Chajj Da Vichar 744 || What Makhan Brar Got From Gurdas Maan For The Song

  Рет қаралды 948,443

Prime Asia TV

Prime Asia TV

Күн бұрын

Пікірлер: 755
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 5 жыл бұрын
ਭਾਰਤ ਮਾਂ ਗੀਤ ਬਹੁਤ ਖੂਬਸੂਰਤ ਲਿਖਿਆ ਸੀ ੧੦੦% ਸੱਚ ਸੀ
@jawinderlambalamba8424
@jawinderlambalamba8424 3 жыл бұрын
ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ । ਬਰਾੜ ਸਾਹਿਬ ਦੀ ਇੰਟਰਵਿਊ ਸੁਣ ਕਿ ਧਰਮ ਨਾਲ ਸਵਾਦ ਆ ਗਿਆ । ਦੂਜੀ ਗਲ ਸ਼ਾਇਦ ਪਹਿਲੀ ਵਾਰ ਰੋਇਆ ਕਿ ਤੁਹਾਨੂੰ ਕੋਈ ਜਿਆਦਾ ਸਵਾਲ ਕਰਨ ਦਾ ਮੋਕਾ ਹੀ ਨਹੀਂ ਦਿੱਤਾ ਬਰਾੜ ਸਾਹਿਬ ਲੇ। ਤੁਸੀਂ ਇਕ ਸ਼ਬਦ ਬੋਲਦੇ ਸੀ ਤੇ ਬਰਾੜ ਸਾਹਿਬ ਇੰਨਾ ਜਸਟੀਫਾਇਡ ਉਤਰ ਦਿੰਦੇ ਸਨ ਕਿ ਕਮਾਲ ਹੀ ਕੀਤੀ ਪਈ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨੀ ਵਧੀਆ ਪਰਸਨੈਲਿਟੀ ਨੂੰ ਰੂਬਰੂ ਕਰਵਾਉਣਾ ਲਈ । ਥੈਂਕਸ ਬਾਈ ਜੀ ਅਗੇਨ।
@SadhuGill-n7k
@SadhuGill-n7k 9 ай бұрын
ਬਹੁਤ ਖੂਬ ਗਾਇਆ ਹੈ ਜੀ ਧੰਨਵਾਦ ਜੀ ਬਰਾੜ ਸਾਹਿਬ ਜੀ
@rajdes9524
@rajdes9524 5 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ । ਮੱਖਣ ਬਰਾੜਾ ਖੁੱਲੀ ਪਿਆਰ ਦੀ ਕਿਤਾਬ ਹੋਵੇ, ਆਪਣਾ ਪੰਜਾਬ ਹੋਵੇ,,,,,। ਸਦਾ ਬਹਾਰ ਗੀਤ । God bless you.
@KuldeepSingh-eh6ik
@KuldeepSingh-eh6ik 5 жыл бұрын
OK
@GurpreetSingh-oh9iy
@GurpreetSingh-oh9iy 5 жыл бұрын
ਉਹ ਵੀ ਕਹਿਦੇ ਹੁਣ ਘਰ ਦੀ ਸ਼ਰਾਬ ਹੋਵੇ
@brodiealexander4247
@brodiealexander4247 3 жыл бұрын
i dont mean to be so offtopic but does someone know a tool to log back into an instagram account? I stupidly lost my password. I would love any help you can offer me!
@harmeshbabu9919
@harmeshbabu9919 Жыл бұрын
​ ggh
@harmeshbabu9919
@harmeshbabu9919 Жыл бұрын
​ gghg
@parkashsingh5296
@parkashsingh5296 Жыл бұрын
ਬਾਈ ਜੀ ਜਦੋਂ ਇਹ ਗੀਤ ਚੱਲਿਆ ਚੱਲਿਆ ਸੀ ਅਸੀਂ ਸਰਸੇ ਤੋਂ ਠਾਕਰਾਂ ਦੀ ਬਰਾਤ ਜਿਲਾ ਜਲੌਰ ਰਾਜਸਥਾਨ ਵਿੱਚ ਗਏ ਸੀ ਸਾਡੇ 30 ਘੰਟੇ ਦੇ ਸਫਰ ਵਿੱਚ ਸਾਰੇ ਰਸਤੇ ਇਹੀ ਗੀਤ ਚਲਦਾ ਰਿਹਾ ਸੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ
@harbhajansinghmann7712
@harbhajansinghmann7712 2 жыл бұрын
ਬਹੁਤ ਬਹੁਤ ਧੰਨਵਾਦ ਟੈਹਣਾ ਸਾਹਿਬ ਜੀ ਅਜ ਮੱਖਣ ਸਿੰਘ ਬਾਈ ਜੀ ਦਾ ਪ੍ਰੋਗਰਾਮ ਦੇਖਣ ਦਾ ਮੌਕਾ ਬਖਸ਼ਿਆ ਜੀ।
@prithadhillon4906
@prithadhillon4906 5 жыл бұрын
ਨਹੀਂ ਲਿਖਣਾ ਕਿਸੇ ਨੇ ਜੋ ਬਰਾੜ ਬਾਈ ਜੀ ਨੇ ਲਿਖਤਾ ।। ਜਿਓ ਬਰਾੜ ਬਾਈ ਜੀ।।।।।👌👌👌👌👍👍👍👍👍
@hardevsingh3101
@hardevsingh3101 Жыл бұрын
ਚੱਜ ਦਾਵੀਚਰ ਜੋ ਅੱਜ ਸੁਣਿਆ ਮੱਖਣ ਬਰਾੜ ਦੇ ਨਾਲ ਟਹਿਣਾ ਸਾਹਬ ਆਨੰਦ ਆ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ
@rajpalgarg4850
@rajpalgarg4850 Жыл бұрын
ਬਹੁਤ ਵਧੀਆ ਜੀ ਮੱਖਣ ਬਰਾੜ ਸਾਹਿਬ ਦੀ ਗੀਤਕਾਰੀ .ਵੀਰ ਜੀ ਟਹਿਣਾ ਸਾਹਿਬ ਅਤੇ ਭੈਣ ਧਿੰਦ ਜੀ ਦੀ ਪੇਸ਼ਕਾਰੀ . ਰਾਜਪਾਲ ਰਾਮਪੁਰਾਫੂਲ
@sukhchansingh859
@sukhchansingh859 2 жыл бұрын
ਸੱਚ ਦੀ ਕਲਮ ਅਤੇ ਜ਼ਿੰਦਗੀ ਦੀਆਂ ਗੱਲਾਂ ਬਹੁਤ ਬਹੁਤ ਸੋਹਣੀਆਂ ਸ਼ੁਕਰੀਆ ਜੀ ❤️ ‌‌❣️❣️
@ArjunSingh-je4nd
@ArjunSingh-je4nd 5 жыл бұрын
ਬਾਈ ਜੀ ਮੱਖਣ ਬਰਾੜ ਬਹੁੱਤ ਸੁਣੇਆ ਕੋਈ ਲੱਵਜ ਨੀ ਸੇਰ ਦੀ ਤਰੀਫ ਲਈ 😘😘😘😘👌👌👌👌🙏🙏🙏🙏
@avihair1878
@avihair1878 2 жыл бұрын
ਇਹ ਹੁੰਦੀ ਅਸਲੀ ਸੋਚ ਕੇਹੋ ਜਿਹਾ ਲਿਖਣਾ ਤੇ ਕੇਹੋ ਗਾਉਣਾ ਸਾਡੇ ਪੰਜਾਬ ਦੇ ਸਿੰਗਰਾ ਨੂੰ ਲੋੜ ਹੈ...ਵਾਹਿਗੁਰੂ ਚੜਦੀਕਲਾ ਵਖਸੇ ਬਰਾੜ ਸਾਬ ਨੂੰ ❤️🙏🏻
@gsaulakh8024
@gsaulakh8024 Жыл бұрын
@SurinderSingh-ol2bn
@SurinderSingh-ol2bn Жыл бұрын
P po 0
@malhotrasingh8549
@malhotrasingh8549 9 ай бұрын
😢😢😢😢😢😢😢😢😢😢​@@gsaulakh8024
@singhraman4039
@singhraman4039 5 жыл бұрын
ਬਹੁਤ ਵਧੀਅਾਾਾਾਾਾਾਾਾਾਾਾਾਾਾਾਾਾਾਾਾਾ
@harjinderpalsinghgill1394
@harjinderpalsinghgill1394 5 жыл бұрын
ਮੈਂ ਅਸਟ੍ਰੇਲੀਆ ਤੋਂ ਮੱਖਣ ਬਰਾੜ ਸਾਹਿਬ ਜੀ ਦੀਆ ਰੁਬਾਈਆਂ ਸੁਣਕੇ ਬਹੁਤ ਭਾਵਕ ਹੋਇਆ। ਪਰਮਾਤਮਾ ਚੜਦੀਕਲਾ ਬਖਸ਼ੇ।
@khudabaksh8220
@khudabaksh8220 5 жыл бұрын
i
@DarshanSingh-jj9eh
@DarshanSingh-jj9eh 5 жыл бұрын
Very very nice ji
@farminglover1656
@farminglover1656 3 жыл бұрын
ਭਾਜੀ ! ਰੁਬਾਈਆਂ ਦਾ ਕੀ ਮੱਤਲਬ ਹੈ ?
