Prime Focus (2320)

  Рет қаралды 76,032

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 151
@BalkarSingh-ko2qy
@BalkarSingh-ko2qy 2 ай бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@MalkitSingh-zc2hx
@MalkitSingh-zc2hx 2 ай бұрын
ਜਿਹੜਾ ਚੰਡੀਗੜ ਤੋਂ 500 ਗ੍ਰਾਮ ਨਸ਼ਾ ਪੁਲਿਸ ਮੁਲਾਜਿਮ ਤੋਂ ਫੜਿਆਂ ਗਿਆਂ ਉਸ ਦਾ ਜਿਕਰ ਮੀਡੀਆ 'ਚ' ਕਿਊ ਨਹੀ ਸਿਰਫ ਇਕ ਪਰੀਵਾਰ ਨੂੰ ਟਾਰਗਿਟ ਕੀਤਾ ਜਾ ਰਿਹਾ ਹੈ ?
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@Diljitkourjosan6170
@Diljitkourjosan6170 2 ай бұрын
ਗੁਰਪ੍ਰੀਤ ਸਿੰਘ ਪਰਮਵੀਰ ਸਿੰਘ ਵੀਰੇ ਇਹ ਤਾਂ ਸਰਕਾਰ ਦੀਆਂ ਚਾਲਾਂ ਨੇ। ਇਹਨਾਂ ਸਰਕਾਰਾਂ ਨੇ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਦੇਸ਼ ਦਾ ਖਾਸ ਕਰਕੇ ਪੰਜਾਬ ਦਾ।
@SukhbirSandhu-w5k
@SukhbirSandhu-w5k 2 ай бұрын
Police very good
@GurdeepSingh-rc3ic
@GurdeepSingh-rc3ic 2 ай бұрын
2:48
@ranjitrandhawa5780
@ranjitrandhawa5780 2 ай бұрын
ਦੋਹਾਂ ਭਰਾਵਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਆਦਰ ਸਹਿਤ ਸਤਿ ਸ੍ਰੀ ਅਕਾਲ ਜੀ ਬੂਟੇ ਲਗਵਾਓ ਪੰਜਾਬ ਬਚਾਓ
@ginderkaur6274
@ginderkaur6274 2 ай бұрын
ਦੋਨਾਂ ਵੀਰਾਂ ਵੱਲੋਂ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ
@Jattfarmerr78
@Jattfarmerr78 2 ай бұрын
ਸਿੱਖ ਕੌਮ ਵਿੱਚ ਗੁਰੂਆਂ ਤੋ ਲੈ ਕੇ ਮਹਾਰਾਜਾ ਰਣਜੀਤ ਦੇ ਸਿੱਖ ਰਾਜ ਸਮੇਤ ਅੱਜ ਤੱਕ ਸਭ ਤੋ ਵੱਧ ਸਿੱਖਾਂ ਨੇ ਹੀ ਸਿੱਖ ਕੌਮ ਦੀਆਂ ਜੜਾਂ ਵੱਡੀਆਂ ਇੱਥੇ ਦੁਸਮਨ ਨਾਲ ਹੀ ਬੈਠਾ ਹੈ ਬਾਹਰੀ ਦੁਸਮਨ ਨੂੰ ਜਿਆਦਾ ਕੁੱਝ ਕਰਨ ਦੀ ਲੋੜ ਨਹੀ ਪੈਦੀ ਉਹੀ ਕੁੱਝ ਭਾਈ ਅਮਰਿਤਪਾਲ ਦੇ ਸਬੰਧ ਵਿੱਚ ਆਪਣੇ ਆਪ ਨੂੰ ਸਿੱਖ ਅਕਵਾਉਣ ਵਾਲੇ ਕੁੱਝ ਬਹਿਰੂਪੀਏ ਕਰ ਰਹੇ ਹੈ
@harpreetkaur5022
@harpreetkaur5022 2 ай бұрын
ਬਿਲਕੁੱਲ ਸਹੀ 👍👍👍👍
@ParamjeetKaur-wd4qc
@ParamjeetKaur-wd4qc 2 ай бұрын
ਬਿਲਕੁਲ ਠੀਕ ਹੈ ਜੀ
@GurcharanSandhu-gf4yc
@GurcharanSandhu-gf4yc 2 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@HarjitSingh-np7dt
@HarjitSingh-np7dt 2 ай бұрын
ਹੱਦ ਹੋਗੀ ਆ 4ਗਰਾਮ ਵਾਲੇ ਤੋ ਪੁੰਛ ਗਿੰਛ ਪੁਲਿਸ ਨੇ ਇਹ ਕਿਥੇ ਨਸਾ ਲੋਦਾ ਪੈਸੇ ਕਿੱਥੋਂ ਆਏ ਇਹ ਪਹਿਲਾਂ ਪੁਲਿਸ ਨੇ ਕਦੀ ਕੀਲੌਆ ਨਾ ਫੜਿਆ ਡਰੰਗ ਉਹਨਾਂ ਤੋਂ ਕਿੰਨੀ ਕੁ ਪੁੱਛ ਗਿੱਛ ਰੀਤੀ ਸੀ
@Surjeetsingh-f3p
@Surjeetsingh-f3p 2 ай бұрын
Kionke.is.sakhsh.te.am.nasheri.ch.fark.hai.ih.banda.chaurha.gatra.pa.k.chona.ch.firda.c.ih.sara.priwar.dramebaj.te.jhuth.boln.wale.saryan.nu.asl.schai.da.pata.
