Prime Politics (64) || ਸਿੰਘ ਸਾਹਿਬਾਨਾਂ ਨੇ ਸੁਖਬੀਰ ਬਾਦਲ ਨੂੰ ਕੀਤਾ ਤਲਬ

  Рет қаралды 16,423

Prime Asia TV

Prime Asia TV

Күн бұрын

#primeasiatv #punjab #punjabpolitics #election2024update #akalidal #sukhbirbadal #congress #charanjitchanni #rajawarring #bhagwantmann #aamaadmipartypunjab #jalandharelections #sukhbirbadal #nandpreet
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 64
@sukhwantsidhu9075
@sukhwantsidhu9075 Ай бұрын
ਹਰਸਿਮਰਨ ਜੀ ਅਤੇ ਨੰਦਪ੍ਰੀਤ ਜੀ ਪ੍ਰਾਈਮ ਏਸ਼ਈਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ
@narinderbhaperjhabelwali5253
@narinderbhaperjhabelwali5253 Ай бұрын
ਨੰਦ ਪ੍ਰੀਤ ਜੀ ਕੋਈ ਵੀ ਸਰਕਾਰ ਹੋਵੇ ਸਭ ਤੋਂ ਪਹਿਲਾਂ ਨਸ਼ਿਆਂ ਦਾ ਮੁੱਦਾ ਬੇਰੁਜ਼ਗਾਰੀ ਦਾ ਮੁੱਦਾ ਇਹ ਹੱਲ ਕਰਨਾ ਚਾਹੀਦਾ ਹੈ
@pritpalsidhu7808
@pritpalsidhu7808 Ай бұрын
ਨੰਦ ਪ੍ਰੀਤ ਜੀ ਸੁਆਦ ਆ ਗਿਆ ਹੈ ਤੇਰੀ ਇੰਟਰਵਿਊ ਸੁਣ ਕੇ। ਬਹੁਤ ਹੀ ਵਧੀਆ ਸਪੀਚ ਇੰਨੀ ਛੋਟੀ ਉਮਰ ਵਿੱਚ ਪਰਮਾਤਮਾ ਆਪ ਨੂੰ ਤਰੱਕੀਆਂ ਬਖਸ਼ੇ ।
@craja9814
@craja9814 Ай бұрын
Good g ਦੋਵੇਂ ਐੰਕਰ ਬਹੁਤ ਵਧੀਆ ਹਾਲਾ ਕਿ ਦੋਵੇਂ ਹੀ ਨਵੇਂ ਨੇ ਨੰਦਪਰੀਤ ਦੀ ਭਾਸ਼ਾ ਕਮਾਲ ਦੀ
@harjindersingh-se6us
@harjindersingh-se6us Ай бұрын
ਨੰਦਪ੍ਰੀਤ ਜੀ ਤੁਹਾਡੀ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਿਤ ਹਾਂ
@sukhwantsidhu9075
@sukhwantsidhu9075 Ай бұрын
ਨੰਦਪ੍ਰੀਤ ਜੀ ਸੁਖਬੀਰ ਸਿੰਘ ਬਾਦਲ ਨੂਂ ਹੁਣ ਆਪਣੇ ਆਪ ਹੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਪਾਰਟੀ ਪ੍ਰਧਾਨ ਕਿਸੇ ਹੋਰ ਗੁਰਸਿਖ ਨੂੰ ਬਣਾ ਦੇਣਾ ਚਾਹੀਦਾ ਹੈ ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਗੁਰਸਿਖ
@hardeepbatth7855
@hardeepbatth7855 Ай бұрын
Bilkul ji sukhvir badal nu astifa da dena chidhaa ha
@KuldeepSingh-fe6dr
@KuldeepSingh-fe6dr Ай бұрын
ਸੁਖਬੀਰ ਸਿੰਘ ਬਾਦਲ ਇੱਕ ਮੌਕਾ ਕਿ ਅਸਤੀਫ਼ਾ ਦੇ ਕੇ ਮਨਪ੍ਰੀਤ ਸਿੰਘ ਇਯਾਲੀ ਨੂੰ ਕਮਾਂਡ ਸੌਂਪ ਦੇਣ,,, ਜੇ ਨਹੀਂ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ
@SurinderSingh-kl7ix
@SurinderSingh-kl7ix Ай бұрын
ਜਦੋਂ ਗੁੱਡੋ ਹਰਸਿਮਰਨ ਨੇ ਕਿਹਾ ਕਿ "ਗਲਬਾਤ ਕਰ ਰਹੇ ਹਾਂ ਆਪਣੇ ਸਾਥੀ ਨੰਦਪਹੀਤ ਸਿੰਘ ਨਾਲ"" ਜੱਟ ਦੇ ਮੁੰਹ 'ਚ ਵੀ ਪਾਣੀ ਆ ਗਿਆ ਕਿ ਲੈ ਵਈ,ਭਤੀਜ ਤਰੱਕੀ ਕਰ ਗਿਆ, ਪਾਰਟੀ ਤਾਂ ਥਣਦੀ ਐ,ਦੇਣੀ ਜਾਂ ਨਹੀਂ ਦੇਣੀ ,ਓਹਦੀ ਮਰਜੀ,ਨਈਂ ਤਾਂ ਪਨੂੰ ਸਾਬ ਤੋਂ ਸਿਫ਼ਾਰਿਸ਼ ਕਰਵਾਓਣੀ ਪਊ,ਕਿਓਂਕਿ ਅੱਜ ਤੱਕ ਏਸ ਪਾਸੇ ਵਾਲੀ ਸੀਟ 'ਤੇ ਪਨੂੰ ਸਾਬ ਈ ਹੁੰਦੇ ਨੇ. ਜਾਂ ਕਦੇ-ਕਦਾਈਂ ਸੰਧਾਵਾਲੀਆ ਜਾਂ ਪਰਮਵੀਰ ਬਾਠ,ਦੋਵਾਂ ਚੋਂ ਕੋਈ ਇੱਕ ਹੁੰਦੈ,ਜਿਓਂਦਾ ਰਹਿ ਪੁਤੱਰਾ,ਜਵਾਨੀਆਂ ਮਾਣੇ,, ਪਰਮਾਤਮਾ ਹੋਰ ਤਰੱਕੀਆਂ ਬਖ਼ਸ਼ੇ 👍
@Bsm275
@Bsm275 Ай бұрын
ਬਾਦਲ & ਪਾਰਟੀ 10ਸਾਲ ਤੋ ਸੱਤਾ ਤੋ ਬਾਹਰ ਹੈ ਇਹਨਾਂ ਨੂੰ ਖਾਣ ਨੂੰ ਕੁਝ ਮਿਲ ਨਹੀਂ ਰਿਹਾ ਗੁਰੂ ਦੀ ਗੋਲਕ ਸਿਰਫ 1 ਪਰਵਾਰ ਤੋ ਬਿਨਾਂ ਅਤੇ ਓਹਨਾ ਦੀ ਇਜ਼ਾਜ਼ਤ ਕੋਈ ਵੀ ਹੋਰ ਨਹੀਂ ਵਰਤ ਸਕਦਾ ਜਿਨ੍ਹਾਂ ਨੇ ਰੱਜ ਕੇ ਲੁੱਟ ਘਸੁਟ ਕੀਤੀ ਹੋਵੇ ਓਹਨਾ ਨੂੰ ਦੂਜੇ ਖਾਂਦੇ ਕਿਵੇ ਚੰਗੇ ਲੱਗਣਗੇ
@BalkerDhanday
@BalkerDhanday Ай бұрын
ਨੰਦਪਰੀਤ ਸਿੰਘ ਵੀਰ ਅਤੇ ਗੁਰਸਿਮਰਨ ਕੌਰ ਪੁੱਤਰ ਤੇ ਸਾਰੇ ਦਰਸ਼ਕਾਂ 8:17 ਹੀ ਵੀਰਾ ਭੈਣਾ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ👍👍👍👍
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@nishansingh8951
@nishansingh8951 Ай бұрын
ਕੋਈ ਵੀ ਸਰਕਾਰ ਆਜਾਵੇ, ਕਿਸੇ ਨੇ ਕੁਝ ਨਹੀਂ ਕਰਨਾ,, ਸਾਡਾ ਵਹਿਮ ਕੋਈ ਚੰਗੀ ਸਰਕਾਰ ਆਵੇਗੀ
@BaljitSingh-bj4vm
@BaljitSingh-bj4vm Ай бұрын
ਜੇ ਸੁਖਬੀਰ ਚੰਦ ਬਾਦਲ ਅਸਤੀਫਾ ਨਹੀਂ ਦੇਂਦਾ ਇਹਨੂੰ ਛਿਤਰ ਫੇਰ ਕੇ ਬਾਹਰ ਕੱਢਿਆ ਜਾਵੇ ਗਦਾਰਾਂ ਨੂੰ
@grewal379
@grewal379 Ай бұрын
ਲਾਈਵ ਪ੍ਰੋਗਰਾਮ 'ਚ ਦਰਸ਼ਕਾਂ ਦੀਆਂ ਟਿੱਪਣੀਆਂ ਵੀ ਪੜਿਆ ਕਰੋ ਹਰਸਿਮਰਨ ਜੀ ਨੰਦਪ੍ਰੀਤ ਜੀ 🙏
@narinderbhaperjhabelwali5253
@narinderbhaperjhabelwali5253 Ай бұрын
ਬੇਅਦਬੀ ਦਾ ਮੁੱਦਾ ਹੱਲ ਕਰਨਾ ਚਾਹੀਦਾ ਹੈ
@AmrikSingh-pj3we
@AmrikSingh-pj3we Ай бұрын
Good job, God bless you
@GurpreetKaur-qn2oe
@GurpreetKaur-qn2oe Ай бұрын
GoodNews
@Rashpal_Singh
@Rashpal_Singh Ай бұрын
ਵਧੀਆ ਅੰਦਾਜ਼
@balwindersinghbrar5963
@balwindersinghbrar5963 Ай бұрын
ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਬਾਅਦ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।
@Naresh_kumar__542
@Naresh_kumar__542 Ай бұрын
ਲਾਈਵ ਪ੍ਰੋਗਰਾਮ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ
@reshamsingh5116
@reshamsingh5116 Ай бұрын
ਸ਼ੁੱਭ ਕਾਮਨਾਵਾਂ ਦੋਵਾਂ ਨੂੰ 👍
@charanjitsingh8788
@charanjitsingh8788 Ай бұрын
V v good
@KuldeepSingh-p7x
@KuldeepSingh-p7x Ай бұрын
Sukhbir Badal Hire These Singh SAHIB.
@barjinderdumewal3218
@barjinderdumewal3218 Ай бұрын
Good brother nandpreet singh
@virindersinghcheema1024
@virindersinghcheema1024 Ай бұрын
ਹਰਸਿਮਰਨ ਬੇਟੀ ਬਹੁਤ ਸ਼ਲਾਘਾਯੋਗ
@nishansingh8951
@nishansingh8951 Ай бұрын
ਸੁਖਬੀਰ ਦਾ ਅਕਾਲਤਖਤ ਸਾਹਿਬ ਪੇਸ਼ ਹੋਣਾ ਇਕ ਡਰਾਮਾ ਹੈ,, ਅਕਾਲੀਦਲ ਜ਼ਮੀਨ ਤਲਾਸ਼ ਰਿਹਾ ਹੈ,,ਪਰਹੁਣਨਹੀਲਬਣੀ,
@LovelyBird-zn6ct
@LovelyBird-zn6ct Ай бұрын
ਨਸ਼ਿਆ ਨੂੰ ਬੰਦ ਕਰਨਾ ਸੌਖਾ ਨਹੀ । ਤਿੰਨ ਪਾਰਟੀਆ ਦਾ ਰਾਜ ਵੇਖ ਲਿਆ । ਸੈਂਟਰ ਚੋ ਦਸ ਸਾਲ ਬੀ ਜੇ ਪੀ ਨੇ ਰਾਜ ਕੀਤਾ ਵਾਦੇ ਕਸਮਾਂ ਹੀ ਰਹਿ ਗਏ ।
@bsmajra9251
@bsmajra9251 Ай бұрын
Good idea
@narinderbhaperjhabelwali5253
@narinderbhaperjhabelwali5253 Ай бұрын
ਸਤਿ ਸ਼੍ਰੀ ਅਕਾਲ
@gurwinderjandoke7768
@gurwinderjandoke7768 Ай бұрын
🙏🙏👌👌👌👌👌👌🙏🙏
@Naresh_kumar__542
@Naresh_kumar__542 Ай бұрын
ਜੇਕਰ ਤੁਹਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਤਾਂ ਲਾਈਵ ਪ੍ਰੋਗਰਾਮ ਵਿੱਚ ਫਿਰ ਟਿੱਪਣੀਆਂ ਵੀ ਪੜਿਆ ਕਰੋ
@user-no7sq7fo6o
@user-no7sq7fo6o Ай бұрын
ਦੋਂਨੋਂ ਨਵੇਂ ਨਵੇਂ ਨੇ ਕਮਾਲ ਦੀ ਵਿਚਾਰ ਚਰਚਾ ਕੀਤੀ
@meetsingh2086
@meetsingh2086 Ай бұрын
Old party sari SGPC nu badlna chaida hai
@jagrajsidhu3460
@jagrajsidhu3460 Ай бұрын
Sukhbir badal nu khud hi asteefa de Dena chahida,akali party hun Khali party bn gayi hai