@harwantsingh282
@harwantsingh282 Жыл бұрын
ਵਾਹਿਗੁਰੂ ਬਰਾੜ ਸਾਹਿਬ ਦੀ ਤੇ ਹਰਮਨ ਤੇ ਟਹਿਣਾ ਸਾਹਿਬ ਦੀ ਲੰਬੀ ਉਮਰ ਕਰੇ
@sukhvirdhillon7099
@sukhvirdhillon7099 5 жыл бұрын
ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਮੁਲਾਕਾਤ ਦੋਵੇਂ episode main tan Swad gdoond ho gya lajwab।
@ਸਾਗਰਮਾਇਸਰਖਾਨਾ
@ਸਾਗਰਮਾਇਸਰਖਾਨਾ 5 жыл бұрын
ਵਾਹ! ਬਾਈ ਟਹਿਣਾ ਜੀ,,,,ਦਿਲ ਖੁਸ਼ ਕਰਤਾ ਇੱਕ ਸੋਹਣੀ ਤੇ ਸੁਲਝੀ ਹੋਈ ਰੂਹ ਨਾਲ ਸਾਂਝ ਪੁਆਕੇ,,,,
@sukhwindersingh2977
@sukhwindersingh2977 2 жыл бұрын
Sr 443(d
@makhansinghranu132
@makhansinghranu132 10 ай бұрын
ਜਿਹੜੇ ਪੰਜਾਬੀ ਗੀਤ ਲਿਖਣ ਤੇ ਗਾਉਣ ਵਾਲੇ ਜੱਟ ਅਤੇ ਜੱਟੀ ਦਾ ਨਾਮ ਵਰਤਦੇ ਹਨ ਮੈਨੂੰ ਬਹੁਤ ਹੀ ਜਿਆਦਾ ਨਫਰਤ ਹੈ ਉਹਨਾਂ ਦੇ ਗੀਤਾਂ ਨਾਲ।
@baljitkaurdulai6935
@baljitkaurdulai6935 5 жыл бұрын
ਅੱਜ ਤਾਂ ਸੁਵਾਦ ਆ ਗਿਆ ਦਿਲ ਚਾਹੁੰਦਾ ਸੀ ਪ੍ਰੋਗਰਾਮ ਬੰਦ ਹੀ ਨਾ ਹੋਵੇ
@jaspreetgrewalbittu4028
@jaspreetgrewalbittu4028 5 жыл бұрын
ਬਹੁਤ ਵਧੀਆ ਜੀ।ਸ਼ਬਦ ਹੈ ਨੀ ਅੱਜ ਮੇਰੇ ਕੋਲ ਕੀ ਸਲੋਹਤਾ ਕਰਾਂ।ਵਾਹ ਵਾਹ ਬਾਈ ਵਾਹ।
@dilbagsinghbrar52
@dilbagsinghbrar52 5 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
@SukhwinderSingh-vq4ly
@SukhwinderSingh-vq4ly 2 жыл бұрын
ਬਹੁਤ ਵਧੀਆ ਜੀ
@deeprataindia1170
@deeprataindia1170 4 жыл бұрын
ਪੰਜਾਬ ਨੂੰ ਸਮਰਪਿਤ ਹੈ ਭਾਜੀ ਕਿੰਨੀਆਂ ਵਧੀਆਂ ਗੱਲਾ ਤੇ ਗੀਤ ਪੰਜਾਬ ਦੀ ਝੋਲੀ ਪਾਏ।ਸਭਿਆਚਾਰ ਦੀ ਗਲ ਕੀਤੀ ਸਦਾ।ਧੰਨਵਾਦ ਹੈ ਜੀ ਬਰਾੜ ਸਾਹਿਬ ਦਾ। ਬੱਲੂ ਰਟੈਂਡਾ।
@Baaj77
@Baaj77 5 жыл бұрын
ਨਜਾਰੇ ਬੰਨ੍ਹ ਤੇ ਜੀ ਬਾਕਮਾਲ ਬੇਮਿਸਾਲ ਲਾਜਵਾਬ 👌👌👌👌👌👌😍😍
@balwinderkumar2980
@balwinderkumar2980 5 жыл бұрын
ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਲਈ
@harmanbrar4812
@harmanbrar4812 4 жыл бұрын
ਸੁਣ ਕੇ ਸਕੂਨ ਮਿਲਦਾ ਬਰਾੜ ਸਾਬ ਨੂੰ ਧੰਨਵਾਦ ਟਹਿਣਾ ਵੀਰ ਤੇ ਥਿੰਦ ਭੈਣ ਦਾ
@GurnamSingh-wk5fe
@GurnamSingh-wk5fe 4 жыл бұрын
ਬਰਾੜ ਸਹਿਬ ਮੈਂ ਪਹਿਲੀ ਵਾਰ ਆਪ ਨੂੰ ਦੇਖਿਆ ਅਤੇ ਸੁਣਿਆ ਯਾਰ ਮਜਾਕ ਆ ਗਿਆ। ਦਿਲ ਕਰਦਾ ਸੁਣੀ ਜਾਈਏ ਪਰ ਸਮਾਂ ਹੀ ਖਤਮ ਹੋ ਗਿਆ। ਬਹੁਤ ਵਧੀਆ ਲੱਗਾ ।
@KulwinderSingh-ys6cs
@KulwinderSingh-ys6cs 5 жыл бұрын
ਬਹੁਤ ਹੀ ਸੋਹਣਾ ਪਰੋਗਰਾਮ ਸੀ ਸਲਾਮ ਅਾ ਬਰਾੜ ਸਾਹਬ ਨੂੰ ਦਿਲ ਚੋ , ਰੱਬ ਹਮੇਸ਼ਾਂ ਚੱੜਦੀਕਲਾ ਚ ਰੱਖੇ 🙏🙏🙏🙏🙏🙏
@lovepreetkaur3137
@lovepreetkaur3137 2 жыл бұрын
Baljeet Singh
@darabrar6911
@darabrar6911 Жыл бұрын
Yb I
@gurbajmaan9605
@gurbajmaan9605 5 жыл бұрын
