Prime Special (317) || ਆਸਟਰੇਲੀਆ ਨੇ ਫਿਰ ਖੋਲੇ ਬੂਹੇ, ਪਰ ਵੀਜ਼ਾ ਲੈਣ ਤੋਂ ਪਹਿਲਾਂ ਗੌਰ ਕਰਿਉ

  Рет қаралды 126,988

Prime Asia TV

Prime Asia TV

Күн бұрын

Пікірлер: 196
@jaspindergilluboke5010
@jaspindergilluboke5010 2 жыл бұрын
ਬੜੀ ਵਧੀਆ ਸਰਲ ਭਾਸ਼ਾ ਵਿੱਚ ਜਾਣਕਾਰੀ ਦੇਣ ਲਈ ਪ੍ਰਾਈਮ ਏਸ਼ੀਆ ਟੀਵੀ ਦਾ ਬਹੁਤ ਧੰਨਵਾਦ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ
@babachahal9381
@babachahal9381 2 жыл бұрын
ਬਹੁਤ ਵਧੀਆ ਗੱਲ ਇਹ ਦੱਸਣ ਲਈ
@tractorandfarmingvlogs8931
@tractorandfarmingvlogs8931 2 жыл бұрын
mai PR paai hoi aa since dec18 with acceding 5 points. But koi call nahi koi email nahi.guest bai nu pushya c question but he dint reply. So young mundey o Australian immigration di koi juban nahi koi time nai.It’s better go for Canada
@fintech681
@fintech681 2 жыл бұрын
If u have I'd and password of ur immi a/c then u can chack ur status but u have apply 2018 after one year ur pr a/c expired if u not modify itor resubmition
@fintech681
@fintech681 2 жыл бұрын
No eligible pr for ielts 5 band
@tractorandfarmingvlogs8931
@tractorandfarmingvlogs8931 2 жыл бұрын
@@fintech681 points di gall kiti aa mai bands di nahi maharaj ji. Mere kehn da matlab c ke 65 point chahide c te mere 70 c. Menu v pata ke 5 bands nal PR nahi pendi mahapurush ji
@tractorandfarmingvlogs8931
@tractorandfarmingvlogs8931 2 жыл бұрын
@@fintech681 check karda rehna mai par ID ch under process to ilawa Kush v nahi likhya aunda. Naale twaanu kinne keha le 1 saal baad account deactivate ho jaanda ? Eho jeha Kush nahi hunda kyonki Australia PR da minimum time 18 month aa
@sgl8191
@sgl8191 2 жыл бұрын
Dear Bath, wonderful interview for +2 students provided they are keen for settlement.
@gsidhu1824
@gsidhu1824 2 жыл бұрын
Canada is far far better je Canada gal bandi hai tan pehla udhar try Karo…PR Canada ch easy hai Australia sirf us time PR dinda jado ehna kol hor koi option na howe …Baki parents nu PR ni milni $60000 lainde ne ik parent de PR den lai Je normal PR apply karoge tan waiting period 30 years parents di PR layi …( kuch saal pehla ethe white policy chaldi si hun wi us da impact hai so beware ..!) $7000-$8000 spouse visa fee canada ch $1000-$1500 de around hai Every visa fee is 6 times than Canada… So please do full research before applying… Canada is way better country to start your business as well in future….
@sidhusaabh2130
@sidhusaabh2130 2 жыл бұрын
ਸਿੱਧਾ ਵਰਕ ਪਰਮਿਟ ਮਿਲ ਜਾਦਾ ਆਸਟ੍ਰੇਲੀਆ ਵਿੱਚ? ਪੰਜਾਬ ਤੋ ਸਿੱਧਾ ਵਰਕ ਪਰਮਿਟ ਤੇ ਕਿੰਨਾ ਖਰਚਾ ਆਉਦਾ ਤੇ ਉਮਰ ਕੀ ਹੋਣੀ ਚਾਹੀਦੀ ਆ?
@randheergrewal2120
@randheergrewal2120 2 жыл бұрын
Mnu v daso pls
@gurdarshansingh8896
@gurdarshansingh8896 2 жыл бұрын
ਬਾਠ ਸਾਬ ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਬਹੁਤ ਹੀ ਵਧੀਆ ਤੇ ਵਡਮੁੱਲੀ ਜਾਣਕਾਰੀ ਜਿਹੜੀ ਇਥੇ ਪੈਸੇ ਖਰਚ ਕੇ ਵੀ ਨਹੀਂ ਮਿਲਦੀ। ਬਹੁਤ ਬਹੁਤ ਧੰਨਵਾਦ prime ਏਸ਼ੀਆ ਦਾ।
@happysahonta2119
@happysahonta2119 2 жыл бұрын
ਆਸਟ੍ਰੇਲੀਆ ਜਾਣ ਫ਼ੀਸ ਕਿੰਨੀ ਹੁੰਦੀ ਹੈ ਪਰਲਾਰ ਦੇ ਕੰਮ ਜਾਣਾਂ ਏ ਦਸ ਓਕੇ
@happysahonta2119
@happysahonta2119 2 жыл бұрын
ਦੱਸਵੀਂ ਕੀਤੀ ਹੈ
@happysahonta2119
@happysahonta2119 2 жыл бұрын
ਮੇਰੀ ਨੇ ਅੱਠਵੀਂ ਕਲਾਸ ਕੀਤੀ ਹੈ ਮੈਂ ਕਿਹੜੇ ਕੰਮ ਦੇ ਸਿਲਸਿਲੇ ਵਿਚ ਜਾਣਾ ਹਾ
@rishikhanna5272
@rishikhanna5272 2 жыл бұрын
Exactly right information 👌🏽
@ranjitsokhal6236
@ranjitsokhal6236 2 жыл бұрын
ਬਾਠ ਸਾਹਿਬ ਅਸੀਂ ਤੁਹਾਡਾ program ਵੀ regular ਸੁਣਦੇ ਹਾਂ ਜੀ !! ਮੈਂ ਹੀ ਉਹ Ranjit sokhal ਹਾਂ ਜੀ , ਜਿਸ ਦਾ ਜ਼ਿਕਰ ਨਵਜੋਤ ਵੀਰ ਜੀ ਨੇ ਕੀਤਾ ਹੈ !! ਮੈਂ ਪਹਿਲੀ ਵਾਰ ਜਦੋਂ ਇਹਨਾ ਨੂੰ ਸਿਰਫ ਕੁਝ ਹੀ ਸਮੇਂ ਲਈ ਮਿਲਿਆ ਸੀ , ਮੈਂ ਇਹਨਾਂ ਨੂੰ ਇਕੋ ਹੀ ਬੇਨਤੀ ਕੀਤੀ ਸੀ ,,, ਕਿ ਵੀਰ ਜੀ ਮੈਂ ਆਪਣੀਆਂ ਬੇਟੀਆਂ ਦਾ ਹੱਥ ਤੁਹਾਨੂੰ ਫੜਾ ਚੱਲਿਆਂ ਹਾਂ ,, ਤੁਸੀਂ ਛੱਡਿਓ ਨਾਂ !! ਜਿਸ ਤਰਾਂ ਤੁਸੀਂ ਕਹੋਗੇ ,, ਇਹ ਓਸੇ ਤਰਾਂ ਹੀ ਕਰਨਗੀਆਂ !! ਅਤੇ ਹੋਇਆ ਵੀ ਓਸੇ ਤਰਾਂ!! ਮੇਰੇ ਕਹਿਣ ਦਾ ਮਤਲਵ ਸਿਰਫ ਏਨਾ ਹੈ ,, ਕਿ ਜਿਸ ਤਰਾਂ ਨਵਜੋਤ ਜੀ ਕਰਨ ਨੂੰ ਕਹਿਦੇਂ ਹਨ , ਉਹਨਾਂ ਨੂੰ ਜ਼ਰੂਰ follow ਕਰੋ ਅਤੇ ਭਰੋਸਾ ਅਤੇ ਵਿਸਵਾਸ਼ ਕਰੋ !! ਉਹ ਤੁਹਾਨੂੰ ਜ਼ਰੂਰ ਤੁਹਾਡੀ ਮੰਜ਼ਿਲ ਉਤੇ ਪਹੁੰਚਾਉਣਗੇ!!! ਅਸੀਂ ਵੀ ਇਹਨਾਂ ਦੀ ਇਕ ਇਕ ਗੱਲ ਉੱਤੇ ਅਮਲ ਕੀਤਾ ਹੈ !!! GOD BLESS YOU NAVJOT JI & BAATH SAHIB !!! 🙏❤🌹🌷🥀🌹❤🌷🌺🥀🌹❤🌷🌺🙏🌻🙏
@pritpalsinghsidhuadv7488
@pritpalsinghsidhuadv7488 2 жыл бұрын
ਪਰਮਵੀਰ ਬਾਠ ਸਾਬ੍ਹ 🙏
@sunitarani8852
@sunitarani8852 Жыл бұрын
Navjot vir ji tusi bhout vadia information dinde ho
@prabhjotsinghbh
@prabhjotsinghbh 2 жыл бұрын
Navjot Singh himself is a very organized person but very disrespectful to people who are struggling out there. Navjot Singh Ji don't compare yourself with others and blames them for being unorganized, everyone is different. Main is bandey nu recommend nai karda for immigration needs lai
@anonymous-v7v
@anonymous-v7v 2 жыл бұрын
No PR here don’t waste your time and money in Australia better go to Canada/US
@sukhwantkaur2851
@sukhwantkaur2851 2 жыл бұрын
Asi v baath AA JI
@sukhjitkaur4107
@sukhjitkaur4107 2 жыл бұрын
Sir ji under age baceya vasty vi dso asi kivyvpeyj skdy ha Australia
@jagroopsingh6172
@jagroopsingh6172 2 жыл бұрын
Best coach and Great personality person Mr Navjot
@balpreetify
@balpreetify 2 жыл бұрын
have you contact no. of this consultant?
@vinaysahni1985
@vinaysahni1985 2 жыл бұрын
Navjot Paji always give good Information. Highly trustworthy
@manjitsinghrakkarwaheguruj9444
@manjitsinghrakkarwaheguruj9444 2 жыл бұрын
Thanks ji
@jaspalsinghjp8456
@jaspalsinghjp8456 2 жыл бұрын
G dhanvad Bath dahb
@harpreetsidhuaustralia
@harpreetsidhuaustralia 2 жыл бұрын
Right Information Sir ✅
@palwindersran7593
@palwindersran7593 2 жыл бұрын
Siraa👍👍👍👍
@amrindersingh8817
@amrindersingh8817 2 жыл бұрын
ਕਾਸ਼ ਕਿਤੇ ਮੇਰੀ girlfriend ਮੈਨੂੰ ਸਪੋਸਰ ਕਰ ਦੇਵੇ ਤੇ ਮੇ ਫਿਰ Australia 🇦🇺 ਜਾਵਾ
@luckychattha341
@luckychattha341 2 жыл бұрын
Mere v othe e ah
@bluepen215
@bluepen215 2 жыл бұрын
Thanks for knowledge
@bluepen215
@bluepen215 2 жыл бұрын
God bless
@bluepen215
@bluepen215 2 жыл бұрын
Great
@myselfkandhola2471
@myselfkandhola2471 2 жыл бұрын
Very helpful sir 👌👏
@sukhdeepsingh4515
@sukhdeepsingh4515 2 жыл бұрын
BHut chalak NE Australian government hun vise ta de denge but pr time mauke te badle jande NE meany 6to 7saal wait KarvaDE NE j kismat madi nikli more then 10yers
@WalkthroughGameplay18
@WalkthroughGameplay18 2 жыл бұрын
True
@randheergrewal2120
@randheergrewal2120 2 жыл бұрын
Koi work visa bare v dasdo pls
@SukhwinderSingh-wq7fp
@SukhwinderSingh-wq7fp 2 жыл бұрын
ਸਤਿ ਸ੍ਰੀ ਆਕਾਲ ਜੀ।
@Deeppessi
@Deeppessi 2 жыл бұрын
Ki main ja sakda han australia.
@sidhusaabh2130
@sidhusaabh2130 2 жыл бұрын
ਮੇਰੇ ਡੈਡੀ ਦੇ ਚਾਚੇ ਦਾ ਮੁੰਡਾ ਤੇ ਨੂੰਹ ਦੋਵੇ ਗਏ ਸੀ ਆਸਟ੍ਰੇਲੀਆ ਤਿੰਨ ਸਾਲ ਪਹਿਲਾਂ ਵਿਸਟਰ ਵੀਜ਼ੇ ਤੇ , ਉੱਥੇ ਜਾਕੇ ਉਹਨਾਂ ਨੇ ਸਟੱਡੀ ਵੀਜ਼ਾ ਅਪਲਾਈ ਕਰਲਿਆ ਸੀ, ਤੇ ਨੂੰਹ ਪੜਦੀ ਸੀ ਮੁੰਡਾ ਕੰਮ ਕਰਦਾ ਸੀ ਤੇ ਉਹ ਦੋਵੇ ਸਿਰਫ ਤਿੰਨ ਸਾਲ ਵਿੱਚ ਪੱਕੇ ਹੋਗੇ ਆਸਟ੍ਰੇਲੀਆ, ਇਹ ਕਿਵੇ ਹੋ ਗਏ ਪੱਕੇ?, ਲੋਕ ਕਹੀ ਜਾਦੇ ਆ ਪੀਆਰ ਮਿਲਦੀ ਨੀ ਛੇਤੀ ਤੇ ਇਹ ਕਿਵੇਂ ਹੋ ਗਏ?
@bajwasaab4152
@bajwasaab4152 2 жыл бұрын
How impossible 3 year yr
@sidhusaabh2130
@sidhusaabh2130 2 жыл бұрын
@@bajwasaab4152 ਉਹੀ ਤਾਂ ਹੈ ਪਰ ਉਹ ਪਿਛਲੀ 28 ਤਰੀਕ ਨੂੰ ਵਾਪਸ ਗਏ ਆ ਇੰਡੀਆ ਤੋ , ਤੇ ਪੀਆਰ ਹੋਏ ਆਏ ਸੀ
@bajwasaab4152
@bajwasaab4152 2 жыл бұрын
@@sidhusaabh2130 course tee area depend krdaa kahe war baki kismat khed di aa
@sidhusaabh2130
@sidhusaabh2130 2 жыл бұрын
@@bajwasaab4152 ਬਾਈ ਏਰੀਆ ਵੀ ਸਿਰਾ ਮੈਲਬੋਰਨ ਚ ਆ , ਸਿਰਫ ਤਿੰਨ ਸਾਲਾਂ ਚ ਪੀਆਰ ਹੋਕੇ ਆਏ ਸੀ ਤੇ ਹੁਣ ਗਏ ਆ
@bajwasaab4152
@bajwasaab4152 2 жыл бұрын
@@sidhusaabh2130 ver Ohna di study nursing taa nhi kre nurse 👩‍⚕️ di jlde pr aa all country
@bluepen215
@bluepen215 2 жыл бұрын
Great a
@boharsingh7725
@boharsingh7725 2 жыл бұрын
ਬਹੁਤ ਵਧੀਆ ਸਰ ਜੀ🙏🙏🙏🙏🙏
@HardeepSingh-ne3oh
@HardeepSingh-ne3oh 2 жыл бұрын
💗✉✉💗✉✉💗 💗✉✉💗✉✉✉ 💗💗💗💗✉✉💗 💗✉✉💗✉✉💗 💗✉✉💗✉✉💗
@bluepen215
@bluepen215 2 жыл бұрын
Thanks for information
@rajwantmangat4724
@rajwantmangat4724 2 жыл бұрын
Navjot you are best for information.
@satinderkaur7469
@satinderkaur7469 2 жыл бұрын
SSA sir ji je canada p r student Australia di p r laina chahunda hai tan kis tra pls koyi rasta mil sakda aw
@bluepen215
@bluepen215 2 жыл бұрын
Boht vdia g I
@sukhnindersingh1776
@sukhnindersingh1776 2 жыл бұрын
12minute good conversation
@hiteshwarsinghbedi9781
@hiteshwarsinghbedi9781 2 жыл бұрын
Good talk
@baldevsinghkular3974
@baldevsinghkular3974 2 жыл бұрын
A very pleasant & meaningful talk,thank u our very dear Parmvir Ji & Mr Navjot Singh Kailey
@balwantsingh5258
@balwantsingh5258 2 жыл бұрын
ਜੇ
@jashanpreetsingh4777
@jashanpreetsingh4777 2 жыл бұрын
bai no mil skda ena da me file lwoni ena to
@BalwinderSingh-ug2mf
@BalwinderSingh-ug2mf 2 жыл бұрын
Very nice information
@manjitsinghkandholavpobadh3753
@manjitsinghkandholavpobadh3753 2 жыл бұрын
💐💐💐💐💐ਸਤਿ ਸ੍ਰੀ ਅਕਾਲ ਜੀ🎂🎂🎂🎂
@sunilkamboj453
@sunilkamboj453 2 жыл бұрын
ਸਤਿਕਾਰ ਯੋਗ ਪੰਨੂੰ ਸਾਹਿਬ ਜੀ, ਮੈਂ ਆਪ ਜੀ ਅੱਗੇ ਬੇਨਤੀ ਕਰਨਾ ਚਾਹੰਦਾ ਹਾਂ ਕਿ ਤੁਹਾਡੇ ਮਾਧਿਅਮ ਰਾਹੀ ਜੇਕਰ ਹੋ ਸਕੇ ਤਾਂ ਤੁਸੀਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਮੇਰੀ ਇਹ ਗੱਲ ਸਰਕਾਰ ਅੱਗੇ ਗੰਭੀਰਤਾ ਨਾਲ ਜਰੂਰ ਰੱਖਿਊ ਜੀ ਕਿ : ਮੈਂ ਪੰਜਾਬ ਸਰਕਾਰ ਦੇ ਵਿਭਾਗ ਪੰਜਾਬ ਐਗਰੋ ਅਦਾਰੇ ਵਿੱਚ ਲਗਾਤਾਰ ਲਗਭਗ 17 ਸਾਲ (ਅਕਤੂਬਰ 2004 ਤੋਂ ਜੂਨ 2021) ਤੱਕ ਬਤੋਰ ਕਾਰਜਕਾਰੀ-(ਜਨਰਲ) ਦੀ ਸੇਵਾ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਟ੍ਰੈਕਟ ਤੇ ਆਉਟਸੋਰਸਿੰਗ ਰਾਹੀ ਨਿਭਾਈ ਹੈ। ਹੁਣ 17 ਸਾਲ ਬਾਅਦ ਕਰੋਨਾ ਕਾਲ ਦੋਰਾਨ ਮੈਨੂੰ ਅਤੇ ਹੋਰ ਕਈ ਕੱਚੇ ਕਰਮਚਾਰੀਆਂ ਨੂੰ ਅਦਾਰੇ ਵਿੱਚੋਂ ਬਿਨ੍ਹਾਂ ਕਿਸੇ ਕਾਰਨ ਹਟਾ ਦਿੱਤਾ ਗਿਆ ਹੈ। ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ ਦੀ ਪ੍ਰਕਿਉਰਮੈਂਟ ਖਤਮ ਕਰਨ ਕਾਰਨ ਇਹ ਕਦਮ ਚੁਕਿਆ ਗਿਆ ਹੈ ਪਰੰਤੂ ਜਦੋ ਕਿ ਪੰਜਾਬ ਐਗਰੇ ਦੇ ਪੱਕੇ ਕਰਮਚਾਰੀਆਂ ਨੂੰ ਦੂਸਰੀਆਂ ਖਰੀਦ ਏਜੰਸੀਆ ਵਿੱਚ ਅਤੇ ਹੋਰ ਵਿਭਾਗਾ ਵਿੱਚ ਅਡਜਸਟ ਕਰ ਦਿੱਤਾ ਗਿਆ ਹੈ, ਫਿਰ ਕੱਚੇ ਕਰਮਚਾਰੀਆਂ ਨੂੰ ਕਿਉਂ ਨਹੀ ਅਡਜਸਟ ਕੀਤਾ ਗਿਆ? ਮੈਂ 17 ਸਾਲ ਵਿਭਾਗ ਦੀ ਸੇਵਾ ਕੀਤੀ ਹੈ ਅਤੇ ਮੈਂ ਹੁਣ 41 ਸਾਲ ਦਾ ਉਵਰ-ਏਜ ਹੋ ਗਿਆਂ ਹਾਂ, ਕਿਤੇ ਹੋਰ ਅਪਲਾਈ ਵੀ ਨਹੀ ਕਰ ਸਕਦਾ। ਮੈਂ ਹੀ ਨਹੀ ਹੋਰ ਬਹੁਤ ਸਾਰੇ ਕਰਮਚਾਰੀ ਹਨ ਜੋ ਕਿ ਮੇਰੀ ਤਰ੍ਹਾਂ ਕੰਮ ਕਰਦੇ ਕਰਦੇ ਉਵਰ-ਏਜ ਹੋ ਗਏ ਅਤੇ ਹੁਣ ਅਚਾਨਕ ਤੋਂ ਬੇਰੁਜਗਾਰ ਹੋ ਗਏ, ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਸੋ ਹੁਣ ਨਵੀਂ ਆਮ ਅਦਮੀ ਪਾਰਟੀ ਦੀ ਸਰਕਾਰ ਨਵੀਆਂ ਨੋਕਰੀਆਂ ਦੇ ਰਹੀ ਹੈ ਅਤੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰ ਰਹੀ ਹੈ ਪਰ ਮੇਰੇ ਵਰਗੇ ਦਾ ਸਵਾਲ ਵੀ ਹੋ ਸਕੇ ਤਾਂ ਸਰਕਾਰ ਅੱਗੇ ਜਰੂਰ ਰੱਖਿਉ ਜੀ, ਕੇ 17 ਸਾਲ ਦੀ ਕੜੀ ਮਿਹਨਤ ਮਿੱਟੀ ਵਿੱਚ ਮਿਲ ਗਈ ਜਾ ਇਸ ਦਾ ਵੀ ਕੋਈ ਮੁੱਲ ਪੈਣਾ ਹੈ, ਸਾਡਾ ਏਨੇ ਸਾਲਾਂ ਦਾ ਤਜੁਰਬਾ ਹੈ। ਮੈਂ ਅਤੇ ਹੋਰ ਕਰਮਚਾਰੀ ਜੋ 17 ਸਾਲਾਂ ਦੀ ਮਿਹਨਤ ਤੋਂ ਬਾਅਦ 2022 ਦੀਆਂ ਚੋਣਾ ਤੋਂ 5-6 ਮਹੀਨੇ ਪਹਿਲਾਂ ਬਿਨ੍ਹਾਂ ਕਿਸੇ ਕਾਰਨ ਹਟਾਏ ਗਏ ਹਨ, ਉਹਨਾਂ ਦਾ ਕੀ ਕੋਈ ਕਸੂਰ ਹੈ? ਸ੍ਰੀ ਮਾਨ ਜੀ ਬੇਨਤੀ ਹੈ ਕਿ ਤੁਸੀਂ ਸਰਕਾਰ ਤੱਕ ਮੇਰੀ ਗੱਲ ਪਹੁੰਚਾਇਊ ਜਰੂਰ। ਮੈਂ ਚੱਜ ਦੇ ਵਿਚਾਰ ਪ੍ਰੋਗਰਾਮ ਵਿੱਚ ਵੀ ਬੇਨਤੀ ਕੀਤੀ ਹੈ ਕਿ ਮੈਨੂੰ ਸਰਕਾਰ ਅੱਗੇ ਆਪਣੀ ਗੱਲ ਰੱਖਣ ਦਾ ਹੋਰ ਕੋਈ ਰਾਹ ਨਹੀ ਮਿਲਿਆਂ। ਸੋ ਮੇਰੀ ਇਹ ਬੇਨਤੀ ਸਵਿਕਾਰ ਕਰਨਾ ਜੀ। ਧੰਨਵਾਦ ਸਹਿਤ। ਸੁਨੀਲ ਕੰਬੋਜ਼, ਮਾਨਸਾ (96468-09022)
@chatthazfamily2813
@chatthazfamily2813 2 жыл бұрын
Sir vistor visa work parmit convert ho janda
@manjitsingh4831
@manjitsingh4831 2 жыл бұрын
Good👍 presentation
@rightbrother100
@rightbrother100 2 жыл бұрын
NEWZEALAND te vi program kar deo bath saab
@bluepen215
@bluepen215 2 жыл бұрын
Very good
@jagdevsingh7383
@jagdevsingh7383 2 жыл бұрын
ਐਗਰੀਕਲਚਰ ਤੇ ਬੀਬੀ ਜਾਂ ਮਿਲਦਾ ਹੈ ਕਿਰਪਾ ਕਰਕੇ ਦੱਸੋ
@rajwantmangat4724
@rajwantmangat4724 2 жыл бұрын
Lokan nu agent gumrah krde ne j koi sahi jankari le k jave tan vdia.🙏
@jasvirtejay28
@jasvirtejay28 2 жыл бұрын
Sahi gal aa g hun ta iltas wale bolde ne k j band nahi aa rahe ta 1 lakh lgda one band li
@bluepen215
@bluepen215 2 жыл бұрын
Good a g
@NarinderSingh-bl1pf
@NarinderSingh-bl1pf 2 жыл бұрын
Australia Asylum system bare v daso ji
@1414tv
@1414tv 2 жыл бұрын
No, go for this canada
@sikanderrai5738
@sikanderrai5738 2 жыл бұрын
Rehndo 10 lakh banda aunda hr sal pr 40000 bi ni sal ch pr
@NRIRadio
@NRIRadio 2 жыл бұрын
1.6 lakh us v adha partner visa. Ethe aukha PR
@sikanderrai5738
@sikanderrai5738 2 жыл бұрын
Robin kota ta bro 1.20 hi eh 1.60 ala time gaea
@Australianvlog101
@Australianvlog101 2 жыл бұрын
Bai g kehri gal kar rhe o tusi 40k PR I never see bro may be in three or four years.
@sikanderrai5738
@sikanderrai5738 2 жыл бұрын
Preet Bajwa bahot thodea ne pr saed 15 to 20 hi msa ne student visa te aun vale lai
@jaswindergadhra7084
@jaswindergadhra7084 2 жыл бұрын
Good thank u g
@amanzaildar7133
@amanzaildar7133 2 жыл бұрын
Eh consultant da number mil skda ta jrur dseo
@nsp6249
@nsp6249 2 жыл бұрын
Hio sirji Durban international college Adelaide coe kine days a jati hai ji
@pp.woodworks
@pp.woodworks 2 жыл бұрын
ਆਸਟ੍ਰੇਲੀਆ ਜਾਣਾ ਚਾਹੁੰਦਾ ਜੀ
@sinrecord2113
@sinrecord2113 2 жыл бұрын
Yes
@inderjitkaurgill4223
@inderjitkaurgill4223 2 жыл бұрын
Sir gap chalda 7 sall da after graduation in Australia
@kumarvirender1028
@kumarvirender1028 2 жыл бұрын
Good information
@chhabegsingh7452
@chhabegsingh7452 2 жыл бұрын
Good sir
@jas1881you
@jas1881you 2 жыл бұрын
Hello sir Italian citizen lai sabsclass 417 work holiday visa milda us visa te pr ho jandi asaani naal???? Italian citizen ni ilets cors karna penda??
@KuldeepSingh-ue7tu
@KuldeepSingh-ue7tu 2 жыл бұрын
Nice interview sir
@parampreetsingh2044
@parampreetsingh2044 2 жыл бұрын
I like your program 👌
@jaswinderghuman4045
@jaswinderghuman4045 2 жыл бұрын
Thanks for my help 🐱
@Australianvlog101
@Australianvlog101 2 жыл бұрын
Ask to old students or existing students for truth… agents need their professional fee just unless you are 💯 sure for ur application on right path.
@RamSingh-iw9vp
@RamSingh-iw9vp 2 жыл бұрын
Sir depends vise bare gal karo AUS
@sukhchainsingh5299
@sukhchainsingh5299 2 жыл бұрын
Tuc krya apply ya krna
@RamSingh-iw9vp
@RamSingh-iw9vp 2 жыл бұрын
@@sukhchainsingh5299 krna aje
@Australianvlog101
@Australianvlog101 2 жыл бұрын
He didn’t tell the full truth.. Qld open 200 seats in year for chef and mechanics as u see the Qld area include regional.. if u have patience for few years to get PR than u welcome here lol 😂 moreover 8 each band need to get in line just, not in approval.. point base system
@rsingh3458
@rsingh3458 2 жыл бұрын
one ta note bnone aa fsa k student nu
@Australianvlog101
@Australianvlog101 2 жыл бұрын
@@rsingh3458 Hor ki bro but we always aware people .. u know that the files who have been waiting for 491 or 190 visa time frames.. more nearly two years for approval.. rest are still on student visa extension.. some are struggling for points 8 bands .. these guys can lecture well..
@rsingh3458
@rsingh3458 2 жыл бұрын
@@Australianvlog101 shai gall aa bai ma 2008 da aia
@Australianvlog101
@Australianvlog101 2 жыл бұрын
@@rsingh3458 Hor bai appa vekhya sara kuj.. but need to get aware they think we tell demotivate them but after couple of years they tell us bai g u were right..
@rsingh3458
@rsingh3458 2 жыл бұрын
@@Australianvlog101 par apne lok ni hatt sakde bai g jina di kismat vich nark likhia ajo te bhogo aa nark vargi life dollar bnaoo mar mar k fer fees bhardo bakki edde nall de ageantvkha jande aaa
@mandeepkumar2505
@mandeepkumar2505 2 жыл бұрын
Sir g, work permit de naam te log roz thug ho rahe ne, ki direct work vise lagde ne esde bare duso
@parmjitsingh9738
@parmjitsingh9738 2 жыл бұрын
ਜੀ ਟੀ ਆਰ ਪਾਈ ਗਈ ਹੈ ਨਿਕਲ ਨਹੀ ਹੈ
@Australianvlog101
@Australianvlog101 2 жыл бұрын
Bro not at all, unless u got sponsor or employment letter , no such direct visa as u asked. Unless u want to waste your money to pay the agent and application fee but it will refused for sure.
@dkstyles1140
@dkstyles1140 2 жыл бұрын
Government employees layi kidan documents prepaid hon
@parminderdhaliwal4565
@parminderdhaliwal4565 2 жыл бұрын
Very nice information ji...thanks
@JASPREETSINGH-lk8bb
@JASPREETSINGH-lk8bb 2 жыл бұрын
Sir diploma in E.E as da ki process a
@iqbalsingh4909
@iqbalsingh4909 2 жыл бұрын
Very nice,
@kamalahuja7653
@kamalahuja7653 2 жыл бұрын
Mere bete ne account de study kiti pr job nhi mil rhi na he PR de hope lg rhi a 7year ho ge ne
@tractorandfarmingvlogs8931
@tractorandfarmingvlogs8931 2 жыл бұрын
Modi nu pussho? Ke tusi nahi krongey bai ji ae gal.
@NRIRadio
@NRIRadio 2 жыл бұрын
@@tractorandfarmingvlogs8931 modi ki karu ethe
@Kulveerg
@Kulveerg 2 жыл бұрын
No PR options. Don’t spoil your time and money in australia
@baljindermanila474
@baljindermanila474 2 жыл бұрын
ਵਾਹਿਗੁਰੂ ਜੀ ਵਹੂਤ ਰੌ ਵਹੁਤ ਲੇਕਡੀਕਦੇ ਜੀ ਜੀ
@jaskanwalpreet2310
@jaskanwalpreet2310 2 жыл бұрын
Hlo baath vir ji Ehna vir ji da immigration pffice no v dasyo ji
@charanjeethakkla5102
@charanjeethakkla5102 2 жыл бұрын
Good
@bluepen215
@bluepen215 2 жыл бұрын
Very good n
@jaskaransingh3068
@jaskaransingh3068 2 жыл бұрын
Mein per year 24000 pay krda community service lai. But It's really demanding in Australia right now. 🍻
@gurtirthbrar6970
@gurtirthbrar6970 2 жыл бұрын
Jaskaran from Wada Duraka ?
@chumbersaab8500
@chumbersaab8500 2 жыл бұрын
good job
@joginderpal8144
@joginderpal8144 2 жыл бұрын
very Nice
@easy-peasyenglish7311
@easy-peasyenglish7311 2 жыл бұрын
Sir, what about visa employer sponsored for temporary visa for 3 years? How easy is it to get PR? Age limit for PR
@easy-peasyenglish7311
@easy-peasyenglish7311 2 жыл бұрын
But sir, my question was not answered. I ll highly appreciate if you can get the answer back to me. Thanks.
@NRIRadio
@NRIRadio 2 жыл бұрын
Its very difficult here
@Australianvlog101
@Australianvlog101 2 жыл бұрын
Yes you can but make sure employer is strong and wait for over one year after applying visa base on onshore and offshore..
@easy-peasyenglish7311
@easy-peasyenglish7311 2 жыл бұрын
@@Australianvlog101 thanks!
@Amreensidhu
@Amreensidhu 2 жыл бұрын
@@easy-peasyenglish7311 popppppppppppl
@KuldeepSingh-cl8de
@KuldeepSingh-cl8de 2 жыл бұрын
Aj pal bala vekha deta je
@sunitarani8852
@sunitarani8852 Жыл бұрын
Sir request hai ki journalism course or public reaction officer de related courses bare puri jankari dena
@gurmailsinghgorsi1395
@gurmailsinghgorsi1395 2 жыл бұрын
Very good views and guidance
@WalkthroughGameplay18
@WalkthroughGameplay18 2 жыл бұрын
Everyone careful about these agents. They tells half story if you are going to regional then its hard for you to find jobs and after study you need atleast 3 years experience in your field in some states to get PR. Now, you will get 3 years work permit after study. If you are lucky, you got job still you won't get PR because their is big backlog of PR candidates and you need to apply student visa again and pay them big money. You won't get job easly bcoz they prefer PR candidates not temporary. Whenever you apply for job you will be refused by saying that you are not PR. Beware if you are coming you have to wait atleast 6 years and can go upto 10 years to get PR. I am in Australia my suggestion go to that country where PR process is easy and not time consuming. Because you can't buy house can't get health benefits untill you are PR and you have to pay all expenses yourself.
@randheergrewal2120
@randheergrewal2120 2 жыл бұрын
Work permet bre v kuj daso pls
@happybhullar7485
@happybhullar7485 2 жыл бұрын
Sir depended visa bare gl kro plz
@sukhchainsingh5299
@sukhchainsingh5299 2 жыл бұрын
Tuc krya apply veer ya krna
@pp.woodworks
@pp.woodworks 2 жыл бұрын
ਬਾਠ ਸਾਬ ਮੈਂ ਕਾਰਪੇਂਟਰ ਆ
@Australianvlog101
@Australianvlog101 2 жыл бұрын
Good
@isems515
@isems515 2 жыл бұрын
Pajji information ta poori sahi dee doo bua & mame de funds poore nahi show hondee nall vet de india too visa nahi aundee
@kaurpawanpreet7004
@kaurpawanpreet7004 2 жыл бұрын
Sir bht kha rhe kai Australia lyi 6.5 band score chidai a hun +2 vale students nu .sir plz give me information about it
@Australianvlog101
@Australianvlog101 2 жыл бұрын
Bhai ur question is not clear..
@goldxgold9187
@goldxgold9187 2 жыл бұрын
Sir EU citizen how settle there?
@BalwinderSingh-sg4tr
@BalwinderSingh-sg4tr 2 жыл бұрын
UK vare v es tran di interview arrange Karo , Please
@parminderaulakh7718
@parminderaulakh7718 2 жыл бұрын
Don't apply if u have gap or fake academic
@bluepen215
@bluepen215 2 жыл бұрын
Hor v video bnao g
@harpalsinghsandhu5503
@harpalsinghsandhu5503 2 жыл бұрын
Cookery ?
@sukhnindersingh1776
@sukhnindersingh1776 2 жыл бұрын
Gap accept karda g Australia 5.6 year da dasooo
@manjitk7918
@manjitk7918 2 жыл бұрын
Nice
@kamaljit-9811
@kamaljit-9811 2 жыл бұрын
Good information by Navjot.ji
@tejindersingh5114
@tejindersingh5114 2 жыл бұрын
3690 bhaji
@gaggubaljit5648
@gaggubaljit5648 2 жыл бұрын
🙏🙏
Quando eu quero Sushi (sem desperdiçar) 🍣
00:26
Los Wagners
Рет қаралды 12 МЛН
Quando eu quero Sushi (sem desperdiçar) 🍣
00:26
Los Wagners
Рет қаралды 12 МЛН