@SimranjitsinghSingh-t8v
@SimranjitsinghSingh-t8v Ай бұрын
😊😊
@sukhjindersingh5067
@sukhjindersingh5067 Ай бұрын
Naraj dhara
@user-pp9mw6gx6l
@user-pp9mw6gx6l Ай бұрын
Good job
@palibansal1376
@palibansal1376 Ай бұрын
ਨਵੇ ਪ੍ਰੋਗਰਾਮ ਲਈ ਮੁਬਾਰਕਬਾਦ। ਕਾਮਯਾਬੀ ਲਈ ਸੁਭਕਾਮਨਾਵਾਂ ਜੀ
@manjitbedi5836
@manjitbedi5836 Ай бұрын
It's Badal Dal, Not a Badal AKALI Dal. After BJP mix for Kursi, they have included Hindus and Muslims.
@gurmitsingh-ge9vu
@gurmitsingh-ge9vu Ай бұрын
Very nice ji
@user-xh7po9sb4x
@user-xh7po9sb4x Ай бұрын
Bahut vadia
@gurcharankulana
@gurcharankulana Ай бұрын
ਬੁਢਲਾਡਾ ਹਲਕੇ ਤੋਂ ਵਿਧਾਇਕ ਬੁਧਰਾਮ ਨੂੰ ਬੀ, ਮੰਤਰੀ ਵਣਾ ਸਕਦੇ ਹਨ ਜੀ
@GurtejSingh-po9ep
@GurtejSingh-po9ep Ай бұрын
Very nice 🎉🎉❤❤
@harpalwalia7580
@harpalwalia7580 Ай бұрын
🙏Very nice
@daljitkaur2851
@daljitkaur2851 Ай бұрын
Good debate
@RandhirSingh-yl8qk
@RandhirSingh-yl8qk Ай бұрын
@Gurwinder340
@Gurwinder340 Ай бұрын
🙏❤
@user-hz3hc3st7z
@user-hz3hc3st7z Ай бұрын
ਪ੍ਰੋਗਰਾਮ ਬਹੁਤ ਵਧੀਆ ਹੈ ਜੀ ਬਾਗ਼ੀ ਦੀ ਥਾਂ ਨਰਾਜ਼ ਧੜਾ ਕਿਹਾ ਕਰੋ ਜੀ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
@daljitschahal
@daljitschahal Ай бұрын
ਨਰਾਜ ਦੀ ਜਗਾ ਭਾਗਦਾਰੀ
@sardulsandhu1398
@sardulsandhu1398 Ай бұрын
Pind de sarpanch nu v jayada votan pai jandia
@Naresh_kumar__542
@Naresh_kumar__542 Ай бұрын
😅😅
@daljitschahal
@daljitschahal Ай бұрын
ਬਾਗ਼ੀ ਨਹੀ ਇਹਨਾਂ ਨੂੰ ਭਾਗੀਦਾਰ ਆਖੋ
@user-vg1wd4lk4e
@user-vg1wd4lk4e Ай бұрын
ਹੈਂ 😮😮😮
@HarpreetKaur-rr7qt
@HarpreetKaur-rr7qt Ай бұрын
Sat sri akal both of you our msg are not passing to our family members nu ji are we block by some one. Our family members say we cannot see your msg
@sardulsandhu1398
@sardulsandhu1398 Ай бұрын