@NimarNoorSingh
@NimarNoorSingh 2 ай бұрын
Yes bai. ​@@Surjeetsingh-f3p
@deepbrar.
@deepbrar. 2 ай бұрын
ਕਹਾਣੀ ਲਿੱਖਣ ਵਾਲਾ ਵੱਡਾ ਨਹੀਂ ਹੁੰਦਾ, ਵੱਡਾ ਉਹ ਹੁੰਦਾ ਹੈ ‬ ‪ *ਜਿਸਨੇ ਕਹਾਣੀ ਆਪਣੇ ਜਿਸਮ ਤੇ ਝੱਲੀ ਹੋਵੇ*
@Gobinderkaurmaan
@Gobinderkaurmaan 2 ай бұрын
ਦੀਪ ਬੇਟਾ 🙏😍🙏
@Gobinderkaurmaan
@Gobinderkaurmaan 2 ай бұрын
👌👌👌👌
@Diljitkourjosan6170
@Diljitkourjosan6170 2 ай бұрын
ਕੀ ਹਾਲ ਦੀਪ ਬੇਟਾ
@Diljitkourjosan6170
@Diljitkourjosan6170 2 ай бұрын
👌👌🙏
@deepbrar.
@deepbrar. 2 ай бұрын
@@Gobinderkaurmaan 😍🙏 ਜੀ ਭੂਆ ਜੀ
@RanjitKainth-wt4um
@RanjitKainth-wt4um 2 ай бұрын
ਸਿੱਖਾਂ ਵਿੱਚ ਕੋਈ ਵੀ ਆਇਆ ਨੁਕਸਾਨ ਕੀਤਾ ਭਿੰਡਰਾਂਵਾਲੇ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ ਹੁਣ ਅਪਾਲ
@preetphotostudio1362
@preetphotostudio1362 2 ай бұрын
ਨਸਾ ਵੈਚਣ ਵਾਲੇਆ ਦਾ ਐਡਰੈਸ, ਸਬੰਧਤ ਚੌਕੀ ਇੰਚਾਰਜ ਦੀ ਨਿੱਜੀ ਡਾਇਰੀ ਵਿਚੋਂ ਮਿਲ ਸਕਦਾ ਜਿਸ ਮੁਤਾਬਿਕ ਚੌਕੀ ਵਾਲੇ ਵੇਚਣ ਵਾਲਿਆਂ ਕੋਲੋਂ ਮਹੀਨਾ ਵਸੂਲਦੇ
@amritsingh6949
@amritsingh6949 2 ай бұрын
ਸੁਖਵੀਰ ਬਾਦਲ,ਭਗਵੰਤ ਮਾਨ, ਚੰਦੂ ਮਾਜਰਾ, ਚਰਨਜੀਤ ਚੰਨੀ, ਇੰਨਾਂ ਸਾਰਿਆਂ ਦਾ ਵੀ ਡਰੱਗ ਟੇਸਟ ਹੋਣਾਂ ਚਾਹਿਦਾ ਹੈ ਜੀ
@ParamjeetKaur-wd4qc
@ParamjeetKaur-wd4qc 2 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 2:05
@baldevjassar8059
@baldevjassar8059 2 ай бұрын
*🙏❣️ਅੱਜ ਦਾ ਵਿਚਾਰ❣️🙏* *ਜਦੋ ਕੋਈ ਦੁਖੀ ਹੋ ਕੇ ਤੁਹਾਨੂੰ ਆਪਣਾ ਦੁੱਖ ਦੱਸਦਾ ਹੈ!ਤਾਂ ਉਹ ਤੁਹਾਡੇ ਤੇ ਪ੍ਰਮਾਤਮਾ ਵਰਗਾ ਵਿਸ਼ਵਾਸ ਰੱਖਦਾ ਹੈ!ਤਾਂ ਉਸ ਦਾ ਵਿਸ਼ਵਾਸ ਕਦੇ ਨਾ ਤੋੜੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 2 ай бұрын
