No video

Prime Time With Parmvir Baath (1338) || ਪੰਜਾਬ ਦੀ ਖੇਤੀ ਸਾਹਮਣੇ ਨਵਾਂ ਸੰਕਟ-ਅਗਾਂਹਵਾਧੂ ਕਿਸਾਨ ਨੇ ਦੱਸਿਆ ਹੱਲ

  Рет қаралды 35,563

Prime Asia TV

Prime Asia TV

Күн бұрын

#PrimeAsiaTV #PrimeTime #ParmvirSinghBaath
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 91
@ParvinderSingh-vw7ly
@ParvinderSingh-vw7ly Жыл бұрын
ਹੇਅਰ ਸਾਹਿਬ ਤਾਂ ਸਿਆਣੇ ਹਨ ਹੀ, ਬਾਠ ਸਾਹਿਬ ਵਰਗਾ ਵੀ ਕੋਈ ਨਹੀਂ । ਬਹੁਤ ਵਧੀਆ ਜੀ। ਦੋਵੇਂ ਜਿਊਂਦੇ ਰਹੋ, ਖ਼ੁਸ਼ ਰਹੋ
@malkiatsingh5143
@malkiatsingh5143 Жыл бұрын
ਅਜੇਹੀ ਜਾਣਕਾਰੀ ਦੀ ਕਿਸਾਨੀ ਨੂੰ ਸਖ਼ਤ ਲੋੜ ਹੈ। ਪੇਸ਼ਕਾਰੀ ਲਈ ਧੰਨਵਾਦ।
@joginderkaur5531
@joginderkaur5531 Жыл бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਬਹੁਤ ਵਧੀਆ। ਬਹੁਤ ਗਿਆਨ ਭਰਪੂਰ ਜਾਣਕਾਰੀ ਹੈ। ਅਜਿਹੇ ਵਿਸ਼ਿਆਂ ਬਾਰੇ ਗੰਭੀਰ ਹੋਣਾ ਪਵੇਗਾ। ਜੇਕਰ ਆਪਣੀਆਂ ਪੀੜੀਆਂ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਵੀਰ ਜੀ ਨਾਲ ਕਾਫੀ ਹੱਦ ਤੱਕ ਸਹਿਮਤੀ ਹੋਣੀ ਜ਼ਰੂਰੀ ਹੈ।
@Pritpxl
@Pritpxl Жыл бұрын
ਇਹੋ ਜਿਹੇ ਬੰਦੇ ਬਹੁਤ ਚਾਹੀਦੇ ਪੰਜਾਬ ਨੂੰ ❤️
@karansahi5087
@karansahi5087 Жыл бұрын
Veer je Punjab de lokan nu akal aa jave fer ta eh Kal Banda hi bhut aa
@pritammanshahia3030
@pritammanshahia3030 Жыл бұрын
ਬਾਠ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਇਸ ਕਿਸਾਨ ਨਾਲ ਹਰ ਮਹੀਨੇ ਇਟਰਵਿਊ ਕਰਿਆ ਕਰੋ
@gurchatandhaliwal9069
@gurchatandhaliwal9069 Жыл бұрын
ਕਿਸਾਨ ਵੀਰੋ ਦਰਖਤਾਂ ਦੇ ਪਤਿਆਂ ਤੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਬਗੈਰਾ ਨੂੰ ਅੱਗ ਨਾ ਲਾਓ ਧਰਤੀ ਵਿੱਚ ਵਾਹਓ
@GursewakSingh-dy3oz
@GursewakSingh-dy3oz Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੇਅਰ ਸਾਹਿਬ ਜੀ ਨੇ ਧੰਨਵਾਦ ਜੀ। ਸਾਨੂੰ ਸਬ ਨੂੰ ਮਿਲ ਕੇ ਇਸ ਕੰਨਸੈਪਟ ਤੇ ਕੰਮ ਕਰਨਾ ਪਏਗਾ ਤਾਂ ਜੋ ਆਉਣ ਵਾਲੀ ਫਸਲਾਂ ਤੇ ਨਸਲਾਂ ਨੂੰ ਬਚਾ ਸਕੀਏ।
@KuldipSinghMadheke
@KuldipSinghMadheke Жыл бұрын
ਪੰਜਾਬ ਚ ਸਾਰੇ ਖੇਤੀ ਮਾਡਲਾਂ ਦੀ ਕਵਰੇਜ ਕਰਕੇ ਸਹੀ ਨਿਸ਼ਾਨਾ ਮਿਥਣ ਦੀ ਲੋੜ
@gurshambergurusarmodiagurs4630
@gurshambergurusarmodiagurs4630 Жыл бұрын
ਤੂਹਾੜਾ ਜੋ ਮੋਡਲ ਹ ਉਸ ਨਾਲ ਵੀ ਰੇ ਸਪਰੇ ਤੇ ਪਾਣੀ ਤੋ ਬਚ ਗਏ ਹਾਂ
@ParamjitSingh-ok8he
@ParamjitSingh-ok8he Жыл бұрын
ਬਹੁਤ ਖੋਜ ਭਰਪੂਰ ਵਿਸ਼ੇ ਗੱਲਬਾਤ ਕੀਤੀ ਹੈ। ਮੈਂ ਹੇਅਰ ਸਾਹਿਬ ਬਾਰੇ ਪਹਿਲਾਂ ਵੀ ਪੜ੍ਹਿਆ ਹੈ। ਹੇਅਰ ਸਾਹਿਬ ਕੋਲ ਜਮੀਨ ਗੁਜ਼ਾਰੇ ਲਾਇਕ ਜਾਂ ਇਸ ਬਦਲਾਅ ਦਾ ਰਿਸਕ ਝੱਲਣ ਲਾਇਕ ਹੈ। ਹਰੇਕ ਕਿਸਾਨ ਇਹ ਰਿਸਕ ਨਹੀਂ ਲੈ ਸਕਦਾ ਪਰ ਜੋ ਰਿਸਕ ਝੱਲਣ ਦੇ ਸਮਰੱਥ ਹਨ ਉਨ੍ਹਾਂ ਨੂੰ ਜਰੂਰ ਇਹ ਤਜਰਬੇ ਜਾਂ ਅਮਲ ਕਰਨਾ ਚਾਹੀਦਾ ਹੈ। ਅਸੀਂ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਚੈੱਕ ਕਰਾਇਆ ਸੀ। ਰਿਪੋਰਟ ਮੁਤਾਬਕ ਨਾ ਤਾਂ ਪਾਣੀ ਫਸਲਾਂ ਲਈ ਠੀਕ ਹੈ ਅਤੇ ਜਮੀਨ ਸ਼ੋਰੇ ਨਾਲ ਭਰ ਚੁੱਕੀ ਹੈ ਜੋ ਵਧੀਆ ਫਸਲਾਂ ਪੈਦਾ ਨਹੀਂ ਕਰ ਸਕਦੀ। ਐੱਨਪੀਕੇ ਦੇ ਘੋਲ ਵਾਲੀ ਗੱਲ ਥੋੜ੍ਹੀ ਵਧਾ ਚੜ੍ਹਾ ਕੇ ਕੀਤੀ ਲੱਗ ਰਹੀ ਹੈ। ਮਿੱਟੀ ਦੀ ਸਿਹਤ ਦਾ ਇੱਕ ਹੱਲ ਐਗਰੋ ਫਾਰੈਸਟਰੀ ਵੀ ਹੈ।
@santokhsingh4744
@santokhsingh4744 Жыл бұрын
ਆਹ ਗੱਲ ਪੱਕੀ ਆ 2-3 ਸਾਲ ਬਾਅਦ ਮਾਰਕੀਟ ਵਿੱਚ ਨਵਾਂ ਹੀ ਤੱਤ ਵੇਖਣ ਸੁਣਨ ਨੂੰ ਮਿਲਦਾ।
@gurjeetsingh597
@gurjeetsingh597 Жыл бұрын
Sahi gal aa y
@goldysahota8722
@goldysahota8722 Жыл бұрын
