Prime Hassian (114) || ਅੱਕੇ ਪਿਓ ਨੇ ਰਗੜੇ ਸਕੂਲਾਂ ਵਾਲੇ !

  Рет қаралды 35,505

Prime Asia TV

Prime Asia TV

Күн бұрын

#PrimeAsiaTV #PrimeHassian #UmangSharma #NeelamQueen #KaranDevJagota #ParamSingh
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 64
@niranjankhurana7636
@niranjankhurana7636 2 жыл бұрын
ਬਹੁਤ ਬਹੁਤ ਸਿਆਣੀ ਗੱਲ ਹੈ ਜੀ ਲੋਕਾਂ ਨੂੰ ਪਿਆਰ ਨਾਲ ਸਮਝਾਇਆ ਹੈ 🙏🙏🙏🙏🙏
@sonuvirdi3200
@sonuvirdi3200 2 жыл бұрын
ਪ੍ਰਾਈਵੇਟ ਸਕੂਲਾਂ ਵਾਲੇ ਬਸ ਲੁੱਟਣ ਤੇ ਲੱਗੇ ਹੋਏ ਆ ਪੜ੍ਹਾਈ ਦਾ ਤਾ ਪਤਾ ਨਹੀਂ ਕਰਵਾਂਦੇ ਆ ਜਾ ਨਹੀਂ ਪਰ ਬੱਚੇ ਨੂੰ ਭੋਰਾ ਅਕਲ ਨੀ ਸਿਖਾਊਦੇ ਕਿ ਕਿਸੇ ਵੀ ਵੱਡੇ-ਛੋਟੇ ਨਾਲ ਗੱਲ ਕਿਵੇਂ ਕਰਨੀ ਆ ਕਿਵੇ ਨਹੀਂ ਤੇ ਕਿਤਾਬਾਂ, ਵਰਦੀਆ ਵਾਲਿਆਂ ਦੁਕਾਨਾਂ ਨਾਲ ਕਮਿਸ਼ਨ ਸੈਟ ਕੀਤੀ ਹੋਈ ਆ ਕਿ ਸਾਮਾਨ ਬਸ ਆਹ-ਆਹ ਦੁਕਾਨਾਂ ਤੋਂ ਇਲਾਵਾ ਕਿਸੇ ਹੋਰ ਕੋਲੋਂ ਨਹੀਂ ਲੈਣਾ Study de name te Business kr rhe aa bs hor kuchh nhi aa😤😤😡
@gurmeetsinghsandhu8677
@gurmeetsinghsandhu8677 2 жыл бұрын
Sahi gal bhaaji
@MsSurinderChahal
@MsSurinderChahal 2 жыл бұрын
ਪੰਜਾਬੀਓ ਕੰਮ ਦੀ ਨਾ ਕੋਈ ਜਾਤ ਹੁੰਦੀ ਹੈ ਨਾ ਕੰਮ ਦਾ ਕੋਈ ਹੁੰਦਾ ਹੈ ਧਰਮ , ਕੰਮ ਹੁੰਦਾ ਹੈ ਬੰਦੇ ਦਾ ਕਰਮ , ਨਾ ਕਰਮ ਆਪੇ ਉਗਦਾ , ਨਾ ਕੰਮ ਹੁੰਦਾ ਵਗੈਰ ਹੱਥ ਹਿਲਾਏ , ਕੰਮ ਹੁੰਦਾ ਹੈ ਜਦ ਢਿੱਡ ਰੋਟੀ ਲਈ ਤਰਲੇ ਪਾਏ, ਹੁਣ ਗੱਲ ਕੌੜੀ ਕਹਿਣ ਲੱਗੀ ਹਾਂ , ਗ਼ੁੱਸਾ ਛੱਡਕੇ ਸਮਝ ਲੈਣੀ ਭਾਈ , ਜੱਗ ਤੇ ਨਾ ਰੱਖਣ ਲਈ ਨਾ ਜਵਾਕ ਜੰਮੋ ਭਾਈ , ਜੱਗ ਤੇ ਤਾ ਨਾਂ ਹਰ ਇੰਨਸਾਨ ਦਾ ਉਦੋਂ ਹੀ ਮਿਟ ਜਾਂਦਾ ਜਦ ਖ਼ੁਦ ਨਾ ਤੁਰਕੇ ਚਾਰ ਮੋਢਿਆ ਤੇ ਆਪਣੀ ਆਖਰੀ ਮੰਜ਼ਲ ਤੱਕ ਜਾਂਦਾ, ਇਸ ਕਰਕੇ ਚਾਦਰ ਦੇਖ ਕੇ ਪੈਰ ਪਸਾਰਨ ਵਾਲੀ ਗੱਲ ਇੱਥੇ ਵੀ ਲਾਗੂ ਹੁੰਦੀ ਹੈ ਭਾਈ , ਭਾਰਤ ਦੀ ਕਰੋੜਾਂ ਦੀ ਆਬਾਦੀ ਹੀ ਬਣੀ ਹੈ ਭੁੱਖ ਨੰਗ ਦਾ ਕਾਰਣ ਭਾਈ, ਆਹ ਕਨੇਡਾ ਅਮਰੀਕਾ ਵਿੱਚ ਲੋਕ ਉਦੋਂ ਤੱਕ ਬੱਚਾ ਨਹੀਂ ਜੰਮਦੇ , ਜਦ ਤੱਕ ਉਹਨਾਂ ਦੀ ਹੁੰਦੀ ਨਹੀਂ ਕੋਈ ਚੰਗੀ ਕਮਾਈ, ਅਤੇ ਭਾਰਤ ਵਿੱਚ ਵਿਆਹ ਤੋਂ ਕੁੱਝ ਕੁ ਮਹਿਨਿਆਂ ਬਾਅਦ ਗੁਆਂਢੀ ਲੱਗ ਜਾਂਦੇ ਨੇ ਪੁੱਛਣ ਕਿ , ਨੂੰਹ ਦਾ ਹੋਇਆ ਨਹੀਂ ਹਾਲੇ ਭਾਰੀ ਪੈਰ ਭਾਈ? ਉਏ ਵਿਆਹ ਸਿਰਫ ਜਵਾਕ ਜੰਮਣ ਲਈ ਨਹੀਂ ਹੁੰਦਾ, ਵਿਆਹ ਹੁੰਦਾ ਹੈ ਕਿ ਜਿੰਦਗੀ ਦਾ ਹਮਸਫ਼ਰ ਨਾਲ ਹੋਏ ਤਾਂ ਜਿੰਦਗੀ ਜਿਉਂਣ ਲਈ ਸਾਥੀ ਮਿਲ ਜਾਂਦਾ ਭਾਈ , ਨਾ ਭਾਰਤ ਦੀ ਜੰਤਾ ਕੰਮ ਕਰਕੇ ਖੁਸ਼ , ਨਾ ਭ੍ਰਿਸ਼ਟਾਚਾਰ ਚੋਂ ਬਾਹਰ ਨਿੱਕਲੇ , ਫਿਰ ਸਰਕਾਰ ਕਿਹੜਾ ਧਰਤੀ ਵਿੱਚੋਂ ਜੰਮਦੀ ਹੈ ਭਾਈ ਤੁਸੀਂ ਵੋਟਾਂ ਪਾਉਂਦੇ ਹੋਂ , ਫਿਰ ਉਦੋਂ ਅੱਖਾਂ ਖੋਹਲਕੇ ਰੱਖਿਆ ਕਰੋ ਭਾਈ , ਸ਼ਰਾਬ , ਅਫ਼ੀਮ, ਗੋਲੀਆਂ , ਭੁੱਕੀ , ਜਰਦਾ, ਚਿੱਟਾ ਉੁੱਡਕੇ ਨਹੀਂ ਆਉਂਦਾ , ਇਹ ਉਦੋਂ ਆਉਂਦਾ ਜਦ ਤੁਸੀਂ ਆਪਣੇ ਹੱਥ ਨਾਲ ਆਪ ਮੂੰਹ ਵਿੱਚ ਪਾਉਂਦੇ ਹੋ। ਕਿਉਂ ਇਹ ਗੰਦੇ ਨਸ਼ੇ ਨੂੰ ਮੂੰਹ ਲਾਉਂਦੇ ਹੋਂ ? ਬਚ ਜਾਏ ਦੇਸ਼ , ਜਾਓ , ਸ਼ਰਾਬ , ਅਤੇ ਹਰ ਨਸ਼ੇ ਦੇ ਖ਼ਿਲਾਫ਼ ਧਰਨੇ ਲਗਾਓ , ਕੰਮ ਨੂੰ ਜਾਤਾ ਧਰਮਾਂ ਵਿੱਚ ਵੰਡਕੇ ਨਾ ਕਰਨ ਦੇ ਬਹਾਨੇ ਨਾ ਬਣਾਓ , ਜੇਬ ਦੇਖ ਕੇ ਜਵਾਕ ਲਿਆਓ , ਵਿਆਹਾਂ ਵਿੱਚ ਫੁਕਰੀਆਂ ਘੱਟ ਦਿਖਾਓ , ਸਭ ਮਸਲੇ ਹੱਲ ਹੋਂਣਗੇ , ਸੁਰਿੰਦਰ ਆਪਣੀ ਅਕਲ ਨੂੰ ਵਰਤੋਂ ਵਿੱਚ ਲਿਆਓ।
@harjindersinghThind4507
@harjindersinghThind4507 2 жыл бұрын
ਬਹੁਤ ਹੀ ਵਧੀਆ ਲਿਖਿਆ ਹੈ ਜੀ। ਅਸੀਂ ਲੋਕ ਦਿਖਾਵੇ ਕਰਨ ਲਈ ਆਪ ਕਰਜ਼ੇ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ। ਫਿਰ ਫਿਕਰਾਂ ਵਿੱਚ ਪੈ ਪੈ ਕੇ ਨਸ਼ਿਆਂ ਦਾ ਸਹਾਰਾ ਲੈ ਰਹੇ ਹਾਂ। ਅੱਜਕਲ੍ਹ ਦੇ ਬੱਚੇ ਹੱਥੀਂ ਮੇਹਨਤ ਕਰਕੇ ਨਹੀਂ ਰਾਤੋਂ ਰਾਤ ਅਮੀਰ ਬਣਨਾ ਚਾਹੁੰਦੇ ਹਾਂ। ਇਸ ਕਰਕੇ ਚੋਰੀਆਂ , ਲੁਟਾਂ ਖੋਹਾਂ ਕਰਨ ਵੱਲ ਧਿਆਨ ਲਾ ਲੈਂਦੇ ਹਨ। ਹੁਣ ਤਾਂ ਰਾਜਨੀਤਕ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਵਿੱਚ ਵੀ ਜ਼ਾਤ ਪਾਤ ਦੇ ਨਾਂ ਤੇ ਵੰਡੀਆਂ ਪਾ ਦਿਤੀਆਂ ਗਈਆਂ ਹਨ। 1984 ਤੋਂ ਪਹਿਲਾਂ ਪੰਜਾਬ ਦੇ ਹਰ ਬੱਚੇ , ਨੌਜਵਾਨ, ਬਜ਼ੁਰਗਾਂ ਦੇ ਸਿਰ ਤੇ ਦਸਤਾਰ ਸਜਾਈ ਹੁੰਦੀ ਸੀ। ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਬੱਚੇ , ਨੌਜਵਾਨ ਪਤਤ ਹੁੰਦੇ ਜਾ ਰਹੇ ਹਨ। ਹੁਣ ਤਾਂ ਬਹੁਤ ਪ੍ਰਾਈਵੇਟ ਸਕੂਲਾਂ ਵਿੱਚ ਸਿੱਖੀ ਸਰੂਪ ਜਾਂ ਅੰਮ੍ਰਿਤਧਾਰੀ ਬੱਚਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
@prabjit7425
@prabjit7425 2 жыл бұрын
ਇਸ ਸ਼ੋਅ ਦੇ ਸਾਹਮਣੇ ਕਪਿਲ ਸ਼ਰਮਾ ਦਾ ਸ਼ੋਅ ਫੇਲ੍ਹ ਹੈ । ਹੋਰ ਕੋਈ ਸ਼ੋਅ ਵੇਖਣ ਨੂੰ ਦਿੱਲ ਨਹੀਂ ਕਰਦਾ, ਜਿਸ ਦਿਨ ਦਾ ਇਹ ਸ਼ੋਅ ਵੇਖਣਾ ਸ਼ੁਰੂ ਕੀਤਾ ਹੋਇਆ ਹੈ । ਅਸਲੀਅਤ ਦਰਸਾਉਣ ਵਾਲਾ ਪਹਿਲਾ ਪਰਿਵਾਰਕ ਸ਼ੋਅ ਹੈ ਜੋ ਮਨੋਰੰਜਨ ਦੇ ਨਾਲ ਜਾਣਕਾਰੀ ਭਰਪੂਰ ਵੀ ਹੁੰਦਾ ਹੈ 👌👌।
@anmolsingh1686
@anmolsingh1686 2 жыл бұрын
u r right.nice show
@sukhminderkaurchhine522
@sukhminderkaurchhine522 2 жыл бұрын
100%correct i also stoped watching Kapil Sharma show। No laugh in that show only making fool of other's
@gurbaxkaur2452
@gurbaxkaur2452 2 жыл бұрын
ਨੀਲਮ ਜੀ ਤੇਰੀ ਅਟੀ ਗੂਰਬਖਸ਼ ਕੌਰ ਤੇਰਾ ਹਾਸਾ ਨੀਲਮ ਬਹੂਤ ਵਦੀਆ
@gurbaxkaur2452
@gurbaxkaur2452 2 жыл бұрын
ਪਰਾਈਵੇਟ ਸਕੂਲਾ ਵਾਲਿਆ ਨੇ ਤਾ ਬਹੂਤ ਲੂਟ ਮਚਾਈ ਆ ਸਾਰੇ ਘਰਾ ਦੇ ਖਰਚੇ ਵੀ ਬਚਿਆ ਤੇ ਸਿਰ ਤੇ ਪੋਦੇ ਆਸਾਰੇ ਸਕੂਲ ਦੀ ਜਾ ਘਰ ਦੀ ਰਪੇਰ ਕਰੋਣੀ ਤਾ ਵੀ ਬਚਿਆ ਦੇ ਸਿਰ ਤੋ ਗੂਰਬਖਸ਼ ਕੌਰ ਜਲਦਰ
@RanjitSingh-oq1wu
@RanjitSingh-oq1wu 2 жыл бұрын
ਇਹ ਬੰਦਾ ਸੋਲਾਂ ਕਲਾ ਸੰਪੂਰਨ ਆਜੀ
@daljeetsingh1309
@daljeetsingh1309 2 жыл бұрын
Nice pic and good msg
@sonusonuaujala2386
@sonusonuaujala2386 2 жыл бұрын
Bhut vadia msg ditta Ji.. gbu Neelam Ji and saari Team waheguru chrdi kla ch rakhe👌👌👌👌👌👌👌
@suris8291
@suris8291 2 жыл бұрын
Electricity issue in punjab
@ManjitSingh-bs1iw
@ManjitSingh-bs1iw 2 жыл бұрын
ਬਿਜਲੀ ਸਪਲਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਆਪਣੀ ੍ਰੇਸਕਾਰੀ ਦਿਉਜੀ
@LovepreetSingh-md6nw
@LovepreetSingh-md6nw 2 жыл бұрын
ਨੀਲਮ ਭੈਣ ਜੀ ਤੁਹਾਡੇ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਨੇ ਭੇਣ ਜੀ ਸਤਿ ਸ੍ਰੀ ਆਕਾਲ ਜੀ ਦਾਸ ਗੁਰਦਾਸਪੁਰ ਤੋਂ
@ektapuneet5376
@ektapuneet5376 2 жыл бұрын
