Prime Focus

  Рет қаралды 558,983

Prime Asia TV

Prime Asia TV

Күн бұрын

Пікірлер: 485
@khushdeepdhillon3345
@khushdeepdhillon3345 2 жыл бұрын
ਬਾਈ ਮਿੰਟੂ ਦੀ ਸਿੱਖਿਆ ਸਦਕਾ ਨਸਾ ਬੰਦ ਬਾਈ ਅੱਜ ਤੋ ਬਾਅਦ…. ਜਿੰਦਗੀ ਜਿਉਣ ਲਈ ਤਾਲੀਮ ਦੀ ਲੋੜ ਹੈ ਨਾ ਕਿ ਨਸੇ ਦੀ…. Love u ❤️ bai g thanks alot🙏🏻
@MrSinghtinnu
@MrSinghtinnu 7 жыл бұрын
ਮੈਂ ਕਈ ਵਾਰ ਫੇਸਬੁੱਕ ਤੇ ਮਿੰਟੂ ਗੁਰਸਰੀਆ ਦੀ ਪੋਸਟ ਦੇਖੀ ਪਰ ਪੜ੍ਹੀ ਨਹੀਂ। ਪਰ ਮੈਨੂੰ ਲੱਗਦਾ ਕਿ ਮੈਂ ਬਹੁਤ ਕੁੱਝ ਖੋ ਦਿੱਤਾ ਹੈ। ਇਹ ਲੋਕ leader ਹਨ ਨਾਕਿ ਉਹ ਜਿਹਨਾਂ ਅਸੀਂ ਵੋਟ ਪਾਉਂਦੇ ਹਾਂ। ਸੰਧਾਵਾਲੀਆ ਸਾਬ ਤੁਸੀਂ ਵਧਾਈ ਦੇ ਪਾਤਰ ਜਿਹੜੇ ਅਜਿਹੇ ਸਖਸ਼ੀਅਤਾਂ ਨਾਲ ਸਾਨੂੰ ਰੁਬਰੂ ਕਰਵਾਉਂਦੇ ਹੋ।
@Bhairupa13
@Bhairupa13 7 жыл бұрын
Jaswinder Singh eh y Facebook te pag wala?
@sukhwantsinghgoraya5381
@sukhwantsinghgoraya5381 3 жыл бұрын
ਬਹੁਤ ਟਾਇਮ ਤੋ ਸੋਚ ਰਿਹਾ ਸੀ ਮਿੰਟੂ ਵੀਰ ਵਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਤੇਰੀ interview ਤੋਂ 👍👍🙏🙏🙏🙏🙏
@udyveermann78
@udyveermann78 7 жыл бұрын
ਬਾਈ ਮਿੰਟੂ ਗੁਰੂਸਰੀਆ ਤੈਨੂੰ ਦਿਲੋਂ ਸਲੂਟ ਆ ਜਿੰਦਗੀ ਦੀ ਐਨੀ ਸਚਾਈ ਕੋਈ ਬਿਆਨ ਨਹੀਂ ਕਰ ਸਕਦਾ ਜਿੰਨੀ ਬੇਬਾਕੀ ਨਾਲ ਮਿੰਟੂ ਵੀਰ ਨੇ ਦੱਸਿਆ ਤੇ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੇ ਨੋਜਵਾਨਾਂ ਲਈ ਸੇਧ ਦਿੱਤੀ ਹੈ। ਸੰਧਾਵਾਲੀਆ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ।
@TarlochanSandhi
@TarlochanSandhi 7 жыл бұрын
ਆਪਣੀ ਜਿੰਦਗੀ ਵਾਰੇ ਇੰਨੀ ਬੇਬਾਕੀ ਨਾਲ ਦੱਸਣਾ ਹਿੰਮਤ ਦੀ ਗੱਲ ਹੈ ਜੋ ਮਿੰਟੂ ਗੁਰੂਸਰੀਆ ਨੇ ਦਿਖਾਈ। ਇਸ ਵੀਡੀਓ ਤੋਂ ਬਹੁਤ ਸਾਰੇ ਲੋਕ ਬਹੁਤ ਕੁੱਝ ਸਿੱਖਣਗੇ।
@surinderpalsingh952
@surinderpalsingh952 7 жыл бұрын
very true well done
@gurpreetbhinder7405
@gurpreetbhinder7405 7 жыл бұрын
Contact me if u need to live reporter
@hammysandhu1246
@hammysandhu1246 7 жыл бұрын
