Prime Hassian (161) || ਰਾਵਨ ਨੂੰ ਆਇਆ ਗੁੱਸਾ !

  Рет қаралды 84,981

Prime Asia TV

Prime Asia TV

Күн бұрын

#PrimeAsiaTV #PrimeHassian #UmangSharma #KaranDevJagota #NeelamQueen
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 300
@arshpreetjandu8162
@arshpreetjandu8162 11 ай бұрын
ਮੰਗਾ ਰਾਵਣ ਸੱਚੀਆਂ ਤੇ ਤੱਤੀਆਂ ਸੁਣਾਂ ਗਿਆ 👍🙏 ਭਾਈ ਰੂਪਾ ਬਠਿੰਡਾ ਤੋਂ
@hatttereki
@hatttereki 11 ай бұрын
ਰਾਵਣ ਦੀ ਗੱਲ ਤਾਂ ਬਿਲਕੁਲ ਠੀਕ ਆ, ਦੁਆਨੀ ਦਾ ਬੰਦਾ ਨਹੀਂ ਹੁੰਦਾ ਤੇ ਲੰਕਾਪਤੀ ਦੇ ਤੀਰ ਮਾਰਨ ਦਇਆ ਹੁੰਦਾ ਆ
@JagjitSingh_
@JagjitSingh_ 11 ай бұрын
ਬਹੁਤ ਵਧੀਆ ਲੱਗਿਆ ਨਾਲੇ ਹਾਸਾ ਅਤੇ ਨਾਲੇ ਚੰਗੀ ਸੇਧ ਦਿੱਤੀ ਧੰਨਵਾਦ ਜੀ ਜਗਜੀਤ ਸਿੰਘ ਸਾਬਕਾ ਸਰਪੰਚ ਜਿਲਾ ਬਠਿੰਡਾ
@gurlal4302
@gurlal4302 11 ай бұрын
ਨੀਲਮ ਜੀ ਆਹ ਪ੍ਰੋਗਰਾਮ ਦੇਖ ਕੇ ਮਨ ਖ਼ੁਸ਼ ਹੋ ਗਿਆ ਹੱਸ ਹੱਸ ਕੇ ਲੋਟ ਪੋਟ ਹੋ ਗਏ ❤ ਅਸੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਦੇਖ ਰਹੇ ਹਾਂ
@deepakkumar-ub7dl
@deepakkumar-ub7dl 11 ай бұрын
ਰਾਵਣ ਨੇ ਹਾਸੇ ਹਾਸੇ ਵਿਚ ਬੁਹਤ ਸੋਹਣਾ massage ਦਿੱਤਾ।
@SukhwinderKaur-oy9lz
@SukhwinderKaur-oy9lz 11 ай бұрын
20:00 ਬਹੁਤ ਹਾਸਾ ਆਇਆ ਰਾਵਣ ਜੀ ਦੀਆਂ ਗੱਲਾਂ ਤੋਂ ਅਸੀਂ ਆਸਟ੍ਰੇਲੀਆ ਤੋਂ ਵੇਖ ਰਹੇ ਐਂ ਬਹੁਤ ਬਹੁਤ ਧੰਨਵਾਦ ਜੀ
@R.k.badshah4797
@R.k.badshah4797 11 ай бұрын
ਬਹੁਤ ਵਧੀਆ ਜੀ ਰਾਵਣ ਦੀ ਵੀਡਿਉ ਮੈਂ ਅੰਮ੍ਰਿਤਸਰ ਤੋ ਦੇਖ ਰਹਾ ਆਹ ਤੁਹਾਡਾ ਸ਼ੋ
@bakhtaursinghbakhtaur6392
@bakhtaursinghbakhtaur6392 11 ай бұрын
ਰਾਵਣ ਦਾ ਤੁਸੀਂ ਕਿਰਦਾਰ ਬਹੁਤ ਹੀ ਸਾਫ਼ ਸੁਧਰਾ ਨਿਖਾਰ ਦਿੱਤਾ ਰਾਵਣ ਨੂੰ ਫੁਕਣ ਵਾਲੇਆ ਕਿਰਦਾ ਤੁਸੀਂ ਸੱਚ ਕਿਹਾ ਅਸੀਂ ਨਵਾਂ ਸ਼ਹਿਰ ਤੋਂ
@harjotsinghsoma968
@harjotsinghsoma968 11 ай бұрын
ਬਹੁਤ ਵਧੀਆ ਹੈ
@JagjitSingh-fu5uo
@JagjitSingh-fu5uo 11 ай бұрын
ਅਮਿ੍ਤਸਰ ਸਾਹਿਬ ਤੋਂ
@jaspalsingh4959
@jaspalsingh4959 11 ай бұрын
ਸਹੀ ਗੱਲ ਆ ਜੀ✅✅✅
@hansrah5406
@hansrah5406 11 ай бұрын
ਹਾਸੇ ਵਿੱਚ ਸੱਚੀਆਂ ਗੱਲਾਂ ਕੈਹ ਦਿੱਤੀਆਂ ਹਨ ਜੀ ਪਟਿਆਲਾ ਨਾਭਾ ਤੋਂ ਜੀ
@kuljitsidhu6207
@kuljitsidhu6207 11 ай бұрын
