Prime Health (51) || ਮਰੀਜ਼ਾਂ ਨੇ ਦੱਸੀ ਪੰਨੂ ਵੈਦ ਦੀ ਸੱਚਾਈ, ਕੈਂਸਰ ਦੇ 100% ਇਲਾਜ ਦਾ ਸੱਚ

  Рет қаралды 62,983

Prime Asia TV

Prime Asia TV

Күн бұрын

Пікірлер: 182
@davidmasihmachhiwara7092
@davidmasihmachhiwara7092 2 жыл бұрын
ਵਧੀਆ ਤੋਂ ਵਧੀਆ ਪੁਰਾਣੇ ਤੋਂ ਪੁਰਾਣਾ ਵੈਦ ਵੀ ਇਸ ਤਰ੍ਹਾਂ ਦੇ ਦਾਅਵੇ ਕਦੇ ਵੀ ਨਹੀਂ ਕਰੇਗਾ ਇਹ ਤੋਂ ਲੋਕ ਆਪ ਹੀ ਸਮਝ ਸਕਦੇ ਹਨ ਕਿ ਇਹ ਕਿੰਨਾ ਵੱਡਾ ਧੋਖਾ ਹੈ।
@SonuSingh-iz8zl
@SonuSingh-iz8zl 2 жыл бұрын
ਬਿੱਲ ਕੋਲ ਠੀਕ ਵੀਰ ਜੀ
@BhupinderSingh-dj1em
@BhupinderSingh-dj1em 3 жыл бұрын
ਓਹ ਭਾਈ ਟਹਿਣਾ, ਨਾ ਤੂੰ ਕੁਝ ਦੇਣਾ ਤੇ ਨਾ ਕੁੱਝ ਲੈਣਾ! ਕਾਹਤੋਂ ਐਨੀਆਂ ਸਫ਼ਾਈਆਂ ਦੇਣ ਲੱਗਿਆਂ ਰਿਪੋਰਟਿੰਗ ਵਧੀਆ ਤੇਰੀ ਚੱਕੀ ਚੱਲ ਉਸਤਾਦ !
@KuldeepSingh-wi4fy
@KuldeepSingh-wi4fy 2 жыл бұрын
ਟੈਹਣਾ ਸਾਹਿਬ ਇਹਨਾਂ ਵੈਦਾ ਦਾ ਉਸਤਰਾ ਬਹੁਤ ਤਿਖਾ ਹਲਾਲ ਬਹੁਤ ਚੰਗੀ ਤਰ੍ਹਾਂ ਕਰਦੇ ਨੇ ਦਰਦ ਬਹੁਤ ਹੁੰਦਾ ਹੈ
@Pardeep-go6bi
@Pardeep-go6bi 3 жыл бұрын
22 ਜੀ ਜੋ ਕੀਤੇ ਵੀ ਠੀਕ ਨਹੀਂ ਹੁੰਦਾ ਉਹ ਹੀ ਵੈਦਾਂ ਕੋਲ ਆਉਂਦਾ। ਨਹੀਂ ਤਾਂ ਹਰ ਕੋਈ ਅੰਗਰੇਜ਼ੀ ਡਾਕਟਰ ਕੋਲ ਹੀ ਜਾਂਦਾ । ਤੇ ਨਾਲ ਹੀ ਇਹ ਕੇਹੜਾ ਦੁਨੀਆ ਦਾ ਪਹਿਲਾ ਠੱਗ ਹੈ ਬਾਕੀ ਕੇਹੜਾ ਠੱਗਦੇ ਨਹੀਂ। ਤੁਸੀਂ ਅੰਗਰੇਜ਼ੀ ਡਾਕਟਰ ਕੋਲ ਚਲੇ ਜਾਓ ਉਹ ਵੀ ਘੱਟ ਨਹੀਂ ਗਏ। ਅਗਲੇ ਪਹਿਲਾਂ ਫੀਸ ਲੈ ਕੇ ਫਿਰ 5000 ਆ 7000 ਦੇ ਟੈਸਟ ਕਰਦੇ ਨੇ। ਗੱਲ ਬਰਾਬਰ ਹੀ ਹੈ। ਜੇ 3 ਮਹੀਨੇ ਦਵਾਈ ਖਾਨ ਨਾਲ ਠੀਕ ਹੁੰਦਾ ਤਾਂ ਠੀਕ ਨਹੀਂ ਤਾਂ ਦੁਬਾਰਾ ਅੰਗਰੇਜ਼ੀ ਖਾ ਲਉ। ਬਾਕੀ ਦਵਾਈ ਨਾਲ ਮਰਦਾ ਕੋਈ ਵੀ ਨੀ ਜਿਹੜੇ ਬੰਦੇ ਦਾ ਟਾਈਮ ਆ ਗਿਆ ਉਹ ਹੀ ਮਰਦਾ।
@kiranpandherb.3744
@kiranpandherb.3744 3 жыл бұрын
ਟਹਿਣਾ ਸਾਹਿਬ ਸਾਡੇ ਦੋ ਮਰੀਜ ਦਵਾਈ ਲੈ ਕੇ ਗੲੇ ਹਨ ਬਿਲਕੁੱਲ ਠੀਕ ਨਹੀ ਠੱਗ ਹੈ ਪੈਸੇ ਬਹੁਤ ਲਏ ਤੁਹਾਡੇ ਕਰਕੇ ਬਹੁਤ ਬੰਦੇ ਠੱਗੇ ਗਏ ਟਹਿਣਾ ਸਾਹਿਬ ਇਹਨੂੰ ਨਾ ਪਰਮੋਟ ਕਰੋ
@SandeepSingh-uu5hz
@SandeepSingh-uu5hz 3 жыл бұрын
Very good.rab.sub.nu.tnruste.davay
@Msofficial77
@Msofficial77 3 жыл бұрын
Bai eh granty dinda si saday patient de ta death ho gai
@channal4482
@channal4482 3 жыл бұрын
M Singh Sandhu bai khul ke dasso. Kihri bimari. Cc
@Sukhbir_Buttar
@Sukhbir_Buttar 3 жыл бұрын
ਇਹ ਇੱਕ ਠੱਗ ਵੇਦ ਆ । plz Tehna sahab ਇਹਨ ਨੂੰ promote ਨਾ ਕਰੋ। ਤੁਹਾਡੇ ਚੈਨਲ ਦਾ ਪ੍ਰੋਗਰਾਮ ਵੇਖ ਕੇ ਬਹੁਤ ਲੋਕ ਠੱਗੇ ਜਾ ਰਹੇ ਨੇ।
@RanjitSingh-de2yh
@RanjitSingh-de2yh 2 жыл бұрын
Qaa.