ਮਿੰਟੂ ਗੁਰਸਰੀਆ ਬਹੁਤ ਵਧੀਆ ਬੰਦਾ ਮੈ ਕਿਤਾਬ ਪੜ੍ਹੀ ਡਾਕੂਆਂ ਦਾ ਮੁੰਡਾ ਬਹੁਤ ਵਧੀਆ ਕਿਤਾਬ ਆ ਦਿਲ ਦੀਆਂ ਗੱਲਾਂ ਲਿਖੀਆਂ ਵੀਰ ਨੇ
@malkeetsingh-ti4bh
@malkeetsingh-ti4bh 6 жыл бұрын
ਇਸ ਤਰ੍ਹਾਂ ਸੱਚ ਬੋਲਣ ਦੀ ਹਿੰਮਤ ਵੀ ਕਿਸੇ ਕਿਸੇ ਵਿੱਚ ਹੀ ਹੁੰਦੀ
@rkkumarkaplish4526
@rkkumarkaplish4526 6 жыл бұрын
ਡਾਕੂਆਂ ਦਾ ਮੁੰਡਾ ਫਿਲਮ ਵੀ ਬਣ ਰਹੀ ਆ 7 ਸਤੰਬਰ 2018 ਨੂੰ ਰਿਲੀਜ਼ ਹੋਵੇਗੀ। ਦੇਵ ਖਰੌੜ ਮਿੰਟੂ ਗੁਰੂਸਰੀਆ ਦਾ ਕਿਰਦਾਰ ਨਿਭਾਉਣਗੇ। ਰੁਪਿੰਦਰ ਗਾਂਧੀ ਸੀਰੀਜ਼ ਬਣਾਉਣ ਵਾਲੀ ਟੀਮ ਮਿੰਟੂ ਗੁਰੂਸਰੀਆ ਦੀ ਕਿਤਾਬ ਡਾਕੂਆਂ ਦਾ ਮੁੰਡਾ ਤੇ ਫਿਲਮ ਬਣਾ ਰਹੀ ਹੈ । ਜੋ ਕਿ ਸਮਾਜ ਲਈ ਇਕ ਬਹੁਤ ਵੱਡੀ ਸੇਧ ਹੈ।
@JatinderSingh-wh5bg
@JatinderSingh-wh5bg 7 жыл бұрын
I have seen so many interviews but never seen this sort of true heart touching interview.
@sukhdhaliwal4826
@sukhdhaliwal4826 2 жыл бұрын
ਸਾਡਾ ਵੱਡਾ ਵੀਰ ਮਿੰਟੂ ਗੁਰੂਸਰੀਆ ਜਿੰਦਾਬਾਦ
@KuldeepSingh-qe4vh
@KuldeepSingh-qe4vh 7 жыл бұрын
ਵੱਡੇ ਭਰਾ ਬਲਜਿੰਦਰ ਸਿੰਘ ਦੀਆ ਬਹੁਤ ਵੱਡੀਆ ਅਤੇ ਬਹੁਤ ਸੋਹਣਿਆ ਗੱਲਾ । ਬਹੁਤ ਬਹੁਤ ਧੰਨਵਾਦ ਕਰਦੇ ਹਾ ਏਨੀ ਸੋਹਣੀ ਸਿੱਖਿਆ ਦੇਣ ਲਈ ।
@pb30wala28
@pb30wala28 7 жыл бұрын
bht e chnga insan bai👏🏻
@dilbaghsingh9526
@dilbaghsingh9526 6 жыл бұрын
nyc
@gopibrar3981
@gopibrar3981 6 жыл бұрын
ਪਰੀਮ ਏਸ਼ੀਆ ਗੂਡ ਰਾਈਟ ਬਾਈ ਜੀ ਮੈਨੂੰ ਮਿੰਟੂ ਦੀਆ ਤੇ ਲੱਖਾ ਸਧਾਣਾ ਜੀ ਦੀਆ ਗੱਲਾ ਬਹੁਤ ਚੰਗੀਆ ਲਗੀਆ ਮੈ ਸ਼ਿਵਰਾਜ ਅਕਾਲ ਗੜ੍ ਮੁਕਤਸਰ
@ManpreetSingh-kf3zx
@ManpreetSingh-kf3zx 7 жыл бұрын
ਬਹੁਤ ਵਧੀਆ ਕੋਈ ਸ਼ਬਦ ਨੀ ਜੀ ਬਹੁਤ ਜਾਂਦਾ ਵਧੀਆ ਉਪਰਾਲਾ ਆ prime asia tv ਦਾ
@pbxgaming839
@pbxgaming839 2 жыл бұрын
ਮਿੰਟੂ ਬਾਈ ਚੋ ਸ਼ਿਵ ਦੀ ਝਲਕ ਪੈਂਦੀ ।❤️🙏
@upmeetsodhi8861
@upmeetsodhi8861 6 жыл бұрын
I have no words to express how well Mintu has expressed the reality and his lessons. We need people like him to come and talk to common people more often. Thanks a lot, Prime Asia.
@tutikandi1
@tutikandi1 Жыл бұрын
what is the source of his information ,he is lying in many of his own stories-people with no education and small brain believe him-
@vickybai4481
@vickybai4481 2 жыл бұрын
ਮਿੰਟੂ ਵੀਰ ਜ਼ਿੰਦਗੀ ਜਿੰਦਾਬਾਦ ਹੈ
@Harsimratchandisimrat
@Harsimratchandisimrat 7 ай бұрын
38:44 ਤੋ 38:55 ਏਹ ਤੁਸੀਂ ਕੈਪਟਨ ਅਮਰਿੰਦਰ ਦੀ ਗੱਲ ਕਰ ਰਹੇ ਹੋ ਸਹੀ ਕਿਹਾ ਹਨਾ ਮੈਂ ਜਾਂ ਫਿਰ ਕਿਸੇ ਹੋਰ ਦੀ ਗੱਲ ਕਰ ਰਹੇ ਹੋ
@rsingh9150
@rsingh9150 6 жыл бұрын
Great story of change ... he should be a motivational speaker to help influence the addicts in Punjab and let them know there is hope ... god bless u brother
@GopiGill-qs8gp
@GopiGill-qs8gp 11 ай бұрын
❤❤
@haravtarsingh611
@haravtarsingh611 6 жыл бұрын
What a great intellectual person Mr mintu is, who would have thought that someone’s life could turn around like that, I really liked his wisdom and great interview and kudos to channel.
@KAPIL25722
@KAPIL25722 6 жыл бұрын
ਭਾਜੀ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿੰਦਗੀ ਭਰ ਤੁਹਾਡਾ ਰਿਣੀ ਰਹਾਂਗਾ ।
@harshminderkaur8470
@harshminderkaur8470 9 ай бұрын
ਅੱਜ ਛੋਟੇ ਵੀਰ ਦੀ ਗਲਬਾਤ ਮਿੰਟੂ ਛੋਟੇ ਵੀਰ ਨਾਲ ਵੇਖੀ ਸੁਣੀ ਨਜ਼ਾਰਾ ਆ ਗਿਆ bubby sidhu Canada 🇨🇦
@kinumehmi3169
@kinumehmi3169 6 жыл бұрын
so impresses story of paji... I feel proud of him and very motivation ..thanks sir for this interview and share with us.. off course I need to share with my friends and family . Again thanks sir..🙏🙏🙏 Rab Hamesha ida de bande di umar lami kre..
@sultanmirza341
@sultanmirza341 7 жыл бұрын
Prime Asia Tv good job ਵੀਰ ਜੀ ਲੱਖਾ ਸਿਧਾਣਾ ਤੇ ਮਿੰਟੂ ਗੁਰੂਸਰੀਆ ਵਰਗੇ ਭਰਾਵਾਂ ਨੰੂ ਲਗਾਤਾਰ ਰੂ-ਬ-ਰੂ ਕਰਵਾਂਉਦੇ ਰਵੋ ਤਾਂ ਕਿ ਕਿਸੇ ਨੰੂ ਤਾਂ ਸੇਧ ਮਿਲੇ ਇਹੋ ਜੇ ਵੀਰਾਂ ਦੇ ਵਿਚਾਰ ਸੁਣ ਕੇ...... ਧੰਨਵਾਦ
@gailk2747
@gailk2747 7 жыл бұрын
F
@gb5450
@gb5450 6 жыл бұрын
Very very nice veer ji
@SanataniSIKH14
@SanataniSIKH14 6 жыл бұрын
ਵੀਰ ਜੀ ਜੇ ਅੱਜ ਸੜਕਾਂ ਤੇ ਲਾਏ ਗਏ ਸਾਈਨ ਬੋਡ ਚ ਪੰਜਾਬੀ ਨੂੰ ਉਸ ਦੀ ਸਹੀ ਤੇ ਅਸਲ ਜਗਾ ਦੀਵਾਨ ਚ ਵੀਰ ਲੱਖਾਂ ਿਸਦਾਣਾ ਦਾ ਦੇਣਾ ਨੀ ਦੇ ਸਕਦੇ ਆਪਾਂ ਰੱਬ ਵੀਰ ਤੇ ਜੋ ਵੀ ਬਾਈ ਨਾਲ ਡਟ ਕਿ ਖੱੜੇ ਰਹੇ ਦੱਬ ਨੰੂ ਲੰਬੀ ਉਮਰਾਂ ਤੇ ਚੱੜਦੀ ਕਲਾ ਚ ਰੱਖੇ
@katappatheking9482
@katappatheking9482 6 жыл бұрын
SULTAN MIRZA ethe v
@harkiratsandhu8359
@harkiratsandhu8359 6 жыл бұрын
Dil nu chuoo gaiyan galan bai G...
@rockychaudhary4714
@rockychaudhary4714 6 жыл бұрын
Vadiya sochh Aaa Tanhi Insan Ujagar Krda Aaaa salute aaaa. Mintu veer Nu... prime. Asia 🙏🙏🙏🙏🙏🙏🙏
@westlife5200
@westlife5200 7 жыл бұрын
Yes 😊Education, Knowledge, Wisdom is the key to all.
@baljindersinghsidhu1306
@baljindersinghsidhu1306 6 жыл бұрын
ਸੰਧਾਵਾਲੀਆ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਜੋ ਲੀਡਰਾਂ ਤੇ ਗਾਉਣ ਵਾਲਿਆਂ ਨੂੰ ਛੱਡ ਕੇ ਸਮਾਜ ਦੀਆਂ ਇਹੋ ਜਿਹੀਆਂ ਸ਼ਖਸੀਅਤਾਂ ਦੇ ਰੁਬਰੂ ਕਰਵਾ ਰਹੇ ਹੋ ਜਿੰਨਾ ਤੋ ਕੁਝ ਸਿਖਣ ਨੂੰ ਮਿਲਦਾ ਹੈ ਬਾਕੀ ਮਿੰਟੂ ਜੀ ਨੂੰ ਚੈਨਲ ਤੇ ਲਿਆਉਣ ਨਾਲ ਕਈ ਬੰਦੇ ਜੋ ਨਸ਼ਿਆਂ ਜਾਂ ਕੁੱਝ ਹੋਰ ਮਾੜੀਆਂ ਅਲਾਮਤਾਂ ਕਰਕੇ ਸਮਾਜ ਵਿੱਚੋ ਕੱਟੇ ਹੋਏ ਹਨ ਉਹ ਵੀ ਹਿੰਮਤ ਕਰਨਗੇ ਆਪਣੇ ਆਪ ਨੂੰ ਬਦਲਣ ਦੀ ਕਿ ਯਾਰ ਜੇ ਇਸ ਬੰਦੇ ਨੂੰ ਸਮਾਜਿਕ ਰੁਤਬਾ ਮਿਲ ਗਿਆ ਹੈ ਤਾਂ ਅਸੀਂ ਵੀ ਕਿਉਂ ਨਾ ਹਿੰਮਤ ਕਰੀਏ । ਤੁਹਾਡਾ ਧੰਨਵਾਦ
@gurbindersingh2816
@gurbindersingh2816 4 жыл бұрын
19%21 ਦਾ ਫਰਕ ਹੈ ਮੇਰਾ ਵੀ ਮਿੰਟੂ ਵੀਰ ਤੇਰੇ ਵਾਲਾ ਹੀ ਹਾਲ ਸੀ
@nsingh1627
@nsingh1627 6 жыл бұрын
Make mintu health minister of Punjab, he can solve the drug problem of Punjab, he is a real reformed soul
@bigentertainets7070
@bigentertainets7070 5 жыл бұрын
Sahi bat hai
@sikanderdr4731
@sikanderdr4731 6 жыл бұрын
ਬਹੁਤ ਵਧੀਅਾ ਬਾੲੀ ਜੀ ,ਸਿਖਿਅਾਦਾੲਿਕ ਕਹਾਣੀ
@brijrajsinghrana5535
@brijrajsinghrana5535 6 жыл бұрын
best interview... learned a lot of stuff that I'll implement on my real life
@HarjeetSingh-pj3tb
@HarjeetSingh-pj3tb 6 жыл бұрын
ਬੁਤ ਵਧੀਆ ਭਾਈ ਸਾਬ ਮਿੰਟੂ ਭਰਾਅ ਵਾਰੇ ਜਾਣਕੇ ਬੁਹਤ ਖੁਸ਼ੀ ਹੋਈ
@riskygill4401
@riskygill4401 6 жыл бұрын
Harjeet Singh nic veer g
@riskygill4401
@riskygill4401 6 жыл бұрын
Harjeet Singh bro nic vidosa g
@ashishlagotra
@ashishlagotra 7 жыл бұрын
jeeonda reh veera mintu veer shuru ch video chngi nai c lagdi par title kar k vekhi ..par jindagi meri nal relate kar gayi te dil kadd lya.te mann v bhar gya
@NAVKIRANSINGHADV
@NAVKIRANSINGHADV 6 жыл бұрын
My congrats to the channel also which has taken up such serious issue.
@jagdeepsingh6739
@jagdeepsingh6739 6 жыл бұрын
nic veer mintu
@socialsukhi6985
@socialsukhi6985 7 жыл бұрын
ਬਹੁਤ ਵਧੀਆ ਕੋਸ਼ਿਸ਼ ਸੰਧਾਵਾਲੀਆ ਜੀ
@gundeepsingh7105
@gundeepsingh7105 6 жыл бұрын
Bhai bht bht sohni interview 👌🏻👌🏻👌🏻👌🏻 bht changiyan galan lagiya eh galan te amaal krna chahida huge respect ✊ rabb rakha 🙏🙏
@ManjitSingh-mf9cr
@ManjitSingh-mf9cr 7 жыл бұрын
Veer g minttu g e bohit vdia glaa keetia te var u tube te jab sma milda a he laa k sunda te apne dosta nu v sonda vdia lagda thanks g app da g jo minttu veer g nu es chanal rahi sade tak pohnchaea thanks veer
@JaspreetSingh-xl6si
@JaspreetSingh-xl6si 6 жыл бұрын
ਬਹੁਤ ਵਧੀਆ ਜੀ ਸੰਧਾਵਾਲੀਆ ਸਾਹਿਬ ਵੀਰ ਜੀ ਕੋਈ ਸ਼ਬਦ ਨੀ ਲੱਭ ਰਹੇ ਜਿੰਨਾਂ ਨਾਲ ਕੋਈ ਕੁਮੈਂਟ ਲਿਖਿਆ ਜਾਵੇ । ਮਿੰਟੂ ਜੀ ਚਰਨਾਵਾਂ ਅਜੀਤ ਅਖਬਾਰ ਵਿੱਚ ਪੜਦੇ ਸੀ ਪਰ ਅੱਜ ਜਾਣਕੇ ਬੜੀ ਹੈਰਾਨੀ ਹੋਈ ਕਿ ਇਹ ਮਿੰਟੂ ਪਹਿਲਾਂ ਕੁਝ ਹੋਰ ਈ ਸੀ ।
@GurpreetKaur-mj6ue
@GurpreetKaur-mj6ue 4 жыл бұрын
GReat....great.... Greatt
@amanrattu08
@amanrattu08 5 жыл бұрын
Yaar kya gallan kitiyan bande ne....... SUPER
@NAVKIRANSINGHADV
@NAVKIRANSINGHADV 6 жыл бұрын
Mintu's story should be sent to each home.
@singhbobby5062
@singhbobby5062 6 жыл бұрын
Navkiran Singh (
@छोटीछोटीमगरमोटीबातें-ट4ख
@छोटीछोटीमगरमोटीबातें-ट4ख 6 жыл бұрын
+brar
@amnindergillgill5493
@amnindergillgill5493 3 жыл бұрын
Hun ta veer esse story di film hr ghar chli gyi
@hammysandhu1246
@hammysandhu1246 7 жыл бұрын
ਮਿੰਟੂ ਗੁਰਸਰੀਆ ਦੀ ਲਾਇਫ ਤੇ ਫਿਲਮ ਬਣਣੀ ਚਾਹੀਦੀ ਏ
@rkkumarkaplish4526
@rkkumarkaplish4526 6 жыл бұрын
MINDA KAMBOZ ਡਾਕੂਆਂ ਦਾ ਮੁੰਡਾ ਫਿਲਮ ਬਣ ਰਹੀ ਆ 7 ਸਤੰਬਰ 2018 ਨੂੰ ਰਿਲੀਜ਼ ਹੋਵੇਗੀ। ਦੇਵ ਖਰੌੜ ਮਿੰਟੂ ਗੁਰੂਸਰੀਆ ਦਾ ਕਿਰਦਾਰ ਨਿਭਾਉਣਗੇ।
@ravirawinder2928
@ravirawinder2928 6 жыл бұрын
bai teri gal sachi hogi
@dpdpup2320
@dpdpup2320 6 жыл бұрын
ਬਾਈ ਫਿਲਮ ਕਾਹਦੀ ਐ ਅੱਗ ਐ ਅੱਗ। ਬਹੁਤ ਘੈਂਟ ਮੂਵੀ
@amreeksingh8887
@amreeksingh8887 6 жыл бұрын
ban gai bay
@sukhwantsinghsidhu6501
@sukhwantsinghsidhu6501 6 жыл бұрын
Es to vadia hor koi interview nhi suni aaje tak,,,bahut vadia veer
@rsingh9150
@rsingh9150 6 жыл бұрын
Very inspirational !! Most interesting story of a persons life from rock bottom to resurrection
@gillbaljit8162
@gillbaljit8162 7 жыл бұрын
sandhawalin sir ji tusi vadhi de patar ho jo tusi Minto veer ji nu sade rob ro kita thuda teh dil to dhanwad,
@palwindersingh1619
@palwindersingh1619 6 жыл бұрын
Bahut zyada siania galan keetian Mintu Veer ne......Aj lor e sanu eho jhe veera di Punjab nu har pasia bachaun lyi....
@ddhruvrajj
@ddhruvrajj 2 жыл бұрын
I have not seen this type of interview before now I am big fan of gursaria sahib and searching the book Dakua da Munda.Really great change that I have never seen before in any one.
@jaspreetclar8207
@jaspreetclar8207 7 жыл бұрын
Gurpreet ji you always bring great people in the show. That’s great way to help humanity. Keep it up 👍🏼
@jattreign1311
@jattreign1311 6 жыл бұрын
Diggna bndey de hath ni, par uthnaa jrur us de hathh ch aa .... bahut wddiii gall kahii aa bai ne ...Bahut wdiyaaa veerjiii , es interview ne bahut haunsla ditta .... kade kde asii sab kuj hath ch hon de bawjud v haunsla chdd beh jndey aa ..... zindgi ch digg k uthnaa e sab kujj aa ....
@surinderkaur5755
@surinderkaur5755 6 жыл бұрын
so heart touching video. gurpreet ji mintu gurusariya lakha sidhana a leaders de hathey char ne nd ohna dee reality ton janu ne.so jina nu sada administrater gangster dus riha o e ehna de nakab outaran gay.so hor v veer ne ina de sathy ohna nu v naojawan peeri de ruh-bru krwao tan jo o amajh jaaan timehunde. thank u
@RaviRavi-of5ss
@RaviRavi-of5ss 6 жыл бұрын
sandawalia.g.jaruru.pucho.kitho.nasha.chadya
@parvindersinghbawa6103
@parvindersinghbawa6103 6 жыл бұрын
bai ji bhtt vdiaa story..mann te bhtt asr pya
@HawkTune
@HawkTune Жыл бұрын
Bhut sira banda.. Inspired. Got emotional
@harryrod
@harryrod 6 жыл бұрын
bohat sohni sakshiyat te balle balle jwaana brave soul
@jasprreetsingh3347
@jasprreetsingh3347 6 жыл бұрын
thnku so much dear ji
@pss6716
@pss6716 2 жыл бұрын
Mintto ji , thanks for sharing great feedback
@sonusahota1000
@sonusahota1000 6 жыл бұрын
No 1Sabh toh vadia aaj tak ta prime asia da prog...No 2 Lakha sidhana wala
@gurbhajsingh5071
@gurbhajsingh5071 Жыл бұрын
ਮਿੰਟੂ ਵੀਰ 🙏🙏🙏❤❤❤❤❤
@satindrapaulsingh9329
@satindrapaulsingh9329 7 жыл бұрын
Minto sahib Indian democracy is not going to improve and will get worse in the future.I agree with you on most of the issues.Your way of explanation is very logical.And further you understand,how the society functions.I like your programmes very much.
@RajbirSingh-dn5yt
@RajbirSingh-dn5yt 6 жыл бұрын
Bohat vadiya rab chad diii klla ch rakhy tohanu🖒🖒🖒🖒🖒🖒👌👌👌👌👌👌👌👌
@artist5032
@artist5032 6 жыл бұрын
Veer salute y'all tuhady hosly nu himat nu ty jigry nu ty sechaai nu tuhady wergi soch ty shakesyta de punjab nu es waqt bahut load hai
@vlogpollywood1133
@vlogpollywood1133 6 жыл бұрын
Bht vadiya phaji ...mai jaldi kisi nu sunda nai te na tareef krda ...tuhade bol sache lage khulli kitaab tusi Waheguru bht mehran rakhe ...tuhadi tasndrusti te soch hor hmesha vadiyaa rahe...
@rajwindersingh2494
@rajwindersingh2494 6 жыл бұрын
lakha sindhana te mintu bai dono gala to baut kuj Sikhn nu milda love u
@VirdiPictures
@VirdiPictures 6 жыл бұрын
I Love U Mintu Gurusaria You Are Inspiration And Motivation Of Today’s Youngsters 😘😘
@karanbirsingh2968
@karanbirsingh2968 6 жыл бұрын
ਮਿੰਟੂ ਗੁਰੂਸਰੀਆ ਜੀ ਮੈਨੂ ਤੁਹਾਡੀ ਸੱਭ ਤੋ ਵਧੀਆ ਗੱਲ ਇਹ ਲੱਗੀ ਹੈ ਕੇ ਝੋਨਾ ਪੰਜਾਬ ਦੀ ਫਸਲ ਨਹੀ ਏ । ਝੋਨੇ ਦੇ ਕਾਰਨ ਸਾਡੇ ਕੁਦਰਤੀ ਸੋਮੇ (ਮਿੱਟੀ ਪਾਣੀ ਅਤੇ ਹਵਾ) ਖਰਾਬ ਹੋ ਰਹੇ ਨੇ । ਪਰ ਸਾਡੇ ਪੰਜਾਬ ਦੇ ਬਹੁਤੇ ਲੋਕ ਇਹ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀ ਕਰਦੇ ।
@gurvailsinghdhillon9845
@gurvailsinghdhillon9845 6 жыл бұрын
karanbir singh mae nhi sehmat 22 teri gal naal .... punjab kolo bohut pani c .... rajasthan nu haar saal 18000crore da pani free dayi jnde .... je punjab flat hega oh ithe 5 dareyavaan naal hoyia.... te jhona punjab ch hunda v vadia te jada .... ...naale pani te kharab hoyia ....hawa ...mitti kive hoyi......
