Prime Focus (2423) || ਪਟਾਕੇ ਚਲਾਏ ਤਾਂ ਲੱਖ ਡਾਲਰ ਜੁਰਮਾਨਾ ਜਾਂ ਕੈਨੇਡਾ ਹੱਥੋਂ ਜਾਊ

  Рет қаралды 27,979

Prime Asia TV

Prime Asia TV

Күн бұрын

Пікірлер: 78
@ParminderGhuman-j1q
@ParminderGhuman-j1q 7 сағат бұрын
ਮੇਰੇ ਵੱਲੋਂ ਦੀਵਾਲੀ ਉਹਨਾਂ ਨੂੰ ਜਿਆਦਾ ਮੁਬਾਰਕ ਜਿਹੜੇ ਮੇਰੇ ਵਰਗੇ ਪਿੰਡ, *ਘਰ-ਬਾਰ ਛੱਡ ਰੋਜੀ ਰੋਟੀ ਪ੍ਰਦੇਸਾਂ ਚ ਆਪਣੇ ਪਰਿਵਾਰਾਂ ਬਿਨਾਂ ਬੈਠੇ ਨੇ*
@daljitsingh7980
@daljitsingh7980 7 сағат бұрын
ਦੀਪ ਬਰਾੜ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆ ਜੀ 🙏
@ParminderGhuman-j1q
@ParminderGhuman-j1q 6 сағат бұрын
@@daljitsingh7980ਤੁਹਾਨੂੰ ਵੀ ਮੁਬਾਰਕਾਂ ਸੰਧੂ ਵੀਰੇ 😍🎉😍
@kamaljitsrai6306
@kamaljitsrai6306 5 сағат бұрын
Why you left the India
@darshankooner5231
@darshankooner5231 5 сағат бұрын
🙏🙏
@majorcheema4004
@majorcheema4004 7 сағат бұрын
90% ਲੋਕ ਨਹੀਂ ਚਾਹੁੰਦੇ ਪਟਾਕੇ ਚਲਾਈਏ ਪਰ ਬੱਚੇ ਨਹੀਂ ਟਲਦੇ ਜੇ ਸਰਕਾਰ ਫੈਕਟਰੀਆ ਬੰਦ ਕਰ ਦੇਵੇ ਨਾਂ ਬਣਨ ਨਾਂ ਦੁਕਾਨਾਂ ਤੇ ਵਿਕਣ ਨਾਂ ਕਿਸੇ ਨੂੰ ਮਜਬੂਰੀ ਵਿੱਚ ਖਰੀਦਨੇ ਪੈਣ, ਏਨੇ ਮਹਿੰਗੇ ਖਰੀਦਨੇ ਬਹੁਤ ਮੁਸ਼ਕਲ ਨੇ ਆਮ ਬੰਦੇ ਲਈ, ਬਜਟ ਹਿੱਲ ਜਾਂਦਾ ਹੈ 🙏🏻🙏🏻
@BALWINDERsingh-d7z
@BALWINDERsingh-d7z 6 сағат бұрын
Sai gl aa jii
@jarnailsinghbrarbhagtabhai894
@jarnailsinghbrarbhagtabhai894 6 сағат бұрын
ਬੰਦੀ ਛੋੜ ਦਿਵਸ ਦਿਵਾਲੀ ਅਤੇ ਪੰਜਾਬ ਦਿਵਸ ਦੀਆਂ ਵਧਾਈਆਂ ਜੀ 🙏🙏
@gurcharansinghmann1814
@gurcharansinghmann1814 5 сағат бұрын
ਸ਼੍ਰੋਮਣੀ ਅਕਾਲੀਦਲ ਕਿਸਾਨਾਂ ਦੀ ਪਾਰਟੀ ਹੈ ਪਰੰਤੂ ਨਾਲੋਂ (ਬ) ਕਟ ਦਿਤਾ ਜਾਵੇ ਤਾਂ ਪਾਰਟੀ ਬਚ ਸਕਦੀ ਐ ਜੀ❤❤❤❤❤❤
@baldevjassar8059
@baldevjassar8059 7 сағат бұрын
*🙏❣️ਅੱਜ ਦਾ ਵਿਚਾਰ❣️🙏* *ਗ਼ਰੀਬੀ ਅਤੇ ਕਮਜ਼ੋਰੀ ਚੰਗੇ ਭਲੇ ਆਦਮੀ ਨੂੰ ਗੁਲਾਮ ਅਤੇ ਹੀਣ ਕਰ ਕੇ ਰੱਖ ਦਿੰਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@shinderpalsingh3645
@shinderpalsingh3645 7 сағат бұрын
ਸੰਧਾਵਾਲੀਆਾ ਛੋਟੇ ਵੀਰ ਆਹ ਸਰਟ ਕਿੱਥੋਂ ਲਈ ਐ , ਬੜੀ ਸੋਹਣੀ ਲੱਗੀ ਜਾਂ ਤਾਂ ਮੈਨੂੰ ਦੱਸ ਕਿੱਥੋਂ ਲਈ ਐ ਤੇ ਜਾ ਫਿਰ ਮੈਨੂੰ ਕੈਲਗਿਰੀ ਭੇਜ ਦੇ ਪੈਸੇ ਲੈ ਲਿਉ ਭਾਵੇ , ਦੋਸਤੀ ਪੱਕੀ ਹਿਸਾਬ ਆਪਣਾ ਆਪਣਾ ਜੀ