@harinderbajwa4882
@harinderbajwa4882 Жыл бұрын
ਲੋਕਾਂ ਦੀ ਅੰਨੀ ਲੁਟ ਕਰ ਰਿਹਾ ਏ ਚੋਰ... ਕੋਈ ਗਰੀਬ ਨੀ ਦੇਖਦਾ ਇਹ... ਹੱਦ ਤੋਂ ਵੱਧ ਮਹਿੰਗੀ ਦਵਾਈ ਏਦੀ...ਪਹਿਲਾਂ ਹੀ ਇੱਕ ਪੇਪਰ ਤੇ ਸਾਈਨ ਕਰਵਾ ਲੈਂਦਾ ਕੇ ਜੇ ਮੇਰੀ ਦਵਾਈ ਨਾਲ ਕਿਸੇ ਨੂੰ ਰਿਐਕਸ਼ਨ ਹੁੰਦਾ ਤੇ ਮੇਰੀ ਜਿਮੇਵਾਰੀ ਨਈ ਤੇ ਦਵਾਈ ਵਾਪਸ ਨਈ ਹੋਵੇਗੀ... ਜੇ ਇਨੂੰ ਠੱਗ ਨੂੰ ਆਪਣੀ ਦਵਾਈ ਤੇ ਯਕੀਨ ਏ ਫਿਰ ਇਹ ਪੇਪਰ ਤੇ ਸਾਈਨ ਕਿਉਂ ਕਰਾੳਂਦਾ... ਮੈ ਆ ਕਰਦੂੰ ਮੈਂ ਮਹੀਨੇ ਚ ਠੀਕ ਕਰਦੂੰ... ਸਭ ਬਕਵਾਸ ਆ.. ਠੱਕ ਆ ਇਹ ਬੱਚੋ ਇਦੇ ਤੋਂ... ਉਹੋ ਜਿਹੇ ਇੰਰਵਿਉ ਕਰਨ ਵਾਲੇ ਆ ਪਹਿਲਾਂ ਵੈਰੀਫਾਈ ਤੇ ਕਰੋ ਕੇ ਬੰਦਾ ਸਹੀ ਵੀ ਹੈਗਾ।
@GurnamSingh-hu5fq
@GurnamSingh-hu5fq Жыл бұрын
ਟੈਹਣਾ ਜੀ ਕਮੈਂਟਸ ਵਲ ਵੀ ਧਿਆਨ ਦਿਉ ਜੀ ਤੁਹਾਡੇ ਤੇ ਯਕੀਨ ਨਾਲ ਗਰੀਬ ਮਾਰ ਨਾ ਹੋ ਜਾਏ ਜੀ
@piarasingh6138
@piarasingh6138 2 жыл бұрын
ਟਹਿਣਾ ਸਾਹਬ ਤੁਸੀਂ ਇਨ੍ਹਾਂ ਦੀ ਇੰਟਰਵਿਊ ਲਈ , ਬਹੁਤੇ ਮਰੀਜ਼ ਇੰਟਰਵਿਊ ਸੁਣ ਕੇ ਹੀ ਆਏ ਹਨ , ਅੱਜ ਵੀ ਇੰਨੀ ਹਾਂ ਪੱਖੀ ਗੱਲਬਾਤ ਨਹੀਂ ਹੋਈ।
@davidmasihmachhiwara7092
@davidmasihmachhiwara7092 2 жыл бұрын
ਇਨ੍ਹਾਂ ਡਾਕਟਰਾਂ ਜਾਂ ਵੈਦਾਂ ਨੇ ਆਪਣੇ ਢਿੱਡ ਕਾਫੀ ਬਾਹਰ ਕਢ ਰਖੇ ਹਨ ਸੋ ਕੋਈ ਦਵਾਈ ਇਨ੍ਹਾਂ ਨੂੰ ਵੀ ਜਰੂਰ ਖਾਣੀ ਚਾਹੀਦੀ ਹੈ।
@tharinderjitsinghdhaliwal4787
@tharinderjitsinghdhaliwal4787 3 жыл бұрын
ਕਮੈਂਟ ਦੇਖਕੇ ਏਦਾਂ ਲਗਦਾ ਹੈ ਟਹਿਣਾ ਜੀ ਵਿਕ ਗਏ ਇਹ ਉਮੀਦ ਨਹੀਂ ਸੀ ਟਹਿਣਾ ਸਾਬ ਪਹਿਲਾਂ ਮਰੀਜ਼ ਭੇਜ ਕੇ ਦੇਖਦੇ ਅਤੇ ਫੇਰ ਵੀਡੀਓ ਬਣਾਉਂਦੇ।
@sunnyzira8164
@sunnyzira8164 2 жыл бұрын
Sahi gal a bai g
@BhupinderSingh-dj1em
@BhupinderSingh-dj1em 2 жыл бұрын
ਜੇਹੜੇ ਕਹਿੰਦੇ 90/ਕਮੈਂਟਸ ਵਰੋਧ ਚ ਨੇ ਸਪਸ਼ਟੀ ਕਰਨ ਮੰਗਦੇ ਨੇ ਸੁਣੋ ਇਹ ਇਹ ਲੋਕ ਨੇ ਜਿਨਾਹ ਕਦੇ ਦਵਾਈ ਨੂੰ ਦਵਾਈ ਸਮਝ ਕੇ ਨੀ ਖਾਧਾ?
