Prime Parvas (66) || ਸਰਕਾਰਾਂ ਹੋ ਗਈਆਂ ਸਖ਼ਤ ! ਵਿਦੇਸ਼ਾਂ ‘ਚ ਪੱਕੇ ਹੋਣ ਦੇ ਰਾਹ ਹੋਏ ਔਖੇ

  Рет қаралды 46,323

Prime Asia TV

Prime Asia TV

Күн бұрын

#primeasiatv #primeparvas #parmvirbaath #canada #australia #visa #parvas #migration #australia #immigration #study #australia #visaconsultants #immigrationconsultant
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 67
@harrymaan2146
@harrymaan2146 3 ай бұрын
ਦੁਨੀਆਂ ਦੀ ਸਭ ਤੋਂ ਘਟੀਆ ਕੌਮ ਵਿਦੇਸਾਂ ਚ ਬੈਠੇ ਪੁਰਾਣੇ ਪੰਜਾਬੀ ਨੇ। ਮਰਨ ਗੇ ਦੇਖਿਉ।
@navjotsandhu786
@navjotsandhu786 2 ай бұрын
True
@LafziArsh
@LafziArsh 3 ай бұрын
ਵਾਹਿਗੁਰੂ ਤੁਹਾਨੂੰ ਦੋਨਾ ਵੀਰਾਂ ਨੂੰ ਸਦਾ ਖੁਸ਼ ਰੱਖੇ ॥ ਆਪ ਜੀ ਦਾ ਧੰਨਵਾਦ ਭਾਈਚਾਰੇ ਨੂੰ ਜਾਣਕਾਰੀ ਸਾਂਝੀ ਕਰਨ ਦਾ
@Relaxing.music.noise.88
@Relaxing.music.noise.88 3 ай бұрын
ਪਰਦੇਸ ਜਿਆਦਾ ਓਹੀ ਜਾ ਰੇ ਜਿੰਨਾ ਕੋਲ ਪੈਸਾ ਹੈਗਾ ਪੰਜਾਬ ਚ ।।ਇੰਡੀਆ ਵਰਗਾ ਦੇਸ਼ ਕੋਈ ਨਹੀਂ।।
@Rashpal_Singh
@Rashpal_Singh 3 ай бұрын
ਜਦੋਂ ਵੀਡੀਓ ਰਿਲੀਜ਼ ਹੋ ਰਹੀ ਹੋਵੇਗੀ, ਉਸ ਵੇਲੇ ਅਸੀਂ ਬੇਟੇ ਦੀ ਕੈਨੇਡਾ ਤੋਂ ਵਾਪਸੀ ਦੀ ਟਿਕਟ ਕਰ ਰਹੇ ਸੀ। +2 ਕਰਕੇ ਸਟੱਡੀ ਵੀਜ਼ਾ ' ਤੇ ਗਿਆਂ ਛੇ ਮਹੀਨੇ ਹੀ ਹੋਏ ਸੀ। ਇਕ ਪਾਸੇ ਤਾਂ ਪਾਰਟ ਟਾਈਮ ਕੰਮ ਦੀ ਆਸ ਨਹੀਂ ਸੀ ਦੂਸਰੇ ਪਾਸੇ ਯੂਨੀਵਰਸਿਟੀ ਨੇ ਡੇਢ ਗੁਣਾ ਫ਼ੀਸ ਵਧਾ ਦਿੱਤੀ ਹੈ। ਐਲ ਐਮ ਆਈ ਦੀ ਲੁੱਟ ਤੋਂ ਵੀ ਬਚ ਗਏ ਹਾਂ। ਤੁਹਾਡੀ ਗੱਲ ਬਾਤ ਸੁਣ ਕੇ ਸਾਨੂੰ ਤਸੱਲੀ ਹੋਈ ਹੈ ਕਿ ਸਾਡਾ ਫੈਸਲਾ ਦਰੁਸਤ ਹੈ। ਬਿਨਾਂ ਸ਼ੱਕ ਆਰਥਿਕ ਝਟਕਾ ਹੈ ਪਰ ਮੱਧਵਰਗੀ ਹੋਣ ਦੇ ਨਾਤੇ ਹੋਰ ਵੱਡਾ ਝਟਕਾ ਸਹਿਆ ਨਹੀਂ ਜਾਣਾ ਸੀ।
@VivekThakur-hq3uz
@VivekThakur-hq3uz 3 ай бұрын
ਪਾਜੀ ਕੇਡੇ ਕੋਰਸ ਤੇ ਕੇਡੀ ਸਿਟੀ ਭੇਜੀਆ ਸੀ
@Rashpal_Singh
@Rashpal_Singh 3 ай бұрын
@@VivekThakur-hq3uz ਕੈਲਗਰੀ ਯੂਨੀਵਰਸਿਟੀ ਲੈਥਬਰਿਜ ਵਿਚ ਬਿਜਨੈਸ ਐਡਮਿਨਸਟ੍ਰੇਸ਼ਨ ਵਾਸਤੇ
@VivekThakur-hq3uz
@VivekThakur-hq3uz 3 ай бұрын
thanx ਪਾਜੀ 🙏🙏 From Chandigarh
@gurpreetsinghtoor8928
@gurpreetsinghtoor8928 3 ай бұрын
ਬਾਠ ਬਾਈ ਜੀ ਜਿਹੜੇ ਕੋਰਸ ਡਿਮਾਂਡ ਵਿਚ ਹਨ ਉਹਨਾਂ ਤੇ ਵੀ ਚਾਨਣਾਂ ਪਾਇਆ ਜਾਵੇ