@@daljitsingh7980 😍🙏 ਜੀ ਸੰਧੂ ਵੀਰੇ
@daljitsingh7980
@daljitsingh7980 2 ай бұрын
​@@deepbrar.❤🙏
@ManpreetSingh-jh7mk
@ManpreetSingh-jh7mk 2 ай бұрын
ਦੋਨੋ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਅੰਬਾਲੋ ਤੋਂ
@KewalSingh-g1e
@KewalSingh-g1e 2 ай бұрын
ਦੋਨੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਮਨੀਲਾ ਤੋਂ
@jasantoor5038
@jasantoor5038 2 ай бұрын
ਯੂਥ ਵਿੰਗ ਦੇ ਪ੍ਰਧਾਨ ਸੀ ਤਾਹੀਓਂ ਤਾਂ ਗੈਂਗਸਟਰ ਬਣਾਏ
@KewalSingh-g1e
@KewalSingh-g1e 2 ай бұрын
ਬਾਠ ਸਾਹਿਬ ਸੰਧਾਵਾਲੀਆ ਸਾਹਿਬ ਸਤਿ ਸ੍ਰੀ ਆਕਾਲ ਜੀ ਮਨੀਲਾ ਤੋਂ
@deepbrar.
@deepbrar. 2 ай бұрын
ਮੰਜ਼ਲ ਦਾ ਰਾਹ ਕੰਡਿਆਂ ਭਰਿਆ ਕਿਓਂ ਨਾ ਹੋਵੇ ਹੌਸਲਾ ਬੁਲੰਦ ਹੋਵੇ ‬ ‪ *ਤਾਂ ਕੰਡੇ ਵੀ ਫੁੱਲ ਬਣ ਕੇ ਰਾਹ ਨੂੰ ਸਜਾ ਦਿੰਦੇ ਹਨ*
@daljitsingh7980
@daljitsingh7980 2 ай бұрын
ਦੀਪ ਬਰਾੜ 🙏❤️👌👌
@Diljitkourjosan6170
@Diljitkourjosan6170 2 ай бұрын
👌👌
@deepbrar.
@deepbrar. 2 ай бұрын
@@daljitsingh7980 😍🙏 ਜੀ ਸੰਧੂ ਵੀਰੇ
@deepbrar.
@deepbrar. 2 ай бұрын
@@Diljitkourjosan6170 ਧੰਨਵਾਦ ਆਂਟੀ ਜੀ 😍😍
@deepbrar.
@deepbrar. 2 ай бұрын
@@sabi-mansa 😍🙏 ਜੀ
@nazstudio8631
@nazstudio8631 2 ай бұрын
ਭਾਜੀ ਬੁੱਢਾ ਨਾਲ ਕੀ ਸਾਫ ਹੋਣਾ ਜੀ ਸਾਡੇ ਪਿੰਡ ਅੱਧਾ ਕਿਲੋਮੀਟਰ ਛੜਕਾ ਜੀ 20 25 ਸਾਲ ਤੋਂ ਨਰਕ ਭੋਗਦੇ ਨੇ ਲੋਕ
@malkitsingh8608
@malkitsingh8608 2 ай бұрын
Bhagwant Singh Maan is a best CM of Punjab and he will be.
@Karmjitkaur-gk1xq
@Karmjitkaur-gk1xq 2 ай бұрын
ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏼♥️🙏🏼
@TinkuSandhu-lf8kj
@TinkuSandhu-lf8kj 2 ай бұрын
ਇੱਥੇ ਕੋਈ ਘੱਟ ਨਹੀ ਕੋਈ ਸਟੈਂਡ ਨਹੀ ਬਸ ਬੱਲੇ ਬੱਲੇ ਦੇ ਚੱਕਰ ਵਿੱਚ ਦੂਜਿਆਂ ਨੂੰ ਮੂਰਖ ਬਣਾਉਣ ਤੇ ਲੱਗੇ ਹੋਏ ਨੇ
@gulzarsingh7954
@gulzarsingh7954 2 ай бұрын
ਸ਼ੁਭ ਸਵੇਰ ਮੁਬਾਰਕ ਹੋਵੇ ਜੀ
@ਅਜ਼ਾਦਸੋਚ-ਦ5ਸ
@ਅਜ਼ਾਦਸੋਚ-ਦ5ਸ 2 ай бұрын
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@avtarsingh-is6jk
@avtarsingh-is6jk 2 ай бұрын
ਵੀਰ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ ਪਰ ਕੁਲਮਿਲਾ ਕੇ ਗਲਾਂ ਦਾ ਕੜਾਹ ਬਹੁਤ ਸੋਹਣਾ ਬਣੋਦੇ ਹੋ
@gurnaibbrar1117
@gurnaibbrar1117 2 ай бұрын
ਬਾੜ ਸਾਹਿਬ ਜੀ ਤੁਹਾਡਾ 564 ਚੈਨਲ ਜੋ ਏਅਰਟਲ ਤੇ ਚੱਲ ਰਿਹਾ ਸੀ ਉਹ ਬੰਦ ਹੋ ਗਿਆ ਹੈ ਕਿਰਪਾ ਕਰਕੇ ਦੱਸਣਾ ਕਿਉ ਹੈ
@bhupendersingh5524
@bhupendersingh5524 2 ай бұрын
ਦੋਨਾਂ ਵੀਰਾਂ ਨੂੰ ਸਤਿ ਸੀ੍ ਅਕਾਲ‌,ਫੁੱਤੂਢੀਗੇ ਤੋਂ।
@buttasingh2448
@buttasingh2448 2 ай бұрын
ਫਿਲੌਰ ਸ਼ਹਿਰ ਦੇ ਆਲੇ - ਦੁਆਲੇ ਸਾਰੇ ਪਾਸੇ ਸੜਕਾ ਉਤੇ ਸਾਰੇ ਖੰਬਿਆ ਉਤੇ ਫੰਡ ਲਈ ਲਿਖਿਆ ਹੈ
@HarinderSingh-hw4gq
@HarinderSingh-hw4gq 2 ай бұрын
Bath ਸਾਹਿਬ ਕਿਤੇ ਸੰਜੇ ਸਿੰਘ MP ਖਿਲਾਫ ਕੇਸ ਵਾਪਸ ਲੈਣ ਵਾਸਤੇ ਮਜੀਠੀਆ ਸਾਹਿਬ ਨੂੰ ਪ੍ਰੇਸ਼ਾਨ ਤਾਂ ਨਹੀਂ ਕੀਤਾ ਜਾ ਰਿਹਾ?
@sidhudhurkotia9919
@sidhudhurkotia9919 2 ай бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@amanbrar273
@amanbrar273 2 ай бұрын
ਬਾਠ ਵੀਰ ਜੀ ਇਨਾ ਲੋਕਾ ਨੇ ਕਿਸੇ ਨੂੰ ਬਦਨਾਮ ਕਰਨ ਦਾ ਠੇਕਾ ਲੈ ਰੱਖਿਆ
@deepbrar.
@deepbrar. 2 ай бұрын
ਆਪਣਾ ਕਸੂਰ ਦੂਜਿਆਂ ਦੇ ਸਿਰ ਮੜ੍ਹ ਕੇ. ਕੁਝ ਲੋਕ ਸੋਚਦੇ ਹਨ ਕਿ ‬ ‪ *ਉਹਨਾ ਦੀ ਇਸ ਹਰਕਤ ਨਾਲ ਸੱਚ ਬਦਲ ਜਾਵੇਗਾ*
@Gobinderkaurmaan
@Gobinderkaurmaan 2 ай бұрын
@@deepbrar. 👌👌👌👌
@HARRYROMANA-on7vt
@HARRYROMANA-on7vt 2 ай бұрын
ਸਹੀ
@deepbrar.
@deepbrar. 2 ай бұрын
@@Gobinderkaurmaan ਧੰਨਵਾਦ ਭੂਆ ਜੀ 😍😍
@deepbrar.
@deepbrar. 2 ай бұрын
@@HARRYROMANA-on7vt ਧੰਨਵਾਦ ਜੀ 😍😍
@Gobinderkaurmaan
@Gobinderkaurmaan 2 ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@Diljitkourjosan6170
@Diljitkourjosan6170 2 ай бұрын
ਗੋਬਿੰਦਰ ਕੌਰ ਮਾਨਸ਼ਾਹੀਆ ਜੀ ਸਤਿ ਸ੍ਰੀ ਆਕਾਲ ਜੀ 🙏🙏
@Gobinderkaurmaan
@Gobinderkaurmaan 2 ай бұрын
@@Diljitkourjosan6170 ਸਤਿ ਸ੍ਰੀ ਅਕਾਲ ਜੀ
@deepbrar.
@deepbrar. 2 ай бұрын
@@Gobinderkaurmaan 😍🙏 ਜੀ ਭੂਆ ਜੀ 😍
@preetphotostudio1362
@preetphotostudio1362 2 ай бұрын
ਅਮਿਰਤਪਾਲ ਦੀ ਭਾਬੀ ਤਾਂ, ਆਪਣੇ ਘਰ ਵਾਲੇ ਦੇ ਹਕ ਵਿੱਚ ਬਿਆਨ ਦੇ ਰਹੀ
@RajinderKumar-hm3rx
@RajinderKumar-hm3rx 2 ай бұрын
Crora rupee de khedh ah
@amanbrar273
@amanbrar273 2 ай бұрын
ਕਿਆ ਬਾਤਾ ਭਾਉ ਜੀ ਐਪੀਸੋਡ
@KewalSingh-g1e
@KewalSingh-g1e 2 ай бұрын
ਬਾਠ ਸਾਹਿਬ ਸੰਧਾਵਾਲੀਆ ਸਾਹਿਬ ਸਤਿ ਸ੍ਰੀ ਆਕਾਲ ਜੀ ਮਨੀਲਾ ਤੋਂ 🎉
@satwantsidhu9967
@satwantsidhu9967 2 ай бұрын
ਬਾਠ ਸਾਹਬ ਜੀ ਮੈ ਇਸ ਵਾਰ 35 ਬੂਟੇ ਜਾਮਨੂ ,ਟਾਹਲੀ, ਧਰੇਕ ਲਗਾਏ ਹਨ
@Randhawa_long_truck
@Randhawa_long_truck 2 ай бұрын
ਬਾਠ ਸਾਬ ਨੇ ਕਿਹੜਾ ਜਾਮਨੂੰ ਖਾਣ ਆਉਣਾ।। 😅 ਮਜਾਕ ਕਰਦਾ ਵੀਰ ।।। ਬਹੁਤ ਸੋਹਣਾ ਕੰਮ ਕੀਤਾ । ਬਾਬਾ ਨਾਨਕ ਮੇਹਰ ਕਰੇ।।
@NavjotSingh-qu1ys
@NavjotSingh-qu1ys 2 ай бұрын
Well done
@GurdialSingh-hx7oj
@GurdialSingh-hx7oj 2 ай бұрын
ਮੁੱਖ ਮੰਤਰੀ ਦੇ ਸਹੁਰੇ ਹਰਿਆਣਾ ਵਿਚ
@HARSHDEEPSINGH-zy4sm
@HARSHDEEPSINGH-zy4sm 2 ай бұрын
ਞਹਿਗੁਰੂ ਜੀ ਕਾ ਖ਼ਾਲਸਾ ਞਹਿਗੁਰੂ ਜੀ ਫਤਿਹ
@LovepreetSingh-ro9qx
@LovepreetSingh-ro9qx 2 ай бұрын
❤❤❤
@amanbrar273
@amanbrar273 2 ай бұрын
ਭਾਉ ਇਹ ਸਿਆਸਤਦਾਨ ਕੁਝ ਵੀ ਸਚ ਝੂਠ ਦਿਖਾ ਸਕਦੇ ਕਿਉ ਮੌਕੇ ਦਾ ਸ਼ੀਸ਼ਾ ਇਨਾ ਹਥ ਵਿਚ
@JarnailSingh-ef5ir
@JarnailSingh-ef5ir 2 ай бұрын
Gurpreet Singh sandawalia and paramvir bath Ji good good working ji
@malkitsingh8608
@malkitsingh8608 2 ай бұрын
CM Maan is well Governance.