@sukhpalsekhon2129
@sukhpalsekhon2129 3 жыл бұрын
ਪੱਤਰਕਾਰੀ ਕਰ ਰਹੇ ਟਹਿਣਾ ਜੀ ਕਿਉ ਤੁਸੀ ਲਾਲਚ ਵੱਸ ਹੋਕੇ ਕਿਉ ਲੋਕਾ ਦਾ ਨੁਕਸਾਨ ਕਰ ਰਹੇ ਹੋ 52000 ਰੁਪਏ ਦੀ ਦਵਾਈ ਇਸ ਠੱਗ ਤੋ ਦੋ ਵਾਰੀ ਲਈ ਪਰ ਇਸ ਠੱਗ ਤੋ ਜਿਸਦੀ ਠੱਗੀ ਦੇ ਤੁਸੀ ਭਾਈਵਾਲ ਹੋ ਤੁਹਾਡੀ ਇੰਟਰਵੀਊ ਤੋ ਬਾਅਦ ਲਈ ਸੀ ਪਰ ਤੁਹਾਡੇ ਸਾਥੀ ਠੱਗ ਦੇ ਕਹੇ ਮੁਤਾਬਿਕ ਲਈ ਪਰ ਸਾਡੇ ਭਰਾ ਨੂੰ ਕੋਈ ਵੀ ਫਰਕ ਨਹੀ ਪਿਆ ਅਤੇ ਮੌਤ ਹੋ ਗਈ । ਭਰਾਵੋ ਪੱਤਰਕਾਰ ਵਕਾਊ ਹਨ ਸੋ ਬਚੋ ਇਹਨਾ ਲੋਕਾ ਤੋ
@Sukhbir_Buttar
@Sukhbir_Buttar 3 жыл бұрын
ਤੁਹਾਡੇ ਭਰਾ ਦੀ ਮੌਤ ਦਾ ਬਹੁਤ ਅਫਸੋਸ ਹੋਇਆ ਵੀਰ ਜੀ। ਤੁਸੀਂ ਬਿਲਕੁਲ ਸਹੀ ਕਿਹਾ ਇਹ ਇਕ ਠੱਗ ਬੰਦਾ ਹੈ ਹੈ।
@dehatijadibuti1928
@dehatijadibuti1928 Жыл бұрын
ਦੋ ਕਿਸਮਾਂ ਦੇ ਲੋਕਾਂ ਤੋਂ ਬਚੋ ਏਜੈਟਾਂ ਤੇ ਏਹੋ ਜਹੇ ਨੀਮ ਹਕੀਮਾਂ ਤੋਂ ਜਿਨ੍ਹਾਂ ਕਦੇ ਆਯੁਰਵੈਦਿਕ ਦਾ ਪੰਨਾਂ ਵੀ ਨਹੀਂ ਪੜਿਆ
@dhainchand1643
@dhainchand1643 2 жыл бұрын
ਟਹਿਣਿਆਂ ਕਮੈਂਟਸ ਪੜ੍ਹ ਤੇ ਕੁਝ ਸ਼ਰਮ ਕਰ।ਜਣਾ ਖਣਾ ਰਿਪੋਰਟਰ ਬਣ ਕੇ ਵੈਦਾਂ ਨੂੰ ਪ੍ਰਮੋਟ ਕਰਨ ਤੁਰ ਪੈਂਦਾ। ਜੇ ਇਹ ਸਹੀ ਨੇ ਤਾਂ ਲਿੱਖ ਕੇ ਗਰੰਟੀ ਦੇਂਣ , ਫਿਰ ਪੈਸੇ ਭਾਵੇਂ ਜਿੰਨੇ ਮਰਜ਼ੀ ਲੈਣ। ਇਹਨਾਂ ਕੋਲ ਹਰ ਮਰੀਜ਼ ਦਾ ਰਿਕਾਰਡ ਹੁੰਦਾ ਤੁਸੀਂ ਵੀ ਚੈੱਕ ਕਰ ਸਕਦੇ ਹੋ ਕਿ ਕਿੰਨੇ ਕੁ ਲੋਕ ਠੀਕ ਹੁੰਦੇ ਹਨ।
@user-xc8xo8vk4k
@user-xc8xo8vk4k 2 ай бұрын
Interview len Walia ne ta promote karna hi hunda pese lae hunde aglia ne. Ona da profession a
@subhashkalia5277
@subhashkalia5277 2 жыл бұрын
ਵਿਸ਼ਵਾਸ ਕਰਨ ਦੀ ਲੋੜ ਹੈ। ਇਲਾਜ ਜ਼ਰੂਰ ਹੋਵੇਗਾ।
@nempalmutti9408
@nempalmutti9408 3 жыл бұрын
25000ਹਜਾਰ ਦੀ ਦਵਾਈ ਦਿੰਦਾ20ਦਿਨ ਦੀ
@gurpreetkarda6319
@gurpreetkarda6319 3 жыл бұрын
Very good information i got thru this interview about all types of illnesses. Thank you so much prime Asia and mr. Swaran singh Tahna ji. I am also from Samrala. I would like to see dr Maan when I visit to India. Thanks 🙏
@sukhbir703
@sukhbir703 2 жыл бұрын
ਸਰਕਾਰ ਨੂੰ ਇਹਨਾਂ ਠੱਗਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ
@Sukhbir_Buttar