Good Analysis of private/Govt. School
@anmolsingh1686
@anmolsingh1686 2 жыл бұрын
umang sharma di acting super
@sukhabhangu1077
@sukhabhangu1077 2 жыл бұрын
Good 👌
@BaldevSingh-po7xz
@BaldevSingh-po7xz 2 жыл бұрын
Top comedi on Guot
@jaswinderhehar8439
@jaswinderhehar8439 2 жыл бұрын
🙏🙏From etho❤️PB-56 Vala HAYER
@onkarsinghpurewal990
@onkarsinghpurewal990 2 жыл бұрын
Bahut vadiya vichar hon Umang Sharma and all team members. System thik hona chahiye. Private school walo ke Apne kharch Bahut hon . Govt ko pvt school ke Tex Kam karne chahiye ta ke fee kam kar sake
@parveenkaur2425
@parveenkaur2425 2 жыл бұрын
ਬਹੁਤ ਹੀ ਵਧੀਆ ਤੇ ਅਸਲੀ ਮੁੱਦੇ ਤੇ ਪ੍ਰੋਗਰਾਮ
@shavinderbains2312
@shavinderbains2312 2 жыл бұрын
Good
@happykumar3530
@happykumar3530 2 жыл бұрын
Good
@SurinderKaur-yv9ms
@SurinderKaur-yv9ms 2 жыл бұрын
Nice massage thank u all team
@rachpalsingh6181
@rachpalsingh6181 2 жыл бұрын
Vvvvvvvvvvvvyyyyyyyyyyyyyyyyy nice 👍 👌ji thanks
@BaljitSingh-uo9vh
@BaljitSingh-uo9vh 2 жыл бұрын
Nice Pro
@ranjitbrar2449
@ranjitbrar2449 2 жыл бұрын
ਨੀਲਮ ਬਹੁਤ ਵਧੀਆ ਪਰੋਗਰਾਮ ਹੈ ਨਾ ਵੀ ਹੱਸਣਾ ਆਵੇ ਫੇਰ ਵੀ ਹਸ ਲਈਦਾ ਬਹੁਤ ਵਧੀਆ ਲੱਗਦਾ ਖੁਸ਼ ਰਹੋ ਧੰਨਵਾਦ
@MrSingh-hq5zd
@MrSingh-hq5zd 2 жыл бұрын
Sahi aa ji Private schools nehin bahut loot machai hoyi aa . CM sahib edher v dhyan deoh zarah g
@jessijudge3315
@jessijudge3315 2 жыл бұрын
Very nice
@AmritpalSingh-po8up
@AmritpalSingh-po8up 2 жыл бұрын
Govt schools are not as described by Mr. Omang Sharma ji Please avoid
@subhashkaushal6421
@subhashkaushal6421 2 жыл бұрын
