Prime Health (81) || Diabetes || ਸ਼ੂਗਰ ਦਾ ਹੋਊ ਪੱਕਾ ਹੱਲ ਗਰਮ ਪਾਣੀ ਪੀਣਾ ਛੱਡੋ

  Рет қаралды 163,636

Prime Asia TV

Prime Asia TV

Күн бұрын

Пікірлер
@MOR.BHULLAR-PB05
@MOR.BHULLAR-PB05 2 жыл бұрын
ਡਾਕਟਰ ਸਾਬ ਜੀ ਜਿਸ ਦਿਨ ਦਾ ਕੋਸਾ ਪਾਣੀ ਪੀਣਾ ਸ਼ੁਰੂ ਕੀਤਾ ਉਸ ਦਿਨ ਤੋਂ ਮੈ ਠੀਕ ਠੀਕ ਮਹਿਸੂਸ ਕਰ ਰਿਹਾ ਹਾਂ
@harneksandhu5123
@harneksandhu5123 Жыл бұрын
ਮੁਰਤਾਜਾ ਜੀ ਤੁਸੀਂ ਬੁੱਕ ਲਿਖੋ ਧੰਨ ਵਾਦੀ ਹੋਵਾਂ ਗੇ
@gurpartapsinghvirk1342
@gurpartapsinghvirk1342 2 жыл бұрын
ਡਾ ਸਾਬ ਜਾਣੇ ਅਣਜਾਣੇ , ਪਾਣੀ ਬਾਰੇ ਬੇਲੋੜੇ ਭਰਮ ਭੁਲੇਖੇ ਪੈਦਾ ਕਰ ਰਹੇ ਹਨ। ਗਰਮ ਪਾਣੀ ਪੀਣਾ ਛੱਡੋ” ਕਹਿਣ ਦੀ ਦੀ ਬਜਾਏ “ ਸਿਰਫ ਕੋਸਾ ਪਾਣੀ ਪੀਓ, ਬਹੁਤ ਜ਼ਿਆਦਾ ਠੰਡਾ ਜਾਂ ਜ਼ਿਆਦਾ ਗਰਮ ਪਾਣੀ ਨਾ ਪੀਓ” ਦੀ ਨਸੀਹਤ ਦਿੰਦੇ ਤਾਂ ਆਮ ਜਨ ਸਧਾਰਨ ਲਈ ਸਮਝਣ ਵਿੱਚ ਸੌਖ ਹੋ ਜਾਂਦੀ। ਆਯੁਰਵੈਦਿਕ ਪ੍ਰਣਾਲੀ ਵੱਲੋਂ ਵੀ ਤਾਂ ਕੋਸਾ ਪਾਣੀ ਪੀਣ ਦੀ ਤਾਕੀਦ ਹੈ।
@Tubebalgi81
@Tubebalgi81 2 жыл бұрын
ਤੁਸੀਂ ਬਿਲਕੁੱਲ ਸ਼ੀ ਗਲ ਕਹਿ ਰਹੇ ਹੋ
@arshpreetjandu8162
@arshpreetjandu8162 2 жыл бұрын
ਮੇਰੇ ਵੀ ਕਿਡਨੀ ਦਰਦ ਹੋਣ ਲੱਗ ਗੲੇ ਸੀ ਗਰਮ ਪਾਣੀ ਨਾਲ ਹੁਣ ਮੈਂ ਗਰਮ ਪਾਣੀ ਬੰਦ ਕਰ ਦਿੱਤਾ ਦਰਦ ਬਿਨਾਂ ਕਿਸੇ ਦੁਆਈਂ ਤੋਂ ਠੀਕ ਹੈ 👍🙏
@majorsinghaulakh1343
@majorsinghaulakh1343 2 жыл бұрын
Dear BROTHER JI I am TAKING this warm WATER in the morning two glasses on empty stomach since LAST seven years and is fit no PROBLEM OCCURRED but TAKING medication for Hypertension and Diabetes since LAST 1999 and 2013.
@jagjitsingh816
@jagjitsingh816 11 ай бұрын
Very very Talented Dr sahab 🎉🎉
@charanjitsingh4388
@charanjitsingh4388 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਪਤਾ ਨਹੀਂ ਕੀ ਸੱਚ ਹੈ ਕੋਈ ਕਹਿੰਦਾ ਗਰਮ ਪਾਣੀ ਪੀਉ ਕੋਈ ਕਹਿੰਦਾ ਠੱਡਾ ਪੀਉ ।
@harpinderkaur2700
@harpinderkaur2700 2 жыл бұрын
ਮੇਨੂੰ ਥਾਰਿਡ ਦੀ ਪਰੋਬਲ ਸੀ 8.4 ਮੈਂ 1ਮਹੀਨਾ ਕੋਸਾ ਪਾਣੀ ਪੀਤਾਂ ਤੇ ਬਿਨਾਂ ਦਵਾਈਆਂ ਤੋਂ 4.4 ਰਿਪੋਰਟ ਆਈ ਅਤੇ ਨਾਲ ਆਪਣੀ ਡਾਇਟ ਵੀ ਸਹੀ ਕੀਤੀ ,ਗਰਮ ਨਹੀਂ ਕੋਸਾ
@rohitbazral4609
@rohitbazral4609 9 ай бұрын
😂Yb
@charanjitkaur6036
@charanjitkaur6036 2 жыл бұрын
ਸਤਿ ਸ੍ਰੀ ਅਕਾਲ ਯੋਗਰਾਜ ਜੀ
@InderjitSingh-mu5co
@InderjitSingh-mu5co Жыл бұрын
Thanks Doctor, thanks Jograj Singh ji for a good video.
@satinderpalsingh918
@satinderpalsingh918 Жыл бұрын
Thank u Doctor sahib ji
@davemah1958
@davemah1958 2 жыл бұрын
Dr murtaza Great doctor and great human being.dr sahib keep up the good work
@BaljitSingh-px6sp
@BaljitSingh-px6sp Жыл бұрын
Nice
@gurmailfoji4236
@gurmailfoji4236 2 жыл бұрын
ਗਰਮ ਪਾਣੀ ਮੈ ਚਾਲੀ ਸਾਲ ਤੋਂ ਪੀ ਰਿਹਾ ਹਾਂ ਬਿਲਕੁਲ ਫਿੱਟ ਹਾਂ
@JoginderSingh-bh5jm
@JoginderSingh-bh5jm 2 жыл бұрын
Thenks to you
@bhupinderbal7077
@bhupinderbal7077 Жыл бұрын
Dr schib God bless you 🙏🙏❤️
@artibakshi308
@artibakshi308 2 жыл бұрын
Sir muzeh aap ki baate bahut aachi lagti hai maine kal e hi aap ki videos dekhni shuru ki
@amardeepkauramardeepkaur6696
@amardeepkauramardeepkaur6696 2 жыл бұрын
Very important information
@iqbalsingh2495
@iqbalsingh2495 2 жыл бұрын
ਡਾਕਟਰ ਸਾਹਬ ਦੀ ਤਰ੍ਹਾਂ ਯੂ ਟਿਊਬ ਵੀਡੀਓ ਵੀ ਸਾਨੂੰ ਜਾਗਰੂਕ ਕਰਦੇ ਹਨ। ਪਰ ਅਮਲ ਕਰਨ ਤੋਂ ਪਹਿਲਾਂ ਆਪਣੇ ਤਰਕ ਦੀ ਵੀ ਵਰਤੋਂ ਕਰੋ। ਅੱਖਾਂ ਮੀਚ ਕੇ ਵਿਸ਼ਵਾਸ਼ ਨਾ ਕਰੋ।
@sunitarani4935