@Sukhbir_Buttar 2 жыл бұрын
absolutely
@Sukhbir_Buttar
@Sukhbir_Buttar 3 жыл бұрын
ਇਹ ਠੱਗ ਬੰਦਾ ਏ। ਟਹਿਨਾ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਇਸ ਬੰਦੇ ਨੂੰ ਪ੍ਰਮੋਟ ਨਾ ਕਰੋ ਕਈ ਗਰੀਬ ਲੋਕ ਵਿਚਾਰੇ ਠਗੇ ਜਾ ਰਹੇ ਨੇ ਤੁਹਾਡੇ ਚੈਨਲ ਦਾ ਪ੍ਰੋਗਰਾਮ ਵੇਖ ਕੇ।
@jaspalsindhar746
@jaspalsindhar746 2 жыл бұрын
Please tell us basis on which you declare this person to be crook.
@sukhbir703
@sukhbir703 2 жыл бұрын
ਟਹਿਣਾ ਸਾਬ ਬਹੁਤ ਮਾਣ ਸੀ ਤੁਹਾਡੇ ਤੇ ਪਰ ਤੁਸੀਂ ਇਸ ਠੱਗ ਨੂੰ ਕਿਉਂ ਪ੍ਰਮੋਟ ਕਰ ਰਹੇ ਹੋ ਬਹੁਤ ਵੱਡਾ ਚੋਰ ਹੈ ਆ ਵਿਅਕਤੀ
@sukhbir703
@sukhbir703 2 жыл бұрын
Right
@balrajslngh3319
@balrajslngh3319 2 жыл бұрын
ਵਾਹਿਗੁਰੂ ਜੀ
@KuldeepSingh-wi4fy
@KuldeepSingh-wi4fy 2 жыл бұрын
ਇਸ ਪੁਲਿਸ ਵਾਲੇ ਨੂੰ ਗਾਗੂਦਾ ਹੀ ਹੋਣੀਆਂ ਨੇ
@kiranpandherb.3744
@kiranpandherb.3744 3 жыл бұрын
ਜਿਹੜਾ ਇੱਥੇ ਬੈਠਾ ਇਹਦੇ ਗੁਣ ਗਾਉ
@piarasingh6138
@piarasingh6138 2 жыл бұрын
ਜਿਹੜੇ ਮਰੀਜ਼ ਇੱਥੋ ਦਵਾਈ ਲੈ ਰਹੇ ਹਨ ਅਤੇ ਇਨ੍ਹਾਂ ਦੇ ਇਲਾਜ ਕੇਂਦਰ ਵਿਚ ਬੈਠੇ ਹਨ ਉਹ ਇਨ੍ਹਾਂ ਬਾਰੇ ਖੁੱਲ੍ਹ ਕੇ ਕਿਸ ਤਰ੍ਹਾਂ ਬੋਲ ਸਕਦੇ ਹਨ।
@sukhdevsingh7358
@sukhdevsingh7358 3 жыл бұрын
ਭਸਮਾਂ ਆਪ ਤਿਆਰ ਕਰਦਾ ਝੂਠ ਬੋਲਦਾ
@Sukhbir_Buttar
@Sukhbir_Buttar 3 жыл бұрын
ਬਿਲਕੁਲ ਸਹੀ
@ksdhillonmukandpuria5100
@ksdhillonmukandpuria5100 3 жыл бұрын
ਸਤਿ ਸ੍ਰੀ ਅਕਾਲ ਬਾਟੀ ਜੀ ? Very very good job ji 👍👍👍👍👍🙏🌷✅
@ramsarup9658
@ramsarup9658 3 жыл бұрын
ਬੱਦਲ਼ਵਾਈ ਤਾਂ ਲੱਗਦੀ ਨੀ ਚੰਗੇ ਡਾਕਟਰਾਂ ਵਾਲ਼ੀ
@davinderkaursidhu6286
@davinderkaursidhu6286 2 жыл бұрын
ਇਸ ਵੈਦ ਨੂੰ ਕੁਝ ਨੀ ਆਉਂਦਾ ਕਿਸੇ ਨੂੰ ਦਵਾਈ ਠੀਕ ਨੀ ਬੈਠਦੀ
@SohanSingh-iq3rl
@SohanSingh-iq3rl 2 жыл бұрын
ਕੈਸਰ ਦੇ ਮਰਜ਼ੀ ਆ ਸਾਡਾ ਕੋਲ਼ ਜੀ
@Palp192
@Palp192 3 жыл бұрын
ਸਾਲਿਓ ਥੈਲੇਸੈਮੀਆਂ ਦਾ ਤਾਂ ਪੱਕਾ ਇਲਾਜ ਹੀ ਨੀਂ ਹੈਗਾ, shame on Prime Asia TV. ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਕਿ ਤੁਹਾਨੂੰ sponsorship ਦੀ ਲੋੜ ਆ। why you did this ?
@sukhdevsingh7358
@sukhdevsingh7358 3 жыл бұрын
ਠੀਕ ਜੀ
@rajbal60
@rajbal60 3 жыл бұрын
Such vaids are frauds don't follow blindly
@Msofficial77
@Msofficial77 3 жыл бұрын
Bilkul bai 70 hzar di dwai lai 2 months di granty dinda si banda dedh mahina kadya
@avnnaveen
@avnnaveen 3 жыл бұрын
@@Msofficial77 absolutely right sir
@channal4482
@channal4482 3 жыл бұрын
Naveen Sharma khul ke dasso. Vi. Ki problem si
@avnnaveen
@avnnaveen 3 жыл бұрын
@@channal4482 veere aithe likhna aukha ho jau
@kusumatwal7437
@kusumatwal7437 3 жыл бұрын
Thks ji
@pardeepdhaliwal614
@pardeepdhaliwal614 3 жыл бұрын
Lifestyle diseases can repaired by adjusting life style and diet !
@riteshbansal2672
@riteshbansal2672 8 ай бұрын
JAI MATA DI
@rajmixchannel4843
@rajmixchannel4843 3 жыл бұрын
Very many thanks ji for this information .
@navk1782
@navk1782 3 жыл бұрын
If this true he should get noble prize
@sukhwindersingh-et4ny
@sukhwindersingh-et4ny 3 жыл бұрын
Tehna sahib cancer 20 dina de dawai 40000 rs de lai aa costly aa greeb admi de poach to bhar aa vaid ji nu beanti karo
@JaswantSingh-sz2nu
@JaswantSingh-sz2nu 3 жыл бұрын
ਟਹਿਣਾ ਸਾਹਿਬ ਅਧਰੰਗ ਦੇ ਬਾਰੇ ਵੀ ਦੱਸਿਓ
@rambansachhanushke1008
@rambansachhanushke1008 2 жыл бұрын
very good Aauraveda Raj vaid Dashi
@gurcharansinghsandhu8427
@gurcharansinghsandhu8427 2 жыл бұрын
ਇਸ ਵੱਡੇ ਵੈਦ ਸਾਬ ਮੈਂ ਰੁਪਏ ਵਾਪਸ ਕਰਵਾਕੇ ਲੇਕੇ ਗਿਆ ਹਾਂ ਜੀ ਇਹੇ ਠੱਗ ਹੈ ਜੀ
@pawanwassan5053
@pawanwassan5053 3 жыл бұрын
Good
@kusumatwal7437
@kusumatwal7437 3 жыл бұрын
Sat sri akal Doctors ji 🙏 I live in America I have arthritis. But I do.
@rajbal60
@rajbal60 3 жыл бұрын
These are just like private colleges pay the fee take any degree.
@kiranpandherb.3744
@kiranpandherb.3744 3 жыл бұрын
ਇਹ ਡਾਕਟਰ ਪਹਿਲਾ ਪ੍ਰਾਪਰਟੀ ਡੀਲਰ ਸੀ ਹੁਣ ਵੇਦ ਬਣ ਗਿਆ
@PARAMJITKAUR-ky2xi
@PARAMJITKAUR-ky2xi 3 жыл бұрын
Oh acha. Really
@gurpreetsinghsallpalahi3319
@gurpreetsinghsallpalahi3319 3 жыл бұрын
😂😂😂😂
@amarjeetkaur382
@amarjeetkaur382 2 жыл бұрын
Doctor please send us your phone numbers. ASAP
@MSGaminG-cc4dz
@MSGaminG-cc4dz 2 жыл бұрын
Tehna Sahib Ji Tuhade ton ah Umid nahin C Rab ne bahut dita tainu fer v Lalch ch aa ge had hogy yar. Malka Bcha lai dhagan ton Lokan nu Wahiguru Wahiguru Wahiguru Wahiguru Wahiguru Ji
@navdeepsingh2677
@navdeepsingh2677 3 жыл бұрын
Tehena sahib mai one month deway kahdi hai thyroid de 1 pesy da fadya nahi hoya
@Pardeep-go6bi
@Pardeep-go6bi 3 жыл бұрын
1 month di dwai kinne di hai
@balbirsehra3343
@balbirsehra3343 2 жыл бұрын
Can you show Doctor,s tell nr pls
@jkaur2588
@jkaur2588 8 ай бұрын
ਇਹ ਦਵਾਈ ਇਨੀ ਮਹਿਗੀ ਕਿਊ ਦਿਦੇ ਦਵਾਈ
@narbhaisingh4018
@narbhaisingh4018 5 ай бұрын
ਮੂੰਹ ਵਿਚ ਛਾਲੇ ਸੀ 7000 ਰੁਪਏ ਖਰਚੇ ਇਕ ਵਾਰ ਭੋਰਾ ਫਰਕ ਨਹੀ ਠਗ 1ਨਬਰ ਟਹਿਣੇ ਦੀ ਇੰਟਰਵਿਊ ਦੇਖੀ ਸ਼ੀ
@rajadhillon1093
@rajadhillon1093 3 жыл бұрын
Good Job ThainaSabG🙏💪✌✌👌👌
@MSGaminG-cc4dz
@MSGaminG-cc4dz 2 жыл бұрын
Ah Sare Sikha ke Bidhae h Tehna Sahib Ji
@ParamjitSingh-dl7zf
@ParamjitSingh-dl7zf 3 жыл бұрын
Vaid's qualification is not mentioned above his registration number.
