Prime Focus (2479) || ਕੌਣ ਹੈ, ਜੋ ਰੋਕ ਰਿਹੈ ? , ਕਿਸਾਨੀ ਮੰਗਾਂ ਮੰਨਣ ਤੋਂ , ਮਰਨ ਕਿਨਾਰੇ ਡੱਲੇਵਾਲ !

  Рет қаралды 43,124

Prime Asia TV

Prime Asia TV

Күн бұрын

Пікірлер: 97
@ssss4705
@ssss4705 20 күн бұрын
ਕਾਰਪੋਰੇਟ ਘਰਾਣਿਆਂ ਨੇ ਸਰਕਾਰ ਖਰੀਦੀ ਹੋਈ ਹੈ ਵਿਕਿਆ ਹੋਇਆ ਖਰੀਦਾਰ ਨਹੀ ਹੋ ਸਕਦਾ ਮੰਗਾਂ ਮੰਨ ਕੇ ਸਰਕਾਰ ਮੁਕਰੀ ਹੈ ਇਹੀ ਇਸ ਦਾ ਕਾਰਨ ਹੈ
@User.YouTube_creaters
@User.YouTube_creaters 20 күн бұрын
ਮੌਤ ਕੇਵਲ ਸਰੀਰ ਦੀ ਹੁੰਦੀ ਹੈ ਵਿਚਾਰ ਅਤੇ ਆਦਰਸ਼ ਅਮਰ ਰਹਿੰਦੇ ਹਨ। ਉਹਨਾਂ ਨੇ ਜੋ ਰਾਹ ਦਿੱਖਾਈ ਉਹ ਸਾਡਾ *ਅਨੰਤ ਕਾਲ ਤੱਕ ਮਾਰਗਦਰਸ਼ਨ ਕਰਦੀ ਰਹੇਗੀ* ਸ. ਮਨਮੋਹਨ ਸਿੰਘ ਜੀ Rip 😍🙏
@Diljitkourjosan6170
@Diljitkourjosan6170 20 күн бұрын
ਸਹੀ ਆ ਦੀਪ 👌👌
@User.YouTube_creaters
@User.YouTube_creaters 20 күн бұрын
@@Diljitkourjosan6170😍😍 ਦਿਲਜੀਤ ਆਂਟੀ ਜੀ
@User.YouTube_creaters
@User.YouTube_creaters 20 күн бұрын
@@Diljitkourjosan6170ਵਾਹਿਗੁਰੂ ਜੀ ਆਂਟੀ ਜੀ 😍🙏
@sukhwinderrupal7225
@sukhwinderrupal7225 20 күн бұрын
ਹਾਂ ਜੀ ਦੋਵੇਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਦਿਨ ਸੇਠ ਟੋਡਰਮੱਲ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇ ਜੀ ਪ੍ਰੋਗਰਾਮ ਚ
@harbansbrar1946
@harbansbrar1946 18 күн бұрын
Modi nu yad karo Mohan Bhagwat nu vakho Hinduwad vakho
@User.YouTube_creaters
@User.YouTube_creaters 20 күн бұрын
ਬੇਅੰਤ ਔਕੜਾਂ ਚ, ਨਿਕਲੇ ਸਾਰਾ ਪਰਿਵਾਰ ਵਾਰ ਦਿੱਤਾ ਕਿੰਨਾ ਚਾਵਾਂ ਲਾਡਾਂ ਨਾਲ ਪਾਲੇ ਸਾਹਿਬਜ਼ਾਦੇ ਜ਼ਾਲਮਾਂ ਨੇ ਜ਼ੁਲਮ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਜ ਕੋਲ ਕੁਝ ਵੀ ਨਹੀਂ ਨਾ ਸ਼ਾਹੀ ਤਖ਼ਤ ਨਾ ਸਾਹਿਬਜ਼ਾਦੇ ਅੱਜ ਵੀ ਅਕਾਲ ਪੁਰਖ ਨੂੰ 🙏... *ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ*
@daljitsingh7980
@daljitsingh7980 20 күн бұрын
ਵਹਿਗੁਰੂ ਵਹਿਗੁਰੂ ਜੀ 🙏
@User.YouTube_creaters