@ParminderGhuman-j1q
@ParminderGhuman-j1q 7 сағат бұрын
ਆਪਣੇ ਕਿਰਦਾਰ ਤੇ ਪਰਦਾ ਪਾ ਕੇ ਹਰ ਸ਼ਕਸ਼ *ਕਹਿ ਰਿਹਾ ਹੈ ਕੇ ਜ਼ਮਾਨਾ ਖਰਾਬ ਹੈ ...*
@daljitsingh7980
@daljitsingh7980 7 сағат бұрын
ਦੀਪ ਬਰਾੜ 👌👌👍
@ParminderGhuman-j1q
@ParminderGhuman-j1q 6 сағат бұрын
@@daljitsingh7980ਧੰਨਵਾਦ ਸੰਧੂ ਵੀਰੇ 😍😍
@harshwinderkaur7260
@harshwinderkaur7260 6 сағат бұрын
ਵਾਤਾਵਰਣ ਦਾ ਘਾਣ ਕਰਨਾ ਜਿਵੇਂ ਮਰਜ਼ੀ ਕਰ ਲੋ ਅੱਜ ਸਵੇਰੇ ਸਵੇਰੇ ਬਹੁਤ ਧੂੰਆ ਸੀ
@tejinderkaur8982
@tejinderkaur8982 3 сағат бұрын
ਚੰਡੀਗੜ੍ਹ ਵਿੱਚ ਰਾਤ 12:30 ਵਜੇ ਤੱਕ ਪਟਾਕੇ ਚਲਦੇ ਰਹੇ ਤੇ ਫਿਰ ਸਵੇਰੇ 6 ਵਜੇ ਤੋਂ ਸ਼ੁਰੂ ਨੇ ਇਹ ਪੜ੍ਹੇ ਲਿਖੇ ਲੋਕ ਨੇ
@ksmgorganicfarm4731
@ksmgorganicfarm4731 6 сағат бұрын
DAP ਦਾ ਬਹੁਤ ਹੀ ਬੁਰਾ ਹਾਲ sir G ਤਰਨਤਾਰਨ ਤੇ vainpoin ਵਿਚ
@RajinderKumar-kn5hu
@RajinderKumar-kn5hu 5 сағат бұрын
ਬਾਠ ਸਾਹਿਬ ਇਹ ਤੁਹਾਡੀ ਗੱਲ ਠੀਕ ਹੈ ਕਿ ਬਹੁਤ ਗਿਣਤੀ ਕਿਸਾਨ ਪਰਾਲੀ ਨਹੀ ਫੂਕ ਰਹੇ ਬਹੁਤ ਸਾਰਿਆਂ ਨੇ ਪਰਾਲੀ ਦੀਆਂ ਗੰਢਾਂ ਬਣਵਾਉਣ ਨੂੰ ਤਰਜੀਹ ਦਿੱਤੀ ਹੈ ਕਣਕ ਸੁਪਰ ਸੀਡਰ ਨਾਲ ਬੀਜੀ ਜਾ ਰਹੀ ਹੈ ਇਸ ਰਾਹੀਂ ਪਰਾਲ਼ੀ ਖੇਤ ਵਿੱਚ ਹੀ ਵਾਹੀ ਜਾਦੀ ਹੈ ਦੀਵਲੀ ਲੰਘਣ ਤੋਂ ਬਾਅਦ ਵੀ ਮੌਸਮ ਬਿਲਕੁਲ ਠੀਕ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ
@sidhudhurkotia9919
@sidhudhurkotia9919 5 сағат бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਦਸੰਦਾ ਵਾਲੀਆ ਜੀ ਪਤਿਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@BalramDhaliwal-rb7no
@BalramDhaliwal-rb7no 5 сағат бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@KulwinderSingh-mj4ym
@KulwinderSingh-mj4ym 4 сағат бұрын
ਜੇਕਰ ਸਖਤੀ ਨਾਲ ਪਾਬੰਦੀ ਨਾ ਲਗਾਈ ਤਾਂ ਬਸ ਥੋੜ੍ਹਾ ਜਿਹਾ ਠਹਿਰੋ, ਕੁਦਰਤ ਸਖਤੀ ਕਰਨ ਜਾ ਰਹੀ ਹੈ। ਆਪਣੇ ਆਪ ਇਨਸਾਨ ਨੂੰ ਅਕਲ ਆ ਜਾਣੀ ਹੈ।
@ParminderGhuman-j1q
@ParminderGhuman-j1q 7 сағат бұрын
ਬਾਦਸ਼ਾਹ ਬਣਕੇ ਕੋਈ ਸ਼ੌਕ ਮੱਤ ਰੱਖਿਆ ਕਰੋ, ਬਸ *ਇਨਸਾਨੀਅਤ ਨਾਲ ਦਿਲਾਂ ਤੇ ਰਾਜ ਕਰਨਾ ਸਿੱਖੋ*