@sultanmirza341
@sultanmirza341 3 жыл бұрын
ਓ ਬਾਈ ਜੀ ਜੇ ਕੋਈ ਡਿਗਰੀ ਹੋਊ ਤਾਂ ਹੀ ਰਜਿਸਟ੍ਰੇਸ਼ਨ ਕਰਵਾਊ ਤੇ ਤਾਂ ਹੀ ਦਿਖਾਊ ਜੇ ਕੁਛ ਪੱਲੇ ਹੋਊ,,,, ਇਹਨੇ ਸਾਲੇ ਨੇ ਠੇਕਿਆਂ ਤੇ ਕਰਿੰਦੇ ਕੁੱਟਣ ਤੋਂ ਇਲਾਵਾ ਹੋਰ ਕੀਤਾ ਹੀ ਕੀ ਐ ਜ਼ਿੰਦਗੀ ਚ ਜੋ ਇਹ ਅਪਣੀ ਡਿਗਰੀ ਦਿਖਾਊ,,,, ਅਮਰੀਕ ਢਿੱਲੋੰ ਦੇ ਸ਼ਰਾਬ ਦੇ ਕਾਰੋਬਾਰ ਦਾ ਇੰਚਾਰਜ ਰਿਹਾ ਇਹ 2017-18 ਤੱਕ ,,,, ਇਹਨੇ ਮੇਰੇ ਸਾਲੇ ਦੇ ਨੇ ਕਦੋਂ ਡਾਕਟਰੀ ਕਰ ਲਈ,,,,, ਫੁੱਦੂ ਬਨਾਉਣ ਲੱਗਿਆ ਵਾ ਦੁਨੀਆ ਦਾ ਇਹ ਬੰਦਾ ਤੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਐ
@Msofficial77
@Msofficial77 3 жыл бұрын
@@sultanmirza341 bilkul bai sanu granty dinda di 70000 vi lai lya patient vi nahi bachya
@sultanmirza341
@sultanmirza341 3 жыл бұрын
@@Msofficial77 ਬੜੀ ਮਾੜੀ ਗੱਲ ਕੀਤੀ ਸਾਲੇ ਨੇ,,,, ਮੈਂ ਵੀ ਓਹੀ ਕਹਿ ਰਿਹਾਂ ਬਾਈ ਜੀ ਕਿ ਬਚੋ ਏਹਤੋੰ ਇਹ ਤਾਂ ਸਾਲਾ ਝੋਲ਼ਾ ਛਾਪ ਜਿੰਨੀ ਵੀ ਡਾਕਟਰੀ ਨੀ ਜਾਣਦਾ,,,, ਝੋਲ਼ਾ ਛਾਪ ਨੇ ਤਾਂ ਫੇਰ ਵੀ ਕਿਸੇ ਨਾ ਕਿਸੇ ਚੰਗੇ ਡਾਕਟਰ ਕੋਲ਼ 5-7 ਸਾਲ ਲਾਏ ਹੁੰਦੇ ਨੇ, ਤਾਂ ਅਗਲਾ ਆਵਦੀ ਹੱਟੀ ਖੋਲਦਾ ਪਰ ਇਹ ਕਦੇ ਕਿਸੇ ਡਾਕਟਰ ਦੇ ਕਲੀਨਿਕ ਦੇ ਅੱਗਿਓਂ ਲਗਾਤਾਰ 20 ਦਿਨ ਨੀ ਲੰਘਿਆ ਹੋਣਾ,,,,, ਡਾਕਟਰੀ ਕੀ ਟੱਟੂ ਕਰਨੀ ਇਹਨੇ ਲੈਣ ਦੇ ਭੌੜੇ ਨੇ
@gurjindersinghnagra9grewal164
@gurjindersinghnagra9grewal164 Жыл бұрын
8th fail but MBBS PASS
@nishansingh1580
@nishansingh1580 2 жыл бұрын
Langar de paise vi tuhade kolo hi lene aa
@Sachdiawaz108
@Sachdiawaz108 2 жыл бұрын
Some people think that Noble Prize is everything
@ashokbabbar7943
@ashokbabbar7943 2 жыл бұрын
Sir What about heart blockage
@davidmasihmachhiwara7092
@davidmasihmachhiwara7092 10 ай бұрын
ਐਲੋਪੈਥਿਕ ਨਾਲ ਕੋਈ ਵੀ ਠੀਕ ਨਹੀਂ ਹੁੰਦਾ
@user-xc8xo8vk4k
@user-xc8xo8vk4k 2 ай бұрын
Fir Theek kida Ho sakde brother ,? Ki karie ?