@malkitkaur3571
@malkitkaur3571 2 ай бұрын
ਮੇਰਾ ਬੇਟਾ 2015 ਸਟੱਡੀ ਤੇ ਜਾਕੇ 19 ਚ ਫੈਡਰਲ ਪੀਆਾਰ ਵੀ 19 ਚ ਅੈਪ੍ਰ ਚ ਪੀਆਰ ਸਤੰਬਰ ਚ ਫਿਰ ਸਟੱਡੀ ਕੀਤੀ ਪਰ ਕਰੋਨਾ ਦੀ ਖੜੋਤ ਕਾਰਨ22 ਤੋ ਟਰੱਕ ਚਲਾ ਕਿਹਾ ਜਦੋ ਕਿ ਅਸੀ ਸ਼ੁਰੂ ਤੋ ਟਰੱਕ ਵਲੋ ਰੋਕਿਆ ਪਰ ਮਜਬੂਰੀ ਵੱਸ ਵਾਪਸ ਆਉਣ ਲਈ ਫੈਸਲਾ ਨਹੀਕਰ ਰਿਹਾ ਕੀ ਕਰੀਏ ਨਵਜੋਤ ਜੀ ਦੱਸੋ ਕੰਮ ਸਾਨੂੰ ਪਸੰਦ ਨਹੀਂ ਬੜੇ ਪਰੇਸ਼ਾਨ ਕਨੇਡਾ ਦੇ ਲਾਈਫ ਸਟਾਈਲ ਤੋਂ
@RanjitSingh-pv4fk
@RanjitSingh-pv4fk 3 ай бұрын
ਨਵਜੋਤ ਕੈਲੇ ਸਾਹਿਬ ਜੀ ਲਗਾਤਾਰਤਾ ਬਣਾਈ ਰੱਖੋ।ਇਸ ਪ੍ਰੋਗਰਾਮ ਦੀ
@Relaxing.music.noise.88
@Relaxing.music.noise.88 3 ай бұрын
ਗੁੱਸਾ ਨਾ ਕਰਿਓ ਪ੍ਰਦੇਸ ਨਾ ਜਾਇਓ j koi kam ਪੰਜਾਬ ਹੈਗਾ।।ਜਾ ਪੈਲੀ ਹੈਗੀ ਫਿਰ ਨਾ ਜਾਇਓ
@atamsingh5495
@atamsingh5495 3 ай бұрын
ਕੈਲੇ ਜੀ ਤੁਸੀਂ ਹਰ ਔਂਕੜ ਨੂੰ ਬੇਬਾਕੀ ਨਾਲ ਦਸਦੇ ਹੋ ਪਰ ਬੈਂਡ ਨਾ ਆਉਣਾ ਪੇਂਡੂਆਂ ਦੀ ਮਜਬੂਰੀ ਹੈ
@gurmeetsingh-ej3oo
@gurmeetsingh-ej3oo 3 ай бұрын
ਸਤਿ ਸ੍ਰੀ ਆਕਾਲ ਬਾਈ ਜੀ ਆਪ ਸਭ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦ੍ਹੀਕਲਾ ਬਖਸ਼ੇ ਜੀ ਬਾਈ ਜੀ ਨਵਜੋਤ ਬਾਈ ਜੀ ਦਾ no ਚਾਹੀਦਾ ਹੈ ਜੀ ਮੇਰਾ ਬੇਟਾ ਆਸਟ੍ਰੇਲੀਆ ਮੈਲਬੌਰਨ ਹੈ ਜੀ ਉਹ ਬਾਈ ਜੀ ਦੇ ਨਾਲ ਗੱਲ ਕਰਨੀ ਚਹੁੰਦਾ ਹੈ ਅੱਗੇ ਦੀ ਪੜਾਈ ਦੇ ਲਈ ਕੀ ਕਰਨਾ ਚਾਹੀਦਾ ਹੈ ਤਾਂ ਕਿ ਉਹ ਗ਼ਲਤ ਰਸਤੇ ਤੇ ਨਾ ਜਾਵੇ ਜੀ
@vijaypanditvijaypanditvija3276
@vijaypanditvijaypanditvija3276 2 ай бұрын
Bhang bhuzan wale Nahi bhed chal hey tay Di kuri Chali Agy 250 Saal 250 Gore bharat Vich Raj Kardy Rahy 20 Ganretion edhar dafhan ho gyi end Gore Angrezo Vapas bhaz Jao Tusi 5 sat saal Vich Gidar chithi chacki hey PR citizenship Di Patal Vich Jarha hey Sade vadke Eho Akhdy Lahor Vich 11 Ganretion haridwar Tak gyi Ek Ratt Vich khali hath nange sir pair bhaz aye Firozpur
@amaanichaudhary1302
@amaanichaudhary1302 3 ай бұрын