@sunitarani4935 2 жыл бұрын
Dr .murtaza so nice thanks 🙏 ji
@joginderkaur5531
@joginderkaur5531 2 жыл бұрын
ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਹੋ ਆਪਣੇ ਕਿੱਤੇ ਨਾਲ ਇਨਸਾਫ਼ ਕਰਦੇ ਨਜ਼ਰ ਆ ਰਹੇ ਹੋ। ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ।🙏🙏🌳
@tejinderkaur4828
@tejinderkaur4828 2 жыл бұрын
🙏
@tejinderkaur4828
@tejinderkaur4828 2 жыл бұрын
🙏🙏🙏🙏🙏
@PPSingh-hi3xo
@PPSingh-hi3xo 2 жыл бұрын
A
@satdevsharma6980
@satdevsharma6980 2 жыл бұрын
Dr.Murtaza ji, Jograj singh ji, 🙏 Appreciate. Nice Discussion 💕 🇺🇸
@GurjeetSingh-ux4dx
@GurjeetSingh-ux4dx Жыл бұрын
ਹਮੇਸ਼ਾਂ ਕੋਸਾ ਪਾਣੀ ਪਿਉ
@kindersingh9853
@kindersingh9853 2 жыл бұрын
ਗੱਲਾਂ ਨਾਲ
@mukhtarsingh9432
@mukhtarsingh9432 2 жыл бұрын
Dr Murtaza is very good (Inshan) Gentleman 💚 Thanks 🙏 Dr Saab for good information knowledge
@poonamkumar5561
@poonamkumar5561 2 жыл бұрын
P
@charanjitsandhu4093
@charanjitsandhu4093 Жыл бұрын
B g
@ranjitgill7432
@ranjitgill7432 Жыл бұрын
ਬਾਈ ਇ ਸਭ ਕੁਝ ਕਰਕੇ ਦੇਖ ਲਿਆ ।ਨਹੀ ਖਹਿੜਾ ਛਡਦੀ।ਹੁਣ ਜੋ ਕੋਈ ਬੋਲਦੇ ਸਭ ਝੂਠ ਲਗਦਾ।
@gurmohitsingh1060
@gurmohitsingh1060 2 жыл бұрын
Good Morning
@jeetsingh4775
@jeetsingh4775 2 жыл бұрын
Sat Sri akaal. Ji.🙏🙏🙏
@jagjitsinghdhillon2678
@jagjitsinghdhillon2678 Жыл бұрын
Good job
@amarjeetsekhon6147
@amarjeetsekhon6147 Жыл бұрын
Doctor Sahib thanks for this very important information.I am a diabetic for about 20 years.Tusi EK Rab da Roop ho,jo Marijan nu bahut hee simple ate effective sugar de nuskhe das ke Duaa lae rahe ho.Aap je da tahe Dil toon Shukria.Rab tusan nu har kam vich kaam yaabi deve ate Khushi deve.
@ajaibsinghpanesarCanada
@ajaibsinghpanesarCanada 2 жыл бұрын
S S A 🙏🙏 Jograj Singh ji and Dr Mortajza ji
@69riju
@69riju 2 жыл бұрын
Wah Dr. Sahib Great Job👏👏👏
@lovesandhu8145
@lovesandhu8145 2 жыл бұрын
Ssa ji 🙏🏼👌
@tajinderkaur3514
@tajinderkaur3514 Жыл бұрын
Good information
@charanjeet1435
@charanjeet1435 2 жыл бұрын
Good dr sahib
@ParamjeetSingh-cd5xc
@ParamjeetSingh-cd5xc 2 жыл бұрын
Very good
@tiwanachayten295
@tiwanachayten295 2 жыл бұрын
ਮੈ ਕਿੰਨੀ ਦਵਾਈ ਖਾਾਦਾ ਸੀ ਕੋਈ ਹਿਸਾਬ ਨਹੀ ਵੀਹ ਕੁ ਸਾਲ ਹੋ ਗਏ ਗਰਮ ਪਾਣੀ ਪੀਦੇ ਨੂੰ ਕੋਈ।ਦਵਾਈ ਹੁਣ ਕੋਈ ਦਵਾਈ ਨਹੀ ਬਿਲ ਕੁਲ ਠੀਕ ਰਹਿੰਦਾ ਹਾ
@GurmeetKaur-j5u
@GurmeetKaur-j5u 3 ай бұрын
Doctor sahib apaan sugar di dwai leni a asi kida provide kriye tuhade kolo
@Balwinderkaur-du6fs
@Balwinderkaur-du6fs Жыл бұрын
Dr sab namskar Dr sab mere brother ko prostate hai urine pass one day me 25 se 30 bar karta hai Blood pressure ghat jata hai pls vedio banana
@artibakshi308
@artibakshi308 2 жыл бұрын
Doctor mai Amritsar mai rehti hu muzeh sugar hai muzeh theek hona hai is liye muzeh medicine chahiye bataye kaise milegi
@SurinderSingh-cx9ve
@SurinderSingh-cx9ve 3 ай бұрын
madam g mainu v dsna je medicine mili tn🙏🏻
@harjitsohi6520
@harjitsohi6520 2 жыл бұрын
🙏🙏🙏🙏🙏🙏🙏
@neelamluthra1221
@neelamluthra1221 Жыл бұрын
Dr sahib pls gutne Dard ki koi medicine daso plsi
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@arshpreetjandu8162
@arshpreetjandu8162 2 жыл бұрын
👍👍🙏🙏
@charanjitkaur6036
@charanjitkaur6036 2 жыл бұрын
ਡਾਕਟਰ ਜੀ ਨੂੰ ਸਵਾਲ ਮੇਰੀ ਸਿਸਟਰ ਦੇ ਬੇਟੇ ਠੀਕ ਨਹੀ ਇਜੈਕਟੀ ਹੋ ਗਈ ਜਦੋ ਦਾ ਕਰੋਨਾ ਲੰਘਿਆ ਇਹਦਾ ਕੋਈ ਇਲਾਜ ਹੋਵੇ
@suff2muffins341
@suff2muffins341 2 жыл бұрын
ਬਾਣੀ sukhmani ਸਾਹਿਬ and sarab rog ka aukhad naam ਸ਼ਬਦ
@suff2muffins341
@suff2muffins341 2 жыл бұрын
ਤੇ ਨਾਲ ਹੀ sikh history ਦੀ ਜਾਣਕਾਰੀ ਦਿਉ
@ss-pm6oj
@ss-pm6oj 2 жыл бұрын
@@suff2muffins341 ਯਾਰ ਗੁਰਬਾਣੀ ਨੂੰ ਕਿਓਂ ਤੁਸੀਂ ਤੰਤਰ ਮੰਤਰ ਸਿੱਧ ਕਰਨਾਂ ਚਾਹੂੰਦੇ ਓਂ? ਗੁਰਬਾਣੀ ਜੀਵਨ ਜਾਚ ਐ, ਅਧਿਆਤਮਕ ਸੋਝੀ ਪੈਦਾ ਕਰਦੀ ਐ ਨਾ ਕਿ ਸਰੀਰਕ। ਸਰੀਰਕ ਸਮਰੱਥਾ ਵਾਸਤੇ ਸਾਨੂੰ ਦੇਸੀ ਖੁਰਾਕ, ਕਿਰਤ, ਗੱਤਕੇ ਵਰਗੀਆਂ ਕਸਰਤਾਂ ਦੀਤੀਆਂ ਗੁਰੂ ਸਾਹਿਬਾਨ ਨੇ।
@PoonamVerma-qb6li
@PoonamVerma-qb6li 2 жыл бұрын
Good
@daljitkaur5900
@daljitkaur5900 Жыл бұрын
Pl sir how to purify water if it is impure Kindly tell Thank u so much
@surinderkaur-jo4gl
@surinderkaur-jo4gl 2 жыл бұрын
V.nice
@mangilalbishnoi6021
@mangilalbishnoi6021 2 жыл бұрын
एक एपिसोड एलर्जी पर करे जी
@jagsirpunia5476
@jagsirpunia5476 2 жыл бұрын
ਸੁਹਰ ਬਾਰੇ ਕੁੰਝ ਵੀ ਨੀ ਦਸਿਆ ਡ ਨੇ
@alveenapaul2219
@alveenapaul2219 Жыл бұрын
Absolutely right no doubt
@HarjeetSingh-dt3gh
@HarjeetSingh-dt3gh Жыл бұрын
How you say when you drink hot water that goes into the kidneys directly as hot???
@KULWANTSINGH-tz1yt
@KULWANTSINGH-tz1yt 2 жыл бұрын
Dr Sahib Great
@kuldipkaur6147
@kuldipkaur6147 Жыл бұрын
Jograj beta hi Dr shab nu auger the
@harinderkaur5396
@harinderkaur5396 Жыл бұрын
Dr sahib chandigarh/Mohali vich meducine kis tarah mangwai ha sakdihaikoye contact no.ya clinic.ethe tan bahut pasants han
@artibakshi308
@artibakshi308 2 жыл бұрын
Sir please mera bhala jaroor kare
@LovepreetLovee-fi9zz
@LovepreetLovee-fi9zz Жыл бұрын
Sir India ch jo reh Reha oh kida thode to dawi lave
@sukhkahlon7584
@sukhkahlon7584 2 жыл бұрын
Very nice dr.sahib. very good. #1 program 👍👍👍
@shilpimittal5035
@shilpimittal5035 2 жыл бұрын
Fake knowdge
@BalvinderSingh-el2mm
@BalvinderSingh-el2mm Жыл бұрын
Dr saab bhutwdiya lga thuhdey glabata to thank ji
@KuldeepKaur-cc9wq
@KuldeepKaur-cc9wq Жыл бұрын
🤲🤲🤲🤲🤲👌
@RB-hs4yr
@RB-hs4yr 2 жыл бұрын
SSA ji KINDLY ask Doctor Sahib .. Is it true boiling water, can burn Minerals ???
@meghaarora6699
@meghaarora6699 2 жыл бұрын
Koi ni bhla hi h sab da
@jasvirsinghjutla3030
@jasvirsinghjutla3030 9 ай бұрын
Xhuf
@gursewaksinghsewa1305
@gursewaksinghsewa1305 Жыл бұрын
Number daso sir
@jaswantsingh8948
@jaswantsingh8948 Жыл бұрын
Sir jo app ne homeopath gole dashi hai uss da name dasso
@satnamsingh-rw1yh
@satnamsingh-rw1yh 2 жыл бұрын
aqno
@harinderkaur5396
@harinderkaur5396 Жыл бұрын
contact no ve dasi pls
@JatinderSingh-hv6uh
@JatinderSingh-hv6uh 2 жыл бұрын
Koi kehnda garam pani peo koi kehnda thanda pani peo। Dimag kharab kar Ditta inha dactra ne loka da
@jaswal19781
@jaswal19781 2 жыл бұрын
Bilkul sahi, eh sare dr. aap hi confuse aa, hun sanu v kari jaande aa
@sukhjitsinghsidhu6116
@sukhjitsinghsidhu6116 2 жыл бұрын
@@jaswal19781 veer kosa pani pioo
@BaljitSingh-px6sp
@BaljitSingh-px6sp Жыл бұрын
Nice
@bahadursingh5720
@bahadursingh5720 2 жыл бұрын
Very good
@jatinderbikramjitsinghsand8798
@jatinderbikramjitsinghsand8798 2 жыл бұрын
Y
My scorpion was taken away from me 😢
00:55
TyphoonFast 5
Рет қаралды 2,7 МЛН
Что-что Мурсдей говорит? 💭 #симбочка #симба #мурсдей
00:19
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН