Prime Time With Parmvir Baath(1326) || ਇਹੋ ਜਿਹਾ ਹੈ ਗੋਰਿਆਂ ਦਾ ਲੰਡਨ ਜਿੱਥੇ ਜਾਣ ਨੂੰ ਪੰਜਾਬੀ ਰਹਿੰਦੇ ਕਾਹਲ਼ੇ

  Рет қаралды 306,258

Prime Asia TV

Prime Asia TV

Күн бұрын

Пікірлер: 165
@narajansingh959
@narajansingh959 Жыл бұрын
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਕਿ ਸਾਨੂੰ ਘਰ ਬੈਠਿਆਂ ਨੂੰ ਉਨ੍ਹਾਂ ਥਾਵਾਂ ਦੇ ਦਰਸ਼ਨ ਕਰਾਏ ਜਿੱਥੇ ਕਦੇ ਸਰਦਾਰ ਊਧਮ ਸਿੰਘ ਜੀ ਦੇ ਚਰਨ ਪਏ ਸੀ ਤੇ ਅੰਗਰੇਜ਼ਾਂ ਨੂੰ ਲਲਕਾਰਿਆ ਸੀ।ਮੈਂ ਤਾਂ ਅੱਜ ਪਹਿਲੀ ਵਾਰੀ ਵੇਖਿਆ ਕੈਸਟਨ ਹਾਲ।।।।ਰਾਮ ਮਹੁੰਮਦ ਸਿੰਘ ਅਜ਼ਾਦ, / ਸ਼ਹੀਦ ਉਧਮ ਸਿੰਘ ਜੀ ਸੁਨਾਮ ਜਿੰਦਾਬਾਦ। ਅੱਜ ਧਰਮਾਂ ਦੇ ਠੇਕੇਦਾਰ ਕਹਾਉਣ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ। ਕਿ ਸਰਦਾਰ ਊਧਮ ਸਿੰਘ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਤੇ ਅਸੀਂ ਵੰਡੀਆਂ ਪਾ ਬੈਠੇ।ਕਿਉਂਕਿ ਜਲਿਆਂਵਾਲਾ ਬਾਗ ਵਿੱਚ ਕਿਸੇ ਇੱਕ ਧਰਮ ਦੇ ਲੋਕਾਂ ਦਾ ਕਤਲ ਨਹੀਂ ਕੀਤਾ ਸੀ , ਸਗੋਂ ਪੂਰੀ ਮਨੁਖਤਾ ਦਾ ਨਰ ਸੰਹਾਰ ਸੀ।ਸਾਨੂੰ ਦੂਜੇ ਲੋਕਾਂ ਤੇ ਉੰਗਲਾਂ ਚੁੱਕਣ ਤੋਂ ਵਿਹਲ ਹੀ ਨਹੀਂ, ਨਫਰਤ ਦੀ ਅੱਗ ਵਿੱਚ ਸੜ ਗਏ ਹਾਂ। ਸਾਨੂੰ ਆਪਣੇ ਇਤਿਹਾਸ ਚੇਤੇ ਰੱਖਣਾ ਚਾਹੀਦਾ ਹੈ। 🙏🙏🙏🙏🙏
@MOR.BHULLAR-PB05
@MOR.BHULLAR-PB05 Жыл бұрын
ਬਾਠ ਸਾਬ ਜੀ ਨਜ਼ਾਰਾ ਲਿਆ ਦਿੱਤਾ ਜੋ ਸਾਨੂੰ ਸਰੋਤਿਆਂ ਨੂੰ ਚੜ੍ਹਦੇ ਪੰਜਾਬ ਵਿੱਚ ਘਰ ਬੈਠਿਆਂ ਲੰਡਨ ਦੀ ਸੈਰ ਕਰਵਾ ਦਿੱਤੀ ਬਹੁਤ ਬਹੁਤ ਧੰਨਵਾਦ ਵੀਰ ਜੀ
@tirathkaur847
@tirathkaur847 Жыл бұрын
ਵੀਰ ਜੀ ਧੰਨਵਾਦ ਜੀ ਤੁਸੀਂ ਘਰ ਬੈਠੇ ਸਾਨੂੰ ਜੂਕੇ ਵਿਖਾਈ ਦਿੱਤਾ ,ਜਹਾਜ਼ ਤੇ ਵੀ ਨੀ ਚੜਨਾ ਪਿਆ🙏🙏
@manjitdosanjh1457
@manjitdosanjh1457 Жыл бұрын
ਬਹੁਤ ਬਹੁਤ ਸ਼ੁਕਰੀਆ ਬਾਠ ਜੀ ਅਤੇ ਸਾਰੀ ਟੀਮ ਦਾ ♥️🤗🙏 ਅਸੀਂ ਸ਼ਹੀਦ ਊਧਮ ਸਿੰਘ ਜੀ ਸ਼ਹਾਦਤ ਵਾਲੀ ਜਗ੍ਹਾ ਨਹੀਂ ਸੀ ਵੇਖੀ ਬਾਕੀ ਵੇਖਿਆ ਸੀ
@sukhdevsinghbhatti3235
@sukhdevsinghbhatti3235 Жыл бұрын
ਵਾਹ ਜੀ ਵਾਹ ਬਾਠ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਹੀਦ ਸ ਉੱਦਮ ਸਿੰਘ ਦੇ ਚਰਨ ਸੋ ਧਰਤੀ ਦੀ ਦਰਸਨ ਕਰਵਾਏ ।ਏਸ ਤੋ ਸਿਵਾਏ ਲੰਡਨ ਵੀ ਘੁਮਾਇਆ ਬਹੁਤ ਸੁਕਰੀਆ ਜੀ ਪ੍ਰਾਇਮ ਏਸ਼ੀਆ ਦੀ ਪੂਰੀ ਟੀਮ ਨੂੰ 👍🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ , ਬਹੁਤ ਵਧੀਆ ਬਾਈ ਜੀ,ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@manoharsingh-vx6ug
@manoharsingh-vx6ug Жыл бұрын
Bath ji, thanks,very very thanks.
@atmasingh5736
@atmasingh5736 Жыл бұрын
ਬਾਠ ਸਾਹਿਬ ਜੀ ਸਤਿ ਸ੍ਰੀ ਆਕਾਲ ਬਹੁਤ ਹੀ ਵਧੀਆ ਅਪਰਾਲਾ ਕਰ ਰਹੇ ਹੋ ਸਾਨੂੰ ਬਜ਼ੁਰਗਾਂ ਨੂੰ ਘੇਰੇ ਬੇਠੇ ਹੀ ਲੰਡਨ ਦਿਖਹਤਾ ਇਕੱ ਆਮ ਬੰਦੇ ਦੇ ਕਰਮਾ ਵਿਚ ਕਿਥੇ ਅੱਛਟੇਲਿਆ ਕਨੇਡਾ ਲੰਡਨ ਕਿਥੇ ਧੰਨਵਾਦ ਜੀ ਲੰਗੇ ਰਹੋ ਆਪਣੇ ਕੰਮ ਵਿਚ ਜੀ
@navjotsinghgill3289
@navjotsinghgill3289 Жыл бұрын
ਵਾਹ ਜੀ ਵਾਹ ਬਾਠ ਸਾਬ, ਬਹੁਤ ਵਧੀਆ ਲੰਡਨ ਦੇ ਦ੍ਰਿਸ਼ ਦਿਖਾਏ ਅਤੇ ਸਾਡੇ ਇਤਿਹਾਸ ਨੂੰ ਤਰੋਤਾਜ਼ਾ ਕੀਤਾ, ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਧੰਨਵਾਦ
@gurbamsingh9180
@gurbamsingh9180 Жыл бұрын
ਬਹੁਤ ਵਧੀਆ ਲੰਡਨ ਸ਼ਹਿਰ ਬਾਠ ਸਾਬ ਜੀ
@gurdialsingh4050
@gurdialsingh4050 Жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ,ਬਾਠ ਸਾਹਿਬ ਜੀ।
@sukhwindersandhu2959
@sukhwindersandhu2959 Жыл бұрын
ਬਾਠ ਜੀ ਸ਼ਹੀਦ ਦਾ ਅਸਲੀ ਨਾਮ ਸੀ ਸ ਸ਼ੇਰ ਸਿੰਘ ਸੀ। ਫੇਰ ਉਸਨੇ ਆਪਣੇ ਨਾਮ ਬਦਲੇ ਤੇ ਜੋ ਪੰਜਾਬ ਨੇ ਜਾਂ ਭਾਰਤ ਨੇ ਉਸਦੀ ਸ਼ਹਾਦਤ ਨੂੰ ਜੋ ਅਣਗੌਲਿਆਂ ਕੀਤਾ ਪਰਵਾਰ ਦੇ ਬਾਕੀ ਜੀਆਂ ਨੈ ਜਿੰਨੀ ਜਿੱਲ਼ਤ ਨੂੰ ਹੰਢਾਇਆ ਕਾਲਜਾਂ ਮੂੰਹ ਨੂੰ ਆਉਂਦਾ। ਮੌਜਾ ਲੁੱਟੀਆਂ ਨੇਤਾਵਾਂ ,ਟਾਉਟਾਂ ਤੇ ਅਫਸਰ ਸ਼ਾਹੀ ਨੇ। ਲੋਕ ਗਾਂਉਦੇ ਰਹੇ। ਅਜ਼ਾਦੀ ਆਈ ਸੱਭ ਲਈ ਪਰ ਸਾਡੀ ਆਜ਼ਾਦੀ ਕਿੱਥੇ ਗਈ।
@maliksaab374
@maliksaab374 Жыл бұрын
ਆ ਦੇਖਲੋ ਆ ਆਜ਼ਾਦੀ ਆ ਜੇ ਅੰਗਰੇਜ਼ ਹਕੂਮਤ ਹੁੰਦੀ ਅੱਜ਼ ਪੰਜਾਬ ਨੂੰ ਵੀ ਲੰਡਨ ਵਾਂਗ ਬਣਾਇਆ ਹੋਣਾ ਸੀ ਟ੍ਰੇਨਾਂ ਵੀ ਵਧੀਆ ਸੀਟਾਂ ਵਾਲੀਆਂ ਮਿਲਣੀਆਂ ਅਸੀ ਆਜ਼ਾਦੀ ਦਾ ਖੱਟਿਆ ਕੀ
@harkaranbhullar3863
@harkaranbhullar3863 Жыл бұрын
Ae ਇਹ ਵੀ ਵਹਿਮ ਹੀ ਆ ਮਲਿਕ ਸਾਬ... ਜ੍ਹਿਨਾਂ ਨੁਕਸਾਨ, ਧੋਖਾ - ਫਰੇਬ ਅੰਗਰੇਜ਼ ਹਕੂਮਤ ਨੇ ਪੰਜਾਬ ਨਾਲ ਕੀਤਾ ਹੋਰ ਕਿਸੇ ਨਹੀਂ ਕੀਤਾ ...ਆਪਦਾ ਘਰ ਆਪਦਾ ਘਰ ਹੀ ਹੁੰਦਾ ਆਪਦਾ ਰਾਜ ਆਪਦਾ ਹੀ ਹੁੰਦਾ ... ੫ ਸਾਲ ਦਾ ਜਵਾਕ ਚੁੱਕ ਲਿਆਏ.. ਧਰਮ ਬਦਲਿਆ ਰਾਜ ਖੋਹਿਆ ਫੇਰ ਸਾਡੇ ਮੁੰਡੇ ਇਹਨਾਂ ਦੀ ਫੌਜ ਚ ਦੋ ਵਿਸ਼ਵ ਜੰਗਾਂ ਚ ਪਤਾ ਨਾਈ ਕਿੱਥੇ ਕਿੱਥੇ ਮਰੇ ... ਫੇਰ ੮੪ ਚ ਵੀ ਇਹਨਾਂ ਦੀ ਸਲਾਹ ਨਾਲ ਹੋਇਆ ਜੋ ਹੋਇਆ ... ਜੱਗੀ ਵੀ ਇਹਨਾਂ ਦੀ ਮੇਹਰਬਾਨੀ ਕਰਕੇ ਹੀ ਜੇਲ ਚ aa...
@SherSingh-ec7jr
@SherSingh-ec7jr Жыл бұрын
ਬਾਠ ਸਹਿਬ ਅਸੀ ਤਾਂ ਘਰ ਬੈਠੇ ਈ ਲੰਡਨ ਘਮਾਤੇ ਧੰਨਵਾਦ🙏
@sekhongursewak8605
@sekhongursewak8605 Жыл бұрын
ਬਾਈ ਜੀ ਜਜਾਰਾ ਲਿਆ ਤਾ.. ਬਹੁਤ ਬਹੁਤ ਧੰਨਵਾਦ ਪ੍ਰਾਈਮ ਏਸ਼ੀਆ ਟੀਮ....! "
@baldevsinghmankoo3774
@baldevsinghmankoo3774 Жыл бұрын
ਬਾਠ ਸਾिਹਬ ਧੰਨਵਾਦ ਤੁਹਾਢਾ ਜੋ ਸਾਨੂੰ ਸੀਨੀਅਰ िਸਟੀਜਨਾਂ ਨੂੰ ਪੰਜਾਬ ਚ ਬੈिਠਆਂ ਨੂੰ ਹਰ ਇਕ ਮੁਲਕ ਦੀਆਂ िਵਲॅਖਣ ਥਾਵਾਂ ਤੇ ਨਾਲ ਨਾਲ ਲਈ िਫਰਦੇ ਹੋ God bless U and Ur team 🙏
@Amarjeetsingh-lb9fn
@Amarjeetsingh-lb9fn Жыл бұрын
ਸ਼ਹੀਦਾਂ ਦੀ ਕੋਈ ਜਾਤ ਨਹੀਂ ਹੁੰਦੀ
@daljeetsingh7552
@daljeetsingh7552 Жыл бұрын
ਸ਼ਹੀਦ ਸ੍ : ੳੁੱਧਮ ਸਿੰਘ ਕੰਬੋਜ ਜਿੰਦਾਬਾਦ।
@ranjit347
@ranjit347 Жыл бұрын
ਸ਼ਹੀਦ ਸਭ ਦੇ ਸਾਂਝੇ ਹੁੰਦੇ ਆ ਵੀਰ ਜੀ ਉਹ ਕਿਸੇ ਇਕ ਜ਼ਾਤ ਦੇ ਸ਼ਹੀਦ ਨੀ ਹੁੰਦੇ ਓਹਨਾ ਅਜ਼ਾਦੀ ਲਈ ਕੁਰਬਾਨੀ ਕੀਤੀ ਨਾ ਕੇ ਕਿਸੇ ਜਾਤ ਲਈ
@gurdeepsidhu9474
@gurdeepsidhu9474 Жыл бұрын
ਕੀ ਉਹ ਛੀਬਾ ਸੀ
@daljeetsingh7552
@daljeetsingh7552 Жыл бұрын
ਪਰ ਕੰਬੋਜ ਬਰਾਦਰੀ ਲੲੀ ਿੲਹ ਮਾਣ ਵਾਲੀ ਗੱਲ ਅੈ , ਭਾਵੇ ੳੁਹ ਸਭ ਦੇ ਸਾਝੇ ਨੇ ਫਿਰ ਵੀ ਕੰਬੋਜ ਭਾੲੀਚਾਰਾ ਫਖਰ ਕਰਦੇ ਅਪਣੇ ਕਬੀਲੇ ਦੇ ਅਣਖੀ ਖੂਨ ਤੇ।
@dilpreetgrewal4334
@dilpreetgrewal4334 Жыл бұрын
bai kirpa karke appan shaheedan nu jaat paat de chakran ch na paeye shaheed sab de sanjhe a
@talwindersingh4y87
@talwindersingh4y87 Жыл бұрын
ਸਹੀ ਕਿਹਾ
@kuldipsingh5345
@kuldipsingh5345 Жыл бұрын
ਬਾਠ ਸਾਹਿਬ ! ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋਏ ਲੰਡਨ ਦੀ ਸੈਰ ਕਰਵਾਈ ਗਈ ਹੈ। ਬਹੁਤ -ਬਹੁਤ ਧੰਨਵਾਦ ਜੀ।👍👍👍👌👌
@sukhdevsinghbhatti3235
@sukhdevsinghbhatti3235 Жыл бұрын
ਬਾਕੀਆ ਹੀ ਗੋਰਿਆ ਨੇ ਕਮਾਲ ਦੀ ਤਰੱਕੀ ਕੀਤੀ ।ਭਾਰਤ ਵਿਚ ਸਿਰਫ ਬੇਈਮਾਨੀ ਵਿਚ ਤਰੱਕੀ ਕੀਤੀ🙏
@harpreetkauapreet5253
@harpreetkauapreet5253 Жыл бұрын
ਬਾਠ ਸਾਬ ਸਤਿ ਸ੍ਰੀ ਆਕਾਲ ਜੀ ਅੱਜ ਪੂਰਾਂ ਲੰਡਨ ਹੀ ਘੁੰਮ ਲਿਆ ਜੀ
@harpaldhillon6904
@harpaldhillon6904 Жыл бұрын
Harpal
@kuljitminhas3496
@kuljitminhas3496 Жыл бұрын
I salute to sardar Udham Singh Ji 🙏🏼🙏🏼❤️
@AmandeepSingh-jz4dv
@AmandeepSingh-jz4dv Жыл бұрын
Wow superb.duniya nu jagrook Kern vasty thanks brother
@ParamjeetKaur-wd4qc
@ParamjeetKaur-wd4qc Жыл бұрын
ਧੰਨਵਾਦ ਜੀ ਸਾਰਿਆ ਦਾ 🙏🌹💐💞🇳🇪❣️🇹🇯💕💐🌹🙏💯
@jassgill8053
@jassgill8053 Жыл бұрын
ਬਾਠ ਜੀ ਨਾਜਰਿ
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਬਾਠ ਜੀ
@bakhshishbadwal6190
@bakhshishbadwal6190 Жыл бұрын
Wadhia program safari akaal ji
@AmrikSingh-un8kz
@AmrikSingh-un8kz Жыл бұрын
ਸਹੀਦ ਊਧਮ ਸਿੰਘ ਜੀ ਜਿੰਦਾਬਾਦ ਸਿੰਘ ਇਜ ਕਿੰਗ
@Davindergill1313
@Davindergill1313 Жыл бұрын
ਸ਼ਹੀਦ ਊਧਮ ਸਿੰਘ ਨੂੰ ਸਲਾਮ ਅਗਲੀ ਵਾਰੀ ਲੰਦਨ ਗਏ ਤਾਂ ਹਾਲ ਜਰੂਰ ਵੇਖ ਕੇ ਆਵਾਂਗਾ ਅਗਲੀ ਵਾਰੀ ਟਾਵਰ ਬ੍ਰਿਜ ਦੀ ਲੱਗਦੀ ਹੈ ਪਰ ਉਸ ਤੱਕ ਜਾਣ ਲਈ ਬੱਸ ਦੀ ਲੋੜ ਪੈਣੀ ਹੈ ਲੱਤਾਂ ਨੇ ਜਵਾਬ ਦੇ ਜਾਣਾ ਬਾਠ ਸਾਬ
@shubamkumar328
@shubamkumar328 Жыл бұрын
Thanks prime Asia Tv and Parmvir Baath sir for the London City Tour for the people who can't vist the UK 👍👍👍🙏🙏🙏
@sukhchainjohal
@sukhchainjohal Жыл бұрын
15 dollar ni veer 15 pond bilo
@HarjitKaur-ps5qm
@HarjitKaur-ps5qm Жыл бұрын
@ManjitSingh-ey5gv
@ManjitSingh-ey5gv Жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲੱਗਾ
@asandhusingh1741
@asandhusingh1741 Жыл бұрын
ਬਹੁਤ ਵਧੀਆ ਪਰ ਆੱਖੀਂ ਵੇਖ ਨਾ ਰੱਜੀਆਂ
@satdevsharma6980
@satdevsharma6980 Жыл бұрын
Thx, Baath Sahib,You did v.good job.👏🙏💕🇺🇸
@davidsuman2444
@davidsuman2444 Жыл бұрын
Bhut hi vadhia video veer ji assin London vich reh ke vi are sara nahin dekheya and very good information thank you so much ( from UK)
@villagelovers7330
@villagelovers7330 Жыл бұрын
Bahut hi nice bhaaji saanu maan punjabi houn te salute to shaheed Sardar Udham singh ji jinna bekasoorey loggan nu anda dhund goliyan maaran waale jaalim angrej janral dyre nu ohde desh ja k goliyan maar k badla laya desh koi maada ni hunda soch te rule banaan waale maade hunde ne jo manukhta de khilaaf jaande jad jad julam kisey kita tad tad julam da naash karan waale paida hunde rehange jai hind jai Punjab jai punjaabiat
@dalbirsinghsingh8144
@dalbirsinghsingh8144 Жыл бұрын
ਸਹੀਦ ਉਧਮ ਸਿੰਘ ਜਿੰਦਾਬਾਦ ਸਹੀਦ ਉਧਮ ਸਿੰਘ ਜਿੰਦਾਬਾਦ
@avtartari8835
@avtartari8835 Жыл бұрын
waheguru ji
@gurmeetkaur1216
@gurmeetkaur1216 Жыл бұрын
Very.good.bathe.veer.g.tusi.ache.kismat.valo.ho.jo.london.tha.sab.kush.dakke.liya.asi.ta.othe.aake.ah.jagha.nhi.dakiye.
@mohinderkaur8204
@mohinderkaur8204 Жыл бұрын
Slam g ap nu kamal d jankari dite 👌👌
@singhgurmit636
@singhgurmit636 Жыл бұрын
Paramvir ji welcome to London
@GurpreetSingh-qc9qn
@GurpreetSingh-qc9qn Жыл бұрын
Baath sahab ji,sare Punjabi nhi rehende kahle London jaan nu,Mae tan sirf ghuman nu jandan han ji,mae mexico rehenda han pakka.....assi ithe bohut vadiya ji
@PooranSingh-q1y
@PooranSingh-q1y Жыл бұрын
Punjabi bai di thet aa🙏🏿
@SEKHONGURIQBAL
@SEKHONGURIQBAL Жыл бұрын
Paramvir Baath Good presenter and very good presentation 👏
@harbanslal4428
@harbanslal4428 Жыл бұрын
Thanks for london walk, bath sahib
@kuldipkaur5648
@kuldipkaur5648 Жыл бұрын
Very nice video thank you God bless you
@maipalsingh3389
@maipalsingh3389 Жыл бұрын
Very nice ji
@BabuChandigarhiaPunjabFans
@BabuChandigarhiaPunjabFans Жыл бұрын
Salute To Shaheed Udham Singh Ji
@RanjitKaur-dz3qo
@RanjitKaur-dz3qo Жыл бұрын
Thanks for the prime Ashia T V for this lovely Trip
@JagtarSingh-xs6hk
@JagtarSingh-xs6hk Жыл бұрын
Thank you Paramvir bath ji😊
@kiranseth3117
@kiranseth3117 Жыл бұрын
SSA Parmvir ji
@SukhchainSingh-hh5sw
@SukhchainSingh-hh5sw Жыл бұрын
Great efforts 👌💕👌
@preetsukh5294
@preetsukh5294 Жыл бұрын
ਸਰ िਜਹੜੀਅਾਂ ਗॅਲਾਂ ਤੁਸੀ ਕੈਕਸਟਨ ਹਾਲ ਮੂਹਰੇ ਖੜ ਕੇ ਕੀਤੀਅਾ िਦਲ ਤੇ ਵॅਜੀਅਾ ਨੇ ਜੀ
@ajitmaurya420
@ajitmaurya420 Жыл бұрын
15 dollar nhi oy 15£ 😂😂
@gurmejbhullar3342
@gurmejbhullar3342 Жыл бұрын
Very good Bath Sahib I'm Live in England I'm See you This Program I'm This Every one Bath Sahib
@jashanjot6133
@jashanjot6133 Жыл бұрын
Thanks bro 🙏🙏
@harmanjitsingh3211
@harmanjitsingh3211 Жыл бұрын
Paji bhut vdiya assi v dubai beth k london ghum lyaa tusi dubai v kite aayoo 🙏🏻🇦🇪
@SatnamSingh-fe3tg
@SatnamSingh-fe3tg Жыл бұрын
Very nice Veer g 👍👍👍👍
@mansingh691
@mansingh691 Жыл бұрын
Thanks Baath 22 for your hard work and showing the reality of our world.
@gurmailsingh8089
@gurmailsingh8089 Жыл бұрын
V v good Baath saab
@bakhshishbadwal6190
@bakhshishbadwal6190 Жыл бұрын
Sat siri akaal ji
@SukhchainSingh-hh5sw
@SukhchainSingh-hh5sw Жыл бұрын
Dear Sir please try to show good teachings of all present Saints so that we all are learn in short.
@hansaliwalapreet812
@hansaliwalapreet812 Жыл бұрын
Wow that's vvvvvvvery nice vlog 👌 👍 👏 thanks a lot for sharing this most beautiful video for ours ji 😊. God bless you always bro 🙏 😊 ❤
@avtarrani1932
@avtarrani1932 Жыл бұрын
Thanks for sharing.
@ramasrarai9117
@ramasrarai9117 Жыл бұрын
Very useful.
@gurpindersingh4372
@gurpindersingh4372 Жыл бұрын
Very nice bath sab
@sukhwindergill3457
@sukhwindergill3457 Жыл бұрын
Good morning Baath Sahib thanks UK da city dikhaaya
@gurmeetsingh-ok6kt
@gurmeetsingh-ok6kt Жыл бұрын
bas video vich he sona lagda
@kvikramjit52kaur95
@kvikramjit52kaur95 Жыл бұрын
All video news good
@sukhdevsinghbhatti3235
@sukhdevsinghbhatti3235 Жыл бұрын
ਬਾਠ ਸਾਹਿਬ ਬਸ ਸਿਰਾ ਲਾ ਤਾਂ ਮਜਾ ਆ ਗਿਆ
@gurukirpa-w5p
@gurukirpa-w5p Жыл бұрын
Eh tube station a paji, any way veere thank you ,your video is so informative well done bro
@SatnamSingh-dm8te
@SatnamSingh-dm8te Жыл бұрын
Bath sahib Tusi tan Att hi karwa ditti a ji.bakamal aa ji tuhadi brifing ate vedio editing .
@LAD165
@LAD165 Жыл бұрын
We Love ❤️ London ❤️
@princekamboj1_
@princekamboj1_ Жыл бұрын
शहीद ऊधम सिंह कंबोज जिंदाबाद
@gaggucheemasingh3130
@gaggucheemasingh3130 Жыл бұрын
ਜਨਾਬ ਕਿਰਪਾ ਕਰਕੇ ਇੱਜਤ ਦਿਓ ਓਨੂੰ ਨੀ ਓਨਾਂ ਨੂੰ ਓਨੇ ਵਰਕੇ ਪਾੜੇ ਨੀ ਓਨਾਂ ਨੇ ਵਰਕੇ ਪਾੜੇ
@parmjitkaur4575
@parmjitkaur4575 Жыл бұрын
Heartly salute🙏🙏🙏🙏🙏
@Jatt4201
@Jatt4201 Жыл бұрын
Dollar ni hge pound ne😂
@harwindersingh4061
@harwindersingh4061 Жыл бұрын
Excellent video
@dharmvirbhaika3278
@dharmvirbhaika3278 Жыл бұрын
Bath saab tuci dollar bol riha o pond chalda UK ch
@sukhpalhunjan8353
@sukhpalhunjan8353 Жыл бұрын
Very good vlog
@joradhillon3703
@joradhillon3703 Жыл бұрын
Good work sir 🤞
@NarinderSingh-oi2rw
@NarinderSingh-oi2rw Жыл бұрын
Very good ji
@batthbrothervlog
@batthbrothervlog Жыл бұрын
Nice episodes batth saab
@easr1233
@easr1233 Жыл бұрын
Goriya da london😂😂 gora reh kehra giya London vich paji kaho indian te pakistaniya da london😂😂
@daljeetsinghdeol1056
@daljeetsinghdeol1056 Жыл бұрын
Good 👍
@satwindersingh3516
@satwindersingh3516 Жыл бұрын
Bht vdia bnde bai tci❤
@Games_mind01
@Games_mind01 Жыл бұрын
🙏🏽 💯👌🏽🙏🏽 LOVE ur show veer. Keep up the great work. I just wanted to add that u never started from southall. Your journey started from NORTHFIELDS STATION. Plus to go to London by car from SOUTHALL only takes around 40 minutes. Yes the parking 🅿️ is very expensive but there is ALLWAYS parking available in LONDON. THESE DAYS U CAN GO ONLINE AND FIND PARKING WERE THE LOCAL PEOPLE GIVE THERE CAR SPACE OUT FOR A PRICE OUTSIDE THERE HOUSE. this way ur car is even safer. THANX VEER KEEP UP THE GREAT WORK 👌🏽🙏🏽🙏🏽🙏🏽🙏🏽👌🏽
@AngrejSingh-uo3ec
@AngrejSingh-uo3ec Жыл бұрын
Nyc vidio batt veer g
@layersprofessionalsalonbal1834
@layersprofessionalsalonbal1834 Жыл бұрын
Mainu lagda pound chalda uk vich
@sumankalyan2774
@sumankalyan2774 Жыл бұрын
Very nice bro
@jagseerwarach4409
@jagseerwarach4409 Жыл бұрын
Awesome
@balveermann9946
@balveermann9946 Жыл бұрын
Bath vera very👍 g
@Simmi658
@Simmi658 Жыл бұрын
I have never seen such a perfect documentary of uk...for punjabis...good job.plz make more vd in uk.we have lot of history in uk.i know one men there who have huge collection of punjab..huge..must meet him..
@angadsingh2712
@angadsingh2712 Жыл бұрын
pahji ehna ne cycle chalun layi alag cycle lane vi banyi a , jis krke cycle chaluna safe a. infrasturce develope kita hoya a cycle chalun lyi
@ntss5691
@ntss5691 Жыл бұрын
London Museum kyo ni gya sir ji oh te Sira Panjab di History da very sad
@saleemmohammed3454
@saleemmohammed3454 Жыл бұрын
ek benti saab...please blur public faces coming into the video whenever you are moving into public places as it's people privacy and u are not allowing to show anyone's face without his/her permission... i know you guys well known of all these laws, i am only topping up....cheers
@princekamboj1_
@princekamboj1_ Жыл бұрын
Shaheed Udham Singh Kamboj jindabad
@davidsuman2444
@davidsuman2444 Жыл бұрын
Sorry ajye tak sara London nahin dekheya !!!
@inderjitsidhu4060
@inderjitsidhu4060 Жыл бұрын
👍👍👍👍👍👍👍👍👍
@charandeepsingh415
@charandeepsingh415 Жыл бұрын
Home sweet Home..
@swarnsingh5676
@swarnsingh5676 Жыл бұрын
To sach Kesha ver ...
@gurmeetsingh-ok6kt
@gurmeetsingh-ok6kt Жыл бұрын
veer 5 yera ho gaye London rehnde
@gursharan6166
@gursharan6166 Жыл бұрын
Very nice paramjeet batch sad
@daljeetsingh7128
@daljeetsingh7128 Жыл бұрын
Good ji
@jassikotla
@jassikotla Жыл бұрын
Bhout shoni blogging kiti y ji
БУ, ИСПУГАЛСЯ?? #shorts
00:22
Паша Осадчий
Рет қаралды 2,7 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 50 МЛН
Prime Special (484) || ਮਾਝੇ ਦਾ ਵਿਆਹ
30:15
Prime Asia TV
Рет қаралды 6 М.