My brother who is an Australian citizen got married to an Indian Citizen girl who was on tourist visa in Australia.This girl just left and divorced my brother after two years of marriage as she became eligible for PR. This lady married him only to get PR and our family was caught unawares. Beware of such people who marry Western Indian origin citizens to get PR and leave.
@soniachaudri5106
@soniachaudri5106 3 ай бұрын
Jede bche already uthe ne. .study kr k work permit te kmm kr rhe ne.. unaa baare v dss dyo kuj.
@adrees4426
@adrees4426 3 ай бұрын
ਬਾਈ ਜੀ ਤੁਸੀ ਕੋਈ ਸੁਖ ਦੀ ਖ਼ਬਰ ਵੀ ਦੇ ਦੇਯਾ ਕਰੋ
@harrymaan2146
@harrymaan2146 3 ай бұрын
😂😂nhi aundi
@kanleshkaur3829
@kanleshkaur3829 3 ай бұрын
Bhut khub baath saab 🙏🏿🙏🏿🙏🏿💕💕💕💕
@GurpreetKaur-lx9tp
@GurpreetKaur-lx9tp 3 ай бұрын
Very good informations Thanks ji 🙏 🇩🇪 ❤
@jarnailsingh9949
@jarnailsingh9949 3 ай бұрын
214th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@balkaranbrar7902
@balkaranbrar7902 2 ай бұрын
Bahout he vadiea jankari deti dhanyawad
@Waheguru-cd7kw
@Waheguru-cd7kw 3 ай бұрын
ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ
@bains6218
@bains6218 3 ай бұрын
ਜਿੰਨਾ ਨੂੰ ਜਰੂਰਤ ਹੈ ਉਹ ਜਰੂਰ ਜਾਣ ਉਹਨਾ ਦੀਆ ਜਰੂਰਤਾਂ ਜਰੂਰ ਪੂਰੀਆਂ ਹੁੰਦੀਆ ਪਰ ਜਿੰਨਾ ਲੋਕਾਂ ਨੂੰ ਜਰੂਰਤ ਨਹੀ ਉਹ ਨਾ ਜਾਣ ਉਹ ਭਾਂਵੇ ਕਿਸੇ ਵੀ ਤਰਾਂ ਦੇ ਬਹਾਨੇ ਲਾ ਕਿ ਜਾ ਰਹੇ ਆ ਜਾ ਭੇਡ ਚਾਲ ਕਾਰਨ ਜਾ ਰਹੇ ਕਿਉਕਿ ਆਉਣ ਵਾਲੇ ਸਮੇ ਵਿੱਚ AI ਨੇ ਆਉਣ ਵਾਲੇ 5 ਸਾਲ ਸਮੇ ਵਿੱਚ 50-60% ਤੱਕ ਕੰਮ ਖਤਮ ਹੋ ਜਾਣੇ ਆ
@ishanrehan5thb215
@ishanrehan5thb215 3 ай бұрын
ਕਿਆ ਲੇ ਭਾਜੀ ਐਡੀਲੇਡ ਦਾ ਕੰਟੈਕਟ ਨੰਬਰ ਦੱਸੋ ਆਪਣੇ ਆਫਿਸ ਦਾ
@PremPal-qj8jx
@PremPal-qj8jx 3 ай бұрын
ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਗ਼ਲਤ।
@RajwinderKaur-ft9rh
@RajwinderKaur-ft9rh 3 ай бұрын
Very good bast
@kuldeeptakher4503
@kuldeeptakher4503 2 ай бұрын
ਬਹੁਤ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ
@reetuchahal721
