Prime Discussion (2754) || ਪੰਜਾਬ ‘ਚ ਆਹ ਨਾਮ ਨਾਲ ਬਣਨ ਲੱਗੀ ਨਵੀਂ ਪਾਰਟੀ

  Рет қаралды 96,450

Prime Asia TV

Prime Asia TV

Күн бұрын

Пікірлер: 130
@baldevjassar8059
@baldevjassar8059 Күн бұрын
*🙏🌷ਅੱਜ ਦਾ ਵਿਚਾਰ🌷🙏* *ਫ਼ਲਦਾਰ ਦਰੱਖਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਨੇ,ਸੁੱਕਾ ਦਰੱਖਤ ਅਤੇ ਮੂਰਖ਼ ਵਿਅਕਤੀ ਕਦੇ ਨਹੀਂ ਝੁਕਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@BalkarSingh-r5p
@BalkarSingh-r5p Күн бұрын
I8i
@RavinderKumar-bf8hv
@RavinderKumar-bf8hv 2 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@User.YouTube_creaters
@User.YouTube_creaters 2 күн бұрын
ਸਭ ਤੋਂ ਚੰਗੀਆਂ ਹਨ ਉਹ ਨਜ਼ਰਾਂ ਜਿਹੜੀਆਂ *ਆਪਣੀਆਂ ਕਮੀਆਂ ਦੀ ਭਾਲ ਵਿੱਚ ਰਹਿੰਦੀਆਂ ਹਨ*
@shivrajsingh1669
@shivrajsingh1669 Күн бұрын
ਪਨੂੰ ਸਾਹਿਬ ਸਤਿ ਸ਼੍ਰੀ ਅਕਾਲ ਜੀ ਜਿਹੜੀ ਤੁਸੀਂ ਗੱਲ ਕੀਤੀ ਐ ਭਾਜਪਾ ਲੀਡਰਾਂ ਬਾਰੇ ਕਿ ਰਹਿਣਾ ਪੰਜਾਬ ਵਿੱਚ ਐ ਅਤੇ ਰਹਿਣਾ ਕਿਸਾਨਾ ਵਿੱਚ ਐ। ਇਸ ਲਈ ਆਪਣੇ ਸਾਹਮਣੇ ਅਕਾਲੀ ਦਲ ਦੀ ਮਿਸਾਲ ਕਿ ਇਹ ਵੀ ਪਹਿਲਾਂ ਭਾਜਪਾ ਦੀ ਬੋਲੀ ਬੋਲਦੇ ਸਨ ਜਿਸ ਕਾਰਨ ਇੰਨਾ ਨੂੰ ਵਜੀਰੀ ਛੱਡਣੀ ਪੈ ਗਈ ਸੀ ।
@User.YouTube_creaters
@User.YouTube_creaters 2 күн бұрын
ਦਸ਼ਮੇਸ਼ ਪਿਤਾ ਰੱਖਿਓ ਹੱਥ ਸਿਰ ਤੇ *ਸਰਕਾਰਾਂ ਨਾਲ ਲਾ ਲਏ ਅਸਾਂ ਮੱਥੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@VinodKumar-n2e9h
@VinodKumar-n2e9h Күн бұрын
ਨੰਦ ਪ੍ਰੀਤ ਜੀ ਖੁਸ਼ ਰਹੋ ਅਸੀਂ ਪ੍ਰੇਮ ਏਸ਼ੀਆ ਚੈਨਲ ਸਾਨੂੰ ਬਹੁਤ ਹੀ ਵਧੀਆ ਤੇ ਖਨੌਰੀ
@User.YouTube_creaters
@User.YouTube_creaters 2 күн бұрын
*ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ* 😍🙏 ਵਾਹਿਗੁਰੂ ਜੀ 🙏😍
@BhagSingh-r8c
@BhagSingh-r8c Күн бұрын
ਵੀਰ ਜੀ ਸਤਿ ਸ੍ਰੀ ਅਕਾਲ ਇਹ ਖੇਤੀ ਬਾੜੀ ਮੰਤਰੀ ਦੀ ਖੇਤੀਬਾੜੀ ਮੰਤਰੀਆਂ ਨਾਲ ਮੀਟਿੰਗ ਨਹੀਂ ਹੋਈ ਇਹ ਖੇਤੀ ਬਾੜੀ ਮੰਤਰੀਆਂ ਦੀ ਮਾਮਾ ਜੀ ਨਾਲ ਮੀਟਿੰਗ ਹੋਈ
@BhagSingh-r8c
@BhagSingh-r8c Күн бұрын