ਹਾਸੇ ਹਾਸੇ ਵਿੱਚ ਰਾਵਣ ਜੀ ਸੱਚੀਆਂ ਸੁਣਾ ਗਏ l ਅਸੀਂ ਇੰਦਰਗੜ੍ਹ ਮੋਗੇ ਤੋਂ l
@darshankumarlaleana383
@darshankumarlaleana383 11 ай бұрын
Bilkul sahi
@balvirsinghkuthala2515
@balvirsinghkuthala2515 11 ай бұрын
bahut vadhia massage
@gurnamsahal1802
@gurnamsahal1802 11 ай бұрын
ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਨੇ ਰਾਵਣ ਨੇ ,,,, ਸਿਰੇ ਦੀ ਖੱਚਾਂ ਆ ਕੇ ਰਾਵਣ ਨੂੰ ਤੀਰ ਮਾਰਨ ਆ ਜਾਂਦੀਆਂ ਨੇ ,,,,
@JagdeepSingh-jaggi
@JagdeepSingh-jaggi 11 ай бұрын
Bhut vadia bolya Ravan sara kush sach bolya. Asi spain 🇪🇸 toh
@harmansingh8035
@harmansingh8035 11 ай бұрын
Moncton, New Brunswick Canada 🙏🙏
@ReetRamtajogi
@ReetRamtajogi 11 ай бұрын
ਜ਼ੀਰਾ
@manjinderdhillonn
@manjinderdhillonn 11 ай бұрын
ਅਸੀਂ ਪਿੰਡ ਮੱਝੂਕੇ ਤੋਂ ਜਿਲ੍ਹਾ ਬਰਨਾਲਾ
@GaganDeep-ht2lf
@GaganDeep-ht2lf 11 ай бұрын
ਮੰਤਰੀ ਪ੍ਰਧਾਨ ਮੰਤਰੀ ਕਿਹੜਾ ਖੱਚਾ ਨਾਲੋ ਘੱਟ ਆ
@makhansingh8880
@makhansingh8880 11 ай бұрын
ਬਿੱਲਕੁੱਲ ਬਰਤਮਾਂਨ ਸਮੇਂਦੀ ਸਚਾਈ ਪੇਸ਼ ਕੀਤੀ ਹੈ ਜੀ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ ਜੀ ਵੱਲ਼ੋਂ ਮੱਖਣ ਧਨੇਰ ਬਰਨਾਲਾ ਤੋਂ
@flop_dhillxn
@flop_dhillxn 11 ай бұрын
ਸਚੀਆਂ ਗੱਲਾਂ ਕਹਿ ਗਿਆ ਰਾਵਣ ਵੀਰ 🙏🏻 ਅਸੀ ਜੀ ਦੋਹਾ , ਕਤਰ ਤੋਂ 🇶🇦❤️
@rajwindersingh-gf8xb
@rajwindersingh-gf8xb 11 ай бұрын
ਰਾਵਣ ਬਹੁਤ ਗਿਆਨੀ ਪੁਰਸ਼ ਸੀ ❤ ਸਾਰੀ ਗਲਤੀ ਰਾਮ ਚੰਦਰ ਦੀ ਸੀ ਜੇਕਰ ਸਰੂਪ ਨਖਾ ਨੂੰ ਸਮਝਾਂਕੇ ਵਾਪਸ ਤੋਰ ਦਿੰਦੇ 😂😂😂🎉
@Gurmukh-channel
@Gurmukh-channel 11 ай бұрын
ਬਹੁਤ ਬਹੁਤ ਧੰਨਵਾਦ ਟੀਮ ਦਾ ❤❤❤❤❤ ਵੈਰੀ ਗੁੱਡ ਬਾਈ ਜੀ
@suchasingh1053
@suchasingh1053 11 ай бұрын
ਤੁਹਡਾ ਨਾਮ ਹਰਮੰਨ ਹੈ ਅਤੇ ਨੀਲਮ ਕੌਣ ਹੈ ਜੀ ਬਹੁਤ ਵਧੀਆ ਪ੍ਰੋਗਰਾਮ🎉
@laddidhaliwal5541
@laddidhaliwal5541 11 ай бұрын
ਰਾਵਣ ਬਹੁਤ ਵਧੀਆ y ਜੀ 😂😂😂😂😂
@gurudhami7891
@gurudhami7891 11 ай бұрын
ਹਾਸੇ ਹਾਸੇ ਵਿਚ ਗੱਲਾਂ 101% ਸੱਚੀਆਂ ਕਹਿ ਗਏ!! ਅੱਜ ਕੱਲ ਏਹੀ ਕੁੱਝ ਹੋ ਰਿਹਾ ਦਿਲੋਂ ਸਲੂਟ🫡 ਆ ਜੀ ਸਾਰੀ ਟੀਮ ਨੂੰ 🙏 ਦੁਬਈ ਤੋਂ ਟਰੱਕ ਡਰਾਈਵ ਕਰਦਾ ਕਰਦਾ ਦੇਖ ਦਿਲ ਖੁਸ਼ ਹੋ ਗਿਆ ❤❤