@unitedcolors2920
@unitedcolors2920 6 жыл бұрын
ਬਹੁਤ ਵਧਿਆ ਜੀ, ਧੰਨਵਾਦ
@reshamkalsi7978
@reshamkalsi7978 4 жыл бұрын
ਮਿੰਟੂ ਗੁਰੂਸਰੀਆ ਲੱਖਾ ਸਿਧਾਨਾ ਔਰ ਇਸ ਤਰਾਂ ਵਰਗੇ ਨੌਜਵਾਨ ਪੰਜਾਬੀ ਨੌਜਵਾਨਾ ਦੀ ਅਗਵਾਈ ਕਰਨ ਇਹਨਾ ਲੀਡਰਾਂ ਤੇ ਲੋਕ ਭਰੋਸਾ ਨਾ ਕਰਨ
@sandysworld5888
@sandysworld5888 6 жыл бұрын
mintu gurusaria di life te film banani chahidi hai....it must be motivational to encourage younsters
@amreeksingh8887
@amreeksingh8887 6 жыл бұрын
bay ban gai dakuan da Munda
@arshzaildar9614
@arshzaildar9614 6 жыл бұрын
Thanks fully mintu Y G hard work keeta.... Main vi murdn tyar ha ....I inspiring you Story .... Gud luck
@satwantsingh-bm8do
@satwantsingh-bm8do 6 жыл бұрын
ਧੰਨਵਾਦ ਮਿੰਟੂ ਵੀਰ ਜੀ
@JatinderSingh-ge7qz
@JatinderSingh-ge7qz 7 жыл бұрын
Mintu bai bas eh kehna lage raho. ..soch uchi te suchi hai veer rabb lambi umàr kare aap di
@singhengineer83
@singhengineer83 Жыл бұрын
Well Done Mintu Brother stay Blessed
@amitpaul6194
@amitpaul6194 6 жыл бұрын
Main b ajj mudea 22 ji by god thodi video b dikh gayi bahut vadia gallan kitia bai totally real
@bahadursingh9512
@bahadursingh9512 7 жыл бұрын
ਫ਼ਿਲਮ ਬਣਨੀ ਚਾਹੀਦੀ ਹੈ ਬਾਈ ਦੀ ਜ਼ਿੰਦਗੀ ਤੇ
@bikramjitaulakh647
@bikramjitaulakh647 6 жыл бұрын
Bahadur Singh Shorting chalo ho gai veere
@simarjeetsingh9277
@simarjeetsingh9277 6 жыл бұрын
i think dev kharaud bnaa reaa film bai di zindagi te rupinder gandhi wala
@noorkaurbrar2875
@noorkaurbrar2875 6 жыл бұрын
Dakua da munda
@jasprreetsingh3347
@jasprreetsingh3347 6 жыл бұрын
mohanjit kaur agye
@deepmannmann8203
@deepmannmann8203 6 жыл бұрын
Tere kahe bol poore ho gye veer.. Lao bn gyii movie
@Ssb53
@Ssb53 7 жыл бұрын
Salute to ur spirit .... be focused .... help others ... very good Mintu ji and Gurpreet for bringing him to ur show ....
@progamerz4584
@progamerz4584 4 жыл бұрын
Good Interview
@karanpatwar1438
@karanpatwar1438 6 жыл бұрын
mai ajj kiss y nu zindgii ch phelii war dekheaa te suneyaa ....merii soch hi bdl dittii y ne jo mai kde nashe krn waleyan nu dekh k soch da c ......mai kiss bdlii soch nu sarii umar appna k rkhuu......
@mangatjagjot354
@mangatjagjot354 7 жыл бұрын
Bohat sohniya te saaf gallan dasiya mintu veer ne
@jugroopsingh8765
@jugroopsingh8765 6 жыл бұрын
nice g veer tohadian gallan kaii jindgian baccha sakdi a
@cheemay55
@cheemay55 6 жыл бұрын
ਬਹੁਤ ਕੱਛ ਸਿੱਖਣ ਨੂੰ ਮਿਲਿਆ ਅਜੇ ਤੁਹਾਡੀ ਵੀਡੀਓ ਦੇਖ ਕ
@LuckySingh-jd6gk
@LuckySingh-jd6gk 6 жыл бұрын
ਡਾਕੂਆਂ ਦਾ ਮੁੰਡਾ ਫਿਲਮ 10 ਅਗਸਤ ਨੂੰ ਜਰੂਰ ਦੇਖ ਕੇ ਆਵਾਂਗੇ ਪਰਿਵਾਰ ਨਾਲ ਮਿੰਟੂ ਬਾਈ ਤੋ ਪ੍ਰਭਾਵਿਤ ਹੋ ਕੇ।
@rupindersidhu14
@rupindersidhu14 6 жыл бұрын
Best interview till date and one of the daring persons mintu gursuria
@kamalkaura6016
@kamalkaura6016 7 жыл бұрын