ਇਹ ਮਾਮੇ ਨੂੰ ਚਾਹੀਦਾ ਹੋਣਾ ਜਾਦੀਆਂ ਭੈਣਾਂ ਨੂੰ ਤੇ ਆਪਦੇ ਪਨੇ ਮਿਆਂ ਨੂੰ ਗਾਓ ਨਾਲ ਸੁਣੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਜਿਸ ਜਿਸ ਸਿਆਣਾ ਮਾਮਾ ਜੇ ਮਾਮੇ ਵਾਲਿਆਂ ਨੇ ਫਰਜ ਨਿਭਾਉਣਾ ਨਾਨਕਿਆਂ ਵਾਲਾ ਦਾ ਜਾਂ ਆਪ ਦੇ ਵੀ ਨਾਂ ਨਾਲ ਮਾਮਾ ਨਾ ਖਵਾਵੇ ਤੇ ਫੁੱਫੜ ਦੀ ਮਹ ਮਹਤ ਨਾ ਕਰੇ ਮੋਦੀ ਦੀ ਇਹ ਆਪਣੀਆਂ ਭੈਣਾਂ ਦੀ ਤੇ ਭਾਣਜੀਆਂ ਦੀ ਸੁਣੀ ਭਨਵਈਆ ਵਾਲ ਵੀ ਵੇਖਿਆ
@voiceofworldtruth
@voiceofworldtruth Күн бұрын
ਲੀਡਰ ਬਣਨ ਦੇ ਚੱਕਰ ਚ ਸਬ ਜੋਰ ਲਾਉਂਦੇ ,ਪਾਰਟੀ ਕੋਈ ਵੀ ਬਣਾ ਲਓ ਗੱਲ ਨੀਤ ਦੀ ਹੁੰਦੀ।
@avtarsingh4870
@avtarsingh4870 2 күн бұрын
ਜਿਸ ਦਿਲ ਨੇ ਦੁੱਖ ਨਹੀਂ ਦੇਖਿਆ ਉਹ ਖੁਸ਼ੀ ਪਚਾਉਣ ਦੀ ਸਮਰੱਥਾ ਨਹੀਂ ਰੱਖਦਾ
@kirpalsingh6833
@kirpalsingh6833 2 күн бұрын
ਜਦੋ ਤਕ ਕਿਸਾਨ ਏਕਤਾ ਨਹੀਂ ਹੁੰਦੀ ਉਦੋਂ ਤਕ ਕਿਸਾਨ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ।
@SukhwinderSingh-wq5ip
@SukhwinderSingh-wq5ip Күн бұрын
ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@sharmatenthouse1848
@sharmatenthouse1848 Күн бұрын
Jatinder Pannu g sat shri akal
@BhjanSingh-o4g
@BhjanSingh-o4g 2 күн бұрын
ਸਾਰੀਆਂ ਯੂਨੀਅਨਾਂ ਨੂੰ ਜਲਦੀ ਇਕੱਠੇ ਹੋਣਾ ਚਾਹੀਦਾ ਐ
@davindersohal-mw9xg
@davindersohal-mw9xg 2 күн бұрын
ਪਾਰਟੀ ਦਾ ਨਾਮ ਕੋਈ ਹੋ ਸੱਚ ਬੋਲਣ ਵਾਲ ਹੋਵੇ
@devhero4207
@devhero4207 2 күн бұрын
ਸੱਚ ਨਾਲ polatics ਨਹੀ ਚੱਲਦੀ 😂
@shivrajsingh1669
@shivrajsingh1669 Күн бұрын
ਇਹ ਵੀ ਠੀਕ ਐ। ​@@devhero4207
@harjindersinghThind4507
@harjindersinghThind4507 Күн бұрын
ਕੋਈ ਵੀ ਨਵੀਂ ਪਾਰਟੀ ਬਣਦੀ ਹੈ ਤਾਂ ਇੱਕ ਵਾਰ ਤਾਂ ਬਹੁਤ ਨਾਂਮ ਕਮਾ ਲੈਦੇਂ ਹਨ। ਜਿੱਤ ਵੀ ਜਾਂਦੇ ਹਨ। ਪਰ ਜੇਕਰ ਦੂਸਰੀ ਵਾਰ ਵੀ ਜਿੱਤਣਗੇ। ਇਹ ਨਹੀਂ ਕਿਹਾ ਜਾ ਸਕਦਾ।😂😂
@kuldeepsingh-xh6jv
@kuldeepsingh-xh6jv 2 күн бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@Karmjitkaur-gk1xq
@Karmjitkaur-gk1xq 2 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏼❤️🙏🏼❤️🙏🏼🌷🌷🌷🌷👌
@SURJITSINGH-jm3dp
@SURJITSINGH-jm3dp Күн бұрын
Every Body well Come and Satsriakal ji.