@User.YouTube_creaters 20 күн бұрын
@@daljitsingh7980ਵਾਹਿਗੁਰੂ ਜੀ 😍😍 ਸੰਧੂ ਵੀਰੇ
@Diljitkourjosan6170
@Diljitkourjosan6170 20 күн бұрын
ਰਾਤੀਂ ਅਸੀਂ ਗੁਰੂ ਜੀ ਲਾਲਾਂ ਦੀ ਯਾਦ ਵਿੱਚ ਸੰਗਤ ਨੂੰ ਘਰ ਬੁਲਾਇਆ ਸੀ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਸੀ।ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
@User.YouTube_creaters
@User.YouTube_creaters 20 күн бұрын
ਬਹੁਤ ਚੰਗਾ ਲੱਗਾ ਆਂਟੀ ਜੀ ਵਾਹਿਗੁਰੂ ਜੀ 😍🙏
@User.YouTube_creaters
@User.YouTube_creaters 20 күн бұрын
ਸਾਡੇ ਪੰਜਾਬ ਦੇ ਪੁੱਤ ਜੋ ਸਾਡੇ ਹੱਕ ਦੀ ਗੱਲ ਕਰਦੇ ਨੇ ਉਹ ਸਾਥੋਂ ਖੋਹ ਲਏ ਜਾਂਦੇ ਨੇ... *ਸਰਕਾਰਾਂ ਹੁਣ ਵੀ ਕੋਈ ਸਾਰ ਨਹੀਂ ਲੈ ਰਹੀਆਂ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@Diljitkourjosan6170
@Diljitkourjosan6170 20 күн бұрын
ਦੀਪ 👌👌
@User.YouTube_creaters
@User.YouTube_creaters 20 күн бұрын
@@Diljitkourjosan6170😍🙏 ਜੀ ਦਿਲਜੀਤ ਆਂਟੀ ਜੀ
@User.YouTube_creaters
@User.YouTube_creaters 20 күн бұрын
😍🙏 ਦਿਲਜੀਤ ਆਂਟੀ ਜੀ 😍🙏
@Suckadick-e5l
@Suckadick-e5l 20 күн бұрын
😊
@User.YouTube_creaters
@User.YouTube_creaters 20 күн бұрын
ਅਫਵਾਹਾਂ ਦੀ ਲਹਿਰ ਬਹੁਤ ਖਤਰਨਾਕ ਹੁੰਦੀ ਹੈ *ਲੋਕ ਅੱਛੇ ਕਿਰਦਾਰ ਤੇ ਵੀ ਚਿੱਕੜ ਉਛਾਲ ਦਿੰਦੇ ਨੇ*
@Diljitkourjosan6170
@Diljitkourjosan6170 20 күн бұрын
ਸਹੀ ਆ ਦੀਪ 👌
@User.YouTube_creaters
@User.YouTube_creaters 20 күн бұрын
@@Diljitkourjosan6170ਦਿਲਜੀਤ ਆਂਟੀ ਜੀ 😍🙏
@User.YouTube_creaters
@User.YouTube_creaters 20 күн бұрын
ਦਿਲਜੀਤ ਆਂਟੀ ਜੀ 😍🙏
@Karmjitkaur-gk1xq
@Karmjitkaur-gk1xq 20 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@gurjantsidhu1708
@gurjantsidhu1708 20 күн бұрын
ਬੱਸਾਂ ਵਾਲੇ ਕਾਹਲੀ ਵਿੱਚ ਹੁੰਦੇ ਹਨ ਹਮੇਸ਼ਾ,ਤੇਜ ਗਤੀ ਹਾਦਸੇ ਨੂੰ ਸੱਦਾ ਹੁੰਦਾ ਹੈ ਜੀ
@SukhwinderSingh-wq5ip