@Jeet-nz1rn
@Jeet-nz1rn 2 ай бұрын
Good.right
@rajindersingh1387
@rajindersingh1387 2 ай бұрын
ਭਗਵੰਤ ਮਾਨ ਸ਼ਿਰੇ ਦੀ ਖੱਚ ਨਿਕਲਿਆ ਸਿੱਖ ਮੁੰਡਿਆਂ ਨਾਲ ਦੁਸ਼ਮਣੀ ਕੱਢ ਰਿਹਾ
@HARRYROMANA-on7vt
@HARRYROMANA-on7vt 2 ай бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@amanbrar273
@amanbrar273 2 ай бұрын
ਇਹ ਪੁਲਿਸ ਵਾਲੇ ਗਲਾ ਹਾਸੋ ਹੀਣੀਆ ਲਗਦੀਆ
@deepbrar.
@deepbrar. 2 ай бұрын
ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਿੱਕੇਂਦੀ ਭਾਅ ਸੱਜਣਾ *ਇੱਥੇ ਰੋਂਦੇ ਚਿਹਰੇ ਨਹੀਂ ਵਿੱਕਦੇ ਹੱਸਣ ਦੀ ਆਦਤ ਪਾ ਸੱਜਣਾ*
@BaljindersinghBaljinders-tv1rj
@BaljindersinghBaljinders-tv1rj 2 ай бұрын
Le y😂😂😂😂😂😂😂😂😂
@deepbrar.
@deepbrar. 2 ай бұрын
@@BaljindersinghBaljinders-tv1rj 😍🙏
@JagtarGill-u1z
@JagtarGill-u1z 2 ай бұрын
Very good ji bath shiab and sindawela Shihab ji is thanks
@BalwinderSingh-pb1ij
@BalwinderSingh-pb1ij 2 ай бұрын
Waheguru mehar karo ji
@GurpreetKaur-lx9tp
@GurpreetKaur-lx9tp 2 ай бұрын
🙏🇩🇪♥️
@SatpalSingh-kq1im
@SatpalSingh-kq1im 2 ай бұрын
Sat shri akaal ji sir to all ❤❤
@bobminhas6749
@bobminhas6749 2 ай бұрын
Seattle good morning ji
@ranjitrandhawa5780
@ranjitrandhawa5780 2 ай бұрын
🙏🙏
@jagwinder6244
@jagwinder6244 2 ай бұрын
🙏
@kulwinderjatana8745
@kulwinderjatana8745 2 ай бұрын
ਥੋਾਢੀਅਾ ਸਰਟਾ ਕੰਪਨੀ ਦੀਅਾ ਲਗਦੀਅਾ ਭਰਾ ਜੀ
@sarbjitsinghriar596
@sarbjitsinghriar596 2 ай бұрын
🙏🙏❤️
@Avtar-xu1dd
@Avtar-xu1dd 2 ай бұрын
ਬਾਠ ਸਾਬ ਕਿੰਨੇ ਭੋਲੇ ਭਾਲੇ ਹੋ ਤੁਸੀਂ ਮਜੀਠੀਆ ਕਦੇ ਆਪਣੇ ਜੀਜੇ ਦਾ ਸਾਥ ਕਿਵੇਂ ਛੱਡ ਸਕਦਾ ਹੈ ?
@DeepSingh-y7h
@DeepSingh-y7h 2 ай бұрын
Dona nu🙏🙏🙏🙏
@amanbrar273
@amanbrar273 2 ай бұрын
🙏🏻
@jagdishpuri5366
@jagdishpuri5366 2 ай бұрын
NEET paper leak te almost sare channels ne gal kiti jo honi v chahidi c par chhattisgarh congress govt de waqt civil exam Hoya ek center vich 36 appointments hoeya sare de sare Cong leaders de rishtey dar par kite koi khabar nai. Es tra da eco system develop Hoya hai media vich videsha to le k india tak oh jinve chahunda hai ohi news chaldi hai.