@surjitsingh8362
@surjitsingh8362 2 күн бұрын
ਬਿਲਕੁਲ ਜੀ ਪਹਿਲਾਂ ਕਿਸਾਨ ਲੀਰਸ਼ਿਪ ਇਕੱਠੀ ਹੋਵੇ ਫਿਰ ਲੋਕ ਇਕੱਠੇ ਹੋਣਗੇ।
@SukhTakhar-t9n
@SukhTakhar-t9n Күн бұрын
ਇਕੱਠ ਲੋਹੇ ਦੀ ਲੱਠ Unlon is strength.ਜੇ ਇਕੱਠੇ ਨਾ ਹੋਏ ਤਾਂ ਗਲਤੀ ਕਿਸਾਨ ਲੀਡਰਸ਼ਿਪ ਦੀ ਹੋਵੇਗੀ
@ParamjitSingh-pb1cv
@ParamjitSingh-pb1cv 2 күн бұрын
ਪਾਰਟੀ ਦਾ ਨਾਮ 🟢ਹੁਕਮ ਏ ਖਾਲਸਾ🟢ਅਨੰਦ ਪੁਰ ਸਾਹਿਬ 🟢🟠 ਵੀ ਹੋ ਸਕਦਾ ਸੀ🟠🟠
@rajinderparshad614
@rajinderparshad614 2 күн бұрын
पन्नू साहब किसान भी दो धड़ों में बंटे हुए हैं एक धड़ा पोले भाले किसानों का जो धरनों और मरण व्रत बैठे हैं और दूसरे लोटु टोला मैं किसान नहीं हुं मेरी भी 500 /500 रुपए की दो पर्चीयां काटी थी। इस बार लोटु टोला सामल ही नहीं हो रहा
@WarinderVirk
@WarinderVirk Күн бұрын
ਪੰਨੂ'ਸਹਿਬ'ਜੀ'ਸਤਿਸੀਰੀ'ਅਕਾਲ'ਪਰਵਾਨ'ਕਰਨੀ'ਜੀ'ਹਰਜਿੰਦਰ'ਸਿੰਘ'ਹਰਿਆਊ'ਖੂਰਦ'ਪਾਤੜਾ'ਪਟਿਆਲਾ
@WarinderVirk
@WarinderVirk Күн бұрын
ਪੰਨੂ'ਸਹਿਬ'ਇਕ'ਵਾਰ'ਆਕਾਲੀ'ਦਲ'ਤਾਇਪੈ'ਹੋ'ਗੈ'ਸੀ''ੳ''ਅ'ੲ''ਦੇਅਖਰ ਮੂਕ'ਗੈ'ਸੀ'ਅਕਾਲੀ'ਦਲ'ਇਸ ਤੋ'ਵੀ'ਜਾਦੇ'ਹੋ'ਗ'ਏ'ਸੀ'ਫੇਰ'ਨਾਅਮਰਤ ਸਰ ਲੋਗੋ'ਵਾਲ'ਊਨੀਸੋ'ਵੀ'ਆਦਨਿ ਰਖੈਸੁ
@SantokhSingh-o5r
@SantokhSingh-o5r Күн бұрын
pannu sahb kmal di noldge
@harjindersinghThind4507
@harjindersinghThind4507 Күн бұрын
ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਪੰਨੂੰ ਜੀ ਦੇ ਇਸ ਪ੍ਰੋਗਰਾਮ ਦਾ ਸਮਾਂ ਘੱਟੋ ਘੱਟ 30 ਮਿੰਟ ਦਾ ਹੋਣਾ ਚਾਹੀਦਾ ਹੈ 🙏🙏🙏👍👍
@kuldipwalia9869
@kuldipwalia9869 Күн бұрын
Very good analysis 👍
@palasingh5151
@palasingh5151 2 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@harjindersinghThind4507
@harjindersinghThind4507 Күн бұрын
ਅੱਜ ਤੱਕ ਸਿਰਫ਼ ਇੱਕ ਆਪ ਪਾਰਟੀ ਹੈ ਜਿਸ ਨੇ ਦਿੱਲੀ ਵਿੱਚ ਨਵੀਂ ਪਾਰਟੀ ਖੜ੍ਹੀ ਕਰਕੇ ਪਹਿਲੀ ਵਾਰ ਹੀ ਸਰਕਾਰ ਬਣਾਈ । ਲਗਾਤਾਰ 3 ਵਾਰ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। 👍👍👍
@0014-JS
@0014-JS Күн бұрын
ਮੇਰਾ ਪੂਰਾ ਸਮਰਥਨ ਨਵੀਂ ਪਾਰਟੀ ਸ੍ਰੀ ਅਨੰਦਪੁਰ ਸਾਹਿਬ❤❤❤❤❤❤
@balkaranbrar
@balkaranbrar Күн бұрын