@SukhwinderSingh-wq5ip 20 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gurcharansinghmann1814
@gurcharansinghmann1814 20 күн бұрын
ਕਿਸਾਨ ਯੂਨੀਅਨ ਆਪਣੀ ਪਾਰਟੀ ਬਣਾਉਣ ਤੇ ਆਪਣੇ ਮਸਲੇ ਆਪ ਹਲ ਕਰਨ ਜੀ।ਕਿਸੇ ਸਰਕਾਰ ਤੋਂ ਕੋਈ ਆਸ ਨਾਂ ਰਖਣ ???????❤
@ਇਕਖਬਰ
@ਇਕਖਬਰ 20 күн бұрын
ਬਾਠ ਸਾਹਿਬ ਫੇਸਬੁੱਕ ਤੇ ਦੇਖਿਆ ਕਰੋ ਪੰਜਾਬ ਵਿੱਚ ਕਿੰਨੇ ਭੁੱਖੇ ਰਹਿੰਦੇ ਹਨ ਕਿੰਨੇ ਬੇਘਰ ਹਨ
@ਇਕਖਬਰ
@ਇਕਖਬਰ 20 күн бұрын
ਐਕਸੀਡੈਂਟ ਵਿੱਚ ਨੰਬੇ ਪਰਸੈਂਟ ਗਲਤੀ ਡਰਾਈਵਰ ਦੀ ਹੁੰਦੀ ਹੈ ਦਸ ਸਰਕਾਰਾ ਦੀ ਹੁੰਦੀ ਹੈ
@mohindermann3887
@mohindermann3887 19 күн бұрын
@@ਇਕਖਬਰ ਇਹ ਦੁਰਘਟਨਾ ਮੀਂਹ ਕਾਰਨ ਤਿਲਕਣ ਲਾਪਰਵਾਹੀ ਡਰਾਈਵਰ ਦੀ ਕਾਰਨ ਵਾਪਰਿਆ ਲੱਗਦਾ, ਪਿਛਲੇ ਸਾਲ ਇਸੇ ਤਰਾਂ ਦਾ ਹਾਦਸਾ ਮੀਂਹ ਵਾਲ਼ੇ ਦਿਨ ਫਰੀਦਕੋਟ ਨਹਿਰਾਂ ਤੇ ਵਾਪਰਿਆ ਸੀ
@khetiyuktan
@khetiyuktan 18 күн бұрын
ਓਵਰਟੇਕ ਕਰਦਾ ਸੀ​@@mohindermann3887
@SarabjeetSingh-r6o
@SarabjeetSingh-r6o 20 күн бұрын
ਸਰਬਜੀਤ ਸਿੰਘ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@daljitsingh7980
@daljitsingh7980 20 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@Diljitkourjosan6170
@Diljitkourjosan6170 20 күн бұрын
ਦਲਜੀਤ ਸਿੰਘ ਸੰਧੂ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏
@sukhchainsingh9449
@sukhchainsingh9449 20 күн бұрын
ਤੁਹਾਡੀਆਂ ਇੱਕ-ਦੂਜੇ ਨਾਲ ਮਿੱਠੀਆਂ ਮਿੱਠੀਆਂ ਨੋਕਾਂ-ਝੋਕਾ ਬੜੀਆਂ ਪਿਆਰੀਆਂ ਲੱਗਦੀਆਂ ਹਨ,ਮਾਲਕ ਤੁਹਾਡਾ ਆਪਸੀ ਪਿਆਰ ਇਸੇ ਤਰਾਂ ਬਣਾਈ ਰੱਖੇ ।
@gurmeetkaur9188
@gurmeetkaur9188 20 күн бұрын
ਸਤਿ ਸ਼੍ਰੀ ਅਕਾਲ ਜੀ ਸੰਗਰੂਰ ਤੋਂ ਜੀ
@adv.puneet.malhotra
@adv.puneet.malhotra 20 күн бұрын
SSA JI
@Karmjitkaur-gk1xq
@Karmjitkaur-gk1xq 20 күн бұрын
ਇਹ ਬਁਸ ਸਾਡੇ ਨੇੜੇ ਈ ਹਾਦਸਾਗ੍ਰਸਤ ਹੋਈ ਐ ਜੀ ਬਹੁਤ ਬੁਰੀ ਖਬਰ ਵਾਹਿਗੁਰੂ ਭਲੀ ਕਰਨ ਜੀ 👏
@surjitkhosasajjanwalia9796
@surjitkhosasajjanwalia9796 20 күн бұрын
MSP ਕਣਕ ਬੀਜਣ ਵਾਲੇ ਕਿਸਾਨਾਂ ਦਾ ਬਹੁਤ ਨੁਕਸਾਨ ਕਰ ਰਹੀ ਹੈ ਕਿਉਂਕਿ ਕਣਕ ਦਾ ਮੁੱਲ ਬਹੁਤ ਘੱਟ ਮਿਥਿਆ ਜਾਂਦਾ,,, ਦੋਆਬੇ ਵਿੱਚ ਕਣਕ ਦੀ ਜਗ੍ਹਾ ਮੱਕੀ ਬੀਜੀ ਜਾ ਰਹੀ ਹੈ ਭਾਵੇਂ ਮੱਕੀ ਤੇ msp ਨਹੀ ਹੈ ਫਿਰ ਵੀ ਕਣਕ ਨਾਲੋਂ ਮੱਕੀ ਲੱਗਭਗ ਦੁੱਗਣੇ ਪੈਸੇ ਵਟਾ ਰਹੀ ਹੈ
@mohindermann3887
@mohindermann3887 20 күн бұрын
ਗੈਸ ਗੀਜ਼ਰ ਜਿਥੇ ਬਾਥਰੂਮ ਵਿੱਚ ਲੱਗੇ ਹਨ, carbon monooxide ਬਣਨ ਕਾਰਨ ਹਾਦਸੇ ਹੁੰਦੇ ਹਨ
@dapindersekhon8082
@dapindersekhon8082 20 күн бұрын
Good. Morning. Sir. To both. Of..you
@ਅਜ਼ਾਦਸੋਚ-ਦ5ਸ
@ਅਜ਼ਾਦਸੋਚ-ਦ5ਸ 20 күн бұрын
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@cheemagps
@cheemagps 20 күн бұрын
Best duo to cover current affairs with an entertainment Keep it up ✔️👌👍
@navdeeprandhawa7689
@navdeeprandhawa7689 20 күн бұрын
ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਸੰਧਾਵਾਲੀਆ ਤੇ ਪਰਮਵੀਰ ਬਾਠ ਸਾਬ 🎉🎉🎉🎉🎉🙏🙏🙏🙏🙏🙏🙏🙏🙏🙏🙏👍👍👍👍👍👍✌️✌️✌️🚘✌️✌️✌️✌️✌️✌️🚘
@manavsharma8077
@manavsharma8077 20 күн бұрын
Good Show.Chardikala ji
@JagtarGill-u1z
@JagtarGill-u1z 20 күн бұрын
Very good ji bath shiab and sindawela Shihab ji thanks v rano the payal disaster ludhiana Punjab good morning
@BalramDhaliwal-rb7no
@BalramDhaliwal-rb7no 20 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
@satnammangat1558
@satnammangat1558 20 күн бұрын
ਜੱਦੋ ਤੱਕ ਭਾਰਤ w t o ਵਿਚੋਂ ਬਾਰ ਨੀ ਆਉਂਦਾ , ਏ ਕੁੱਝ ਨਹੀਂ ਕਰ ਸਕਦੇ। w t o ਕਾਹਦਾ ਤੁਸੀਂ ਆਪਣੇ ਕਿਸਾਨਾ ਨੂੰ msp ਨਹੀਂ ਦੇ ਸਕਦੇ। ਤਾਹੀਂ ਜਗਜੀਤ ਸਿੰਘ ਡੱਲੇਵਾਲ ਕਾਹਦਾ ਭਾਰਤ w t o ਵਿੱਚੋਂ ਬਾਰ ਆਵੇ ।
@ParmjeetKaur-o1e
@ParmjeetKaur-o1e 20 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 15:55
@sidhudhurkotia9919
@sidhudhurkotia9919 20 күн бұрын
ਹਾਜ਼ਰੀ ਕਬੂਲ ਕਰਨੀ ਬਾਟ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@gurimangat2636