@Lovedeepsingh01
@Lovedeepsingh01 2 ай бұрын
🙏🙏🙏🙏
@SwarnjeetSingh-cu3bn
@SwarnjeetSingh-cu3bn 2 ай бұрын
Gurpreet Singh ji paramveer singh ji sat Shri akal ji ❤❤❤❤❤
@harshwinderkaur7260
@harshwinderkaur7260 2 ай бұрын
Sat Sri akal ji 🙏🏻🙏🏻
@ਜਗਦੇਵ.ਬਰਾੜ.ਖੌਟਿਅ.ਵਾਲਾ
@ਜਗਦੇਵ.ਬਰਾੜ.ਖੌਟਿਅ.ਵਾਲਾ 2 ай бұрын
ਬਕਵਾਸ਼
@lakhbirsinghkhatra917
@lakhbirsinghkhatra917 2 ай бұрын
Bhat ji, ur negative view towards app party, think of Jalandhar result
@Randhawa_long_truck
@Randhawa_long_truck 2 ай бұрын
ਮਾਹਾਰਾਜ ਆਪ ਜੀ ਦੀ headline ਵੀ ਸਹੀ ਨਈ ਆ ।। ਤੁਸੀ ਪਿੱਛੇ ? ਲਾ ਕੇ ਲੋਕਾਂ ਨੂੰ ਭੁਲੇਖਾ ਪਾ ਰਹੇ ਓ
@sudhachopra6529
@sudhachopra6529 2 ай бұрын
USA. Sat shri akal ji
@RosaSharma
@RosaSharma 2 ай бұрын
Hari chand rattan USA pb48 sat Shri akal ji
@HappyKubbe-h1h
@HappyKubbe-h1h 2 ай бұрын
🙏🙏🙏🙏🙏
@GurdeepSingh-hd3qs
@GurdeepSingh-hd3qs 2 ай бұрын
Sat shri akal ji 🙏🙏 kolkata
@ravilee8110
@ravilee8110 2 ай бұрын
Good
@PremPal-rg7jx
@PremPal-rg7jx 2 ай бұрын
Sandhawaliea and parmjeet ji sat shri akal ji
@darbarasingh6553
@darbarasingh6553 2 ай бұрын
pb05 🙏🙏👍🏻👍🏻
@KulwinderSingh-zv1tx
@KulwinderSingh-zv1tx 2 ай бұрын
Good morning g 🙏🌹🌹😊 Banga
@lakhbirsinghkhatra917
@lakhbirsinghkhatra917 2 ай бұрын
App has different volunteers from haryana
@aviroopbrar7356
@aviroopbrar7356 2 ай бұрын
All political Leaders have the same Blood Group.
@aviroopbrar7356
@aviroopbrar7356 2 ай бұрын
What is getting people out of discussion between political leaders & media.
@jarnailsingh9949
@jarnailsingh9949 2 ай бұрын
12602nd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@ShonkiSardar-x6y
@ShonkiSardar-x6y 2 ай бұрын
Kedar nath 228 kilo sona gal karo
@kvrdeol
@kvrdeol 2 ай бұрын
Fake news . Plz verify before making statements .
@lakhbirsinghkhatra917
@lakhbirsinghkhatra917 2 ай бұрын
Do you know bhola statements
@aviroopbrar7356
@aviroopbrar7356 2 ай бұрын
Social media is getting juice out of every instance.