Bai g a aam adami da bnda
@techbaljeet2
@techbaljeet2 Күн бұрын
ਕਿਸਾਨਾਂ ਨੂੰ ਸਭ ਫ੍ਰੀ ਕਿਊ ਚਾਹੀਦਾ,,,,ਬਿਜਲੀ ਫ੍ਰੀ,,,ਕਰਜਾ , ਲਿਮਟਾਂ,,, ਫੇਰ ਕਰਜਾ ਮਾਫ਼,, ਖੇਤਾਂ ਚ ਵਡਈਆਂ ਕੋਠੀਆਂ ਤੇ ਬਿੱਲ ਮਾਫ਼,,,ਕੋਈ ਟੈਕਸ ਨਹੀਂ, ਮਹਿੰਗੇ ਟਰੈਕਟਰ ਤੇ ਵਡੇ ਸਪੀਕਰ ,ਕੋਈ ਚਲਾਨ ਨਹੀਂ,,ਮਹਿੰਗੇ ਵਿਆਹ,,,, ਪਰ ਦੂਜੇ ਪਾਸੇ,,ਮੁਲਾਜ਼ਮ ਨੂੰ ਹਰ ਚੀਜ ਤੇ ਟੈਕਸ,,ਬਿਜਲੀ ਬਿੱਲ,,,ਹਰ ਚੀਜ ਮਹਿੰਗੀ,,,ਕਿਸਾਨਾਂ ਵਾਂਗ 40-50 ਲੱਖ ਦਾ ਕਿੱਲਾ ਵੇਚ ਕੋਈ ਜਵਾਕ ਬਾਹਰ ਨਹੀਂ ਭੇਜ ਸਕਦੇ,,,ਮੁਲਾਜ਼ਮ ਅਡਾਨੀ ਦਾ ਵਿਰੋਧ ਕਰਦਾ ਪਰ ਕਿਸਾਨ ਅਡਾਨੀ ਦੇ ਗੜਾਮ ਮਿੰਨਤਾ ਕਰ ਕੇ ਸਭ ਤੋਂ ਪਹਿਲਾਂ ਭਰ ਦਿੰਦੇ,,,ਤੇ ਫੇਰ ਧਰਨਿਆਂ ਦਾ ਡਰਾਮਾ,,,,ਪੁੱਛੇ,,ਅਡਾਨੀ ਦੇ ਗੜ੍ਹਾਮ ਕੌਣ ਭਰਦਾ??
@lovepreet8800
@lovepreet8800 Күн бұрын
Veer asi vi kissan ha sabji lgode aa eh sara kug sada vi maff kra de
@lovepreet8800
@lovepreet8800 Күн бұрын
Kisan har chej te tex didna aa phele veer eh chek kr
@AmitKumar-le9ch
@AmitKumar-le9ch Күн бұрын
Thnk u, respect 🌿
@JasbirSingh-p4d
@JasbirSingh-p4d Күн бұрын
Thanks Pannu Sahab ji
@gurcharnsingh-n2p
@gurcharnsingh-n2p 2 күн бұрын
ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@darbarasingh6553
@darbarasingh6553 Күн бұрын
🙏🙏👍🏻👍🏻
@charanjitsingh4437
@charanjitsingh4437 2 күн бұрын
❤ਸਤਿ ਸ੍ਰੀ ਅਕਾਲ ਵੀਰ ਜੀ🎉🎉🎉
@BaljitSingh-qh7ro
@BaljitSingh-qh7ro Күн бұрын
Kissan Akta jindabaad ❤❤
@kulwantKalra-u6r
@kulwantKalra-u6r 2 күн бұрын
ਪਨੂੰ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@banveetsingh156
@banveetsingh156 2 күн бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਰਾਈਮ ਏਸ਼ੀਆ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@shinderbrar
@shinderbrar 2 күн бұрын
❤❤❤🤙🤙👌👌✌✌
@Indianbikedrivig3D
@Indianbikedrivig3D 2 күн бұрын
👌👍
@Harjot_50035
@Harjot_50035 Күн бұрын
😢
@jasbirsingh2651
@jasbirsingh2651 2 күн бұрын
ਗੱਲਬਾਤ ਕਰਨ ਲਈ ਤਿਆਰ ਨਹੀਂ ਹਨ ਤਾਂ ਸਿੱਟਾ ਕੀ ਹੋਵੇਗਾ?