@gurimangat2636 20 күн бұрын
SAT SHRI AKAL JI SARYAN NU 🙏
@KalaSingh-cj7rd
@KalaSingh-cj7rd 20 күн бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾ ਬਾਦ ਏ
@sciencehouse1
@sciencehouse1 20 күн бұрын
Yes ... ਜਿੰਦਾ ਬਾਦ ਏ ... ਜਿੰਦਾ ਬਾਦ ਏ ... Once more ... ਜਿੰਦਾ ਬਾਦ ਏ l ਨਾਅਰੇ ਲਗਾਓ, ਕਰੋ ਕੁਝ ਨਾ।
@HusanlalHusanlalsohpal-gw1wp
@HusanlalHusanlalsohpal-gw1wp 20 күн бұрын
775, like to ❤see sade bahut satkar jog baath Sab g and ber gurpreet singh sandhawala g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 28.12.2024🙏🙏🙏🙏🙏🙏
@ਇਕਖਬਰ
@ਇਕਖਬਰ 20 күн бұрын
ਕਿਸਾਨਾਂ ਦਾ ਦੋ ਲੱਖ ਕਰਜ਼ਾ ਹੁੰਦਾ ਲੱਖ ਰੁਪਏ ਦਾ ਟਰੈਕਟਰ ਤੇ ਸਪੀਕਰ ਲੱਗਿਆ ਹੁੰਦਾ
@jashanpreetchahal1247
@jashanpreetchahal1247 20 күн бұрын
ਜੇਕਰ ਹਵਾਈ ਟਿਕਟ ਹੋਵੇਤਾਂ ਟੈਕਸੀ ਨੂੰ ਵੀ ਛੋਟ ਦੇਵੇ ਤਾਯੋਵਿਰੋਦ ਘੱਟਤੋਘੱਟਹੋਵੇ
@ramandeepsingh4310
@ramandeepsingh4310 20 күн бұрын
Good
@harbansbrar1946
@harbansbrar1946 18 күн бұрын
Om santi , Bharat Mata ki Jai hove
@manjithisinghsamra6187
@manjithisinghsamra6187 20 күн бұрын
Please bring together a panel of experts to discuss Punjab agriculture solutions. Please stop playing with people’s emotions!
@BoharDhillon-hw3uc
@BoharDhillon-hw3uc 20 күн бұрын
🙏🙏🙏🙏🙏
@GurdialSingh-hx7oj
@GurdialSingh-hx7oj 20 күн бұрын
ਸਰਦੂਲਗੜ੍ਹ ਤੋਂ ਬਠਿੰਡਾ ਜਾ ਰਹੀ ਬੱਸ ਐਕਸੀਡੈਂਟ
@kuldipsingh9004
@kuldipsingh9004 20 күн бұрын
SAT SHRI AKAL JI TUSI MERE MAN DE GAL KITI VARY VARY GOOD DAILONG
@KulwinderSingh-zv1tx
@KulwinderSingh-zv1tx 20 күн бұрын
Good morning g 🙏🌹🌹😊 Banga
@DineshSharma-zo6ou
@DineshSharma-zo6ou 19 күн бұрын
Band nahi hona chida janab ji....