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 11 ай бұрын
ਹਾਸੇ ਹਾਸੇ ਚ ਰਾਵਣ ਸੱਚੀਆ ਗੱਲਾਂ ਕਿਹ ਗਿਆ
@UttamSingh-sh5zn
@UttamSingh-sh5zn Ай бұрын
Uttam singh bajea r s pura dist jammu
@surjitsinghdhanju3408
@surjitsinghdhanju3408 11 ай бұрын
ਨੀਲਮ ਰਾਣੀ ਜੀ ਅਸੀਂ ਨਾਨਕ ਮਤਾ ਸਾਹਿਬ ਉਤਰਾਖੰਡ ਤੋਂ
@officialsahota486
@officialsahota486 11 ай бұрын
Sachiyan gallan Sunaiya Raavan ji ne 😂😂😂😂😂😂😂
@rupinderkaur1706
@rupinderkaur1706 11 ай бұрын
Pura sach
@bhullarsaab7630
@bhullarsaab7630 11 ай бұрын
ਬਹੁਤ ਵਧੀਆ ਲੱਗਾ ਬਿਲਕੁਲ ਸੱਚ ਵਧੀਆ ਸੇਧ ਦਿੱਤੀ
@sukhjitsingh6084
@sukhjitsingh6084 11 ай бұрын
Bahut vadhia laga rawan ne hor rawana de putle hi agan Karo fr.. Canada SSAkal
@surindergarg8386
@surindergarg8386 11 ай бұрын
ਨੀਲਮ ਕਵੀਨ ਜੀ ਜਲੰਧਰ ਜਾਂ ਚੰਡੀਗੜ੍ਹ ਤੋਂ ਬੋਲ ਰਹੇ ਜੀ
@majorkang700
@majorkang700 11 ай бұрын
ਬਹੁਤ ਵਧੀਅਾ ਸਾਰੀ ਟੀਮ ਵਧੀਅਾ ਮੰਗਾ ਿਸਰਾ ਕਰਾ ਗਿਅਾ
@skytech6719
@skytech6719 11 ай бұрын
ਬਹੁਤ ਖ਼ੂਬ। From california USA
@KamalSingh-dl6yc
@KamalSingh-dl6yc 11 ай бұрын
ਬਹੁਤ ਹੀ ਵਧੀਆ
@KuldeepSingh-ug2di
@KuldeepSingh-ug2di 11 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@kamalbasarke5352
@kamalbasarke5352 11 ай бұрын
👏👏Bhut vadiya
@KuldeepSingh-nj2sb
@KuldeepSingh-nj2sb 11 ай бұрын
ਬਹੁਤ ਵਧੀਆ ਹੈ ਡਾ ਕੁਲਦੀਪ ਸਿੰਘ ਖੇੜੀ ਗੁਰਨਾ ਰਾਜਪੁਰਾ।
@navdeepdhillon257
@navdeepdhillon257 11 ай бұрын
Ryt gala va sariya
@manjitdhillon9973
@manjitdhillon9973 9 ай бұрын
ਹਰ ਸ਼ੋਅ ਹੀ ਬਹੁਤ ਵਧੀਆ ਹੁੰਦਾ ਹੈ ਆਪ ਜੀ ਦਾ। ਨੀਲਮ ਬੀਬਾ ਕਦੀ ਸੁਹਣਾ ਸਰਦਾਰੀ ਪੰਜਾਬੀ ਸੂਟ ਵੀ ਪਾਇਆ ਕਰੋ ਸੋਹਣਾ ਲੱਗੂਗਾ❤
@sukhwindergill3457
@sukhwindergill3457 11 ай бұрын
Program bohat vadhia ji God bless all of you Waheguru ji mehar bharia hath rakhe ji 🙏 ❤🎉🎉
@daljitkaur2851
@daljitkaur2851 11 ай бұрын
So true
@jogamehrok4441