@amarjitkaur990
@amarjitkaur990 Күн бұрын
ਜੋ ਕਿਸਾਨ ਪਾਰਟੀ ਇਕੱਠੇ ਨ੍ਹੀ ਹੋ ਰਹੀਆਂ ਉਹ ਸਰਕਾਰ ਕੋਲ ਵਿਕੀਆਂ ਹੋਇਆਂ ਹਨ ਜੇ ਨਹੀ ਤਾਂ ਹੁਣ ਨੂੰ ਮਿਲ ਗਏ ਹੁੰਦੇ ਵਾਹਿਗੁਰੂ ਜੀ
@bhupindergill6629
@bhupindergill6629 2 күн бұрын
ਸਤਿ ਸ੍ਰੀ ਆਕਾਲ ਜੀ
@hazurasingh9243
@hazurasingh9243 Күн бұрын
🙏🙏🙏🙏
@suchasingh2663
@suchasingh2663 Күн бұрын
Sat Shri Akal Pannu Saab g and Anandpreet Singh
@gurmailsingh994
@gurmailsingh994 2 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@sohanlalsidhu5399
@sohanlalsidhu5399 Күн бұрын
ਦਿਹਾੜੀ ਤੇ ਗੇਈਆ ਹੋਣੀਆਂ
@bakhtaursinghbakhtaur6392
@bakhtaursinghbakhtaur6392 2 күн бұрын
ਇਹਨਾਂ ਨੂੰ ਨਵੀਂ ਪਾਰਟੀ ਦਾ ਨਾਮ ਬਾਬਾ ਜੁਝਾਰ ਸਿੰਘ ਫਤਿਹਗੜ੍ਹ ਸਾਹਿਬ ਦਾ ਰੱਖਣਾ ਚਾਹੀਦਾ ਸੀ
@punjabsingh4727
@punjabsingh4727 2 күн бұрын
ਸਤਿ ਸ੍ਰੀ ਆਕਾਲ ਜਤਿੰਦਰ ਪੰਨੂ ਜੀ 🙏🙏
@mohansinghwarval87
@mohansinghwarval87 Күн бұрын
ਖਨੌਰੀ ਬਾਡਰ ਨੂੰ ਜਾ ਰਹੀਆਂ ਬੀਬੀਆਂ ਦੀ ਮੌਤ ਨੂੰ ਸ਼ਹੀਦ ਐਲਾਨ ਕੀਤਾ ਜਾਣਾਂ ਚਾਹੀਦਾ ਹੈ,
@karamjeetsingh2352
@karamjeetsingh2352 Күн бұрын
ਪੰਨੂ ਸਾਹਿਬ ਤੁਹਾਨੂੰ ਅਤੇ ਤੁਹਾਡੇ ਵਰਗੇ ਪੁਰਾਣੇ ਪੱਤਰਕਾਰਾਂ ਨੂੰ ਪੜ੍ਹਦੇ ਸੁਣਦੇ ਆ ਰਹੇ ਹਾਂ ਸ਼ਬਦਾਵਲੀ ਬਹੁਤ ਵਧੀਆ ਹੁੰਦੀ ਹੈ ਪਰ ਅੱਜਕੱਲ ਦੇ ਪੱਤਰਕਾਰ (ਜਿਹੜਾ) ਸ਼ਬਦ ਦੀ ਵਰਤੋ ਬੇਲੋੜੀ ਕਰ ਰਹੇ ਹਨ ਇਹ ਸੁਧਾਰ ਹੋ ਸਕਦਾ ਜੀ।
@tajindersohal890
@tajindersohal890 2 күн бұрын
Good Dallas wal sab
@HardevSingh-ol9ru