ਜਿਹੜੇ ਕਲਾਕਾਰ ਅਜਿਹੀ ਕਲਮ ਦਾ ਸਤਿਕਾਰ ਕਰਦੇ ਨੇ ਉਹ ਤਰ ਜਾਂਦੇ ਨੇ
@varinderkaur9546
@varinderkaur9546 5 жыл бұрын
ਜਿਉਂਦੇ ਵੱਸਦੇ ਰਹੋ। 👍👍
@gurjeetsidhu2574
@gurjeetsidhu2574 4 жыл бұрын
thanks ji
@gurdas_sandhu
@gurdas_sandhu 5 жыл бұрын
ਵਾਹ ਜੀ ਵਾਹ ! ਲਾਜਵਾਬ ! ਬਹੁਤ ਬਹੁਤ ਪਿਆਰ ਸਤਿਕਾਰ 😍🙏
@BBS-fan-club-3.0
@BBS-fan-club-3.0 4 жыл бұрын
Vvvvvv. Nice. Brar. Ji
@gtej6852
@gtej6852 5 жыл бұрын
ਵਾਹ ਜੀ ਮੱਖਣ ਬਰਾੜ 22 ਜੀ। ਬਹੁਤ ਖੂਬ ✌🏼👍👍👍👌👌👏👏👏
@jagmeetsher
@jagmeetsher 5 жыл бұрын
Wah g wah .. Ik ta Makhan Brar .. Duja Prime Asia . Teja eh team .. Wah ji wah
@tarsamsingh7671
@tarsamsingh7671 5 жыл бұрын
Bhaljinder Singh
@veerpalkaurmaan3026
@veerpalkaurmaan3026 5 жыл бұрын
ਟਹਿਣਾ ਜੀ ਹਰਮਨ ਜੀ ਸਮਾਂ ਕਦੋ ਲੰਘ ਗਿਆ ਪਤਾ ਹੀ ਨਹੀ ਲਗਿਆ ਜੀਓ ਜੀਓ
@shindersingh1755
@shindersingh1755 5 жыл бұрын
Sirra kra ta g
@kulwinderkaur3618
@kulwinderkaur3618 5 жыл бұрын
ਅੱਜ ਪਹਿਲੀ ਵਾਰੀ ਬਰਾੜ ਨੂੰ ਸੁਣਿਆ ਤੇ ਦੇਖਿਆ ।ਸੱਚ ਮੁੱਚ ਬਹੁਤ ਵਧੀਆ ਕਲਾਕਾਰ ਹੈ ।ਮਜ਼ਾ ਆ ਗਿਆ ੳਸ ਦੀ ਸ਼ਾਇਰੀ ਸੁਣ ਕੇ ।ਰੱਬ ਚੜ੍ਹਦੀ ਕਲਾ ਵਿਚ ਰਖੇ
@harpreetsinghdhillon8104
@harpreetsinghdhillon8104 5 жыл бұрын
ਬਹੁਤ ਵਧੀਆ ਜੀ
@TarsemSingh-vx2px
@TarsemSingh-vx2px 5 жыл бұрын
ਟਹਿਣਾ ਸਾਹਿਬ ਜੀ ਰੂਹ ਨੂੰ ਸਕੂਨ ਮਿਲ ਗਿਅਾ ਬਰਾੜ ਸਹਿਬ ਦੀ ੲਿੰਟਰਵਿੳੂ ਵੇਖ ਸੁਣਕੇ ਸਾੲਿਦ ਬਰਾੜ ਤੋ ਸਿਖਿਅਾ ਲੈਕੇ ਹੋਰ ਗੀਤਕਾਰ ਵੀ ਚੰਗਾ ਲਿਖਣ ਦੀ ਕੋਸ਼ਿਸ਼ ਕਰਨ ਤਾ ਸਮਾਜ ਵਿਚੋ ਬਹੁਤ ਬੁਰਾੲੀਅਾ ਨੂੰ ਖਤਮ ਕੀਤਾ ਜਾ ਸਕਦੈ ਧੰਨਵਾਦ ਜੀ
@mintudhalla1948
@mintudhalla1948 5 жыл бұрын
Salute sardar Makhan brar ji nu. Jive har person da comment Vdiya to Vdiya . Oda ee mai sab de nal aa. Kyuki vdiya ohi aa jis nu har Vdiya kehda. Nyc job
@harjitsinghdhillion7630
@harjitsinghdhillion7630 5 жыл бұрын
ਬੱਲੇ ੨੨ ਮੱਖਣ ਜੀ ਕੋਈ ਜਵਾਬ ਤੁਹਾਡੀ ਗੱਲ ਦਾ ਸਲਾਮ ਵੱਡੇ ਭਾਈ ਨੂੰ 🌹❤️⭐️⭐️⭐️🙏🏿🙏🏿🙏🏿🙏🏿🙏🏿🎖🎖🎖⚔️🇨🇦
@jasssandhu6752
@jasssandhu6752 4 жыл бұрын
ਵਾਹ ਜੀ ਪੰਛੀਆ ਵਾਲੀ ਗੱਲ ਤਾਂ ਲਾਜਵਾਬ ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੈ 👌👌ਦਿਲ ਨੂੰ ਟੁਮ ਗੀ ਸਲੂਟ ਆ ਜੀ ਤੁਹਾਡੀ ਲਿਖਤ ਤੇ🙏🏼🙏🏼
@gurlalgill4803
@gurlalgill4803 5 жыл бұрын
ਬਰਾੜ ਸਾਹਿਬ ਜੀ ਸਿਰਾ ਗਲਬਾਤ ਤੁਹਾਡੀ ਜੀ ਪਹਿਲੀ ਵਾਰ ਸੁਣਿਆ ਸੀ ਤੁਹਾਨੂੰ ਤੁਸੀ ਮੇਰੇ ਦਿਲ ਨੂੰ ਛੂਹ ਗਏ
@kulwantsingh7136
@kulwantsingh7136 3 жыл бұрын
M...
@balveersingj2562
@balveersingj2562 2 жыл бұрын
L
@PargatSingh-vo5ob
@PargatSingh-vo5ob Жыл бұрын
ਬਰਾੜ ਸਾਹਿਬ ਜੀ ਬਹੁਤ ਵਧੀਆ ਜੀ
@kashmirdegun7160
@kashmirdegun7160 9 ай бұрын
He is great writer 👍👌👌🙏🙏
@BaljinderSingh-gf1dy
@BaljinderSingh-gf1dy 9 ай бұрын
ਬਹੁਤ ਵਧੀਆ ਬਰਾੜ ਵੀਰ ਜਿਉਂਦੇ ਵੱਸਦੇ ਰਹੋ❤❤
@sarajmanes5983
@sarajmanes5983 5 жыл бұрын
Wah ji wah kya baat h very Nice Brar Saab thanks to prime Asia t.v team
@BalveerSingh-eq5et
@BalveerSingh-eq5et 5 жыл бұрын
ਬਹੁਤ ਖੂਬ!🌷
@surinderkhehra1227
@surinderkhehra1227 5 жыл бұрын
ਮੇਰਾ ਬੇਟੇ ਨੇ ਨਰਸਰੀ ਚ ਪੜ੍ਹਦੇ ਨੇ , ਆ ਗੀਤ ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਗਾ ਕੇ first prize ਜਿਤਿਆ ਸੀ,
@farminglover1656
@farminglover1656 3 жыл бұрын
ਕੋਈ ਗੱਲ ਨਹੀਂ ਜੀ, ਅਗਲੀ ਵਾਰੀ ਪੀ ਕੇ ਪਹਿਲਾਂ ਇਨਾਮ ਜਿੱਤ ਕੇ ਲਿਆਉਗਾ । 😂😂😂
@pargatuppal7684
@pargatuppal7684 4 жыл бұрын
ਭਾਜੀ ਇਹ ਪ੍ਰੋਗਰਾਮ ਸਭ ਤੋਂ ਮਹਿੰਗਾ ਹੈ ਜੀ
@Kartoon260
@Kartoon260 2 жыл бұрын
Interview bhut vdiya lgya ji Thanks tehna saab.biba thind
@tersemsinghkooner633
@tersemsinghkooner633 5 жыл бұрын
ਮੱਖਣ ਬਰਾੜ ਨੂੰ ਪੋ੍ਗਰਾਮ ਵਿਚ ਬਲਾੳੁਣ ਲੲੀ ਬਹੁਤ-੨ ਧੰਨਵਾਦ ਜੀ ਸੁਅਾਦ ਹੀ ਅਾ ਗਿਅਾ
@kawalsingh6463
@kawalsingh6463 3 жыл бұрын
Satnam waheguru ji 🙏🙏🙏🙏🙏🙏
@narwindersingh7602
@narwindersingh7602 5 жыл бұрын
Long live prime Asia thank you very much
@vickychauhan3116
@vickychauhan3116 3 жыл бұрын
ਬਹੁਤ ਵਧੀਆ ਜੀ ਮੱਖਣ ਬਰਾੜ ਵਿੱਕੀ ਨੱਥੂਵਾਲਾ ਮੋਗਾ
@GillFinlandia
@GillFinlandia 4 жыл бұрын
Brar ਵਧਾਈਆਂ ਜੀ ਬਹੁਤ ਬਹੁਤ ।ਸਦਾ ਵਾਹਿਗੁਰੂ ਚੜਦੀ ਕਲਾ ਚ ਰੱਖੇ,and wish a happy and healthy life, Onnea❤️
@gurdevsingh5294
@gurdevsingh5294 2 жыл бұрын
Tena sahab ji sat shri Akaal Sar Aaj Ki interview makkhan Brar ji ke sath Hui Dekhkar aur sunkar maja a Gaya aise hi Mahan hastiyon se milvaya karo god bless you sir
@Paraspartap
@Paraspartap 9 ай бұрын
ਬਹੁਤ ਵਧੀਆ ਭਾਅ ਜੀ।ਜਦੋਂ ਗੱਡੀ ਲੀਹ ਤੇ ਚੜ੍ਹ ਜਾਵੇ ਫਿਰ ਇੰਝ ਹੀ ਕਹਿੰਦੇ ਸਾਰੇ
@pindmehtiana3533
@pindmehtiana3533 4 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@gurbhindersingh7279
@gurbhindersingh7279 Жыл бұрын
Very nice 👍
@iqbalsinghbrar1114
@iqbalsinghbrar1114 5 жыл бұрын
ਮੈ ਮੱਖਣ ਬਰਾੜ ਜੀ ਦੀਆ ਗੱਲਾ ਖੇਤ ਮੋਟਰ ਤੇ ਬੈਠ ਕੇ ਸੁਣਿਆ ਮੈ ਇਸ ਪ੍ਰਗਰਾਮ ਦੇਖਣ ਵਿਚ ਏਨਾ ਖੁਬ ਗਿਆ ਕਿ ਜਦੋ ਮੈ 39 ਮਿੰਟ 3 ਸੈਕਿਟ ਬਾਅਦ ਖੇਤ ਖਾਲ ਤੇ ਗੇੜਾ ਮਾਰਿਆ ਤਾ ਮੇਰੀਆ ਮੋਟਰਾ ਦਾ ਪਾਣੀ ਹੀ ਖਿਲਰ ਗਿਆ ਪਰ ਪ੍ਰੋਗਰਾਮ ਦੀ ਜਿਨੀ ਵੀ ਤਰੀਫ ਕੀਤੀ ਜਾਵੇ ਥੋੜੀ ਹੈ ਧੰਨਵਾਦ ਜੀ
@Simmibanga
@Simmibanga 5 жыл бұрын
👍 Baut vdia sir
@gurjant97152
@gurjant97152 5 жыл бұрын
Very nice program with Makhan near. Weldon for Harman thind nd sukhpal Singh tehana. Prime India tv jindabad and Mubarak. Hamesha chardi kale vich rate. Thanks
@jagseersingh502
@jagseersingh502 5 жыл бұрын
ਇਹ ਐ ਅਸਲੀ ਹੀਰਾ ਪੁੱਤ ਪੰਜਾਬੀ ਮਾਂ ਬੋਲੀ ਦਾ।ਨਹੀ ਰੀਸਾਂ ਬਰਾੜਾ ਤੇਰੀਆਂ।।ਜਿਉਂਦਾ ਰਹਿ।।
@hansrajdua2612
@hansrajdua2612 4 жыл бұрын
Verry nice
@satnambal1212
@satnambal1212 4 жыл бұрын
Ok veer brar Saab heraa punjab de
@tejindersinghaujla9641
@tejindersinghaujla9641 4 жыл бұрын
Veere nice
@vrindersekhon2752
@vrindersekhon2752 4 жыл бұрын
@@hansrajdua2612 2233
@sukwindersingh8484
@sukwindersingh8484 3 жыл бұрын
Pr punjab ch ta reh ni skde ki shunshna heere a eh lok
@ManjeetKaur-dz4us
@ManjeetKaur-dz4us 3 жыл бұрын
ਵਧੀਆ ਪ੍ਰੋਗਰਾਮ,ਅਹਿਲਕਾਰ ਹਸ਼ਤੀ। ਸ਼ੁਕਰੀਆ।👏👏🔥
@pindibrar5787
@pindibrar5787 4 жыл бұрын
ਬਹੁਤ ਵਧੀਆ ਲੇਖਕ ਹੈ ਪਰੋਗਰਾਮ ਕਦੇ ਬੰਦ ਨਾ ਹੋਵੇ
@Balwindersingh-me4ge
@Balwindersingh-me4ge 5 жыл бұрын
You are a great writer. Makhan Singh brar.Ji.,👌🏽👌🏽👌🏽
@SukhpalSingh-zp3kr
@SukhpalSingh-zp3kr 5 жыл бұрын
ਜ਼ਿਮੀਂਦਾਰਾਂ ਬਾਰੇ ਬਹੁਤ ਵਧੀਆ ਗੱਲਾਂ ਕੀਤੀਆਂ
@sonukalra7321
@sonukalra7321 2 жыл бұрын
ਵਾਹ ਮੱਖਣ ਬਰਾੜ ਜੀ ਟਹਿਣਾ ਬਾੲੀ ਤੇ ਥਿੰਦ ਮੈਡਮ ਵੀ ਤੁਹਾਡੇ ਫੈਨ ਹੋ ਗੲੇ,,
@sangammusic2871
@sangammusic2871 9 ай бұрын
Awesome congratulations ❤❤❤❤❤DrPannalal Mustfabadi Chandigarh
@SpeakEnglishwithDrDK
@SpeakEnglishwithDrDK 3 жыл бұрын
The best language in the world is our mother’s language ( our native language) outstanding!
@ManjeetSingh-mn7sr
@ManjeetSingh-mn7sr 4 ай бұрын
ਬਾਈ ਜੀ ਮੱਖਣ ਸਿੰਘ ਬਰਾੜ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਬਰਾੜ ਸਾਬ੍ਹ ਜੀ ਅਸਲੀ ਪੰਜਾਬੀ ਵਿਰਸੇ ਦੀਆਂ ਗੱਲਾਂ ਕਰਦੇ ਨੇ ਕਵਿਤਾ ਵਿੱਚ ਅੱਜ ਕੱਲ੍ਹ ਦੀ ਪੀੜ੍ਹੀ ਬਾਰੇ ਬਹੁਤ ਵਿਸਥਾਰ ਸਮਝਾਇਆ ਬੱਚਿਆਂ ਤੇ ਸਾਡੇ ਜਿੰਮੀਦਾਰਾ ਨੂੰ ਸਮਝਣਾ ਚਾਹੀਦਾ ਐ ਅਸਲੀ ਕਿਸਾਨਾਂ ਦੇ ਕਿਰਦਾਰ ਵਿੱਚ ਰਹੋ ਨਜਾਇਜ਼ ਖਰਚੇ ਨਹੀਂ ਕਰਨੇ ਚਾਹੀਦੇ ਫਿਰ ਗਲ ਵਿੱਚ ਫਾਂਸੀ ਦਾ ਫੰਦਾ ਪੈਣਾ ਹੀ ਪੈਣਾ ਗੀਤਕਾਰ ਬਰਾੜ ਸਾਬ੍ਹ ਦੀ ਤਰ੍ਹਾਂ ਸੁਚੱਜੀ ਕਲਮ ਨਾਲ ਲਿਖੋ ਤੇ ਪੰਜਾਬੀ ਵਿਰਸੇ ਨੂੰ ਸੰਭਾਲੋ ਚੱਜ ਦਾ ਵਿਚਾਰ ਦੀ ਟੀਮ ਤੇ ਮੱਖਣ ਸਿੰਘ ਬਰਾੜ ਜੀ ਦੀ ਇੰਟਰਵਿਊ ਲਈ ਕਰਾਉਣ ਲਈ ਤੁਹਾਡਾ ਧੰਨਵਾਦ ਬਰਾੜ੍ਹ ਸਾਬ੍ਹ ਜੀ ਨੂੰ ਵਾਹਿਗੁਰੂ ਜੀ ਇਹਨਾਂ ਨੂੰ ਤਰੱਕੀਆਂ ਬਖਸ਼ੇ
@RakeshKumar-ph9rd
@RakeshKumar-ph9rd 2 жыл бұрын
Kamaal karti good style ji 🙏 thanks
@sukhdevdhillon7908
@sukhdevdhillon7908 5 жыл бұрын
ਬਰਾੜ ਸਾਬ ਸਤਿ ਸ਼੍ਰੀ ਅਕਾਲ ਜੀ sir ਤੁਹਾਡੇ ਸਾਰੇ ਹੀ ਗੀਤ ਬਹੁਤ ਕਮਾਲ ਦੇ ਹਨ , ਕਾਸ਼ ਸਾਰੇ ਲੇਖਕ ਤੁਹਾਡੇ ਵਰਗੀ ਸੋਚ ਰੱਖਣ , ਸਾਡੀ ਮਾਂ ਬੋਲੀ ਦਾ ਮਾਣ ਵਧੇਗਾ
@nirbhalsingh2165
@nirbhalsingh2165 2 жыл бұрын
Wah jee wah. True punjabi. Indian from UK.
@gurbindersingh2816
@gurbindersingh2816 4 жыл бұрын
ਤੇਲੂ ਰਾਮ ਦੀ ਹੱਟੀ ਦਾ ਜਰਦਾ ਜੋੜਾਂ ਵਿੱਚ ਬੈਹ ਜੱਟ ਦੇ ਸਾਡੇ ਪਿੰਡ ਛੱਜਾਵਾਲ ਤਹਿਸੀਲ ਜਗਰਾਉਂ ਲੁਧਿਆਣਾ ਬਹੁਤ ਮਸ਼ਹੂਰ ਹੱਟੀ ਸੀ ਜਿਥੋ ਸਾਰੇ ਟਰੱਕਾਂ ਵਾਲੇ ਮਹੀਨੇ ਮਹੀਨੇ ਦਾ ਜਰਦਾ ਲੈ ਕੇ ਜਾਦੇ ਸਨ ਉਸੇ ਸਮੇਂ ਦੇਵ ਥਰੀਕੇ ਵਾਲੇ ਸਾਡੇ ਪਿੰਡ ਮਿਡਲ ਸਕੂਲ ਵਿਚ ਪੜਾਉਦੇ ਸੀ ਉਹ ਵੀ ਇੱਕ ਦੋ ਮਹੀਨਿਆਂ ਲਈ ਆਏ ਸੀ 🙏🙏🙏
@balwindersinghkhipal5304
@balwindersinghkhipal5304 4 жыл бұрын
ਬਹੁਤ ਬਹੁਤ ਧੰਨਵਾਦ ਜੀ
@jagsirsingh8912
@jagsirsingh8912 5 жыл бұрын
ਸਵਰਣ ਟਹਿਣਾ ਜੀ ਭੈਣ ਜੀ ਬਹੁਤ ਧੰਨਵਾਦ ਕਰਦੇ ਹਾਂ
@harmelsingh6832
@harmelsingh6832 5 жыл бұрын
Thanks prime tv and makhan bear ji
@davesingh2179
@davesingh2179 5 жыл бұрын
Makhan barar ji love you ji God bless you you are a great person lots of respect for you
@gotasingh3500
@gotasingh3500 2 жыл бұрын
ਮੱਖਣ ਬਰਾੜਾ ਖੁਲੀ ਦਿਲ ਦੀ ਕਿਤਾਬ ਹੋਵੇ
@KimatKitabDi
@KimatKitabDi 5 жыл бұрын
ਬਹੁਤ ਹੀ ਵਧੀਆ ਜੀ
@AvtarSingh-ss3xr
@AvtarSingh-ss3xr Жыл бұрын
Wahyguru ji kirpa Kariyo ji apny guru sekhan ty ji
@sukhjinderdhillon8170
@sukhjinderdhillon8170 2 жыл бұрын
ਬਹੁਤ ਵਧੀਆ ਜੀ 🙏🏻🙏🏻🙏🏻🙏🏻🙏🏻
@bajajtelecom5002
@bajajtelecom5002 5 жыл бұрын
ਮੱਖਣ ਜੀ ਇੱਕ ਚੰਗੇ ਇਨਸਾਨ ਨੇ ਬਹੁਤ ਵਧੀਆ ਇਨਸਾਨ
@sunnyrakhra7657
@sunnyrakhra7657 4 жыл бұрын
Bahut sohna program heart touching thanx prime asia and thind g tehna g brar saab slaaam
@PargatSingh-kv4kp
@PargatSingh-kv4kp Жыл бұрын
MAKHAN BRAR VERY GOOD.25.8 2023
@BalvinderSingh-li6go
@BalvinderSingh-li6go 2 жыл бұрын
ਟਹਿਣਾ ਸਾਹਿਬ ਮੱਖਣ ਬੰਦਾ ਚੰਗਾ ਪਰ ਵਿੱਚ ਨੈਗੇਟਿਵ ਗੱਲਾਂ ਕਰਦਾ, ਕੁਝ ਹੱਦ ਤੱਕ ਠੀਕ, ਦੁਨੀਆਂ ਵਿੱਚ ਮਸ਼ਹੂਰੀ ਪੰਜਾਬੀਆਂ ਦੀ।
@drpaulpaul3278
@drpaulpaul3278 2 жыл бұрын
Very nice thaught of Makhan barar ji
@ChamailSingh-l8z
@ChamailSingh-l8z 10 ай бұрын
ਮੱਖਣ ਬਰਾੜ ਸਾਹਬ ਦੇ🎉ਵਿਚਾਰ ਬਹੁਤ ਵਧੀਆ ਕਮਾਲ ਦੇ🎉ਮੇਰੇ ਪਸੰਦ ਦੇ🎉ਵਿਚਾਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਗਲਾਂ ਵਲ🎉ਧਿਆਨ ਦੇਣ ਦੀ ਲੋੜ ਹੈ ਜੀ ਬਰਾੜ ਸਾਹਬ ਦਾ🎉ਬਹੁਤ ਬਹੁਤ ਧੰਨਵਾਦ ਜੀ ਚੈਨਲ ਦਾ🎉ਧੰਨਵਾਦ 🎉❤🎉❤🎉❤
@harwindersidhu6269
@harwindersidhu6269 Жыл бұрын
Vvvvery vvvvery Vvvvery Gooooood Brar is #1 on this World god bless you all families 🙏🇨🇦🇨🇦
@antarpalsingh6947
@antarpalsingh6947 3 жыл бұрын
ਬੁਹਤ ਸੋਹਣਾ ਲਿਖਿਆ ਬਰਾੜ ਸਾਬ ਨੇ 🙏🙏🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍👍
@jitsingh153
@jitsingh153 2 жыл бұрын
ਬਹੁਤ ਹੀ ਵਧੀਆ ਜੀ ਧੰਨਵਾਦ ਜੀ 🎉
@gurmailsing1958
@gurmailsing1958 2 жыл бұрын
Wah ji Wah Very Nice Program 👌 👍
@harryromana383
@harryromana383 3 жыл бұрын
ਵਾਹ ਜੀ ਵਾਹ ਬਾਈ ਜੀ ਕਿਆ ਬਾਤ ਹੈ ਜੀ
@BalwinderSingh-ug9fe
@BalwinderSingh-ug9fe Жыл бұрын
ਮੱਖਣ ਬਰਾੜਾ ਉਸ ਪੰਜਾਬ ਦਾ ਕੀ ਬਣੂ । ਜਿੱਥੇ ਆਪ ਦਾ ਮੁੰਡਾ ਹੀ ਬਾਪੂ ਨੂੰ ਕਹੇ ਪਿਤਾ ਸਮਾਨ ਮੀਆਂ ।
@lyricsjagdevrampura8756
@lyricsjagdevrampura8756 3 жыл бұрын
ਉਸਤਾਦ ਮਖਨ ਬਰਾੜ ਜੀ ਬਹੁਤ ਵਧੀਆ ਲਿਖਦੇ ਹਨ ਜੀ
@rajbir8513
@rajbir8513 5 жыл бұрын
Gurdas maan baba ji good
@indermann8685
@indermann8685 5 жыл бұрын
First time koi aida di interview sunn k bht kuj sikhn nu milea te first time hi aida da kuj sunke internet da sai use kita... Hets off u sir
@Muhammadnasir-vb8uv
@Muhammadnasir-vb8uv 4 жыл бұрын
Agree bro Sachi man sbb
@SherSingh-ht7me
@SherSingh-ht7me 5 жыл бұрын
ਮੱਖਣ ਬਰਾੜ ਦੀ ਆਹ ਗੱਲ ਜਿਹੜੀ ਸਬਜੀ ਤੇ ਆਰਗੈਨਿਕ ਕਣਕ ਦੀ ਗਲ ਆ ਮੈਂ ਵੀ ਬਹੁਤ ਲੋਕਾਂ ਨੂੰ ਸਮਝਾਉਣਾ ਵੀ ਡਾਕਟਰਾਂ ਦੇ 2ਟਰਾਲੀਆਂ ਵੇਚ ਦਿਨੇਆ ਪਰ ਅਪਣੇ ਵਾਸਤੇ ਅੱਧਾ ਕਿਲਾ ਕਣਕ ਦਾ ਨੀ ਬੀਜ ਸਕਦੇ
@rajsingh55721
@rajsingh55721 3 жыл бұрын
ਰੱਬਾ ਵੀਰ ਨੂੰ ਲੰਬੀਆਂ ਉਮਰਾਂ ਬਖਸ਼
@ravindersingh3904
@ravindersingh3904 5 жыл бұрын
Thanks vadiya program c
@manjeetnangal5949
@manjeetnangal5949 5 жыл бұрын
ਬਹੁਤ ਵਧੀਆ ਜੀ ਸਲਾਮਤ ਰਹੇ ਜੋੜੀ god balls you
@jarnailsingh4167
@jarnailsingh4167 Жыл бұрын
Very good maan Sahib ji
@jagmohansingh5213
@jagmohansingh5213 2 жыл бұрын
ਪ੍ਰਾਈਮ ਏਸ਼ੀਆ ਟੀ ਵੀ ਜ਼ਿੰਦਾਬਾਦ
@manjitsingh6883
@manjitsingh6883 5 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ
@balpal605
@balpal605 5 жыл бұрын
Bai writter itt pattan de lor nai gall jachi nai writter bhut att hai ge duniya te tu singer bnn tenu deney aa chajj de song
Makhan Brar | The Great Lyrics of Punjabi Songs | Live Performance
17:49
Мен атып көрмегенмін ! | Qalam | 5 серия
25:41
Леон киллер и Оля Полякова 😹
00:42
Канал Смеха
Рет қаралды 4,7 МЛН
Support each other🤝
00:31
ISSEI / いっせい
Рет қаралды 81 МЛН
Gurdas Maan Interview with Iqbal Mahal (1982)
11:38
Iqbal Mahal
Рет қаралды 75 М.