@kasabadludhiana
@kasabadludhiana 2 ай бұрын
Bhagwant man ji Dey name nal sahib ladia karo ji bath sahib
@BaljindersinghBaljinders-tv1rj
@BaljindersinghBaljinders-tv1rj 2 ай бұрын
Good morning ji Bathinda to ma ji
@sonusingh-cn5pr
@sonusingh-cn5pr 2 ай бұрын
37
@lakheeaulakh2475
@lakheeaulakh2475 2 ай бұрын
Kugh media vale politicians de hath vik chuke ne, ohna daa kirdaar bilkul gutter de level te digg pya hai
@nasibkaurdhillon6823
@nasibkaurdhillon6823 2 ай бұрын
Amritpal da ki Kasoor hai loka de dhi put Ma Bap de Khne vich nhi Amritpal loka de dila vich is us tra hi hai Amritpal jidabad
@graniteworld9116
@graniteworld9116 2 ай бұрын
Tusi galt khabar failah rahey ho tuhada heading he galt hai
@nasibkaurdhillon6823
@nasibkaurdhillon6823 2 ай бұрын
Sara Frad kita gia loka kolo 2 kio nsa fria ohna te karvayi nhi kite
@ujjaldhillon5579
@ujjaldhillon5579 2 ай бұрын
ਬਾਰਠ ਸਾਹਿਬ ਤੁਸੀਂ ਕਹਿ ਰਹੇ ਜੇ ਕਿ ਉਹਨਾਂ ਦੀ ਪਤਨੀ ਨੇ ਸਫਾਈ ਦਿੱਤੀ ਉਸਦੀ ਮਾਂ ਨੇ ਉਸਦੀ ਸੱਸ ਨੇ ਸਿਪਾਹੀ ਦਿੱਤੀ ਜਦੋਂ ਕੋਈ ਦੁਖੀ ਹੁੰਦਾ ਨਾ ਕਿਸੇ ਘਰ ਦੇ ਜੀ ਤੋਂ ਉਹ ਇਹ ਨਹੀਂ ਕਹਿੰਦਾ ਕਿ ਸਾਡਾ ਮੁੰਡਾ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਉਹਨਾਂ ਨੂੰ ਘਰ ਦੀ ਤਕਲੀਫ ਯਾਦ ਹੁੰਦੀ ਹੈ ਜਿਹੜੇ ਇਹੋ ਜਿਹੇ ਵਿਗੜੇ ਮੁੰਡੇ ਨਾ ਉਹ ਪਤਨੀਆਂ ਦੀਆਂ ਟੂਮਾਂ ਛੱਡਦੇ ਨੇ ਨਾ ਉਹ ਘਰ ਦੀ ਕੋਈ ਚੀਜ਼ ਛੱਡਦੇ ਨੇ ਇਹ 100% ਗੱਲ ਸਹੀ ਕਿ ਉਹਨਾਂ ਦੀ ਪਤਨੀ ਨੇ ਦੁਖੀ ਹੋਇਆ ਉਹਨੂੰ ਫੜਾਇਆ ਤੇ ਅੱਗੋਂ ਵੇਖ ਲਓ ਕਿੱਥੋਂ ਦੇ ਕਿੱਥੋਂ ਗੱਲਾਂ ਅਪੜ ਗਈਆਂ ਨੇ ਤੁਸੀਂ ਇੱਕ ਪਾਸੇ ਲੈਂਦੇ ਹੋ ਦੂਜੇ ਪਾਸੇ ਵਾਲੇ ਵੀ ਸੋਚੋ ਨਾ
@jagdishpuri5366
@jagdishpuri5366 2 ай бұрын
Haryana vich Kai swala da jawab dena okha ho jane bhagwant Maan nu SYL chandigarh te kite swala da ki jawab den ge
@sukhdevbrar5769
@sukhdevbrar5769 2 ай бұрын
ਬੇਤੁਕਿਆਂ
@Mack_057x
@Mack_057x 2 ай бұрын
Bakbas karda amritpal da parivar jo MP ban k v dukhi hai tan feetaymoh es parviar tay.
@raghbbir
@raghbbir 2 ай бұрын
How can a slave act against his boss/master.Jathedar will lose his job if he sticks to justice. He has to say everything to protect his boss. May be he announces minor punishment to his employer boss.
@ShonkiSardar-x6y
@ShonkiSardar-x6y 2 ай бұрын
28 nu calgary ja ke report karo jis taran gurughar ja ke karde ho
@amandeepsinghkalsi
@amandeepsinghkalsi 2 ай бұрын
Sarkar chal rhi challa ghatiea sarkar jagdi jammeer wallea te ghambhir iljaam na karro bakvas God di adaalat vich hoga insaaf sare ik pase amrit pal ik pase parmatma jite ga koan parmatma jitte ga
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 122 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 91 МЛН
Help Me Celebrate! 😍🙏
00:35
Alan Chikin Chow
Рет қаралды 83 МЛН
Prime Health (223) || How to control diabetes at a young age ?
22:58
ਹੋ ਗਈ ਬਗਾਵਤ... Harjinder Singh Randhawa
43:12
Harjinder Singh Randhawa
Рет қаралды 67 М.
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 122 МЛН