@daljitsingh7980
@daljitsingh7980 7 сағат бұрын
ਦੀਪ ਬਰਾੜ 👌👌👍
@DalerSingh-q6e
@DalerSingh-q6e 7 сағат бұрын
​@@daljitsingh7980❤
@ParminderGhuman-j1q
@ParminderGhuman-j1q 6 сағат бұрын
@@daljitsingh7980ਧੰਨਵਾਦ ਸੰਧੂ ਵੀਰੇ 😍😍
@daljitsingh7980
@daljitsingh7980 6 сағат бұрын
​@@DalerSingh-q6e❤️
@daljitsingh7980
@daljitsingh7980 7 сағат бұрын
ਸਤਿ ਸ੍ਰੀ ਆਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@ParminderGhuman-j1q
@ParminderGhuman-j1q 6 сағат бұрын
😍🙏 ਜੀ ਸੰਧੂ ਵੀਰੇ ਦੀਵਾਲੀ ਮੁਬਾਰਕ 🎉🎉
@daljitsingh7980
@daljitsingh7980 6 сағат бұрын
​@@ParminderGhuman-j1q🙏❤️🎉🎉🌹
@gurlalvirk9900
@gurlalvirk9900 3 сағат бұрын
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@darshankooner5231
@darshankooner5231 5 сағат бұрын
🙏🙏
@Bikaram_singh-rudala
@Bikaram_singh-rudala 5 сағат бұрын
, ਮੇਰੇ ਵਰਗੇ ਘਰਾਂ ਤੋ ਦੂਰ ਬੈਠੇ ਬਰੀ ਹੋ ਗਏ ਪਰਦੂਜੇ ਲੋਕ ਵੀ ਆਪਣੇ ਹਨ
@sukhchainsingh9449
@sukhchainsingh9449 3 сағат бұрын
ਵੀਰਾ ਜੀ 'ਸੌ ਹੱਥ ਰੱਸਾ,ਸਿਰੇ ਤੇ ਗੰਢ '। ਜਦੋਂ ਅਸੀਂ ਕਿਸੇ ਚੀਜ਼ ਨੂੰ ਪਿਆਰ ਕਰਦੇ ਹਾਂ ਤਾਂ ਉਸ ਪ੍ਰਤੀ ਸਾਡਾ ਧਿਆਨ ਬਹੂਤ ਸੂਖ਼ਮ ਦ੍ਰਿਸ਼ਟੀ ਵਾਲਾ ਹੁੰਦਾ ਹੈ,ਇਸੇ ਤਰਾਂ ਜਿੰਨਾ ਚਿਰ ਅਸੀਂ ਆਪਣੇਂ ਦੇਸ਼ ਨੂੰ ਪਿਆਰ ਨਹੀਂ ਕਰਦੇ,ਉਨਾਂ ਚਿਰ ਤੱਕ ਇਹੀ ਕੁੱਤੀ-ਚੀਕਾ ਰਹੇਗਾ ।
@karamjitsingh108
@karamjitsingh108 5 сағат бұрын
ਸਮੁੰਦਰ ਮੰਥਨ ਦਿਵਸ ਦੀਆਂ ਵਧਾਈਆਂ ਵੀ ਦੇ ਦਿੱਤੀ ਜਾਵੇ ਜੀ।
@Karmjitkaur-gk1xq
@Karmjitkaur-gk1xq 6 сағат бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@VeerpalBrar-ui6uk
@VeerpalBrar-ui6uk 6 сағат бұрын
Waheguru ji ka Khalsa waheguru ji ki Fateh
@manusharma5059
@manusharma5059 4 сағат бұрын
There are a lot of reasons for a bad environment. The government has to think about all the factors. There are lot of stubble burning in Punjab in the last 2 days. Check Tribune.