ਮੈਂ ਪਹਿਲਾਂ ਵੀ ਹੇਅਰ ਸਾਬ ਨੂੰ ਸੁਣਿਆ ਸੀ। ਸੁਣ ਕੇ ਮੈਨੂੰ ਪਤੇ ਬਹੁਤ ਵਧੀਆ ਲਗਦੇ । ਪਹਿਲਾ ਗੰਦ ਪਾਉਂਦੇ ਮਹਿਸੂਸ ਹੁੰਦੇ ਸੀ। ਪਰ ਲੋਕ ਪਤੇ ਸਾੜ ਦਿੰਦੇ।
@gurtejsinghbrar5110
@gurtejsinghbrar5110 Жыл бұрын
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਕੋਈ ਭੁੱਖਾ ਨਹੀਂ ਰਹਿ ਸਕਦਾ ਇਹ ਵਕੀਲ ਖੁਦ ਮੰਨ ਰਿਹਾ ਕੇ ਧਰਤੀ ਵਿਚ ਤੱਤ ਹਨ
@manindersinghkhalsa2488
@manindersinghkhalsa2488 Жыл бұрын
ਇਹ ਵਹਿਮ ਕੱਢ ਦਿਓ ਦਿਮਾਗ ਚੋਂ ਜਿਹਨਾਂ ਲੋਕਾਂ ਕੋਲ ਸਬਰ ਸੰਤੋਖ ਨਾ ਰਹੇ ਉਹਨਾਂ ਨੂੰ ਕੋਈ ਨਹੀਂ ਰਜਾ ਸਕਦਾ। ਦੇਸ਼ ਦਾ ਢਿੱਡ ਭਰਨ ਦੇ ਦਮਗਜੇ ਮਾਰਨ ਵਾਲੇ ਹੁਣ ਡਿਪੂਆਂ ਵਾਲਿਆਂ ਨੂੰ ਪੁੱਛਦੇ ਰਹਿੰਦੇ ਨੇ ਕਿ ਕਦੋਂ ਆ ਰਹੀ ਮੁਫ਼ਤ ਵਾਲੀ ਕਣਕ।
@ParamjeetKaur-wd4qc
@ParamjeetKaur-wd4qc Жыл бұрын
ਧੰਨਵਾਦ ਜੀ ਪ੍ਇਮ ਏਸ਼ੀਅਾ ਦਾ 🙏🌹💐🎉💕🎉💐🌹🙏
@narinderpalsingh5349
@narinderpalsingh5349 Жыл бұрын
ਵਧੀਆ ਗੱਲ ਹੈ,ਸਾਦਾ ਜੀਵਨ ਜਿਉਣ ਵੱਲ ਵਧੀਏ।
@robindersingh7946
@robindersingh7946 Жыл бұрын
ਮੰਡੀ ਗੋਰਿਆਂ ਨੇ ਸ਼ੁਰੂ ਕੀਤੀ, ਮੁਨਾਫ਼ਾ ਕਮਾਉਣ ਵਾਸਤੇ ਸਾਡਾ ਤਰੀਕਾਕਾਰ ਇਹ ਨਹੀ ਸੀਗਾ. ਮੰਡੀ ਨੂੰ ਵਦੀਆ ਗ੍ਰਾਹਕ ਚਾਹੀਦਾ ਹੈ ਵਦੀਆ ਇਨਸਾਨ ਨਹੀਂ ਮਨੁੱਖ ਦੀ ਲੋੜਾਂ ਵਧਾਓ ਮੁਨਾਫ਼ਾ ਕਮਾਓ
@rssidhu2852
@rssidhu2852 Жыл бұрын
ਬਿਲਕੁਲ ਠੀਕ ਕਿਹਾ ਹੈ ਜੀ ਹੇਅਰ ਸਾਹਿਬ ਜੀ ਨੇ ਸੋਚਣ ਵਾਲੀ ਗੱਲ ਹੈ ਬਾਠ ਸਾਹਿਬ ਜੀ ਐਡਰੈਸ ਵਗੈਰਾ ਦੱਸ ਦਿਆ ਕਰੋ ਜੀ
@kamaljeet3751
@kamaljeet3751 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਜੀ ਤੁਹਾਨੂੰ ਅਤੇ ਤੁਹਾਡੀ ਕਾਬਲੀਅਤ ਨੂੰ ਸਲੂਟ ਮਾਰਦੇ 22 ਜੀ ਮੈਨੂੰ ਕੱਤਰ ਵਿੱਚ 9 ਸਾਲ ਹੋ ਗਏ ਹਨ ਸਾਡੇ ਇਧਰ ਪੂਰੀ ਬੰਬ ਰੇਤਾਂ ਹੈ ਨਾਂ ਇਧਰ ਕੋਈ ਖੇਤੀ ਬਾੜੀ ਹੈਂ ਨਾਂ ਹੀ ਕੋਈ ਹੋਰ Agriculture ਸ੍ਰੋਤ ਨੇ ਪਰ ਇਥੇ ਪਾਰਕਾਂ ਵਿੱਚ ਵੇਖਿਆ ਕਿ ਬੋਹਤ ਹਰਿਆਲੀ ਹੁੰਦੀ ਹੈ ਕਿਉਂਕਿ ਇਥੇ ਸਿਵਰੇਜ ਦੇ ਪਾਣੀ ਨੂੰ Recycle ਕਰ ਕੇ ਸਾਫ਼ ਸੁਥਰਾ ਕਰ ਕੇ ਦੁਬਾਰਾ Garden ਵਿੱਚ ਘਾ ਨੂੰ ਪਾਣੀਆਂ ਜਾਂਦਾ ਹੈ ਜਿਸ ਕਰਕੇ ਉਹ ਦਿਨਾਂ ਵਿੱਚ Groth ਕਰਦਾ ਹੈ
@sukhakhalsha5725
@sukhakhalsha5725 Жыл бұрын
ਪਤਰਕਾਰ ਸਾਹਬ ਅਤੇ ਵਕੀਲ ਸਾਹਬ ਜੀ ਅਸੀ ਲੋਕ ਉਮਰ ਘੱਟ ਨਾਲ ਸਮਝੌਤਾ ਕਰ ਲਵਾਂਗੇ ਦੁਖ ਦੀ ਜਿ਼ੰਦਗੀ ਜੀ ਲਵਾਂਗੇ ਪਰ ਵੱਡੇ ਮੋਟਰਸਾਈਕਲ, ਵੱਡੀਆਂ ਕਾਰਾਂ ਡਜਾਂਈਨ ਵਾਲੇ ਕਪੜੇ ਜਾਂ ਹੋਰ ਸਾਂਨਦਾਰ ਚੀਜਾਂ (ਵਸਤੂ) ਦੀ ਉਮੀਦ ਰੱਖਾਂਗੇ ਕਿੳਕੇ ਅਸੀ ਬਹੁਤ ਲਾਲਚੀ ਅਤੇ ਸਾਡੀਆਂ ਲੋਕਾ ਦੀਆਂ ਬਹੁਤ ਵੱਡੀਆ ਹਨ ਨੋਟ_ ਅਸੀ ਲਿਸਟਾਂ ਜਾਂ ਕਰਜੇ ਕਿਥੋ ਤਾਰਾਗੇ ਜੇਕਰ ਤੁਹਾਡੀ ਸੋਚ ਨਾਲ ਜੁੜਗਏ ।
@surindergarg8386
@surindergarg8386 Жыл бұрын
ਸਤਿ ਸ਼੍ਰੀ ਅਕਾਲ ਬਾਠ ਜੀ ਅਤੇ ਸਮੂਹ ਪ੍ਰੀਵਾਰ ਦੇ ਸਾਥੀਆਂ ਨੂੰ ਜੀ 🙏
@user-pf5jf3yf8j
@user-pf5jf3yf8j Жыл бұрын
ਹਰ ਗੱਲ 16 ਆਨੇ ਸੱਚੀ ਹੈ ਪਰ ਪੰਜਾਬ ਦਾ ਅਸਲ ਸੱਚ ਇਹ ਹੈ ਕਿ ਇੱਥੇ ਛੋਟੀ ਕਿਸਾਨੀ ਜਿਆਦਾ ਹੈ ਢਾਈ ਤਿ ਨ ਏਕੜ ਵਾਲਾ ਕਿਸਾਨ ( ਜਿਵੇਂ ਮੈ) ਇਹ ਗੱਲਾ ਕੀ ਸਮਝ ਲਵੇ ਗਾ ਅੱਧੀ ਇੰਟਰਵਿਊ ਦੀ ਤਾ ਸਮਝ ਹੀ ਨਹੀ ਆਈ ਸਬਦ ਅੰਗਰੇਜੀ ਸਨ ਸਮਝ ਤੋ ਪਰੇ 99% ਕਿਸਾਨ ਛੋਟਾ ਹੈ ਮਸਾ ਟੱਬਰ ਦੇ ਛੇ ਜੀ ਪਲਦੇ ਹਨ ਰੋਟੀ ਦੇ ਲਾਲੇ ਹਨ ਉਹ ਗੰਡੋਇਆ ਤੋ ਕੀ ਕਰਾਏ ਗਾ ਸਿਰਫ ਸੁਣਨ ਨੂੰ ਵਧੀਆ
@karansahi5087
@karansahi5087 Жыл бұрын
Veer kissan EDA de v haige aa jehre 1 kille nal pariwar palde Pye aa bahane jine mrji bna Lao
@GurjantSingh-kw8xw
@GurjantSingh-kw8xw Жыл бұрын
ਬਹੁਤ ਬਹੁਤ ਵਧੀਆ ਵਿਚਾਰ ਚਰਚਾ ਜੀ ,ਪਰ ਕੁਦਰਤੀ ਖੇਤੀ ਦੇ ਨਾਲ ਦੇਸੀ ਬੀਜਾ ਦੀ ਵੀ ਗਲ ਕਰੋ ਜੀ
@gurindersingh1031
@gurindersingh1031 Жыл бұрын
ਵਕੀਲ ਸਾਬ ਦੀ ਗਲ ਬਹੁਤ ਵਧੀਆ
@rajwindersingh4962
@rajwindersingh4962 Жыл бұрын
ਸਹੀ ਆ ਐਡਵੋਕੇਟ ਸਾਹਿਬ ਮਿੱਟੀ ਨਾਲ਼ ਜੁੜੇ ਬੰਦੇ ਵਾਕਿਆ ਹੀ ਰੱਬ ਨੂੰ ਜਵਾਬਦੇਹ ਨੇ ,ਰੂੜੀ ਦੀ ਖਾਦ ਤੇ ਖੁੱਲ੍ਹੇ ‘ਚ ਮੱਲ ਤਿਆਗ ਹੀ ਧਰਤੀ ਬਚਾਉਣ ਦਾ ਤਰੀਕਾ।
@kulbushansharma8553
@kulbushansharma8553 Жыл бұрын
बड़ी कड़वी सच्चाई बोली है आप ने आप कोटि कोटि प्रणाम
@narinderpalsingh5349
@narinderpalsingh5349 Жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ
@navjotgoniana2271
@navjotgoniana2271 Жыл бұрын
ਮੈ ਯੂਰੀਆ ਡੀ ਏ ਪੀ ਤੇ ਮਾਣ ਕਰ ਬੈਠਾ ਇਹੀ ਫਸਲ ਉਗਾਉਂਦੀ ਏ ਪਰ ਇਹ ਤਾ ਮੇਰੀ ਮਿੱਟੀ ਦੇ ਉੱਤੇ ਪਰਤ ਚਿੱਟੇ ਮੋਤੀਆਂ ਦੀ ਬਣਾਉਦੀ ਏ layric navjot singh Navjot
@Gurlalsingh-oo9dq
@Gurlalsingh-oo9dq Жыл бұрын
ਬਾਠ ਸਾਹਿਬ ਜੀ ਅਤੇ ਬਾਈ ਜੀ ਅਤੇ ਸ਼ਰਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੂਰੁ ਹੀ ਕੀ ਫਤਹਿ
@kamalchaudhary9654
@kamalchaudhary9654 Жыл бұрын
Bahut vadia ji salute God bless you 💖 🙏
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਜੀ ਬਾਠ ਸਾਬ ਕਮਲਜੀਤ ਹੇਰ ਸਾਬ ਜੀ
@shubegsingh8394
@shubegsingh8394 Жыл бұрын
Bath sahib aaj nind tan ni ouni
@darbarsingh1854
@darbarsingh1854 Жыл бұрын
Bahut vadhia jankari diti hai Kamaljeet ji ne thanks Bath Sahib ji
@americanandpunjabilifevlog3951
@americanandpunjabilifevlog3951 Жыл бұрын
A teacher in my school, decomposed food in 6 months, we saw worms too… the soil looked so healthy. We have worms in our backyard too, we grow hot peppers/chilis… but thank you for sharing the information, we will try to grow more food this summer.
@skvirk2669
@skvirk2669 Жыл бұрын
Learned so much from this great master. We are about to hit food shortages but governments around the world are still sleeping. Unless we as a whole don’t act on this it’ll become very problematic.
@OfficialJasSingh
@OfficialJasSingh Жыл бұрын
ਬਾਈ ਜੀ ਬਹੂਤ ਦੇਰ ਹੋ ਚੁੱਕੀ ਹੈ। ਸਾਡਾ ਹੇਠਲਾ ਪਾਣੀ ਮੁੱਕ ਗਿਆ ਤੇ ਸਾਡੀ ਜ਼ਮੀਨ ਵੀ ਬੰਜਰ ਹੋਣ ਵੱਲ ਵੱਧ ਰਹੀ ਹੈ। ਜੈਵਿਕ ਖਾਦਾਂ ਦਾ ਇਸਤੇਮਾਲ ਬਹੁਤ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਸੀ ਤਾਂ ਕੇ ਜ਼ਮੀਨ ਹੇਠਲੇ ਤੱਤ mobilize ho ਸਕਦੇ। ਹੁਣ ਸ਼ਾਇਦ leaching ਬਹੂਤ ਹੋ ਗਈ ਹੈ। ਜਿੰਨੀ ਦੇਰ ਕਰਾਂਗੇ ਉਨਾਂ ਹੀ ਪਛਤਾਵਾਂ ਗੇ।
@americanandpunjabilifevlog3951
@americanandpunjabilifevlog3951 Жыл бұрын
5 layers of soil are Humus, Topsoil, Subsoil, Parent material and Bedrock
@jagjitkhattra1359
@jagjitkhattra1359 Жыл бұрын
Bahut vadia jankari lai dhanwad
@jagdishbahia9162
@jagdishbahia9162 Жыл бұрын
Good information ji🙏🙏❤️❤️🌹🌹
@sukhrajsingh3501
@sukhrajsingh3501 Жыл бұрын
Good 👍
@KuldipSinghMadheke
@KuldipSinghMadheke Жыл бұрын
ਵੀਰ ਬਾਠ ਨੇ ਸਵਾਲ ਬਹੁਤ ਸੋਹਣੇ ਕਰੇ ਨੇ
@balvirsidhu3195
@balvirsidhu3195 Жыл бұрын
very good job sir
@nutritionmindset
@nutritionmindset Жыл бұрын
Always admire
@gurindersingh1031
@gurindersingh1031 Жыл бұрын
ਹੁਣ ਤਾ ਪਰਾਲੀ ਵੀ ਫੈਕਟਰੀ ਵਾਲੇ ਲੈ।ਜਾਦੇ।ਨੇ
@tarnrathi
@tarnrathi Жыл бұрын
Ae aj sach ae sahi keha hayer ji ne
@GurpreetKaur-lx9tp
@GurpreetKaur-lx9tp Жыл бұрын
Good informations Thanks ji 🙏🇩🇪
@harrapacivilization2779
@harrapacivilization2779 Жыл бұрын
ਔਰਗੈਨਿਕ ਮੈਟਰ ਵਧਾਉਣਾ ਪਵੇਗਾ । ਔਰਗੈਨਿਕ ਸਮਾਨ ਧਰਤੀ ਚ ਹੋਵੇਗਾ ਤਾਂ ਬੈਕਟੀਰੀਆ ਜਿਆਦਾ ਐਕਟਿਵ ਹੋਣਗੇ ਤੇ ਧਰਤੀ ਚ ਪਿਆ ਤੱਤ ਟੁਟ ਕੇ ਫਸਲ ਨੂੰ ਮਿਲੇਗਾ
@kuldeepSingh-nh8up
@kuldeepSingh-nh8up Жыл бұрын
GoodWork.....ParmveerBath...AdvocateHayer
@PritamSingh-nz6cu
@PritamSingh-nz6cu Жыл бұрын
Hidden hunger is a universally recognised fact in our food chain. Jadon apni khad khurak hi khud bhukhi atey adhuri hai tan ki aas rakhiye bache tandrust atey 6foot jawan honge
@prachi7dmehak6d21
@prachi7dmehak6d21 Жыл бұрын
God help u every time every path
@americanandpunjabilifevlog3951
@americanandpunjabilifevlog3951 Жыл бұрын
Very knowledgeable person, earth worms 🐛 🪱 are needed in the soil to bring nutrients from the second layer to the top layer of the soil.
@MOR.BHULLAR-PB05
@MOR.BHULLAR-PB05 Жыл бұрын
ਬਾਠ ਸਾਬ ਜੀ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@bharpursingh6919
@bharpursingh6919 Жыл бұрын
Very good 👍
@GurjeetSingh-oh1ug
@GurjeetSingh-oh1ug 11 ай бұрын
ਘੱਟ ਜਮੀਨ ਵਾਲਾ ਬੰਦਾ ਕੀ ਕਰੇ, ਇਹ ਕੰਮ ਵੱਧ ਜਮੀਨ ਵਾਲਾ ਕਰ ਸਕਦਾ
@balwindersinghpawar5024
@balwindersinghpawar5024 Жыл бұрын
ਸਤਿ ਸ੍ਰੀ ਆਕਾਲ ਜੀ
@surindergarg8386
@surindergarg8386 Жыл бұрын
ਬਾਠ ਜੀ ਸਮਾਂ ਤਬਦੀਲੀ ਕਦੋਂ ਕਰ ਰਹੇ ਜੀ
@karamjitsinghsalana4648
@karamjitsinghsalana4648 Жыл бұрын
Waheguru g
@jarnailsingh218
@jarnailsingh218 Жыл бұрын
Good information sir 👍.
@mangusran3369
@mangusran3369 Жыл бұрын
Great Work Sir
@shubegsingh8394
@shubegsingh8394 Жыл бұрын
Galan thik ne we late sabhaln lai jor) lao sanjam life karo shuru cars kothies band sade viah te hor bara kush
@Arshdeep-ki3yy
@Arshdeep-ki3yy Жыл бұрын
Tsi Ludhiana university vch dr nl gall batt krke ek vr dubara bai g nal interview kro.main hle soch reha eh model bnon bare
@balkarnsingh8473
@balkarnsingh8473 Жыл бұрын
ਬਲਕਰਨ ਸਿੰਘ ਅਹਿਮਦਪੁਰ ਜ਼ਿਲ੍ਹਾ ਮਾਨਸਾ ਪੰਜਾਬ ਨੇ ਉਹ ਖੇਤੀ ਸ਼ੁਰੂ ਕਰ ਦਿੱਤੀ ਹੈ ਜੋਂ ਕਿ ਵਗੈਰ ਡੀ ਏ ਪੀ , ਯੂਰੀਆ ਖਾਦ ਕੈਮੀਕਲ ਰਹਿਤ ਹੈ ਜ਼ਮੀਨ ਦੀ ਉਹ ਸਖ਼ਤ ਪਰਤ 14 ਇੰਚ ਡੂੰਘਾ ਵਾਹ ਕੇ ਵੀ ਤੋੜ ਦਿੱਤੀ ਹੈ ਜੋਂ ਕਿ ਪਾਣੀ ਹੇਠਾਂ ਨਹੀਂ ਜੀਰਣ ਦਿੰਦੀ ਸੀ ਅਤੇ ਰੂੜੀ ਦੀ ਖਾਦ ਨਾਲ ਭਰ ਕੇ ਕਣਕ ਅਤੇ ਛੋਟੀਆਂ -ਛੋਟੀਆਂ ਹੋਰ ਫ਼ਸਲਾਂ ਵੀ ਬੀਜਨ ਦੀ ਹਿੰਮਤ ਕੀਤੀ ਹੈ । ਹੋਰ ਕੀ ਕਰਨ ਦੀ ਜ਼ਰੂਰਤ ਹੈ। ਧੰਨਵਾਦ ।
@amarjitpannu9357
@amarjitpannu9357 Жыл бұрын
Keep cows and other domestic animals and use their Dung etc. for making Compost! There will be no need of damaging fertilizers at all
@naibsingh1597
@naibsingh1597 Жыл бұрын
Sade pind chd da latrings da Ganda Pani aa riha hai jo ke kheti lai vartia janda kheti vadia ho rahi ji
@NARINDERSINGH-cw4uk
@NARINDERSINGH-cw4uk Жыл бұрын
Veer ji good job
@amank.7052
@amank.7052 Жыл бұрын
Millet di kheti Guru Nanak ne keeti si. Guru Sahib nu pata si ke oho boht changeh aa
@technomotors2024
@technomotors2024 Жыл бұрын
Priority kiven ghat karni aa oh v practically daso. Tusi 50 acre deh malak ho teh jis kol 2 acre oh kiven kar sakda.
@gurpreetsingh1174
@gurpreetsingh1174 Жыл бұрын
Good veer
@sarbjeetsingh4415
@sarbjeetsingh4415 Жыл бұрын
Very nice 👍
@gurighuman4056
@gurighuman4056 Жыл бұрын
Bath sahib eh research jrur kro b j organic kheti kra g t aj d time ch survive kiw kra g
@lakhwindersinghvirk2528
@lakhwindersinghvirk2528 Жыл бұрын
ਸਾਦਾ ਜੀਵਨ। ਸਾਦਾ ਖਾਓ,ਸਾਦਾ ਪਹਿਨੋ,ਸਾਦਾ ਜੀਓ।
@jatindersingh1809
@jatindersingh1809 Жыл бұрын
ਭਾਈ ਇਸਦਾ ਪੱਕਾ ਹੱਲ ਹੈ
@paldandiwal
@paldandiwal 5 ай бұрын
Nice. Ji
@americanandpunjabilifevlog3951
@americanandpunjabilifevlog3951 Жыл бұрын
Yes, the world bank announced there is a food shortage, scientists are trying to grow lab food.
@ParamjitSingh-ok8he
@ParamjitSingh-ok8he Жыл бұрын
lab food no solution of food shortage.
@farming5120
@farming5120 Жыл бұрын
Sahi gal a g veer di punjab di miti ch ghat a gi a some mineral is missing
@farming5120
@farming5120 Жыл бұрын
Eh v ik politics a
@happydhillon1166
@happydhillon1166 Жыл бұрын
👍👍🙏
@hapreetsidhu6731
@hapreetsidhu6731 Жыл бұрын
Changian gallan dasiyan
@nachhtarbrar4777
@nachhtarbrar4777 Жыл бұрын
Bath sahab soal wale bache agre Malhar ch bharti k r sarkat
@shoaib22jee
@shoaib22jee Жыл бұрын
6 minutes bad program shoro Hoya ...
@kulwindersingh3871
@kulwindersingh3871 Жыл бұрын
Good information
@PremKumar-hw4pv
@PremKumar-hw4pv Жыл бұрын
Horr karo reha spreha
@Gurlalsingh-oo9dq
@Gurlalsingh-oo9dq Жыл бұрын
ਹਨੇਰੀਆ ਉਦੀਆ ਨੇ ਆ ਕੇ ਤੂਫਾਨ ਵੀ ਚੱਲੇ ਜਾਦੇ ਯਾਦਾ ਰਹਿ ਜਾਦੀਆ ਨੇ ਆ ਕੇ ਇੰਨਸਾਨ ਵੀ ਚੱਲੇ ਜਾਦੇ ਨੇ
@kamalchaudhary9654
@kamalchaudhary9654 Жыл бұрын
💖💖💖💖💖
@harmeetkamboj660
@harmeetkamboj660 Жыл бұрын
Baath sahb tusi tan ajj saade jama nede ho ke gye ...
Joker can't swim!#joker #shorts
00:46
Untitled Joker
Рет қаралды 39 МЛН
Pool Bed Prank By My Grandpa 😂 #funny
00:47
SKITS
Рет қаралды 19 МЛН
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 4,9 МЛН
Joker can't swim!#joker #shorts
00:46
Untitled Joker
Рет қаралды 39 МЛН