Prime Hassian (171) || ਟਰੱਕ ਡਰਾਇਵਰ ਨੂੰ ਆਇਆ ਗੁੱਸਾ !

  Рет қаралды 146,469

Prime Asia TV

Prime Asia TV

Күн бұрын

#primeasiatv #primehassian #umangsharma #karandevjagota #neelamqueen #ranjitbawa
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 170
@bachittersingh2587
@bachittersingh2587 11 ай бұрын
ਕਪਿਲ ਸ਼ਰਮਾ ਨਾਲੋਂ ਵੀ ਜ਼ਿਆਦਾ ਵਧੀਆ ਪ੍ਰੋਗਰਾਮ ਹੁੰਦਾ ਏ, ਧੰਨਵਾਦ
@gurcharansingh6064
@gurcharansingh6064 Жыл бұрын
ਇਸ ਕਾਨੂੰਨ ਨਾਲ਼ ਡਰਾਈਵਰ ਦਾ ਬਹੁਤ ਨੁਕਸਾਨ ਹੋ ਜੀ ਤੇ ਪੁਲੀਸ ਦੀ ਜ਼ੇਬ ਭਰ ਜਾਵੇਗੀ ਕਿਉਕਿ ਰਿਪੋਰਟ ਉਸ ਨੇ ਤਿਆਰ ਕਰਨੀ ਹੈ ਜੀ ❤❤❤❤❤
@HarjinderSingh-dk6pu
@HarjinderSingh-dk6pu Жыл бұрын
ਕਨੂੰਨ ਰੱਦ ਹੋਣ ਚਾਹੀਦਾ ਹੈ
@baljeetsinghvirk3912
@baljeetsinghvirk3912 Жыл бұрын
ਇਸ ਸਮਸਿਆ ਦਾ ਹਲ ਹੈ ਸਭ ਟਰਕਾ ਨੂੰ ਅੱਗੇ ਪਿੱਛੇ ਕੈਮਰੇ ਲਗਾ ਦਿੱਤੇ ਜਾਣ ਤੇ ਫਿਰ ਫੋਟੋਆਂ ਦੇ ਹਿਸਾਬ ਨਾਲ ਕਾਰਵਾਈ ਹੋਵੇ ਜਿਸ ਦੀ ਗਲਤੀ ਹੋਵੇ ਉਸ ਨੂੰ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@mohansinghwarval87
@mohansinghwarval87 Жыл бұрын
ਰੱਬ ਦਾ ਰੂਪ ਨੇ ਡਰਾਈਵਰ ਹਰ ਇੱਕ ਨੂੰ ਭਾਜੀ ਸਬਜੀ ਦਾਣਾ ਪਾਣੀ ਪਹੁੰਚਦਾ ਕਰਦੇ ਹਨ, ਸਲਾਮ ਹੈ ਟਰੱਕਾਂ ਵਾਲਿਆਂ ਨੂੰ
@gurdipgill8129
@gurdipgill8129 Жыл бұрын
ਮੰਗਾਂ ਜੀ ਅਤੇ ਸਾਰੀ ਟੀਮ ਨੂੰ ਬੇਨਤੀ ਹੈ ਕਿ ਮੰਗੇ ਵੀਰ ਅਤੇ ਦੂਸਰੇ ਵੀਰ ਨੇ ਲਾਫਟਰ ਦਾ ਮਾਸਟਰ ਵਿੱਚ ਉਸਤਾਦ ਅਤੇ ਚੇਲੇ ਦਾ ਸ਼ੋ ਕੀਤਾ ਸੀ ਗਾਣਾ ਸਿੱਖਣ ਦਾ ਅੱਜ ਤੱਕ ਯਾਦ ਹੈ ਪਲੀਜ ਹਾਸ਼ੀਆ ਵਿੱਚ ਵੀ ਕਰੋ ਬੇਨਤੀ ਹੈ ਉਮੀਦ ਹੈ ਜਰੂਰ ਕਰੋਗੇ ਪਲੀਜ !!!
