Prime Zindagi (144) || Life Of Jatinder Pannu

  Рет қаралды 427,741

Prime Asia TV

Prime Asia TV

5 жыл бұрын

31-03-2019
#PrimeAsiaTV #PrimeZindagi #JatinderPannu
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
Shava TV #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatvcanada
Prime Asia TV Android App Download
play.google.com/store/apps/de...
Prime Asia TV itune Store App Download
goo.gl/KMHW3b
Prime Asia TV Windows Device
goo.gl/EzFFDj
Prime Asia TV Amazon App Download
goo.gl/zfvLkY
Prime Asia TV Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia TV Canada
Contact :-1-877-825-1314
Content Copyright @ Prime Asia TV Canada

Пікірлер: 453
@DarshanSingh-pj7xl
@DarshanSingh-pj7xl 3 жыл бұрын
ਬਹੁਤ ਵਧੀਆ ਪੰਨੂੰ ਸਾਹਬ ਹਰ ਰੋਜ਼ ਤੁਹਾਡੀ ਆਵਾਜ਼ ਸੁਣੇ ਬਿਨਾਂ ਰਹਿ ਨਹੀਂ ਸਕਦੇ। ਤੁਸੀਂ ਗ੍ਰੇਟ ਹੋ।
@jasbirsingh-er6pf
@jasbirsingh-er6pf 5 жыл бұрын
ਪੰਨੂ ਸਾਹਿਬ ਮੇਰ ਉਮਰ ਅੱਜ 47 ਸਾਲ ਹੈ ਪਰ ਤੁਸੀਂ ਮੈਨੂੰ ਬਚਪਨ ਯਾਦ ਕਰਵਾ ਦਿੱਤਾ ਗਰੀਬੀ ਤੈ ਸਾਦਗੀ ਦਾ ਬਚਪਨ ਸੀ ਆਪਣਾ
@gurdipsingh7627
@gurdipsingh7627 3 жыл бұрын
ਜਤਿੰਦਰ ਪੰਨੂ ਜੀ ਦੀ ਉਮਰ ਲੰਬੀ ਕਰਨ ਵਾਹਿਗੁਰੂ ਜੀ
@AvtarSingh-bj2vm
@AvtarSingh-bj2vm 16 күн бұрын
ਪੰਨੂ ਸਾਹਿਬ ਦੀ ਸਿਫ਼ਤ ਕਰਨੀ ਸੂਰਜ ਨੂੰ ਰੌਸ਼ਨੀ ਦਿਖਾਉਣ ਵਾਲੀ ਗੱਲ ਹੋਵੇਗੀ। ਦੁਨੀਆਂ ਦਾ ਏਸਾ ਕਿਹੜਾ ਪਹਿਲੂ ਹੈ ਜਿਸ ਦੀ ਜਾਣਕਾਰੀ ਪੰਨੂ ਸਾਹਿਬ ਨੂੰ ਨਾ ਹੋਵੇ। ਸਾਰੀ ਦੁਨੀਆ ਦਾ ਗਿਆਨ ਆਪਣੇ ਅੰਦਰ ਸਮਾਈ ਬੈਠੇ ਹਨ ਵਾਹਿਗੁਰੂ ਜੀ ਇਹਨਾਂ ਨੂੰ ਲੰਬੀ ਉਮਰ ਬਖਸੀਸ਼ ਕਰਨ ਜੀ ਤਾਂ ਕਿ ਇਹ ਸਾਡੀ ਮੱਤ ਵਿੱਚ ਵਾਧਾ ਕਰਦੇ ਰਹਿਣ। ਧੰਨਵਾਦ ਜੀ।
@Gurpreetsingh-ng4no
@Gurpreetsingh-ng4no 2 жыл бұрын
ਬੋਹਤ ਵਧੀਆ ਬਾਪੂ ਜੀ ਜੀ ਕਰਦਾ ਤੁਹਾਡੀਆਂ ਗੱਲਾਂ ਨੂੰ ਸੁਣੀ ਜਾਵੇ ਮਨ ਨਹੀਂ ਭਰਦਾ ਤੁਹਾਡਾ ਪ੍ਰੋਗ੍ਰਾਮ ਸੁਣੇ ਬਿਨਾਂ ਸੰਤੁਸ਼ਟੀ ਨਹੀਂ ਹੁੰਦੀ
@purshottamdasrai1211
@purshottamdasrai1211 4 жыл бұрын
ਵਾਹ ! ਪੰਨੂ ਸਾਹਿਬ, ਮੈਨੂੰ ਆਪਣਾ ਬਚਪਨ ਯਾਦ ਆ ਗਿਆ । Live Long.
@wahegurumatt1088
@wahegurumatt1088 4 жыл бұрын
ਪੰਨੂੰ ਸਾਹਿਬ ਗਿਆਨ ਦਾ ਭੰਡਾਰ ਬਹੁਤ ਕੁਛ ਸਿੱਖਿਆ ਮਿਲੀ ਪੰਨੂੰ ਸਾਹਿਬ ਤੋ ਵਾਹੇਗੁਰੂ ਲੰਬੀਆਂ ਉਮਰਾ ਕਰੇ ਪੰਨੂੰ ਸਾਹਿਬ ਦੀ ਵਾਹੇਗੁਰੂ ਅੱਗੇ ਦੁਆ ਅਸੀ ਬੁੱਢੇ ਹੋਕੇ ਭੀ ਪੰਨੂੰ ਸਾਹਿਬ ਨੂੰ ਸੁਣੀਏ
@waraichkulvircreated1087
@waraichkulvircreated1087 5 жыл бұрын
ਸੁਪਨ ਜੀ ਪੰਨੂ ਸਾਹਿਬ ਅਜੇ ਵਾਲੀ ਗੱਲ ਬਾਤ ਸੁਨ ਕੇ ਮਨ ਖੁਸ਼ ਹੋ ਗਿਆ ਜੀ ਧੰਨਵਾਦ ਪਿਆਰ ਭਾਰੀ ਸਤਿ ਸ੍ਰੀ ਅਕਾਲ ਜੀਓ !
@BaljeetSingh-kh8se
@BaljeetSingh-kh8se 4 жыл бұрын
ਬਹੁਤ2 ਵਧਾਈਆਂ ਜੀ 1000ਐਪੀ ਸੋਡ ਪ੍ਰਰਾਈਮ ਏਸ਼ੀਆ ਦਾਪੂਰਾ ਹੋਣ ਦੀਆਂ ਜਿੰਦਗੀ ਜਿੰਦਾ ਦਿਲੀ ਗੱਲ ਕੀਹਰੇਕ ਪ੍ਰ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਸਭ ਨੂੰ ਬਹੁਤ2 ਵਧਾਈਆਂ ਜੀ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਲਈ ਚਡਦੀ ਕਲਾਂ ਚ ਰੱਖੇ ਸੱਚਾਈ ਬਿਆਨ ਤੇ ਲਲਕਾਰਿਆ
@creativearts4482
@creativearts4482 2 жыл бұрын
Pressing
@harveergill2342
@harveergill2342 2 жыл бұрын
ਪੰਨੂ ਸਾਬ is an inspirational person👌
@kirpalsingh793
@kirpalsingh793 5 жыл бұрын
ਪੰਨੂੰ ਸਾਬ ਮੈਨੂੰ ਤੁਹਾਡੀਆ 2 ਗੱਲਾ ਬਹੁਤ ਵਧੀਆ ਲੱਗੀਆ ਪਹਿਲੀ ਤੁਸੀ ਆਪਣੀਆ ਸਿਫਤਾ ਤੇ ਗੁਣਾ ਬਹੁਤ ਹਲਕੇ ਚ ਲੈ ਕੇ ਚੌੜੇ ਨਹੀ ਹੁੰਦੇ ਸਗੋ ਬਹੁਤ ਨਿਮਾਣਾ ਜਿਹਾ ਬਣ ਕੇ ਗੱਲਾ ਦਾ ਜਵਾਬ ਦਿੱਤਾ ਦੂਜਾ ਤੁਹਾਡਾ ਹਰ ਵਿਸ਼ੇ ਤੇ ਪੂਰਾ ਗਿਆਨ ਤਾਂ ਹੈ ਈ ਪਰ ਹਰ ਗੱਲ ਨੂੰ ਪੂਰੀ ਤਰਬੀਰਤਾ ਨਾਲ ਠਰਮੇ ਚ ਜਵਾਬ ਦਿੰਦੇ ਹੋ ਜੀ। ਸਲੂਟ ਹੈ ਜੀ
@manmohansingh8145
@manmohansingh8145 3 жыл бұрын
ਪੰਨੂੁ ਸਾਹਿਬ ਤੁਹਾਡੀਆਂ ਇੰਟਰਵਿਊਆਂ ਸੁਣ ਕੇ ਬਹੁਤ ਚੰਗਾ ਲਗਦਾ ਹੈ. ਕੋਈ ਐਸਾ ਉਪਰਾਲਾ ਕਰੋ ਕਿ ਪੁਰਾਣੇ ਧੀਮਕ ਵਰਗੇ ਲੀਡਰਾਂ ਤੋਂ ਛੁਟਕਾਰਾ ਪਾਇਆ ਜਾ ਸਕੇ ਅਤੇ ਨਿਰੋਏ ਈਮਾਣਦਾਰ ਬੁੱਧੀਜੀਵੀਆਂ ਨੂੰ ਪੰਜਾਬ ਦੀ ਕਮਾਨ ਸੰਭਾਲਨ ਲਈ ਵੰਗਾਰਿਆ ਜਾਵੇ ਤੇ ਇਕ ਨਵੀਂ ਪਾਰਟੀ ਬਨਾਉਣ ਲਈ ਮਨਾਇਆ ਜਾਵੇ। ਪੁਰਾਣੇ ਸਾਰੇ ਲੀਡਰਾਂ ( ਸੌ ਫੀ ਸਦੀ ) ਨੂੰ ਲਾਂਭੇ ਕਰਕੇ ਪੰਜਾਬ ਵਿੱਚ ਨਵੀਂ ਰੂਹ ਫੂਕੀ ਲਾਵੇ। ਇਕੋ ਮੰਗ ਇਹ ਹੋਵੇ ਕਿ ਉਹਨਾਂ ਵਿੱਚ ਪੈਸੇ ਅਤੇ ਕੁਰਸੀ ਦੀ ਭੁੱਖ ਨਾਂ ਹੋਵੇ। ਰੱਜੇ ਪੁੱਜੇ ਈਮਾਨਦਾਰ ਕੁਰਬਾਨੀ ਦਾ ਜਜਬਾ ਰੱਖਣ ਵਾਲੇ ਲ਼ੋਕ ਹੋਣ। ਕੋਈ ਤਾਂ ਅੱਗੇ ਆਵੇ ਅਤੇ ਕਮਾਣ ਸੰਭਾਲ਼ੇ ।
@JagjitSingh-it8gz
@JagjitSingh-it8gz 2 ай бұрын
ਇਕ ਵਧੀਆ ਮਨੁੱਖ ਦੇ ਚੰਗੇ ਵਿਚਾਰ ਸੁਣ ਕੇ ਬਹੁਤ ਚੰਗਾ ਮਹਿਸੂਸ ਹੋਇਆ। ਸ਼ੁਕਰੀਆ ਸਾਹਿਬ।
@rupinderpalgill8165
@rupinderpalgill8165 3 жыл бұрын
ਬਹੁਤ ਵਧੀਆ ਮੁਲਾਕਾਤ। ਬਹੁਤ ਹੀ ਜਾਣਕਾਰੀ।
@anmolbrar3391
@anmolbrar3391 Жыл бұрын
ਬਹੁਤ ਵਧੀਆ ਸਿੱਖਿਆ ਪ੍ਰਾਪਤ ਹੋਈ ਹੈ।ਧੰਨਵਾਦ ਜੀਉ।
@shagunboutique2615
@shagunboutique2615 4 жыл бұрын
ਵਾਹ ਜੀ ਪੰਨੂੰ ਸਾਹਿਬ ਕਿੰਨਾ ਸੋਹਣਾ ਦੱਸਿਆ ਕੁਦਰਤੀ ਸੋਮਿਆਂ ਬਾਰੇ ਨਹੀਂ ਰੀਸਾ ਤੁਹਾਡੀਆ ਰੱਬ ਤੁਹਾਡੀ ਲੰਬੀ ਉਮਰ ਕਰੇ
@surindermsingh5199
@surindermsingh5199 4 жыл бұрын
ਬਹੁਤ ਵਧੀਆ ਮਜ਼ਾ ਆ ਗਿਆ। ਇੰਟਰਵੀਊ ਜ਼ਰਾ ਹੋਰ ਲੰਮੇਰੀ ਹੁੰਦੀ ਤਾਂ ਹੋਰ ਚੰਗਾ ਹੁੰਦਾ।
@keematlal9158
@keematlal9158 2 жыл бұрын
Very nice programme pannu ans sandhu sahib❤️❤️❤️
@user-zl3yn7de2x
@user-zl3yn7de2x 5 жыл бұрын
ਗੁੱਡ ਵਿਚਾਰ ਬਹੁਤ ਵਧੀਆਂ ਗੱਲਬਾਤ ਪੰਨੂ ਸਾਹਿਬ,ਅਹਿਮ ਜਾਣਕਾਰੀ ਮਿਲੀ
@dupindrasingh1630
@dupindrasingh1630 5 жыл бұрын
ਪੰਨੂੰ ਸਾਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲਾਂ ਸੁਣਕੇ ਬਚਪਨ ਚੇਤੇ ਆ ਗਿਆ 💯👍
@satwantkaur6414
@satwantkaur6414 2 жыл бұрын
Bachpan to hi Pannu Sahib nu Sune rahe ha g . Really Great Personality ⭐⭐⭐⭐⭐⭐⭐⭐⭐⭐⭐
@ashokvardhan7929
@ashokvardhan7929 3 жыл бұрын
Sh. Jatinder Pannu is a great Punjabi.God bless him.
@sohanjeetsingh5879
@sohanjeetsingh5879 5 жыл бұрын
ਬਹੁਤ ਵਧੀਆ ਸ਼ਖ਼ਸੀਅਤ ਼਼਼਼਼਼਼
@satinderchanney4248
@satinderchanney4248 2 жыл бұрын
I have seen purana style Punjab. I remembers old days when I go in KHeta Wiich I really enjoyed that life. Today I’m leaving in USA and sometimes I miss my old Punjab. I love Punjabi sabhachar and Punjabi language.
@mandeepsinghgomer3191
@mandeepsinghgomer3191 4 жыл бұрын
ਪੰਨੂੰ ਸਾਬ ਤੁਹਾਨੂੰ ਸੁਣਦੇ ਹੋਏ ਮਨ ਇੰਨਾ ਲੀਨ ਹੋ ਜਾਂਦਾ ਕਿ ਟਾਇਮ ਕਿੰਨਾ ਹੋ ਗਿਆ ਜਾਂ ਅਸੀ ਕੋਈ ਹੋਰ ਕੰਮ ਵੀ ਕਰਨਾਂ ਇਹ ਯਾਦ ਨਹੀ ਰਹਿੰਦਾ। ਜਿਉੰਦੇ ਰਹੋ।
@suchetchahal3713
@suchetchahal3713 2 жыл бұрын
ਬਾਪੂ ਜੀ ਤੁਹਾਡਾ ਪਰੋਗਰਾਮ ਦਿਲ ਕਰਦਾ ਸੁਣੀ ਜਾਈਏ।
@bains6218
@bains6218 5 жыл бұрын
ਪੰਨੂੰ ਸਾਹਿਬ ਪੱਤਰਕਾਰੀ ਇਕ ਜ਼ਿੰਮੇਵਾਰੀ ਹੈ ਜਿਸ ਨੂੰ ਤੁਸੀ ਨਿਭਾ ਰਹੇ ਹੋ ਬਹੁਤਾਤ ਤਾਂ ਜਮੀਰ ਗਵਾ ਰਹੇ ਨੇ
@harpindersinghgill938
@harpindersinghgill938 2 жыл бұрын
❤️❤️🔥🔥
@pbx0325
@pbx0325 5 жыл бұрын
ਏਹ੍ਹ ਮੁਲਾਕਾਤ ਬਹੁਤ ਛੋਟੀ ਹੈ ਲੰਮੇ ਸਮੇ ਦਾ ਪ੍ਰੋਗਰਾਮ ਕਰੋ ਜੀ ,, ਮਨ ਕਰਦਾ ਪੰਨੂ ਸਾਬ ਨੂੰ ਲਗਾਤਾਰ ਸੁਣੀ ਜਾਈਏ ,, 🙏🙏🙏🙏
@chohla6514
@chohla6514 5 жыл бұрын
Very.good.pannu.sahib
@waheguruwaheguru7566
@waheguruwaheguru7566 4 жыл бұрын
Right yaar
@pargatsingh-io8gc
@pargatsingh-io8gc 3 жыл бұрын
right
@gopyjkgopyjk4159
@gopyjkgopyjk4159 Жыл бұрын
ਵਾਹਿਗੁਰੂ ਮਿਹਰ ਕਰੋ ॥
@sukhdevsingh8051
@sukhdevsingh8051 18 күн бұрын
ਬਹੁਤ ਵਧੀਆ ਵਿਚਾਰ ਤੇ ਗੱਲਾਂ
@malkitsingh860
@malkitsingh860 3 жыл бұрын
KPS Gill ਬੁੱਚੜ ਦਾ ਯਾਰ ਰਿਹਾ ਏ ।ਆਪਣੀਆਂ ਕਿਤਾਬਾਂ ਵਿੱਚ ਉਹਦੀਆਂ ਸਿਫ਼ਤਾਂ ਕਰਦਾ ।ਪੰਜਾਬ ਦੀ ਜਵਾਨੀ ਮਰਵਾਈ ਇੰਨਾਂ
@GurdeepDhillon1984
@GurdeepDhillon1984 2 жыл бұрын
Vir ji a kitab dso kitho mile gi
@kanwaljeetkaur6796
@kanwaljeetkaur6796 4 жыл бұрын
I started listening Pannu Saab only 3 months ago but today I have great respect for this learned ,good hearted mam.may God give you a long healthy life🙏
@gurbhejrandhawa9257
@gurbhejrandhawa9257 Жыл бұрын
CBS unsubsidized endocrinologist
@salamatsahota3851
@salamatsahota3851 5 жыл бұрын
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਨਾ ਨੂੰ ਬਹੁਤ ਹੀ ਵਧੀਆ ਇਨਸਾਨ ਨੇ ਮੇਰੇ ਚਹੇਤੇ ਅੰਕਲ ਜਤਿੰਦਰ ਪਨੂੰ ਜੀ ਤੁਹਾਨੂੰ ਸਾਡੀ ਉਮਰ ਵੀ ਲੱਗ ਜੇ ਜੀ ਦਿਲੋ ਸਲਾਮ ਆ ਜੀ
@happygrewal9733
@happygrewal9733 5 жыл бұрын
ਪੰਨੂ ਜੀ ਕਦੇ 1990-1995 ਦਾ ਵੀ ਸੱਚ ਦੱਸੋ ਸੱਚ ਹੀ ਦੱਸੇਓ ਤੁਹਾਡਾ ਬੁਹਤ ਬੁਹਤ ਧੰਨਵਾਦ ਹੋਵੇਗਾ
@jugrajghuman3511
@jugrajghuman3511 5 жыл бұрын
I love you pannu saab U r like father, teacher ,brother ,frnd 4 me
@moheymohey5802
@moheymohey5802 2 жыл бұрын
I agree MoheyJarnailsinghmohey
@moheymohey5802
@moheymohey5802 2 жыл бұрын
Ok pannu ji khus. Kar dita kar bhala ho bhala ko sabad pannu ji MoheyJarnailsinghmohey
@rajeshkumar-lc3vp
@rajeshkumar-lc3vp 5 жыл бұрын
Pannu sahib is a living legend. Whole India and All Indians are proud to have pannu sahib with us .
@kaysenalbert8312
@kaysenalbert8312 2 жыл бұрын
instaBlaster
@mohinderpartap1651
@mohinderpartap1651 2 жыл бұрын
Bahut vadhia lagya Pannu Sahib de vichar Sunn ke
@gurdipram7691
@gurdipram7691 Ай бұрын
ਪੰਨੂ ਸਾਹਿਬ ਜੀ ਦੇ ਵਿਚਾਰ ਬਹੁਤ ਵਡਮੁੱਲੇ ਹਨ (ਧੰਨਵਾਦ)ਜੀ
@sunnybrar3286
@sunnybrar3286 5 жыл бұрын
When ever I listen pannu Saab,I feel proud of my community Thank u sir
@gursabbrar2138
@gursabbrar2138 2 жыл бұрын
ਪੰਨੂ ਸਹਿਬ ਜੀ ਸਤਿ ਸ੍ਰੀ ਅਕਾਲ ਜੀ।🙏🙏🙏🙏🙏
@hanishbala9492
@hanishbala9492 11 ай бұрын
My loving father listen to u every day......and the habit of listening transfer to me
@BaldevSingh-gh7nk
@BaldevSingh-gh7nk 3 жыл бұрын
NYC PANNU SAHIB.GODBLESS
@goldymaan5413
@goldymaan5413 Жыл бұрын
Love you Pannu sir God bless you 🙏🙏🙏🙏🙏🙏
@NavjotSingh-yw3wo
@NavjotSingh-yw3wo 5 жыл бұрын
ਪੰਨੂ ਜੀ ਦੀਆ .... ਪੁਸਤਕਾਂ ਦੀ ਸੂਚੀ ਦੱਸਦੋ ਜੀ । prime Asia Tv
@singhpal609
@singhpal609 5 жыл бұрын
ਸਰ ਜੀ ਪੁਰਾਣੀਆਂ ਜਾਂਦਾ ਤਾਜਾ ਕਰ ਦਿੱਤੀਆਂ ਰੱਬ ਕਰੇ ਉਹ ਹੀ ਦਿਨ ਉਹ ਸਮਾਂ ਵਾਪਸ ਆ ਜਾਵੇ ਮੈ ਪਹਿਲੀ ਵਾਰ ਨਲਕਾ ਲਵਾਇਆ ਸੀ 14 ਫੁੱਟ ਬੋਰ ਕੀਤਾ ਸੀ
@amneetsingh5543
@amneetsingh5543 4 жыл бұрын
Hindi vich Ravish Kumar, te Maa boli vich Pannu Sir boht reliable source ne.. Good Job Gentlemen
@grewal7992
@grewal7992 3 жыл бұрын
Anchor v bhut vdia a bhut changi boli da istmaal kita gya Well done 👍🏼
@navdeepsinghwahla8109
@navdeepsinghwahla8109 3 жыл бұрын
ਬਹੁਤ ਹੀ ਵਧੀਆ ਸੇਵਾ ਨਿਭਾ ਰਹੇ ਆ ਪੰਨੂ ਸਾਬ।
@jaspreetkhangurha3135
@jaspreetkhangurha3135 2 жыл бұрын
ਬਹੁਤ ਵਧੀਆ ji...
@user-it2cd1ko7n
@user-it2cd1ko7n 5 жыл бұрын
ਪੰਨੂ ਸਾਹਿਬ ਮਾਝੇ ਦੇ ਘੱਟ ਮਾਲਵੇ ਦੇ ਜ਼ਿਆਦਾ ਲੱਗਦੇ ਆ
@GurdeepDhillon1984
@GurdeepDhillon1984 2 жыл бұрын
Har parit ji sojhi snbaldea ta jlndar aage c
@sahilsharma-xg4nz
@sahilsharma-xg4nz 5 жыл бұрын
Pannu Saab , ravish bare gal kar ke tusi Dil nu Chu Liya 👍👍👍👍👍🎊🎊🎊
@ekonkar96
@ekonkar96 4 жыл бұрын
I watch this today 03/05/2020, 1:50 AM
@sharanjitgarcha2860
@sharanjitgarcha2860 Жыл бұрын
Sluàt Pannu shàb ji ਪ੍ਰਮਾਤਮਾਂ ਚੜ੍ਹਦੀ ਕਲਾ ਵਿਚ ਰੱਖਣ।
@Ravisingh-rc4zl
@Ravisingh-rc4zl 5 жыл бұрын
ਬਹੁਤ ਵਧੀਆ ਪੰਨੂੰ ਸਾਬ
@s.psandhu4650
@s.psandhu4650 5 жыл бұрын
PANNU SAAB The man Of good heart with great Memory & Knowledge 🙏🙏🙏🙏🙏🙏🙏🙏
@sukhchainvirk3856
@sukhchainvirk3856 5 жыл бұрын
Very nice pannu ji
@Ssb53
@Ssb53 5 жыл бұрын
Purana Punjab de film 🎥 paanu sahib diya gallan... 👍
@sdesangha2942
@sdesangha2942 5 жыл бұрын
ਪੰਨੂ ਸਾਬ ਮਾ ਬੋਲੀ ਪੰਜਾਬੀ ਦੀ ਸੇਵਾ ਕਰਦਾ ਰਹੇ
@parkashkaur6417
@parkashkaur6417 5 жыл бұрын
ਪੰਨੂ ਵੀਰ ਜੀ ਮੇਰੇ ਕੋਲ ਦਿਲੀ ਸਾਹਿਤ ਸਭਾ ਵਲੋ ਲਾਇਬਰੇਰੀ ਹੈ ਆਤੇ ਕਰੀਬ ਹਜਾਰ ਕਿਤਾਬ ਹੈ ਤੁਸੀ ਵੀ ਕਿਤਾਬਾ ਭੇਜੋ ਸ਼ਹੀਦ ਭਗਤ ਸਿਘ ਲਾਇਬਰੋਈ ਜਲਾਲਾਥਾਦ ਪਛਮੀ ਪਿਡ ਕਮਰੇ ਵਾਲਾ ਪਰਕਾਸ਼ ਕੋਰ 99157 44445
@rajwantsingh3267
@rajwantsingh3267 4 жыл бұрын
Enjoyed every bit of it. Beautiful interview.
@rampassi1577
@rampassi1577 5 жыл бұрын
I wish Sh. Jatindar Pannu to live long till moon and stars. Intelligence and quickness is hereditary. Sir, my friend Pannu belonged to Panwan village near Dasuya (Hoshiarpur) Punjab and one more Panwan in Nankana Saheb District Tehsil Shahkot . Pakistan.
@rabjidhillon9413
@rabjidhillon9413 3 жыл бұрын
ਮੈਂ ਤੁਹਾਡੀ ਬਹੁਤ ਫੈਨ ਹਾਂ
@herraaamehanian6518
@herraaamehanian6518 3 жыл бұрын
Waheguru ji meharkari
@lalitKumar-sk4bg
@lalitKumar-sk4bg 3 жыл бұрын
PANNU JI is like a great Saint
@harchandsingh8199
@harchandsingh8199 5 жыл бұрын
Great Pannu Saab 🙏🙏
@somarsingh1115
@somarsingh1115 2 жыл бұрын
Jatender panu ji you are the best and most intelligent person . several people inspire by you
@SurjitSingh-ek6de
@SurjitSingh-ek6de 5 жыл бұрын
ਬਹੁਤ ਵਧੀਆ ਲੱਗਿਆ ਪੰਨੂ ਸਾਬ
@davesingh8555
@davesingh8555 5 жыл бұрын
Sapan Singh Sandhu Veere tuhadi vocice bahut Vadhiya hai,Thanks for this particular show(Australia)
@trshuk
@trshuk 5 жыл бұрын
really gr8.really meaningful and it serves social causes.
@jatinderkaur8382
@jatinderkaur8382 5 жыл бұрын
Thanks to Prime Asia tv and Supan Sandhu ji to do such a lovely and informational interview with great Jatinder Penny ji keep going
@MajorSingh-nm9fg
@MajorSingh-nm9fg 5 жыл бұрын
ਧੰਨਵਾਦ ਪੰਨੂ ਸਾਹਿਬ
@gursewakbatth8823
@gursewakbatth8823 4 жыл бұрын
ਤਰਨਤਾਰਨ ਵਾਲੀਏ ਕਿਨੇ ਵੇਖ ਰਹੇ
@phoenixdavid9372
@phoenixdavid9372 5 жыл бұрын
Great personality pannnu saaab .....stay blessed.... always....
@sansarsinghmiani9316
@sansarsinghmiani9316 3 жыл бұрын
ਪੰਨੂੰ ਹੋਰੀ ਸਾਡੇ ਸ਼ਕਰਗੜ੍ਹ ਦੇ ਪਿੰਡ ਦੀ ਹੀ ਗੱਲ ਕਰ ਰਹੇ ਜਾਪਦੇ ਨੇ ਜੇਠ ਹਾੜ ਦੇ ਦਿਨਾਂ ਵਿਚ ਪੱਕੇ ਖਰਬੂਜ਼ੇ ਆਪਣੇ ਵਗਦੇ ਖੂਹ (ਟਿੰਡਾਂਵਾਲੇ) ਸੁਟਣੇ ਛਾਲ ਮਾਰ ਕੇ ਨਹਾਉਣਾ ਖਖੜੀਆਂ ਟਿੰਡਾਂ ਚ ਰਖ ਕੇ ਉਪਰ ਆਕੇ ਗਾਧੀ ਗੇੜਨੀ ਪਾੜਛੇ ਚੋਂ ਚੁੱਕ ਕੇ ਖਾਣੇ ਦਰਾਟੀ ਨਾਲ ਫਾੜੀਆ ਚੀਰ ਕੇ ੳਹ ਦਿਨ ਤਾਂ ਹੁਣ ਤੱਕ ਇਕ ਛਿਟ ਚਾਨਣ ਦੀ ਵਾਂਙਯਾਦ ਹਨ ਧਨਵਾਦ
@Vlogger506
@Vlogger506 5 жыл бұрын
Much awaited
@harvinderdhaliwal1677
@harvinderdhaliwal1677 5 жыл бұрын
main bhut fan aa Pannu saab di.may u live long life,God bless you.
@parupkarsingh701
@parupkarsingh701 5 жыл бұрын
Big fan of pannu sir . God bless you . thanks give information to us
@harindersandhu2039
@harindersandhu2039 2 жыл бұрын
Pannu Sahib salute you that real Panjab
@chanansingh903
@chanansingh903 3 жыл бұрын
ਪੰਨੂੰ ਭਾਜੀ, ਸੱਤ ਸ੍ਰੀ ਅਕਾਲ ਜੀ। ਸਾਡੇ ਕਾਹਨਪੁਰ ਖੂਹੀ ਹਾਈਸਕੂਲ ਦੇ ਰੱਬ ਵਰਗੇ ਟੀਚਰਜ਼ ਵੀ ਸਾਨੂੰ ਹਫ਼ਤੇ ਵਿੱਚ ਦੋ ਵਾਰ ਸਾਰੇ ਸਕੂਲ ਦੇ ਚਾਰੇ ਪਾਸੇ ਲੇਨਾ ਲਾਕੇ ਕੱਖ, ਕਾਗਜ਼ ਚੁਕਵਾਂਉਂਦੇ ਸੀ। ਦਸਾਂ ਕੁ ਮਿੰਟਾਂ ਵਿੱਚ ਸਕੂਲ ਚਮਕਣ ਲੱਗ ਪੈਂਦਾ ਸੀ। ੧੬੮੨,੮੩ ਦੇ ਸਾਡੇ ਟੀਚਰਜ਼, ਅੱਜ ਵੀ ਜਦੋਂ ਯਾਦ ਆ ਜਾਂਦੇ ਨੇ ਤੇ ਅੱਖਾਂ ਵਿੱਚੋਂ ਪਾਣੀ ਪਤਾ ਨਹੀਂ ਕਦੋਂ ਤੇ ਕਿਵੇਂ ਆ ਜਾਂਦਾ । ਨਮਨ ਹੈ ਸਾਡੇ ਰੱਬ ਵਰਗੇ ਟੀਚਰਜ਼ ਨੂੰ।
@baljitkanghura1835
@baljitkanghura1835 5 жыл бұрын
dil karda ke pannu saab nu bus sunda he rha Bappu ji bhut khoob
@mickachauhan4556
@mickachauhan4556 5 жыл бұрын
Very good program Thanks 🙏 Pannu Sahib and sandhu Sahib
@SarbjitKaur-gw3im
@SarbjitKaur-gw3im 3 жыл бұрын
Pannu hi tuci bhut great PERSONALITY ho
@ambarrana4808
@ambarrana4808 3 жыл бұрын
Very nice
@lovedeepkaur4022
@lovedeepkaur4022 5 жыл бұрын
Respect for u
@RamanKumar-wg4yd
@RamanKumar-wg4yd 2 жыл бұрын
Thanks punu sabh
@paramjitmalhi6543
@paramjitmalhi6543 4 жыл бұрын
Thank you so much Pannu bha ji and Sandhu veer ji
@dhalwinderdhillon9116
@dhalwinderdhillon9116 5 жыл бұрын
Love from punjab both of you sir jantinder pannu and ravish kumar
@jasdeepsingh5538
@jasdeepsingh5538 4 жыл бұрын
Listening this episode in July 2020 and finding myself a lucky person to invest my 40 minutes in a treasure of knowledge, wisdom and guidance..such a great episode is not to be missed whosoever love nature and humanity and can understand punjabi..👍👍
@AmarjeetSingh-ml8ry
@AmarjeetSingh-ml8ry 2 жыл бұрын
8i in
@jasvirchandi7170
@jasvirchandi7170 4 жыл бұрын
ਪਨੂੰ ਸਾਹਿਬ ਦੇ ਵਿਚਾਰ ਬਹੁਤ ਹੀ ਵਡਮੁੱਲੇ ਹਨ ।ਜਿਹੜੀ ਜਾਣਕਾਰੀ ਪਨੂੰ ਸਾਹਿਬ ਜੀ ਪਾਸੋਂ ਮਿਲਦੀ ਹੈ ਉਹ ਤਾਂ ਗੂਗਲ ਤੇ ਵੀ ਨਹੀਂ ਮਿਲਦੀ ।ਪਨੂੰ ਸਾਬ ਗਰੇਟਮੈਨ ਹਨ।
@sukhkaurbrar5232
@sukhkaurbrar5232 5 жыл бұрын
Bhut vdiaa jankari hai ji
@sukhwantsinghsidhu6501
@sukhwantsinghsidhu6501 5 жыл бұрын
bahut bahut dhanwaad
@deepaksharma1280
@deepaksharma1280 5 жыл бұрын
bahoot vadiya ji.pannu ji salute
@dayalsingh2620
@dayalsingh2620 5 жыл бұрын
Very nice Pannu sahib tuhda program sun ke mann nu skun jiha a jada e. Jis din n sunie eo lgda e jiwe kush guah jiha gia e
@BaldevRaj-jc7yo
@BaldevRaj-jc7yo 4 жыл бұрын
Jug jug jio pannu sahib.Please save this personality another Three Ages.
@arundeepsingh8873
@arundeepsingh8873 5 жыл бұрын
Pannu saab de great journalist.
@waheguruwaheguru7566
@waheguruwaheguru7566 4 жыл бұрын
Right
@rajeshkumar-yq9qb
@rajeshkumar-yq9qb 5 жыл бұрын
ਪੰਨੂ ਸਾਹਿਬ ਜੀ ਜਿਉਂਦੇ ਵੱਸਦੇ ਰਹੋ
@navdeepbal3074
@navdeepbal3074 3 жыл бұрын
Pannu Sahib you are great personality ho tuhanu salam aa ji
@tegsingh1677
@tegsingh1677 5 жыл бұрын
Great thinking
@avleenkaur7442
@avleenkaur7442 5 жыл бұрын
Pannu saab Punjab da amolak heera ate Sikh kaum di mahan sakhshiyat han. May he live long.
@punjabiilets4730
@punjabiilets4730 5 жыл бұрын
8872306765 pls whatsup me ....Avleen g
@Astrovikrampandit
@Astrovikrampandit 3 жыл бұрын
Pannu sir you are great 🙏
@kamaldhiman1203
@kamaldhiman1203 9 күн бұрын
Very.nic.panu.sahbh.ji.so.great.ser
@atnderpal4789
@atnderpal4789 4 жыл бұрын
Ajj 2jii war suniaa daada g nall maza aa gyaa yaar.. love u ..live long
@harpreetdhillon7518
@harpreetdhillon7518 5 жыл бұрын
Thanks sir
@baljitsandhu9449
@baljitsandhu9449 4 жыл бұрын
Real good thanks
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 3,9 МЛН
He sees meat everywhere 😄🥩
00:11
AngLova
Рет қаралды 11 МЛН
孩子多的烦恼?#火影忍者 #家庭 #佐助
00:31
火影忍者一家
Рет қаралды 48 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 3,9 МЛН