Akali dal nu bhang karke navi akali Dal banaya jawe
@jaswindersingh8592
@jaswindersingh8592 Ай бұрын
SHAROMANI GURUDWARA PARBANDHAK CAMETY TE BADALAN NE KABZA KITA HOYA AAA EHNA ELECTION HI NHI HON DITE AJ TAK BADLAN DE LIFAFE VICHO JATHEDAR TE PARDHAN NIKALDE NE EHNA BOLNA TA KUCHH NHI JIS TRAH SUKHA AMLI KAHEGA OHI FASLA KARNA
@BhupinderSingh-jn5ej
@BhupinderSingh-jn5ej Ай бұрын
Sukbir.da.gujara.hun.guru.di.golka.nal.calda.a.badal.parwar.ne.hmesa.hi.guru.di.golk.da.galt.istemal.kita.a
@Rajindersingh-nq4pz
@Rajindersingh-nq4pz Ай бұрын
JEHDE JATTHEDAAR LIFAFA CALCHER VICHCHON NIKLE HAN OH SUKHBEER BADAL NU TALB DA DRAMA KAR RAHE HAN,,,, SIKKHAN NU PTA HAI IS DRAMEBAAZI VICHCHON PANJAB WASTE ATE SIKKHAN WASTE EHNA NE KUCHH NAHIN KARNA NA PANTH WASTE KUZ KARNA,,, HAN EHNA DE SWARTH POORTI POORTI HI HO SAKDI HAI
@JaswantSingh-ow9lw
@JaswantSingh-ow9lw Ай бұрын
ਇਹ ਸੁਖਬੀਰ ਤਾਂ ਮਰ ਕੇ ਮੰਜਾ ਛੱਡੇਗਾ ਪਿਓਂ ਦੇ ਮਨ ਵਿੱਚੋਂ ਮਰਦੇ ਦਮ ਤੱਕ ਗੱਦੀ ਦੀ ਭੁੱਖ ਨਹੀਂ ਸੀ ਮਰੀ ਤੇ ਅਖੀਰ ਵਿਧਾਨ ਸਭਾ ਦੀ ਚੋਣ ਹਰ ਕੇ ਮਰਿਆ ਮੂੰਹ ਕਾਲਾ ਕਰਾ ਜੇ ਮਰਿਆ ਸੁਖਬੀਰੇ ਨੇ ਵੀ ਲੋਕਾਂ ਜਲੀਲ ਹੋਕੇ ਗੱਦੀ ਛੱਡਣੀ ਹੈ ਡਿਕਟੇਟਰ ਹੈ ਬਾਦਲ ਪਰਵਾਰ
@harrygill3484
@harrygill3484 Ай бұрын
Yar comment karn lage jara sochia karo tusi insan ho fir fark ki hai.mind it.thanks.
@sardulsandhu1398
@sardulsandhu1398 Ай бұрын
Loka ne Jalandhar ch dus hi dita
@DaljitSingh-ph4kd
@DaljitSingh-ph4kd Ай бұрын
ਟੀ ਵੀ ਪ੍ਰੋਗਰਾਮ ਕਿਹੜੇ ਚੈਨਲ ਤੇ ਚੱਲਦਾ ਹੈ ਨੰਦ ਪਰੀਤ ਜੀ
@BalkerDhanday
@BalkerDhanday Ай бұрын
ਅੱਜ ਦਾ ਲਾਇਕ ਨੰਬਰ ੫੬੭567😊
Chajj Da Vichar (2108) ||  Sukhbir Badal ਕਿਵੇਂ ਬਣੂ MLA?
33:58
The Joker saves Harley Quinn from drowning!#joker  #shorts
00:34
Untitled Joker
Рет қаралды 60 МЛН