@jogamehrok4441 11 ай бұрын
ਰਾਵਣ ਦੇ ਸਿਰ ਦੱਸ ਹੁੰਦੇ ਹਨ ਪਰ ਇਸ ਦੇ ਨੋਹ ਸਿਰ ਹਨ ਜੀ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਪੇਸ਼ ਕੀਤਾ ਗਿਆ ਮੇਹਰਬਾਨੀ ਧੰਨਵਾਦ ਕੀਤਾ ਜਾਂਦਾ ਹੈ ਜੀ ਵੱਲੋਂ ਜੋਗਾ ਸਿੰਘ ਕੈਥਲ ਹਰਿਆਣਾ ਤੋਂ ਜੀ
@tejinderkaur8982
@tejinderkaur8982 11 ай бұрын
Sir ਇਕ ਸਿਰ ਪਿਛਲੇ ਪਾਸੇ ਹੈ ਜੀ
@baljeetsinghvirk3912
@baljeetsinghvirk3912 11 ай бұрын
ਦਸਵਾਂ ਸਿਰ ਪਿਛਲੇ ਪਾਸੇ ਲਗਾਇਆ ਹੈ
@fansidhumosewala
@fansidhumosewala 11 ай бұрын
10 va tere chitda ch ditta a 😂😂
@harpreetsingh324
@harpreetsingh324 11 ай бұрын
ਇਸ ਦੇ ਵੀ ਦਸ ਹੀ ਸਿਰ ਆ ਪ੍ਰੋਗਰਾਮ ਦੁਬਾਰਾ ਧਿਆਨ ਨਾਲ ਦੇਖੋ
@gurdevsingh5517
@gurdevsingh5517 11 ай бұрын
​@@fansidhumosewala🤣🤣🤣🤣🤣🤣
@pargatsingh4276
@pargatsingh4276 11 ай бұрын
ਬਹੁਤ ਵਧੀਆ ਤਰਨ ਤਾਰਨ ਤੋਂ
@gurdevvirk3944
@gurdevvirk3944 11 ай бұрын
Bahut badhiya g
@gurbaxkaur2452
@gurbaxkaur2452 11 ай бұрын
ਨੀਲਮ ਜੀ ਵਦੀਆ ਪਰੋਗਰਾਮ ਸਤਿਸ਼ੀਰੀ ਅਕਾਲ ਗੂਰਬਖਸ਼ ਕੌਰ ਬੂਟਾ ਮਁਡ
@JagroopSingh-vw1is
@JagroopSingh-vw1is 11 ай бұрын
Sach keh gya ravan 😅😂
@navdeepmg9087
@navdeepmg9087 11 ай бұрын
ਮੱਖੂ, district ferozpur
@zirams
@zirams 11 ай бұрын
Good message
@SukhdevSingh-ik3sj
@SukhdevSingh-ik3sj 11 ай бұрын
Portugal to je v nice program
@pushpindersingh3014
@pushpindersingh3014 11 ай бұрын
100% ✅
@gurpindersingh4419
@gurpindersingh4419 11 ай бұрын
100%sach
@ramsawroop8589
@ramsawroop8589 11 ай бұрын
बहुत बढ़िया लगया, राजनीतिक दलों को, प्रदूषण नियंत्रण के सम्बन्ध में लोगों को जागरूक किया गया,संस्रियाकाल जी 🙏🌹
@soodsab1269
@soodsab1269 11 ай бұрын
Good sms ji🙏🙏🙏🙏
@Birdavinder297
@Birdavinder297 11 ай бұрын
Bahut vadia kartar singh
@KuldeepSingh-ug2di
@KuldeepSingh-ug2di 11 ай бұрын
ਅੱਜ ਦਾ ਸ਼ੋਅ ਬਹੁਤ ਵਧੀਆ ਸੁਪਰ
@gurmailchand1555
@gurmailchand1555 11 ай бұрын
Bhut changa program hai.