@s.stoor.2964
@s.stoor.2964 5 сағат бұрын
Good morning
@PremPal-rg7jx
@PremPal-rg7jx 4 сағат бұрын
Divali mubark sandhawaliea and parmjeet ji sat shri akal ji
@amanbrar273
@amanbrar273 4 сағат бұрын
ਮਸਲਾ ਹਲ ਫੈਕਟਰੀਆ ਬੰਦ ਪਰ ਸਾਡਿਆ ਸਰਕਾਰਾ ਸਹਿਯੋਗ ਦੇਣ
@rakwinderkaur4966
@rakwinderkaur4966 6 сағат бұрын
Thanku baath ji dabbe kuchle lokan vaste gall karn di
@JoginderkaurSandhu-ov7bs
@JoginderkaurSandhu-ov7bs Сағат бұрын
ਸਤਿ ਸ੍ਰੀ ਆਕਾਲ ਜੀ ਗੜਸ਼ੰਕਰ ਨੇੜੇ ਘੱਟ ਪਰਾਲੀ ਸੜੀ ਪਰ ਪਟਾਕੇ ਵਾਵਾ ਚੱਲੇ 😌😌
@amanbrar273
@amanbrar273 4 сағат бұрын
ਸਿਆਸੀ ਪਟਾਕੇ ਨੀ ਚਲਾਉਣੇ ਭਰਾ ਬੰਦੀ ਛੋੜ ਦਿਵਸ ਦੀਆ ਵਧਾਈਆ ਜੀ
@gurimangat2636
@gurimangat2636 6 сағат бұрын
SAT SHRI AKAL JI SARYAN NU 🙏 ❤❤
@sarbjitsinghriar596
@sarbjitsinghriar596 6 сағат бұрын
🙏🙏❤️
@nirmalsinghbajwa8708
@nirmalsinghbajwa8708 56 минут бұрын
ਸੰਧਾਂਵਾਲੀਆ ਸਾਬ ਤੁਸੀਂ ਕਿੰਨਾ ਦਸਵੰਧ ਕੱਢਦੇ ਹੋ
@parmindersinghgillgill1137
@parmindersinghgillgill1137 4 сағат бұрын
bhut vadiy jankari bai ji
@Lovedeepsingh01
@Lovedeepsingh01 5 сағат бұрын
🙏🏻🙏🏻🙏🏻🙏🏻
@santokhsingh8797
@santokhsingh8797 4 сағат бұрын
It should be like this in india too👌
@HarkrishanLal-f9r
@HarkrishanLal-f9r 6 сағат бұрын
Satshiree akal ji 🙏🌷⚘️🌺❤️👌
@tajgill6400
@tajgill6400 2 сағат бұрын
I'm Canadian but now in Chandigarh
@bajindernath1122
@bajindernath1122 5 сағат бұрын
Carl Marx Amar rahe🙏
@sharnkhosa93
@sharnkhosa93 6 сағат бұрын
Eda e fine hona chaida because rule is rule here
@jagjitsingh627
@jagjitsingh627 7 сағат бұрын
Bhaji sat shri akal g,happy green deepawali,jagjit randhawa mimsa dhuri
@rakeshdatta2469
@rakeshdatta2469 4 сағат бұрын
If He have gorgeous, then stop on Any Sikh festival NO Firework
@ParamjitSingh-ym3qo
@ParamjitSingh-ym3qo 2 сағат бұрын
Asi nai insan banna tusi jina marji samza lawo ji zoti zindabad hiih aur zindabad rahay ghie sat sri akal ji
@ParamjitGhuman-ju3qx
@ParamjitGhuman-ju3qx 4 сағат бұрын
Happy and eco friendly green diwali
@jagdishpuri5366
@jagdishpuri5366 5 сағат бұрын
Par tusi pollution patalhya di gal sirf diwali te he karde ho kise hor festival te kade kiti te daso. Bakrid te koi avda janvar Prem nai dikhayunda
@nirmalsinghbajwa8708