@PardeepSingh-lo9zo
@PardeepSingh-lo9zo 3 жыл бұрын
Tehna sahib tusi aa gye kashmir ton
@japkaur4607
@japkaur4607 Жыл бұрын
Plz comment kr k dsso k eh froad n koi frk nhi penda dwai nal
@channal4482
@channal4482 3 жыл бұрын
Bai koi cancer patient theek hoya. Tna dasso
@Msofficial77
@Msofficial77 3 жыл бұрын
Koi nai hunda bai ki galla karday o cance aa koi khang jukam nahi
@channal4482
@channal4482 3 жыл бұрын
M Singh Sandhu bai hal. Tna. Angrazi. Docter. Kol. Vi. Pakka. Nhi. So. Iss. Li lok. Har. Pase. Hal laban. Di. Kosish krde. Ne
@Msofficial77
@Msofficial77 3 жыл бұрын
@@channal4482 bilkul bai par angrezi dwai nal banda kujh time jyada kad janda, jeda banda marda hove ohday wastay 1 din di ki keemat hougi aapa soch v nahi sakday.saday patients nu Dr ne das ditta si par ehdi dwai nal jyada bimar ho gya jado Dr kol gai ohne galla kadia k mariz ena bimar karkay lai aye
@luckypreet5752
@luckypreet5752 5 ай бұрын
Cancer wale da no. Dio jo theek ho gya
@SandeepSingh-xg2tr
@SandeepSingh-xg2tr 2 жыл бұрын
ਟਹਿਣਾ ਸਾਬ ਠੰਗਕੋਲੋ ਕਿ ਲੈਣਾ ਤੂੰ
@ravindersingh-wh8tl
@ravindersingh-wh8tl 3 жыл бұрын
Kidney bare ni dasya Kush
@rajsidhu1471
@rajsidhu1471 3 жыл бұрын
Th Kehna sahib vaid permot na kro
@parampreetkaur7635
@parampreetkaur7635 2 жыл бұрын
Mere husband v isdi dwai Kha ke rabb nu pyare ho gye. Is de kol cancer da koi elaj nahi hai. Galti naal v isde kol na jaio
@kulwinderbanga7870
@kulwinderbanga7870 2 жыл бұрын
so sad
@manksingh641
@manksingh641 2 ай бұрын
So sad bai
@rajsidhu1471
@rajsidhu1471 3 жыл бұрын
Faruad vaid Sare pendu hi prime asia sunde ne ohi ethe aunde ne ohi lutte jande han
@Palp192
@Palp192 3 жыл бұрын
Fake Fake Fake, I'm ashamed now that I'm viewer of Prime Asia TV. So Sad. Everything is Arranged.
@kamalparihar3556
@kamalparihar3556 3 жыл бұрын
Assi paise laike ni bole j bahla tadfda aa ta mere pind aaja aap dekh puch laie
@Sukhbir_Buttar
@Sukhbir_Buttar 3 жыл бұрын
ਇਹ ਇੱਕ ਠੱਗ ਆ, ਵੇਦ ਨਹੀਂ।
@SohanSingh-iq3rl
@SohanSingh-iq3rl 2 жыл бұрын
Hello sir ji
@krishandhillon3287
@krishandhillon3287 3 жыл бұрын
Diabetes ਦਾ ਇਲਾਜ ਹੈ
@gurcharnsingh8778
@gurcharnsingh8778 3 жыл бұрын
You are a good person these
@gurcharnsingh8778
@gurcharnsingh8778 3 жыл бұрын
Person means doctor shaib mix allopathic medicine in their madicen those persons die and never able to explain their death please don't advertise these people thanks
@gurcharnsingh8778
@gurcharnsingh8778 3 жыл бұрын
Please don't advertise these people thanks
@GurdevSingh-uu2fl
@GurdevSingh-uu2fl 3 жыл бұрын
Thag Dr bava ser medicine 5000 five days
@nishansingh1580
@nishansingh1580 2 жыл бұрын
Patarkara ne loka nu lurona a
@avnnaveen
@avnnaveen 3 жыл бұрын
Sirre da fraud
@Sukhbir_Buttar
@Sukhbir_Buttar 3 жыл бұрын
ਬਿਲਕੁਲ ਸਹੀ
@SandeepSingh-kt5fr
@SandeepSingh-kt5fr 3 жыл бұрын
Kamal nal pistola betha
@jasbirkaur609
@jasbirkaur609 2 жыл бұрын
😂😂
@harbansbadesha
@harbansbadesha 3 жыл бұрын
Tehna Sahib, you should try phulvehri this result can be seen and advertise,, show some phulvehri patients,, in india I have not veid failed
@jasbrar4526
@jasbrar4526 2 жыл бұрын
Choti da thagg he 22 eh. Me b fsya c ede kol, ek month da 20 hjar lea te 3 month dawai lai me te ene 60 hjar lea te mera rog pehla nalo b vadh gea, menu kala peeliya te liver pro he
@TarsemSingh-cw9ft
@TarsemSingh-cw9ft 4 ай бұрын
Kuj nhi ess kol
@perminderkaur5819
@perminderkaur5819 Жыл бұрын
25qqa000 di medicine kha k v koi frk nhi piya
@jatinderpannu775
@jatinderpannu775 Жыл бұрын
Thag a eh asi 60000 khraab kr ta bilkul v fark ni
@sukhwinderbasra5958
@sukhwinderbasra5958 3 жыл бұрын
Kamal bhaji ik marij aa Rajasthan vich aa last stej ta aa
@gurkiratsingh8471
@gurkiratsingh8471 3 жыл бұрын
They saying 'common' like it's fashion.
@gurkiratsingh8471
@gurkiratsingh8471 3 жыл бұрын
Deseas never be common
@shavinderbrar9016
@shavinderbrar9016 2 жыл бұрын
He is thug vaid. I spend 85000 rupees
@randhir4600
@randhir4600 2 жыл бұрын
Tehna sahib 70% comments ta pannu sahib de against ne tushin kyon promote kar rhe ho isdi medicine bahot mehngi hai grin bande di pohnch to bahar hai is ware bhee puchho
@rajeshbindra4192
@rajeshbindra4192 3 жыл бұрын
The claims regarding cancer treatment are too good to be true .If this Vaid really has fool proof and authentic anti cancer therapy then he should publish his claims of treatment and should voluntarily subject his treatment for strict medical scrutiny ..May be he should get Noble prize for his revolutionary medicines .Till then to make such tall claims is ethically wrong and amounts to playing with life of patients and ruining them financially...,Scientific scrutiny is a must
@harmeetkamboj660
@harmeetkamboj660 2 жыл бұрын
True brother......He claims to cure hernia by medicine....hernia is only cured by surgery....being a doctor I am shocked to hear such a bogus claim
@SandeepKumar-gp2gb
@SandeepKumar-gp2gb 6 ай бұрын
ਪੰਜਾਬੀ ਸਨਦੀਪ ਲਾਲੜੁ
@ramanmaan5288
@ramanmaan5288 2 жыл бұрын
Patrkar v paise de yaar a
@sonudhanjal2067
@sonudhanjal2067 3 жыл бұрын
Mundae nae kaha cell ghat c,bapu kah raha godae nhi kam krde c...
@kamalparihar3556
@kamalparihar3556 3 жыл бұрын
Tenu koi safai den di lod ta ni par ik bimari ni c bapu nu , Gal ta assi depression di v ni kiti jo main medicine laie aa , Platelets ta 20 din ch 2 lakh hogye baki bapu Sara din hun bed te ni painde kuch na kuch kari jande aa , Pata ni thagg aa ya sadh aa par thoda nahi bahut jada farak daddy nu
@Msofficial77
@Msofficial77 3 жыл бұрын
Asi v dwai lyandi si pehla sada banda theek si 2 months baad death ho gai
@avnnaveen
@avnnaveen 3 жыл бұрын
Same here
@kamalparihar3556
@kamalparihar3556 3 жыл бұрын
Facebooki vidwano Tusi ta Tehna Sahib nu aien kehne aa jida tehna sahib koi Baba promote karde hon
@rajveergoyal4305
@rajveergoyal4305 2 жыл бұрын
Kideny critnine urs
@rajveergoyal4305
@rajveergoyal4305 2 жыл бұрын
Kideny sink
@harmeetkamboj660
@harmeetkamboj660 2 жыл бұрын
Thalassemia da vi cure Kri jande a.....eh ta bilkul nahi ho sakda
@ravinderkaur5259
@ravinderkaur5259 2 жыл бұрын
Loko ehde kol na fas jaeo
@ksdhillonmukandpuria5100
@ksdhillonmukandpuria5100 3 жыл бұрын
ਸਤਿ ਸ੍ਰੀ ਅਕਾਲ ਬਾਈ ਜੀ ? Good job ji
@GurpreetSingh-wj1zm
@GurpreetSingh-wj1zm 2 жыл бұрын
Gorment nu ROK lunei chida tagaa ta Mann sabh dehko
@DeepBrar-fp3li
@DeepBrar-fp3li 10 ай бұрын
Isto in bande ne kala pilia da se .dawai le ke gya se 30000=hazaar vasool karne toh bad bhi theek nahin huya bichara greeb banda tang ho ke sade toh dawai lekar Gaya hai aur theek bhi ho riha hai.
@Ssb53
@Ssb53 3 жыл бұрын
Why u r promoting such people .....so bad for u to promote such people
@nitasingh8883
@nitasingh8883 3 жыл бұрын
Our relative from kalabula took medicine from this Vad Spend lakhan rupee but now he going to die He is big lier I approached for myself for digestive He asked for 70000 rupees for two months
@ramanmaan5288
@ramanmaan5288 2 жыл бұрын
Meri mmi nu cancer a thk krke jawe sari jmeen na kradya ge
@GagandeepSingh-pv1zk
@GagandeepSingh-pv1zk Жыл бұрын
Kya baat hai bai ...bilkul shi keha same here bro.
@kamleshraniji6011
@kamleshraniji6011 2 жыл бұрын
.
@nitasingh8883
@nitasingh8883 3 жыл бұрын
Ah ajj kall de Sajan thagg ne
@investmentplanlifestylecha6073
@investmentplanlifestylecha6073 Жыл бұрын
Fraud👎
Сестра обхитрила!
00:17
Victoria Portfolio
Рет қаралды 958 М.
Beat Ronaldo, Win $1,000,000
22:45
MrBeast
Рет қаралды 158 МЛН
Что-что Мурсдей говорит? 💭 #симбочка #симба #мурсдей
00:19
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Сестра обхитрила!
00:17
Victoria Portfolio
Рет қаралды 958 М.