@SatishKumar-wq3ey
@SatishKumar-wq3ey 11 ай бұрын
Sari duniya par Ravan ka raj hai
@Tarsem_braich111
@Tarsem_braich111 11 ай бұрын
ਰਾਵਣ ਚਾਰ ਵੇਦਾਂ ਦਾ ਗਿਆਤਾ ਸੀ ਪਰ ਸੀਤਾ ਚੁਕ ਲਿਆਇ 7:58 7:58
@bsingh6769
@bsingh6769 11 ай бұрын
Bilkul ek na aaj kal formilty reh gai aa a baki video aj de same de hisab nall sahi message aa par eh duniya nahi samjdi
@lseedhar
@lseedhar 11 ай бұрын
From Chandigarh.
@SukhSukh-yj2bm
@SukhSukh-yj2bm 7 ай бұрын
ਸਿਰਾ ਜੀ ਸਿਰਾ ਜੀ ਮੰਗ਼ਾ ਜੀ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@DhirajKumar-fn5ct
@DhirajKumar-fn5ct 11 ай бұрын
❤❤❤❤
@mukhtiarvirk9160
@mukhtiarvirk9160 11 ай бұрын
ਸੁਪਰ ਡੁਪਰ,ਪਰਾਈਮ ਏਸ਼ੀਆ ਟੀਵੀ ਚੈਨਲ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ।
@Amarjitsinghkhinda
@Amarjitsinghkhinda 11 ай бұрын
Bhut vadhiya moral.
@GurdeepSingh-su5ev
@GurdeepSingh-su5ev 11 ай бұрын
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਈ ਗੁਰਦੀਪ ਸਿੰਘ ਕਨੇਡਾ ਸਰੀ ਵੈਨਕੁਵਰ
@karandeepsingh5171
@karandeepsingh5171 11 ай бұрын
Kya baat a paji salute a tahsnu form gurdaspur
@KuldeepSingh-ug2di
@KuldeepSingh-ug2di 11 ай бұрын
ਇਹ ਪ੍ਰੋਗਰਾਮ ਕਿੱਥੋਂ ਪੇਸ ਕਰਦੇ ਹੋ ਜੀ ਜਲੰਧਰ ਜਾ ਚੰਡੀਗੜ੍ਹ ਤੋਂ
@wonderfulflavours
@wonderfulflavours 11 ай бұрын
Nice 👍 California
@SainipablaPablasaab
@SainipablaPablasaab 11 ай бұрын
Hoshiarpur ਵਾਲੇ ❤🎉🎉🎉🎉🎉
@jasvirsinghdhaliwal7673
@jasvirsinghdhaliwal7673 11 ай бұрын
ਰਾਵਨ ਨੇਂ ਗੱਲਾਂ ਵਧੀਆ ਕੀਤੀਆਂ ਦਸੈਰੇ ਦਾ ਪ੍ਰਦੂਸ਼ਨ
@surajdeepsingh5595
@surajdeepsingh5595 7 ай бұрын
Manga ravan bohut kaint bneya bilkul apne father saab vng ovi ramleela ch ravan da act bohut sohna krde rhe Ramdas Amritsar
@SURJITSINGH-jm3dp
@SURJITSINGH-jm3dp 11 ай бұрын
ਬਹੁਤ ਵਧੀਆ ਪ੍ਰੋਗਰਾਮ ਹੈ।
@SoniaSonia-ro2pc
@SoniaSonia-ro2pc 11 ай бұрын
Bhut vadia video
@judgedhillon8800
@judgedhillon8800 11 ай бұрын
ਬਹੁਤ ਵਧੀਆ ਜੀ (ਅਜਨਾਲਾ ) 🙏🙏🙏🙏🙏
@paramjitkgill
@paramjitkgill 11 ай бұрын
Bilkul shi gal aa aj dai lok aa rawan jo har ek kudi nu gandi nega nal daikha dai aa viah krwa k v hor te nega hundi aa rawan te manu ketai glat ni lgya
@rachhpalrandhawa7219
@rachhpalrandhawa7219 11 ай бұрын
Bahut vadhia episode Lankeshwar ji de nal😄👍🏻🙏🏻
@mjsagar9890
@mjsagar9890 11 ай бұрын
Ravan nu sharap milya c ki o kise v mehla nal jabardasti nhi kar sakda es lai ravan ne mata sita nu kadi hath nhi lgya bas bandi bdya c
@mikasingh4993
@mikasingh4993 11 ай бұрын
Very nice
@jassijassi8312
@jassijassi8312 11 ай бұрын
ਰਾਬਣ ਨੂੰ ਸਜ਼ਾ ਤੁਸੀ ਨਹੀਂ ਦੇ ਸਕਦੇ ਤੁਸੀ ਰਾਮ ਨਹੀਂ ਹੋ
@KulwinderSingh-zq2wh
@KulwinderSingh-zq2wh 11 ай бұрын
दशा नद रावण की जय . Bhai sareya galla sach keah reha ha .