Mintu veer nd Lakha sidhanaa di soch bohut Vadia wa Salam wa dona veera nu
@KuldeepSingh-vd9xk
@KuldeepSingh-vd9xk 6 жыл бұрын
ਬਹੁਤ ਵਧੀਅਾ ਵੀਰ ਜੀ ਜਿਸ ਨੇ ਪਿੰਡ ਦਾ ਨਾਮ ਰੋਸਨ ਕੀਤਾ
@tarakvicharpunjabichannel6624
@tarakvicharpunjabichannel6624 7 жыл бұрын
TV Prime Focus thanks for meet.. Mintu ji... ਬੁੱਧੀ ਜੀਵੀ ਸੋਚ ਦੀ ਭਾਰਤ ਨੂੰ ਬਹੁਤ ਲੋੜ ਹੈ ।
@sukhwantsinghgoraya5381
@sukhwantsinghgoraya5381 3 жыл бұрын
Bhut wadiya vr 👍👍
@NavjotSingh-er4ny
@NavjotSingh-er4ny 7 жыл бұрын
Mintu veer tu inspiration baneya saadi.oh din v tere nl bahut vadhia gujare c pr tu shuru toh hi ik sacha te vadhia yr c te hai.god bless u
@SurjitSingh-info
@SurjitSingh-info 6 жыл бұрын
Very good interview mintu 22 di
@gurpreetpassy5104
@gurpreetpassy5104 6 жыл бұрын
22 ਜੀ ਗੱਲਾ ਬਹੁਤ ਵਧੀਆ
@nirmaljeetsingh1802
@nirmaljeetsingh1802 6 жыл бұрын
ਬਹੁਤ ਹੀ ਵਧੀਆ ਦਿਲ ਨੂੰ ਟੁੰਬਦੀਆਂ ਗੁਫਤਗੂ ਵੱਡੇ ਬਾਈ ਮਿੰਟੂ ਨੇ ਕੀਤੀਆਂ ਨੇ। ਉਮੀਦ ਹੈ ਕਿਸੇ ਮਾਂ ਦੀ ਪੁੱਤ ਦੀ ਵਾਪਿਸੀ ਇਸ ਤਰ੍ਹਾ ਹੋਜੇ। ਜੇ ਹੋ ਸਕੇ ਤਾਂ ਕਿਰਪਾ ਕਰਕੇ ਮਿੰਟੂ ਭਾਜੀ ਦਾ ਕੋਈ ਸੰਪਰਕ ਵੇਰਵਾ ਜਰੂਰ ਦੇਣਾ ਜੀ।
@JatinderSonu-v7b
@JatinderSonu-v7b 10 ай бұрын
Bhaji Googal te number hai mintu bhai da
@roopgill3268
@roopgill3268 7 жыл бұрын
Mai pehla v mintu bai nu Sunia.bahut honest aa bai.inni sachai koi nahi dasda.
@akashnijjar89
@akashnijjar89 7 жыл бұрын
Very nice interview. Thanks
@amritaulakh6562
@amritaulakh6562 2 жыл бұрын
ਹੇ ਖੁਦਾ ਐਸੀ ਹਿੰਮਤ ਬਖ਼ਸ਼ੀ ਜੇ ਜਾਲਮ ਜ਼ੁਲਮ ਕਰੇ ਤੇ ਮੈਂ ਕਰ ਪਰਉਪਕਾਰ ਸਕਾਂ,ਤੂੰ ਕੋਈ ਐਸੇ ਕਰਮ ਲਿਖਦੇ ਲੇਖੀ ਜੋ ਕਿਸੇ ਲੋੜਵੰਦ ਲਈ ਮੈਂ ਆਪਣਾ ਸਭ ਕੁਝ ਹਾਰ ਸਕਾਂ,
@unseenfarmerlife
@unseenfarmerlife 7 жыл бұрын
Bahut hi wadiya galla kitiya Mintu Veer ne ...god bless you
@manjitpal1156
@manjitpal1156 Ай бұрын
Great. ❤ mintu brother
@dilmansingh5766
@dilmansingh5766 9 ай бұрын
❤❤ heera bnda
@maxbupahealthinsurance8837
@maxbupahealthinsurance8837 5 жыл бұрын
This interview is inspiration to us
@FATEH_OFFICIAL
@FATEH_OFFICIAL 7 жыл бұрын
Bahut wadhiya uppraala...parmatma is nek koshish nu kamyaab kare...
@gursharanchandi2352
@gursharanchandi2352 7 жыл бұрын
This is so inspirational.
@azaddhillon1249
@azaddhillon1249 5 жыл бұрын
Salute mintu ji tuhanu.
@amnindergillgill5493
@amnindergillgill5493 3 жыл бұрын
ਬਾਈ ਮਿੰਟੂ ਆਪਣੇ ਇਲਾਕੇ ਵਿੱਚ ਹੁਣ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਵੀ ਇਸ ਨਸ਼ੇ ਦੀ ਦਲਦਲ ਵਿੱਚ ਪਹੁੰਚ ਚੁੱਕੀਆ ਨੇ ਇਹ ਗੱਲ ਸਹੀ ਹੈ ਕਿ ਪੁਲਿਸ ਅਤੇ ਲੀਡਰਸ਼ਿਪ ਰਾਹੀਂ ਨਸ਼ਾ ਵਿਕ ਰਿਹਾ ਹੁਣ ਭਲਾ ਪੁਲਿਸ ਨੂੰ ਪਤਾ ਨਹੀਂ ਕਿ ਗੁਰੂਸਰ ਵਿੱਚ ਕਿਹੜੇ ਘਰ ਸ਼ਰੇਆਮ ਨਸ਼ਾ ਵੇਚ ਰਹੇ ਨੇ
What's in the clown's bag? #clown #angel #bunnypolice
00:19
超人夫妇
Рет қаралды 33 МЛН
How it feels when u walk through first class
00:52
Adam W
Рет қаралды 25 МЛН
This mother's baby is too unreliable.
00:13
FUNNY XIAOTING 666
Рет қаралды 43 МЛН