@reetuchahal721 3 ай бұрын
ਬਾਠ ਸਾਬ ਤੁਹਾਡੀ ਗੱਲ ਬਿਲਕੁਲ ਸਹੀ ਐ ਪੁਰਾਣੇ ਗਏ ਪੰਜਾਬੀ ਨਵਿਆਂ ਨੂੰ ਬਹੁਤ ਤੰਗ ਕਰਦੇ ਐ ਨਵਿਆਂ ਨੂੰ ਜਰਦੇ ਨੀ
@amitojkaur9004
@amitojkaur9004 3 ай бұрын
Jerman de bare daso
@surinderranimason8381
@surinderranimason8381 3 ай бұрын
Very good
@Gobinderkaurmaan
@Gobinderkaurmaan 3 ай бұрын
🙏ਜੌੜੀ ਜ਼ਿੰਦਾਬਾਦ 🙏
@aspirant5040
@aspirant5040 3 ай бұрын
Bohot wadia discussion ji
@bholasingh3229
@bholasingh3229 3 ай бұрын
Bath Sir ji sat shri akal ji 🙏 Sir ik video Canada to Australia tourist/visitor visa te v bnayo ji please ki process a ji 1 July to baad tourist/ visitor visa lagn ge ya o v Australia band karn ja reha hai ya nahi es te video jrur bnayo ji please 🙏 🙏🙏🙏🙏
@AnoopChoudhry
@AnoopChoudhry 3 ай бұрын
Sir ek program tread course te v kar deo ki india to koun sa tread course karke pr ho sakdi hi please suggest kar deo ki prussiger hoti h thank you
@manpreetsangotra
@manpreetsangotra 3 ай бұрын
Construction plumbing welder
@SatnamSingh-xs5rf
@SatnamSingh-xs5rf 3 ай бұрын
My dear tusi phle vkeel ho jo aaj de halat mutabik shi sla de rhe ho ejaint ta aaj v keh rhe aa k 1sal ch pke ho rhe aa
@ParamjeetKaur-e3d
@ParamjeetKaur-e3d 2 ай бұрын
Bhut vadia jankari de Raye ho bath Sahib
@RandhawaPB46
@RandhawaPB46 3 ай бұрын
menu navjot paji de program di hamesha wait rehdi main bahr ni jana na koi irada lakin fir vi ina nu sun na changa lgda kise nu aware kr skde va...baki punjabi apne bahr jaan lye kise vi hadd tak ja skde ne chahe oh rah galt e howe apne lok canada ch bht bura hall jehre punjab to gye jina nu mapya ne itho kadya bura kama. krke oh canada jake vi ohi kush krn lag pye ne gangs nall jur ke halat bht bure ne......