@nirmalsinghbajwa8708 57 минут бұрын
ਬਾਠ ਸਾਬ ਤੁਸੀਂ ਕਿਨਾ ਕੂ ਦਸਵੰਧ ਕੱਢਦੇ ਹੋ
@ParamjitGhuman-ju3qx
@ParamjitGhuman-ju3qx 4 сағат бұрын
Ptake factory ban kran govts
@bahadursingh2006
@bahadursingh2006 4 сағат бұрын
ਬਾਠ ਸਾਹਬ ਬਾਈ ਜੀ ਤੇ ਸੰਧਾਵਾਲੀਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਡੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਾਦਾ ਹੈ ਹੁਣ ਭਗਵੰਤ ਸਿੰਘ ਮਾਨ ਸਾਹਬ ਜੀ ਕੁਰਸੀ ਤੋਂ ਪਾਸੇ ਕਰਕੇ ਦਿੱਲੀ ਦਾ ਲਾਲਾ ਕੇਜਰੀਵਾਲ ਆਪ ਮੁੱਖ ਮੰਤਰੀ ਬਣੇਗਾ ਮਾਨ ਸਾਹਬ ਜੀ ਨੇ ਪੰਜਾਬ ਨੂੰ ਕੇਜਰੀਵਾਲ ਕੋਲ ਗਿਰਵੀ ਰੱਖ ਦਿੱਤਾ ਹੈ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਇਹਨਾ ਨੇ ਪੰਜਾਬ ਤੇ ਆਰ ਐਸ ਐਸ ਦਾ ਕਬਜ਼ਾ ਕਰਵਾ ਦਿੱਤਾ ਹੈ ਕੋਈ ਮੰਨੇ ਜਾ ਨਾ ਮੰਨੇ ਅੰਦਰ ਖਾਤੇ ਸਭ ਕੁਝ ਮਿਲੀਭੁਗਤ ਨਾਲ ਚੱਲ ਰਿਹਾ ਹੈ ਤੇ ਇਸੇ ਕਰਕੇ ਕਿਸਾਨ ਤੇ ਮਜ਼ਦੂਰ ਮੰਡੀਆਂ ਵਿਚ ਰੁਲ ਰਹੇ ਹਨ
@ozzozz3529
@ozzozz3529 4 сағат бұрын
very good. stop pollution in the name of crazy mental celebration, nonsense.👍👍
@tajgill6400
@tajgill6400 2 сағат бұрын
In Chandigarh exes fire work late night
@Prabhjot-e1p
@Prabhjot-e1p 2 сағат бұрын
Badh sahib eh t sedhi tusi sarkar de he hiiamiat kar reha ho
@NirmalSingh-om6vy
@NirmalSingh-om6vy 37 минут бұрын
3 days programme I no like
@bhindersingh9885
@bhindersingh9885 3 сағат бұрын
Ptaka faekteri gren ptake bnaun ta ve tthek he
@GurjantSingh-lh2ce
@GurjantSingh-lh2ce 2 сағат бұрын
Pun da sarkari susaiti da raha na d a p da nal
@jitsingh6437
@jitsingh6437 2 сағат бұрын
Animal nu nath😂pouna jaroori hai agar kum lehna hai te Varna bachey midhoun wali gal hai displine must
@aviroopbrar7356
@aviroopbrar7356 4 сағат бұрын
Punjabi are leaders not followers.
@RajinderSingh-fo6er
@RajinderSingh-fo6er 6 сағат бұрын
Very.good.❤❤❤❤❤
@SinghJasbir-ez4pi
@SinghJasbir-ez4pi 30 минут бұрын
Right Sir
@narinderjeetkaur2918
@narinderjeetkaur2918 6 сағат бұрын
🙏🙏
@amanbrar273
@amanbrar273 4 сағат бұрын
🙏🏻🙏🏻🙏🏻🙏🏻
@chindersran1617
@chindersran1617 7 сағат бұрын
Good morning ji
Всё пошло не по плану 😮
00:36
Miracle
Рет қаралды 5 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
А что бы ты сделал? @LimbLossBoss
00:17
История одного вокалиста
Рет қаралды 12 МЛН
Всё пошло не по плану 😮
00:36
Miracle
Рет қаралды 5 МЛН