@PrabhjeetKaur-jh4dv
@PrabhjeetKaur-jh4dv 11 ай бұрын
Very nice and good
@TechnicalVlogs-sf7ei
@TechnicalVlogs-sf7ei 3 ай бұрын
ਸਹੀ ਗੱਲ ਅੱਜ ਕਲ ਬੰਦੇ ਰਾਵਣ ਤੌ ਵੀ ਮਾੜੇ ਓਹਨਾ ਦਾ ਵੀ ਪੁਤਲਾ ਫੂਕਣਾ ਚਾਹੀਦਾ ।
@SikanderSingh-p5x
@SikanderSingh-p5x 11 ай бұрын
Muskat toh Sat Shri Neelam ji
@HarbhajanSingh-n6m
@HarbhajanSingh-n6m 11 ай бұрын
Vadia program ji Harbhajan singh tibbri(Gurdaspur)
@Karanbatth96
@Karanbatth96 11 ай бұрын
ਬਹੁਤ ਵਧੀਆ ਲੱਗਾ ਪਰੋਗਰਾਮ ਜਰਮਨ ਤੋ ਦੇਖ ਰਹੇ ਆ
@mafia4786
@mafia4786 11 ай бұрын
Jine Paise Dusehre De Kharch Hunde aa Je Aine Naal Kise Greeb Da Ghar Banaya Jaye Ta os To Vadda Pun Da Kam nhi Duniya Te
@ramandeepr227
@ramandeepr227 11 ай бұрын
Dera baba nanak
@harmitsingh9086
@harmitsingh9086 11 ай бұрын
Good messages (Harmit Singh Ghuman indiana USA)
@tarsemchand3341
@tarsemchand3341 11 ай бұрын
Village sohana dist ambala hariyana
@GursewakSingh-du5xc
@GursewakSingh-du5xc 5 ай бұрын
Rawan ji bilkul sahi oo tusi.all team thanks u 💯
@sanjaynanda61
@sanjaynanda61 11 ай бұрын
England 🏴󠁧󠁢󠁥󠁮󠁧󠁿 ❤
@skindersingh4248
@skindersingh4248 11 ай бұрын
Good job
@Virdeevlog
@Virdeevlog 11 ай бұрын
Beautifull n nice😅😅😅
@karan3909
@karan3909 11 ай бұрын
'ਨ' ਖਾ ਗਿਆ 'ਣ' ਨੂੰ । ਰਾਵਨ ਨਹੀਂ ਰਾਵਣ ਹੁੰਦਾ ਜੀ।
@manjitsinghsaroya
@manjitsinghsaroya 11 ай бұрын
ਪ੍ਰਾਈਮ ਏਸ਼ੀਆ ਮੈਡਮ ਜੀ ਧਿਆਨ ਰੱਖਿਓ ਕਿਤੇ ਤੁਹਾਡੇ ਤੇ ਕੋਈ ਕੇਸ ਨਾ ਕਰ ਦੇਵੇ
@sukhpalchahal5871
@sukhpalchahal5871 11 ай бұрын
Good information ji
@baljinderkaler1713
@baljinderkaler1713 11 ай бұрын
Good video
How To Get Married:   #short
00:22
Jin and Hattie
Рет қаралды 26 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,3 МЛН
哈莉奎因怎么变骷髅了#小丑 #shorts
00:19
好人小丑
Рет қаралды 56 МЛН
rana ijaz funny video
13:24
rana ijaz official
Рет қаралды 3,2 МЛН