@daljitkaur2851
@daljitkaur2851 3 ай бұрын
Very nice discussion
@sanjeevkumartaheem7928
@sanjeevkumartaheem7928 3 ай бұрын
Bilkul sahi keh rahe ne Canada hun pehla wali gal hai nai India to bhi mushkil halat ne hun
@chamkaursingh8179
@chamkaursingh8179 3 ай бұрын
ਘਟੋ ਘਟ 15 ਦਿਨਾ ਬਾਅਦ ਵੀਡੀਓ ਹੋਣੀ ਚਾਹੀਦੀ ਆ ਰੋਜ ਓਹੀ ਗਲਾ ਨਹੀ ਵਧੀਆ ਲਗਦੀਆ ਜੀ।
@JasvirDhaliwal-y2n
@JasvirDhaliwal-y2n 3 ай бұрын
Valueable discussion
@GurpreetSingh-ew5uk
@GurpreetSingh-ew5uk 3 ай бұрын
Oh bai 1 adhi udaran Changi lagdi ame naa 5 ,5 ,7,7 udarna de ke khabra khi chi jane ho
@SukhwinderBhinder-w2x
@SukhwinderBhinder-w2x 3 ай бұрын
Navjot sir da no send kareo please
@kamboj7296
@kamboj7296 3 ай бұрын
Bhoot vadia Galla dasiya vee g ❤
@Anmol_vlogs_5582
@Anmol_vlogs_5582 3 ай бұрын
Nice video nice information 👍🏻
@baldevsingh1705
@baldevsingh1705 3 ай бұрын
veery nice vechar ji
@kulwindersingh5164
@kulwindersingh5164 3 ай бұрын
Thanks paji
@mangatram2222
@mangatram2222 3 ай бұрын
Navjot sir ji nursing vich pr hagy ya nahi jaroor dasio ji jai hagi hain ta kine pt vich kine band chaide ne
@GagandeepSingh-c7t
@GagandeepSingh-c7t 3 ай бұрын
Bse nursing cha pr. ha 7each
@kewalbhandal7637
@kewalbhandal7637 3 ай бұрын
Absolutely you right
@karanpathania4156
@karanpathania4156 3 ай бұрын
Your information is always to the point
@sanjeevkumartaheem7928
@sanjeevkumartaheem7928 3 ай бұрын
Very nice information this is the reality
@JapnoorsinghJagra-hy5xw
@JapnoorsinghJagra-hy5xw 2 ай бұрын
Nice video 👍👍👍
@AmandeepSingh-ze5fs
@AmandeepSingh-ze5fs 2 ай бұрын
Good
@GharkaSwaadbyMeena-ye8zl
@GharkaSwaadbyMeena-ye8zl 2 ай бұрын
Absolutely 💯
@kantarani5713
@kantarani5713 3 ай бұрын
Sahi hai ji
@harjitsingh2830
@harjitsingh2830 3 ай бұрын
Sat sari akaal g
@sukhjeetsandhu3780
@sukhjeetsandhu3780 3 ай бұрын
Very good
@Manjit_Kaur.dhillon
@Manjit_Kaur.dhillon 3 ай бұрын
,🙏🙏🙏🙏🙏🌳🌳
@sukhpreetkaur849
@sukhpreetkaur849 3 ай бұрын
🙏🏻🙏🏻
@harpalrana4042
@harpalrana4042 3 ай бұрын
Very good!
@jpj903
@jpj903 3 ай бұрын
IT tr te aa invitation paya hoya ki lagda aa jau 75 points
Prime Parvas (69) || Why are parents not getting PR in Australia ?
32:44
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН
How Strong is Tin Foil? 💪
00:26
Preston
Рет қаралды 134 МЛН
Пришёл к другу на ночёвку 😂
01:00
Cadrol&Fatich
Рет қаралды 11 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН