No video

Prime Hassian (171) || ਟਰੱਕ ਡਰਾਇਵਰ ਨੂੰ ਆਇਆ ਗੁੱਸਾ !

  Рет қаралды 127,981

Prime Asia TV

Prime Asia TV

7 ай бұрын

#primeasiatv #primehassian #umangsharma #karandevjagota #neelamqueen #ranjitbawa
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 143
@mohansinghwarval87
@mohansinghwarval87 7 ай бұрын
ਰੱਬ ਦਾ ਰੂਪ ਨੇ ਡਰਾਈਵਰ ਹਰ ਇੱਕ ਨੂੰ ਭਾਜੀ ਸਬਜੀ ਦਾਣਾ ਪਾਣੀ ਪਹੁੰਚਦਾ ਕਰਦੇ ਹਨ, ਸਲਾਮ ਹੈ ਟਰੱਕਾਂ ਵਾਲਿਆਂ ਨੂੰ
@gurcharansingh6064
@gurcharansingh6064 7 ай бұрын
ਇਸ ਕਾਨੂੰਨ ਨਾਲ਼ ਡਰਾਈਵਰ ਦਾ ਬਹੁਤ ਨੁਕਸਾਨ ਹੋ ਜੀ ਤੇ ਪੁਲੀਸ ਦੀ ਜ਼ੇਬ ਭਰ ਜਾਵੇਗੀ ਕਿਉਕਿ ਰਿਪੋਰਟ ਉਸ ਨੇ ਤਿਆਰ ਕਰਨੀ ਹੈ ਜੀ ❤❤❤❤❤
@GurdeepSingh-su5ev
@GurdeepSingh-su5ev 7 ай бұрын
ਟਰੱਕ ਡਰਾਇਵਰ ਜਿੰਦਾਬਾਦ ਬਹੁਤ ਵਧੀਆ ਪ੍ਰੋਗਰਾਮ ਪ੍ਰਾਈਮ ਏਸ਼ੀਆ ਚੈਨਲ ਕਨੇਡਾ ਸਰੀ ਵੈਨਕੁਵਰ
@MRandhawa-g1h
@MRandhawa-g1h 27 күн бұрын
Audittusalieaphdkiti
@MRandhawa-g1h
@MRandhawa-g1h 27 күн бұрын
Ehdamotadimag
@MRandhawa-g1h
@MRandhawa-g1h 27 күн бұрын
Tusallieakinakuamier
@MRandhawa-g1h
@MRandhawa-g1h 27 күн бұрын
Motia tuberagarkkruehnugetautkro
@MRandhawa-g1h
@MRandhawa-g1h 27 күн бұрын
Sharmtukardubkemarjaindiakrdakiverytegoodmotedimagsaliaohsunkikehriha
@baljeetsinghvirk3912
@baljeetsinghvirk3912 7 ай бұрын
ਇਸ ਸਮਸਿਆ ਦਾ ਹਲ ਹੈ ਸਭ ਟਰਕਾ ਨੂੰ ਅੱਗੇ ਪਿੱਛੇ ਕੈਮਰੇ ਲਗਾ ਦਿੱਤੇ ਜਾਣ ਤੇ ਫਿਰ ਫੋਟੋਆਂ ਦੇ ਹਿਸਾਬ ਨਾਲ ਕਾਰਵਾਈ ਹੋਵੇ ਜਿਸ ਦੀ ਗਲਤੀ ਹੋਵੇ ਉਸ ਨੂੰ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@gurbaxkaur2452
@gurbaxkaur2452 7 ай бұрын
ਧੰਨ ਨੇ ਟਰਕਾਂ ਵਾਲੇ ਪਰ ਫਿਰ ਵੀ ਸੋਚ ਕੇ ਚਲੌਣ ਤੂਹਾਨੂ ਸਾਰੇ ਪਰਿਵਾਰ ਨੂੰ ਨਵੇ ਸੂਲ ਦੀਆ ਮੂਬਾਰਕਾ ਗੂਰਬਖਸ਼ ਕੌਰ ਨਿਓਯੌਰਕ
@DeeepmaanMaan
@DeeepmaanMaan 7 ай бұрын
ਮੈਡਮ ਜੀ ਨਿਊਯੌਰਕ ਵਿਚ ਸਾਲ ਨੂੰ ਸੂਲ ਕਿਹਾ ਜਾਂਦਾ ਜੀ ? ਤੁਹਾਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ 🎉🎉🎉🙏🙏
@gurdipgill8129
@gurdipgill8129 7 ай бұрын
ਮੰਗਾਂ ਜੀ ਅਤੇ ਸਾਰੀ ਟੀਮ ਨੂੰ ਬੇਨਤੀ ਹੈ ਕਿ ਮੰਗੇ ਵੀਰ ਅਤੇ ਦੂਸਰੇ ਵੀਰ ਨੇ ਲਾਫਟਰ ਦਾ ਮਾਸਟਰ ਵਿੱਚ ਉਸਤਾਦ ਅਤੇ ਚੇਲੇ ਦਾ ਸ਼ੋ ਕੀਤਾ ਸੀ ਗਾਣਾ ਸਿੱਖਣ ਦਾ ਅੱਜ ਤੱਕ ਯਾਦ ਹੈ ਪਲੀਜ ਹਾਸ਼ੀਆ ਵਿੱਚ ਵੀ ਕਰੋ ਬੇਨਤੀ ਹੈ ਉਮੀਦ ਹੈ ਜਰੂਰ ਕਰੋਗੇ ਪਲੀਜ !!!
@bachittersingh2587
@bachittersingh2587 5 ай бұрын
ਕਪਿਲ ਸ਼ਰਮਾ ਨਾਲੋਂ ਵੀ ਜ਼ਿਆਦਾ ਵਧੀਆ ਪ੍ਰੋਗਰਾਮ ਹੁੰਦਾ ਏ, ਧੰਨਵਾਦ
@amanbrar273
@amanbrar273 7 ай бұрын
ਟਰੱਕ ਵੀਰਾ ਸਲਾਮ
@hsingh4112
@hsingh4112 7 ай бұрын
Waheguru ji mehar kern sab uper ji
@Tajindersingh-bp2re
@Tajindersingh-bp2re 7 ай бұрын
ਮੰਗਾ ਡਰਾਈਵਰ ਜਿੰਦਾਬਾਦ
@jarnailsingh1731
@jarnailsingh1731 7 ай бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ।
@gurmailsingh9640
@gurmailsingh9640 7 ай бұрын
ਵੀਰ ਮੰਗੇ ਨੇਂ ਬਾਊ ਨੇ ਵੀ ਸਿਰਾਂ ਲਾਇਆ ਹੈ। ਮੈਂ ਗੁਰਮੇਲ ਸਿੰਘ ਬ੍ਰਹਮਪੁਰ ਤੋਂ ਜਿਲਾ ਤਰਨਤਾਰਨ ਪੰਜਾਬ ਸੁਪਰ ਹੈ🙏🙏👍😀😀😀😀😀😀😀।👍
@user-qy1fx6vr9j
@user-qy1fx6vr9j 7 ай бұрын
ਰਣਜੀਤ ਸਿੰਘ ਬ੍ਰਹਮਪੁਰਾ
@HarjinderSingh-dk6pu
@HarjinderSingh-dk6pu 7 ай бұрын
ਕਨੂੰਨ ਰੱਦ ਹੋਣ ਚਾਹੀਦਾ ਹੈ
@BalvinderSingh-vo6xe
@BalvinderSingh-vo6xe 6 ай бұрын
ਬਹੁਤ ਵਧੀਆ ਪ੍ਰੋਗਰਾਮ ਜੀ
@JagtarSingh-uh2rx
@JagtarSingh-uh2rx 7 ай бұрын
ਬਹੁਤ ਹੀ ਵਧੀਆ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਹਾਂ ਕਤਰ
@SukhwinderSingh-wq5ip
@SukhwinderSingh-wq5ip 7 ай бұрын
ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂😂
@SohanSingh-jn2lc
@SohanSingh-jn2lc 7 ай бұрын
ਪਚਾਨਵੇਂ ਪਰਸੈਟ ਐਕਸੀਡੈਂਟ ਕਾਰਾਂ ਤੇ ਮੋਟਰਸਾਈਕਲ ਕਾਰਨ ਹੁੰਦੇ ਆ ਕਿਸੇ ਬਿਨਾਂ ਲਾਇਸੰਸ ਵਾਲੇ ਦੀ ਗਲਤੀ ਭੁਗਤਣੀ ਕਿਸੇ ਨੂੰ ਪੈਂਦੀ ਆ
@BalwinderGill-rx9jt
@BalwinderGill-rx9jt 7 ай бұрын
ਟਰੱਕ❤ਵੀਰ ਨੂੰ❤ਸਲਾਮ ❤❤❤❤❤❤❤❤❤❤❤❤❤
@BalwinderGill-rx9jt
@BalwinderGill-rx9jt 7 ай бұрын
❤❤❤❤❤❤❤ਟਰੱਕ ਡਰਾਈਵਰ ਨੂੰ ਵਾਹਿਗੁਰੂ ਜੀ ਭਲਾ ਕਰੇ ਜੀ
@KuldeepSingh-ug2di
@KuldeepSingh-ug2di 7 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@judgedhillon8800
@judgedhillon8800 7 ай бұрын
ਬਹੁਤ ਵਧੀਆ ਜੀ 🙏🙏🙏🙏🙏
@sachdevahsp
@sachdevahsp 7 ай бұрын
ਟਰੱਕ ਡਰਾਈਵਰ ਨੂੰ ਬੇਨਤੀ ਹੈ ਕਿ ਉਹ ਨੈਸ਼ਨਲ ਹਾਈਵੇ ਤੇ ਆਪਣਾ ਟਰੱਕ ਦੂਜੀ ਯ ਤੀਜੀ lane ਵਿੱਚ ਹੀ ਚਲਾਉਣ।
@pindhasingh5210
@pindhasingh5210 7 ай бұрын
ਬਗਾ ਸਫਰੀ hahaha😂😂😂😂😂
@JagjitSingh_
@JagjitSingh_ 7 ай бұрын
ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਧਾਈਆਂ ਜਗਜੀਤ ਸਿੰਘEX ਸਰਪੰਚ ਪਿੰਡ ਲੂਲਬਾਈ ਤਹਿਸੀਲ ਬਠਿੰਡਾ
@singhsaab6992
@singhsaab6992 7 ай бұрын
ਕਾਨੂੰਨ ਜਿਸ ਲਈ ਬਣਾਈਆਂ ਓਸ ਨਾਲ ਸਲਾਹ ਮਸ਼ਵਰਾ ਕਰਕੇ ਹੀ ਲਾਗੂ ਕਰਨਾ ਚਾਹੀਦਾ
@JaswinderSingh-qo9kj
@JaswinderSingh-qo9kj 7 ай бұрын
ਕਨੂੰਨ ਗ਼ਲਤ ਹੈ
@sonudhiman4815
@sonudhiman4815 7 ай бұрын
ਕਿਉ ਡਰਾਇਵਰਾ ਨੂੰ ਅੱਧਾ ਗਲਤ ਕਰੀ ਜਾਂਦਾ ਵੀਰੇ
@yaardriver7472
@yaardriver7472 7 ай бұрын
Driver ekta zindabad
@gurdyalsingh9079
@gurdyalsingh9079 7 ай бұрын
Truck Driver kiraya rate bhi banana Chahida
@arshpreetjandu8162
@arshpreetjandu8162 7 ай бұрын
ਭਾਈ ਰੂਪਾ ਬਠਿੰਡਾ ਤੋਂ 🙏
@ParamjitKaur-hq5ex
@ParamjitKaur-hq5ex 7 ай бұрын
Heart salute to trucks brothers
@bachittersingh2587
@bachittersingh2587 5 ай бұрын
ਹਮੇਸ਼ਾ ਵੱਡੀ ਗੱਡੀ ਵਾਲੇ ਦਾ ਹੀ ਕਸੂਰ ਨਹੀਂ ਹੁੰਦਾ,ਛੋਟੀ ਗੱਡੀ ਵਾਲੇ ਵੀ ਗ਼ਲਤ ਹੁੰਦੇ ਨੇ
@AvtarBhatti206
@AvtarBhatti206 7 ай бұрын
Bahut vadhiya lagga driver Kise v gaddi da hove eh kanoon kise v taran driver de haque vich nahin hai te eh kanoon lagu nahin hona chahida ji
@jasvirsinghdhaliwal7673
@jasvirsinghdhaliwal7673 7 ай бұрын
ਡਰਾਈਵਰਾਂ ਦੀ ਬਹੁਤ ਵੱਡੀ ਕੁਰਬਾਨੀ ਆ
@gurbaxkaur2452
@gurbaxkaur2452 7 ай бұрын
ਜੇ ਛੋਟੀ ਗਡੀ ਵਾਲਾਜਾਣ ਕੇ ਮੋਰਦੀ ਨਗੇ ਤਾ ਐਕਸੀ ਡੈਟ ਹੋਣਾ ਹੀ ਆ ਇਡੀਆ ਵਿਚ ਲਾਲ ਲੈਟ ਦੇਖਦਾ ਨਠਣ ਦੀ ਗਲ ਕਰਦੇ
@rajindersingh1387
@rajindersingh1387 6 ай бұрын
70 ਪਰਸਿਟ ਕਾਰਾ ਵਾਲਿਆਂ ਨੂੰ ਕਾਰ ਚਲਾਉਣੀ ਨੀ ਆਉਂਦੀ ਸਬ ਤੋਂ ਵੱਧ ਇਹ ਗਲਤ ਚਲਦੇ ਆ
@kuljitkuljitlal
@kuljitkuljitlal 7 ай бұрын
Drivar jindabad
@dslehal6963
@dslehal6963 2 ай бұрын
ਉਮੰਗ ਸ਼ਰਮਾ ਬਹੁਤ ਹੀ ਵਧੀਆ ਕਲਾਕਾਰ ਜੀ
@charanjitsingh9943
@charanjitsingh9943 7 ай бұрын
Both are right at their place. Govt doesn't consult with others about new laws implement. Govt. Should take in faith .before make any laws.
@user-rd3vn8us6n
@user-rd3vn8us6n 7 ай бұрын
ਬਲਰਾਜ ਸਿੰਘ ਉੱਪਲ ਕਨੇਡਾ
@amanpreetsingh2747
@amanpreetsingh2747 7 ай бұрын
❤❤
@gurneetkaur5695
@gurneetkaur5695 7 ай бұрын
Tarak veer bhoot mehnat krde
@rickysingh2775
@rickysingh2775 7 ай бұрын
Very very good ❤❤❤❤❤
@sonuvirdi3200
@sonuvirdi3200 7 ай бұрын
Saal pehla v tohanu keha c eh program banon bare Jina jyada cars Wale preshan krde aa cycle Wale nu, bike Wale nu hor koi nhi krda Side e nhi dende Chaahe horn te horn Mari jao Bs car ch Beth ke hwa ch aaye hunde aaa Jive road ehna di aap di hove Sab to jyada Galti cars waleya di hundi aaa Eh cars wale Loaded trucks aggo side mar ke apeed ch lggde aa Es dsso hun galti kisdi aa.
@pindawala754
@pindawala754 7 ай бұрын
Ma v truck driver ha.sabzi wala truck chulda a.saddi majburi a k time te mall pauchda krna hunada a.1ghanta agar late ho jave ta vapari bhara nahi danda.
@NavrajsarbnoorRiar-iz3im
@NavrajsarbnoorRiar-iz3im 7 ай бұрын
Sat. Sari. Skal
@KuldeepSingh-ug2di
@KuldeepSingh-ug2di 7 ай бұрын
❤❤❤❤❤❤❤❤❤ Super show
@littamohali7162
@littamohali7162 7 ай бұрын
@avtarsinghhundal7830
@avtarsinghhundal7830 7 ай бұрын
VERY GOOD performance
@gurnamsingh3111
@gurnamsingh3111 4 ай бұрын
ਮੰਗਾਂ ਜੀ ਨਾਗਪੁਰ ਤੋਂ ਲੁਧਿਆਣਾ ਚਲਨ ਵਾਲੀਆਂ ਗੱਡੀਆਂ ਆਨ ਜਾਨ ਟੋਲ ਟੈਕਸ 28000 ਦਾ ਲਗਦਾ ਹੈ ਤੇ 6000 MP MH , UP ਇਕ ਗੇੜੇ ਦਾ ਖਰਚਾ ਤੇ ਮਹਿਨੇ ਦੇ ਤਿੰਨ ਚਕਰ ਲਾਦੀ ਏ ਤੇ ਸਾਲ ਦੇ ਕਿੰਨੇ ਬਣੇ ਅਜੇ ਹੋਰ ਬਹੁਤ ਕੁੱਝ ਦਸਨ ਵਾਲੇ ਦੁੱਖ ਸਨ ਸਰਕਾਰਾ ਸਾਨੂੰ ਬਹੁਤ ਲੁੱਟ ਰਹੀਆਂ
@charanjitsingh9943
@charanjitsingh9943 7 ай бұрын
V V V nice funny video. Keep it up.
@manavsharma8077
@manavsharma8077 7 ай бұрын
Good 😊
@majhavalapau123
@majhavalapau123 7 ай бұрын
Both vadiya msg mitroo😂❤
@jashanjashan8991
@jashanjashan8991 7 ай бұрын
❤❤❤❤❤❤❤❤❤❤❤
@BhupinderSingh-xt9zy
@BhupinderSingh-xt9zy 7 ай бұрын
Minda. Driver is right
@user-gw5tb9bs4o
@user-gw5tb9bs4o 7 ай бұрын
ਬੱਗਾ ਸਫਰੀ ਤਾਂ ਸੁਣਨਾ ਪੈਂਦਾ 😂😂😂😂😂😂😂😂😂😂😂😂😂😂😂😂😂😂😂😂😂😂 ਤੁਹਾਡੇ ਬੱਚੇ ਦਾਈ ਨੇਂ ਥੋੜਾ ਕੱਢੇ ਆ 😂😂😂😂😂😂😂😂😂😂😂😂😂😂😂😂😂😂😂😂😂😂😂😂😂
@ekamkaur1486
@ekamkaur1486 4 ай бұрын
ਟਰੱਕ ਡਰਾਈਵਰ ਬਹੁਤ ਵਧੀਆ ਇਨਸਾਨ ਹੁੰਦੇ ਹਨ ਮੈਂ ਆਪ ਟਰੱਕ ਚਲਾਉਂਦੇ ਸਾਂ
@AvtarSingh-qj3dr
@AvtarSingh-qj3dr 7 ай бұрын
❤🙏👍👌
@ManjinderSingh-uo1rk
@ManjinderSingh-uo1rk 7 ай бұрын
Super 👍
@jarnailsingh9949
@jarnailsingh9949 7 ай бұрын
Twelveth Like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@ManjitSingh-ey5gv
@ManjitSingh-ey5gv 7 ай бұрын
🙏🙏🙏🙏🙏 ਸਤਿ ਸ੍ਰੀ ਆਕਾਲ ਜੀ ਮਨਜੀਤ ਸਿੰਘ
@iqbalsekhon54
@iqbalsekhon54 7 ай бұрын
Very funny episode vr wmk 🙏🙏🙏
@sonudhiman4815
@sonudhiman4815 7 ай бұрын
4 ਸਾਲ ਦੀ ਕੈਨਕਟਰੀ ਫਿਰ ਬਾਅਦ ਚ ਡਰਾਈਵਰੀ
@PrabhjotKaur-sc2jj
@PrabhjotKaur-sc2jj 7 ай бұрын
Bahut badhiya program hai
@rajindersingh1387
@rajindersingh1387 6 ай бұрын
ਆਸੀ ਵੀ ਟਰਾਲਾ ਚਲਾਉਂਦੇ ਹਾਂ ਜੀ
@user-yr4lb5mi9o
@user-yr4lb5mi9o 7 ай бұрын
गुरमीत।सिह20चक।वाला
@sukhchainsingh1543
@sukhchainsingh1543 6 ай бұрын
Very good thought
@jashanstudio4479
@jashanstudio4479 7 ай бұрын
Good video
@pritpalsingh2303
@pritpalsingh2303 7 ай бұрын
Driver sahib babbu ji nu 2 card lawa dio
@MalkeetSingh-uf9gu
@MalkeetSingh-uf9gu 7 ай бұрын
Drivar ekta jindabad
@ParveenKumar-rr4ci
@ParveenKumar-rr4ci 6 ай бұрын
ਡਰਾਈਵਰ ਦੇਸ਼ ਦਾ ਆਂਤਰਿਕ ਸਿਪਾਹੀ ਹੈ।
@gopibhandol98
@gopibhandol98 Ай бұрын
❤ driver mahkma zindabad
@harpreettinna4140
@harpreettinna4140 7 ай бұрын
Kanun shadd driver veer ne chaadra bahut ghaint Banya 👍👍👍👍
@user-ql2il3ct3d
@user-ql2il3ct3d 7 ай бұрын
Dravera akta jindabad maga vir love you vire waheguru ji Maher kario ji 👍👍👍👍👍👍👍👍👍👍👍👍👍👍👍👍👍
@namankaushal6913
@namankaushal6913 7 ай бұрын
😂😂😂😂 ustaad ji
@AmarjitKaur-wu2ph
@AmarjitKaur-wu2ph Ай бұрын
Truck driver jindabad❤ I am truck driver Gurjant Singh
@paulmann2033
@paulmann2033 7 ай бұрын
Sai aa truck aala bai
@gurdassingh8318
@gurdassingh8318 7 ай бұрын
😂😂👌👌
@avtarsinghjhingertarisingh1362
@avtarsinghjhingertarisingh1362 7 ай бұрын
ਕਾਨੂੰਨ ਗਾਲਤ ਨੇ
@ranobadhan5052
@ranobadhan5052 5 ай бұрын
Very very nice,keep it up👍
@manwindersingh5291
@manwindersingh5291 7 ай бұрын
Dariver jndabad
@user-ft3xy2vg6z
@user-ft3xy2vg6z Ай бұрын
Very best 🎉🎉
@majorsingh2282
@majorsingh2282 7 ай бұрын
❤❤❤❤
@user-te1ks8rf2u
@user-te1ks8rf2u 7 ай бұрын
Driver mehkma jendabad gaggu Chatha indoor
@divendarsingh6221
@divendarsingh6221 7 ай бұрын
Bahut badhiya hai ji
@paramjitkgill
@paramjitkgill 7 ай бұрын
Manu ta truck wale ni sahi lg dai mare vera bhabhi te bachai c nal do bhut buri tara takar mar k gya c saed te lgi c gadi fr v nal lai gya rood k shukar waheguru ji da jan bach gye mare parwar di 😢
@jagjitsinghdhillon7563
@jagjitsinghdhillon7563 7 ай бұрын
Driver Ekta jindabad
@Officaldacegirls
@Officaldacegirls 7 ай бұрын
A one program from patiala
@kuldeepSingh-bu4cq
@kuldeepSingh-bu4cq 7 ай бұрын
Sareya nu pyar pri sat sri akal ji aah Kanon sare hi galat ne 22.ji
@HarpalSingh-qy2rb
@HarpalSingh-qy2rb 7 ай бұрын
Sari zindgi dar k truck chalaeyak peper pore par par 2 do Case bukte sarabi m. Cycela da kark
@pritpalsingh2303
@pritpalsingh2303 7 ай бұрын
12 hazar di shatank aaundi aa
@pritpalsingh2303
@pritpalsingh2303 7 ай бұрын
Ehnu kaho na driver verga kha pee sakda na mehanga pehan sakda truck 60 lakh nu bhi painda 1 cror 20 lakh nu bhi painda 16 tures wala 22 tyres wala
@manjitsinghaujla2551
@manjitsinghaujla2551 7 ай бұрын
SSA PAJJI BOMBAY
@vanshdeepsingh9438
@vanshdeepsingh9438 7 ай бұрын
Very very very very very very nice and very beautiful and very very very very cool cool cool cool cool cool cool cool cool cool my dear very dear friend
@ManjitSingh-cz6sn
@ManjitSingh-cz6sn 7 ай бұрын
👌👌👌👌👌🙏
@user-uh8dl9be3o
@user-uh8dl9be3o 7 ай бұрын
😂😂😂
@JaspalSingh-ph5bl
@JaspalSingh-ph5bl 7 ай бұрын
Bilkul shahi hia
@user-do8sq8qc3e
@user-do8sq8qc3e 7 ай бұрын
😂😂 italy 🇮🇹 to
@pritpalsingh2303
@pritpalsingh2303 7 ай бұрын
Jinney di aaudi aaundi hai honey ikk chakkar de bande aa
@user-wq4if1oc9q
@user-wq4if1oc9q 7 ай бұрын
Je 5mint gaddi late ho je sara bharha mitti ho janda hai
@gurjantsandhu8305
@gurjantsandhu8305 7 ай бұрын
Every truck maximum speed only 55
@Harmanupvines
@Harmanupvines 2 ай бұрын
Good
@manjitsinghminhas5986
@manjitsinghminhas5986 7 ай бұрын
Kanoon galat hai
IQ Level: 10000
00:10
Younes Zarou
Рет қаралды 13 МЛН
Bony Just Wants To Take A Shower #animation
00:10
GREEN MAX
Рет қаралды 6 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 44 МЛН
天使救了路飞!#天使#小丑#路飞#家庭
00:35
家庭搞笑日记
Рет қаралды 59 МЛН
IQ Level: 10000
00:10
Younes Zarou
Рет қаралды 13 МЛН