Prime Focus (2467) || ਪੰਜਾਬ ਦੇ ਵਿਧਾਇਕਾਂ 'ਚੋਂ ਕਈਆਂ ਦੀ ਕੱਟੀ ਜਾਊ ਟਿਕਟ ਬਣਨ ਲੱਗੀਆਂ ਲਿਸਟਾਂ

  Рет қаралды 24,202

Prime Asia TV

Prime Asia TV

Күн бұрын

Пікірлер: 59
@User.YouTube_creaters
@User.YouTube_creaters 10 сағат бұрын
ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ, ਆਪਣੇ 'ਤੇ ਰੱਖ ਵਿਸ਼ਵਾਸ ਬਣਦੇ, *ਉਹੀ ਆਮ ਜਿਹੇ ਬੰਦੇ ਫੇਰ ਖਾਸ ਬਣਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@daljitsingh7980
@daljitsingh7980 10 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@Karmjitkaur-gk1xq
@Karmjitkaur-gk1xq 10 сағат бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@User.YouTube_creaters
@User.YouTube_creaters 10 сағат бұрын
ਆਤਮਵਿਸ਼ਵਾਸ ਕਿਸੇ ਦੁਕਾਨ ਵਿਚ ਨਹੀਂ ਵਿੱਕਦਾ *ਇਸਦਾ ਨਿਰਮਾਣ ਖੁਦ ਹੀ ਕਰਨਾ ਪੈਂਦਾ ਹੈ*
@NarinderSingh-ti4sq
@NarinderSingh-ti4sq 9 сағат бұрын
ਸ਼ਾਨਦਾਰ ਪ੍ਰੋਗਰਾਮ। ਰੰਗ ਬਨ ਤਾਂ ਦੋਵਾਂ ਵੀਰਾਂ ਨੇ।❤❤😊😊
@User.YouTube_creaters
@User.YouTube_creaters 10 сағат бұрын
ਚੰਨ ਮਾਤਾ ਗੁਜ਼ਰੀ ਦਾ, ਬੈਠਾ ਕੰਡਿਆਂ ਦੀ ਸੇਜ਼ ਵਿਛਾਈ *ਗੁਰੂ ਜੀ ਦੇ ਪਰਿਵਾਰ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ*
@lakhwinder2833
@lakhwinder2833 10 сағат бұрын
ਕਿਸਾਨ ❤❤❤
@User.YouTube_creaters
@User.YouTube_creaters 10 сағат бұрын
ਵਕ਼ਤ ਆਉਣ ਤੇ ਖੁੱਲਦੇ ਹਨ ਕਿਰਦਾਰ ਸਭ ਦੇ *ਪਹਿਲੀ ਨਜ਼ਰ ਵਿੱਚ ਹਰ ਕੋਈ ਵਫ਼ਾਦਾਰ ਲੱਗਦਾ ਹੈ*
@baldevjassar8059
@baldevjassar8059 10 сағат бұрын
*🙏🌷ਅੱਜ ਦਾ ਵਿਚਾਰ🌷🙏* *ਜਿੰਦਗੀ ਚ ਕਦੇ ਵੀ ਕਿਸੇ ਨੂੰ ਧੋਖਾ ਨਾ ਦੇਵੋ!ਕਿਉਕਿ ਧੋਖੇ ਚ ਬਹੁਤ ਜਾਨ ਹੁੰਦੀ ਹੈ!ਇਹ ਘੁੱਮ ਫਿਰ ਕੇ ਉਸ ਇਨਸਾਨ ਕੋਲ ਹੀ ਆ ਜਾਂਦਾ ਹੈ!ਕਿਉਕਿ ਇਸ ਨੂੰ ਆਪਣੇ ਟਿਕਾਣੇ ਤੇ ਬਹੁਤ ਮਾਣ ਹੁੰਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@majorsinghkhaira2137
@majorsinghkhaira2137 10 сағат бұрын
ਪੰਜਾਬੀ ਲਿਖਣ ਲਈ ਕਿਹੜਾ ਕੀਬੋਰਡ ਵਰਤਦੇ ਓ ❓
@rajindersingh1387
@rajindersingh1387 9 сағат бұрын
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@BalramDhaliwal-rb7no
@BalramDhaliwal-rb7no 9 сағат бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
@User.YouTube_creaters
@User.YouTube_creaters 10 сағат бұрын
ਹੰਕਾਰੀ ਬੰਦੇ ਨੂੰ ਨਾ ਤਾਂ ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ ਨੇ *ਅਤੇ ਨਾ ਹੀ ਦੂਜਿਆਂ ਦੀਆਂ ਚੰਗੀਆਂ ਗੱਲਾਂ*
@SukhwinderSingh-wq5ip
@SukhwinderSingh-wq5ip 7 сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@Karmjitkaur-gk1xq
@Karmjitkaur-gk1xq 10 сағат бұрын
ਸਾਡੇ ਸ਼ਹਿਨਸ਼ਾਹ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸ਼ਹੀਦੀ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ ਜੀ 👏
@harbhajansingh4281
@harbhajansingh4281 Сағат бұрын
Ehna shaheedi diharian ch koi khushi da kam na keeta jaye.
@Karmjitkaur-gk1xq
@Karmjitkaur-gk1xq 28 минут бұрын
@harbhajansingh4281 okay ji 👌
@sidhudhurkotia9919
@sidhudhurkotia9919 9 сағат бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@majorcheema4004
@majorcheema4004 10 сағат бұрын
ਬਾਠ ਸਾਬ ਜੇ ਤੁਹਾਨੂੰ ਨਹੀਂ ਪਤਾ ਫਿਰ ਹੋਰ ਕਿਸ ਨੂੰ ਪਤਾ ਹੋਵੇਗਾ ਕੇ ਲੋਕ ਹੁਣ ਏਨਾ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਤੇ ਵਿਸ਼ਵਾਸ਼ ਕਿਓ ਨਹੀਂ ਕਰਦੇ, ਪਰਦੇ ਨਾ ਪਾਇਆ ਕਰੋ ਖੁਲ ਕੇ ਦੱਸਿਆ ਕਰੋ 🙏🏻🙏🏻
@penduTV973
@penduTV973 9 сағат бұрын
35*40 ਵਿਧਾਇਕਾਂ ਦੀਆਂ ਟਿਕਟਾਂ ਕੱਟੀ ਜਾਣ ਬਾਰੇ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ।
@sandeepkaur8356
@sandeepkaur8356 5 сағат бұрын
ਬੀਜੇਪੀ ਉਮੀਦਵਾਰ ਪ੍ਰਵਾਸੀਆਂ ਨੂੰ ਪੰਜਾਬ ਚ ਸੈੱਟ ਕਰਨ ਤੇ ਓਹਨਾ ਦੇ ਸਿਰ ਤੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਜੀ
@kindersingh9853
@kindersingh9853 10 сағат бұрын
ਗੱਲ ਬਾਤ ਸੋਹਣੀ ਲੱਗਦੀ
@rajindersingh1387
@rajindersingh1387 9 сағат бұрын
ਸਿਰੇ ਵਾਲੀਆਂ ਗੱਲਾਂ ਦਾਰੂ ਦੀਆਂ ਕਮਾਲ ਸੀ
@shinderbrar
@shinderbrar 7 сағат бұрын
❤❤❤❤🤙🤙🤙🤙👌👌✌✌
@manjitbajwa4511
@manjitbajwa4511 10 сағат бұрын
Welcome ji❤
@PremPal-rg7jx
@PremPal-rg7jx 10 сағат бұрын
Sandhawaliea and parmjeet ji sat shri akal ji
@sharnjitdhillon6272
@sharnjitdhillon6272 8 сағат бұрын
ਬਹੁਤ ਵਧੀਆ ਗੱਲ ਬਾਤ
@ParmjeetKaur-o1e
@ParmjeetKaur-o1e 4 сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@sndmhsjsms
@sndmhsjsms 5 сағат бұрын
Waheguru ji 🙏🏼🙏🏼🙏🏼🙏🏼🙏🏼👍🏼🙏🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼
@kindersingh9853
@kindersingh9853 10 сағат бұрын
🙏🏼🙏🏼🙏🏼🙏🏼
@daljitsingh7980
@daljitsingh7980 10 сағат бұрын
ਕਿੰਦਰ ਸਿੰਘ ਵੀਰ ਜੀ 🙏
@vinodbains8855
@vinodbains8855 9 сағат бұрын
Kia Bat Hai !
@gurimangat2636
@gurimangat2636 9 сағат бұрын
SAT SHRI AKAL JI SARYAN NU 🙏
@ManjitSingh-ey5gv
@ManjitSingh-ey5gv 8 сағат бұрын
ਸਤਿ ਸ੍ਰੀ ਆਕਾਲ ਜੀ ❤❤❤❤❤❤
@tejpalpannu2293
@tejpalpannu2293 9 сағат бұрын
Waheguru ji
@surjeetsinghsurjeetsingh5307
@surjeetsinghsurjeetsingh5307 9 сағат бұрын
ਲੀਡਰ ਬੇਸ਼ਰਮ ਤਾਂ ਬਹੁਤ ਵੇਖੇ ਪਰ ਰਾਮੂਵਾਲੀਆ ਜਿੰਨੇ ਨਹੀ
@karamjitsingh1588
@karamjitsingh1588 10 сағат бұрын
ਅਸਲ ਕਿਸਾਨ ਨੇਤਾ ਰਾਜੇਵਾਲ ਹੀ ਹੈ
@SurinderSingh-zu4id
@SurinderSingh-zu4id 10 сағат бұрын
ਅਕਲੀ ਦਲ ਤੋ ਪੁੱਛ ਲੈਣ ਕਿਸਾਨ
@JaswinderKaur-gp1on
@JaswinderKaur-gp1on 7 сағат бұрын
Good news
@ravipal5420
@ravipal5420 8 сағат бұрын
Sachi bath saab bhot sone lag rahe o
@nirmalsingh-qd3qn
@nirmalsingh-qd3qn 7 сағат бұрын
ਜਿਸਤਰ੍ਹਾਂ ਬਾਠ ਨੇ ਅੱਜ ਵਿਸ਼ਲੇਸ਼ਨ ਕੀਤਾ ਉਸ ਨੂੰ ਪੰਜਾਬੀ ਵਿੱਚ ਕਹਿੰਦੇ ਹਨ ਪੱਦ ਕੱਢਣਾ
@BhanguSaab-gm2ic
@BhanguSaab-gm2ic 7 сағат бұрын
❤❤
@jaspreetsarna8226
@jaspreetsarna8226 3 сағат бұрын
Us ago di zindagi bhout kimti hai
@ParamjitSingh-vh4yw
@ParamjitSingh-vh4yw 10 сағат бұрын
🙏🙏🙏🙏🙏
@lifeofanoldmanbyrambakshi4615
@lifeofanoldmanbyrambakshi4615 8 сағат бұрын
Sir but people knows what kissans did in Lal kila last dharna thus mostly people don't care now for kissans.
@ramandeepsingh4310
@ramandeepsingh4310 7 сағат бұрын
Good
@harpreetbains8035
@harpreetbains8035 10 сағат бұрын
Sarkar kol Agitation nu Tarpeedo karan lai Bahut Sadhan hunde Aa Bhaji
@navintuteja8550
@navintuteja8550 8 сағат бұрын
करना तो पंजाब और केंद्र सरकार नहीं है ना उनकी किसने की मांगों पर हरियाणा सरकार क्या कर सकती है वह तो कर ही रही है अपने राज्य में jo किसानों के लिए कर सकती है
@gurcharankulana
@gurcharankulana 10 сағат бұрын
OK,G, good morning
@davinderdhami9381
@davinderdhami9381 7 сағат бұрын
Please use proper attire for both representatives. It looks very weird !
@dipanshugoel1
@dipanshugoel1 9 сағат бұрын
So soon
@devrajsalaria3333
@devrajsalaria3333 Сағат бұрын
yaar kurte tu ekdam suitboot te aaa gatye baatg sahib je.Sandhauwalia bhi tie lagga lende ta hor smart lagde.Dallewal je da marn vrat serious issue hai.baath sahib kehnde shahar vich reha nahin mein but tie ta veer ne kas kwe bane hoi hai. great pgme.
@jaspreetsarna8226
@jaspreetsarna8226 3 сағат бұрын
Veerji vase te eve hona chahida jad tak kishani masla hal na hove udo tak vota na pavo sare
@sukhdarshansingh7467
@sukhdarshansingh7467 9 сағат бұрын
Village tajoke distt. Barnala ch wari chaldi he ji
@Kalasingh-gy
@Kalasingh-gy 9 сағат бұрын
Deep sidhu bai ne kha c halya na uthyao na jayi vapis,na kro andolan khtam,eh sarkar hai muh bol dite vishvas nhi kar skde,ja session bula kanoon bana sakde vapis lain lyi bhi session vapis bula sakde 283 seat c od bjp kol bhumat pura hai inke kol
@gurdeepdourka2882
@gurdeepdourka2882 9 сағат бұрын
Sri Chamkaur sahib de MLA du pakki Kati jau
@nishanpannu1308
@nishanpannu1308 10 сағат бұрын
Bedbi krn wale nu dobarra tikt deti pr prime asia walya ne te muh te shikku laya bolna ee ni aa aap walya de madi gall bare
Wall Rebound Challenge 🙈😱
00:34
Celine Dept
Рет қаралды 19 МЛН
Prime USA  (22) || Children born in America will not be US citizens
14:07
Prime Health (231) || Not sleeping at the right time
22:39
Prime Asia TV
Рет қаралды 6 М.
Prime Hassian (206) || ਪਰਵਾਸੀ / ਪੰਜਾਬੀ
17:57
Prime Asia TV
Рет қаралды 25 М.