@darshanlal18
@darshanlal18 20 күн бұрын
❤🙏🙏
@darbarasingh6553
@darbarasingh6553 19 күн бұрын
🙏🙏👍🏻👍🏻
@JagdishKumar-h7w3z
@JagdishKumar-h7w3z 20 күн бұрын
ਗਰੀਬ ਮਜ਼ਦੂਰ ਨੇ ਕਦੇ ਭੁੱਖ ਹੜਤਾਲ ਕੀਤੀ ਹੈ ਦੱਸੋ
@darshankooner5231
@darshankooner5231 20 күн бұрын
🙏🙏
@vishalgagneja3911
@vishalgagneja3911 20 күн бұрын
Baath Sahb, bijli diggan nal driver kolo balance vigad gya sunan ch eh aya
@GggʻgHjh
@GggʻgHjh 20 күн бұрын
❤❤❤❤❤❤
@gurjeetmahal4924
@gurjeetmahal4924 20 күн бұрын
Good morning ji sandawali sahib and bath sahib ji
@DaraSingh-rq9qi
@DaraSingh-rq9qi 20 күн бұрын
Satshiri akal by ji by ji UPBihar 😮 to Lea lea k jo bhaiyae punjab ch vsae ka rahe a BJP apna future tyar.kar rakhi a Himachal ton v badi tadat ch loke aann k punjab ch setal ho rahe ne te sb BJP di boli bolde ne menu tan patab me ek driver Han ji te dihadi ch pata ni kine k parwasian nal wah ainda te Sadi sarkar khule tor te involved hai kai bahie tan Bihar ton apna danda dera tan chukde a pehlan ona da punjab ch adhar card vote card bann janda with family 😮😮 by ji me zirakpur renda a ghat to ghat v rat nu 40 busan Khali hundiya ne traina di tan tusi gal e chhad deo ji bath sab Este v channn pa ji waheguru ji waheguru ji
@KulwantSingh-eg8ss
@KulwantSingh-eg8ss 19 күн бұрын
Rajewal bhi shellar malk he
@devindermehan7922
@devindermehan7922 20 күн бұрын
Point to ponder is only small section of farmers believe their demands in Punjab. Rest of states are not bothered.
@inderjitSinghPurewal
@inderjitSinghPurewal 20 күн бұрын
ਰੰਗ ਕਰਨ ਵਾਲਾ ਰੰਗਕਰਮੀ ਨਹੀਂ ਹੁੰਦਾ ਬਾਠ ਸਾਹਿਬ
@monasoodan3074
@monasoodan3074 20 күн бұрын
Enna insensitive te illiterate prime minister ae jo na desh de andata farmers bare sochda, na students bare, na middle class lokon bare sochda. Jis nu bas adani da hi khayal hai. Te na hi hun tk Manipur gya.
@harbhajansingh4281
@harbhajansingh4281 19 күн бұрын
Modi vikas ta Andani Ambania da hi kar riha hai. Koi viksit Bharat nahi banega.
@sarbjitsinghriar596
@sarbjitsinghriar596 20 күн бұрын
🙏🙏❤
@gurcharankulana
@gurcharankulana 20 күн бұрын
ਮਾਫ ਕਰਨਾ ਪਰੋਗਰਾਮ 3 ਮਿਟਲੈਟ ਹੋ ਗਿਆ ਜੀ ਵ ਰਹੀ ਸੀ ਜੀ ਨਾਲ ਚਾਹ ਪੀ ਰਿਹਾ ਹਾ
@DavinderSingh-kr2Katal
@DavinderSingh-kr2Katal 20 күн бұрын
Ekala Dalewal hi keu bathe ne Marn Barat tey duje kisan leadership nu Marn Barat te bathna chida
@sanjesha
@sanjesha 19 күн бұрын
Dalewal ji should live long .. Govt now don’t know whom to speak . Even if demands are met few associations will still do dharna and find many more reason .. There is a lobby which want to bring down Modi graph … Some will keep abusing the govt. this will not solve problem of kisaans .. every Indian has seen the attack on Red Fort by anti Indian lobby funded by foreign money ..
@sciencehouse1
@sciencehouse1 20 күн бұрын
ਤੁਸੀਂ ਠੀਕ ਕਹਿ ਰਹੇ ਹੋ ... ਪਰ ਫਸਲਾਂ ਰਾਜ ਸਰਕਾਰਾਂ ਦੁਆਰਾ ਖਰੀਦੀਆਂ ਜਾਣੀਆਂ ਚਾਹੀਦੀਆਂ ਹਨ ... MSP 'ਤੇ l ਜੇਕਰ ਉਹ 600 ਯੂਨਿਟ ਮੁਫਤ ਦੇ ਸਕਦੇ ਹਨ ਤਾਂ ਅਜਿਹਾ ਕਿਉਂ ਨਹੀਂ ਕਰ ਸਕਦੇ ? ਜੇ ਹਿੰਮਤ ਹੈ ਤਾਂ ਜਵਾਬ ਦਿਓ l
@UniqueFirst-ym6dz
@UniqueFirst-ym6dz 20 күн бұрын
Kamre ch roshandan jaruri hai
@ManoharLal-wq5dy
@ManoharLal-wq5dy 20 күн бұрын
खेतीबाड़ी का काम आपके ख्याल में क्या घाटे का काम है पंजाब के किसानो को धान की फ़सल से कितने करोड़ रुपये मिले थे आज की तारीख में पंजाब का किसान गरीब नहीं है यह सब देश द्रोही एजेंसी के एजेंट के तौर पर काम कर रहे है सरकार के साथ बैठ कर बात करनी चाहिए जिद से कोई बात हल नहीं होगी
@ਇਕਖਬਰ
@ਇਕਖਬਰ 20 күн бұрын
ਬਾਠ ਸਾਹਿਬ ਐਮਰਜੈਂਸੀ ਕੰਮ ਤੇ ਬੰਦੀ ਨਹੀ ਹੈਗੀ
@lifeofanoldmanbyrambakshi4615
@lifeofanoldmanbyrambakshi4615 20 күн бұрын
Sir you are very wrong this time if government buy costly food from kissans non kissans will have to buy costly it means indirectly giving money to kissans.. who is responsible for water shortages in Punjab.. who brought bhaiyas in Punjab as a cheeper labours.if government favour kissans non kissans will be against and non kissans are more now if bhaiya are included.. also why kissans are blocking trains and why not blocking leaders way it means others are against.also Punjabi kissan produce rice that Punjabis don't eat why they produce for others .
@lakhwinder2833
@lakhwinder2833 20 күн бұрын
WgW
@BaljindarSingh-qv8lb
@BaljindarSingh-qv8lb 20 күн бұрын
Waheguruji
@narinderjeetkaur2918
@narinderjeetkaur2918 20 күн бұрын
🙏🙏
@BaljindarSingh-qv8lb
@BaljindarSingh-qv8lb 20 күн бұрын
Waheguruji
@BaljindarSingh-qv8lb
@BaljindarSingh-qv8lb 20 күн бұрын
Waheguruji
@BaljindarSingh-qv8lb
@BaljindarSingh-qv8lb 20 күн бұрын
Waheguruji
@BaljindarSingh-qv8lb
@BaljindarSingh-qv8lb 20 күн бұрын
Waheguruji
@lakhvirsingh2383
@lakhvirsingh2383 20 күн бұрын
Waheguru ji
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
1% vs 100% #beatbox #tiktok
01:10
BeatboxJCOP
Рет қаралды 67 МЛН