@HardevSingh-ol9ru 2 күн бұрын
ਪਂਨੂਸਾਹਿਬਤੁਸੀਤੇਪਹਿਲੇਸੰਘਰਸਤੋਹੀਇਹਕਹਿਦੇਰਹੇਕਿਏਕਤਾਰਂਖੋਪਰਇਹਸਝਜਕਿੳਨਹੀਰਹੇ।।ਹਰਦੇਞਸਿਘ।ਛੀਨਾ।ਝਬਾਲ।ਤੋ।ਥੰਨਵਾਦ।
@JagtarSingh-o8o
@JagtarSingh-o8o 2 күн бұрын
Pannu sahib assi ajj tak mazdoor nahi marda dekha
@nachhattarsingh4890
@nachhattarsingh4890 Күн бұрын
Sat shri akal ji pannu shaib and all priam asias TV workers good work good news
@DaraSingh-rq9qi
@DaraSingh-rq9qi 2 күн бұрын
Bapu ji Sade haryana wich v Ambala can't de ne 5000 kila dhake nal eqawir kita dhake naal 2000 kila army nu de dita Jaan bachann veaste te 3000 kila adani nu deta
@narindersingh3140
@narindersingh3140 Күн бұрын
ਭਾਰਤ ਦੀ ਸਰਕਾਰ ਮਾੜੀ ਏ ਤੁਹਾਡੀ ਗੱਲ ਮੰਨ ਲਈ ਪਰ ਪਾਕਿਸਤਾਨ ਦੀ ਸਰਕਾਰ ਬਾਰੇ ਤੁਹਾਡਾ ਕੀ ਖਿਆਲ ਹੈ ਉਥੋਂ ਦੇ ਕਿਸਾਨਾਂ ਦੀਆਂ ਵੀਡੀਓ ਜਰੂਰ ਦੇਖਿਆ ਜੇ ਸੱਚ ਪਤਾ ਲੱਗ ਜੂ ਬੰਗਲਾਦੇਸ਼ ਦੇ ਵਿੱਚ ਕਿਸਾਨਾਂ ਦਾ ਕੀ ਹਾਲ ਹ ਜਿਹੜਾ ਬੰਦਾ ਦੁਨੀਆਂਦਾਰੀ ਦੀ ਪੂਰੀ ਸਮਝ ਰੱਖਦਾ ਹੈ ਔਰ ਜਿਹਨੂੰ ਸਿਸਟਮ ਬਾਰੇ ਔਰ ਸਰਕਾਰਾਂ ਕੰਮ ਕਿਦਾ ਕਰਦੀਆਂ ਨੇ ਕੁੱਲ ਮਿਲਾ ਕੇ ਸਾਰੀਆਂ ਗੱਲਾਂ ਦਾ ਪਤਾ ਹੈ ਨਾ ਉਹ ਬੰਦਾ ਕਦੀ ਧਰਨੇ ਤੇ ਨਹੀਂ ਜਾਏਗਾ
@sukhchainsingh9449
@sukhchainsingh9449 2 күн бұрын
ਅਸਲ ਵਿੱਚ ਸਿਆਸੀ ਪਾਰਟੀਆਂ ਵੀ ਵੰਨ-ਮੈਨ ਆਰਮੀ ਵਾਂਗ ਚੱਲਦੀਆਂ ਹਨ ,ਮੇਰੀ ਪ੍ਰਧਾਨਗੀ ਸਲਾਮਤ ਰਹਿਣੀਂ ਚਾਹੀਦੀ ਹੈ,ਦੁਨੀਆਂ ਜਾਏ ਪਹਾੜ ਮੇਂ।
@rajdevsingh2736
@rajdevsingh2736 Күн бұрын
Duniya jaaye dhatthe khooh ch !
@gurcharnsingh8342
@gurcharnsingh8342 Күн бұрын
Ekta bohut jaroori hai Ji 🙏
@KulwinderSingh-zv1tx
@KulwinderSingh-zv1tx Күн бұрын
Sat shri akal g 🙏🌹🌹😊 Banga
@coolaman2951
@coolaman2951 Күн бұрын
ਜੇ ਪਂਜਾਬੀ ਨੂੰ ਜਿਊਂਦੇ ਰੱਖਣਾ ਹੈ ਤਾ ਪਨੂੰ ਸਾਬ ਵਰਗਿਆ ਨੂੰ ਟੇਲੀਵਿਜਨ ਚੈਨਲਾਂ ਤੇ ਲਿਆਉ ਜੋ ਠੇਠ ਪੰਜਾਬੀ ਬੋਲਦੇ ਨੇ। ਇਨ੍ਹਾਂ ਨੂੰ ਸੁਨ ਕੇ ਰੂਹ ਖੁਸ਼ ਹੋ ਜਾਂਦੀ ਹੈ ਅਤੇ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਕਿਨੀਂ ਪਿਆਰੀ ਤੇ ਅਮੀਰ ਹੈ।
@rajdevsingh2736
@rajdevsingh2736 Күн бұрын
Bilkul sahi gall a g tuhaadi 👍
@ParmjeetKaur-o1e
@ParmjeetKaur-o1e 2 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:51
@RamKumar-ok9gq
@RamKumar-ok9gq 2 күн бұрын
Right to property Legal Right hai na ki fundamental right
@tejpalpannu2293
@tejpalpannu2293 Күн бұрын
Waheguru ji 🙏 🙏 🙏 🙏 🙏
@GURPREETSINGH-ce7qb
@GURPREETSINGH-ce7qb Күн бұрын
Pannu sahib jo kush Tiket ne keha oh sach a, tusi khul ke ni dasya
@BittuChambal-vl4hr
@BittuChambal-vl4hr 2 күн бұрын
Good job sir ji 👍👍👍👍
@HardeepSingh-m9g2t
@HardeepSingh-m9g2t Күн бұрын
❤❤❤
@sukhdevsingh434
@sukhdevsingh434 Күн бұрын
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਤੁਹਾਡੀ ਸਾਰੀ ਡਿਬੇਟ ਬਹੁਤ ਅੱਛੀ ਹੁੰਦੀ ਹੈ। ਪਰ ਤੁਸੀਂ ਅੱਜ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਭਧੇਰ ਅਤੇ ਦੂਜੀ ਕਿਸਾਨ ਯੂਨੀਅਨਾਂ ਬਾਰੇ ਕੋਈ ਅੱਛੀ ਡਿਬੇਟ ਨਹੀਂ ਕੀਤੀ। ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਬਹੁਤ ਵੱਡੇ ਗਦਾਰ ਹਨ। ਤੁਸੀਂ ਅੱਜ ਪੰਜਾਬ ਟੈਲੀਵਿਜ਼ਨ ਵਾਲੀ ਭੱਟੀ ਸਾਹਿਬ ਅਤੇ ਜਗਤਾਰ ਸਿੰਘ ਵਾਲੀ ਡਿਬੇਟ ਸੁਣ ਲੈਣਾ। ਪਿਛਲੇ ਅੰਦੋਲਨ ਨੂੰ ਖਤਮ ਕਰਨ ਲਈ ਦਿੱਲੀ ਵਿੱਚ ਇਹਨਾਂ ਨੇ ਕੀ ਫੁੱਲ ਖਿਲਾਰੇ ਸਨ। ਇਹ ਕੇਂਦਰ ਸਰਕਾਰ ਨਾਲ ਮਿਲੇ ਹੋਏ ਹਨ ਤੁਸੀਂ ਰਕੇਸ਼ ਟਿਕੈਤ ਦੀ ਅੱਜ ਵਾਲੀ ਸਾਰੀ ਸਪੀਚ ਸੁਣ ਲਵੋ। ਗਦਾਰਾਂ ਨਾਲ ਕਦੇ ਸਮਝੌਤੇ ਹੁੰਦੇ ਹਨ। ਕੁਝ ਤੋਲ ਕੇ ਗੱਲ ਕਰਿਆ ਕਰੋ।
@ranjitvirdi3600
@ranjitvirdi3600 2 күн бұрын
Saare sadak te baith ke sarkar chalaunge
@Hardeepsingh-ow3ix
@Hardeepsingh-ow3ix 2 күн бұрын
🙏🙏 22 ji
@reshamlalbittu3948
@reshamlalbittu3948 2 күн бұрын
Sat shiri Aakal to all prime Asia team members
@lakhwinder2833
@lakhwinder2833 2 күн бұрын
Sat shri akaal ji
@Naseemahmed619
@Naseemahmed619 2 күн бұрын
❤❤❤❤❤❤❤❤❤❤❤❤
@JaswinderKaur-gp1on
@JaswinderKaur-gp1on Күн бұрын
Od news
@HariSingh-sx3vq
@HariSingh-sx3vq Күн бұрын
🙏🙏
@anshumannsingh9619
@anshumannsingh9619 Күн бұрын
Pannu sahab chote bachea da account ban krna technically feasible ni hai , kiwe identify kita jaunga k kise di umar kinni aa , jo account bne hoye aa ohna nu kiwe identify krna , je Registration vele govt approved id proof mangna , ta os wele koi v ip change krke vpn use krke kise hor country de norms de according signup kr lwega , technically its not possible, its almost same like the porn ban, jo exist ta krda on paper but not on ground
@rajdevsingh2736
@rajdevsingh2736 Күн бұрын
Chote nahi veerji, chhote likhna chahida c, dhannwaad 🙏
@narinderjeetsingh3994
@narinderjeetsingh3994 2 күн бұрын
Sat Sri akaal to all 🙏🙏🌺
@Indianbikedrivig3D
@Indianbikedrivig3D 2 күн бұрын
👍👌
@IQBALSINGH-l1p
@IQBALSINGH-l1p 2 күн бұрын
Very good 22
@ramandeepsingh4310
@ramandeepsingh4310 2 күн бұрын
Good
@SurjeetSingh-nl8fs
@SurjeetSingh-nl8fs 2 күн бұрын
Waheguru ji
@BaldevSingh-er8zx
@BaldevSingh-er8zx 2 күн бұрын
🙏❤️🙏
@JagtarGill-u1z
@JagtarGill-u1z 2 күн бұрын
Very good punnu Shihab and nadpreet ji thanks v rano the payal disaster ludhiana Punjab good evening
@ghumansingh197
@ghumansingh197 2 күн бұрын
very good pannu sahab ji
@rajwantkaur4648
@rajwantkaur4648 2 күн бұрын
Pannu SahibjiSat sri akal
@sandhudhurasandhu5281
@sandhudhurasandhu5281 Күн бұрын
Ok gsp ns 🎉❤🎉❤❤❤❤❤❤
@kanwarbirsingh1159
@kanwarbirsingh1159 2 күн бұрын
🌹
@ManjitSingh-ey5gv
@ManjitSingh-ey5gv 2 күн бұрын
🙏🙏🙏🙏🙏🙏🙏🙏🙏🙏🙏🙏🙏🙏🙏🙏
@BalvinderSingh-x2s
@BalvinderSingh-x2s Күн бұрын
ਕਿਸਾਨਾਂ ਨੂੰ ਯੂ ਟਰਨ ਨਹੀਂ ਲੈਣਾ ਆਇਆ । 1980 ਤੋਂ ਅਸੀਂ ਪੰਜਾਬ ਦੀ ਸਿਆਸਤ ਵਿੱਚ ਦੇਖਦੇ ਆ ਰਹੇ ਹਾਂ ।
@NavkaranDhillon420
@NavkaranDhillon420 Күн бұрын
100 ਦੀ ਇੱਕ ਗੱਲ ਸਰਕਾਰ ਭਾਵੇਂ ਕੋਈ ਹੋਵੇ ਕਿਸੇ ਦੀ ਮਿੱਤ ਨਹੀਂ..
@boharsingh7725
@boharsingh7725 2 күн бұрын
✅✅✅ 🙏🙏🙏🙏🙏
@jagjitsingh627
@jagjitsingh627 2 күн бұрын
Pannu sahib g,nandpreet g,sat shri akal g,jagjit randhawa mimsa dhuri
@AmandepSingh-t9e
@AmandepSingh-t9e 2 күн бұрын
SER JI S S A
@gurvinderpalsingh679
@gurvinderpalsingh679 2 күн бұрын
DALA DRAMEBAZ HANKARI HAI
@hardeepbatth7855
@hardeepbatth7855 2 күн бұрын
Apa mahra ikhat se khanouri bhot jadya
@SukhdevSingh-bp6yf
@SukhdevSingh-bp6yf Күн бұрын
Pannu ji SSA
@rameshlal8307
@rameshlal8307 2 күн бұрын
Actually Navi parti khalistani logo ki party hai logo ko careful hona chahiye
@mandeepsandhu7811
@mandeepsandhu7811 Күн бұрын
Pannu Saab aaj SGPC De vari c
@Bajwasukhwindersingh84
@Bajwasukhwindersingh84 Күн бұрын
Mony Bajwa
@harmanshard7884
@harmanshard7884 2 күн бұрын
BJP jindabad verodi mangte lok
@kawaljitsingh191
@kawaljitsingh191 2 күн бұрын
K😂❤❤😮😮😮😮😮😮❤❤❤❤
黑天使被操控了#short #angel #clown
00:40
Super Beauty team
Рет қаралды 61 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
黑天使被操控了#short #angel #clown
00:40
Super Beauty team
Рет қаралды 61 МЛН