਾਂ ਬੁਧੀਜੀਵੀਆਂ ਨੇ ਇਸ ਬਾਰੇ ਮੂੰਹ ਖੋਲਿਆ ਹੈ ???? ਕਿਸਾਨਾਂ ਦਾ ਆਪਣਾ ਮਾਰਕੀਟਿੰਗ ਸਿਸਟਮ ਕਿਓ ਤਬਾਹ ਕੀਤਾ ਗਿਆ ਕਦੇ ਕੋਈ ਬੋਲਿਆ ????
@naibsingh3653
@naibsingh3653 21 күн бұрын
Punjab wich chite wala ta farhia ni janda ji .fir punjab nu kio badan karia ji. Jado punjab vich chita hi khatm he ji.
@gurdaskhaira2181
@gurdaskhaira2181 21 күн бұрын
Jahaj da safar bahut aukha he ji ik vari keta delhi to vavcouver bamb bol gye
@JASBIRSINGH-jo9xj
@JASBIRSINGH-jo9xj 21 күн бұрын
Haryana government bi toung tabs full bech Rahi hai ji
@nishansingh8951
@nishansingh8951 21 күн бұрын
ਬਿਲਕੁਲ ਝੂਠ ਬਾਠਸਾਹਬ, ਸਰਕਾਰੀ ਗੋਲੀ ਖਾਕੇਕੋਈਨਸਾਨਹੀਛੱਡਸਕਦਾ,ਇਹਗੋਲੀਨਹੀਛੁਟਦੀ,,, ਸਰਕਾਰ ਦੀਵੱਡੀਆਮਦਨਹੈਸਰਕਾਰੀਗੋਲੀ
@amanbrar273
@amanbrar273 21 күн бұрын
ਝੂਟੇ ਤਾ ਭਾਉ ਤੁਸੀ ਹੀ ਸ਼ੁਰੂ ਕੀਤਾ ਜੇ ਭਾਉ ਗੁਸਾ ਨੀ ਸਭ ਤੋ ਔਖਾ ਜਹਾਜਾ ਸਫਰ
@raghbirgill3997
@raghbirgill3997 20 күн бұрын
Mufat wali goli 50rupee tuh 80tak. Black ch mildi barhey aram nal her pind ch tuh chal khet kum ker mai laye k aunda malak kehanda
@JaswantSingh-pg6up
@JaswantSingh-pg6up 21 күн бұрын
Baath.saab.gurpreet.saab.nhi.lean.dende.chmma.saab.nu.piese
@sourabhdhawan8132
@sourabhdhawan8132 21 күн бұрын
Sandhawalia rich Bath poor
@RajinderKumar-hm3rx
@RajinderKumar-hm3rx 21 күн бұрын
Kisan jathabandia msp lie nahi lardea baharo jo dollar aundae ohdae lie lardia
@anukhuranaanvesh
@anukhuranaanvesh 21 күн бұрын
Not good suggestions. Sb hisedari more than expectation.income behisab.sarkar temporary income for generations
@mssingh4201
@mssingh4201 21 күн бұрын
ਨਸ਼ਾ ਛੱਡੀਆਂ ਨਹੀਂ ਮਰ ਗੇ ਨੇ
@gssandhu7553
@gssandhu7553 20 күн бұрын
4100 bande ney nsha nhi chhaddea bhut sare over dose ho gae sarkar kendi 4100 bande golian len tau hat gae
@amanbrar273
@amanbrar273 21 күн бұрын
ਇਨਾ ਬਾਬਿਆ ਜਮਾਨਤ ਜਲਦੀ
@Daljit-v2m
@Daljit-v2m 21 күн бұрын
Jo Jo parmatma salon keeta ho Rihanna hai Sandhawalia Ye Ba’ath sahib tidings chintz na karo.
@balwindersingh5828
@balwindersingh5828 20 күн бұрын
Sir, hospital vicho nashe di goli khaan wala koi vi bandha Nasha karno nahi hutya, sango eh goli khan Wale bhute nojwan mar chuke han. Sir, eh goli chite nalo vi kha khatarnak hai. Es goli etizolam naam da salt hai. Eh ek goli 15 gram chite de barabar. Eh samuj lo Jo ek goli khanda hai oh 15 gram Chita pi lenda. Eh goli Nasha nahi hatondi sago es goli nu khaan Wale te koi naha kaat nahi karda. Goli khaan Wale bahute nojwan kale Peelia da shikar ho ke mar chuke han
@lakhbirsinghkhatra917
@lakhbirsinghkhatra917 20 күн бұрын
Vit commission of BJP govt
@jaswinderSingh-op2tb
@jaswinderSingh-op2tb 21 күн бұрын
Bai ji 4000 mar he gaya hona chayda nahi
@dasaundhasinghpannu6612
@dasaundhasinghpannu6612 21 күн бұрын
ਸੰਧਾਵਾਲੀਆ ਸਾਹਿਬ, ਭੰਧੇਰ ਗਰੁਪ ਨੂੰ ਵੀ ਪ੍ਰਧਾਨ ਪੰਤਰੀ ਤੋਂ ਸਮਾਂ ਮੰਗਣਾ ਚਾਹੀਦਾ,ਤਾ ਕਿ ਦਸ ਸਕਣ ਕਿ ਅਸੀਂ ਛਬੀ ਜਨਵਰੀ ਨੂੰ ਸਰਕਾਰ ਨਾਲ ਮਿਲ ਕੇ ਕਿਸਾਨ ਜਥੇਬੰਦੀਆ ਨਾਲ ਗਦਾਰੀ ਵੀ ਕੀਤੀ।ਪਰ ਸਰਕਾਰ ਕੋਈ ਅਹਿਸਾਨ ਨਹੀਂ ਮੰਨਦੀ।ਅਗੇ ਤੋ ਤੁਹਾਡੀ ਸਰਕਾਰ ਤੇ ਤੇ ਕੌਣ ਭਰੋਸਾ ਕਰੂ। ।
@SidhuSahibSidhuSahib
@SidhuSahibSidhuSahib 21 күн бұрын
हरियाणा बीच कांग्रेस 70 सीट जीत सकती है
@ranjeetSingh-hr4ko
@ranjeetSingh-hr4ko 21 күн бұрын
Drugs mafia election wele bhut Paisa dende partiya nu iss krke ki ohna da dhandha chalda rve, Punjab ch afeem di khetti legal nhi krrn dende sarkaraan nu, nhi te Bharat de 12 state ch afeem di khetti hundi oh kyon, tarrk dende ki ji nasha vadh hu, hun main shrab nhi pinda jinee marzi theke khulle rhn nhi pini te nhi pini
@arjunvirk6192
@arjunvirk6192 21 күн бұрын
😅
路飞太过分了,自己游泳。#海贼王#路飞
00:28
路飞与唐舞桐
Рет қаралды 34 МЛН
Best KFC Homemade For My Son #cooking #shorts
00:58
BANKII
Рет қаралды 67 МЛН
Викторина от МАМЫ 🆘 | WICSUR #shorts
00:58
Бискас
Рет қаралды 3,7 МЛН
WHAT’S THAT?
00:27
Natan por Aí
Рет қаралды 14 МЛН
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
路飞太过分了,自己游泳。#海贼王#路飞
00:28
路飞与唐舞桐
Рет қаралды 34 МЛН