Best programme on Pvt. School n Manga ji n Neelam ji as always enjoyed n laugh.
@gurmeetsinghsandhu8677
@gurmeetsinghsandhu8677 2 жыл бұрын
Good work
@karamsinghsandhu1489
@karamsinghsandhu1489 2 жыл бұрын
Nice programme ji
@sukhjinderdhillon8170
@sukhjinderdhillon8170 2 жыл бұрын
ਬਹੁਤ ਵਧੀਆ ਜੀ 🙏🏻🙏🏻🙏🏻🙏🏻🙏🏻
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@rajneetkaur3286
@rajneetkaur3286 2 жыл бұрын
Excellent 👍👍👍
@gurdaskhaira2181
@gurdaskhaira2181 2 жыл бұрын
😂😂👌
@RajinderKaur.7604
@RajinderKaur.7604 2 жыл бұрын
ਤੁਹਾਡੇ ਪ੍ਰੋਗਰਾਮ ਸੌਚ ਵਿਚਾਰ ਸਾਰੇ ਬਹੁਤ ਵਧੀਆ ਹੁੰਦੇ 👌🌺💐🙏🙏🥰 ਵਾਕੇ ਹੁਣ ਪਹਿਲਾ ਵਰਗੀ ਪੜਾਈ ਨਹੀ ਰਹੀ ਅਸੀ ਸਲੇਟ ਫੱਟੀ ਉਪਰ ਲਿਖਣਾ ਜੇਕਰ ਗਲਤ ਹੁੰਦਾ ਗਿੱਲਾ ਕੋਟਨ ਜਾ ਕੱਪੜੇ ਨਾਲ ਸਾਫ਼ ਕਰ ਲੈਣਾ ਹੁਣ ਤੇ ਕਾਪੀਆਂ ਕਿਤਾਬਾਂ ਦਾ ਖ਼ਰਚਾ ਬਹੁਤ ਜਿਆਦਾ ਬੱਚਿਆਂ ਦੇ ਦਿਮਾਗ ਤੇ ਪੜਾਈ ਦੀ ਟੈਨਸ਼ਨ ਮਾਂ ਪਿਉ ਦੇ ਖਰਚੇ ਦੀ ਟੈਨਸ਼ਨ ਗਰੀਬ ਬੰਦਾ ਬੱਚਾ ਪੜਾ ਨਹੀਂ ਸਕਦਾ🙏
@PremSingh-ky5lr
@PremSingh-ky5lr 2 жыл бұрын
ਮੈਮ ਨਸਿਆਂ ਦੇ ਮੁੱਦੇ ਉੱਤੇ ਵੱਧ ਤੋਂ ਵੱਧ ਵਿਅੰਗ ਬਣਾਓ ਤਾਂ ਜੋ ਪੰਜਾਬ ਨਸਾਂ ਮੁਕਤ ਹੋ ਜਾਵੇ
@arshpreetjandu8162
@arshpreetjandu8162 2 жыл бұрын
👍🙏
@jaskaransohi2959
@jaskaransohi2959 2 жыл бұрын
ਸਿੱਖੀ ਸਟੇਟਸ ਲਈ ਫੋਲੋ ਕਰੋ ਜੀ
@iqbalsekhon54
@iqbalsekhon54 2 жыл бұрын
Umang sharma so Funny🤣🤣🤣
@tarloksinghpunia7888
@tarloksinghpunia7888 2 жыл бұрын
Sahi akhya vire
@surendersingh8419
@surendersingh8419 2 жыл бұрын
Very nice vedio 💯👌💪💪
@SatishKumar-wk8tm
@SatishKumar-wk8tm 2 жыл бұрын
Wondeful 👍👍
@AvtarBhatti206
@AvtarBhatti206 2 жыл бұрын
Excellent great job 👍👍
@GurdeepSingh-ed3zl
@GurdeepSingh-ed3zl 2 жыл бұрын
ਵਾਹ ਜੀ ਵਾਹ ਬਹੁਤ ਵਧੀਆ ਪ੍ਰੋਗਰਾਮ ਜੀ
@GurmitBSingh
@GurmitBSingh 2 жыл бұрын
Salute to intellectual show in commedy is super duper ji. Message is to reach MASSES YOU DO THAT FANTASTIC JI
@harjitdhaliwal3881
@harjitdhaliwal3881 2 жыл бұрын
👍👍👍👍
@raniruprai954
@raniruprai954 2 жыл бұрын
Excellent as always. U always pick the right topics.
@AmarjitSingh-cj9pd
@AmarjitSingh-cj9pd 2 жыл бұрын
Bahut Sohna Topic - Mehnge Praivate school ch paa ke we je bachche fer tuition bhejne pain ki fayda . Government school ch certified teacher hunde ne and Sahi salary we lainde ne Practical life ch main government school wale jyda kaamyab hunde dekhe main . Kyuki overall development government ch hundi praivet ch nahi
@buller31
@buller31 2 жыл бұрын
Pushpa ate KGF 2 wargi south diyaan filmaan te jede lok shudai haye ne ode utte video banao
@sukhminderkaurchhine522
@sukhminderkaurchhine522 2 жыл бұрын
Very good topic 🙏
@AmarjitSingh-cj9pd
@AmarjitSingh-cj9pd 2 жыл бұрын
Jo project eh banwande ne sab nu pata bachche khud nahi banande, Koi bazar cho kharid da hai ,koi kise kolon banwanda hai . Praivate teacher nu 6-7 hazar Rupe salary dende ro ro ke
@charanjeetsingh304
@charanjeetsingh304 2 жыл бұрын
Nice program
@sahilbaisal7374
@sahilbaisal7374 2 жыл бұрын
Very good
@swarnsingh7238
@swarnsingh7238 2 жыл бұрын
set ni hunda neelam ji, upset kaho
@manjitjohal507
@manjitjohal507 2 жыл бұрын
Vn
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3 МЛН
Миллионер | 1 - серия
34:31
Million Show
Рет қаралды 2,2 МЛН
Prime Hassian (83) || ਬੰਬੀਹਾ-2
31:11
Prime Asia TV
Рет қаралды 87 М.