@GurdeepSingh-su5ev
@GurdeepSingh-su5ev Жыл бұрын
ਟਰੱਕ ਡਰਾਇਵਰ ਜਿੰਦਾਬਾਦ ਬਹੁਤ ਵਧੀਆ ਪ੍ਰੋਗਰਾਮ ਪ੍ਰਾਈਮ ਏਸ਼ੀਆ ਚੈਨਲ ਕਨੇਡਾ ਸਰੀ ਵੈਨਕੁਵਰ
@MRandhawa-g1h
@MRandhawa-g1h 6 ай бұрын
Audittusalieaphdkiti
@MRandhawa-g1h
@MRandhawa-g1h 6 ай бұрын
Ehdamotadimag
@MRandhawa-g1h
@MRandhawa-g1h 6 ай бұрын
Tusallieakinakuamier
@MRandhawa-g1h
@MRandhawa-g1h 6 ай бұрын
Motia tuberagarkkruehnugetautkro
@MRandhawa-g1h
@MRandhawa-g1h 6 ай бұрын
Sharmtukardubkemarjaindiakrdakiverytegoodmotedimagsaliaohsunkikehriha
@BalvinderSingh-vo6xe
@BalvinderSingh-vo6xe Жыл бұрын
ਬਹੁਤ ਵਧੀਆ ਪ੍ਰੋਗਰਾਮ ਜੀ
@gurbaxkaur2452
@gurbaxkaur2452 Жыл бұрын
ਧੰਨ ਨੇ ਟਰਕਾਂ ਵਾਲੇ ਪਰ ਫਿਰ ਵੀ ਸੋਚ ਕੇ ਚਲੌਣ ਤੂਹਾਨੂ ਸਾਰੇ ਪਰਿਵਾਰ ਨੂੰ ਨਵੇ ਸੂਲ ਦੀਆ ਮੂਬਾਰਕਾ ਗੂਰਬਖਸ਼ ਕੌਰ ਨਿਓਯੌਰਕ
@DeeepmaanMaan
@DeeepmaanMaan Жыл бұрын
ਮੈਡਮ ਜੀ ਨਿਊਯੌਰਕ ਵਿਚ ਸਾਲ ਨੂੰ ਸੂਲ ਕਿਹਾ ਜਾਂਦਾ ਜੀ ? ਤੁਹਾਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ 🎉🎉🎉🙏🙏
@jarnailsingh1731
@jarnailsingh1731 Жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ।
@amanbrar273
@amanbrar273 Жыл бұрын
ਟਰੱਕ ਵੀਰਾ ਸਲਾਮ
@hsingh4112
@hsingh4112 Жыл бұрын
Waheguru ji mehar kern sab uper ji
@dslehal6963
@dslehal6963 7 ай бұрын
ਉਮੰਗ ਸ਼ਰਮਾ ਬਹੁਤ ਹੀ ਵਧੀਆ ਕਲਾਕਾਰ ਜੀ
@gurmailsingh9640
@gurmailsingh9640 Жыл бұрын
ਵੀਰ ਮੰਗੇ ਨੇਂ ਬਾਊ ਨੇ ਵੀ ਸਿਰਾਂ ਲਾਇਆ ਹੈ। ਮੈਂ ਗੁਰਮੇਲ ਸਿੰਘ ਬ੍ਰਹਮਪੁਰ ਤੋਂ ਜਿਲਾ ਤਰਨਤਾਰਨ ਪੰਜਾਬ ਸੁਪਰ ਹੈ🙏🙏👍😀😀😀😀😀😀😀।👍
@ਕੁਲਵਿੰਦਰਸਿੰਘ-1947
@ਕੁਲਵਿੰਦਰਸਿੰਘ-1947 Жыл бұрын
ਰਣਜੀਤ ਸਿੰਘ ਬ੍ਰਹਮਪੁਰਾ
@Tajindersingh-bp2re
@Tajindersingh-bp2re Жыл бұрын
ਮੰਗਾ ਡਰਾਈਵਰ ਜਿੰਦਾਬਾਦ
@JagtarSingh-uh2rx
@JagtarSingh-uh2rx Жыл бұрын
ਬਹੁਤ ਹੀ ਵਧੀਆ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਹਾਂ ਕਤਰ
@judgedhillon8800
@judgedhillon8800 Жыл бұрын
ਬਹੁਤ ਵਧੀਆ ਜੀ 🙏🙏🙏🙏🙏
@bachittersingh2587
@bachittersingh2587 11 ай бұрын
ਹਮੇਸ਼ਾ ਵੱਡੀ ਗੱਡੀ ਵਾਲੇ ਦਾ ਹੀ ਕਸੂਰ ਨਹੀਂ ਹੁੰਦਾ,ਛੋਟੀ ਗੱਡੀ ਵਾਲੇ ਵੀ ਗ਼ਲਤ ਹੁੰਦੇ ਨੇ
@SohanSingh-jn2lc
@SohanSingh-jn2lc Жыл бұрын
ਪਚਾਨਵੇਂ ਪਰਸੈਟ ਐਕਸੀਡੈਂਟ ਕਾਰਾਂ ਤੇ ਮੋਟਰਸਾਈਕਲ ਕਾਰਨ ਹੁੰਦੇ ਆ ਕਿਸੇ ਬਿਨਾਂ ਲਾਇਸੰਸ ਵਾਲੇ ਦੀ ਗਲਤੀ ਭੁਗਤਣੀ ਕਿਸੇ ਨੂੰ ਪੈਂਦੀ ਆ
@rajindersingh1387
@rajindersingh1387 Жыл бұрын
70 ਪਰਸਿਟ ਕਾਰਾ ਵਾਲਿਆਂ ਨੂੰ ਕਾਰ ਚਲਾਉਣੀ ਨੀ ਆਉਂਦੀ ਸਬ ਤੋਂ ਵੱਧ ਇਹ ਗਲਤ ਚਲਦੇ ਆ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂😂
@sonudhiman4815
@sonudhiman4815 Жыл бұрын
ਕਿਉ ਡਰਾਇਵਰਾ ਨੂੰ ਅੱਧਾ ਗਲਤ ਕਰੀ ਜਾਂਦਾ ਵੀਰੇ
@ParamjitKaur-hq5ex
@ParamjitKaur-hq5ex Жыл бұрын
Heart salute to trucks brothers
@pindhasingh5210
@pindhasingh5210 Жыл бұрын
ਬਗਾ ਸਫਰੀ hahaha😂😂😂😂😂
@BalwinderGill-rx9jt
@BalwinderGill-rx9jt Жыл бұрын
ਟਰੱਕ❤ਵੀਰ ਨੂੰ❤ਸਲਾਮ ❤❤❤❤❤❤❤❤❤❤❤❤❤
@BalwinderGill-rx9jt
@BalwinderGill-rx9jt Жыл бұрын
❤❤❤❤❤❤❤ਟਰੱਕ ਡਰਾਈਵਰ ਨੂੰ ਵਾਹਿਗੁਰੂ ਜੀ ਭਲਾ ਕਰੇ ਜੀ
@KuldeepSingh-ug2di
@KuldeepSingh-ug2di Жыл бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@JagjitSingh_
@JagjitSingh_ Жыл бұрын
ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਧਾਈਆਂ ਜਗਜੀਤ ਸਿੰਘEX ਸਰਪੰਚ ਪਿੰਡ ਲੂਲਬਾਈ ਤਹਿਸੀਲ ਬਠਿੰਡਾ
@jagjitsinghdhillon7563
@jagjitsinghdhillon7563 Жыл бұрын
Driver Ekta jindabad
@sukhchainsingh1543
@sukhchainsingh1543 Жыл бұрын
Very good thought
@singhsaab6992
@singhsaab6992 Жыл бұрын
ਕਾਨੂੰਨ ਜਿਸ ਲਈ ਬਣਾਈਆਂ ਓਸ ਨਾਲ ਸਲਾਹ ਮਸ਼ਵਰਾ ਕਰਕੇ ਹੀ ਲਾਗੂ ਕਰਨਾ ਚਾਹੀਦਾ
@sachdevahsp
@sachdevahsp Жыл бұрын
ਟਰੱਕ ਡਰਾਈਵਰ ਨੂੰ ਬੇਨਤੀ ਹੈ ਕਿ ਉਹ ਨੈਸ਼ਨਲ ਹਾਈਵੇ ਤੇ ਆਪਣਾ ਟਰੱਕ ਦੂਜੀ ਯ ਤੀਜੀ lane ਵਿੱਚ ਹੀ ਚਲਾਉਣ।
@yaardriver7472
@yaardriver7472 Жыл бұрын
Driver ekta zindabad
@gurdyalsingh9079
@gurdyalsingh9079 Жыл бұрын
Truck Driver kiraya rate bhi banana Chahida
@JaswinderSingh-qo9kj
@JaswinderSingh-qo9kj Жыл бұрын
ਕਨੂੰਨ ਗ਼ਲਤ ਹੈ
@arshpreetjandu8162
@arshpreetjandu8162 Жыл бұрын
ਭਾਈ ਰੂਪਾ ਬਠਿੰਡਾ ਤੋਂ 🙏
@BabbalVirk-k3r
@BabbalVirk-k3r Ай бұрын
Kissan majdoor ekta zindabaad
@ranobadhan5052
@ranobadhan5052 11 ай бұрын
Very very nice,keep it up👍
@rickysingh2775
@rickysingh2775 Жыл бұрын
Very very good ❤❤❤❤❤
@KuldeepSingh-ug2di
@KuldeepSingh-ug2di Жыл бұрын
❤❤❤❤❤❤❤❤❤ Super show
@rajindersingh1387
@rajindersingh1387 Жыл бұрын
ਆਸੀ ਵੀ ਟਰਾਲਾ ਚਲਾਉਂਦੇ ਹਾਂ ਜੀ
@Jasmaan279
@Jasmaan279 10 ай бұрын
ਟਰੱਕ ਡਰਾਈਵਰ ਬਹੁਤ ਵਧੀਆ ਇਨਸਾਨ ਹੁੰਦੇ ਹਨ ਮੈਂ ਆਪ ਟਰੱਕ ਚਲਾਉਂਦੇ ਸਾਂ
@majhavalapau123
@majhavalapau123 Жыл бұрын
Both vadiya msg mitroo😂❤
@gurnamsingh3111
@gurnamsingh3111 10 ай бұрын
ਮੰਗਾਂ ਜੀ ਨਾਗਪੁਰ ਤੋਂ ਲੁਧਿਆਣਾ ਚਲਨ ਵਾਲੀਆਂ ਗੱਡੀਆਂ ਆਨ ਜਾਨ ਟੋਲ ਟੈਕਸ 28000 ਦਾ ਲਗਦਾ ਹੈ ਤੇ 6000 MP MH , UP ਇਕ ਗੇੜੇ ਦਾ ਖਰਚਾ ਤੇ ਮਹਿਨੇ ਦੇ ਤਿੰਨ ਚਕਰ ਲਾਦੀ ਏ ਤੇ ਸਾਲ ਦੇ ਕਿੰਨੇ ਬਣੇ ਅਜੇ ਹੋਰ ਬਹੁਤ ਕੁੱਝ ਦਸਨ ਵਾਲੇ ਦੁੱਖ ਸਨ ਸਰਕਾਰਾ ਸਾਨੂੰ ਬਹੁਤ ਲੁੱਟ ਰਹੀਆਂ
@charanjitsingh9943
@charanjitsingh9943 Жыл бұрын
V V V nice funny video. Keep it up.
@ArshDeep-m1r
@ArshDeep-m1r Жыл бұрын
Dravera akta jindabad maga vir love you vire waheguru ji Maher kario ji 👍👍👍👍👍👍👍👍👍👍👍👍👍👍👍👍👍
@AvtarBhatti206
@AvtarBhatti206 Жыл бұрын
Bahut vadhiya lagga driver Kise v gaddi da hove eh kanoon kise v taran driver de haque vich nahin hai te eh kanoon lagu nahin hona chahida ji
@gurneetkaur5695
@gurneetkaur5695 Жыл бұрын
Tarak veer bhoot mehnat krde
@kuljitkuljitlal
@kuljitkuljitlal Жыл бұрын
Drivar jindabad
@charanjitsingh9943
@charanjitsingh9943 Жыл бұрын
Both are right at their place. Govt doesn't consult with others about new laws implement. Govt. Should take in faith .before make any laws.
@iqbalsekhon54
@iqbalsekhon54 Жыл бұрын
Very funny episode vr wmk 🙏🙏🙏
@ਹਰਪਾਲ7653
@ਹਰਪਾਲ7653 Жыл бұрын
ਬੱਗਾ ਸਫਰੀ ਤਾਂ ਸੁਣਨਾ ਪੈਂਦਾ 😂😂😂😂😂😂😂😂😂😂😂😂😂😂😂😂😂😂😂😂😂😂 ਤੁਹਾਡੇ ਬੱਚੇ ਦਾਈ ਨੇਂ ਥੋੜਾ ਕੱਢੇ ਆ 😂😂😂😂😂😂😂😂😂😂😂😂😂😂😂😂😂😂😂😂😂😂😂😂😂
@amanpreetsingh2747
@amanpreetsingh2747 Жыл бұрын
❤❤
@avtarsinghhundal7830
@avtarsinghhundal7830 Жыл бұрын
VERY GOOD performance
@manavsharma8077
@manavsharma8077 Жыл бұрын
Good 😊
@gurbaxkaur2452
@gurbaxkaur2452 Жыл бұрын
ਜੇ ਛੋਟੀ ਗਡੀ ਵਾਲਾਜਾਣ ਕੇ ਮੋਰਦੀ ਨਗੇ ਤਾ ਐਕਸੀ ਡੈਟ ਹੋਣਾ ਹੀ ਆ ਇਡੀਆ ਵਿਚ ਲਾਲ ਲੈਟ ਦੇਖਦਾ ਨਠਣ ਦੀ ਗਲ ਕਰਦੇ
@ManjinderSingh-uo1rk
@ManjinderSingh-uo1rk Жыл бұрын
Super 👍
@Sarbjitkaur8991-n6x
@Sarbjitkaur8991-n6x Жыл бұрын
❤❤❤❤❤❤❤❤❤❤❤
@sonudhiman4815
@sonudhiman4815 Жыл бұрын
4 ਸਾਲ ਦੀ ਕੈਨਕਟਰੀ ਫਿਰ ਬਾਅਦ ਚ ਡਰਾਈਵਰੀ
@ManjitSingh-ey5gv
@ManjitSingh-ey5gv Жыл бұрын
🙏🙏🙏🙏🙏 ਸਤਿ ਸ੍ਰੀ ਆਕਾਲ ਜੀ ਮਨਜੀਤ ਸਿੰਘ
@Balrajsinghuppal
@Balrajsinghuppal Жыл бұрын
ਬਲਰਾਜ ਸਿੰਘ ਉੱਪਲ ਕਨੇਡਾ
@avtarsinghjhingertarisingh1362
@avtarsinghjhingertarisingh1362 Жыл бұрын
ਕਾਨੂੰਨ ਗਾਲਤ ਨੇ
@pindawala754
@pindawala754 Жыл бұрын
Ma v truck driver ha.sabzi wala truck chulda a.saddi majburi a k time te mall pauchda krna hunada a.1ghanta agar late ho jave ta vapari bhara nahi danda.
@BabbalVirk-k3r
@BabbalVirk-k3r Ай бұрын
Umang sharma Jee jawab ?
@Roshanlal-s1d
@Roshanlal-s1d Ай бұрын
Manga Driver Best Comdian From Faridkot
@jasvirsinghdhaliwal7673
@jasvirsinghdhaliwal7673 Жыл бұрын
ਡਰਾਈਵਰਾਂ ਦੀ ਬਹੁਤ ਵੱਡੀ ਕੁਰਬਾਨੀ ਆ
@PrabhjotKaur-sc2jj
@PrabhjotKaur-sc2jj Жыл бұрын
Bahut badhiya program hai
@ManjitSingh-cz6sn
@ManjitSingh-cz6sn Жыл бұрын
👌👌👌👌👌🙏
@sonuvirdi3200
@sonuvirdi3200 Жыл бұрын
Saal pehla v tohanu keha c eh program banon bare Jina jyada cars Wale preshan krde aa cycle Wale nu, bike Wale nu hor koi nhi krda Side e nhi dende Chaahe horn te horn Mari jao Bs car ch Beth ke hwa ch aaye hunde aaa Jive road ehna di aap di hove Sab to jyada Galti cars waleya di hundi aaa Eh cars wale Loaded trucks aggo side mar ke apeed ch lggde aa Es dsso hun galti kisdi aa.
@namankaushal6913
@namankaushal6913 Жыл бұрын
😂😂😂😂 ustaad ji
@gopibhandol98
@gopibhandol98 7 ай бұрын
❤ driver mahkma zindabad
@kuljitkuljitlal
@kuljitkuljitlal Жыл бұрын
@MalkeetSingh-uf9gu
@MalkeetSingh-uf9gu Жыл бұрын
Drivar ekta jindabad
@NavrajsarbnoorRiar-iz3im
@NavrajsarbnoorRiar-iz3im Жыл бұрын
Sat. Sari. Skal
@jarnailsingh9949
@jarnailsingh9949 Жыл бұрын
Twelveth Like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@BhupinderSingh-xt9zy
@BhupinderSingh-xt9zy Жыл бұрын
Minda. Driver is right
@ArshDeep-m1r
@ArshDeep-m1r 2 ай бұрын
Love you mange vire 👍👍
@jashanstudio4479
@jashanstudio4479 Жыл бұрын
Good video
@AvtarSingh-qj3dr
@AvtarSingh-qj3dr Жыл бұрын
❤🙏👍👌
@RajbirKaur-x2g
@RajbirKaur-x2g 6 ай бұрын
Very best 🎉🎉
@harpreettinna4140
@harpreettinna4140 Жыл бұрын
Kanun shadd driver veer ne chaadra bahut ghaint Banya 👍👍👍👍
@paulmann2033
@paulmann2033 Жыл бұрын
Sai aa truck aala bai
@AmarjitKaur-wu2ph
@AmarjitKaur-wu2ph 7 ай бұрын
Truck driver jindabad❤ I am truck driver Gurjant Singh
@ParveenKumar-rr4ci
@ParveenKumar-rr4ci Жыл бұрын
ਡਰਾਈਵਰ ਦੇਸ਼ ਦਾ ਆਂਤਰਿਕ ਸਿਪਾਹੀ ਹੈ।
@pritpalsingh2303
@pritpalsingh2303 Жыл бұрын
Driver sahib babbu ji nu 2 card lawa dio
@BabbalVirk-k3r
@BabbalVirk-k3r Ай бұрын
Kissan nu galat na bol veer? Driver te majdoor same ne wade bande ?
@HarmolSingh-o4b
@HarmolSingh-o4b Жыл бұрын
गुरमीत।सिह20चक।वाला
@BhagatRam-j5h
@BhagatRam-j5h Жыл бұрын
😂😂 italy 🇮🇹 to
@divendarsingh6221
@divendarsingh6221 Жыл бұрын
Bahut badhiya hai ji
@DharmpalSuman-b6c
@DharmpalSuman-b6c 2 ай бұрын
ਔਡੀ ਜਦੋਂ ਟਰੱਕ ਵਿੱਚ ਵਜਦੀ ਹੈ ਤਾਂ ਫਿਰ ਉੱਡਦੀ ਜਾਂਦੀ ਆ
@manwindersingh5291
@manwindersingh5291 Жыл бұрын
Dariver jndabad
@JASVIR-f4d
@JASVIR-f4d 5 ай бұрын
JASSI CHOKIMAAN BHANDAL ❤❤❤❤❤❤❤🎉
@Harmanupvines
@Harmanupvines 8 ай бұрын
Good
@gurdassingh8318
@gurdassingh8318 Жыл бұрын
😂😂👌👌
@kuldeepSingh-bu4cq
@kuldeepSingh-bu4cq Жыл бұрын
Sareya nu pyar pri sat sri akal ji aah Kanon sare hi galat ne 22.ji
@paramjitkgill
@paramjitkgill Жыл бұрын
Manu ta truck wale ni sahi lg dai mare vera bhabhi te bachai c nal do bhut buri tara takar mar k gya c saed te lgi c gadi fr v nal lai gya rood k shukar waheguru ji da jan bach gye mare parwar di 😢
@ChathaSahab-e3r
@ChathaSahab-e3r Жыл бұрын
Driver mehkma jendabad gaggu Chatha indoor
@manjitsinghaujla2551
@manjitsinghaujla2551 Жыл бұрын
SSA PAJJI BOMBAY
@MRandhawa-g1h
@MRandhawa-g1h 2 ай бұрын
Motetedadi Agbhutmota😂😂😂😂😂😂😂😂😂 I don’t 😂😂😂😂😂😂😂
@LabhSingh-e5w
@LabhSingh-e5w Жыл бұрын
❤❤❤❤❤❤no Kanon kala kanon
@Officaldacegirls
@Officaldacegirls Жыл бұрын
A one program from patiala
@BabbalVirk-k3r
@BabbalVirk-k3r Ай бұрын
jawaab jaroor de do je Wait for comment ?
@vanshdeepsingh9438
@vanshdeepsingh9438 Жыл бұрын
Very very very very very very nice and very beautiful and very very very very cool cool cool cool cool cool cool cool cool cool my dear very dear friend
When you have a very capricious child 😂😘👍
00:16
Like Asiya
Рет қаралды 18 МЛН
My scorpion was taken away from me 😢
00:55
TyphoonFast 5
Рет қаралды 2,7 МЛН
Try this prank with your friends 😂 @karina-kola
00:18
Andrey Grechka
Рет қаралды 9 МЛН
99.9% IMPOSSIBLE
00:24
STORROR
Рет қаралды 31 МЛН
Prime Hassian (206) || ਪਰਵਾਸੀ / ਪੰਜਾਬੀ
17:57
Prime Asia TV
Рет қаралды 46 М.
Prime Hassian (179) || ਹੁਣ ਬਾਬਾ ਲੜੂ ਚੋਣ !
24:07
When you have a very capricious child 😂😘👍
00:16
Like Asiya
Рет қаралды 18 МЛН